BODI WALA TARA | ਬੋਦੀ ਵਾਲਾ ਤਾਰਾ | Gurchet Chitarkar | Punjabi Latest Movie 2023

  Рет қаралды 1,409,608

Gurchet Chitarkar

Gurchet Chitarkar

Күн бұрын

Пікірлер: 313
@shivdeepkartik5032
@shivdeepkartik5032 Жыл бұрын
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌👌💞💕💕👌👌💞💕💕👌👌💞💕💕👌👌💞💕💕👌👌💞
@harjinder245
@harjinder245 Жыл бұрын
ਬਹੁਤ ਹੀ ਸੋਹਣੀ ਮੂਵੀ ਬਣਾਈ, ਗੁਰਚੇਤ ਵੀਰੇ। ਅਦਾਕਾਰ, ਅਦਾਕਰਾ, ਪਹਹਿਰਾਵੇ, ਸੈੱਟ, ਗੀਤ ਸਾਰੇ ਅੱਵਲ ਦਰਜੇ। ਹਰ ਪੱਖੋਂ ਇੱਕ ਮੁਕੰਮਲ ਮੂਵੀ ਬਣੀ। ਬਸ ਇੱਕ ਗੱਲ ਅੱਖਰਦੀ ਆ ਕਿ ਇੱਡੇ ਵੱਡੇ ਵਿਹੜੇ ਵਿੱਚ ਮੰਜਾ ਇੱਕੋ ਹੀ ਵਿਖਾਇਆ। ੨-੪ ਹੋਰ ਹੁੰਦੇ ਤਾਂ ਹੋਰ ਵੱਧੀਆ ਲਗਣਾ ਸੀ। ਫਿਰ ਵੀ ੧੦੦ ਵਿੱਚੋਂ ੧੦੦ ਨੰਬਰ ਹੀ ਮਿਲਦੇ ਹਨ। 💕🙏💐🙂
@MadanLal-rc3gr
@MadanLal-rc3gr 11 ай бұрын
😂😂😂😂😂😂😂😂❤😂😂😂😂❤😂😂😂😂
@deepdeep9501
@deepdeep9501 Жыл бұрын
ਰਵਾ ਈ ਗਿਆ ਚੰਦਰਿਆ ਕਿਆ ਸਟੋਰੀ ਸੀ ਯਰ ਸਿਰਾ ਕੋਕਾ ਅੱਤ❤❤❤❤❤
@SohanSingh-tj8yc
@SohanSingh-tj8yc Жыл бұрын
ਗੁਰਤੇਜ ਵੀਰ ਪੂਰੀ ਰੂਹ ਲਗਾ ਕੇ ਮਿਹਨਤ ਕਰਦਾ ਐ ਜਿੳਦਾ ਵਸਦਾ ਰਹਿ ਮੇਰੇ ਵੀਰ
@rajvirgill7890
@rajvirgill7890 Жыл бұрын
ਸੱਚੀ ਕੋਈ ਜਵਾਬ ਨੀ ਮੋਵੀ ਦਾ ਲਾਜਵਾਬ❤❤❤❤
@B_S-H-I-V-A
@B_S-H-I-V-A Жыл бұрын
ਯਾਰ ਜੋ ਭੁੱਲਕੜ ਵਿਚੋਲੇ ਦਾ ਰੋਲ ਬਹੁਤ ਛੋਟਾ ਸੀ ਪਰ ਬਹੁਤ ਵਧਿਆ ਲੱਗਦਾ ਜੇ ਵੱਡਾ ਰੋਲ ਹੁੰਦਾ ਬਾਕੀ ਗੁਰਚੇਤ ਬਾਈ ਤਾਂ ਹਰ ਵਾਰੀ ਆਪਣਾ 200 ਪਰਸੈਂਟ ਦਿੰਦੇ ਕਿੰਗ ਆਫ ਕਮੇਡੀ ਗੁਰਚੇਤ ਚਿੱਤਰਕਾਰ ਬਾਈ ਲਵ ਯੂ ਮਿਸ ਯੂ ਪੁਰਾਣਾ ਪੰਜਾਬ ਪੁਰਾਣੇ ਲੋਕ ਸਭਿਆਚਾਰ ਲੋਕ ਗੀਤ ਇਨਸਾਨੀਅਤ ਭਾਈਚਾਰਾ
@angrejsinghsaggu5969
@angrejsinghsaggu5969 Жыл бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸ਼ਾਨਦਾਰ ਫਿਲਮ ਬੋਦੀ ਵਾਲਾ ਤਾਰਾ.... ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🌹
@RajpalParihar-jf8vr
@RajpalParihar-jf8vr Жыл бұрын
ਬਹੁਤ ਖੂਬ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉😊😊
@amarjitsingh1946
@amarjitsingh1946 8 ай бұрын
ਬਹੁਤ ਵਧੀਆ ਵੀਡਿਓ ਆ ਬਾਈ ਗੁਰਚੇਤ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@waheguru16791
@waheguru16791 Жыл бұрын
ਬਹੁਤ ਵਧੀਆ ਮੂਵੀ ਆ ਬਾਈ ਜੀ ❤❤❤❤
@gursewakrao3055
@gursewakrao3055 Жыл бұрын
ਗੁਰਚੇਤ ਸਿੰਘ ਸਿਰਾ ਕਰ ਦਿੱਤਾ
@shindersingh5708
@shindersingh5708 Жыл бұрын
ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀ ਸਾਰੀ ਟੀਮ ਨੂੰ ਮੁਬਾਰਕਾਂ ਖ਼ਾਸ ਕਰਕੇ ਗੁਰਚੇਤ ਵੀਰ ਜੀ ਤੁਹਾਡਾ ਧੰਨਵਾਦ ❤❤
@didarpreet4257
@didarpreet4257 Жыл бұрын
Love you ਗੁਰਚੇਤ ਚਿੱਤਰਕਾਰ g parmatma tarikya bakhse thounu te thoude family nu
@gautam11975
@gautam11975 Жыл бұрын
Zabardast movie..... Gurchet chitarkar bahut badhiya 👨‍🎨👨‍🎨👨‍🎨artist
@onpspcl5553
@onpspcl5553 Жыл бұрын
ਕੰਜ਼ਰ ਦਿਆ ਹਸ਼ੋਂਦਾ ਹਸ਼ੋਂਦਾ ਅੱਜ ਰਵਾ ਈ ਗਿਆ ਓਏ 😢😊😊
@jassa8899
@jassa8899 Жыл бұрын
Shi keha veer
@pargatdhaliwal2523
@pargatdhaliwal2523 Жыл бұрын
​@@jassa8899 6yyyyyyyy6❤
@MalkeetSingh-le1jg
@MalkeetSingh-le1jg Жыл бұрын
Puratan sabhiachar mumbarkan
@darshanrai9949
@darshanrai9949 Жыл бұрын
​@@jassa8899😘
@aftersinghtarivirdi9274
@aftersinghtarivirdi9274 Жыл бұрын
Sachi bai rabah ta
@shamsherkaur9322
@shamsherkaur9322 Жыл бұрын
ਬਹੁਤ ਵਧੀਆ ਸਟੋਰੀ ਐ ਧੰਨਵਾਦ ਬੇਟਾ
@PalwinderSharma-b6h
@PalwinderSharma-b6h 9 ай бұрын
Pagh dan wala sheen sari film da sira asli village life ka seen .dekh kar ankha Naman ho gey. Sharma Travels Dhandi wal Teh.Dhuri.H.o.Dabwali
@JaswinderSingh-cj6hj
@JaswinderSingh-cj6hj Жыл бұрын
Sirra jnab ji bahut vadhiya g 🙏🏻🙏🏻🙏🏻🙏🏻
@billa23065
@billa23065 Жыл бұрын
ਗੁਰਚੇਤ ਬਾਈ ਪਾਰਟ 2 ਵੀ ਬਣਾਓ ਧੰਨਵਾਦ ਜੀ। ਦਾਸ ਲੋਹਗੜ੍ਹ ਤੋ ਜਿਲ੍ਹਾ ਬਰਨਾਲਾ
@dynamic_364
@dynamic_364 Жыл бұрын
Wah oh mere vadde veer bahut sohni bnaayi movie.....Waheguru teri chardi kala ,lambi umar bakshey
@lucky-bu1ji
@lucky-bu1ji Жыл бұрын
Wah bahut vadhiya film aa ji Sari hi team ne bahut mehnat kiti aa ,story bahut hi vadhiya aa 👍
@Sukhvindersingh1313-i2b
@Sukhvindersingh1313-i2b Жыл бұрын
ਚਿਤਰਕਾਰ ਜੀ ਸ਼ੁਕਰੀਆ ਆਪ ਪਰਾਨਾ ਪੰਜਾਬ ਦਾ ਕਲਚਰ ਦੀਖੋਦੈ
@ਗੁਰਜੰਟਸਿੰਘਭੌਰਾ-ਤ4ਙ
@ਗੁਰਜੰਟਸਿੰਘਭੌਰਾ-ਤ4ਙ Жыл бұрын
ਬਹੁਤ ਵਧੀਆ ਸਨੇਹਾ ਦਿਤਾ ਹੈ ਧਨਵਾਦ ਜੀ
@gagandeepkaursandhu7999
@gagandeepkaursandhu7999 Жыл бұрын
Bahut vadea movie aa sir .eda dy cm de he omed c thode kolo 👌👌👌
@rohitjaswal1990
@rohitjaswal1990 Жыл бұрын
hanji bht e bdiya movie bnayi hai..best suppr...rabb tuhano hor tarraki dwe tusi hor eda di movie le k aao🕉️🕉️🙏🙏
@GurmeetSingh-jq6mq
@GurmeetSingh-jq6mq Жыл бұрын
ਗੁਰਚੇਤ ਬਾਈ ਬਹੁਤ ਸੋਹਣੀ ਵੀਡੀਓ ਆ ਅਗਲਾ ਭਾਗ ਦੀ ਉਡੀਕ ਕਰਾਂਗੇ
@RajpalSingh-o6z
@RajpalSingh-o6z Жыл бұрын
😂
@TarsemLal-i2d
@TarsemLal-i2d Жыл бұрын
​@@RajpalSingh-o6z😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ ਜੀ 👍👍👍👍👍
@ajitpalsingh377
@ajitpalsingh377 Жыл бұрын
very nice film gurchet chitarkar bai ji😊😊😊😊
@rajubhatti1348
@rajubhatti1348 Жыл бұрын
Very nice
@KamaljitKaur-kj7fv
@KamaljitKaur-kj7fv Жыл бұрын
ਗੁਰਚੇਤ ਜੀ ਤੁਹਾਡੀ ਹਰੇਕ ਵੀਡੀਓ ਪੁਰਾਣਾ ਸਮਾਂ ਯਾਦ ਕਰਾ ਦਿੰਦੀ ਆ
@vikramsomalsomal5480
@vikramsomalsomal5480 Жыл бұрын
ਗੁਰਚੇਤ 22 ਤੂਹਾਨੂੰ ਸਾਰਿਆਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਵੀਡੀਓ ਵੇਖਕੇ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਹ ਪਿਆਰ ਵਾਲੀ ਦੁਨੀਆ ਕਿੱਥੇ ਚਲੀ ਗਈ 22 । ਅਸੀਂ 84/85ਵਾਲਾ ਸਮਾਂ ਵੇਖੀਆਂ ਹੈ ਧੰਨਵਾਦ । ਏਹ ਉਸ ਤੋਂ ਵੀ ਪੁਰਾਣੇ ਦੀ ਸਟੋਰੀ ਸੀ
@jaggajatt3576
@jaggajatt3576 Жыл бұрын
ਬਹੁਤ ਵਧੀਆ ਭਾਗ ਸੀ ਅਗਲੇ ਭਾਗ ਦੀ ਉਡੀਕ ਕਰਾਗੇ ❤
@Harmandeol-oc4ts
@Harmandeol-oc4ts Жыл бұрын
u7uiddaV8g4
@dilpreetjaatt
@dilpreetjaatt Жыл бұрын
ਗੁਰਚੇਤ ਚਿਤਰਕਾਰ ਬਾਈ ਜੀਓਂਦਾ ਰਾਏ
@sanjeevkumarsanjeevkumar9217
@sanjeevkumarsanjeevkumar9217 Жыл бұрын
शहर में छाले पड़ जाते है जिन्दगी के पाँव में, सुकून का जीवन बिताना है तो आ जाओ गाँव में.. supar veer
@bnderma
@bnderma Жыл бұрын
ਇਹ ਮੂਵੀ,ਬੀਤੇ ਪੰਜਾਬ ਦੇ ਸੱਭਿਆਚਾਰ ਤੇ ਰੀਤ-ਰਿਵਾਜਾਂ ਨਾਲ਼ ਭਰਪੂਰ ਏ। ਵੱਡੇ ਪਰਦੇ ਦੇ ਵੱਡੇ-ਵੱਡੇ ਕਲਾਕਾਰ,ਮੁੰਨ ਕੇ ਰੱਖ ਦਿੱਤੇ।
@UttamKumar-d1c
@UttamKumar-d1c 10 сағат бұрын
End wich rona aa gya 😢 movie bohot vdia lgi gurchet chitkar di acting high level ❤
@swarnsidhu6576
@swarnsidhu6576 Жыл бұрын
Siràaa Ok de report 👌👌👌🔥🔥🔥
@GoraMirpur
@GoraMirpur Жыл бұрын
Kina hseen time c , rab eho jhe Punjab da purana jamana wapis aje❤
@kittykastles
@kittykastles 6 ай бұрын
bahut bahut sohni movie bnayi ji sare hi character bahut sohne c... rabb eho jihi ik movie hor dekhn nu dewe ji
@khundcharchatv
@khundcharchatv Жыл бұрын
ਬਹੁਤ ਵਧੀਆ ਵੀਰ ਜੀ
@amarjitmanjotra2834
@amarjitmanjotra2834 Жыл бұрын
ਚਿੱਤਰਕਾਰ ਜੀ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਆਪ ਸਭ ਵਧਾਈ ਦੇ ਪਾਤਰ ਹੋ ਮਨੋਰੰਜਨ ਦੇ ਨਾਲ ਨਾਲ ਵਧੀਆ ਮੈਸ਼ਜ ਵੀ ਦਿੱਤਾ ਹੈ
@hardevsingh3101
@hardevsingh3101 11 ай бұрын
ਇਹ ਪੰਜਾਹ ਸੱਠ ਦੇ ਦਰਿ ਮਿਆਨ ਦਾ ਸਮਾਂ ਸੀ ਬਹੁਤ ਵਧੀਆ ਲਗਾ
@gurkiratsingh7792
@gurkiratsingh7792 Жыл бұрын
ਬਹੁਤ ਸੋਹਣੀ ਫਿਲਮ
@sadhusingh3109
@sadhusingh3109 Жыл бұрын
ਬਹੁਤ ਵਧੀਆ ਕੰਮ ਕੀਤਾ ਗਿਆ ਸਾਰੀ ਟੀਮ ਨੇ ਧੰਨਵਾਦ।
@gsbhullar280
@gsbhullar280 Жыл бұрын
ਬਹੁਤ ਸੋਹਣੀ ਮੂਵੀ ♥️
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@SarbjeetSinghKainth-ox5jz
@SarbjeetSinghKainth-ox5jz Жыл бұрын
Bahut vadiya Film hai dekh lo bus te tnx too gurchait Singh ji nice too meet you
@MehmiMovies
@MehmiMovies Жыл бұрын
Bohat khoob mjha aa gya film dekh
@manjeetkaur4326
@manjeetkaur4326 Жыл бұрын
Bhot badia video🙏👍
@ChodarySaif-lq5wf
@ChodarySaif-lq5wf Жыл бұрын
Gurchet sir, after a long time the brilliant movie superb movie and the excellent movie you are produced hm apke channel ke sb movies dekhte hn lekin es movie ne jahan hansaya wahan rolaya bhe overall maza aa gya love you from punjab Pakistan
@birdshub
@birdshub Жыл бұрын
Love you 22ji from gujranwala ❤❤❤❤
@simrandeepbawa5786
@simrandeepbawa5786 Жыл бұрын
Bahut ghaint story aah🙏♥️👍
@sukhdeepsingh5777
@sukhdeepsingh5777 Жыл бұрын
Bht vadiaa video vry emotional 😭😭
@onpspcl5553
@onpspcl5553 Жыл бұрын
All Movies Nal This Movi Is Best 🎉
@kulwinderkhangura2772
@kulwinderkhangura2772 Жыл бұрын
Very very nice video g god bless you 👌👌♥️♥️
@mysgl9207
@mysgl9207 Жыл бұрын
kamm bahut wdia keeta poori team ne.mubaraka ji...
@amygill605
@amygill605 Жыл бұрын
Bhut vdiya 👌👌
@monupunjabiambarsaria6862
@monupunjabiambarsaria6862 Жыл бұрын
Song vich jaaan paati fateh Singing ❤
@opreetbhinder5802
@opreetbhinder5802 Жыл бұрын
U
@buttasingh524
@buttasingh524 Жыл бұрын
@@opreetbhinder5802à
@gavypadda1733
@gavypadda1733 Жыл бұрын
Bhaut hi wadia movie bnayi tusi rab chardikala ch rakhe aap sab nu
@Avtarsaibabaji9736
@Avtarsaibabaji9736 Жыл бұрын
ਅੰਧਵਿਸ਼ਵਾਸ ਉੱਤੇ ਸਮੂਹ ਟੀਮ ਨੇ ਬਹੁਤ ਵਧੀਆ ਚੋਟ ਕੀਤੀ ਹੈ ਚਿੱਤਰਕਾਰ ਜੀ🙏🏻
@satnamkaur2435
@satnamkaur2435 Жыл бұрын
ਬਹੁਤ ਵਧੀਆ
@user-uq6li7cg1
@user-uq6li7cg1 Жыл бұрын
Vary nice vdo 👌👌👌
@PalwinderSharma-b6h
@PalwinderSharma-b6h 9 ай бұрын
Play back singer is v.v.good. sharma Travels Dabwali
@jatinderbhinder4360
@jatinderbhinder4360 Жыл бұрын
ਕੀ ਨਾਮ ਹੈ ਗੀਤ ਦਾ ਬਾਈ ਕੋਈ ਦਸ ਸਕਦਾ
@RavinderSingh-tc7hv
@RavinderSingh-tc7hv Жыл бұрын
Excellent Gurchet Chitarkar
@manjitsingh4967
@manjitsingh4967 Жыл бұрын
Bhutt hi vadhiaa
@gamingpandabrothers1868
@gamingpandabrothers1868 Жыл бұрын
Sirra video cc Verro ❤❤‍🔥👌
@bhadarsingh1871
@bhadarsingh1871 Жыл бұрын
Very nice video thanks all team nu 🎉😊 ❤
@DaljeetSingh-ju2uu
@DaljeetSingh-ju2uu Жыл бұрын
Very very nice very very good job Ji 👍🙏🙏🙏🙏🙏🙏
@fatehsingh-gb5gm
@fatehsingh-gb5gm Жыл бұрын
Bhut kaint movie a bai ji
@SukhiSingh-jo4xt
@SukhiSingh-jo4xt Жыл бұрын
Bhut vdia ji ❤❤❤❤❤❤❤
@PalwinderSharma-b6h
@PalwinderSharma-b6h 9 ай бұрын
V.V.NICE JI. SHARMA TRAVELS DABWALI
@mandepsingh1564
@mandepsingh1564 Жыл бұрын
Good work all teem
@amarjitsingh1946
@amarjitsingh1946 Жыл бұрын
Very nice video 👍👍👌💯
@pavitersharma3292
@pavitersharma3292 Жыл бұрын
Bohut sohni story aa I like it ❤️❤️❤️👍👌👌
@PalwinderSharma-b6h
@PalwinderSharma-b6h 9 ай бұрын
Story is best asli village life ki Story.
@rajindersingh2781
@rajindersingh2781 7 ай бұрын
Very nice 👍 good job.
@jatinderbhinder4360
@jatinderbhinder4360 Жыл бұрын
1 ganta 19 mint ਤੋਂ ਬਾਦ ਅਵਾਜ ਕਿਸ ਦੀ ਸੀ ਗੀਤ ਬਹੁਤ ਹੀ ਵਧੀਆ ਹੈ ਕੋਈ ਲਫਜ਼ ਨਹੀਂ ਕਹਿਣ ਲਈ ਬੱਸ ਆਹੀ ਕਹਿ ਸਕਦੇ ਵਾਹ ਜੀ ਵਾਹ ਦਿਲ ਚੀਰ ਤਾਂ
@jatinderbhinder4360
@jatinderbhinder4360 Жыл бұрын
Das do yaar song da name
@Romanticnawanshahr
@Romanticnawanshahr Жыл бұрын
ਬਹੁਤ ਵਧੀਆ ਵੀਡਿਓ ਸੀ
@vipanjagga5794
@vipanjagga5794 Жыл бұрын
Na wadia na bahut wadia jama Siraaaaaaaaaaaaa
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ Жыл бұрын
ਬਹੁਤ ਵਧੀਆ ਸਟੋਰੀ ਬਣਾਈਆਂ ਜੀ ਅਤੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਵਿਰਸੇ ਸੱਭਿਆਚਾਰ ਨੂੰ ਬਹੁਤ ਹੀ ਸਮਝਦਾਰੀ ਨਾਲ ਵਿਖਾਏਆ ਗਿਆ ਹੈ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਅੱਜ ਦੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ, ਚੜ੍ਹਦੀਕਲਾ ਵਿੱਚ ਰਹੇਂ ਸਾਰੀ ਟੀਮ ਧੰਨਵਾਦ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਸਭ ਨੂੰ ਅੱਗੇ ਤੋਂ ਹੋਰ ਵੀ ਵਿਰਸੇ ਨਾਲ ਸਬੰਧਤ ਕਰੋਂ ਜੀ ਉਮੀਦ ਹੈ ਆਪ ਜੀ ਦੀ ਸਾਰੀ ਟੀਮ ਨੂੰ ਮੁਬਾਰਕਾਂ।
@bajwabros8053
@bajwabros8053 Жыл бұрын
Up mgrewpbb CTFTW
@SantoshKumari-yo8ym
@SantoshKumari-yo8ym Жыл бұрын
Bahut shandar natak Gurchet ji aap ak mahan artist ho be happy
@flutter8598
@flutter8598 Жыл бұрын
Too good a movie. Much better than many of the recent productions from Guru het Chitrakar.
@MK_tv00
@MK_tv00 Жыл бұрын
Boht vadiya movie ji
@er.gurpreet
@er.gurpreet Жыл бұрын
Awesome... Attt ❤❤❤❤❤
@gurmailsinghsangha2501
@gurmailsinghsangha2501 Жыл бұрын
ਬਹੁਤ ਵਧੀਆ ਵੀਡੀਓ ਸੀ ਬਾਈ ਗੁਰ੍ਹਤੇਜ
@parminderjattana7350
@parminderjattana7350 Жыл бұрын
ਬਾਈ ਜੰਮਹਿ ਸਿਰੇ ਦੀ ਵੀਡੀਓ ਬਣਾਈ ਆ ਪੁਰਾਣੇ ਸਮੇਂ ਯਾਦ ਕਰਵਾ ਦਿੱਤੇ ਰੱਬ ਤੈਨੂੰ ਲੰਬੀ ਉਮਰ ਬਕਸ਼ੇ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@bhagsingh2157
@bhagsingh2157 Жыл бұрын
Good chitarkar ji bahut hi badiya
@khosa6740
@khosa6740 Жыл бұрын
Nyc video🎉🎉
@happyharf786
@happyharf786 Жыл бұрын
Isss filam nu award chahida eda dy bakmal actors lai
@GurpreetSingh-fo1yh
@GurpreetSingh-fo1yh Жыл бұрын
ਬਾਈ ਵਿਡੀਉ ਬਹੁਤ ਵਧਿਆ ਪਰ ਐਡ ਵੀ ਕਮੇਡੀ ਕਰੀਆ ਕਰ ਤੇਰੀ ਵਿਡੀਉ ਵੇਖ ਕੇ ਤਾ ਸਾਲੀ ਟੈਸਨ ਵੀ ਪੈਨਸਨ ਲੈਣ ਬਗ ਜਾਦੀਆ ...........ਜਿਉ ਬਾਈ ਚਿਤਰਕਾਰ
@hardeepdhaliwal1751
@hardeepdhaliwal1751 Жыл бұрын
Bai eda di film hor bnado bhut sohni movie aw ❤❤
@satnamkaur2435
@satnamkaur2435 Жыл бұрын
ਕਰਤਾਰੇ ਨੇ ਰਵਾਂ ਹੋ ਦਿਤਾ 😢😢
@DanishKhan-c8d
@DanishKhan-c8d Жыл бұрын
♥️🌴Pure Punjabi cultaior🌴♥️
@balwinderosahan2558
@balwinderosahan2558 Жыл бұрын
Bahut shandar movie
@MaanSINGH-mg4bp
@MaanSINGH-mg4bp Жыл бұрын
Good work all team
@PalwinderSharma-b6h
@PalwinderSharma-b6h 9 ай бұрын
Bhay Sahib is film ko National Award k lya bhago ji.Sharma Travels Dabwali
@gurpreet.bhullar28
@gurpreet.bhullar28 Жыл бұрын
cha pinda dhak k menu v pind di cha di yaad aa gye vera🇦🇪🇦🇪
@androidbaba3921
@androidbaba3921 Жыл бұрын
Main ne bhi gurcheet veeree kb ki vekh li hai yah wali movie Pakistan se hun aur tqrebn apki har movie mere pass Hai🌹🌹
@surdipkaur5909
@surdipkaur5909 Жыл бұрын
Sat shri akal bhaji very beautiful video dekh ke najara aa gya
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
coco在求救? #小丑 #天使 #shorts
00:29
好人小丑
Рет қаралды 120 МЛН
VIP ACCESS
00:47
Natan por Aí
Рет қаралды 30 МЛН
Laalchi Bhena | Full Punjabi Movie 2024 | JaggieTv
1:08:24
Jaggie Films
Рет қаралды 603 М.
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
ARAB PRONA  part-8 | GURCHET CHITARKAR|LATEST PUNJABI MOVIE 2024
1:26:59
Gurchet Chitarkar
Рет қаралды 583 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН