ਬੜੇ ਉਠਾਏ ਬੜੇ ਛਡਗੇ *PODCAST* Gopi Frandipuria ft Pappu Chuharchak

  Рет қаралды 64,892

Gopi Frandipuria

Gopi Frandipuria

Күн бұрын

Пікірлер: 155
@PalaAULAKH
@PalaAULAKH 7 ай бұрын
ਗੋਪੀ ਬਾਈ ਕਿਸੇ ਦੀ ਪਰਵਾਹ ਨੀ ਕਰਨੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੇ ਤੁਸੀ ਸੱਚੇ ਹੋ ਤਾਂ ਰੱਬ ਤੁਹਾਡਾ ਸਾਥ ਦੇਵੇਗਾ ਲਵਜੂ ਬਾਈ ਜੀ ਐਂਡ ਪੱਪੂ ਚੂਹੜਚੱਕ ਲਵਜੂ ਬਾਈ👍👍
@PakkePindaAale
@PakkePindaAale 7 ай бұрын
ਉਸਤਾਦ ਉਸਤਾਦ ਹੀ ਹੁੰਦਾ ਜਦੋਂ ਪਲੇਅਰ ਨਵਾਂ ਹੁੰਦਾ ਇਹੀ ਉਸਤਾਦ ਉਹਦੇ ਲਈ ਜੋਰ ਲਾਂਉਂਦਾ ਕਿ ਇਹਨੂੰ ਮੌਕਾ ਦਿੱਤਾ ਜਾਵੇ ਵੱਧ ਤੋਂ ਵੱਧ ਪਰ ਜਦੋਂ ਓਹੀ ਚੇਲੇ ਨੂੰ ਖੁੱਦ ਨੂੰ ਚਾਰ ਜਾਨਣ ਲੱਗ ਜਾਂਦੇ ਤਾਂ ਉਸਤਾਦ ਨੂੰ ਭੁੱਲ ਜਾਂਦਾ
@desiboyspindawale3477
@desiboyspindawale3477 7 ай бұрын
ਮਾਝੇ ਵਿੱਚ ਟੂਰਨਾਮੈਂਟ ਗੋਪੀ ਤੋਂ ਬਿਨਾਂ ਅਧੂਰਾ ਹੁੰਦਾ ਤੇ ਮਾਲਵੇ ਵਿੱਚ ਖੁਸ਼ੀ ਦੁੱਗਾਂ ਵਾਲੇ ਉਹ ਬਿਨਾਂ ਅਧੂਰਾ ਹੁੰਦਾ ਲੋਕ ਚਾਹੇ ਕੁਝ ਮਰਜ਼ੀ ਗਈਆਂ ਇਨਾ ਜਿੰਨੀ ਚੜਾਈ ਨਹੀਂ ਹੋਣੀ ਬਾਈ ਕਿਸੇ ਦੀ ❤❤❤ ਖੁਸ਼ ਦਿਲ ਅਤੇ ਸਾਫ ਦਿਲ ਬੰਦੇ ਨੇ ਦੋਵੇਂ ਭਰਾ
@malkitsingh4209
@malkitsingh4209 7 ай бұрын
Right bro
@balkarshah5374
@balkarshah5374 7 ай бұрын
ਲੱਖਾ ਦੀ ਗੱਲ ਆਖੀ ਬਾਈ ਨੇ
@JaswinderSingh-qp7qj
@JaswinderSingh-qp7qj 6 ай бұрын
veere sahi gal
@jaskarnsingh6062
@jaskarnsingh6062 7 ай бұрын
ਗੋਪੀ ਵੀਰ ਜੀ ਤੁਸੀਂ ਨਵੈ ਪਲੇਅਰ ਤਿਆਰ ਕਰੋ ਕਬੱਡੀ ਨਾ ਛਡਿਉ ਕਬੱਡੀ ਨੇ ਹਾਲੇ ਤੁਹਾਨੂੰ ਬਹੁਤ ਕੁਝ ਦੇਣਾ ਆ
@preetsangergumnaam
@preetsangergumnaam 7 ай бұрын
ਉਸਤਾਦ ਜੀ ਤੁਸੀ ਨਵੇਂ ਪਲੇਅਰ ਬਹੁਤ ਉਠਾਏ ਨੇ ਤੇ ਉਠਾਦੇ ਰਹੋ ਗੇ ਤੇ ਜੇ ਕੱਲ ਨੂੰ ਥੋਨੂੰ ਛੱਡਕੇ ਵੀ ਜਾਂਦੇ ਉਹਨਾਂ ਦੇ ਗਰਾਉਂਡ ਐਂਟਰ ਹੋਣ ਤੋਂ ਪਹਿਲਾਂ ਨਾਮ ਗੋਪੀ ਦਾ ਬੋਲੀਆ ਜਾਣਾ ਦਰਸ਼ਕਾਂ ਨੇ ਬੋਲਣਾ ਉਹ ਗੋਪੀ ਦਾ ਚੇਲਾ ਆਗਿਆ ❤
@preetsingh76890
@preetsingh76890 7 ай бұрын
ਗੋਪੀ ਪਲਵਾਨ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੇ ਟੀਮ ਪੂਰੀ ਤਕੜੀ ਬਣੂਗੀ ਫਰੰਦੀਪੁਰ ਦੀ ਬੋਜ ਨੀ ਪਾਉਣਾ ਕੋਈ ਮੰਨ ਤੇ ਪਲਵਾਨ ਜੀ ॥
@dilveerpoud60
@dilveerpoud60 7 ай бұрын
ਗੋਪੀ ਵੀਰੇ ਕੋਈ ਗੱਲ ਦਿਲ ਤੇ ਨਾਂ ਲਈ ਜਿਹੜੇ ਭੱਜ ਤਾਂ ਭੱਜ ਗਏ ਤੇਰੀ ਤੂੰਤੀ ਬੋਲਦੀ ਰਹਿਣੀਆਂ ਹੋਸਲਾ ਰੱਖ ਵਾਹਿਗੁਰੂ ਤੇ ਭਰੋਸਾ ਰੱਖ
@bachitarsadhu9283
@bachitarsadhu9283 7 ай бұрын
ਗੋਪੀ ਫਰੰਦੀਪੁਰੀਆ ਬਹੁਤ ਵਧੀਆ ਖਿਡਾਰੀ ਮਾਝੇ ਦਾ💪💪
@desiboyspindawale3477
@desiboyspindawale3477 7 ай бұрын
ਬਾਈ ਜੀ ਹਨੇਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਹਾੜ ਉਥੇ ਦੀ ਉਥੇ ਖੜਾ ਰਹਿੰਦਾ love you ਫਰੰਦੀਪੁਰੀਏ ਜੱਟਾ ❤❤❤❤
@nirbhaisingh3027
@nirbhaisingh3027 7 ай бұрын
ਭਲਵਾਨ ਜੀ ਤੁਸੀਂ ਮਾਝੇ ਦੀ ਕਬੱਡੀ ਨੂੰ ਉਪਰ ਚੁੱਕਣ ਲਈ ਵਧੀਆ ਕੰਮ ਕੀਤਾ ਤੁਸੀਂ ਨਵੇਂ ਪਲੇਅਰ ਨੂੰ ਅੱਗੇ ਲਿਆਂਦਾ ਗੋਪੀ ਵੀਰ ਤੂੰ ਮਾਝੇ ਦੀ ਕਬੱਡੀ ਦਾ ਸਰਪੰਚ ਆ ਵਹਿਗੁਰੂ ਕਰੇ ਤੁੰ ਗਰਾਊਂਡਾ ਵਿੱਚ ਖੇਡਦੇ ਰਹੋਂ ❤❤❤❤
@manderghali2793
@manderghali2793 7 ай бұрын
ਕਬੱਡੀ ਦੇ ਦੋ ਥੰਮ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ਬਾਕੀ ਜਿਹੜੀ ਗੱਲ ਗੋਪੀ ਨੇ ਕਿਹਾ ਕਿ ਨੇਕੀ ਕਰ ਖ਼ੂਹ ਵਿਚ ਸੁੱਟ ਇਹ ਸਹੀ ਆ ਮੇਰੇ ਨਾਲ ਵੀ ਅਜਿਹਾ ਬਹੁਤਿਆ ਨੇ ਕੀਤਾ
@Sarbjit-i8c
@Sarbjit-i8c 7 ай бұрын
ਪਾਜੀ ਮੈਂ ਦੋਆਬੇ ਤੋਂ ਆ ਕਬੱਡੀ ਖੇਡੀ ਮੈ 8 ਸਾਲ ਭਾਰ 75 ਕਿਲੋ ਦੀ ਮੇਰੇ ਸੱਟ ਵੱਜ ਗਈ ਸੀ ਮੈਂ ਫੇਰ ਦੁਬਾਰਾ ਖੇਡਣਾ Chonda aa ਪਾਜੀ
@ManpreetSingh-Pb4
@ManpreetSingh-Pb4 7 ай бұрын
ਭਲਵਾਨ ਜੀ ਸਤਿ ਸ਼੍ਰੀ ਅਕਾਲ ਹੋਰ ਪਰਿਵਾਰ ਠੀਕ ਆ ਭਲਵਾਨ ਜੀ ਔਰ ਤੁਹਾਡਾ ਬੇਟਾ ਕਿਵੇਂ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਉਮਰ ਲੰਮੀ ਬਖਸ਼ੇ ਤੁਹਾਡੀ ਭਲਵਾਨ ਜੀ
@BhupinderSingh-wj6uf
@BhupinderSingh-wj6uf 7 ай бұрын
ਗੋਪੀ ਵੀਰ ਹਰ ਹਫ਼ਤੇ ਕਿਸੇ ਨਾ ਕਿਸੇ ਖਿਡਾਰੀ ਨਾਲ ਪੋਡਕਾਸਟ ਕਰਿਆ ਕਰੋ
@sandeepheer8022
@sandeepheer8022 5 ай бұрын
ਗੱਲ ਵੀ ਓਨਾ ਹੁੰਦੀ ਜਿਨਾ ਵਿਚ ਗੱਲ ਬਾਤ ਹੁੰਦੀ ਕਬਡੀ ਦਾ ਥਮ ਉਸਤਾਦ ਗੋਪੀ ਉਸਤਾਦ
@Gurmannat14198
@Gurmannat14198 7 ай бұрын
ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤
@harnetchoudhary1782
@harnetchoudhary1782 5 ай бұрын
❤ ਗੋਪੀ ਵੀਰ ਬਹੁਤ ਜ਼ਿਆਦਾ ਵਧੀਆ ਪਲੇਰ ਹੋਣ ਦੇ ਨਾਲ ਨਾਲ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਗੋਪੀ ਵੀਰ ਗੋਪੀ ਵੀਰ ਦੇ ਬੇਟੇ ਸਾਰੇ ਪਰਿਵਾਰ ਤੇ ਕਬੱਡੀ ਪਲੇਰਾ ਕਮੈਂਟਰੀ ਕਰਨ ਵਾਲੇ ਭਰਾਵਾਂ ਦਰਸ਼ਕਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ❤
@majhe_de_majhail9196
@majhe_de_majhail9196 7 ай бұрын
ਭਲਵਾਨਾਂ ਤੁਹਾਡੀ ਗੇਮ ਵੀ ਅੱਤ ਆ ,ਸਭ ਕੁਝ ਈ ਸਿਰਾ ਏ,ਬਸ ਇਕੋ ਗੱਲ ਮਾੜੀ ਆ ,ਕਿ ਤੁਸੀਂ ਹਰ ਗਲ ਚ ਮੈਂ ਬੜੀ ਵਰਤਦੇ ਜੇ,ਮੈਂ ਏਦਾਂ ਓਦਾਂ ਸੀ ,ਪਰ ਐਵੇ ਚਾਹੀਦਾ ਨੀ,ਮੈਂ ਘੱਟ ਵਰਤਿਆ ਕਰੋ
@ManpreetSingh-Pb4
@ManpreetSingh-Pb4 7 ай бұрын
ਹੋਰ ਭਲਵਾਨ ਜੀ ਅਸੀਂ ਹਰਿਆਣੇ ਚੋ ਬੋਲਦੇ ਆਂ ਪਿੰਡ ਥਰਾਜ ਜਿਲ੍ਹਾ ਸਿਰਸਾ ਇਹ ਮੈਂ ਰੋੜੀ ਕੋਲੋਂ ਭਲਵਾਨ ਜੀ ਵੀ ਮਾੜਾ ਜਿਹਾ ਕਿਸਾਨੀ ਅੰਦੋਲਨ ਵਾਲੇ ਵੀ ਜਰੂਰ ਬੋਲਿਆ ਕਰੋ ਵੀ ਵੱਧ ਤੋਂ ਵੱਧ ਖਨੌਰੀ ਤੇ ਸਿੰਘੂ ਬਾਰਡਰ ਤੇ ਪਹੁੰਚੋ ਭਾਈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਭਲਵਾਨ ਜੀ ਹਰੇਕ ਵੀਡੀਓ ਵਿੱਚ ਬੋਲਿਆ ਕਰੋ ਅਸਾਮੀ ਧਰਨੇ ਬਾਰੇ ਵੱਧ ਤੋਂ ਵੱਧ ਪਹੁੰਚੋ ਉਥੇ ਸਤਿ ਸ੍ਰੀ ਅਕਾਲ ਜੀ
@SatishKumar-kg5wy
@SatishKumar-kg5wy 7 ай бұрын
Satshriakal Gopi Bai Ji And All Dear Friends... Waheguru Chardi Kla Rakhey Ji Sab Di ... Love From Mohali Punjab ....🙏🙏👍👍🌹🌹
@Omkar-ln7fz
@Omkar-ln7fz 7 ай бұрын
ਟੀ ਟੀ ਛਿਸ਼ਰੇ ਵਾਲੀਆ ਤੇ ਗੋਪ ਮਨੀਹਾਲਾ ਤੇ ਪਾਲਾ ਮਨੀਹਾਲਾ ਤੇ ਸੱਮਾ ਵਰਨਾਲੀਆ ਇਹਨਾ ਖਿਡਾਰੀਆ ਦਾ ਕਿ ਹਾਲ ਚਾਲ ਆ ਗੋਪੀ ਭਲਵਾਨ ਦੱਸਿਉ
@dharmindershergill4968
@dharmindershergill4968 7 ай бұрын
Gopi frandipuria ik changa khidari te ik changa insaan aa parmatma lammi Umar laave
@arshdhillon1484
@arshdhillon1484 7 ай бұрын
ਭਲਵਾਨ ਜੀ ਟੈਂਸ਼ਨ ਨਹੀਂ ਲੈਣੀ ਦੁੱਕੀ ਤਿੱਕੀ ਦੀ
@saabbullar4442
@saabbullar4442 Ай бұрын
ਬੰਦ ਵੀ ਬਲਕਾਰੇ ਨੇ ਕੀਤਾ ਸੀ ਕੁਲਜੀਤ ਨੂੰ ਆਪਣੇ ਪਾਸੇ ਦੇ ਕਿਸੇ ਸਟੋਪਰ ਤੋ ਨਹੀਂ ਸੀ ਰੁੱਕਦਾ
@ManpreetSingh-Pb4
@ManpreetSingh-Pb4 7 ай бұрын
ਸਤਿ ਸ੍ਰੀ ਅਕਾਲ ਸੋਨੂ ਜੀ ਹਰਿਆਣੇ ਚ ਵੀ ਬਹੁਤ ਪਿਆਰ ਕਰਦੇ ਆਗੇ ਭਗਵਾਨ ਜੀ ਇਧਰ ਵੀ ਆਇਆ ਕਰੋ ਖੇਡਣ ਭਲਵਾਨ ਜੀ ਸਤਿ ਸ੍ਰੀ ਅਕਾਲ ਜੀ ਪਿੰਡ ਥਰਾਜ ਜਿਲਾ ਸਿਰਸਾ ਮਨਪ੍ਰੀਤ ਸਿੰਘ
@RajuDhaliwalDhaliwal-w6x
@RajuDhaliwalDhaliwal-w6x 7 ай бұрын
Pappu siraaa c apne time te
@ManguSharma5642
@ManguSharma5642 7 ай бұрын
ਬਾਕੀ ਛੋਟੀਆਂ ਛੋਟੀਆਂ ਗੱਲਾਂ ਤਾਂ ਹੁੰਦੀਆ ਰੇਂਦੀਆ ਪਰ ਵ੍ਲੋਗ ਚ ਕੁਛ ਤਾਂ ਦਸੋ ਆਪਣੀ ਪੁਰਾਣੀ ਟੀਮ ਬਾਰੇ ਸਾਰੇ ਤਾਣੁ ਬਹੁਤ ਪਿਆਰ ਕਰ ਦੇ ਨੇ ਤਾਂ ਹੀ ਵਾਰ ਬਾਰ ਪੁੱਛ ਰਹੇ ਹਾਂ ਤਾਣੁ ਇਹ ਗੱਲਾ
@balrajgill2657
@balrajgill2657 7 ай бұрын
ਸਹੀ ਕਿਹਾ ਗੋਪੀ ਉਸਤਾਦ ਨੇ ਪਿਹਲਾ ਹੱਲ ਹੀ ਵਾਹ ਕੇ ਖੇਡ ਦੇ ਮੈਦਾਨਾਂ ਵਿੱਚ
@Makhan-r1j
@Makhan-r1j 7 ай бұрын
❤ ਬਹੁਤ ਜ਼ਿਆਦਾ ਵਧੀਆ ਪਲੇਰ ਹੋਣ ਦੇ ਨਾਲ ਨਾਲ ਗੋਪੀ ਵੀਰ ਬਹੁਤ ਜ਼ਿਆਦਾ ਵਧੀਆ ਇਨਸਾਨ ਹੈ, ਨਵੇਂ ਪਲੇਰਾ ਦੀ ਸਪੋਰਟ ਕਰਦਾ ਹੈ ਗੋਪੀ ਬਾਈ ਮੈਚ ਵਿੱਚ ਕੋਈ ਰੇਡਰ ਗੋਪੀ ਤੌ ਨੰਬਰ ਲੈ ਕੇ ਐਕਸ਼ਨ ਵੀ ਕਰਦਾ ਗੋਪੀ ਫੇਰ ਵੀ ਰੇਡਰ ਨੂੰ ਹੌਸਲਾ ਦਿੰਦਾ ਹੈ ਚਾਹੇ ਗੋਪੀ ਤੌ ਨੰਬਰ ਲੈ ਕੇ ਥਾਪੀਆਂ ਮਾਰੇ ਫੇਰ ਵੀ ਗੋਪੀ ਥਾਪੀ ਦਿੰਦਾ ਹੈ, ਗੋਪੀ ਤੇ ਸੁਖਮਨ ਚੋਹਲਾ ਸਾਬ ਦੀ ਬਹੁਤ ਟੱਕਰ ਹੁੰਦੀ ਸੀ ਲੋਕ ਗੋਪੀ ਤੇ ਸੁਖਮਨ ਦੀ ਟੱਕਰ ਦੇਖਣ ਆਉਂਦੇ ਸੀ ਗੁਰਾਉਂਡ ਤੌ ਬਾਹਰ ਸੁਖਮਨ ਤੇ ਗੋਪੀ ਦਾ ਬਹੁਤ ਪਿਆਰ ਸੀ ਜਦੋਂ ਸੁਖਮਨ ਚੋਹਲਾ ਸਾਬ ਦੀ ਮੌਤ ਹੋਈ ਸੀ ਤਾਂ ਗੋਪੀ ਪੂਰੀ ਟੁੱਟ ਗਿਆ ਸੀ ਗੋਪੀ ਵੀਰ ਬਹੁਤ ਜ਼ਿਆਦਾ ਰੋਈਆਂ ਸੀ ਸੁਖਮਨ ਦੀ ਮੌਤ ਹੋਣ ਤੋਂ ਬਾਅਦ ਗੋਪੀ ਮੈਚ ਖੇਡਣ ਤੋਂ ਵੀ ਹੱਟ ਗਿਆ ਸੀ, ਬਹੁਤ ਕਹਿਣ ਤੋਂ ਬਾਅਦ ਅਰਸ਼ ਚੋਹਲਾ ਸਾਬ ਸੁਖਮਨ ਦੇ ਮਾਤਾ ਪਿਤਾ ਦੇ ਕਹਿਣ ਤੇ ਕਬੱਡੀ ਖੇਡਣ ਲਈ ਹਾਂ ਕੀਤੀ, ਗੋਪੀ ਦਾ ਪਿਆਰ ਸੀ ਸੁਖਮਨ ਨਾਲ ਤਾਂ ਇਹ ਹਾਲਾਤ ਹੋ ਗਾਏ ਸੀ ਗੋਪੀ ਦੇ ਵਾਹਿਗੁਰੂ ਜੀ ਗੋਪੀ ਵੀਰ ਤੇ ਗੋਪੀ ਵੀਰ ਦੇ ਸਾਰੇ ਪਰਿਵਾਰ ਤੇ ਵੀਰ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਗੋਪੀ ਵੀਰ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਗੋਪੀ ਦਾ ਬੇਟਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@KawaljitSingh-ew5rp
@KawaljitSingh-ew5rp 7 ай бұрын
ਉਸਤਾਦ ਤੇਰੇ ਨਾਲ ਯਾਰੀ ਪਾੲਈ ਆ ਤਾ ਰਹਿੰਦੇ ਸਾਹਾ ਤੱਕ ਨਭਾਵਾ ਗੇ
@amritpalsingh-bg9gl
@amritpalsingh-bg9gl 4 ай бұрын
Gopi ustaad mai tuhade Sare blog dekhda but veer avaaz sahi ni aondi vadia audio kria kro
@HarwinderSingh-pv1jw
@HarwinderSingh-pv1jw 7 ай бұрын
Gopi te pappu sade star aa.. koi na gopi jehre shad gaye aa ohna nu v akal aa jani c
@Swagcriket20
@Swagcriket20 7 ай бұрын
Gopi bai papu ustad nu mic 🎤 de dinde awaz ਘਟ 😢aayi
@Shampagujjar
@Shampagujjar 7 ай бұрын
ਕਬੱਡੀ 365 ਤੇ ਰਾਤ ਦੇਖਿਆ ਬੈਸਟ ਮੈਚ ਗੋਪੀ ਉਸਤਾਦ ਦਾ
@sukhamarkot09
@sukhamarkot09 7 ай бұрын
gopi frandipuria ghaint banda aa❤
@maansinghmaansingh6042
@maansinghmaansingh6042 7 ай бұрын
ਗੋਪੀ ਫਰੰਦੀਪੁਰੀਆ ਮਾਝੇ ਦਾ ਸ਼ੇਰ
@modernagricu3006
@modernagricu3006 7 ай бұрын
ਆਵਾਜ਼ ਬਹੁਤ ਘੱਟ ਆ ਬਾਈ ਜੀ ਥੋੜ੍ਹਾ uchi ਬੋਲਿਆ ਕਰੋ
@amangrewal5282
@amangrewal5282 7 ай бұрын
ਪੱਪੂ ਨੇ ਵੀ ਦੁਨੀਆਂ ਕੁੱਟੀ ਆਪਣੇ ਸਮੇ ਵਿਚ
@gurjantgill1508
@gurjantgill1508 7 ай бұрын
ਸਿਰਾ ਭਲਵਾਨ ਜੀ ❤️😍
@SINGH-143-o3s
@SINGH-143-o3s 7 ай бұрын
ਬਾਈ ਅਵਾਜ ਬਹੁਤ ਘੱਟ ਆਉਂਦੀ ਆ
@wahegurupalsingg4683
@wahegurupalsingg4683 7 ай бұрын
Sat Shri akal ustad ji Tuce dono ik match vich kado khedna aa Gopi ustad..Papu ustad
@ਸਿੰਘਪੰਜਾਬ
@ਸਿੰਘਪੰਜਾਬ 7 ай бұрын
ਸਾਨ ਬੰਦਾ ਯਾਰ ਗੋਪੀ ਫਰੰਦੀਪੁਰੀਆ। ਰੱਬ ਤੰਦਰੁਸਤੀ ਬਖ਼ਸ਼ੇ
@ਗੁਰਪ੍ਰੀਤਸਿੰਘ-ਣ5ਙ
@ਗੁਰਪ੍ਰੀਤਸਿੰਘ-ਣ5ਙ 7 ай бұрын
ਸਿਰਾ ਉਸਤਾਦ ਜੀ।❤❤।
@diljeetsidhu1992
@diljeetsidhu1992 7 ай бұрын
ਕਬੱਡੀ ਦੇ ਅਨਮੋਲ ਹੀਰੇ
@deepbhullar583
@deepbhullar583 7 ай бұрын
ਪਹਿਲਵਾਨ ਜੀ ਪ੍ਰੀਤ ਲਧੂ ਨਾਲ ਕੀ ਚੱਕਰ ਪੈ ਗਿਆ ਦਸਿਓ ਕ੍ਰਿਪਾ ਕਰਕੇ
@SmilingCornflowers-fm2sw
@SmilingCornflowers-fm2sw 7 ай бұрын
Gopi pahlwan ji waheguru ji ka Khalsa waheguru ji ke fathe Bhai ji
@gurwinderbrar219
@gurwinderbrar219 7 ай бұрын
ਪੱਪੂ ਚੂਹੜਚੱਕ ਵਾਲ਼ਾ ਨਹੀ ਕੋਈ ਬਣ ਸਕਦਾ
@Jashan041
@Jashan041 7 ай бұрын
Voice quality is very poor. Mike le Lao veer hor.
@ManguSharma5642
@ManguSharma5642 7 ай бұрын
ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏🙏
@amrinderbrar7763
@amrinderbrar7763 6 ай бұрын
Both are legend ❤❤
@vikasKumar-to9uy
@vikasKumar-to9uy 7 ай бұрын
Bittu dugal te Papu bhi sirra hi lagy kabbadi vich
@BaljinderSingh-kr3ng
@BaljinderSingh-kr3ng 7 ай бұрын
Gopy 22 old is gold
@gurwinderbrar219
@gurwinderbrar219 7 ай бұрын
ਆਪਾ ਗੋਪੀ ਦੇ ਨਹੀਂ ਕੱਲੇ ਪੱਪੂ ਚੂਹੜਚੱਕ ਦੇ ਫੈਨ ਆ ❤❤
@Aksingh-nb2dc
@Aksingh-nb2dc 6 ай бұрын
Fr gopi de channel te ki len. Aya
@jassigrewal152
@jassigrewal152 7 ай бұрын
Sira bnda . Gopi
@TURBAN_KING307
@TURBAN_KING307 7 ай бұрын
Sirrra tu veer gopi bro Miss u Sandeep
@RajuDhaliwalDhaliwal-w6x
@RajuDhaliwalDhaliwal-w6x 7 ай бұрын
Pappu te kalu lagatar 30din fast 31ve din second c record aw
@HarpreetJohal-r7n
@HarpreetJohal-r7n 7 ай бұрын
ਗੋਪੀ ਭਲਵਾਨ ਬਹੁਤ ਵਧੀਆ ਇਨਸਾਨ ਵਾ
@favoritesongdhami6340
@favoritesongdhami6340 6 ай бұрын
Both is super star ⭐⭐
@amangrewal5282
@amangrewal5282 7 ай бұрын
Sada guaadi pind da pappu bai top classs jatt
@AsdOhd
@AsdOhd 7 ай бұрын
Dil. Kush. Hoga. Pupu. Ta. Gopi. Bhai. Dakh. Time. 5. 43. Am. Saudi. Time
@bikramsinghbhinder4621
@bikramsinghbhinder4621 7 ай бұрын
Waheguru chardikala ch rakhe
@dharmindershergill4968
@dharmindershergill4968 7 ай бұрын
Bhalwaan ji ik podcast mangi ustad naal jarur kro oh v ikk legend player ne
@SIDHUDOVER
@SIDHUDOVER 7 ай бұрын
awaj ni clear ayi tuhadi
@MajorSingh-ml8bo
@MajorSingh-ml8bo 7 ай бұрын
Gopy veer ustad kabadi da
@rajveermander3217
@rajveermander3217 7 ай бұрын
Waheguru Ji 🎉❤
@jaskiratsingh4820
@jaskiratsingh4820 7 ай бұрын
ਸਤਸ਼ਰੀਅਕਾਲ ਭਲਵਾਨ ਜੀ
@babburomana8973
@babburomana8973 7 ай бұрын
Mere pind de player da naam leen lye thx satnam daggo romana
@jotsandhu9238
@jotsandhu9238 7 ай бұрын
ਬਾਈ ਸਾਰੇ ਇਹ ਕੈਂਦੇ v ਗੋਪੀ ਪੈਸੇ ਨੀ ਦੇਂਦਾ ਪਲੇਰਾ ਨੂੰ ਤਾਂ ਛੱਡ ਗੇ
@RanjitSingh-hh6xs
@RanjitSingh-hh6xs 7 ай бұрын
Gopy te preet di jodi siraaa wa ❤❤❤
@worshiperrajdeep
@worshiperrajdeep 7 ай бұрын
God bless you palwan g
@ਪਾਪੀਬੰਦਾ-ਨ6ਟ
@ਪਾਪੀਬੰਦਾ-ਨ6ਟ 7 ай бұрын
Bai gopi teh preet kathe hi shone lgde a 😢
@davinderbhullar9301
@davinderbhullar9301 7 ай бұрын
❤❤❤❤gopi ustad ji koi lfj ❤❤
@talwindersingh2158
@talwindersingh2158 7 ай бұрын
MIKE SET NI LAGDA ,AWAZ GHAT SAMJ A RAHI A
@Aksingh-nb2dc
@Aksingh-nb2dc 7 ай бұрын
25 mint di krni c video bai ji
@MajorSingh-ml8bo
@MajorSingh-ml8bo 7 ай бұрын
Gopy veer ne sare redar fade ne veer
@HarwinderSingh-yv4vy
@HarwinderSingh-yv4vy 7 ай бұрын
👌👌
@HarrySamra-kl1vi
@HarrySamra-kl1vi 7 ай бұрын
Sat sari Kal Bai g
@JobanKhehra-n4u
@JobanKhehra-n4u 7 ай бұрын
Vr ji preet kithe a
@arundeep6288
@arundeep6288 6 ай бұрын
❤❤
@garrybajwa3112
@garrybajwa3112 7 ай бұрын
Sukhman te gopi❤
@JarmanjitSingh-d1r
@JarmanjitSingh-d1r 7 ай бұрын
ਪਲੇਅਰ ਨੂੰ ਪੂਰੇ ਪੈਸੇ ਦਾਉ ਛੱਡ ਕੇ ਕੋਈ ਨੀ ਜਂਦਾ
@GurdevSingh-q3y
@GurdevSingh-q3y 7 ай бұрын
Good Gopi veer ❤❤❤❤❤❤❤❤❤❤❤❤❤❤
@GurdeepSarao-d6e
@GurdeepSarao-d6e 7 ай бұрын
Bai me chadigarh to ha
@jagroopdhillon5699
@jagroopdhillon5699 7 ай бұрын
Gopy veer ji vich insanisnt boldi ae Mai ustad g Blair tu
@sukhsingh8285
@sukhsingh8285 4 ай бұрын
Gopi ❤❤😊
@baltejbrar410
@baltejbrar410 7 ай бұрын
God bless you ❤️
@lovepreetsingh-wb1ju
@lovepreetsingh-wb1ju 7 ай бұрын
Gopi frandipuria ❤❤
@majhealepb4681
@majhealepb4681 7 ай бұрын
ਮਾਝਾ + ਮਾਲਵਾ ❤
@KaramjeetSingh-b5y
@KaramjeetSingh-b5y 7 ай бұрын
@ManguSharma5642
@ManguSharma5642 7 ай бұрын
ਭਲਵਾਨ ਜੀ ਜੇਡਾ ਗ਼ਾਨਾ ਆਇਆ odde ਕਰ ਕੇ ਤਾਂ ਨੀ ਕੋਈ ਗੱਲ ਹੋ ਗਈ ਪ੍ਰੀਤ ਨਾਲ ਕੇ ਹਾਲੇ ਸਟ ਨੀ ਠੀਕ ਹੋਈ oddi kuch ਤਾਂ ਦਸੋ odde ਬਾਰੇ ਕੀ ਹੋ ਗਿਆ ਏਨਾ ਪਿਆਰ ਸੀ ਪ੍ਰੀਤ ਨਾਲ ਤਾਣੁ ਉਸਤਾਦ man ਦਾ ਸੀ ਆਪਣਾ oddi video ਵੀ ਦੇਖੀ ਹੈ
@amritpalgill2704
@amritpalgill2704 7 ай бұрын
Siraaa😊
@Pka2216
@Pka2216 7 ай бұрын
मैं मै मै के बिना कोई और बात तो सुनाई नही दी पूरी वीडियो मै
@ShamsherSinghshera-sw7ff
@ShamsherSinghshera-sw7ff 7 ай бұрын
❤❤❤❤❤
@yaadgill1208
@yaadgill1208 7 ай бұрын
❤wmk❤
@BabbuDhillon-bj8ju
@BabbuDhillon-bj8ju 7 ай бұрын
Har ik de avdi life a yar. Agla avdi life da design ta la sakhda Tusi app socho sodi avdi life da design koi hor Kiva la sakhda
@Dhillon5678
@Dhillon5678 7 ай бұрын
Design fr krda oddu jdo odde naal khed da ve onne uthaya te jdo hun odde uthon da mul ee ni morya gussa te hunda ee hun jaake preet takra hoea c hun mul morna c te hun aap piche htgya design ki tattu krni life
@HarshdeepSingh-y1e
@HarshdeepSingh-y1e 7 ай бұрын
Preet ਘੂਸੀ ਭੋਰ ਗਿਆ
@PardeepKumar-v3f3v
@PardeepKumar-v3f3v 7 ай бұрын
Hiag gopi phagi ik bar apny nal papu nu nal ik bar jaroor khlyo apny val😂 sho macha
@sukhsangha1478
@sukhsangha1478 7 ай бұрын
❤❤❤❤❤❤❤❤❤
@deepkheri364
@deepkheri364 7 ай бұрын
Bai ne barnle bhut jor mrea c Gurpreet Singh burh hari Singh nu bnd krta c
@ModsiraMaan
@ModsiraMaan 7 ай бұрын
❤❤❤❤❤❤❤❤❤🎉🎉
ਗੋਪੀ ਜਾਲਮ ਹੋ ਗਿਆ | Gopi Frandipuria *VLOG*
20:43
Seja Gentil com os Pequenos Animais 😿
00:20
Los Wagners
Рет қаралды 24 МЛН
Kluster Duo #настольныеигры #boardgames #игры #games #настолки #настольные_игры
00:47