बड़ा खुलासा- देखिए Maa ने कैसे अपने बच्चें Jashan-Hasan के Murder की साज़िश रची

  Рет қаралды 1,139,911

DainikSavera

DainikSavera

Күн бұрын

Пікірлер: 1 100
@sarabjeetkaur1156
@sarabjeetkaur1156 3 жыл бұрын
Hye rabba kine sohne bacche ..kiwe dil kita ene sohne bacche marn nu😢😢😢
@sunitagoswami329
@sunitagoswami329 3 жыл бұрын
पागल लेडी
@sehajanddadofficial3001
@sehajanddadofficial3001 3 жыл бұрын
i cried 😭😭
@mehtabsinghvirk
@mehtabsinghvirk 3 жыл бұрын
😭😭😭😭
@sarabjeetkaur1156
@sarabjeetkaur1156 3 жыл бұрын
@Preet S mere kol v ni 5saal hoge marig nu baba ji menu de dinde😢😢
@mehtabsinghvirk
@mehtabsinghvirk 3 жыл бұрын
@@sarabjeetkaur1156 wahe guru ji mehar karn
@randeepsingh674
@randeepsingh674 3 жыл бұрын
ਐਨੇ ਪਿਆਰੇ ਬੱਚੇ ਵਾਹਿਗੁਰੂ ਜੀ । ਕਲਯੁਗੀ ਮਾਂ ਨੂੰ ਫਾਂਸੀ ਹੋਣੀ ਚਾਹੀਦੀ । ਅੱਗੇ ਤੋਂ ਕੋਈ ਮਾਂ ਅਜਿਹਾ ਨਾ ਕਰੇ।
@PremKumar-lz3lp
@PremKumar-lz3lp 3 жыл бұрын
ਮਾਂ ਨਾਂਮ ਤੇ ਕਲੰਕ ਹੈ ਇਹੋ ਜਿਹਾ ਔਰਤਾਂ ਹਵਸ ਲਈ ਬਹੁਤ ਗੰਦੀ ਸੋਚ ਤੇ ਸਾਜਿਸ਼ ਰਚੀ ਫਾਂਸੀ ਦਿਉ ਸਿਫਰ ਫਾਂਸੀ
@meenakshijoshi820
@meenakshijoshi820 3 жыл бұрын
Aina da kala muh sab nu dikhao.
@davinderkaurmundi8280
@davinderkaurmundi8280 3 жыл бұрын
ਹੇ ਕਲਗੀਧਰ ਸੱਚੇ ਪਿਤਾ ਮੈਨੂੰ ਤਾਂ ਸੁਣ ਕੇ ਹੀ ਮੇਰੇ ਏਨੇ ਹੌਲ ਪੈਂਦੇ ਨੇ ਉਹਨਾਂ ਨੇ ਇਹ ਕੰਮ ਕਿਵੇਂ ਕੀਤਾ ਹੋਊ😭😭😭😭
@karnsingh2517
@karnsingh2517 3 жыл бұрын
ਕੋਈ,ਅਪੀਲ,ਨਹੀ,ਕੋਈ,ਦਲੀਲ,ਨਹੀ,ਇਹਨਾ,ਨੂੰ,ਫਾਸੀ,ਦਿਓ
@bindsmagh5557
@bindsmagh5557 3 жыл бұрын
ਜਹਿੜਾ ਵੀ ਇਹਨਾਂ ਦਾ ਕੋਈ ਵੀ ਕੇਸ ਲੜਨ ਦੀ ਕੋਸ਼ਿਸ਼ ਕਰੂੰਗਾ ਉਹਨੂੰ ਬਖਸੀਓ ਨਾ
@malkitsohal1673
@malkitsohal1673 3 жыл бұрын
Ĺ the
@permjeetsingh9304
@permjeetsingh9304 3 жыл бұрын
@@malkitsohal1673 1111111111111111111111111111111111111111111
@g.s.kairve1524
@g.s.kairve1524 3 жыл бұрын
Ryt
@rajvirsinghmaan2880
@rajvirsinghmaan2880 3 жыл бұрын
Haee kine cute Bache c
@kiranjeetkauratwal8551
@kiranjeetkauratwal8551 3 жыл бұрын
ਮਾਂ ਸ਼ਬਦ ਨੂੰ ਕਲੰਕਿਤ ਕਰਤਾ 😭 ਬੱਚਿਆਂ ਦਾ ਕੀ ਕਸੂਰ ਸੀ 🙏
@MohanSingh-kg5rq
@MohanSingh-kg5rq 3 жыл бұрын
ਸੱਪਣੀ ਆਪਣੇ ਬੱਚੇ ਖਾ ਗਈ। ਮਾਂ ਦਾ ਨਾਂ ਕਲੰਕ ਕਰ ਦਿੱਤਾ
@amankhari1532
@amankhari1532 3 жыл бұрын
Sahi gal a ver sade pind de a wardat
@BalwinderSingh-dk9gg
@BalwinderSingh-dk9gg 3 жыл бұрын
Sahi gal veer
@rabindersingh3246
@rabindersingh3246 3 жыл бұрын
Aman khari ਫੇਰ ਤਾਂ ਪਿੰਡ ਦੇ ਹੋਰ ਮੁੰਡੇ ਵੀ ਵੇਲੇ ਕੁਵੇਲੇ ਖੁਸ਼ ਕਰਦੀ ਹੋਊ
@gurleenkaur8170
@gurleenkaur8170 3 жыл бұрын
Kive koi maa maar skdi ,, bche nu thora bukhar ho jye te maa di jaan nikal jandi ea
@deepsingh9569
@deepsingh9569 3 жыл бұрын
Thik vira
@ShehbaazTiffinservices
@ShehbaazTiffinservices 3 жыл бұрын
ਪੁੱਤ ਕੂਪੁੱਤ ਹੁੰਦੇ ਤਾਂ ਸੁਣਿਆ , ਪਰ ਮਾਂ ਕੁਮਾ ਵੀ ਹੁੰਦੀ । ਵਾਹਿਗੁਰੂ ਜੀ ਮੇਹਰ ਕਰੋ ਸਭ ਤੇ।
@xyzgamingxyzgaming921
@xyzgamingxyzgaming921 3 жыл бұрын
Nic
@ranjeetkaur5010
@ranjeetkaur5010 2 жыл бұрын
Kaljug aa
@Harman-m5m
@Harman-m5m 3 жыл бұрын
ਮਾਨਯੋਗ ਅਦਾਲਤ ਵਲੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ 😭😭😭😭🙏❣️❣️🌹
@harindersanghaharindersang6337
@harindersanghaharindersang6337 3 жыл бұрын
ਇਹਨਾਂ ਨੂੰ ਪੁੱਛਿਆ ਜਾਵੇ ਕਿ ਬੱਚੇ ਕਿਉਂ ਮਾਰੇ ਉਹ ਕੀ ਡਿਕਾ ਸਨ
@KulwinderSingh-pe7dp
@KulwinderSingh-pe7dp 3 жыл бұрын
ਇਹਨਾਂ ਨੂੰ ਵੀ ਨਹਿਰ ਵਿੱਚ ਥੱਕਾ ਦੇਣਾ ਚਾਹੀਦਾ ਏ ਤਾਂ ਜੋ ਛੋਟੇ ਮਾਸੂਮਾਂ ਨੂੰ ਇਨਸਾਫ ਮਿਲੇ
@majorsandhu7575
@majorsandhu7575 3 жыл бұрын
Right
@bakshishsinghjuj9950
@bakshishsinghjuj9950 3 жыл бұрын
ਬਿਲਕੁਲ ਸਹੀ ਬੋਲ ਰਹੇ ਹੋ ਵੀਰ ਜੀ
@Manpreet_singh124
@Manpreet_singh124 3 жыл бұрын
Right
@manpreetchannahddhdnf3980
@manpreetchannahddhdnf3980 3 жыл бұрын
@@majorsandhu7575 à
@manjeetsingh5967
@manjeetsingh5967 3 жыл бұрын
U
@mickachauhan4556
@mickachauhan4556 3 жыл бұрын
ਵਾਹਿਗੁਰੂ ਜੀ ਮਿਹਰ ਕਰਨ , ਅਤੇ ਸਭ ਨੂੰ ਸੁਮੱਤ ਬਖ਼ਸ਼ਣ 🙏
@PremKumar-lz3lp
@PremKumar-lz3lp 3 жыл бұрын
ਪੰਜਾਬ ਲੇਡੀ ਪੁਲੀਸ ਨੂੰ ਹੰਥ ਜੋੜ ਕੇ ਬੇਨਤੀ ਕਰਦਾ ਹਾਂ ਕੁਟਾਪਾ ਇਨਾ ਚੜਾਉ ਕਿ ਰੂਹ ਕੰਬ ਜਾਵੇ ਕੁਟਾਪਾ ਵੇਖਣ ਵਾਲੀਆਂ ਨੂੰ
@ParamjitKaur-rm1wy
@ParamjitKaur-rm1wy 3 жыл бұрын
Right
@Balveersingh-nd4ki
@Balveersingh-nd4ki 3 жыл бұрын
@@ParamjitKaur-rm1wy
@rahulpama838
@rahulpama838 3 жыл бұрын
Bilkul shi
@mandipkaur1230
@mandipkaur1230 3 жыл бұрын
Right ki bne ga dunia da
@charanjeetsingh5230
@charanjeetsingh5230 3 жыл бұрын
M
@lakhvirsingh9337
@lakhvirsingh9337 3 жыл бұрын
ਉਏ ਹੋਏ ਇਹਨੇ ਤਾ ਮਮਤਾ ਦਾ ਘਾਣ ਹੀ ਕਰ ਦਿਤਾ ਵਾਹਿਗੁਰੂ ਜੀ ਮਤ ਬਖਸ਼ੋ ਜੀ ।
@gurlabhbrar6521
@gurlabhbrar6521 3 жыл бұрын
Eh shoty jehi mori vadde vadde kaarnaame kraa dindi aa
@raghbirsingh2054
@raghbirsingh2054 3 жыл бұрын
ਧੰਨਵਾਦ ਕਰਦੇ ਹਾਂ ਉਨ੍ਹਾਂ ਪੁਲਿਸ ਅਫ਼ਸਰ ਦਾ ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਂਦਾ ਅਤੇ ਉਨ੍ਹਾਂ ਦੀ ਤਰੱਕੀ ਕੀਤੀ ਜਾਵੇ
@aronnathan6767
@aronnathan6767 3 жыл бұрын
instablaster...
@jasvirkahlonkaurkahlon1310
@jasvirkahlonkaurkahlon1310 3 жыл бұрын
Tuc dso kida , z ,
@maninder2853
@maninder2853 3 жыл бұрын
Tarakki o aa,naukri ta kha rhe ne,thoddi v kmaal aa,oh apni duty kr rhe ne,ik case solve krn te tarakki......time pe k mildi aa tarakki bai
@Gursewak321
@Gursewak321 3 жыл бұрын
ਕਿੰਨੇ ਸੋਹਣੇ ਨੇ ਬੱਚੇ ੍ਰ ਕੁੱਤੀ ਮਾਂ ਨੂੰ ਤਰਸ ਨਈ ਆਇਆ ਬੱਚਿਆਂ ਤੇ ੍ 😭😭😭
@avinavkahlon7158
@avinavkahlon7158 3 жыл бұрын
😭😭😭😭 ma ne eda krta hye waheguru ji ki bno dunia da
@ਸਾਡੀਜਿੰਦਗੀ
@ਸਾਡੀਜਿੰਦਗੀ 3 жыл бұрын
ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੂੰ ਗੋਲੀ ਮਾਰ ਦੇਵੋ ਤਾਂ ਕੀ ਅੱਗੇ ਤੋਂ ਇਹੋ ਜਿਹਾ ਕਰਨਾ ਕੀ ਸੋਚ ਵੀ ਨਹੀਂ ਸਕਣ ਜੇ ਸਾਡੀ ਸੋਚ ਸਹੀ ਤਾਂ ਜਰੂਰ ਲਾਈਕ ਕਰਨਾ ਅਸੀ ਸਮਝ ਗਏ ਕਿ ਅਸੀਂ ਸਹੀ ਕਹਿੰਦੇ ਹਾ
@navdeepsinghnavichatha4740
@navdeepsinghnavichatha4740 3 жыл бұрын
ਫਾਂਸ਼ੀ ਫਾਂਸ਼ੀ ਫਾਂਸ਼ੀ ਦਿਓ ਇਹਨਾਂ ਨੂੰ ਜਲਦੀ ਤੋ ਜਲਦੀ । ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾ ਵਿਚ ਰੱਖਣ ।
@simranjitkaur591
@simranjitkaur591 3 жыл бұрын
Salute to police..
@SukhdeepsinghSandhu-nk3ub
@SukhdeepsinghSandhu-nk3ub 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏 🙏🙏🙏🙏
@gurwinderchatha3666
@gurwinderchatha3666 3 жыл бұрын
ਇਹਨਾ ਵਾਸਤੇ ਫਾਂਸੀ ਤੋਂ ਘੱਟ ਕੋਈ ਸਜ਼ਾ ਮਨਜ਼ੂਰ ਨਹੀਂ
@amarjitkaurbal8985
@amarjitkaurbal8985 3 жыл бұрын
Right "
@sukhwindersukha7699
@sukhwindersukha7699 3 жыл бұрын
Ahena de hatt pair katt denay chadiday hen.thadd bharr turan..
@jyotikaler1342
@jyotikaler1342 3 жыл бұрын
Good job d s p sahib God bless you with long life
@meetagill4242
@meetagill4242 3 жыл бұрын
God bless u 🙏
@navdeepbajwa385
@navdeepbajwa385 3 жыл бұрын
Waheguru ji so beautiful kids very sad.
@MandeepKaur-vm8ob
@MandeepKaur-vm8ob 3 жыл бұрын
Hye ni tera dil kive pya apde kleje de tukde maran nu satt ghar ta dayan v chhad dindi a eh ta fer 😢😢😢😢
@sskherisingh5223
@sskherisingh5223 3 жыл бұрын
ਬਹੁਤ - ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਟੀ ਵੀ ਚੈਨਲ ਟੀਮ ਦਾ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ ਅਤਿਅੰਤ ਮਾੜੀ ਗੱਲ ਹੈ ਜੀ
@BaldevSingh-vr3un
@BaldevSingh-vr3un 3 жыл бұрын
ਇਸ ਦੋਹਾ ਪਾਪੀਆਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਅੱਜ ਤੱਕ ਕਦੇ ਵੀ ਕਿਸੇ ਨੂੰ ਮਿਲੀ ਨਾ ਹੋਵੇ
@sukhwindersingh4250
@sukhwindersingh4250 3 жыл бұрын
Haye kine sohne bache San,kiwe dil krya os jnani da eda krn da,ashiqi hi Marni c ta khud ghro nikl jandi pr es tra boht vda paap h.kine hi jyada sohne bche San nihra rabb Da roop😭😭😭😭😭😭😭😭😭😭
@dalbirrai6288
@dalbirrai6288 3 жыл бұрын
Waheguru ji🙏
@inquilaabayega944
@inquilaabayega944 3 жыл бұрын
Waheguru ji....😭😭😭😭
@narindersingh8018
@narindersingh8018 3 жыл бұрын
Waheguru g 🙏
@mandeepsohi1591
@mandeepsohi1591 3 жыл бұрын
Oh waheguru💔💔💔 Maa te bachha sutta hoya howe taan baar baar dekhdi.. eh keho jehi maa c🥺🥺🥺🥺🥺
@abhigandhi1623
@abhigandhi1623 3 жыл бұрын
WAHEGURU JI 🙏🏾🙏🏾
@MrR.Beast.5911op
@MrR.Beast.5911op 2 жыл бұрын
😭😭😭😭
@thelegendsidhumoosewala5354
@thelegendsidhumoosewala5354 3 жыл бұрын
Waheguru ji mehar kare g 🙏🙏🙏🙏🙏
@kalasinghkalasingh4488
@kalasinghkalasingh4488 3 жыл бұрын
ਫਾਂਸੀ ਹੋਵੇ
@harwinderkaur4243
@harwinderkaur4243 3 жыл бұрын
Wahegure my god very handsome boys same time fansi no long wait donor see the seen heart tough zindabaad police and s h I very good work plece same river same push both gole maro
@oparora2991
@oparora2991 3 жыл бұрын
ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ
@jatinder233
@jatinder233 3 жыл бұрын
Baba ji dono bachiyan Di aatma nu shanti dena🙏🙏🙏🙏🏻🙏🏻🙏🏻
@sardoolsingh8639
@sardoolsingh8639 3 жыл бұрын
ਇਹਨਾਂ ਦੇ ਪਿੱਛੇ ਹੱਥ ਬੰਨ੍ਹ ਕੇ ਓਸੇ ਨਹਿਰ ਵਿੱਚ ਧੱਕਾ ਦੇ ਦਿਓ, ਖੂਨ ਦਾ ਬਦਲਾ ਖ਼ੂਨ।
@harwindersinghdhindsasingh9951
@harwindersinghdhindsasingh9951 3 жыл бұрын
Ma da sabh to wada pyar bache hunde ne yar ni
@raa8504
@raa8504 3 жыл бұрын
So true eha fir maa nahi
@paramjitkaur5776
@paramjitkaur5776 3 жыл бұрын
Maa ta rab da duja rup hundi aa 😭😭😭😭😭
@kamaljitkaur8742
@kamaljitkaur8742 3 жыл бұрын
Matraee maa c
@rattandeepbrar1118
@rattandeepbrar1118 3 жыл бұрын
How cute these children are how can a mother do this
@bakshishsinghjuj9950
@bakshishsinghjuj9950 3 жыл бұрын
ਡੈਨ ਹੈ ਇਹ ਜਨਾਨੀ ਲਾਹਨਤ ਹੈ ਇਸ ਤਰਾ ਦੀ ਜਨਾਨੀ ਉਪਰ ਮਾ ਦੇ ਨਾਂ ਉਪਰ ਕਲੰਕ ਹੈ ਯਾਰ ਇਸ ਕੁਤੀ ਜਨਾਨੀ ਦਾ ਦਿੱਲ ਕਿਵੇਂ ਕੀਤਾ ਹੋਣਾ ਆਪਣੇ ਬੱਚਿਆਂ ਨਾਲ ਇਸ ਤਰਾ ਕਰਨ ਲਈ ਕਿੰਨੇ ਸੋਹਣੇ ਬਚੇ ਹਨ ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਉਪਰ
@mohinderkaur7867
@mohinderkaur7867 3 жыл бұрын
Very lovely children oh my god
@jaisharma4045
@jaisharma4045 3 жыл бұрын
Parmatma mehar kriyo is pariwaar te Te eho jia mawaan naa kise nu mile
@JaswinderSingh-fs3sc
@JaswinderSingh-fs3sc 3 жыл бұрын
Punjab police nu ajj Mai salam krdi aa
@daljeetkaurbajwa722
@daljeetkaurbajwa722 3 жыл бұрын
Waheguru waheguru waheguru waheguru
@balvirkaur5912
@balvirkaur5912 3 жыл бұрын
Waheguru ji mehr karna verr ji te 🙏🏻 😭 😭 😭 😭 😭 😭
@apnapind9513
@apnapind9513 3 жыл бұрын
Waheguru g taras aunda bachya te eho jehi maa v hundi a
@balwinderkumar9545
@balwinderkumar9545 3 жыл бұрын
Iko ilaaz Dona nu zinda jlla ke Chad deo waheguru ji mehar karna iss parvaar te. God bless DSP sahib ji awesome
@amnindersingh2235
@amnindersingh2235 3 жыл бұрын
Wahegurujiji waheguru jiji wahegurujiji waheguru jiji wahegurujiji
@nirmalkaur1741
@nirmalkaur1741 3 жыл бұрын
Waheguru ji
@sidakm8994
@sidakm8994 3 жыл бұрын
Soch soch k rooh kambdi aa.waheguru maa eda di v hundi aa.keo eda kiti .una bacheya da ki kasoor c.
@mohammedsmahmood1821
@mohammedsmahmood1821 3 жыл бұрын
Bohat Sohniye Bacha Bohat Dil Upset
@kartiksharmarajpura5290
@kartiksharmarajpura5290 3 жыл бұрын
G waheguru g 🙏🙏 mehar kroo
@ajaibsingh9738
@ajaibsingh9738 3 жыл бұрын
ਜਹਿੜੀ ਕੋਰਟ ਇਹਨਾ ਬਚਿਆ ਨੂੰ ਇਨਸਾਫ ਨਾ ਦਵਾ ਸਕੇਗੀ ਉਹ ਸਮਜੋ ਓਹਨਾ ਦਰੀਦਗੀ ਮਾ ਨਾਲ ਰਲੀ ਕੁਤੀ ਚੋਰਾ ਨਾਲ ਰਲੀ ਸਮਜੋ ਧੰਨ ਵਾਦ ਪੁਲਸ ਮਲਾਜਮਾ ਦਾ ਘਰ ਚੋ ਕਾਤਲ ਲਬੇ ਉਹਨਾ ਵਾਹਿਗੁਰੂ ਤਰਕੀ ਤੇ ਉਮਰ ਚ ਵਾਦਾ ਕਰੇ ਤੇ ਅਗੇ ਤੋ ਸਚੲਇ ਤੇ ਚਲਣ
@GurdeepSingh-ud3cr
@GurdeepSingh-ud3cr 3 жыл бұрын
Eho Jehe Lok Duniya te sb to Wadde Kallank ne eho Jehe Lokaan Lyi Duniya Di Hr waddi to waddi Sza Shoti Pe Jaandi aa ....😭
@KaranFreeFire09
@KaranFreeFire09 7 ай бұрын
Waheguru ji waheguru ji waheguru ji
@dharmindersingh6639
@dharmindersingh6639 3 жыл бұрын
Love you Punjab Police 👍
@captainsingh9394
@captainsingh9394 3 жыл бұрын
so sad very cute kids
@kuleinderkaur5678
@kuleinderkaur5678 2 жыл бұрын
Very good pANJAB POLICE JINDABAD
@garfeild911
@garfeild911 3 жыл бұрын
waheguru waheguru😭😭
@RajinderSingh-rl5kr
@RajinderSingh-rl5kr 3 жыл бұрын
Waheguru ji kaljug hi Aa giya Bohat hi Maddi gall hoi 😭🙏enha Dowan nu fansi Di saza honni chahidi hai
@108radheradhe6
@108radheradhe6 3 жыл бұрын
Waheguru g mehar Karo apni sangta te please waheguru g eho jehe piyar nu piyar ni hawas keha janda
@bhindersekhon2056
@bhindersekhon2056 3 жыл бұрын
ਸਾਡੇ ਦੇਸ਼ ਦਾ ਕਨੂੰਨ ਹੀ ਫੂਦੂ ਏ ਤਾਈਂ ਤੇ ਲੋਕੀ ਡਰਦੇ ਨਹੀ ਸੀ ਇਹਨਾਂ ਨੂੰ ਫਾਂਸੀ ਦੇਣ ।।
@simerkaur9062
@simerkaur9062 3 жыл бұрын
sade vrge tn mundya nu trsde ne ne jina nu rabb de dinda ohna ton sambe v nhi jnde fullan vrge putt rol k rekh te pagal aurrat ne
@SukhwinderKaur-nd3fo
@SukhwinderKaur-nd3fo 3 жыл бұрын
Bilkul Shi kiha tuc
@Gurpreet11g
@Gurpreet11g 3 жыл бұрын
Sahi khya ji
@simerkaur9062
@simerkaur9062 3 жыл бұрын
@@SukhwinderKaur-nd3fo hnji
@simerkaur9062
@simerkaur9062 3 жыл бұрын
@@Gurpreet11g ohnu tras ni aya apne putta te
@HarpreetKaur-ui5ji
@HarpreetKaur-ui5ji 3 жыл бұрын
Bilkul sahi keha ji tusi
@LakhwinderSingh-vd9xx
@LakhwinderSingh-vd9xx 3 жыл бұрын
Waheguru sahib g
@sarbjeetmaan2224
@sarbjeetmaan2224 3 жыл бұрын
Ki hun is gall te comnt kriae 😭😭.maa Tu hi katel c.maa rabb da na hunda.ki eni haves badgi dunia di.waheguru mehr kr.sb da bla kri😭😭
@MandeepKaur-ln9ni
@MandeepKaur-ln9ni 2 жыл бұрын
Waheguru g
@babameharkare3138
@babameharkare3138 3 жыл бұрын
Waheguru ji m k 🙏🙏🙏
@oparora2991
@oparora2991 3 жыл бұрын
ਸਤਿਨਾਮ ਵਾਹਿਗੁਰੂ ਜੀ
@reenag7013
@reenag7013 3 жыл бұрын
😭😭ik passe loki bachea nu tras rehe aa te dooje passe loki apne bachea nu mari jande rab eho jehe lokan nu bacha na dwe sari zindagi😭😭
@Khem105
@Khem105 3 жыл бұрын
Waheguru 😭😭 kine some bache ne
@hsbsbssjdjjdj7257
@hsbsbssjdjjdj7257 3 жыл бұрын
Kaljug
@RamanDeep-tg6ul
@RamanDeep-tg6ul 3 жыл бұрын
Waheguru ji waheguru ji waheguru ji waheguru ji waheguru ji waheguru ji waheguru ji
@RobinSingh-lb8ug
@RobinSingh-lb8ug 3 жыл бұрын
Waheguru ji pta ne ke soch k eda da kam kita ek maa v eda kr sakdi aa
@sonuhat1627
@sonuhat1627 3 жыл бұрын
Kiny sohny bache aa jina nu rab dinda eda lok gwa lnde ny
@KuldeepSingh-qg8ow
@KuldeepSingh-qg8ow 3 жыл бұрын
So sad same on that type of lady
@baggag7803
@baggag7803 3 жыл бұрын
🌷❤🙏ਵਹਿਗੁਰੂ ਜੀ
@ManpreetKaur-rd5tq
@ManpreetKaur-rd5tq 3 жыл бұрын
Hyeee mere rabb kuljug aa gya😭ehne shone bache 😪ehni di ki galti cc 😐lok tarsde aa bachya nu
@tajindernatt6142
@tajindernatt6142 3 жыл бұрын
Kuti
@gurdeepsinghhans1571
@gurdeepsinghhans1571 7 ай бұрын
Waheguru 😢🙏
@jashandeepsingh2527
@jashandeepsingh2527 3 жыл бұрын
Waheguru ji sade veeran nu ma na marta😭😭😭😭😭😭😭😭😭😭😭😭😭😭
@gurinderkaur5005
@gurinderkaur5005 3 жыл бұрын
Lok tarsde ne olad nu. God bless DSP
@sunitagoswami329
@sunitagoswami329 3 жыл бұрын
क्या माता कुमाता हो सकती हैं
@ravikumarkumar4392
@ravikumarkumar4392 3 жыл бұрын
Sahi khya tusi lok tarsde ne olad nu
@Ranjeetsingh-cd2ty
@Ranjeetsingh-cd2ty 3 жыл бұрын
Asi tars rhe h sister 8saal hogye shaadi nu baby nhi h
@gurinderkaur5005
@gurinderkaur5005 3 жыл бұрын
ਵਾਹਿਗੁਰੂ ਜੀ ਜਲਦੀ ਮਹਿਰ ਕਰਨ ਜੀ 🙏ਕਿਸੀ ਵੀ ਮਾਂ ਦੀ ਗੋਦ ਸੂਨੀ ਨਾਂ ਰਹੇ। 🙏
@Ranjeetsingh-cd2ty
@Ranjeetsingh-cd2ty 3 жыл бұрын
Pta ni sister kd wo din aauga
@HarpreetSingh-nj4ln
@HarpreetSingh-nj4ln 3 жыл бұрын
Waheguru waheguru
@Kakuss2588
@Kakuss2588 3 жыл бұрын
O my God what a cruel mother!
@taniyasekhon459
@taniyasekhon459 3 жыл бұрын
Ehoji aurat nu maa kahon da koi haq ni aa .. dona katilan de hath hi vad dene chahide aa.. rabb ohna de baap nu himmat bakshe🙏.. May their souls rest in peace😞🙏..
@jaswinderbhucho3281
@jaswinderbhucho3281 3 жыл бұрын
Waheguru ji waheguru ji waheguru ji waheguru ji
@jassikaur7330
@jassikaur7330 3 жыл бұрын
Ag lge eho jahe pyar nu jeda bcheya nu dor kre lahnt a eda de pyar te
@luckydairyfarm5801
@luckydairyfarm5801 3 жыл бұрын
Hello
@sukhidhunna5529
@sukhidhunna5529 3 жыл бұрын
Kida di maa raba ,, maa rab da roop hundi a apne bachiya lai
@alkahanda7311
@alkahanda7311 3 жыл бұрын
Rabb ve olad ona nu denda jina nu koi kadar ne hunde.jina kol bache nai ona nu pucho ke hal hunda ona da.rabba tere rang nayare.
@damanoberoi3550
@damanoberoi3550 3 жыл бұрын
ਵਾਹਿਗੁਰੂ ਜੀ ਕਿਰਪਾ 😱😰🙏
@jassuppal6015
@jassuppal6015 3 жыл бұрын
DSP great
@gurpreetsidhubobbysidhu399
@gurpreetsidhubobbysidhu399 3 жыл бұрын
Such Cruelty very tragic, sad and bad
@letswatch6296
@letswatch6296 3 жыл бұрын
Phela sunnde hunde cc ki mava dhandiya chava hundiya.. And putt kuputt bna skda par maa kumaa nahi ban skdi but hunn dekha v liya..
@lovepreetsandhu6861
@lovepreetsandhu6861 3 жыл бұрын
😭😭
@preetirj1802
@preetirj1802 3 жыл бұрын
Sahi keha tusi , bot dukh lgeya eh video dekh ke
@happy-kahlon
@happy-kahlon 3 жыл бұрын
kamliyae jamme e kyu c jwaak je maarne c ine sohne jwaak tu maar kewe ditte tera dil ni bahar aya jwaak sut de da kewe di dunia
@Narainsingh788
@Narainsingh788 3 жыл бұрын
Oh jism da dhanda kar rhi hai es karke marvaye hai usne
@manrajvirk5803
@manrajvirk5803 2 жыл бұрын
Wahe guru ji
@jugrajsingh7696
@jugrajsingh7696 3 жыл бұрын
ਅੱਖਾਂ ਭਰ ਆਈਆਂ ਇਹ ਖ਼ਬਰ ਵੇਖ ਕੇ
@birbalsingh1114
@birbalsingh1114 3 жыл бұрын
Shi. Gal. Aw. Vr
@SurinderSingh-wd4ni
@SurinderSingh-wd4ni 3 жыл бұрын
ਵਾਹਿਗੁਰੂ ਜੀ ਕੀ ਬਣੂ ਪੰਜਾਬ ਦਾ
@sukhwinderbatth9521
@sukhwinderbatth9521 3 жыл бұрын
ਸ਼ਜਾ ਦਿਉ ਜੀ ਤਾ ਹੀ ਹੋਰ ਲੋਕਾਂ ਨੂੰ ਡਰ ਹੋਵੇਗਾ
@SukhwinderKaur-pn9gn
@SukhwinderKaur-pn9gn 3 жыл бұрын
waheguru ji waheguru ji
@luckydairyfarm5801
@luckydairyfarm5801 3 жыл бұрын
Hlo
когда не обедаешь в школе // EVA mash
00:51
EVA mash
Рет қаралды 4,1 МЛН
Как мы играем в игры 😂
00:20
МЯТНАЯ ФАНТА
Рет қаралды 3,4 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 47 МЛН
Help Me Celebrate! 😍🙏
00:35
Alan Chikin Chow
Рет қаралды 72 МЛН
когда не обедаешь в школе // EVA mash
00:51
EVA mash
Рет қаралды 4,1 МЛН