Baable Di Pag | Gurchet Chitarkar | Daman Sandhu | Guri Dhaliwal | Kamal Rajpal | new movie 2023

  Рет қаралды 537,270

Gurchet Chitarkar

Gurchet Chitarkar

Жыл бұрын

Gurchet chitarkar
Daman sandhu
Guri Dhaliwal
Amrita sethi
Kuldeep niami
Sukhchain khehra
Sinderpal sony
Yashmeen
Hardeep kaur Babbu
Rajinder kaur
Kuldeep singh
Baljinder kaur
Ammy saini
Prabhpal kaur
Gurpreet singh
Jassi jaspreet
Maninder takhar
Kuldeep haryou
Director Dilawar sidhu
Muzic lankesh kamal
Singer lyrics kamal Dravid
Music Lankesh kamal
Background Score & background Alaap Lankesh kamal
Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2022
► All Copyright Reserved ➤ Gurchet Chitarkar

Пікірлер: 364
@bikramjeetsingh8124
@bikramjeetsingh8124 Жыл бұрын
ਬਹੁਤ ਵਧੀਆ ਫਿਲਮ ਬਣਾਈ ਦੁਨੀਆ ਨੂੰ ਸਿੱਧੇ ਰਸਤੇ ਪੌਣ ਦੇ ਲਈ ਧੰਨਵਾਦ ਸਾਰੀ ਟੀਮ ਦਾ
@gurpreetsinghshimlapuri8470
@gurpreetsinghshimlapuri8470 Жыл бұрын
ਵੀਡੀਓ ਸੁਣਨ ਤੋਂ ਪਹਿਲਾਂ ਵੀਰ ਗੁਰਚੇਤ ਚਿੱਤਰਕਾਰ ਜੀ ਦੀ ਵੀਡੀਓ ਨੂੰ ਲਾਇਕ ਕਰਨ ਵਾਲੇ 👍👍👍👍
@amrindrasingh1077
@amrindrasingh1077 Жыл бұрын
ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ
@DaraBajakhana.Official
@DaraBajakhana.Official Жыл бұрын
ਉੱੱੱਝ੍ਹ
@DaraBajakhana.Official
@DaraBajakhana.Official Жыл бұрын
ਜੱਜ
@jarnaiisingh5481
@jarnaiisingh5481 Жыл бұрын
😅😅😅😅😅😅😅🤩🤩🤩
@surjitsandhu9170
@surjitsandhu9170 Жыл бұрын
ਵੀਡੀਓ ਬੁਹਤ ਹੀ ਸੋਹਣੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰਾਕੀਆ ਵਖਸੇ ਇਹ ਵੀਡੀਓ ਰਾਹੀ ਕੁੜੀਆਂ ਨੂੰ ਸੰਦੇਸ਼ ਦਿੱਤਾ
@surjitsandhu9170
@surjitsandhu9170 Жыл бұрын
ਸੁਰਜੀਤ ਸੰਧੂ ਈਲਵਾਲ
@beantrenatus4291
@beantrenatus4291 Жыл бұрын
ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋ ਗਿਆ।
@rohisidhu2633
@rohisidhu2633 Жыл бұрын
ਐਸ਼ੀਆ ਕਹਾਣੀਆ ਦੀ ਬਹੁਤ ਲੋੜ ਹੈ ਇਸ ਨੌਜਵਾਨ ਪੀੜੀ ਨੂੰ ਜੀ ਕਮਾਲ ਹੀ ਪੇਸ਼ ਕੀਤਾ ਹੈ ਜੀ ਸ਼ਾਰੀ ਟੀਮ ਨੇ
@gurpreetsinghshimlapuri8470
@gurpreetsinghshimlapuri8470 Жыл бұрын
ਪੱਗ ਤੇ ਚੁੰਨੀ ਦੋ ਜਾਂ ਸੱਤ ਮੀਟਰ ਦਾ ਕੱਪੜਾ ਨਹੀਂ ਇਹ ਉਹ ਇੱਜ਼ਤ ਹੈ ਜਿਹੜੀ ਇੱਜ਼ਤਾਂ ਵਾਲਿਆਂ ਤੋਂ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਖਰੀਦੀ ਜਾ ਸਕਦੀ। ਗੁਰਪ੍ਰੀਤ ਸਿੰਘ ਸ਼ਿਮਲਾਪੁਰੀ
@jashanpreet2186
@jashanpreet2186 Жыл бұрын
Right a ji
@kaintpunjabilokchannel3265
@kaintpunjabilokchannel3265 Жыл бұрын
@ਗੁਰਚੇਤ ਚਿੱਤਰਕਾਰ ਵੀਰ ਬਾਕਮਾਲ ਵਿਸਾ ਪੇਸ ਕੀਤਾ ਆਪ ਜੀ ਨੇ ,,,ਹਮੇਸ਼ਾਂ ਖੁਸ ਰਹੋ
@narjitkaur3165
@narjitkaur3165 Жыл бұрын
ਬੁਹਤ ਸੋਹਣੀ ਫਿਲਮ ਬਣਾਈ ਤੁਸੀ ਗੁਰਚੇਤ ਚਿੱਤਰਕਾਰ ਦੀ ਇਜ਼ੇਤ ਫਿਲਮ ਵੀ ਬੁਹਤ ਸੋਹਣੀ ਸੀ ਵਧੀਆ ਸੁਨੇਹਾ ਆ
@chouhansaab5318
@chouhansaab5318 Жыл бұрын
Bhut hi wadhia msg dita tsi ..... amazing work 👏 ਵਾਹਿਗੁਰੂ ਮੇਹਰ ਕਰਨ ਸਾਰੀ ਟੀਮ ਤੇ 🤝
@singh_kaur_status
@singh_kaur_status Жыл бұрын
ਦਿਲ ਤੋ ਧੰਨਵਾਦ ਐ ਥੋਡਾ ਜੀ । ਇਸ ਵੀਡੀਓ ਨੂੰ ਦੇਖਣ ਤੋ ਬਾਅਦ ਕੋਈ ਨਾ ਕੋਈ ਭਟਕਿਆ ਹੋਇਆ ਬੱਚਾ ਜਾ ਬੱਚੀ ਜਰੂਰ ਸਿੱਧੇ ਰਸਤੇ ਤੇ ਜਾ ਸਕਦਾ ਹੈ। ਕਲਜੁਗ ਦੇ ਸਮੇਂ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਚੰਗੀ ਸੇਧ ਜਰੂਰ ਮਿਲੇਗੀ। ਮੈਨੂੰ ਇਹ ਉਮੀਦ ਐ । ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਚੇਤ ਚਿੱਤਰਕਾਰ ਜੀ 🙏 ਇਸ ਬਾਰ ਤੁਸੀਂ ਕੁੱਝ ਹੱਟ ਕੇ ਕੀਤਾ ਇਹ ਬਹੁਤ ਸ਼ਲਾਘਾਯੋਗ ਕਦਮ ਐ 🙏🙏🙏 ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@devindersinghbenipal8170
@devindersinghbenipal8170 Жыл бұрын
ਬਹੁਤ ਹੀ ਵਧੀਆ ਕੰਸੈਪਟ ਸੀ, ਸੁਨੇਹਾ ਬਹੁਤ ਵਧੀਆ ਦਿੱਤਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਸਿਰਮੌਰ ਆਗੂ ਸੁਖਚੈਨ ਸਿੰਘ ਖਹਿਰਾ ਸਾਬੵ ਨੂੰ ਪਹਿਲੀ ਵਾਰ ਕੈਮਰੇ ਤੇ ਦੇਖ ਕੇ ਦਿਲ ਖੁਸ਼ ਹੋ ਗਿਆ।
@sandhulivetv5411
@sandhulivetv5411 Жыл бұрын
Good message
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💛💜💛💜💜💜💙💕💫💕💕👌👌💛💜💜💛❤️❤️❤️❤️💙 ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ।
@lavimaan3775
@lavimaan3775 Жыл бұрын
ਬਹੁਤ ਹੀ ਸੋਹਣੀ ਵੀਡਿਓ ਹੈ ਵੀਰ ਜੀ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 👌👌👍👍💕💕🌹🌹🌹😍😍
@parminderkaur8069
@parminderkaur8069 Ай бұрын
Veer ji ਤੁਹਾਡੀਆਂ ਸਾਰੀਆਂ short ਫਿਲਮਾਂ ਬਹੁਤ ਹੀ jayade vdhya ਹੁੰਦੀਆ ਨੇ big fan aa ਗੁਰਚੇਤ ਵੀਰ ਤੁਹਾਡੇ
@lakhasingh2979
@lakhasingh2979 Жыл бұрын
ਬਹੁਤ ਵਧੀਆ ਚਿਤਰਕਾਰ ਗੁਰਚੇਤ ਸਿੰਘ ਸਿੱਖਿਆ ਦੇਣ ਵਾਲੀ ਵੀਡੀਓ
@harpreetkaurdhaliwalhappy7001
@harpreetkaurdhaliwalhappy7001 Жыл бұрын
ਬਹੁਤ ਸੋਹਣਾ ਸੁਨੇਹਾ ਜੀ
@sapinderkaurdhaliwalseiflp5108
@sapinderkaurdhaliwalseiflp5108 Жыл бұрын
ਬਹੁਤ ਵਧੀਆ ਮੈਸੇਜ ਦਿੱਤਾ ਗਿਆ ਵੀਡੀਓ ਵਿਚ ਵੀਰ ਜੀ God bless you and your family and friends and teem nu🙌🙌🙌🙌🙌🙌🙌🙌🙏🙏🙏🙏🙏🙏🙏❤❤❤❤❤❤❤❤👍👍👍👍👍👍👍👍👌👌👌👌✌✌✌✌✌✌✌👏👏👏👏👏👏👏👏👏👏
@parminderjattana7350
@parminderjattana7350 3 ай бұрын
ਬਹੁਤ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਮਾਂ ਬਾਪ ਨੂੰ ਆਪਣੀਆਂ ਧੀਆਂ ਦਾ ਧਿਆਨ ਰਖਣਾ ਚਾਹੀਦਾ ਹੈ
@rameenkaur998
@rameenkaur998 Жыл бұрын
ਬਹੁਤ ਵਧੀਆ ਸੁਨੇਹਾ ਗੁਰਚੇਤ ਵੀਰੇ 🙏👍
@simranchopra1029
@simranchopra1029 Жыл бұрын
Good message to all. Really very nice movie. All actors and actress performed very well. Superb acting👌👌👌👌👌👌👌👌👌👌👌👌
@guepreetkaur790
@guepreetkaur790 Жыл бұрын
Very nice video ji
@satywansingh4324
@satywansingh4324 Жыл бұрын
मां बाप का कर्ज तो कभी नही उतार सकते लेकिन जब हम मां बाप बनते हैं ये बात जब समझ में आती है
@officialjasssekhon8065
@officialjasssekhon8065 Жыл бұрын
bhut wdia story c gurchet ji te aaj kal di real story waheguru ji mehr karn sab te te hrek dhee nu smatt bakshan 🙏🏻
@Ramandeep-Kaur
@Ramandeep-Kaur Жыл бұрын
good message to all... very nice movie.👏👏
@seepabrar5368
@seepabrar5368 9 ай бұрын
Bohat hi bohat good message dita a👌👌👌👌👌👌👌👌❤️❤️❤️❤️
@MandeepKaur-ch6ol
@MandeepKaur-ch6ol Ай бұрын
Sahi gal aa veer ji tuhodi film vich 👍👍👍👍👍
@GagandeepSingh-ym1zp
@GagandeepSingh-ym1zp Жыл бұрын
THE MASSAGE, THANKS 🙏.
@user-oj4mi7zx9c
@user-oj4mi7zx9c 9 ай бұрын
Bilkul right sandesh Dita veer ji
@AmandeepSingh-um3ej
@AmandeepSingh-um3ej 11 ай бұрын
ਬੋਿਹਤ ਬਦੀਆ ਸਟੋਰੀ ਆ 👍👍👍
@sardaran_da_munda7426
@sardaran_da_munda7426 Жыл бұрын
Bhuht wadia ਸੁਨੇਹਾ ਬਾਈ ਜੀ
@Gurmeetsingh-us9ho
@Gurmeetsingh-us9ho 11 ай бұрын
ਬਹੁਤ ਵਧੀਆ ਨਵੀਂ ਪੀੜ੍ਹੀ ਨੂੰ ਸੰਦੇਸ਼
@jaspreetsingh-gp1wh
@jaspreetsingh-gp1wh Жыл бұрын
ਵੀਰ ਗੁਰਤੇਜ ਵੀਰ ਬਹੁਤ ਹੀ ਸੋਹਣੀ ਵੀਡਿਉ ਹੈ
@SinghSingh-pv2lx
@SinghSingh-pv2lx Жыл бұрын
ਏ ਫਿਲਮ ਨਈ ਸਚਾਈ ਏ ਅੱਜ ਦੀ
@beersingh7684
@beersingh7684 11 ай бұрын
Bhut hi vdia msg Dita chitarkar saab
@karishanchand1000
@karishanchand1000 7 ай бұрын
ਬਹੁਤ ਵਧੀਆ ਸੰਦੇਸ਼ ਹੈ ਜਈਨਜਵਆ ਪੀੜੀ ਅਮਲ ਕਰੇ ਜੀ
@bhangra_twins
@bhangra_twins Жыл бұрын
Boht e zaada vdia msg hamesha di trah chete bai ❤👌🏻
@ramansahai
@ramansahai 2 ай бұрын
God bless u waade bai g bohat waadia message ditta g
@AmandeepSingh-lc6jl
@AmandeepSingh-lc6jl Жыл бұрын
ਬਹੁਤ ਵਧੀਆ ਵੀਡਿਓ ਹੈ ਵੀਰ ਜੀ
@hunerdipkhattra9731
@hunerdipkhattra9731 Жыл бұрын
Bahut sohna massage ji nice vedeo
@nathunathu2103
@nathunathu2103 5 ай бұрын
Waheguru ji mehar rakhna 📿📘🌹🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️💓💕🇮🇳🚩🍎🍇🍊🍓🥭🍉🍒🥝🖕💪👊👍🌟🙏✔️
@pinkygill5063
@pinkygill5063 Жыл бұрын
Very very nice bahut vadia suneha
@user-kp1xv5fo5o
@user-kp1xv5fo5o Ай бұрын
Balle 22 ...ek sal ho gea aj dekhi movie bahut vadea movie
@baljeethundal4560
@baljeethundal4560 Жыл бұрын
ਆਪਣੇ ਮਾਂ-ਬਾਪ ਤੋ ਵੱਧ ਕੇ ਸਾਡੇ ਲਈ ਹੋਰ ਕੁੱਝ ਜਰੂਰੀ ਨਹੀ ਹੋਣਾ ਚਾਹੀਦਾ
@rajvirsekhon234
@rajvirsekhon234 7 ай бұрын
ਬਹੁਤ। ਵਧੀਆਿ। 🙏🏻🙏🏻❤️❤️❤️
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਰ ਜੀ
@manpreetdhaliwal9518
@manpreetdhaliwal9518 Жыл бұрын
Boht sachi te ਸਹੀ video aa god bless you
@gurmejsingh8076
@gurmejsingh8076 Жыл бұрын
ਬਹੁਤ ਵਧੀਆ ਹੈ
@rajpharwaha2135
@rajpharwaha2135 10 ай бұрын
Bhot vadia c rona aa gya dek ke
@user-oj4mi7zx9c
@user-oj4mi7zx9c 9 ай бұрын
Bahot vadhiya filam
@amritmadahar6247
@amritmadahar6247 Жыл бұрын
ਬਹੁਤ ਵਧੀਆ ਸੁਨੇਹਾ
@kashmirchandkashmirchand
@kashmirchandkashmirchand Жыл бұрын
Very good. Story
@baljeethundal4560
@baljeethundal4560 Жыл бұрын
ਇਹ ਫਿਲਮ ਵੇਖਣ ਤੋ ਬਾਅਦ ਹਰ ਇਕ ਧੀ ਦੀ ਰੂਹ ਕਭ ਜਾਣੀ ਚਾਹੀਦੀ ਹੈ
@pawanchhabra6122
@pawanchhabra6122 Жыл бұрын
Gartej veer ji sira Lata salam he tohanu ji 🙏 very nice video 👌👌
@kauraman431
@kauraman431 8 ай бұрын
🙏🙏🙏🙏bahut vadiya msg aa ji.
@PoojaRani-gm3oi
@PoojaRani-gm3oi Жыл бұрын
Nice ji bhuttttt vadiyaaa lagi menu aa video 👍
@RohitSharma-cz8tx
@RohitSharma-cz8tx Жыл бұрын
Shukar a kisse ne changa massage ditta nitte aj kal ta movie ch app hi gandh paya hunda a dilo salute a brother toanu kash saare ida di moviea bnon teh duniya da sudhar hoye❤️❤️❤️❤️❤️❤️❤️🖖
@gagandeepkaur1695
@gagandeepkaur1695 Жыл бұрын
ਬਹੁਤ ਪਸੰਦ ਆਈ 👍 ਸੁਪਰ ਡੁਪਰ 👌
@gautam11975
@gautam11975 11 ай бұрын
Bahut bahut badiya story ji
@user-sl8wc7cg4r
@user-sl8wc7cg4r 10 ай бұрын
Best story ! present time generation nu samjon lyi es ton utte Hor koi story nahi ho sakdi 👍
@soodsab1269
@soodsab1269 11 ай бұрын
Waheguru ji good sms hai
@gursantsingh1430
@gursantsingh1430 11 ай бұрын
Bhot vadia message dita vir God bless you all team members nu 🙏 ❤️
@SurinderKumar-tz5vg
@SurinderKumar-tz5vg Жыл бұрын
ਬਹੁਤ ਵਧੀਆ ਮੈਸੀਜ ਕੁੜੀਆ ਨੂੰ
@smilepreetsingh4534
@smilepreetsingh4534 Жыл бұрын
Bhut Sohna message Dita
@parmindersingh6072
@parmindersingh6072 Жыл бұрын
ਬਹੁਤ ਵਧੀਆ ਵੀਡੀਉ 👍🏿👍🏿 ਤੇ ਮੈਸਜ ਓਸ ਤੋਂ ਵੀ ਵੱਧ ਵਧੀਆ 👍🏿👍🏿🙏🙏🙏 ਪਰਮਿੰਦਰ ਸਿੰਘ ਖੰਨੇ ਤੋਂ 🙏🙏
@user-jo1zx4hu9h
@user-jo1zx4hu9h 9 ай бұрын
😢😢😢😢😢 Bai sachi Rona aa gya jiunda reh bai
@SukhdevSingh-tj2ev
@SukhdevSingh-tj2ev Жыл бұрын
ਗੁਰਚੇਤ ਇਸ ਤੋਂ ਵਧੀਆ ਮੂਵੀ ਮੈਂ ਨਹੀਂ ਦੇਖੀ। ਰੱਬ ਤੈਨੂੰ ਹੋਰ ਕਾਮਯਾਬ ਕਰੇਂ
@jasbeersingh5939
@jasbeersingh5939 Жыл бұрын
Q o lord in with them tq to u we would be a part of this message and all u
@GurdeepSingh-wb5ui
@GurdeepSingh-wb5ui 9 ай бұрын
👌🏻👌🏻 very nice msg veer ji 🙏
@singhsoorme1699
@singhsoorme1699 Жыл бұрын
Awesome 😎👍 Very nice bhaaji 👍
@ranikaur1218
@ranikaur1218 10 ай бұрын
Vry nic movie ❤❤❤❤❤❤I love so much my family ❤❤❤❤❤❤❤❤
@satpaldhillon
@satpaldhillon Жыл бұрын
Verry nice
@gurtejgurney9961
@gurtejgurney9961 Жыл бұрын
Baut vadia gall akhi a
@taranpreetsingh9554
@taranpreetsingh9554 Жыл бұрын
ਬੁਹਤ ਵਧੀਆ ਸੁਨੇਹਾ ਦਿੱਤਾ ਗਿਆ ਹੈ
@sukhpalsingh9240
@sukhpalsingh9240 Жыл бұрын
Very nice message to all society. Very good Gurchet ji
@RohitSaccher
@RohitSaccher Жыл бұрын
ਬਾਕਮਾਲ || ਨਿਸ਼ਬਦ ||ॐ卐☬☪︎||
@AngrejSingh-xc6ee
@AngrejSingh-xc6ee Жыл бұрын
Eh video bahut hi vadhiya part bnaya h
@gurdeepsinghgurdeep4009
@gurdeepsinghgurdeep4009 Жыл бұрын
ਵੈਰੀ ਨਾਈਸ ਜੀ
@baldevSingh-pd1ez
@baldevSingh-pd1ez Жыл бұрын
Gurchet veer ji SSA BATHINDA 🙏
@SantoshKumari-yo8ym
@SantoshKumari-yo8ym Жыл бұрын
Bahut shandar
@gursantsingh1430
@gursantsingh1430 11 ай бұрын
Mandeep kudi bhot vadia tai samjdar aa and movie v bhot vadia bro gurchat chatkar ji God bless you all team members nu 🙏 ❤️ 😀 😊 😄
@sandeepsumansandeep9865
@sandeepsumansandeep9865 7 ай бұрын
V nice 👌🏼 God bless you 👐✝️🙏🏻
@rupindersohi6615
@rupindersohi6615 Жыл бұрын
Motivational video specially for girls❤❤
@parminderkaur5166
@parminderkaur5166 Жыл бұрын
Its reality of our today youth, speechless story, Carry on guys ❤❤❤❤❤❤❤❤❤❤❤
@braintachmachin
@braintachmachin 7 ай бұрын
Film di kahani bahut badhiya hai eh sme naal dhukdi film
@maujoproduction855
@maujoproduction855 Жыл бұрын
ਬਹੁਤ ਸੋਹਣੀ ਵੀਡੀਓ ਆ ਜੀ ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ 🙏❣️
@kulwindersidhubrar7257
@kulwindersidhubrar7257 Жыл бұрын
ਬਹੁਤ ਵਧੀਆ ਜੀ
@mandeepkaur5167
@mandeepkaur5167 Жыл бұрын
Bhot vdya g
@SanjivKumar-sv2wo
@SanjivKumar-sv2wo Жыл бұрын
Gurchet 22 bht vadiya massage dita aw tuci
@sarjeetkaur8460
@sarjeetkaur8460 11 ай бұрын
ਸਹੀ ਗੱਲ ਹੈ😢😢
@RajenderSingh-gy8mq
@RajenderSingh-gy8mq Жыл бұрын
Bhut vadia msg dita tusi ਸਲੂਟ a ਤੁਹਾਨੂ
@gagankaur382
@gagankaur382 Жыл бұрын
Boht sohna mgs
@AmanDeepHeer882
@AmanDeepHeer882 9 ай бұрын
Bhut sohni movie 🎬 ha
@jagseersingh4506
@jagseersingh4506 11 ай бұрын
SIRRRRA ACTING BAI GURCHET AND ALL'TEAM GOOD ❤❤❤❤❤❤
@omsingh7370
@omsingh7370 8 ай бұрын
Good Message to All Girls & Young Boys Respect Your Parent's Turban
@dalbirsingh116
@dalbirsingh116 Жыл бұрын
ਬਹੁਤ ਵਧੀਆ ਵੀਰ ਜੀ,,,
@jianjotsingh8486
@jianjotsingh8486 Жыл бұрын
Amrita ji ne best act kia
@SandeepKaur-jw4cy
@SandeepKaur-jw4cy Жыл бұрын
very nice💯👌👍
@GurpreetSingh-ml4lt
@GurpreetSingh-ml4lt Жыл бұрын
Boht e sohni A movie hmesha chad di kla vich rho vere🙏🙏
@Sandeep-zf2bb
@Sandeep-zf2bb Жыл бұрын
Speech less veere 😊😊😊
@harpaldhiman-jg6qf
@harpaldhiman-jg6qf Жыл бұрын
Very nice movie great msg aa
@baljitkaur7817
@baljitkaur7817 Жыл бұрын
👌👌👌👌👌👌👌👌👌👌👌👌👌👌👌👌👌👌👌no words Gurchet veere👍
@parmjeetkaur3443
@parmjeetkaur3443 Жыл бұрын
Very nice video 👍👍👍
@jianjotsingh2232
@jianjotsingh2232 Жыл бұрын
Good massage and good acting all actor
1 класс vs 11 класс (неаккуратность)
01:00
БЕРТ
Рет қаралды 4,2 МЛН
когда достали одноклассники!
00:49
БРУНО
Рет қаралды 2,4 МЛН
КАРМАНЧИК 2 СЕЗОН 6 СЕРИЯ
21:57
Inter Production
Рет қаралды 307 М.
Sacho Sach sikh religious punjabi movie
1:04:22
Ekam
Рет қаралды 742 М.
Reshma | Gurchet Chitarkar | Guri Dhaliwal | Nitu Pandher Latest Movie  2022
1:16:18
Наехали на жену полковника ФСБ 😳 #фильм #сериал
1:00
DixyFilms - Фильмы и сериалы
Рет қаралды 5 МЛН
Гомер призрак😰 #мульт #симпсоны
0:46
Animedoza
Рет қаралды 1,5 МЛН
Ответка 🤣
0:25
Dragon Нургелды 🐉
Рет қаралды 1,3 МЛН