Baba Garja Baba Botta Ji (Official Audio)- Prem Dhillon || Snappy

  Рет қаралды 5,101,066

Prem Dhillon

Prem Dhillon

Жыл бұрын

Singer/Lyrics - Prem Dhillon
Music - Snappy
Visuals - Navkaran Brar
Promotions - Gold Media

Пікірлер: 6 100
@SP-bo2hg
@SP-bo2hg Жыл бұрын
ਇਹ ਪਹਿਲਾ ਕਲਾਕਾਰ ਹੈ ਜਿੰਨ੍ਹਾਂ ਮਜਬੀ ਸਿੱਖ ਦਾ ਗੀਤ ਵਿਚ ਜ਼ਿਕਰ ਕੀਤਾ 💪❣️💪 ਬਹੁਤ ਵਧੀਆ ਗੀਤ 👌ਅਸਲੀ ਹੀਰੋ ਪ੍ਰੇਮ ਢਿੱਲੋਂ 👌💪👌
@khalsaforcekhalsaforce764
@khalsaforcekhalsaforce764 Жыл бұрын
Baki jaat got singhn ki danga na mjbi koyi na tarkhan te nhi koyi jatt so jaat paat toh door raho
@RanjeetSingh-qq3vg
@RanjeetSingh-qq3vg Жыл бұрын
Sahi aa
@robinkalyani759
@robinkalyani759 Жыл бұрын
Pehla v aaya c......Je Kanda Na lawaiya ni mai takkra nii mazbi da putt na kahi 😁
@sukhsukh8083
@sukhsukh8083 Жыл бұрын
Sahi e yrr
@jatindersinghmultani
@jatindersinghmultani Жыл бұрын
😂 ਚੱਲੋ ਤੁਸੀਂ ਵੀ ਚਾਹੁੰਦੇ ਸੀ ਅੱਜ ਤੁਸੀਂ ਜਾਤ ਹੋਗੇ ਮੈ ਲੁਬਾਣਾ ਛੋਟੀ ਜਾਤ ਦਾਸ ਆ ਮਜ਼ਬੀ ਮਤਲਬ ਮਜਬ ਨਜ਼ਰ ਵਿੱਚ ਪੱਕਾ ਤੁਸੀਂ ਵੀ ਲੇ ਲਵੋ ਅਵਾਰਡ 🎉 ਨੱਚੋ ਕਾਸ਼ ਲੁਬਾਣੇ ਤੁਹਾਡੀ ਸੋਚ ਨਈ ਨਾਨਕ ਦੇ ਦਾਸ ਰਹਿਣ ਰੱਬਾ ਅਰਦਾਸ ਮੰਨੀ ਨੌਕਰ ਦੀ ਇਹ ਜਾਤਾ ਉੱਪਰ ਈ ਰੱਖ ਤੇ ਸਾਨੂੰ ਝੋਲੀ ਚ
@chhinachhina432
@chhinachhina432 Жыл бұрын
ਮਜ੍ਹਬੀ ਸਿੱਖਾਂ ਦਾ ਬਹੁਤ ਮਜਾਕ ਬਣਾਇਆ ਜਾਦਾ. ਪਰ ਏਦਾਂ ਦੇ ਗਾਣਿਆਂ ਨਾਲ ਸਾਰਾ ਨੂੰ ਪਤਾ ਲਗੋ ਮਜ੍ਹਬੀ ਸਿੱਖ ਕੌਣ ਆ . ਬਹੁਤ ਬਹੁਤ ਧੰਨਵਾਦ ਢਿੱਲੋਂ ਵੀਰ 🙏🏻🙏🏻🙏🏻
@sandhugaming2083
@sandhugaming2083 Жыл бұрын
ChhinA bidhi Chand tu a
@chhinachhina432
@chhinachhina432 Жыл бұрын
@@sandhugaming2083 hnjii
@sandhugaming2083
@sandhugaming2083 Жыл бұрын
@@chhinachhina432 tusi kon o maivi ChhinA tu e a
@singh88920
@singh88920 Жыл бұрын
Kithe majak banaya janda hai daso ????? Sikh di te jaat hi nahi hundi
@AbcAbc-hx6zs
@AbcAbc-hx6zs Жыл бұрын
Nalia saaf karn wale aa majbi
@bachitervirk
@bachitervirk Жыл бұрын
ਸਿੱਖੀ ਵਿੱਚ ਜਾਤ ਪਾਤ ਲਈ ਕੋਈ ਜਗਾਹ ਨਹੀਂ।ਸਾਨੂੰ ਸਾਰੇ ਹੀ ਸਿੱਖ ਯੋਧਿਆਂ ਉੱਤੇ ਮਾਣ ਆ। ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਸਿੱਖ ਕੌਮ ਦੀ ਸ਼ਾਨ ਨੇ।🙏
@HarpreetSingh-ro3lk
@HarpreetSingh-ro3lk 9 ай бұрын
ਇਹ ਸਭ ਕਹਿਣ ਦੀਆਂ ਗੱਲਾਂ ਹਨ। ਸਿੱਖ ਦੀ ਕੋਈ ਜਾਤ ਨਹੀਂ ਕਈਆ ਦਾ ਜ਼ੋਰ ਲੱਗਾ ਪਿਆ ਕਿਵੇਂ ਦੱਸ ਗੁਰੂਆਂ ਨੂੰ ਵੀ 2ਵਾ ਜਾਤਾਂ ਦੇ ਵਿੱਚ ਵੰਡ ਲਈਏ
@alltopics...6188
@alltopics...6188 8 ай бұрын
ਮਹਜਬੀ ਸਿੱਖ ਕੋਈ ਜਾਤ ਨੀ ਏ ਕੌਮ ਆ ਇਕ ਓਕ 🙏👌
@JASKARANSINGH0082
@JASKARANSINGH0082 8 ай бұрын
​@@HarpreetSingh-ro3lkਵੀਰ ਸਾਰੇ ਇਕੋ ਵਰਗੇ ਨਹੀਂ ਮੈਂ ਵੀ ਜੱਟ a ਪਰ ਸਿੱਖ ਪਹਿਲਾ ਤੇ ਸਿੱਖ ਹੀ ਰਵਾਗਾ ਤੇ ਮਜ਼ਬੀ ਵੀਰਾ ਨੂੰ ਵੀ ਦਿਲੋ ਪਿਆਰ a ਆਪਾ ਸਾਰੇ ਸਿੱਖ ਆ ਤੇ ਸਿੱਖ ਰਵੱਗਾ
@bsmaan8432
@bsmaan8432 7 ай бұрын
A sale guru gobind g nu v tich samjde aa jdo guru g ne jaat paat nu nikar k singh sajia fir koi jaat ni apa sab ek hi aaaa
@jivanjivan9658
@jivanjivan9658 5 ай бұрын
ਹਮ ਮਜ਼੍ਹਬੀ ਮਝਬ ਹਮਾਰਾ ਹਿੰਦੁ ਤੁਰਕ ਸੁਬ ਸੇ ਨਯਾਰਾ
@fenmoose5806
@fenmoose5806 8 ай бұрын
ਢਿੱਲੋਂ ਵੀਰ ਸਾਰੇ ਹੀ ਮਜ਼ਵੀ ਸਿੱਖਾਂ ਵੱਲੋਂ ਬਹੁਤ ਬਹੁਤ ਦਿਲੋਂ ਧੰਨਵਾਦ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸੇ
@bantyaman2000
@bantyaman2000 10 күн бұрын
Dhrhgdnntrj❤
@sahilsabharwal6593
@sahilsabharwal6593 Жыл бұрын
ਧੰਨਵਾਦ ਪੰਜਾਬ ਦੇ ਲੱਖਾਂ ਮਜ਼੍ਹਬੀ ਸਿੱਖਾਂ ਪਰਿਵਾਰਾਂ ਵੱਲੋ ਪ੍ਰੇਮ ਵੀਰ ਦਿਲ ਜਿੱਤ ਲਿਆ ਅੱਜ ❤❤
@rubaldeepsingh3650
@rubaldeepsingh3650 Жыл бұрын
Ryt veer
@sang_gurbani_de1912
@sang_gurbani_de1912 Жыл бұрын
Sahi gll a vr
@gaganchahal8969
@gaganchahal8969 Жыл бұрын
Dil ehne jitia ke guru ne jine sabnu avdi hiq nal laya
@jmax259
@jmax259 Жыл бұрын
Bano fir apne hero varge .... sajjao dumale ....
@SinghSingh-dw2hf
@SinghSingh-dw2hf Жыл бұрын
Veer sab ik aw apa kuj lok apa nu vekh jarde n
@bovysingh7461
@bovysingh7461 Жыл бұрын
ਪ੍ਰੇਮ ਢਿੱਲੋਂ ਵੀਰ ਜੀ ਤੁਹਾਡਾ ਸਿੱਖੀ ਇਤਿਹਾਸ ਵਿੱਚ ਬਹੁਤ ਹੀ ਵਧੀਆ ਸੋਂਗ ਆਇਆ ਜਿਸ ਵਿੱਚ ਤੁਸੀਂ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖਾਂ ਦੇ ਇਤਿਹਾਸ ਨੂੰ ਉਪਰ ਉਠਾ ਕੇ ਇੱਕ ਬਹੁਤ ਹੀ ਵਧੀਆ ਸੋਂਗ ਗਾਇਆ ,,,,,, ਬਹੁਤ ਬਹੁਤ ਧੰਨਵਾਦ ਵੀਰ ਜੀ...🙏
@Ryder41
@Ryder41 Жыл бұрын
Sidhu Moose wala ft Kuldeep Manak Out Now 👇 kzbin.info/www/bejne/iGfXiZaKqN6qZsk
@Kisan-tz3pj
@Kisan-tz3pj Жыл бұрын
Baba bota ji jatt Sikh sn
@King-qe2vr
@King-qe2vr Жыл бұрын
@@Ryder41 b inka
@abhidalhod6228
@abhidalhod6228 Жыл бұрын
@@Kisan-tz3pj majbi sikh aa done❤
@gursewaksingh6824
@gursewaksingh6824 Жыл бұрын
ਰੰਗਰੇਟੇ ਗੁਰੂ ਦੇ ਬੇਟੇ .......ਧੰਨਵਾਦ ਬਾਈ
@nishansingh-lr5hv
@nishansingh-lr5hv Жыл бұрын
ਐਥੇ ਰੱਖ ਉਏ, ਮਾਙੇ ਦੇ ਸਾਊ ਪੁੱਤਰਾ ਨਜਾਰਾ ਆ ਗਿਆ ਦਿਲਾ 😍👏🙌👐🤲
@HarpreetSingh-pq5zq
@HarpreetSingh-pq5zq 11 ай бұрын
ਇਹ ਪਹਿਲਾਂ ਜੱਟ ਸਿੱਖ ਕਾਲਕਾਰ ਹੈ ਜਿਸ ਨੇ ਮੱਜਾਬੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਸਿੰਘ ਸਹੀਦ ਬਾਈ ਤੇ ਮਹਿਰ ਰੱਖਣ ਜੀ ਵਾਹਿਗੁਰੂ ਮੱਜਾਬੀ ਸਿੱਖ ਕੌਮ ਨੂੰ ਚੜਦੀ ਕੱਲਾ ਚ ਰੱਖ ਜੀ
@ravindermattu4036
@ravindermattu4036 Жыл бұрын
ਰੰਘਰੇਟੇ ਗੁਰੂ ਕੇ ਬੇਟੇ ,"ਮਜ਼ਬੀ ਸਿੱਖ ਗੁਰੂ ਕੀ ਲਾਡਲੀ ਫ਼ੌਜ ਹਰਿ ਮੈਦਾਨ ਫਤਹਿ ਕਰਨ ਵਾਲੀ ਫੌਜ , ਮਜ਼ਬੀ ਸਿੰਘ ਕੌਣ ਸਨ ਹੁਣ ਪਤਾ ਲੱਗੂ ਇਸ ਗੀਤ ਰਾਹੀਂ। ਬਹੁਤ ਵਧੀਆ ਲੱਗਾ ਸਬਦ ਸੁਣ ਕੇ , welldone ਪ੍ਰੇਮ ਢਿੱਲੋਂ ਗੁਰੂ ਸਾਹਿਬ ਤੈਨੂੰ ਹੋਰ ਤਰੱਕੀ ਬਖਸੇ।🙏🙏 ਸੁਣ ਕੇ ਮਨ ਖ਼ੁਸ਼ ਹੋ ਗਿਆ
@vodafone2116
@vodafone2116 Жыл бұрын
Don't you compare with caste
@gagansandhu7291
@gagansandhu7291 Жыл бұрын
ਅੱਗੇ ਕਿਸੇ ਨੂੰ ਨਹੀਂ ਪਤਾ ਕਿ ਮਜ਼ਬੀ ਸਿੱਖ ਕੋਣ ਹਨ
@gamingsquarestudios7968
@gamingsquarestudios7968 Жыл бұрын
Je ehne hi guru ke sikh ho tah isai kyu ban rahe ho
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@punia137
@punia137 Жыл бұрын
🤣🤣🤣🤣🤣kon ki har sikh nu pta bass tuhanu hi nahi ci pta
@GurpreetSingh-er4vm
@GurpreetSingh-er4vm Жыл бұрын
ਬੱਲੇ ਜੱਟਾਂ ਦਿਲ ਖੁਸ਼ ਕਰਤਾ ਯਾਰ ਬਾਬਾ ਏਦਾ ਚੜਦੀ ਕਲਾ ਬਖਸ਼ੇ ਤੇਨੂੰ love you yaar ਏ ਗਾਣਾ ਮਜ੍ਹਬੀ ਸਿੱਖ ਤੇ ਜੱਟ ਸਿੱਖਾਂ ਵਿੱਚ ਏਕਤਾ ਵਧਾਉਗਾ
@singh88920
@singh88920 Жыл бұрын
Pehle ekta nahi? Ajj de jawak jina nu Naa sikhi da pata Naa history da Dujea de hath chade hoye ne lok te toadan nu hi phirde ne sikha nu bandh ke apas vich
@singh88920
@singh88920 Жыл бұрын
Jede asal Sikh ne ohna ch jaat rehndi hi nahi Jede nakali Sikh ne oh sirf jaat jaat karange eh mera experience hai
@punia137
@punia137 Жыл бұрын
8m veer🙏🙏🦁🦁🐯🐯👈dove sher Kom de
@Veerinder
@Veerinder Жыл бұрын
ki mazvi sikh ki hunda siraf ek chij hundi a khalsa nale guru sahib ne jaat paat to inkaar kita magar sayed tere warge hi lok karde a. Comment de vich aha kuch bolan ge te real vich pta ni kuch. message thik a magar tenu hale ghat pta kaka sikhi bare
@ABCDEF-rp3zq
@ABCDEF-rp3zq Жыл бұрын
@@Veerinder fuddi maa di jatt sikh ki hunda fir
@LOVEPREETSINGH-ud6lt
@LOVEPREETSINGH-ud6lt Жыл бұрын
ਰੰਘਰੇਟੇ ਗੁਰੂ ਕੇ ਬੇਟੇ ਹਮੇਸ਼ਾ ਚੜਦੀਕਲਾ ਵਿੱਚ ਰਹਿਣਗੇ
@JASKARANSINGH0082
@JASKARANSINGH0082 8 ай бұрын
ਜੱਟਾ ਤੇ ਪਰਿਵਾਰ ਵਿਚ ਜਮ ਕੇ ਕਦੀ ਆਪਣੇ ਆਪ ਨੂੰ ਜੱਟ ਨੀ ਕਿਹਾ ਹਰ ਵਾਰੀ ਜੈ ਕੋਈ ਪੁੱਛੇ ਤਾਂ ਇਕ ਹੀ ਜਵਾਬ ਹੁੰਦਾ ਸੀ ਸਿੱਖ a ਸਿੱਖ ਹੀ ਰਵਗਾ ਜਾਤ ਪਾਤ ਸਿੱਖੀ ਵਿਚੋਂ ਖਤਮ ਕਰਨੀ ਚਾਹੀਦੀ proud to be sikh 🚩🚩 ਸਿੱਖਾਂ ਤੋਂ ਅੱਜ ਵੀ ਸਰਕਾਰਾਂ ਦਰਦੀਆਂ nai
@JassJi-mp2cd
@JassJi-mp2cd Ай бұрын
❤️💕HARYANA DE VI SIKH VEER HAMESHA TYAR PAR TYAR A ❤ RAJ KAREGA KHALSA
@jasssahota2914
@jasssahota2914 Жыл бұрын
ਮਜ੍ਹਬੀ ਸਿੱਖ ਕੌਮ ਅਤੇ ਜੱਟ ਸਿੱਖ ਕੌਮ ਜਿੱਦਾਬਾਦ। ।🌿🙏🏻
@Lahoriya_satpreet
@Lahoriya_satpreet Жыл бұрын
Vaise veer khalsa koi ਜਾਤ nhi hundii
@legendrytrader9
@legendrytrader9 Жыл бұрын
Only khalsa no Jatt no mazbi no or just singh
@zeeessskayyy
@zeeessskayyy Жыл бұрын
Fuckk jatt brooo
@tandeepsingh553
@tandeepsingh553 Жыл бұрын
ਸਿੱਖ ਕੌਮ ਜ਼ਿੰਦਾਬਾਦ
@jksweetjas
@jksweetjas Жыл бұрын
Bilkul sare Guru de khalse aa🙏
@gurlalsinghbuttar3855
@gurlalsinghbuttar3855 Жыл бұрын
ਸੱਚ ਬੋਲਣ ਦੀ ਹਿੰਮਤ ਵੀ ਕੋਈ ਵਿਰਲਾ ਹੀ ਰੱਖਦਾ… ਬਹੁਤ ਵਧੀਆ ਵਾਰ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪ੍ਰੇਮ ਵੀਰ 🙏
@ajaykaul3107
@ajaykaul3107 Жыл бұрын
bilkul sahi kiha veer
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@SukhdevSinghkhasa
@SukhdevSinghkhasa 2 ай бұрын
Good job bro
@GurpreetSingh-jz3vv
@GurpreetSingh-jz3vv 6 ай бұрын
I am proud to be Majabi Sikh Waheguru ji 🙏 ♥️
@kirkwalker141
@kirkwalker141 6 ай бұрын
I am Jatt Sikh, but without Majabi Sikhs, Sikh Koum would feel incomplete. Waheguru Naam Bakshe Sabko 🙏♥
@GurpreetSingh-jz3vv
@GurpreetSingh-jz3vv 5 ай бұрын
@@kirkwalker141 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@a1myt457
@a1myt457 5 ай бұрын
Khalsa is one cast which is Khalsa
@ravneetkaur58
@ravneetkaur58 Жыл бұрын
ੴ ਬਹੁਤ ਬਹੁਤ ਵਧਾਈਆਂ ਮੇਰੇ ਮਜ਼ਬੀ ਸਿੰਘ ਸਿੱਖ ਵੀਰਾਂ ਨੂੰ ਏਨਾ ਮਾਣ ਦੇਣ ਲਈ ਮੇਹਰਬਾਨੀ ਗੀਤਕਾਰ ਤੇ ਗਾਇਕ ਸਾਡੇ ਵੀਰ ਪੇ੍ਮ ਢਿਲੋਂ ਦੀ🙏
@chamkorsinghbeas88
@chamkorsinghbeas88 Жыл бұрын
ਬਹੁਤ ਬਹੁਤ ਮਬਾਰਕਾਂ ਪ੍ਰੇਮ ਵੀਰ, ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖੀ, ਨਹੀਂ ਮਜ਼੍ਹਬੀ ਸਿੰਘਾਂ ਦੇ ਮਾਣਮੱਤੇ ਇਤਿਹਾਸ ਬਾਰੇ ਕੋਈ ਵੀ ਲਿਖ ਕੇ ਗਾ ਕੇ ਖੁਸ਼ ਨਹੀਂ। ਭਾਈਚਾਰਕ ਸਾਂਝ ਵਧਾਉਣ ਲਈ ਇਹੋ ਜਿਹੇ ਹੋਰ ਗੀਤ ਗਾਉਣ ਦੀ ਲੋੜ ਹੈ।
@manindermannu3575
@manindermannu3575 Жыл бұрын
Sahi keha veere
@mangalsingh-ku7od
@mangalsingh-ku7od Жыл бұрын
👍💯
@sinrecord2113
@sinrecord2113 Жыл бұрын
💯❣️💯
@Ranjitsingh-315
@Ranjitsingh-315 Жыл бұрын
❤❤❤
@Manoharsoni9258
@Manoharsoni9258 Жыл бұрын
I am sony behram writer ne v likhia hai
@Ryder41
@Ryder41 Жыл бұрын
" ਮਜ਼ਬੀ ਸਿੰਘ ਤੇ ਸੰਧੂ ਜੱਟ ਗਏ ਮੈਦਾਨ ਦੇ ਵਿੱਚ ਆ ਡੱਟ " Babe eh line sunde saar hi energy aa jandi 🔥🔥🔥🔥
@jmax259
@jmax259 Жыл бұрын
eh gall ya te ... apne vadeya de paye poorneya te chalo .... sajao Dumala ... ohna de Dumale diya rehndi duniya tak, lokkan varran gauniya hai ...
@gurindersingh2577
@gurindersingh2577 Жыл бұрын
Baht.vadia
@pett3236
@pett3236 Жыл бұрын
I’m proud to be a Sikh ⚔️ And specially such songs which represents our history as well as sacrifices which have been made by our community it’s such a inspiration to our upcoming younger generations
@pinkpreet007q
@pinkpreet007q 2 ай бұрын
ਮਜ਼ਬੀ ਜੱਟ ਤਰਖਾਣ ਲੋਹਾਰ ਆਦਿ ਸਭ ਮੀਰ ਮਨੂੰ ਦੇ ਦਿੱਤੇ ਨਾਮ‌ ਨੇ ਪਰ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਨਾਮ ਦਿੱਤਾ ਐ ਇੱਕੋ ਜਾਤ ਦਿੱਤੀ ਐ ਓ ਐ ਸਿੱਖ ਤੇ ਗੋਤ ਸਿੰਘ ਬਾਬਾ ਗਰਜਾ ਬਾਬਾ ਬੋਤਾ ਜੀ ਇਤਿਹਾਸ ਦੇ ਬਹੁਤ ਤਕੜੇ ਸੂਰਮੇ ਹੋਏ ਨੇ ਵਾਹਿਗੁਰੂ ਜੀ ਪ੍ਰੇਮ ਮੇਰੇ ਪਿੰਡ ਦੌਲੋ ਨੰਗਲ ਦਾ ਨਿਵਾਸੀ ਐ ਬਹੁਤ ਵਧੀਆ ਗਾਣਾ ਗਾਇਆ ਇਸ ਵੀਰ ਨੇ ❤
@kawaltej9152
@kawaltej9152 Жыл бұрын
ਦਿਲੋਂ ਧੰਨਵਾਦ ਪ੍ਰੇਮ ਢਿੱਲੋਂ ਵੀਰ ਦਾ ਜਿਸ ਨੇ ਮਜ਼ਬੀ ਸਿੱਖ ਕੌਮ ਦਾ ਜ਼ਿਕਰ ਕੀਤਾ 🙏
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@sidhumosse4972
@sidhumosse4972 Жыл бұрын
ਅਸਲ ਖਾਲਸੇ ਦੀਆ ਵਾਰਾਂ ਗਾਉਣ ਲਈ ਪ੍ਰੇਮ ਢਿੱਲੋਂ ਨੂੰ ਮੁਬਾਰਕਾਂ.. ਸ਼ਹੀਦਾਂ ਸਿੰਘਾਂ ਦੇ ਇਤਿਹਾਸ ਤੇ ਹੋਰ ਵਾਰਾਂ ਚਾਹੀਦੀਆਂ ਨੇ.. ਵਾਹਿਗੁਰੂ ਤਰੱਕੀ ਬਕਸ਼ੇ ਵੀਰੇਆ.. ਧਨ ਧਨ ਬਾਬਾ ਬੋਤਾ ਸਿੰਘ ਨਿਹੰਗ.. ਬਾਬਾ ਗਰਜਾ ਸਿੰਘ ਨਿਹੰਗ ਚੱਕਰਵਰਤੀ 🙏
@lovejotsingh2355
@lovejotsingh2355 Жыл бұрын
Akalllllllooo
@butagill9880
@butagill9880 Жыл бұрын
Bahut vdia ji 🥰🥰🥰🥰❤️❤️❤️❤️❤️❤️❤️❤️❤️❤️❤️❤️❤️🥰🥰🤗🥰🥰🤗🤗🤗🤗🤗🤗
@AmrikSingh-xt6jr
@AmrikSingh-xt6jr 7 ай бұрын
🧓🧓👵👵❤❤❤❤🎉🎉🎉❤❤❤❤
@palwinderkaurkhalsa3750
@palwinderkaurkhalsa3750 Жыл бұрын
Proud to be majhbi sikh Boht tarakki bakshe malk Prem Dhillon nu Waheguru ji ka khalsa Waheguru ji ki Fateh 🙏
@SandeepSingh-xr2yr
@SandeepSingh-xr2yr 11 ай бұрын
ਸਿੱਖ ਦੀ ਕੋਈ ਜਾਤ ਨਹੀਂ , ਜਿਸਦੀ ਜਾਤ ਹੈ ਉਹ ਸਿੱਖ ਨਹੀਂ baaki song absoluty good ❤
@AmrikSingh-cg6um
@AmrikSingh-cg6um Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻 ਮਜ਼ਬੀ ਸਿੱਖ ਕੌਮ ਦੇ ਹੀਰੇ 🙏🏻
@Gagandeep-yz6ww
@Gagandeep-yz6ww Жыл бұрын
Waheguru ji 🙏
@baljitthind4919
@baljitthind4919 Жыл бұрын
ਤੁਸੀ ਜਾਤਾ ਵਿਚ ਵੰਡਣਾ ਨਾ ਛੱਡੇ ਓ ਅੰਬਦਕਰੀਓ
@sukhsukh8083
@sukhsukh8083 Жыл бұрын
@@baljitthind4919 o o had ch reh apni
@user-nz7dt4lw5i
@user-nz7dt4lw5i Жыл бұрын
ਬਾਬਾ ਦੀਪ ਸਿੰਘ ਸੰਧੂ ਜੱਟ ਵਾਂ
@gagandeep8931
@gagandeep8931 Жыл бұрын
@iPhone Everything madrchod kutte de bee oo baba deep singh g na c majbi na c jatt o guru de sche sikh c
@arshgill__0296
@arshgill__0296 Жыл бұрын
ਅੱਜ ਵਾਰ 2 ਸੁਣ ਕੇ ਬਹੁਤ ਵਧੀਆ ਲੱਗੀਆਂ ਮਜ਼੍ਹਬੀ ਜੱਟ ਇਹਨਾਂ ਦੋਨਾ ਜਾਤਾ ਨੇ ਪੰਜਾਬ ਲਈ ਬਹੁਤ ਖੂਨ ਡੋਲੀਆ ਹੈ ਇਹਦਾ ਦੇ ਗਾਣੇ ਅਾਉਂਦੇ ਰਹੇ ਪੰਜਾਬ ਫੇਰ ਇਕੱਠਾ ਹੋ ਸਕਦਾ ਹੈ ⚔️✍️👌⛳
@kamaljeet9415
@kamaljeet9415 Жыл бұрын
Sahi gal veer
@jattanajot2423
@jattanajot2423 Жыл бұрын
Vrr na jatta ne na kisi hor jaat ne sirf singha ne
@honeysingh2922
@honeysingh2922 Жыл бұрын
Bilkul sehi gal kiti veer g tusi🙏
@LegenDDD
@LegenDDD Жыл бұрын
singha ne jattan ne ni
@sran1852
@sran1852 Жыл бұрын
@@LegenDDD singha ne mazbhia ne ya jatta ne ni ya ta ae poora keh ya sirf jatta nu v na keh
@kuldeepkaur1459
@kuldeepkaur1459 Жыл бұрын
Bhot wadhyia Veer.............veer chardi kala bkshe thunu.........I feel proud to be a majbhi sikh......Dhan guru nanak
@kuljeetsinghkuljeetsingh9240
@kuljeetsinghkuljeetsingh9240 Жыл бұрын
ਬਹੁਤ ਬਹੁਤ ਧੰਨਵਾਦ ਪ੍ਰੇਮ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਲੌਣ ਲਈ ਇਹ ਵਾਰ ਸੁਣ ਕੇ ਰੁਹ ਖੁਸ਼ ਹੋ ਗਈ,, ਦਿਲੋਂ ਸਲੂਟ ਆ ਬਾਈ ਜੀ🙏🙏
@meetgoodjogsingh6119
@meetgoodjogsingh6119 Жыл бұрын
ਰੰਘਰੇਟੇ ਗੁਰੂ ਕੇ ਬੇਟੇ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ 🙏
@gagananupgarhwala9825
@gagananupgarhwala9825 Жыл бұрын
❤️❤️❤️
@sahotasaab1329
@sahotasaab1329 Жыл бұрын
Wmk 🙏🙏🙏
@poojapoojapooja865
@poojapoojapooja865 Жыл бұрын
🙏🙏🙏
@Ryder41
@Ryder41 Жыл бұрын
Sidhu Moose wala ft Kuldeep Manak Out Now 👇 kzbin.info/www/bejne/iGfXiZaKqN6qZsk
@harmanpreetsingh1070
@harmanpreetsingh1070 Жыл бұрын
@@gagananupgarhwala9825 AaaaaaaaaaaaaaàaaaaàaaàààààaaàaààààaaaaaaaaaaaààaaAaaaaàaàaaaaaaaAAaaaAzàa
@jobansarpanchnaharsarpanch6579
@jobansarpanchnaharsarpanch6579 Жыл бұрын
ਤੁਸੀਂ ਤਾ ਢਿੱਲੋਂ ਸਾਬ ਸਾਡਾ ਦਿਲ ਹੀ ਜਿੱਤ ਲਿਆ ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ 🙏
@gagangagandeepsingh9068
@gagangagandeepsingh9068 Жыл бұрын
Bai da song hor koi nahi shona lagyaa par aa gany ne dil jit lyaa Key baat va siraa karvata majbi sikh keh k💯❤❤❤❤❤❤
@Ryder41
@Ryder41 Жыл бұрын
Sidhu Moose wala ft Kuldeep Manak Out Now 👇 kzbin.info/www/bejne/iGfXiZaKqN6qZsk
@abijeetsingh3811
@abijeetsingh3811 Жыл бұрын
Vr tuda nahar got a tusi kada pind Tu ha
@amansingh-dz6qk
@amansingh-dz6qk Жыл бұрын
Majhbi sikh Sher Kom hai .Sher Kom
@jarnailsinghsingh9460
@jarnailsinghsingh9460 Жыл бұрын
@@amansingh-dz6qk gfgdgdzjd💂💂‍♀️🚗🏎
@pabloescobar-cj3mk
@pabloescobar-cj3mk 10 ай бұрын
Proud to be sikh ਖੱਤਰੀ sikh क्षत्रिय 🙏💪
@Punjab_things
@Punjab_things Ай бұрын
sikh sikh hunda khatri ja koi hor jaat ni
@ablive7010
@ablive7010 Жыл бұрын
Love from a Hindu . Thank u khalsa fauj ji for saving my hindu identity ❤
@navnirmaansingh6150
@navnirmaansingh6150 Жыл бұрын
Prem veer ਮੈਨੂੰ ਲੱਗਦਾ ਏ ਅੱਜ ਪਹਿਲੀ ਵਾਰ ਕਿਸੇ ਕਲਾਕਾਰ ਨੂੰ ਕਮੈਂਟਸ ਵਿੱਚ ਦਿਲੋਂ ਦੂਵਾਵਾ ਮਿਲੀਆਂ ਨੇ, ਵਾਹੇਗੁਰੂ ਥੋਨੂੰ ਖੁਸ਼ ਰੱਖੇ ,🙏🙏🤘🤘
@moneysheenmar9635
@moneysheenmar9635 Жыл бұрын
Dhillon prem jeonda vasda reh love u so much
@FACTPUNJAB
@FACTPUNJAB Жыл бұрын
ਮਾਝੇ ਦੇ ਮਝੈਲ ਸਿੰਘ ਸੂਰਮੇ 🚩 Prem ਭਾਜੀ ਬਹੁਤ ਸੋਹਣੀ ਗਾਈ ਅਾ ਵਾਰ 🔥
@surbkour8901
@surbkour8901 Жыл бұрын
Vr ji baba garja ji te baba botta ji di history te video jroor bnao ji Hun thodi vari aw vr ji 🙏🏻🙏🏻🙏🏻🙏🏻🙏🏻
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@singh88920
@singh88920 Жыл бұрын
Koi jaatan ch bandea hai koi maza malwa ch murakh loka di nishani hai ye Khali bartan eda hi karde ne eh bandh kade nahi mukni eh Kam Naa karo maze toh Bina dusre jagah toh koi soorma nahi hoya ???????
@akashmanjh4740
@akashmanjh4740 6 ай бұрын
Majhabi Sikh + jatt Sikh = Guru de bande Hari Singh Nalwa💯
@dilshersingh6001
@dilshersingh6001 23 минут бұрын
Waheguru ji🙏
@Panjab_
@Panjab_ Жыл бұрын
ਧੰਨ ਬਾਬਾ ਬੋਤਾ ਸਿੰਘ ਜੀ ਧੰਨ ਬਾਬਾ ਗਰਜਾ ਸਿੰਘ ਜੀ 🙏
@amritpalsingh9762
@amritpalsingh9762 Жыл бұрын
Nice.
@punia137
@punia137 Жыл бұрын
Shukriya kise ne ta Dona bhadura da naam lya nahi ta ikala majbhi hi comments vich Nazar aa reha🙏🙏🐯🦁🐯🦁👈dove sher ci Kom de . bhai satwant singh te Bhai Beant singh, 🦁🦁🦁🦁v Kom de sher
@arshvirk2046
@arshvirk2046 11 ай бұрын
@@punia137 ff
@arshvirk2046
@arshvirk2046 11 ай бұрын
@@punia137 ffff
@arshvirk2046
@arshvirk2046 11 ай бұрын
@@punia137 fffc
@ravleensandhu2348
@ravleensandhu2348 Жыл бұрын
ਦਿਲ ਜਿੱਤ ਲਿਆ ਅੱਜ .... ਅੱਜ ਪ੍ਰੇਮ ਢਿੱਲੋ ਵੀਰੇ 🙏🙏🙏🙏🙏 🔥🔥🔥🔥🔥🔥🔥🔥🔥🔥🔥🔥🔥🔥🔥🔥🔥
@deepanmol8356
@deepanmol8356 Жыл бұрын
Sahi bai bhut sohna likhya bolya ❤💫
@navvshooter7530
@navvshooter7530 Жыл бұрын
hnji vr
@swarnjeetkour4111
@swarnjeetkour4111 11 ай бұрын
ਧੰਨ ਧੰਨ ਬਾਬਾ ਗਰਜਾ ਸਿੰਘ ਜੀ ਧੰਨ ਧੰਨ ਬਾਬਾ ਭੋਤਾ ਸਿੰਘ ਜੀ 🙏🙏🙏
@VarinderSingh-wt5lj
@VarinderSingh-wt5lj 7 ай бұрын
🙏🏻ਬਾਬਾ ਦੀਪ ਸਿੰਘ ਜੀ ਮਹਾਰਾਜ 🙏🏻ਬਾਬਾ ਗਰਜਾ ਸਿੰਘ ਜੀ 🙏🏻ਬੋਤਾ ਸਿੰਘ ਜੀ 🙏🏻ਬਾਬਾ ਹਨੂੰਮਾਨ ਸਿੰਘ ਜੀ 🙏🏻ਬਾਬਾ ਜੀਵਨ ਸਿੰਘ ਜੀ ਸਾਰਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਸਾਰੀ ਉਮਰ ਨੀ ਕਰਜ਼ਾ ਦੇ ਸਕਦੇ।
@Mazbhisikh552
@Mazbhisikh552 Ай бұрын
ਬਾਬਾ ਅਕਾਲੀ ਫੂਲਾ ਸਿੰਘ ਜੀ ਬਾਬਾ ਹਰੀ ਸਿੰਘ ਨਲੂਆ ਜੀ❤❤❤❤
@romanjaura2275
@romanjaura2275 Жыл бұрын
ਪਹਿਲਾ ਬੰਦਾ ਜਿੰਨੇ ਸੱਚ ਬੋਲਣ ਦੀ ਹਿੰਮਤ ਕੀਤੀ,, ਪ੍ਰੇਮ ਵੀਰ ਜਿਉਂਦਾ ਰਹਿ,,,
@vishavesandhu282
@vishavesandhu282 Жыл бұрын
🎉
@jasbhatti9257
@jasbhatti9257 Жыл бұрын
Right bruhh i also never believe in castism but etihaas padhnn toon baad pta chlda hai kee mazbi singhaaan ne hmesha dushman da datt ke virodhh kitaaa hai 🚩🚩
@mrthapar353
@mrthapar353 Жыл бұрын
ਸਾਰੇ ਸਿੰਗਰਾ ਵਿਚੋ ਏਕੋ ਇੱਕ ਸਿੰਗਰ ਹੈ ਜਿਸ ਨੇ ਸੱਚ ਲਿੱਖ ਕੇ ਗਾਇਆ ਵੀ...... ਮਜ੍ਹਬੀ ਸਿੰਘਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ 🙏🙏
@Mazbhisikh552
@Mazbhisikh552 Жыл бұрын
True 💕💐🙏
@jassig4262
@jassig4262 Жыл бұрын
Bilkul sai aa bro
@singh88920
@singh88920 Жыл бұрын
Sareya ne ditiya ne y ji kurbaniya Jehdiya eh jaata ne eh te Hindu te muslmana vich bhi ne ohna toh kurbaniya nahi kar hoiya kyuki Guru da hath nahi sar te Daleri Guru ne diti hai jaat ne nahi
@user-ts4vm8yt2t
@user-ts4vm8yt2t 8 ай бұрын
ਰਾਜ ਕਰੇਗਾ ਖਾਲਸਾ ਪ੍ਰਣਾਮ ਸ਼ਹੀਦਾਂ ਨੂੰ । ⚔️
@ParminderSingh-lc8bl
@ParminderSingh-lc8bl Жыл бұрын
ਮਜ੍ਹਬੀ ਸਿੱਖ ਤੇ ਸੰਧੂ ਜੱਟ ਬਹੁਤ ਵਧੀਆ ❤️
@inderjitsingh-ox2bw
@inderjitsingh-ox2bw Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਮਜ਼ਬੀ ਸਿੱਖ ਸੀ 🙏🏻🙏🏻💯💯💯
@Amandeepkaur-ux5xg
@Amandeepkaur-ux5xg Жыл бұрын
@karampalsingh3794
@karampalsingh3794 Жыл бұрын
ਵਾਹਿਗੁਰੂ ਜੀ🙏🙏🙏💪💪💪👍
@jagjitsingh5712
@jagjitsingh5712 Жыл бұрын
Paji baba Garza ji te baba bota Singh Ragrete Sikh Hoye j
@sukhbirsinghdollar8705
@sukhbirsinghdollar8705 Жыл бұрын
🤣🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu
@sukhbirsinghdollar8705
@sukhbirsinghdollar8705 Жыл бұрын
​@@jagjitsingh5712 🤣🤣🤣 hari singh nalwa khatri c mazbi nhi uppal goth har sikh ch sab tau vaad khatri ae c pehle lohdu
@sukhpreet2491
@sukhpreet2491 Жыл бұрын
ਪਹਿਲਾ ਸਟਾਰ ਜਿਸ ਨੇ ਮਜ਼ਬੀ ਸਿੰਘ ਦਾ ਆਪਣੇ ਸ਼ਬਦਾਂ ਰਾਹੀਂ ਇਤਿਹਾਸ ਪੇਸ਼ ਕੀਤਾ ਬਹੁਤ ਵਧੀਆ ਢਿੱਲੋਂ ਵੀਰ ਹੋਰ ਮਜ਼ਬੀ ਸਿੰਘਾਂ ਦਾ ੲਿਤਿਹਾਸ ਪੇਸ਼ ਕਰ ਫੁੱਲ ਸਪੋਰਟ ਆ ਤੈਨੂੰ
@nirbhainahar8655
@nirbhainahar8655 7 ай бұрын
ਇਹ ਪਹਿਲਾ ਕਲਾਕਾਰ ਆ ਜਿਹਨੇ ਮਜ੍ਹਬੀ ਸਿੱਖ ਅਤੇ ਜੱਟ ਸਿੱਖ ਦਾ ਨਾਂ ਉੱਚਾ ਕੀਤਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਇਸ ਵੀਰ ਨੂੰ ਸਲੂਟ ਆ ਦਿਲੋਂ❤❤❤❤❤
@chanddudhalia4493
@chanddudhalia4493 Жыл бұрын
ਵਧੀਆ ਲਿਖਤ ਲਿਖਾਰੀ ਵੀਰ ਦੀ ਮਜ਼ਬੀ ਸਿੱਖ ਪਹਿਲੀ ਵਾਰੀ ਸ਼ਬਦ ਆਇਆ ਇੰਨੇ ਮਸਹੂਰ ਗਾਇਕ ਦੇ ਮੂੰਹ ਤੋਂ ਖੁਸ਼ੀ ਦੀ ਗੱਲ
@voice.of.punjab
@voice.of.punjab Жыл бұрын
ਬਾਈ ਏਦਾ ਹੀ ਗਾਣੇ ਲਿਖਦੇ ਰਹੋ ਤੇ ਗਾਉਂਦੇ ਰਹੋ। ਨੌਜਵਾਨੀ ਨੂੰ ਸਿੱਧੇ ਰਾਹ ਪਾਓ🙏⚔️
@harmansandhu6806
@harmansandhu6806 Жыл бұрын
Sahi gall j
@maan1357
@maan1357 Жыл бұрын
Views ch frk ta dekho
@harjitsingh3799
@harjitsingh3799 Жыл бұрын
Ta hi view jada aa veer sachi sade loka da kujh ni ho skda eh eda de songs nu support hi ni krde
@sukhaulakh1874
@sukhaulakh1874 Жыл бұрын
👍👌🙏
@HarrySingh-ch4sw
@HarrySingh-ch4sw Жыл бұрын
Veer ji ewe hee gaaeya te likheya te sunaeya kro 🙏🏻🙏🏻🙏🏻🙏🏻
@ramanmasih2932
@ramanmasih2932 Жыл бұрын
ਮੇਰੀਆਂ ਅੱਖਾਂ ਨਮ ਹੋ ਗਈਆਂ ਗੀਤ ਸੁਣ ਕੇ ਪਹਿਲੀ ਵਾਰ ਕਿਸੇ ਸਾਡੇ ਕਲਾਕਾਰ ਸਾਡੇ ਗੁਰੂਆਂ ਜਿਕਰ ਕੀਤਾ, ਧਨਵਾਦ dhillon saab
@kuldeepfdk7
@kuldeepfdk7 Жыл бұрын
Akaaal he akaal
@arshfateh1948
@arshfateh1948 Жыл бұрын
Veera guru te tera e aa but tuc raman masih likh k vdia ni kita eho raman singh hunda ta gal hor e hooni c
@MandeepSingh-kk6jy
@MandeepSingh-kk6jy Жыл бұрын
Guru de yodhe
@sahilsabharwal6593
@sahilsabharwal6593 Жыл бұрын
ਪਹਿਲਾ ਆਪਣੀ ਕੌਮ ਵਿੱਚ ਵਾਪਸ ਆ ਜਾਓ ਜੀ ਮਹਾਨ ਕੌਮ ਮਜ਼੍ਹਬੀ ਸਿੱਖਾਂ ਦੀ
@NavjotSingh-pb8bn
@NavjotSingh-pb8bn Жыл бұрын
Brother bht kalakara ne kita... Tuc sayad hun dekhya
@SakhasinghSakha
@SakhasinghSakha 6 күн бұрын
Prem dhillon veer tuhanu baba jiwan singh ji ਤਰੱਕੀਆ ਬਖਣ
@akal96crore
@akal96crore 11 ай бұрын
Jaat ty majbi jo v sikh ❤ apa saab ek baap kalgidhar de putar aw .
@Tanveer_Singh47
@Tanveer_Singh47 Жыл бұрын
majhabi sikh kaum de heere..salute ehna veera nu
@udhayveer_singh
@udhayveer_singh Жыл бұрын
As a hindu I fully support this song 💜💕 Finally some singers are coming forward and gloryfying Sikh history 💪🙏
@ajeebdastan1152
@ajeebdastan1152 Жыл бұрын
Panjabi Hindu te Muslman, tuc dovein sadde apne hi ho, vaapis aajo, ghar vaapsi, tuc Dilli wal te Muslman Turkey wal dekhna band karo! Asi tuade apne aan 🙌
@nusratali6687
@nusratali6687 Жыл бұрын
Exactly 💯
@mrjuttgaming4150
@mrjuttgaming4150 9 ай бұрын
Ha hindo te sport marn gy he us ne ek gall Jo boli ha
@singhharvarinder6417
@singhharvarinder6417 Жыл бұрын
ਵਾਹਿਗੁਰੂ ਜੀ ਕਲਮ ਚ ਹੋਰ ਜਾਨ ਬਖਸ਼ਣ ਵੀਰ ਦੀ.... ਚੜਦੀਕਲਾ ਦੇ ਗਾਣੇ ਲਿਖਵੋਂਣ ਗੁਰੂ ਸਾਹਿਬ
@khalsa96.
@khalsa96. 27 күн бұрын
Akaaalll 💙⚔️
@chahal7461
@chahal7461 Жыл бұрын
Mere majbhi veeran nu hath jodh k benti aa bapis mud aayo tusi baba garja singh baba bota singh de waris ho … naa jayo hor kidhye veero 🙏🏻🙏🏻🙏🏻
@arshumental5149
@arshumental5149 Жыл бұрын
Bai Ji gal sahi aa taadi Pr pahila Enna Loka naal Bahut Dhakkaa Hoya h taan hi eh bande hor dharma Ch bde c
@arshumental5149
@arshumental5149 Жыл бұрын
Ehnaa nu ennaa Di Bandi Respect Jis din miln Lag gayi Os din Sb Vaapis Aa jaane h 🙏🙏
@damanaulakh7192
@damanaulakh7192 Жыл бұрын
@@arshumental5149 dhakka guru sahib ne kita???
@kamaljitsingh6286
@kamaljitsingh6286 Жыл бұрын
ਕੋਈ ਕਿਤੇ ਨੀ ਗਿਆ ਵੀਰੋ ਸਿੱਖੀ ਲਈ ਹਰ ਸਿੱਖ ਡਟਿਆ ਆ ਆਪਾ ਤਾਂ ਹਾ ਈ ਸਿੱਖ ਆ ਦੂਸਰੇ ਧਰਮਾਂ ਦੇ ਲੋਕ ਵੀ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਦੀਵਾਨ ਟੋਡਰ ਮੱਲ ਜੀ ਮੋਤੀ ਰਾਮ ਮਹਿਰਾ ਜੀ ਬਹੁਤ ਵੱਡੀ ਉਦਾਹਰਨ ਆ 🙏 🙏
@munda_sandhua_da9116
@munda_sandhua_da9116 Жыл бұрын
ਪ੍ਰੇਮ ਬਾਈ ਮੈਂ ਵੈਸੇ ਕਦੇ ਤੈਨੂੰ ਸੁਣਿਆ ਨਹੀ ਸੀ, ਪਰ ਅਹ ਸੋਂਗ ਮੈ ਪੂਰਾ ਸੁਣਿਆ, ਬਹੁਤ ਵਦੀਆ ਆ ਯਾਰ, ਸਿਰਾ ਕੀਤੀ ਪੂਰੀ.🤟 💔Legends never die 🌸🐊@sidhu
@GurpreetSingh-wd6mq
@GurpreetSingh-wd6mq 7 ай бұрын
Pehle word to leke last word tak ....... sukoon. ❣️ Dil krda eh shabad kde khatam hi naa hove eve hi chldaa rve..... Eda de shabad ghato ghat 9-10 mint de hone chahide ne.
@lallysahota260
@lallysahota260 Жыл бұрын
ਵੀਰ ਜੀ ਏ ਵਾਲਾ ਸੋਂਗ ਸੁਣ ਦਿਲ ਨੂੰ ਬਹੁਤ ਸਕੂਨ ਹੋਇਆ, ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਜਿੰਨਾ ਵੀਰਾ ਪੇਸ਼ਕਸ਼ ਕੀਤੀ ❤❤❤🎉🎉🎉🎉🎉
@alltopics...6188
@alltopics...6188 Жыл бұрын
ਬਾਈ ਮਜ੍ਹਬੀ ਕਹਿ ਕੇ ਗਾਣੇ ਚ ਜਾਨ ਪਾਤੀ 🔥🔥🔥🙏🙏🙏🙏🙏🙏🙏🙏🙏
@GagansidhuBholath
@GagansidhuBholath Жыл бұрын
ਬਹੁਤ ਸੋਹਣੀ ਵਾਰ, ਮਜ਼ਬੀ ਸਿੰਘ, ਗੱਜਦੇ ਵੈਰੀ ਭੱਜਦੇ, ਪ੍ਰੇਮ ਢਿੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ🎉🎊
@No_Name9046
@No_Name9046 8 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ❤🙏🏻🐯
@tarlochansingh6853
@tarlochansingh6853 Жыл бұрын
Rangrte guru k bate majabi Sikh Kom ❤❤❤ best song
@GameLover-oh1zd
@GameLover-oh1zd Жыл бұрын
First time in Punjabi music industry A Singer Singh a song for Majbhi Singh thanks to be Proud us . Thanks Prem dhilon huge fan.
@vodafone2116
@vodafone2116 Жыл бұрын
Did god tell you he was sending you in majbi family
@jasbhatti9257
@jasbhatti9257 Жыл бұрын
@@vodafone2116 I think bro you re not from india
@xenon_59
@xenon_59 9 ай бұрын
​@@jasbhatti9257yes he is from parallel universe
@moviesforyou8134
@moviesforyou8134 Жыл бұрын
ਸਾਡਾ ਲਾਕਾ ਮਾਝਾ ਸੁਣੀਦਾ ਪਾਰੋ ਦਿਸੇ ਲਾਹੌਰ 🙏 ਅਸੀਂ ਢਾਈਏ ਦਿੱਲੀ ਦੇ ਕਿੰਗਰੇ ਪਰਖਣ ਲਈ ਆਪਣਾ ਜੋਰ 💪 ਰਾਜਸਥਾਨ ਤੋਂ ❤️
@nishangill4926
@nishangill4926 Жыл бұрын
ਕਰਾ ਕੇਰਾਂ ਬੈਜਾ ਬੈਜਾ
@gursewaksinghrandhawa4011
@gursewaksinghrandhawa4011 Жыл бұрын
Balle bhau gaadi vekhi ki ki hunda hjy majha fr uth da 10 k saal e kad de patandar masa
@Officialmalkeet
@Officialmalkeet Жыл бұрын
Khoob
@simratsingh9210
@simratsingh9210 Жыл бұрын
Wah
@h.b.tmovieshub3512
@h.b.tmovieshub3512 8 ай бұрын
baai ne aaj dil jeet liyaa ...❤1st kalaakar jine mahjbi sikh daa jeekar kitta
@user-ke1wl5dh6f
@user-ke1wl5dh6f 14 сағат бұрын
Man nal kene h majbisikh h ❤❤❤🦅🦅
@sandeepalgon8508
@sandeepalgon8508 Жыл бұрын
ਬਹੁਤ ਹੀ ਵਦੀਆਂ ਵਾਰ ਗਾਈਏ ਪਰੇਮ ਢਿਲੋਂ ਵੀਰ 👍 ਮਜਬੀ ਸਿੱਖ ਤੇ ਜੱਟ ਸਿੱਖ ਭਰਾਵਾਂ ਦਾ ਵਾਹਿਗੁਰੂ ਏਦਾ ਹੀ ਪਿਆਰ ਬਣਾਈ ਰੱਖੇ 🤝🤝
@jaskaranpawar5245
@jaskaranpawar5245 Жыл бұрын
Sikh community need songs like this ❤
@jaspreetgill3576
@jaspreetgill3576 Жыл бұрын
Dil Khush ho gya brother.... goosebumps
@ballisticrifle2559
@ballisticrifle2559 Жыл бұрын
yes bhra
@jaysawant6049
@jaysawant6049 Жыл бұрын
Veer thoda surname pawar kada hea
@Averageonepieceenjoyer
@Averageonepieceenjoyer 9 ай бұрын
Jehda ik baari sikh bn geya ohde wich jat pat ni aundi oh sikh hunda ♥️
@blackpapergraphics7715
@blackpapergraphics7715 3 ай бұрын
Jekare gajawe nihal ho jave. Shaheeda singha de maan nu bhaaawe..... Sat sri Akal
@Amandeep.605
@Amandeep.605 Жыл бұрын
Moosewale pra da asr ho gya shukr a rab da🔥🔥🔥🔥💯 Legend never die 💔
@AUJLA_ONTOP1
@AUJLA_ONTOP1 Жыл бұрын
Har gl ch moosewala nhi hunda.... Duniya bhut vadi aa
@arjitkanwar4413
@arjitkanwar4413 Жыл бұрын
@@AUJLA_ONTOP1 truu veere hun sidhu de fan n eh makhaul bnaya Hoya hr video de thlle sidhu krke eh ohde krke oh ..ohte tk hi seemat ho gye n eh look...
@gurjitgobindpuria
@gurjitgobindpuria Жыл бұрын
Moosewale ne likh k diti vaar ohnu das ohi Gallan fir
@sinrecord2113
@sinrecord2113 Жыл бұрын
@@AUJLA_ONTOP1 shi gl veer
@Amandeep.605
@Amandeep.605 Жыл бұрын
@@AUJLA_ONTOP1 sidhu ne bhout badlaw dita Punjab vich a pra mno ja na mno
@deepgobindgarh4795
@deepgobindgarh4795 Жыл бұрын
ਘੈਂਟ ਬਾਈ ਇਨ੍ਹਾਂ ਸਨਮਾਨ ਦਿੱਤਾ ਮਜ਼੍ਹਬੀ ਸਿੱਖ ਭਰਾਵਾਂ ਨੂੰ 👌👍🙏
@user-yh3ud4st5x
@user-yh3ud4st5x 2 ай бұрын
Waheguru ji ka kalsa waheguru ji ki fata 👑👑
@user-ok8ib3pw6g
@user-ok8ib3pw6g 2 ай бұрын
Rangrete sardar mazbhi sikh ❤❤🙏🏻🙇🏻🙇🙏🏻
@ashurapstar8340
@ashurapstar8340 Жыл бұрын
Rangrete guru ke bete 🙏💐 Proud to be Balmiki-mazhabi sikh Thanks Prem Dhillon 🙏💐 Sach koyi koyi bolda 🙏💐
@akashgill5687
@akashgill5687 Жыл бұрын
Tu sikh ta ni ho sakda tu koi hor hi aa
@grewal2202
@grewal2202 Жыл бұрын
Waheguru. Sab Guru ke Sikh ne 22 g. Jaat paat baad vich pehla maharaj de sikh aapa sab. ❤️🙏🙏🙏 Dhan Dasmesh pita.
@vickysinghbal6122
@vickysinghbal6122 Жыл бұрын
Majhbi sikh da valmiki naal ki jod
@YuvrajSingh-gy2ry
@YuvrajSingh-gy2ry Жыл бұрын
@@vickysinghbal6122 hmm
@pargatsingh5868
@pargatsingh5868 Жыл бұрын
O. Veer ahi balmiki nai ea. Tu ho sakda valmiki asi majbi Sikh ha. Baba Jevan singh manger na jai. Valmiki de manger jao. Asi mix nai hege. Ik peo de put.ha. tu dable hovega. Eh soch apne parivaar tak rakh
@gurleenkaurtung9145
@gurleenkaurtung9145 Жыл бұрын
Hun bhout janne enaa da itehaas prrnge jina ne ena da naam v peli vari suneya es gaane de through Hats of to you Shah jii♠️🚩✨️ Baba Garja/ Baba Botta
@sukhan_kahlon_
@sukhan_kahlon_ Жыл бұрын
I agree veere mai khud phli vaar suneys tế research kri itihaas baare ehna de
@Vikram_0544
@Vikram_0544 Жыл бұрын
@@sukhan_kahlon_ ਪੜੋ ਫਿਰ ਬਾਬਾ ਬਾਘੜ ਸਿੰਘ, ਬਾਬਾ ਰਣ ਸਿੰਘ, ਰਾਵਨ ਸਿੰਘ, ਬਾਬਾ ਹੱਠ ਸਿੰਘ ਦੱਸਿੳ ਕਿਵੇਂ ਨੇ🙏
@Jattmajheda
@Jattmajheda Жыл бұрын
Sade lage gurdwara baba garja singh ji te baba botta singh ji da jdo jdo kde tuc Babe budhe sahib jao gye rah ch gurdwara aoo ga vada sara nal ode ch school v a ander othe sikh bache hi lende a sikh mean k jhde pag ja patki bande a ho skda tuc v majhe to hove gye thnu v pta hona baki jo tuc likhia a gal thodi bilkul shi a bhot loka nu Nhi pta o hun padan gye ena bare 🙏
@amarjitrandhawa9952
@amarjitrandhawa9952 Жыл бұрын
Sachi Praa Rab Karke Edda de Song @premdhillon Vrr Kad da Rave Itihaas Pata lagna bhut jroori aa
@gurleenkaurtung9145
@gurleenkaurtung9145 Жыл бұрын
@@Jattmajheda Naa g Mea Malwayii aa
@ankheesardarmedia9541
@ankheesardarmedia9541 Жыл бұрын
Kya baat hai yar Phila var majabi sikha da naam khul k Aya hai ❣️
@dharmindersingh7512
@dharmindersingh7512 Жыл бұрын
Super se upar ❤❤❤
@ajgill8360
@ajgill8360 Жыл бұрын
Thanks Prem Dhillon veer for showing respect towards our beloved Majbi SINGHS otherwise it’s all about Jatts and Jatts we need to respect all and every person who adopts Sikhism for GURUJI THANKS A LOT AGAIN HUGE RESPECT FOR YOU AND PLS CONTINUE TO UNITE OUR SIKH COMMUNITY WE ALL ARE EQUAL NO MATTER WHAT 🙏👌
@Inkulabi
@Inkulabi 7 ай бұрын
All backgrounds played important roles in revolution throughout history including the 5 Pyareh.
@kn-et1ob
@kn-et1ob Жыл бұрын
ਵਾਹ ਢਿੱਲੋਂ ਵੀਰ ਬੁਹਤ ਵਧੀਆ ਲਿਖਿਆ ਤੇ ਗਾਇਆ ਕਿੰਨੇ ਮਹਾਨ ਸੂਰਮੇ ਹੋਣਗੇ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ 🙏 ਸਾਨੂੰ ਸਿੱਖੀ ਇਤਿਹਾਸ ਹੋਰ ਜਾਣੂ ਕਰਵਾਉ ਗੀਤਾਂ ਰਾਹੀਂ ਹਰ ਇੱਕ ਨੂੰ ਚਾਹੀਦਾ ਹੈ ⚔️🙏 ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ 🙏
@unitymotionstudios4765
@unitymotionstudios4765 10 ай бұрын
Dhan dhan baba bota singh ji baba garja singh ji
@harshdeepsinghmalh916
@harshdeepsinghmalh916 7 ай бұрын
Digde sees thada to thale yun talwar singha di chale❤
@Laugh.out.loud..
@Laugh.out.loud.. Жыл бұрын
Shukar a bai kise ne majbi sikha da naam vi leya ❤️❤️
@GR-zg2qr
@GR-zg2qr Жыл бұрын
ਧੰਨਵਾਦ ਵੀਰ ਜੀ ਮਜ਼ਬੀ ਸਿੱਖ ਇਤਿਹਾਸ ਯਾਦ ਕਰਾਉਣ ਲਈ🙏🙏🙏🙏🙏💝💝
@Vikram_paapi
@Vikram_paapi Жыл бұрын
Bhut sohna song a ....pehli waar kise ny mazbi sikh veera lai kuch likhiya gaaiya ...eh oh kom aa jis ny sub to wad sir dite aa ..har war aage ho k ਸ਼ਹੀਦੀ ਪ੍ਰਾਪਤ ਕੀਤੀ ਆ
@man58652
@man58652 Жыл бұрын
Nahi sab to vadd ni ditte es da koi saboot ni. Baakia ne wi boht sirr ditte. Eda keh ke muqabla karaunda jaata da.
@Ranjit.singh699
@Ranjit.singh699 4 ай бұрын
ਆਪਣੇ ਗੁਰੂ ਸਾਹਿਬਾਨਾਂ ਨੇ ਜਾਤਾਂ ਖਤਮ ਕਰਕੇ ਸਿੱਖੀ ਸ਼ੁਰੂ ਕੀਤੀ ਸੀ। ਪਰ ਆਪਾਂ ਜੱਟ ਸਿੱਖ, ਮਜਹਬੀ ਸਿੱਖ ਵਗੈਰਾ ਕਰ ਕਰ ਕੇ ਉਨਾਂ ਨੂੰ ਵੀ ਜਾਤਾਂ ਵਿੱਚ ਵੰਡ ਹੀ ਲਿਆ। ਬਚਪਨ ਤੋਂ ਭਾਈ ਬੋਤਾ ਸਿੰਘ ਜੀ ਅਤੇ ਭਾਈ ਗਰਜਾ ਸਿੰਘ ਜੀ ਨੂੰ ਮੈਂ ਸਿਰਫ ਸਿੱਖ ਕਰਕੇ ਹੀ ਜਾਣਦਾ ਆਇਆ ਹਾਂ, ਉਨਾਂ ਨੂੰ ਜਾਤ ਕਰਕੇ ਜਾਨਣਾ ਮੈਂ ਤਾਂ ਸਿੱਖੀ ਅਸੂਲ ਨਹੀਂ ਸਮਝਦਾ।
@writermaan1805
@writermaan1805 Жыл бұрын
ਵੀਰ ਜੀ ਬਹੁਤ ਹੀ ਵਧੀਆਂ ਉਪਰਲਾ ਜੇਕਰ ਇਸੇ ਤਰਾ ਦੇ ਗੀਤ ਮਜ਼ਬੀ ਵੀਰਾ ਤੇ ਜੱਟ ਵੀਰਾ ਦੇ ਆਉਂਦੇ ਰਹੇ ਤਾਂ ਪੰਜਾਬ ਨੂੰ ਕੋਈ ਵੀ ਹਕੂਮਤ ਖ਼ਤਮ ਨਹੀ ਕਰ ਸਕਦੀ✍️✍️👏👏👏
@gurjeetkaur4344
@gurjeetkaur4344 Жыл бұрын
Proud to be majbi Sikh ❤️👍👍
@guribrar3062
@guribrar3062 Жыл бұрын
kzbin.info/www/bejne/pHiYZ5iKpLaCj6c
@gauravthind821
@gauravthind821 Жыл бұрын
😂😂😂
@supersatsatsat
@supersatsatsat Жыл бұрын
Just Sikh is enough sister🙏🙏
@supinderbhagania7672
@supinderbhagania7672 Жыл бұрын
@@gauravthind821 gandu da gandu ee reha
@Kaku655
@Kaku655 Жыл бұрын
Proud to be a dashmesh pita ji daa sikh ❤️❤️ .. not divided sikh
@imrindersingh5128
@imrindersingh5128 Жыл бұрын
Now I feel why Our religion has a divine power. Can do impossible. Guru Gobind Singh Ji.
@_Baljinder
@_Baljinder Жыл бұрын
Baba Deep Singh Ji waheguru ji di fauj de Singh ne
@Hardeepsinghi
@Hardeepsinghi Жыл бұрын
Iam majhabi Sikh Waheguru ji da Khalsa waheguru ji di Fateh Jai jai ravidas ji Maharaj
@RanjeetSinghhanjra
@RanjeetSinghhanjra Жыл бұрын
ਵਾਹਿਗੁਰੂ ਵਾਹਿਗੁਰੂ 🙏🏻😊😊
@ajaykumar-vn3hb
@ajaykumar-vn3hb Жыл бұрын
❤❤
@jaskaranpawar5245
@jaskaranpawar5245 Жыл бұрын
Sikh community vich agar idda de songs aun ta hi lok baba garja tr baba bota warge boht hi sikha nu janan lagan gye❤
@Chaklo_Dharlo271
@Chaklo_Dharlo271 Жыл бұрын
Hanji baai
@user-ce1jc9ge4x
@user-ce1jc9ge4x 27 күн бұрын
Majbisikh 🎉🎉
@kamalsardarsaabji7490
@kamalsardarsaabji7490 Жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਸ਼ਹੀਦ ਹੀਰੇ 🙏🙏🙏🙏🙏🙏🌹 ਹੁਣ ਪਤਾ ਲੱਗਿਆ ਹੋਣਾ ਸਾਰਿਆਂ ਨੂੰ ਮਜ਼੍ਹਬੀ ਸਿੱਖ ਅਤੇ ਜੱਟ ਸਿੱਖ ਕੌਮ ਦੋਹਾਂ ਦਾ ਆਪਸ ਵਿੱਚ ਸੰਬੰਧ ਕਿੰਨੀ ਮਹਾਨ ਏ ਦੋਨੋਂ 🙏🙏🙏🌹🌹
@surjitsingh3109
@surjitsingh3109 11 ай бұрын
Nice g
@salindersingh6668
@salindersingh6668 2 ай бұрын
j sikh aa ta ohdi koi jaat ni all are equal...guru govind singh maharaj ne saaf keha c..
@PargatSingh-mc3sv
@PargatSingh-mc3sv Жыл бұрын
Vere thxx bhot bhot tusi Sadi caste nu geet ch leke aye majbi Sikh sari Kom thude nl khadi hovegi lod pein te love Prem vere
@diljeetadiwal9634
@diljeetadiwal9634 Жыл бұрын
dil jitt lya jatta mazbi sikh bol k ❤🎉
@jaswsntmaan659
@jaswsntmaan659 Жыл бұрын
Proud to be a majbi Sikh 🙏🙏
@dwaynejohnson8225
@dwaynejohnson8225 Жыл бұрын
What is majbi bro?
@splendorloverz1
@splendorloverz1 Жыл бұрын
Sab ik hai veere ❤ guru de laal 😇
@PartapSingh-rv5hm
@PartapSingh-rv5hm 11 ай бұрын
Hanji veer ji Proud of you sikh❤
@Ran.deep_2270
@Ran.deep_2270 10 ай бұрын
​@@dwaynejohnson8225majbi Sikh ohh ne panjab de lai har vele kurbani den nu teyar rehnde c
@086wolf
@086wolf 9 ай бұрын
@@dwaynejohnson8225Mazabhi Singh punjab de waris aa.....Angreja de ghulaam nyi......Angrej church wich nyi badan dinde...pata na??
Bhidichand De Dushale VAAR (Official Audio) - PREM DHILLON
3:17
Prem Dhillon
Рет қаралды 417 М.
Be kind🤝
00:22
ISSEI / いっせい
Рет қаралды 19 МЛН
格斗裁判暴力执法!#fighting #shorts
00:15
武林之巅
Рет қаралды 88 МЛН
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 37 МЛН
aespa 에스파 'Armageddon' MV
3:33
SMTOWN
Рет қаралды 25 МЛН
Селфхарм
3:09
Monetochka - Topic
Рет қаралды 1,1 МЛН
Artur - Erekshesyn (mood video)
2:16
Artur Davletyarov
Рет қаралды 218 М.
Alisher Konysbaev - Ol Aru (Official Music Video)
2:40
Alisher Konysbaev
Рет қаралды 7 МЛН
Kalifarniya - Hello [official MV]
2:54
Kalifarniya
Рет қаралды 3,7 МЛН
JONY - Реки вели (mood/lyric video)
2:37
JONY
Рет қаралды 1,1 МЛН