Super Exclusive : Lehmber ਦੀ ਸਾਲੀ ਦਾ ਵੱਡਾ ਇਲਜ਼ਾਮ ਮੇਰੇ ਨਾਲ ਵਿਆਹ ਕਰਵਾਉਣ ਨੂੰ ਫਿਰਦਾ ਸੀ

  Рет қаралды 849,374

DainikSavera

DainikSavera

Күн бұрын

Пікірлер: 2 800
@parmindersinghsingh4551
@parmindersinghsingh4551 3 жыл бұрын
ਇਹ ਜ਼ਨਾਨੀ ਦੁਨੀਆ ਦੀ ਸੱਭ ਤੋ ਵੱਡੀ ਗਸਤੀ ਹੈ ਸਾਡਾ ਸਾਰਾ ਇਲਾਕਾ ਜਾਣਦਾ ਇਸ ਨੂੰ
@baljeetsingh153
@baljeetsingh153 3 жыл бұрын
Jhuth bol rya na
@gurpreetkaur2563
@gurpreetkaur2563 3 жыл бұрын
Yes.issa he Lagta hai.kyoki lehber paji nu me personally v Mili c.jado o hospital Ch admit c .2-3din rehe o.meri nyt duty c.bilkul v nhi lgaiya k o star signer ne bht cooperative c.sara masla paise da lagda.bachiya nu v Patti parai lagdi.o v Ida bolde Pye ne .Dal Ch kush Kala hai
@bikramjitsingh4536
@bikramjitsingh4536 3 жыл бұрын
@@gurpreetkaur2563ਇਹ ਤਾਂ ਸਾਰੀ ਦਾਲ ਹੀ ਕਾਲੀ ਆ ਜੀ
@kaurasingh7750
@kaurasingh7750 3 жыл бұрын
parminder singh vir ji tusi apnne ghar bare kujh jande ho .sharm kro kise di dhi bhenn bare glt bolde ho.
@babalbhangu2205
@babalbhangu2205 3 жыл бұрын
Gurpreet Kaur eh chawal jhooth bol rahi hai ohdi apni wife t gall n kar rehi
@jagpal005
@jagpal005 3 жыл бұрын
ਕੀ ਗਲਤ ਆ ਜੇ ਗੁਰੂਆ ਦੇ ਨਾਮ ਪੁੱਛਦਾ ਤੂੰ ਕੀ ਸਿਖਾਇਆ ਜਵਾਕਾ ਨੂੰ ਸਭ ਦਿੱਖਦਾ
@ManjitSingh-mn9qu
@ManjitSingh-mn9qu 3 жыл бұрын
ਬਾਈ ਜੀ ਲਹਿੰਬਰ ਦੀ ਪਤਨੀ ਨਾਲ ਗੱਲ ਕਰੋ। ਇਸ ਟਰੱਕ ਨੂੰ ਰਿਪੈਅਰ ਲਈ ਭੇਜੋ।
@charanjeetkaur4241
@charanjeetkaur4241 3 жыл бұрын
Hahahaha
@HarpreetSingh-tf2ec
@HarpreetSingh-tf2ec 3 жыл бұрын
Haaaa
@TaraSingh-rx2hd
@TaraSingh-rx2hd 3 жыл бұрын
🤣🤣
@djonceagain2982
@djonceagain2982 3 жыл бұрын
Siraaa galbaat bro 😂😂😂😂
@guglo_muglo
@guglo_muglo 3 жыл бұрын
Oee tu 🤣🤣🤣🤣🤣🤣🤣🤣🤣🙏🙏🙏
@lehrirana9732
@lehrirana9732 3 жыл бұрын
ਸਾਰੇ ਚਰਿਤਰਾ ਵਿੱਚ ਪੂਰੀ ਆ ਵਹਿਗੁਰੂ ਲਹਿੰਬਰ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੀ। ਮਾਸੀ ਨੂੰ ਪਰਿਵਾਰ ਤੋਂ ਦੂਰ ਰੱਖੀ,
@lehrirana9732
@lehrirana9732 3 жыл бұрын
ਕਹਿੰਦੀ ਅਗਲੀ ਇੰਟਰਵਿਊ ਫਿਰ ਕਰਿਓ ਜਦ ਤੱਕ ਮੈਂ ਬੱਚਿਆਂ ਨੂੰ ਲਹਿੰਬਰ ਦੇ ਵਰ ਖਿਲਾਫ਼ ਹੋਰ ਗੱਲਾਂ ਸਿਖਾ ਦੇਵਾਂਗੀ।
@grewalfarms1207
@grewalfarms1207 3 жыл бұрын
ਬਾਈ ਜੀ ਘਰਵਾਲੀ ਨਾਲ ਗੱਲ ਕਰੋ ਇਹ ਜਨਾਨੀ ਇਸ ਦਾ ਘਰ ਨਹੀਂ ਵਸਣ ਦੇਵੇਗੀ
@MandeepSingh-hd7qg
@MandeepSingh-hd7qg 3 жыл бұрын
ਬਿਲਕੁਲ ਸਹੀ ਕਿਹਾ ਵੀਰੇ
@orknowledge2477
@orknowledge2477 3 жыл бұрын
Bache ta galat ni hone usde samane sharaab peenda hona marda kut da hona
@lakhwindermodgill3801
@lakhwindermodgill3801 3 жыл бұрын
Ryt
@melodiousmanju2230
@melodiousmanju2230 3 жыл бұрын
Bilkul sahi kaha ap ne. Saali ne hi inka ghar kharab kiya hai apne fayde y ke liye
@parshotamsingh7793
@parshotamsingh7793 3 жыл бұрын
Tera pharj nahi banhda kise de ghar chon dakhal dena been g
@jagtardulay8001
@jagtardulay8001 3 жыл бұрын
ਇਸ ਜਨਾਨੀ ਦੀ ਜਬਾਨ ਤੋਂ ਬੋਲਣ ਦੇ ਅੰਦਾਜ ਤੋਂ ਇੰਝ ਲਗਦਾ ਸਾਰਾ ਕਲੇਸ਼ ਇਸੇ ਦਾ ਪੁਵਾਇਆ ਹੋਵੇ ਬਾਕੀ ਵਾਹਿਗੁਰੂ ਜਾਣਦਾ ਕੀ ਸੱਚ ਵਾ ਤੇ ਕੀ ਝੂਠ
@onlyaap1493
@onlyaap1493 3 жыл бұрын
Bilkul sach hai
@DarshanSingh-dn7sn
@DarshanSingh-dn7sn 3 жыл бұрын
ਪਿਓ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਉਹ ਆਪਣੇ ਬੱਚਿਆਂ ਦਾ ਕਦੇ ਵੀ ਮਾੜਾ ਨੀ ਸੋਚ ਸਕਦਾ ਅੱਜਕੱਲ ਜਨਾਨੀਆਂ ਦੇ ਹੱਥੋਂ ਘਰ ਉੱਜੜ ਰਹੇ ਨੇ
@yudhvirkharoud7427
@yudhvirkharoud7427 3 жыл бұрын
Right
@gurwindersinghladdi8575
@gurwindersinghladdi8575 3 жыл бұрын
ਬਿਲਕੁਲ ਸੱਚ ਗਲ ਆ ਵੀਰ ਜੀ
@jorajora7800
@jorajora7800 3 жыл бұрын
ਸਹੀ ਗੱਲ ਹੈ ਬਾਈ
@khushudhindsa8991
@khushudhindsa8991 3 жыл бұрын
Ryt ji
@sidhusaab7806
@sidhusaab7806 3 жыл бұрын
100%√
@varindersinghdhaliwal4305
@varindersinghdhaliwal4305 3 жыл бұрын
ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਚੰਗੀ ਤਰ੍ਹਾਂ ਪੜਤਾਲ ਕਰਕੇ ਕਾਰਵਾਈ ਹੋਵੇ ਇਹ ਨਾ ਹੋਵੇ ਵੀ ਜਨਾਨੀਆਂ ਦੀ ਸੁਣ ਕੇ ਲਹਿਮਬਰ ਉੱਤੇ ਪਰਚਾ ਪਾਇਆ ਜਾਵੇ। ਕਮੈਂਟ ਚੈਕ ਕਰੋ ਲਾਈਕ ਚੈੱਕ ਕਰੋ
@user-ey8cx2cs1c
@user-ey8cx2cs1c 3 жыл бұрын
ਮਹਿਲਾ ਕਮੀਸਨ ਨੂੰ ਬੇਨਤੀ ਆ ਜ਼ਨਾਨੀ ਦੀ ਕਲਾਸ ਲਗਾਈ ਜਾਵੇ
@rinkujassal6550
@rinkujassal6550 3 жыл бұрын
ਮਸਲਾ ਸਾਰਾ ਪੇਸੇ ਦਾ 22 ਲੇਬਰ 22 ਨੇ ਪਹਿਲਾਂ ਸਾਲੀ ਅੱਪਣੀ ਨੂੰ ਪੇਸੇ ਦਿਤੇ ਸੀ ਹੁਣ ਅੱਗਲੇ ਨੇ ਪੇਸੇ ਹੁਣ ਮੱਗਲੇ ਹੁਣ ਲੇਬਰ ਮਾੜਾ ਹੋ ਗਿਆ
@singhisking5365
@singhisking5365 3 жыл бұрын
ਕੀ ਉਹ ਲੇਬਰ ਯੂਨੀਅਨ ਵਿੱਚ ਕੰਮ ਕਰਦਾ ਸੀ 😜???
@Deepsingh-zz4ql
@Deepsingh-zz4ql 3 жыл бұрын
😉🤣😂
@guriguri7554
@guriguri7554 3 жыл бұрын
ਬਾਈ ਨੇ ਲੇਬਰ ਲਿੱਖ ਤਾ
@baljinderkaur3595
@baljinderkaur3595 3 жыл бұрын
ਊਜ ਤਾਂ ਸ਼ਾਇਦ ਵਸ ਜੂ ਗਾ ਪਰ ਭੈਣਾਂ ਨੇ ਪੱਟਣ ਦੀ ਕਸਰ ਨਹੀਂ ਛੱਡਣੀ
@rajeshbhateja335
@rajeshbhateja335 3 жыл бұрын
Eh avde ghar ja k rehn Sara kalesh hi muk ju
@GurwinderSingh-jq6iq
@GurwinderSingh-jq6iq 3 жыл бұрын
Ene ni vasn dena EDA gar Moti g
@comedianboys7583
@comedianboys7583 3 жыл бұрын
Phela kehdi Phone chukya te gala kadiyan v ghar aa ke dasda badh vich kehdi Phone aaye da pta nhi chalya
@craftergirl6915
@craftergirl6915 3 жыл бұрын
70% janaaniya bahut jhooth boldiya hundiya ji mere naal vi kush ghatna wapri c
@vickymaddoke4320
@vickymaddoke4320 3 жыл бұрын
Shi gl a 9855270553
@jungsingh1256
@jungsingh1256 3 жыл бұрын
ਕਨੇਡਾ ਅਮਰੀਕਾ ਦਿਖਾ ਤਾ ਲੈਹਬਰ ਨੇ ਜਵਾਕਾ ਤੇ ਘਰਵਾਲੀ ਨੂੰ,ਕਿਸੇ ਨੇ ਬੇਰਾ ਵੱਟੇ ਨੀ ਪੁਛਣਾ ਸੀ ,ਇਹਨਾ ਨੂੰ,
@gurpindersinghrandhawa4916
@gurpindersinghrandhawa4916 3 жыл бұрын
Sahi gall hai
@palwindersandhu8806
@palwindersandhu8806 3 жыл бұрын
Bilkul sahi kha
@veerpalkaur2072
@veerpalkaur2072 3 жыл бұрын
Bchiya nu canada america nhi pyar chahida ...bchiya de dre hoye chehre v dekho
@baidwanjatt6817
@baidwanjatt6817 3 жыл бұрын
@@veerpalkaur2072 right
@rajvirkaur5726
@rajvirkaur5726 3 жыл бұрын
Asha lamber rab a ..... Tusi kise di situation nu nhi samajde. J guma v ditta tain us be khareed leya ehana nu bandua majdoor a eh .....,
@mangalsinghmanilaphillipin7224
@mangalsinghmanilaphillipin7224 3 жыл бұрын
ਜਿਹੜੀ ਜਨਾਨੀ ਪੇਕਿਆਂ ਦੇ ਖਾਸ ਕਰਕੇ ਭੈਣਾਂ ਦੇ ਰਿਮੋਟ ਤੇ ਚਲਦੀ ਹੈ ਉਹ ਅਜ ਵੀ ਉਜੜੀ ਕਲ੍ਹ ਵੀ ਉਜੜੀ |
@ng_ravi_v2275
@ng_ravi_v2275 3 жыл бұрын
ਬਿਲਕੁੱਲ ਸਹੀ ਕਿਹਾ ਕਿ
@ashokkumarmall2447
@ashokkumarmall2447 3 жыл бұрын
Shi gl aa
@gurjotjotkooner9910
@gurjotjotkooner9910 3 жыл бұрын
Right
@bajjitraj8714
@bajjitraj8714 3 жыл бұрын
Baba ji dekho kida da jamana ek vadia kalakar nu Chad Diya asi kehre bagh di mooli yaa 🤣
@jaramanreet40
@jaramanreet40 3 жыл бұрын
Tuhadi umr de hisab nal lgda c koi siani gll kahoge tusi dujya dia dheean bhena hmesa glt e lgdia sodi soch v backword e rhi baba ji jyada bolya ta sorry
@sawi.pcp7725
@sawi.pcp7725 3 жыл бұрын
Donuts ਦਾ ਤਾਂ ਬਹਾਨਾ ਲਾਇਆ , ਪਾਉਣਾ ਤਾ ਕਲੇਸ਼ ਸੀ ਓਥੇ ਜਾ ਕੇ।
@respectshortvideo216
@respectshortvideo216 3 жыл бұрын
ਇਹ ਜ਼ਨਾਨੀ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਾਉਗੀ
@ajaysidhu654
@ajaysidhu654 3 жыл бұрын
ਚਵਲ ਜਨਾਨੀ ਦਾ ਪਤਾ ਲੱਗ ਈ ਜਾਂਦਾ 2 ਕਿਲੋਮੀਟਰ ਤਕ ਸ਼ੂਟ ਕਰਦਿਆਂ 😂😂😂😂😂
@tsgill502
@tsgill502 3 жыл бұрын
ਯਾਰ ਜੇ ਗੁਰੂਆਂ ਦੇ ਨਾ ਪੁਸ ਲਏ ਤਾਂ ਕੀ ਮਾੜਾ ਹੋ ਗਿਆ ਘਰ ਵੱਸ ਲੈਣ ਦੋ
@arjan7472
@arjan7472 3 жыл бұрын
Raat nu 2vje drink krke....tusi es tra de ho....???
@indianarmylover754
@indianarmylover754 3 жыл бұрын
@@arjan7472 apne bchya nu hi pucheya kise de ghar ja k ta nhi pucheya..sade ghar ta swer chrda hi shitra nl aa sada 😂 par maa baap diya gala geyo diya lara hundia..jo bad vich hi pta chlda..apa shukr krde aa ke sade maa baap ne sanu hun tak jhidk k rkhya qki ohna diya jhidka ne sanu vyah hon to bad v bcha k rkhya..maa baap di ldai j ho jawe ta bche maa baap nu sudhar dinde aa,par eh bche ta piyo de khilaf hoi firde..kalyug da ant aa ji🙏
@harjotkaur9300
@harjotkaur9300 3 жыл бұрын
@@indianarmylover754 larai te kut maar ch fark a shrab pee k guruya de naam puchne ya bacheya nll nashe ch interact krna shii a?? Tuhade wrge loka di soch te taras onda . Wahh
@harjotkaur9300
@harjotkaur9300 3 жыл бұрын
@@indianarmylover754 tuhanu ena sab jhooth lgda ya normal lgda , dil hega ? Tuhade kol rabb to dro jhooth te sach samjn de kabil bno
@vickywaraich9964
@vickywaraich9964 3 жыл бұрын
@@harjotkaur9300 te tanu eh jnani sahi lagdi jehri kharche di likjat padan di gal karan di sab nu paise na matlab wa ji je eho kahe ghar cjanga vasna chahida bachiyan di care karange ta sahi manyie
@ਧਾਲੀਵਾਲ-ਰ2ਸ
@ਧਾਲੀਵਾਲ-ਰ2ਸ 3 жыл бұрын
ਸਾਰਾ ਕੁਝ ਇਸੇ ਔਰਤ ਦਾ ਕੀਤਾ ਕਰਾਇਆ ਏ ਆਪ ਤਾ ਪਹਿਲਾਂ ਘਰਵਾਲੇ ਨੂੰ ਘਰੋਂ ਕੱਢਵਾਂ ਤਾ ਹੁਣ ਇਹਨਾਂ ਦਾ ਘਰ ਬਰਬਾਦ ਕਰਨ ਤੇ ਲੱਗੀ ਏ
@gagandeepsinghgill3525
@gagandeepsinghgill3525 3 жыл бұрын
ਰੇਲ ਇੰਜਣ ਨਾਲ ਵਿਆਹ?? ਰੇਲ ਇੰਜਣ ਨੇ ਬਾਕੀਆਂ ਦਾ ਵੀ ਜਿਊਣਾ ਦੁੱਭਰ ਕੀਤਾ ਹੋਇਆ। ਰੇਲ ਇੰਜਣ ਜੀ ਕਿਰਪਾ ਕਰਕੇ ਬਾਕੀ ਡੱਬਿਆਂ ਨੂੰ ਲੀਹ ਤੇ ਚੱਲਣ ਦਿਓ
@avtarsinghchanne5720
@avtarsinghchanne5720 3 жыл бұрын
ਲੈਹਬਰ ਦੀ ਘਰਵਾਲੀ ਅੱਗੇ ਕਿਉਂ ਨਹੀਂ ਆਉਂਦੀ ਉਸਨੂੰ ਅੱਗੇ ਆਕੇ ਗੱਲ ਕਰਨੀ ਚਾਹੀਦੀ ਹੈ।
@HarjinderKaur-eh8jb
@HarjinderKaur-eh8jb 3 жыл бұрын
Tenu eh gala kehn da koi hak nahi hai, us Di gharvali Kyu nahi samne aa ki boldi
@deepsingh4322
@deepsingh4322 3 жыл бұрын
@@HarjinderKaur-eh8jb sahi kehh reha ohh .. usdi ghar wali nu v apna byan dena chahida okkkk 😡
@HarjinderKaur-eh8jb
@HarjinderKaur-eh8jb 3 жыл бұрын
@@deepsingh4322 ji bilkul lok Kisie insan nu khush nahi de sakde
@palsingh7729
@palsingh7729 3 жыл бұрын
ਇਹ ਬੀਬੀ ਘਰ ਦਾ ਕਲੇਸ਼ ਮੁਕਣ ਨਹੀਂ ਦੇਣਾ ਚਾਹੁੰਦੀ
@veerpalkaur2072
@veerpalkaur2072 3 жыл бұрын
Ajj klesh muk ju 15 din baad fer mar kut shuru krdu ....sade nl aap hdd biti aa veer ...jis tn lgiya ohi jane
@naibsitnghtgh1179
@naibsitnghtgh1179 3 жыл бұрын
@@veerpalkaur2072 . Rte
@warriorclan543
@warriorclan543 3 жыл бұрын
@@veerpalkaur2072 wah oye faisla b suna dita bina kuj jane Aurt ta koi Galat kardi hi nahi osne koi janani nhi shadi eh sach bol rahi Ha ???? Character assassination kar rahe Dimag nhi 🙄 Janani koi nhi chadi te talak b nhi dena eh chahunde oh depression naal hi mar jawe daily da kam hai eda da te nhi lamber hussainpuri
@rajmanjinderkaur4928
@rajmanjinderkaur4928 3 жыл бұрын
ਸਹੀ ਗੱਲ ਕੀਤੀ
@kameersingh.1313
@kameersingh.1313 3 жыл бұрын
Eh ta apna var kad di a🤣🤣🤣
@har7811
@har7811 3 жыл бұрын
ਘਰ ਵਾਲੀ। ਕਿੳ ਨੀ। ਬੋਲਦੀ। ਸਾਲੀ। ਦਾ। ਕੋਈ। ਮਤਲਬ ਨੀ।
@daljitkaur3712
@daljitkaur3712 3 жыл бұрын
He aapni Bhan de ameri dakh ke os da Ghar khrab kar rae he
@orknowledge2477
@orknowledge2477 3 жыл бұрын
Bache galat ni honge
@sonysingh5724
@sonysingh5724 3 жыл бұрын
ਘਰਵਾਲੀ ਤੇ ਆਪਣੀਆਂ ਭੈਣਾਂ ਦੇ ਮੋਹ ਤੇ ਅਸਰ ਕਰਕੇ ਨੀ ਬੋਲਦੀ, ਜਿਸ ਦਿਨ ਘਰ ਉਜੜ ਗਿਆ, ਉਸ ਦਿਨ ਤੋਂ ਬਾਦ ਕੋਈ ਭੈਣ ਨਾਲ ਨੀ ਖੜਦੀ, ਲਗਦਾ ਸਾਲੀਆਂ ਦਾ ਆਪਣੀ ਭੈਣ ਨਲ ਕੋਈ ਵੈਰ ਆ, ਇਹਨੂੰ ਤਰਕੀ ਵਲ ਜਾਂਦੇ ਦੇਖ ਨੀ ਸਕਦੀਆਂ,, ਇਹਨਾ ਨੇ ਲਹਿੰਬਰ ਦੇ ਘਰਵਾਲੀ ਲੋਕਾਂ ਦੇ ਘਰਾਂ ਚ ਪੋਚੇ ਲਾਉਣ ਲਾ ਦੇਣਾ, ਜੇ ਇਹੀ ਹਾਲਾਤ ਰਹੇ
@daljitkaur3712
@daljitkaur3712 3 жыл бұрын
@@sonysingh5724 sahi kehnde Tusi veer ji
@jaskaranjitkaur1742
@jaskaranjitkaur1742 3 жыл бұрын
@@sonysingh5724 ryt
@gobindsingh6787
@gobindsingh6787 3 жыл бұрын
ਬਾਈ ਜੀ ਏ ਸਾਲੀ ਬਿਲਕੁਲ ਗਲਤ ਹੈ❌
@jashansekhon2825
@jashansekhon2825 3 жыл бұрын
Lehmber bhaji gud bnde aa sadi sport a bhaji nu
@ramkhosa7568
@ramkhosa7568 3 жыл бұрын
ਬੱਚੇ ਉ ਸਿਆਣੇ ਬਣੋ ਪਿਓ ਪਿਓ ਹੀ ਹੁੰਦਾ ਕੋਈ ਆਪਣੀ ਔਲਾਦ ਦਾ ਮਾੜਾ ਨਹੀਂ ਕਰਦਾ ਨਾਂ ਮਾਸੀ ਮਾਂ ਬਣੇ ਤੇ ਨਾਂ ਮਾਸੜ ਪਿਓ ਬਣੇ ਬੱਚੇਆ ਨੂੰ ਪਿਓ ਦੇ ਉਲਟ ਕਰਤਾ
@kirandeepkaur9647
@kirandeepkaur9647 3 жыл бұрын
Jeda maa nal mada kita oh?
@triptpreet55
@triptpreet55 3 жыл бұрын
Sahi gall ghar khrab krta massi ne
@orknowledge2477
@orknowledge2477 3 жыл бұрын
Bachya nu kut da hona hor jawak pagel aa
@parmarsaab9402
@parmarsaab9402 3 жыл бұрын
@@orknowledge2477 ahan tusi kehda akhi dekhyea astad
@gurjotsingh3998
@gurjotsingh3998 3 жыл бұрын
Right ji
@gurnursandhu1300
@gurnursandhu1300 3 жыл бұрын
ਇਹ ਬਹੁਤ ਹੀ ਘਟੀਆ ਜ਼ਨਾਨੀ ਹੈ ਸਭ ਤੌਂ ਘਟੀਆ ਇਹ ਘਰ ਨਹੀਂ ਵੱਸਨ ਦਿੰਦੀ ਇਸ ਨੂੰ ਬਾਹਰ ਕੱਢ ਦਿੱਤਾ ਜਾਵੋ ਤਾਂ ਘਰ ਵਸ ਸਕਦਾ ਹੈ ਨਹੀਂ ਤਾਂ ਕਦੇ ਵੀ ਨਹੀਂ ਬਾਈ ੧੦੦/ ਗ਼ਲਤ ਹੈ
@RanjitSingh-id3jy
@RanjitSingh-id3jy 3 жыл бұрын
ਰਪੋਟਰ ਸਾਬ ਇਸ ਜਨਾਨੀ ਨਾਲ ਗਲ ਨਾ ਕਰੋ ਇਹ ਘਰ ਪੁਟਦੀ ਅਆ
@SumitKumar-le9xu
@SumitKumar-le9xu 3 жыл бұрын
Bewakoof janani
@SukhdevSingh-lr1um
@SukhdevSingh-lr1um 3 жыл бұрын
ਤੂੰ ਇਨ੍ਹਾਂ ਦੇ ਘਰ ਵਿੱਚ ਕਿਉਂ ਫੁੱਟ
@harpreethans3825
@harpreethans3825 3 жыл бұрын
ਇਹ ਸਾਲੀ ਬਹੁਤ ਤੇਜ ਆ lember ਵੀਰ ਨੂੰ ਬਦਨਾਮ ਕਰਨ ਦੀ ਸਾਜ਼ਿਸ ਹੈ
@ajaysarhali8506
@ajaysarhali8506 3 жыл бұрын
ਮੈਡਮ ਮੇਰਾ ਕੁਮੈਟ ਥੋੜਾ ਤੱਤਾ ਹੋਣਾ ਆ, ਤੁਸੀਂ ਕਹਿ ਰਹੇ ਹੋ ਕੇ ਉਹ ਤੁਹਾਡੇ ਉੱਤੇ ਅੱਖ ਰੱਖਦਾ ਸੀ, ਤੂੰ ਹੀ ਤੇ ਬਚੀ ਆ ਇਸ ਦੁਨੀਆਂ ਤੇ ਰਵੀਨਾ ਟੰਡਨ, ਜਿਸ ਹਿਸਾਬ ਨਾਲ ਉਹਦਾ ਰੁਤਬਾ ਆ ,ਕੁੜੀਆਂ ਤੇ ਖੁਦ ਉਹਦੇ ਅੱਗੇ ਪਿੱਛੇ ਘੁੰਮਦੀਆਂ ਹੋਣੀਆਂ ਆ,ਜੇ ਉਸਨੇ ਕੋਈ ਗਲਤ ਕੰਮ ਕਰਨਾ ਵੀ ਹੋਇਆ ਤਾਂ ਉ ਦੀ ਐਨੀ ਅੋਕਾਤ ਹੈਗੀ ਆ ਕੇ ਉ ਪੈਸੇ ਦੇ ਕੇ ਚੋਟੀ ਦੀ ਕੁੜੀ ਲਿਆ ਸਕਦਾ,ਤੇਰੀ ਵਰਗੀ ਧੱਦ ਤੋਂ ਉਹਨੇ ਕੀ ਲੈਣਾ,ਉ ਵੀ ਸਕੈਂਡ ਹੈਂਡ,ਏ ਵੀ ਗੱਲ ਮੈਂ ਗਰੰਟੀ ਨਾਲ ਕਹਿ ਸਕਦਾ ਕੇ ਜਦੋਂ ਉਸਨੇ ਤੈਨੂੰ ਸਾਈਪ੍ਰਸ ਜਾਂ ਇੰਗਲੈਂਡ ਭੇਜਣ ਬਾਰੇ ਕਿਹਾ ਹੋਣਾ ਤੂੰ ਤੇ ਖੁਦ ਉਹਦੇ ਥੱਲੇ ਲੰਮੇਂ ਪੈਣ ਤਕ ਜਾਂਦੀ ਹੋਣੀ ਆ, ਅੱਜ ਤੂੰ ਜੋ ਮਰਜ਼ੀ ਕਹੀ ਜਾ
@jagtarkhurmi345
@jagtarkhurmi345 3 жыл бұрын
ਬਾਈ ਇਹ ਜਨਾਨੀ ਦੀ ਇੰਟਰਵਿਊ ਸਿਮਰਜੀਤ ਮੱਕੜ ਤੋਂ ਕਰਵਾਓ
@dalipsinghsampla6204
@dalipsinghsampla6204 3 жыл бұрын
Good brother
@dalipsinghsampla6204
@dalipsinghsampla6204 3 жыл бұрын
Good brother
@noormadahar8896
@noormadahar8896 3 жыл бұрын
ਸਹੀ ਗੱਲ ਆ ਜੀ
@lotusphotography32
@lotusphotography32 3 жыл бұрын
Sahi gal bai
@dajitkaur1245
@dajitkaur1245 3 жыл бұрын
Right
@TarsemSingh-lj9hv
@TarsemSingh-lj9hv 3 жыл бұрын
ਜੇ ਚਿੜੀਆਂ ਦੇਣ ਸੁਨੇਹੇ ਤਾਂ ਕਾਵਾਂ ਨੂੰ ਕੌਣ ਪੁੱਛੇ। ਜੇ ਮਾਸੀਆ 🙏 ਬਣ ਜਾਣ ਮਾਵਾਂ ਤਾਂ ਮਾਵਾਂ ਨੂੰ ਕੌਣ ਪੁੱਛੇ
@kuldeepkuldeepkaur1555
@kuldeepkuldeepkaur1555 3 жыл бұрын
Bilkul sahi ji lember di wife naal gl kro vadhi oh a sare privaar to te chlako aiven e
@TarsemSingh-lj9hv
@TarsemSingh-lj9hv 3 жыл бұрын
@@kuldeepkuldeepkaur1555 your right 👍👍👍
@rsp4262
@rsp4262 3 жыл бұрын
ਆਪ ਨੰਗ਼,ਬਾਪ ਨੰਗ, ਤੀਜੇ ਨੰਗ ਨਾਨਕੇ। ਨੰਗਾ ਨੂੰ ਨੰਗ ਮਿਲੇ ਸਵਾਹ ਖੇਹ ਛਾਣ ਕੇ।
@RajeshKumar-ty6tq
@RajeshKumar-ty6tq 3 жыл бұрын
I.liked.ji.shi.gal
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 3 жыл бұрын
ਘਰ ਤਬਾਹ ਕਰਤਾ ਏਦੀ ਸਾਲੀ ਨੇ , ਪਾਗਲ ਤਾ ਇਹਨੇ ਬਣਾਤਾ ਲੈਬਰ
@Neverlosehop
@Neverlosehop 3 жыл бұрын
ish nu Cyprus lejake marriage karvaoni bhut chootth boldi Moto
@surindersafri4785
@surindersafri4785 3 жыл бұрын
ਅੱਕਾਂ ਚ. ਰਿੰਡ ਪ੍ਧਾਨ ਅੈ ਬਾੲੀ ਜੀ ਜੇ ਪਿਤਾ ਨੇ ਬੱਚਿਅਾ ਨੂੰ ਦਸਾਂ ਗੁਰੂਅਾਂ ਦਾ ਨਾਮ ਪੁੱਛ ਲਿਅਾ ਕੀ ਲੋਹੜਾ ਅਾ ਗਿਅਾ ਅਸੀਂ ਵੀ ਅਾਪਦੇ ਬੱਚਿਅਾਂ ਨੂੰ ਪੁੱਛਦੇ ਅਾਂ ਵੀ ਬੱਚੇ ਪੜਦੇ ਵੀ ਨੇ ਕੇ ਸਕੂਲ ਚ. ਧੱਕੇ ਖ਼ਾ ਕੇ ਮੁੜ ਅਾਓੁਦੇ ਨੇ ੲੇਸ ਕਰਕੇ ਹਰ ਪਿਓੁ ਦਾ ਫ਼ਰਜ ਬਣਦਾ ਹੈ ਅਾਪਣੇ ਬੱਚਿਅਾ ਦੀ ਜਾਣਕਾਰੀ ਲੈਣਾ ੲਿਹ ਜਨਾਨੀ ਲੈਹਬਿੰਰ ਦੇ ਬੱਚਿਅਾ ਨੂੰ ਅਤੇ ਓੁਸਦੇ ਘਰ ਨੂੰ ਖ਼ਰਾਬ ਕਰ ਰਹੀ ਹੈ ਕਿਸੇ ਦੇ ਪਰਵਾਰ ਦਾ ਵਿਛੋੜਾ ਪਵਾਓੁਣਾ ਸਗੋਂ ੳੁਕਤ ਅੌਰਤ ਤੇ ਪਰਚਾ ਦਰਜ ਹੋਣਾਂ ਚਾਹੀਦਾ ਹੈ,
@sukhasandhusukha9981
@sukhasandhusukha9981 3 жыл бұрын
ਸ਼ਰਮਕਰਜੇਕਰ ਬਾਈ ਨੇ ਤੁਹਾਨੂੰ ਛਡ ਦਿੱਤਾ ਤਾ ਭੁੱਖੇ ਮਰਗੇ
@gurlabhsingh6577
@gurlabhsingh6577 3 жыл бұрын
ਲੈਬਰ ਦੀ ਇਹ ਗਲਤੀ ਹੈ ਕੀ ਉਸ ਨੇ ਆਪਣੇ ਭਰਾ ਚਾਚੇ ਤਾਏ ਪਿੱਛੇ ਕਰ ਦਿੱਤੇ ਤੇ ਸਾਲੀਆ ਸਾਡੂ ਅੱਗੇ
@bhimyadav7765
@bhimyadav7765 3 жыл бұрын
ਵੀਰੇ ਸੀ ਗੱਲ ਹੈ
@JaswinderKaur-ms7sx
@JaswinderKaur-ms7sx 3 жыл бұрын
Sahi gall a ji bhukhe nangeya nu jinni der khavaunda riha onni der changa si.ajj mare time vich apne hi paise mang laye ta mara ho gaya
@lovemaan0267
@lovemaan0267 3 жыл бұрын
ਬਿਲਕੁਲ ਸਹੀ ਆ
@harjitparihar
@harjitparihar 3 жыл бұрын
Bilkul shi
@tarsemsidhu9028
@tarsemsidhu9028 3 жыл бұрын
Right
@unitedcolors2920
@unitedcolors2920 3 жыл бұрын
ਇਹ ਜਨਾਨੀ ਦਾ ਹੱਥ ਇਹਨਾਂ ਦੇ ਕਲੇਸ਼ ਵਿੱਚ ਹੋਣਾ, ਨਾਲੇ ਇੱਕ ਹੱਥ ਨਾਲ ਤਾੜੀ ਨੀ ਵਜ ਦੀ ਇਹ ਜਨਾਨੀ ਨੂੰ ਪੁੱਛੋ ਉਹਦੇ ਪੈਸੇ ਕਿੰਨੇ ਦੇਣੇ ਆ
@MandeepSingh-hd7qg
@MandeepSingh-hd7qg 3 жыл бұрын
ਇਸ ਲੰਡਰ ਨੇ ਘਰ ਨਹੀਂ ਵਸਣ ਦੇਣਾ
@daljitkaur3712
@daljitkaur3712 3 жыл бұрын
Sachi gal he sab bakwas kardi he aapni Bhan da Ghar ogarr rahia
@anmol2762
@anmol2762 3 жыл бұрын
Eh sach aa janani hi janani da ghr patdi aa😔😔
@binderbathinda7425
@binderbathinda7425 3 жыл бұрын
ਸਾਲੀ ਦੀ ਹਾਥੀ ਵਰਗੀ ਸ਼ਕਲ ਆ ਲੈਂਬਰ ਹੁਸੈਨਪੁਰੀ ਧੰਨ ਆ ਜਿਨ੍ਹਾਂ ਨੇ ਇਹ ਹਾਥੀ ਘਰੇ ਬਨਿਆ 😂😂😂
@dhuri3137
@dhuri3137 3 жыл бұрын
ਲੈਂਬਰ ਜੀ ਜੇ ਗਲ ਸੂਤ ਆਂਉਦੀਆ ਤਾਂ ਠੀਕ ਆ.... ਨਹੀ ਇਹਨਾਂ ਦਾ ਬਾਈਕਾਟ ਕਰੋ
@jagtarkhurmi345
@jagtarkhurmi345 3 жыл бұрын
ਇਹ ਜਨਾਨੀ ਘਰ ਖਰਾਬ ਕਰੂਗੀ ਲੈੰਬਰ ਦਾ
@Harry-xq4zo
@Harry-xq4zo 3 жыл бұрын
Shi aw
@Navjot3700
@Navjot3700 3 жыл бұрын
Aw sali hai he tejj
@lovepreetduggal5285
@lovepreetduggal5285 3 жыл бұрын
ਘਰ ਤਾ ਖਰਾਬ ਕਰ ਤਾਂ ਬਾਈ
@Manjeet_kaur.0
@Manjeet_kaur.0 3 жыл бұрын
Ryt
@Mk_jhamat
@Mk_jhamat 3 жыл бұрын
Sahi gall aa
@Gagu001
@Gagu001 3 жыл бұрын
ਯਾਰ ਇਹ ਗੱਲ ਕਿੱਥੇ ਦੀ ਕਿੱਥੇ ਲੈ ਗਈ ਸਾਰੀ ਗੱਲ ਗੋਲਮੋਲ ਕਰਤੀ ਪਾਗਲ ਜਨਾਨੀ
@lakhwindermodgill3801
@lakhwindermodgill3801 3 жыл бұрын
Eh kuti daban vali ni
@ferozepuriagarry1064
@ferozepuriagarry1064 3 жыл бұрын
Sai gal aa
@kamaldhillon97
@kamaldhillon97 3 жыл бұрын
ਅਕਲ ਦੀਏ ਅੰਨੀਏ, ਡੰਗਰ ਸਾਲੀਏ ਥੂ ਥੂ ਤਾਂ ਤੇਰੀ ਹੋਈ ਪਈ। ਲੋਕਾਂ ਦੇ ਕਮੈਂਟ ਪੜ੍ਹਕੇ ਦੇਖ ਲੈ। ਮੱਝ ਦੇ ਫੋਸ ਵਰਗੀ ਸ਼ਕਲ ਹੈ ਤੇਰੀ
@ManpreetSingh-hl8xi
@ManpreetSingh-hl8xi 3 жыл бұрын
😂😂 sahi gall aa
@harpreethans3825
@harpreethans3825 3 жыл бұрын
ਇਹ ਲਹਿੰਬਰ ਵੀਰ ਨੂੰ ਲੁੱਟਣ ਨੂੰ ਫਿਰਦੀਆ ਨੇ ਬਹੁਤ ਚਲਾਕ ਜਨਾਨੀ ਆ ਲਹਿੰਬਰ ਵੀਰ ਸਹੀ ਆ
@brightsun2149
@brightsun2149 3 жыл бұрын
बचचो की लाइफ क्यूँ खरब कर रहे हो आंटी । लेम्बर एक आछा इन्सान है ।
@GurpreetSingh-jg3pg
@GurpreetSingh-jg3pg 3 жыл бұрын
ਦੇਖਣ ਨੂੰ ਤਾਂ ਲੱਗ ਰਿਹਾ ਹੈ ਕਿ ਬੱਚੇ ਏਸੇ ਜ਼ਨਾਨੀ ਤੋਂ ਡਰ ਰਹੇ ਹਨ ਕਿਤੇ ਡਰਾਏ ਧਮਕਾਏ ਤਾਂ ਨਹੀਂ
@ਜੈਲਾਫੋਜੀ
@ਜੈਲਾਫੋਜੀ 3 жыл бұрын
ਮਾਸੀਆਂ ਗਲਤ ਨੇ। ਗੰਦੀਆਂ ਜਨਾਨੀਆਂ ਨੇ। ਲਹਿੰਬਰ ਇਕ ਸਹੀ ਇਨਸਾਨ ਨੇ,ਵਧੀਆ ਬੰਦੇ ਨੇ।ਜਨਾਨੀਆਂ ਗਲਤ ਨੇ।
@infinityknows
@infinityknows 3 жыл бұрын
👍👍👍 sahi gal aaa veer
@alamrajbir1268
@alamrajbir1268 3 жыл бұрын
Thodi maa da sir
@RajinderKaur.7604
@RajinderKaur.7604 3 жыл бұрын
ਵੀਰੇ ਨੂੰ ਚਾਹਿਦਾ ਕੀ ਆਪਣੇ ਚਾਚੇ ਤਾਏ, ਭੈਣ ਭਰਾ, ਆਸ ਪਾਸ ਦੇ ਲੋਕ ਇਹਨਾਂ ਸਾਰਿਆ ਨੂੰ ਨਾਲ ਜੋੜੇ ਤੁਹਾਡੀ ਵੀ ਸੁਣਾਈ ਹੋਵੇਗੀ ਔਖੀ ਵੇਲੇ ਆਪਣੇ ਹੀ ਕੰਮ ਆਉਦੇ🙏🙏
@chanansinghmohiwalia4629
@chanansinghmohiwalia4629 3 жыл бұрын
ਜੋ ਖੁਸੀ ਬਾਪ ਮਾਂ ਬਚਿਆ ਨੂੰ ਦੇ ਸਕਦੇ ਉਹ ਕੋਈ ਹੋਰ ਨਹੀ ਦੇ ਸਕਦਾ ਮੁੱਕ ਲੈਣ ਦੇ ਕਲੇਸ ਬੀਬਾ
@pardeepottal8122
@pardeepottal8122 3 жыл бұрын
ਸਾਲੀ ਨੇ ਘਰ ਖਰਾਬ ਕਰਤਾ
@HarjitSingh-tg3ve
@HarjitSingh-tg3ve 3 жыл бұрын
All ture
@amritgillpandori9122
@amritgillpandori9122 3 жыл бұрын
ਸਭ ਗੱਲਤੀ ਏਸ ਜਨਾਨੀ ਦੀ ਏ
@kulvindersarao5221
@kulvindersarao5221 3 жыл бұрын
ਏਹ ਨੀ ਘਰ ਵਸਣ ਦਿੰਦੀਂ
@gamechanger8231
@gamechanger8231 3 жыл бұрын
ਅਸਲਾ ਰੱਖਿਆ ਅਸਲਾ ਰੱਖਿਆ ਅਸਲਾ ਰੱਖਿਆ ,, ਅਸਲਾ ਬੀ ਮਰਦ ਰੱਖਦੇ ਤੇਰੇ ਖ਼ਸਮ ਦੀ ਔਕਾਤ ਹੈਗੀ ਤੇ ਓਹ ਬੀ ਰੱਖ ਲਵੇ ,,,, ਸਾਡੀ ਵੋਟ ਲੈਂਬਰ ਦੇ ਹੱਕ ਚ ਉਹ ਬਿੱਲ ਕੁੱਲ ਸਹੀ ਆ ,, ਝੋਟੀਏ ਤੈਨੂੰ ਬਹੁਤੀ ਭੂਤਰ ਨਾ ਵੱਡੀ ਮਾਡਲ ਨਾ ਬਣ ਤੂੰ
@balvinderkenth6086
@balvinderkenth6086 3 жыл бұрын
ਬਹੁਤ ਦੁੱਖ ਹੁੰਦਾ ਸਿਆਣੇ ਕਹਿੰਦੇ ਹਨ ਤੀਜਾ ਰਲੀਆਂ ਤੇ ਘਰ ਗਲ਼ਿਆਂ ਬੱਸ ਇਹ ਸਭ ਕੁਝ ਹੈ ਬੱਚੇ ਨਿਰਦੋਸ਼ ਹਨ ਰੱਬ ਮੇਹਰ ਕਰੇ
@gurmindersingh9777
@gurmindersingh9777 3 жыл бұрын
ਮਾਸੀ ਪੰਦਰੋਲ ਦੀ ਜੜ, ਮਾਸੀ ਇਸ ਪਰਿਵਾਰ ਨੂੰ ਫੇਲ੍ਹ ਕਰੂ।ਬੱਚਿਆਂ ਨੂੰ ਬਾਪ ਹੀ ਚੰਗੇ ਮਾੜੇ ਦੀ ਤਹਿਜ਼ੀਬ ਸਿੱਖਾ ਸਕਦਾ ਹੈ। ਬੱਚਿਆਂ ਦੇ ਮੋਬਾਈਲ ਕਿਸੇ ਟਾਇਮ ਵੀ ਚੈਕ ਕਰ ਸਕਦਾ ਹੈ। ਰਾਤ ਨੂੰ ਮੋਬਾਈਲ ਕੀ ਕਰਨਾ ਹੁੰਦਾ ਹੈ ਬੱਚਿਆਂ ਨੇ। ਬੱਚਿਆਂ ਦਾ ਧਿਆਨ ਰੱਖਣਾ ਬਾਪ ਦਾ ਫਰਜ ਹੈ। ਅੱਜ ਕੱਲ ਬਹੁਤ ਮਾੜੇ ਹਾਲਾਤ ਚੱਲ ਰਹੇ ਨੇ।
@RobbeyKaur
@RobbeyKaur 3 жыл бұрын
Sehi gll aa ohnu kuch lagda hou tahi raat nu check krda c fone masi ne kurhi v khrab krdeni aa
@mrnokia4342
@mrnokia4342 3 жыл бұрын
ਸਾਲੀਓੁ ਤੁਸੀ ਅਪਣੇ ਘਰ ਜਾੳੁ ਪੈਸੇ ਞਾਪਸ ਕਰੋ
@zdeepu5956
@zdeepu5956 3 жыл бұрын
shi gll a
@sukhpalsahota622
@sukhpalsahota622 3 жыл бұрын
ਜਨਾਨੀ ਜਬਾਨ ਜੋਰ ਭਾਈ
@trendsupmusic23
@trendsupmusic23 3 жыл бұрын
ਅੱਜ ਪਤਾ ਲੱਗਾ ਕਿ ਧਰਤੀ ਤੇ ਬੋਝ ਕਹਾਵਤ ਕਿਥੋਂ ਸ਼ੁਰੂ ਹੋਈ ਆਆ
@mangalsahota8629
@mangalsahota8629 3 жыл бұрын
ਸਾਲੀਆਂ ਦਾ ਪਾਵਾੜਾ ਸਾਰਾ ਸਾਲੀਆਂ ਨੂੰ ਬੇਨਤੀ ਹੈ ਕਿ ਲਹਿਬਰ ਦਾ ਘਰ ਵਸਣ ਦਿਉ
@braryoutube6847
@braryoutube6847 3 жыл бұрын
ਤੁਸੀਂ ਇਧੇ ਕਿ ਫੜਨ ਆਇਆ ਜੋ ਤੁਸੀਂ ਸਾਰਾ ਟੱਬਰ ਇਧੇ ਬੇਠੇ ਜੋ ਤੁਹਾਡਾ ਘਰ ਬਾਰ ਨਹੀਂ ਹੈਗਾ ,ਜੋ ਜ਼ਨਾਨੀ ਆਪਣੇ ਪਿਛੇ ਦਾ ਖਹਿੜਾ ਨਹੀਂ ਛੱਡਦੀ ਉਹ ਵੱਸ ਨਹੀਂ ਸਕਦੀ ਕਦੇ ਵੀ 🙄🙄
@gurbajmaan9605
@gurbajmaan9605 3 жыл бұрын
ਸਾਲੀ ਦਾ ਕੋਈ ਹੱਕ ਨਹੀਂ ਹਸਬੈਂਡ ਵਾਇਫ ਦੀ ਲਾਈਫ ਚ ਅਪਣੇ ਰਿਸ਼ਤੇ ਤੱਕ ਸੀਮਤ ਰਹਿ ਇਹ ਤੇ ਕੇਸ ਪਾਓ ਜੀ adv pb42
@preetkaur2596
@preetkaur2596 3 жыл бұрын
Tusi ki kardia je Ethe
@Roshan-bq1kj
@Roshan-bq1kj 3 жыл бұрын
Kio ni hak Sali nu Bolan da oh APNI bhen Di jindgi kio Barbaad.hon.deve Sare tuci Sare Eve bhonki jande je
@gaggnradhaswami8858
@gaggnradhaswami8858 3 жыл бұрын
िੲਹ ਗॅਲ ਨੀ ਹੌ ਸਕਦੀ ਵੀ िੲਕॅਲਾ ਲੈਬਰ ਹੁਸੈਪੁਰੀ ਹੀ ਗਲਤ ਹੌਵੇ,,,,,ਅਾ ਜਨਾਨੀ ਦੀ िਕਰਪਾ ਨਾਲ ਹੀ ਘਰ ਬਰਬਾਦ ਹੌिੲਅ,,,,
@Sharannijjar
@Sharannijjar 3 жыл бұрын
A kive keh sakde o ji Kai var both said mistakes hundiya kai var ek said hi galti hundi aa dekhi ni j dekhdi aa dar ho jandi aa
@sukhsaini6770
@sukhsaini6770 3 жыл бұрын
Right
@jeevanmaan796
@jeevanmaan796 3 жыл бұрын
👍
@dapinderkaur7741
@dapinderkaur7741 3 жыл бұрын
U r rght bcz mai ve dono side da interview sunya eh jada bol rhe aunty ehda he kasoor hai jada baki tali nahi vajhdi ek side to but ehdi galti jada hai
@sonysingh5724
@sonysingh5724 3 жыл бұрын
ਜਰੂਰੀ ਨੀ ਕਿ ਹਰ ਵਾਰ ਬੰਦਾ ਈ ਗਲਤ ਹੋਵੇ, ਜਨਾਨੀਆਂ ਵੀ ਬਹੁਤ ਮੋਮੋਠਗਣੀਆ ਹੁੰਦੀਆਂ ਨੇ,, ਧਰਮਪ੍ਰੀਤ,, ਤੇ ਅਵਤਾਰ ਚਮਕ,,,,, ਤੇ ਢਿਲੋਂ ਵਰਗੇ ਨਾਮੀ ਕਲਾਕਾਰਾਂ ਦਾ ਘਰ ਜਨਾਨੀਆਂ ਨੇ ਈ ਉਜਾੜਿਆ ਆ,,
@bajjitraj8714
@bajjitraj8714 3 жыл бұрын
ਸਾਰਿਆ ਨੂੰ ਪਤਾ ਲੱਗ ਗਿਆ ਕਿ ਲੰਹਿਬਰ ਦੀ ਸਾਲੀ ਗਲਤ ਆ , ਉਤੋ ਹੋਰ ਵਡਾ ਗੁਨਾਹ ਕਰੀ ਜਾਂਦੀ ਲੰਹਿਬਰ ਦਾ ਘਰ ਤੋੜ ਕੇ , ਕੁੜੀ ਨੂੰ ਬਚੀ ਦੇਖ ਕਿ ਪਹਿਲਾ ਕਈ ਟਾਈਮ ਤੋ ਹੀ ਭੜਕਾਉਂਦੀ ਹੋਣੀ ਆ , ਇਸ ਤਰਾਂ ਦੀ ਗੰਦੀ ਸਾਲੀ ਦੇ ਚਰੀਤਰ ਨੂੰ ਦੇਖ ਕੇ ਸਾਡਾ ਐਨ ਆਰ ਆਈ ਵੀਰਾ ਦਾ ਵੀ ਵਿਆਹ ਪੰਜਾਬ ਵਿੱਚ ਕਰਨ ਨੂੰ ਨਹੀ ਦਿੱਲ ਮਨ ਦਾ ( 👍 spot you lehmber family )
@fighterclub1980
@fighterclub1980 3 жыл бұрын
99% ਤਲਾਕ ਕੈਸਾ ਵਿੱਚ ਸਾਰਾ ਕਸੂਰ ਲੜਕੀ ਦੇ ਰਿਸ਼ਤੇਦਾਰਾਂ ਦਾ ਹੀ ਹੁੰਦਾ ਹੈ ਇਥੇ ਵੀ ਇਹੀ ਹਾਲ ਹੈ ਜੀ
@jagpal005
@jagpal005 3 жыл бұрын
ਜਵਾਕਾ ਸਾਹਮਣੇ ਇਹੋ ਜਿਹੀਆ ਗੱਲਾ ਕਰਦੇ ਉ ਕੀ ਅਸਰ ਪੈਦਾ ਹੋਉ
@soniabhatti3669
@soniabhatti3669 3 жыл бұрын
Jad bachiya da piyo kardo oda ni galat asar panda
@jagpal005
@jagpal005 3 жыл бұрын
@@soniabhatti3669 ਜੀ ਪਿਉ ਦੀ ਇਦਾ ਬੋਲਦੇ ਦੀ ਕੋਈ ਵੀਡਿਉ ਨਿ ਆਈ ਸਾਹਮਣੇ
@indianreal110
@indianreal110 3 жыл бұрын
@@soniabhatti3669 ise aurat di purani video dekho jis wich eh kehndi see ki mera jija mainu bilkul pasand nahi karda atte mainu gharo bahar nikal jann layi kehnda hai ...ajj ekdum palat gayi..eh aap keh rahi see ki mai kayi mahinea to apni bhen naal reh rahi haa..kal keh rahi see ki isne kothi wich nawa kirayedar le aanda ...jis karke larai shuru hoyi
@jaskaranjitkaur1742
@jaskaranjitkaur1742 3 жыл бұрын
ਇਹ ਔਰਤ ਆਪ ਪਹਿਲਾਂ ਜੀਜਾ ਜੀ ਪਿਛੇ ਫਿਰਦੀ ਹੋਵੇਗੀ। ਹੁਣ ਭੈਣ ਦੇ ਸੁਖ ਵੇਖ ਕੇ ਸੜਦੀਆਂ ਹੋਣਗੀਆਂ। ਬੱਚੇ ਰੁਲ ਜਾਣਗੇ
@jagpal005
@jagpal005 3 жыл бұрын
@@jaskaranjitkaur1742 hnji bilkul
@merebapuji2848
@merebapuji2848 3 жыл бұрын
ਤੇਰੀ ਬੋਲੀ ਤੋ ਪਤਾ ਲੱਗਦਾ ਬੀਬੀ ਤੂੰ ਕਿੰਨੀ ਕੁ ਸਮਝਦਾਰ ਆ।ਬੱਚਿਆਂ ਸਾਹਮਣੇ ਬੋਲਣ ਲੱਗੀ ਤੇ ਸ਼ਰਮ ਕਰਲਾ
@gopipalwan6300
@gopipalwan6300 3 жыл бұрын
Thali chaida see aithe
@gopipalwan6300
@gopipalwan6300 3 жыл бұрын
Fir clier hona see jnani jhoothi hai
@Ssandhu198
@Ssandhu198 3 жыл бұрын
ਸਾਲੀਆਂ ਨੇ ਬੱਚਿਆ ਨੂੰ ਮਾਂ ਬਾਪ ਤੋਂ ਵੱਖ ਕਰ ਦੇਣਾ ਮਾਸੀ ਬਹੁਤ ਚਲਾਕ ਆ
@raghjantsingh4340
@raghjantsingh4340 3 жыл бұрын
ਸ਼ੁਕਰ ਹੈ ਸਾਲੀ shad ਦਿਤੀ ਰਾਜੇ ਬੱਚ ਕੇ
@GauravKumar-wj9uz
@GauravKumar-wj9uz 3 жыл бұрын
Sali nikal j ta lehmbar bhaji da ghar bas j 🙏
@jogidersingh9915
@jogidersingh9915 3 жыл бұрын
ਪਹਿਲਾਂ ਜੀਜੇ ਨੂੰ ਪਿਆਰ ਕਰਦੀ ਰਹੀ ਹੁਣ ਜੀਜਾ ਮਾੜਾ ਲਗਦਾ
@vijaysharmasharma6220
@vijaysharmasharma6220 3 жыл бұрын
Veer ki udo mahtma ji milde c hun vapis mange ja rhe Rent ktake
@zdeepu5956
@zdeepu5956 3 жыл бұрын
rupee mng le tah hi
@kaur_ramandeep
@kaur_ramandeep 3 жыл бұрын
Tuhde kehn da ki mtlb
@jagroopsinghbenipal870
@jagroopsinghbenipal870 3 жыл бұрын
ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁਦੇ ਨੇ, ਅੈਵੇ ਮਾੜੀ ਮੋਟੀ ਗੱਲ ਤੋਂ ਤੜਿੰਗ ਹੁੰਦੇ ਨੇ 😺😸
@theranjitmaan5325
@theranjitmaan5325 3 жыл бұрын
ਯਕੀਨ ਨਹੀ ਬੀਬਾ ਤੇਰੀਆਂ ਗੱਲਾਂ ਤੇ
@sukhveersingh8764
@sukhveersingh8764 3 жыл бұрын
ਵੀਰ ਆ ਜਨਾਨੀ ਨੇ ਘਰ ਨਹੀ ਵਸਣ ਦੇਣਾ ਲੈਬਰ ਵੀਰ ਦਾ
@baljinderpal1973
@baljinderpal1973 3 жыл бұрын
ਇਹ ਜਨਾਨੀ ਇਹ ਨੀ ਸੋਚਦੀ ਕੇ ਮੇਰੇ ਜੀਜੇ ਨੇ ਮੇਰੀ ਭੈਣ ਨੂੰ ਹਰ ਸੁੱਖ ਦਿੱਤਾ ਬੱਚਿਆ ਦੇ ਗਲਾਂ ਚ ਸੋਨੇ ਦੀਆ ਚੈਨਾ ਨੇ ਵਧੀਆ ਭਵਿੱਖ ਦਿੱਤਾ ਤੇ ਇਸ ਨੂੰ ਵੀ ਪੰਜ ਲੱਖ ਦਿੱਤਾ ਅੱਜ ਜੀਜਾ ਮਾੜਾ ਹੋ ਗਿਆ
@sonyjamarai9159
@sonyjamarai9159 3 жыл бұрын
ੲਿਹੋ ਜਿਹੀ ਜਨਾਨੀ ਦੇ 100 ਜੁੱਤੀ ਮਾਰ ਕੇ 1 ਗਿਣੇ ਚਵਲ ਕਹਿੰਦੀ ਮੇਰੇ ਨਾਲ ਵਿਅਾਹ ਕਰਾੳੁਣਾ ਚਾਹੁੰਦਾ ਵੱਡੀ ਸ਼੍ਰੀ ਦੇਵੀ ਨਾਲ ਕੁੜੀ ਜਾਵੀ ਘਰ ਪਾੜੂ ਭੌਕਦੀ..ਬੱਚਿਅਾ ਨੂੰ ਲੱਗਦਾ ੲਿਸ ਨੇ ਡਰਾ ਕੇ ਰੱਖ਼ਿਅਾ ਸ਼ਕਲ ਤੋ ਹੀ ਬਦ ਦਮਾਗ ਲੱਗਦੀ. ਘਰ ਦੇ ਵਿਚ ਸੌ ਗੱਲਾ ਹੋ ਜਾਦੀਅਾ ਦੋਵਾਂ ਜੀਅਾ ਵਿਚ ੲਿਹ ਅਾਪਣਾ ਫਾੲਿਦਾ ਚੁੱਕਣ ਨੂੰ ਫਿਰਦੀ. ੲਿਕ ਕਰੋਨਾਂ ਨੇ ਬੇੜਾਂ ਗਰਕ ਕੀਤਾ ਕੰਮ ਲੋਕਾ ਦੇ ਬੰਦ ਹੋੲੇ. ੲਿਕ ੲਿਹੋ ਜਿਹੇ ਲੋਕ ੲਿਸੇ ਦਾ ਘਰ ਪਾੜ ਕੇ ਅਾਪਣਾ ਦਾਅ ਲਾੳੁਣ ਨੂੰ ਫਿਰਦੇ ....ਲੱਖ ਦੀ ਲਾਹਨਤ.... ਦੁਰ ਫਿਟੇ ਮੂੰਹ..ਹੋਰ ਕੀ ਅਾਖੇ ਚਵਲ ਲੋਕਾ ਨੂੰ. ਸ਼....ਰ....ਮ ਕਰੋ
@micksingh792
@micksingh792 3 жыл бұрын
You are right veeray she is definitely after his money.
@agamdeep5474
@agamdeep5474 3 жыл бұрын
BIBA. SHARAM. KAR. JADON. TERI. SPOT. KITI. ODON. KIO. NI. BOLI . TU. BILKUL. GALAT. A...
@bolsunehretv4141
@bolsunehretv4141 3 жыл бұрын
ਸਹੀ ਗੱਲ ਆ ਲਹਿੰਬਰ ਕੋਲ ਕੁੜੀਆਂ‌ ਘਾਟੇ ਆ ਜੋ ਇਸ ਸ਼ਿਲਪਾ ਸੈਟੀ ਨਾਲ ਵਿਆਹ ਕਰਾਉਣਾਂ😂😀
@daljitkaur3712
@daljitkaur3712 3 жыл бұрын
@@bolsunehretv4141 😂😂😂😂
@daljitkaur3712
@daljitkaur3712 3 жыл бұрын
He basarm janani jarhia aapni Bhan da Ghar khrab kar rae he
@jagpal005
@jagpal005 3 жыл бұрын
ਵਾਹਿਗੁਰੂ ਪਰਿਵਾਰ ਨੂੰ ਸਮੱਤ ਬਖਸੋ ਲਾਜ ਰੱਖੋ 🙏🏻🙏🏻🙏🏻🙏🏻
@luckypal782
@luckypal782 3 жыл бұрын
Aa jnani gltt aa 100 percent Lehmber sai aa
@Okay-oz4tl
@Okay-oz4tl 3 жыл бұрын
Kam Se Kam Bachya nu ta na stress dao ohna de mooh dekho bachi kini pareshan hai , oh hamesha layii seham jayegi ja strong ho jayegi I wish she come Strong 🙏🏻
@kaurkaur7621
@kaurkaur7621 3 жыл бұрын
ਸਾਲੀਆਂ ਦਾ ਸਾਰਾ ਪੁਆੜਾ ਹੈ।ਬੱਚਿਆਂ ਨੂੰ ਮੋਹਰਾ ਬਣਾਇਆ ਹੋਇਆ।ਪਤਨੀ ਨੂੰ ਅਕਲ ਹੁਣੀ ਚਾਹੀਦੀ।ਆਪਣਾ ਘਰ ਪੱਟ ਰਹੀ।
@dsingh6818
@dsingh6818 3 жыл бұрын
ਸਾਲੀਆਂ ਘਰ ਖਾਈ ਜਾਂਦੀਆਂ ਲੈਂਬਰ ਦਾ
@HardeepSingh-hq2tr
@HardeepSingh-hq2tr 3 жыл бұрын
ਆਹ ਔਰਤ ਈ ਸਮੱਸਿਆ ਦੀ ਜੜ੍ਹ ਲਗਦੀ ਆ
@jorawar007
@jorawar007 3 жыл бұрын
ਬੰਦਾ ਪਸਾ ਲਿਆ ਸਾਰੀ ਉਮਰ ਦੀਆਂ ਰੋਟੀਆਂ ਪੱਕੀਆਂ ਕਰਨੀਆਂ ਜਨਾਨੀ ਨੇ ਹੋਰ ਕੋਈ ਗੱਲ ਨਈ ਆਂ
@kalerrk6275
@kalerrk6275 3 жыл бұрын
Vekan nu he chwal jihi lgdi eh moti sali
@bhinder259
@bhinder259 3 жыл бұрын
ਲੈਂਬਰ ਦਾ ਪਰ ਸਾਲੀਆ ਤੇ ਸਾਂਢੂਆਂ ਨੇ ਪੱਟਿਆ ਹੈ, ਹੋਰ ਕੋਈ ਗੱਲ ਨਹੀਂ, ਇਹਨਾਂ ਸਾਰਿਆਂ ਨੇ ਮਿਲ ਕੇ ਪ੍ਰੋਪਟੀ ਦੀ ਖਾਤਰ ਜਿੰਦਗੀ ਬਰਬਾਦ ਕਰ ਦਿਤੀ ਬੇਚਾਰੇ ਲੈਂਬਰ ਹੁਸੈਨਪੁਰੀ ਦੀ , ਬਚਿਆ ਨੂੰ ਜੋ ਸਿਖਾਇਆ ਜਾਵੇ ਬੱਚੇ ਉਹੀ ਗੱਲ ਬੋਲਦੇ ਹਨ ਉਨ੍ਹਾਂ ਨੂੰ ਸਹੀ ਗ਼ਲਤ ਦਾ ਫ਼ੈਸਲਾ ਲੈਣ ਦੀ ਐਨੀ ਸਮਝ ਨਹੀਂ ਹੁੰਦੀ, ਪ੍ਰਸ਼ਾਸਨ ਤੇ ਹੋਰ ਲੈਂਬਰ ਦੇ ਰਿਸ਼ਤੇਦਾਰਾਂ ਨੂੰ ਚਾਹੀਦਾ ਹੈ ਕੇ ਉਹ ਲੈਂਬਰ ਦੀਆਂ ਸਾਲੀਆਂ ਤੇ ਸਾਂਢੂਆ ਨੂੰ ਲੈਂਬਰ ਹੁਸੈਨਪੁਰੀ ਦੀ ਪਤਨੀ ਦੀ ਜ਼ਿੰਦਗੀ ਤੋਂ ਦੂਰ ਕਰਨ ਆਪੇ ਸਭ ਮਸਲੇ ਹੱਲ ਹੋ ਜਾਣੇ ਨੇ
@kavitasehmar6120
@kavitasehmar6120 3 жыл бұрын
I feel bad for lehmber bhji you are good person and my favourite singer from childhood i know u r right love from u.k
@pawanjeetsingh2316
@pawanjeetsingh2316 3 жыл бұрын
ਇਹ ਜਨਾਨੀ ਝੂਟ ਬੋਲਦੀ ਇਹ
@harmelbains2683
@harmelbains2683 3 жыл бұрын
lovely children, you must listen mom and papa.Do not listen other.
@RandhirSingh-co4kp
@RandhirSingh-co4kp 3 жыл бұрын
ਇਸ ਨੇ ਘਰ ਪੱਟਿਆ,,ਇਸ ਦੀਆਂ ਗੱਲਾਂ ਤੋਂ ਸਾਫ ਪਤਾ ਲਗਦਾ
@jimmytung7846
@jimmytung7846 3 жыл бұрын
Jwa shi gll
@vickiekhera2762
@vickiekhera2762 3 жыл бұрын
ਇਹ ਜਨਾਨੀ ਬਹੁਤ ਤੇਜ਼ ਆ ਝੂਠ ਬੋਲਦੀ ਇਹਨੇ ਘਰ ਖਰਾਬ ਕਰਨਾ
@ranjitkhalsa0243
@ranjitkhalsa0243 3 жыл бұрын
ਘਰ ਤਾਂ ਖਰਾਬ ਕਰਤਾ ਬਾਕੀ ਰਹਿ ਕੀ ਗਿਆ ਹੁਣ
@sewaksingh7797
@sewaksingh7797 3 жыл бұрын
ਲੈਂਬਰ ਹੁਸੈਨਪੁਰੀ ਦੇ ਪਿੰਡ ਤੋਂ ਵੀਰ ਐਟਰਬੂ ਕਰੋ ਲੈਂਬਰ ਕਹੇ ਜਾ ਵੀਰ
@HarjitSingh-uq3gz
@HarjitSingh-uq3gz 3 жыл бұрын
ਮੈਨੂੰ ਪਰਪੋਜ ਕਰਦਾ ਸੀ ਵੱਡੀ ਕਟਰੀਨਾ ਕੈਫ ਮੱਝਾ ਨੂੰ ਵੀ ਕੋਈ ਪਰਪੋਜ ਕਰਦਾ ਮੱਝੇ ਨਿਕਲ ਜਾ ਇਹਨਾ ਦੀ ਜਿੰਦਗੀ ਚੋ ਐਵੇ ਗੋਹਾ ਕਰਕੇ ਇਹਨਾ ਦਾ ਘਰ ਗੰਦਾ ਕਰਦੀ ਪਈ ਏ
@GurtejSingh-cc2xr
@GurtejSingh-cc2xr 3 жыл бұрын
Mainu ta sari chal es janani di lagdi aa
@chauhanrecords1869
@chauhanrecords1869 3 жыл бұрын
Bilkul sahi keh ji veera
@chauhanrecords1869
@chauhanrecords1869 3 жыл бұрын
Eh janani hi glt ha
@anmol43260
@anmol43260 3 жыл бұрын
ਪਾਣੀ ਸਾਡੀਆਂ ਪੁੱਲਾਂ ਦੇ ਹੇਠੋ ਲੱਗਣਾ ਨੀ ਤੂੰ ਕਿੱਥੇ ਭੂਲੀ ਫਿਰਦੀ ਏ.
@harjinderkaur8947
@harjinderkaur8947 3 жыл бұрын
@Flop Studio Hahahahah
@HARWINDERSINGH-nx9df
@HARWINDERSINGH-nx9df 3 жыл бұрын
shi a lamber ghant banda a
@jasdeep2818
@jasdeep2818 3 жыл бұрын
ਗਲ ਦੀ ਗਾਨੀ ਦੇ ਮਣਕੇ ਖਿੱਲਰ ਗਏ ਯਾਰ।।।
@jogindersinghpuria
@jogindersinghpuria 3 жыл бұрын
ਮੇਰੇ ਹਿਸਾਬ ਨਾਲ ਸਾਰੇ ਪਵਾੜੇ ਦੀ ਜੜ੍ਹ ਲੈਂਬਰ ਦੀ ਸਾਲੀ ਏ ਇਹ ਇਸ ਵਿਚਾਰੇ ਦਾ ਘਰ ਉਜਾੜਨ ਤੇ ਤੁਲੀ ਹੋਈ ਏ। ਬਾਕੀ ਰਿਸ਼ਤੇਦਾਰ ਨੂੰ ਬਹੁਤਾ ਚਿਰ ਆਪਣੇ ਘਰ ਵਿਚ ਨਹੀਂ ਰਹਿਣ ਦੇਣਾ ਚਾਹੀਦਾ। ਇਹ ਤਾਂ ਬੱਚਿਆਂ ਨੂੰ ਵੀ ਗ਼ਲਤ ਗਾਈਡ ਕਰ ਰਹੀ ਏ
@ManjitKaur-sn2dv
@ManjitKaur-sn2dv 3 жыл бұрын
ਤੂੰ ਦੱਬਣ ਵਾਲੀ ਕਿੱਥੋਂ ਹੈ ਤੇਰੀ ਔਕਾਤ ਹੀ ਦਿਖਾਈ ਦਿੰਦੀ ਹੈ ਤੇਰੇ ਗੱਲਬਾਤ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਗਸਤੀ ਜਨਾਨੀ ਤੂੰ ਪਰੇ ਹੋਜਾ ਘਰ ਤਾਂ ਵੱਸੂ
@ਦੁਨੀਆਰੰਗਤਮਾਸ਼ਾ
@ਦੁਨੀਆਰੰਗਤਮਾਸ਼ਾ 3 жыл бұрын
🍆 ਲੈਮਬਰ ਤਾਂ ਕਹਿੰਦਾ ਜਦ ਮੇਰੀ ਸਾਲੀ ਨੇ 5ਲੱਖ ਲੈਣਾ ਸੀ ਉਦੋ ਤੂੰ ਗੇੜੇ ਮਾਰਦੀ ਸੀ । ਹੁਣ ਤੂੰ ਕਹਿੰਦੀ ਮੈ ਗਲਤੀ ਨਾਲ ਆ ਗਈ
@joravarsingh7111
@joravarsingh7111 3 жыл бұрын
0
@JaswantSingh-iu5dt
@JaswantSingh-iu5dt 3 жыл бұрын
ਸਾਰੀ ਲੜਾਈ ਰਿਸ਼ਤੇਦਾਰਾਂ ਦੀ ਦਖਲਅੰਦਾਜ਼ੀ ਦੀ ਆ‌।
@AmritpalSingh-md3mx
@AmritpalSingh-md3mx 3 жыл бұрын
ਤੂੰ ਵਿਚੋਲਣ ਨਾਂ ਬਣ ਆਪਣਾਂ ਘਰ ਸਾਂਭ ਜਾ ਕੇ ਅਗਲੇ ਆਪੇ ਇਕੱਠੇ ਹੋ ਜਾਣਗੇਂ
@yashpalsingh3260
@yashpalsingh3260 3 жыл бұрын
ਜੀਜਾ ਕੁੱਟ ਸਾਲੀਆਂ ਬੰਦ ਕਮਰੇ ਚ ਪੈਣ ਲਫੇਡੇ ਲੈਂਬਰ ਹੋਰਾਂ ਦੇ 🤫🤫🤫
@Binarytrader__world
@Binarytrader__world 3 жыл бұрын
ੲਿਸ ਨੁੰ ਬੋਲਣ ਦਾ ਕੋੲੀ ਹੱਕ ਨਹੀ ੲਿਹ ਤਾ ਘਰ ਖਰਾਬ ਕਰੇਗੀ ,ਲੈਬਰ ਦੀ ਪਤਨੀ ਦੀ ੲਿਟਰਵਿੳੁ ਲਵੋ. ਜੋ ਬੰਦਾ ਗਰੀਬੀ ਵਿਚੋ ਮਿਹਨਤ ਕਰਕੇ ਦੁਨੀਅਾ ਵਿਚ ਨਾਮ ਬਣਾੲਿਅਾ ਹੋਵੇ,ਬੱਚਿਅਾ ਨੁੰ ੳੁਚ study ਕਰਵਾੲੀ ਹੋਵੇ , ਬਾਪ ਕਦੇ ਵੀ ਅਾਪਣੇ ਬੱਚਿਅਾ ਵਿਰੋਧੀ ਨਹੀ ਹੁੰਦਾ.
It’s all not real
00:15
V.A. show / Магика
Рет қаралды 20 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Сестра обхитрила!
00:17
Victoria Portfolio
Рет қаралды 958 М.
It’s all not real
00:15
V.A. show / Магика
Рет қаралды 20 МЛН