Bhidichand De Dushale VAAR (Official Audio) - PREM DHILLON

  Рет қаралды 452,988

Prem Dhillon

Prem Dhillon

3 ай бұрын

Singer/Lyrics - Prem Dhillon
Music - EL Boii
Promotions - Gold Media

Пікірлер: 716
@Karan_0201_
@Karan_0201_ 2 ай бұрын
ਮਝੈਲ ਹੋਣ ਦਾ ਫਰਜ ਨਭਾ ਗਿਆ ਢਿੱਲੋਂ ਵੀਰ ❤❤❤❤
@hkgrecords
@hkgrecords Ай бұрын
ਮੂਰਖ ਬੰਦੇ ਪ੍ਰੇਮ ਢਿੱਲੋਂ, ਸਿੰਘ ਤਾਂ ਮਹਾਰਾਜ ਜੀ ਨੇ ਦਸਵੇਂ ਜਾਮੇਂ ਵਿੱਚ(1699) ਸਜਾਏ ਆ ਤੁਸੀ ਕਹੀ ਜਾਨੇਂ ਹੋਂ ਸਿੰਘ ਦੁਸ਼ਾਲੇ ਲਈ ਜਾਂਦੇ ਸੀ ਤੇ ਪੱਟੀ ਆਕੇ ( ਬਾਬਾ ਬਿਧੀ ਚੰਦ ਜੀ ਵੇਲ਼ੇ) ਸਿੰਘਾ ਦੀ ਲੜਾਈ ਲੱਗ ਗਈ, ਸੁੱਤੇ ਉਠਕੇ ਤੁਸੀਂ ਮਸ਼ੂਕਾਂ ਦੇ ਗਾਣੇ ਗਾਉਦੇ ਗਾਉਂਦੇ ਧਰਮ ਵਾਲ਼ੇ ਪਾਸੇ ਗਾਉਣ ਲੱਗ ਜਾਨੇਂ ਹੋਂ ਮੂਂਹ ਤਾਂ ਧੋਲਿਆ ਕਰੋ ਵਿਕਾਰਾਂ ਵਾਲ਼ਾ
@satindersingh6541
@satindersingh6541 2 ай бұрын
ਬਾਬਾ ਬਿਧੀ ਚੰਦ ਛੀਨਾ ਮਰਦ ਪਰਬੀਨਾ ਗੁਰੂ ਕਾ ਸੀਨਾ 🌹💐🙏 ਪਰਬੀਨ (Perfect at every Skill as he is Blessed by 6th Patshah Guru Hargobind Sahib Jiyo ❤️🙏)
@gurmukhchhina8395
@gurmukhchhina8395 2 ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏🏻🙏🏻
@MaanSaab-un8pb
@MaanSaab-un8pb 2 ай бұрын
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ🙏
@GurjotSingh-lg7pu
@GurjotSingh-lg7pu 2 ай бұрын
ਬਿਧੀ ਚੰਦ ਛੀਨਾ ਗੁਰ ਕਾ ਸੀਨਾ📿
@sandhudeep7796
@sandhudeep7796 2 ай бұрын
Khushiya De jaikaare gjave.. nihaal hojave... Guru hargobind Saab De Man nu bhave......... Sat shiri akaaaaaaaal
@sikanderdhillon8356
@sikanderdhillon8356 Ай бұрын
sat sri akal
@asr.1522
@asr.1522 Ай бұрын
SAT SHRI AKAAL🐊⚔️
@tanv1rgaming92
@tanv1rgaming92 26 күн бұрын
Sat Sri akaaal❤
@psmangat
@psmangat 2 ай бұрын
ਬਹੁਤ ਵਧੀਆ ਲੱਗਿਆ ਪ੍ਰੇਮ ਵੀਰ, ਪਹਿਲਾਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੀ ਵਾਰ, ਹੁਣ ਇਹ ਵਾਰ, ਚੜ੍ਹਦੀਕਲਾ ਚ ਰਹੋ ਤੇ ਪੰਥ ਦੀ ਸੇਵਾ ਕਰਦੇ ਰਹੋ ❤❤
@deepsidhu4343
@deepsidhu4343 2 ай бұрын
ਪੱਟੀ ਵਾਲੇ ਸੁਰਸਿੰਘ ਵਾਲੇ ਲਾਇਕ ਕਰੋ ❤ ਬਾਬਾ ਅਵਤਾਰ ਸਿੰਘ ਜੀ
@GillSaab-ys1nd
@GillSaab-ys1nd 2 ай бұрын
Baba ji da layi ta jina like kro ghat na
@sikanderdhillon8356
@sikanderdhillon8356 Ай бұрын
Chardikala “Panjwar “!
@harnoordhanoa8130
@harnoordhanoa8130 Ай бұрын
A
@user-xq9lh4is5y
@user-xq9lh4is5y 2 ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ👏🏻❤️
@who_is_sharry
@who_is_sharry 2 ай бұрын
ਬਿਧੀ ਚੰਦ ਛੀਨਾ... ਗੁਰੂ ਕਾ ਸੀਨਾ..❤
@sahibpreetsingh7639
@sahibpreetsingh7639 2 ай бұрын
Jiyo o Majhe alea ❤️‍🔥⚔️
@KaranxMajhail47
@KaranxMajhail47 2 ай бұрын
ਤਰਸ ਗਿਆ ਸੀ PREMYA ਤੇਰੀ ਅਵਾਜ਼ ਸੁਣਨ ਨੂੰ 😊 BAKI LOVE YOU PREMYA ❤
@GyanGuru98721
@GyanGuru98721 2 ай бұрын
ਮਾਝੇ ਦਾ ਮਝੈਲ ਪ੍ਰੇਮ ਢਿੱਲੋਂ ❤❤❤
@manisidhu1058
@manisidhu1058 2 ай бұрын
Dhan Dhan Sahib Satguru Shri Guru Hargobind Sahib ji📿⚔️👑🙇❣️🙏
@Fatehdeepthind-so8vx
@Fatehdeepthind-so8vx 2 ай бұрын
ਬਹੁਤ ਵਧੀਆ ਅਤੇ ਵੱਡਾ ਉਪਰਾਲਾ ਵੀਰ ਜੀ ਬਸ ਬੇਨਤੀ ਇਹ ਹੈ ਕਿ ਗੁਰਬਾਣੀ ਦਾ ਉਚਾਰਨ ਸ਼ੁੱਧ ਕੀਤਾ ਜਾਵੇ 🙏🙏 ਬਿਲਾਵਲੁ ਮਹਲਾ ੫ ॥ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ॥
@jaskirankaur8842
@jaskirankaur8842 2 ай бұрын
ਧੰਨ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ
@differentfame6298
@differentfame6298 2 ай бұрын
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ❤️🙏🏻
@nirmolkkirtan
@nirmolkkirtan 2 ай бұрын
ਕਿਆ ਲਿਖਿਆ ਪ੍ਰੇਮ ਵੀਰ ਜੀ ਹੋਰ ਚੜਦੀਕਲਾ ਕਰਨ ਬਹਾਦੁਰ ਬਾਬਾ ਬਿਧੀ ਚੰਦ ਜੀ
@harrywahla
@harrywahla 2 ай бұрын
ਚੱਤੋ ਪਹਿਰ ਚੱਲਦੀਆਂ ਵਾਰਾਂ ਗੱਡੀ ਵਿੱਚ ⛳
@jagdeepsinghkhehrasocialac8585
@jagdeepsinghkhehrasocialac8585 2 ай бұрын
ਚੜਦੀ ਕਲਾਂ ਢਿਲੌਂ ਭਾਅ । ਇਹੋ ਜਿਹੇ ਹੋਰ ਸੱਚੇ ਗਾਣੇ ਗਾ ਕੇ , ਆਪਣਾ ਜੀਵਨ ਸਫਲ ਕਰੋ 👍🏽🙏🏼 ਧੰਨ ਬਾਬਾ ਬਿਧੀ ਚੰਦ ਸਾਹਿਬ , ਅਕਾਲਲਲ 🌹
@ROYALPROMOTIONS-mv3me
@ROYALPROMOTIONS-mv3me 2 ай бұрын
ਵਾਹੇਗੁਰੂ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 🙏🏻 ਧੰਨ ਧੰਨ ਭਾਈ ਬਿਧੀ ਚੰਦ ਜੀ 🙏🏻
@dharmpreetmahla9775
@dharmpreetmahla9775 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਵਾਹਿਗੁਰੂ ਚੜ੍ਹਦੀ ਕਲਾ ਰੱਖੇ🙏🏻
@brargursewaksingh
@brargursewaksingh 2 ай бұрын
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
@arwindersinghbolina3113
@arwindersinghbolina3113 2 ай бұрын
🙏🏻
@michelesingh6209
@michelesingh6209 2 ай бұрын
❤️❤️❤️❤️
@gurbhejbirsingh4015
@gurbhejbirsingh4015 2 ай бұрын
Waheguru ji ❤🌸
@jagdeepsingh-yu1jb
@jagdeepsingh-yu1jb 2 ай бұрын
111a
@tejvir716
@tejvir716 2 ай бұрын
ਪਰ ਸਿੱਖੀ ਮਾਝੇ ਵਿਚ ਆਕੇ ਮਿਲੀ, ਗੁਰੂ ਸਾਹਿਬ ਨੇ ਖੱਡੂਰ ਖੈਹਰਾ ਜੱਟਾਂ ਦੇ ਪਿੰਡ ਨੂੰ ਸਿੱਖੀ ਦਾ ਪਰਚਾਰ ਕੇਂਦਰ ਬਣਾਇਆ ਸੀ। ਗੁਰੂ ਸਾਹਿਬਾਨ ਜੀਓ ਦੇ ਮਹਾਨ ਸਿੱਖੀ ਪਰਚਾਰ ਕੇਂਦਰ ਸਨ ਮਾਝੇ ਵਿੱਚ ਖੱਡੂਰ, ਗੋਇੰਦਵਾਲ, ਤਰਨ ਤਾਰਨ, ਗੁਰੂ ਕਾ ਚੱਕ (ਅੰਮ੍ਰਿਤਸਰ), ਚੋਲਾ।
@karmitakaur3390
@karmitakaur3390 2 ай бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@winkledhaliwal7352
@winkledhaliwal7352 2 ай бұрын
Tanga chk k leni teri karmita😍
@tasvirnijjer
@tasvirnijjer 2 ай бұрын
ਕੋਈ ਸ਼ਬਦ ਨਈ ਬੋਹਤ ਵਧਿਆ ਉਪਰਾਲਾ wmk🙏🏻
@karamjitsingh5882
@karamjitsingh5882 2 ай бұрын
ਧੰਨ ਧੰਨ ਬਾਬਾ ਬਿਧੀ ਚੰਦ ਜੀ ☬☬☬
@yuvrajchhina
@yuvrajchhina 2 ай бұрын
Dhan Dhan Baba Bhidi Chand Chhina Guru Ka Seena 🙏🏽💙⚔️
@Aryan-se1bk
@Aryan-se1bk 2 ай бұрын
Chhina konsa sikh hunda
@yuvrajchhina
@yuvrajchhina 2 ай бұрын
@@Aryan-se1bk baba bhidi chand di got si chhina . Chhina caste bilongs to jatt sikhs . Guru hargobind sahib gave him tag “bidhi chand chhina, guru ka seena”
@ManpretSingh-er2lo
@ManpretSingh-er2lo 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurmukhchhina8395
@gurmukhchhina8395 2 ай бұрын
ਧੰਨ ਧੰਨ ਬਾਬਾ ਬਿਧੀ ਚੰਦ ਜੀ 🙏🏻🙏🏻
@jagdishkaur81ba7
@jagdishkaur81ba7 2 ай бұрын
ਵਾਹਿਗੁਰੂ ਜੀਓ🙏😇❤❤❤🌸💜✨
@panjab3815
@panjab3815 2 ай бұрын
Full njara a gea asi mele gye anadpur sahib eho ganna chln dea
@shehraansandhupigeonclub3717
@shehraansandhupigeonclub3717 2 ай бұрын
Bidhi chand cheena.. Guru ka seena.. Baba avtar Singh Ji sur singh wale 🙏🙏🙏🙏
@mehtabsinghsandhu3963
@mehtabsinghsandhu3963 2 ай бұрын
Bapu joga singh ji jogi ji nu bhut bhut kotan kot parnaam
@tradehouseharpreet
@tradehouseharpreet 2 ай бұрын
ਧੰਨ ਧੰਨ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
@Jagpreet.Singh9Officeal
@Jagpreet.Singh9Officeal 2 ай бұрын
pehla baba garja singh / baba bota singh te hon baba bidhi chand shina wah oye prem veer 😊😊😊😊🎉🎉❤❤❤
@JasneetSingh-pf4cl
@JasneetSingh-pf4cl 2 ай бұрын
Dhan dhan Sri Guru Hargobind sahib ji maharaj ji maharaj
@satnaamkaur9192
@satnaamkaur9192 2 ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏
@Dallewala
@Dallewala 2 ай бұрын
ਬਹੁਤ ਸੋਹਣਾ ਵੀਰ ਵਾਹਿਗੁਰੂ ਮੇਹਰ ਕਰਨ ❤
@evilmafia6849
@evilmafia6849 2 ай бұрын
ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਬਾਬਾ ਬਿਧੀ ਚੰਦ ਸੀਨਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ 💙⚔️🐊🗡️
@dankie6716
@dankie6716 2 ай бұрын
ਸੱਤ ਸ਼੍ਰੀ ਆਕਾਲ 🙏🏻
@Tushir0001
@Tushir0001 2 ай бұрын
Chinna Jatt 🙏🏻⚔️
@_AmandeepSingh_
@_AmandeepSingh_ 2 ай бұрын
Baba Meher karey…..Siraa Bro 🔥🔥
@yuvrajsandhu4084
@yuvrajsandhu4084 2 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸਾਹਿਬ ਜੀ ਮਹਾਰਾਜ 🙏
@varindergrewal349
@varindergrewal349 2 ай бұрын
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🙏🏻
@harry-saggal-5911
@harry-saggal-5911 2 ай бұрын
Baba bidhichad shina mat par Deena guru ka Seena 😇✨ waheguru
@indjoban724
@indjoban724 2 ай бұрын
Mat par Deena niga veer mard parbeena
@harpreetsinghsabhra
@harpreetsinghsabhra 2 ай бұрын
❤❤❤ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ❤❤❤❤
@palwindersingh0555
@palwindersingh0555 2 ай бұрын
ਧੰਨ ਧੰਨ ਸੱਚੇ ਪਾਤਸ਼ਾਹਿ ਮਹਾਰਾਜ ਜੀਓ🙏🏼🙏🏼🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️
@jaskirankaur8842
@jaskirankaur8842 2 ай бұрын
ਬਾਬਾ ਬਿਧੀ ਚੰਦ ਜੀ🙏🙏
@jaskaranmalhi1245
@jaskaranmalhi1245 2 ай бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@baaz84
@baaz84 2 ай бұрын
Love from khalistan ❤
@navneetsandhu9748
@navneetsandhu9748 2 ай бұрын
ਵਾਹਿਗੁਰੂ ਜੀ ਦੀ ਕਿਰਪਾ ਰਹੇ thode ਤੇ 🤗🤗🤗🙏🏻🙏🏻ਬਹੁਤ ਸੋਹਣਾ ਗਾਇਆ ਬਾਊ 🤗
@mandeepsingh.84
@mandeepsingh.84 2 ай бұрын
🌻🧡ਧੰਨਧੰਨਬਾਬਾਬਿਧੀਚੰਦਜੀਮਹਾਰਾਜ🌻🧡
@Tejgillbhatteriwala
@Tejgillbhatteriwala 2 ай бұрын
Veere rooh khush karti.❤ sade malwe wal kuse nu pta nhi c.❤ .. nahi dal baba bidhi chand ji da bare ..❤❤❤
@manindergilll
@manindergilll 2 ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🦅🌸
@its_____gobind
@its_____gobind 2 ай бұрын
ਵਹਿਗੁਰੂ ਜੀ
@vintage5781
@vintage5781 2 күн бұрын
Wah Ji Wah Prem Saab❤
@Sran46
@Sran46 Ай бұрын
ਰੋਮ ਰੋਮ ਖਿੜ ਗਿਆ ਜੱਟਾ ਨਜ਼ਾਰਾ ਲਿਆ ਤਾ ਇਕ ਗੀਤ ਵਿੱਚ ਸਾਰਾ ਇਤਿਹਾਸ ਸੁਣਾਤਾ। ਭਾਉ ਜੀ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ
@winkledhaliwal7352
@winkledhaliwal7352 2 ай бұрын
Preme end gl baat ❤️❤️👌🏻
@AnritpalSingh-fq5jf
@AnritpalSingh-fq5jf 2 ай бұрын
ਚੜਦੀਕਲਾ ਜੀ🙏🙏🙏🙏
@jashananttal7192
@jashananttal7192 2 ай бұрын
ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ🙏🙏
@arshpreetkaur9689
@arshpreetkaur9689 2 ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
@dalbirsingh8905
@dalbirsingh8905 Ай бұрын
ਦਾਸ ਪੱਟੀ ਤੋ..❤
@BabaBhupinderSinghJi
@BabaBhupinderSinghJi 2 ай бұрын
ਮਹਾਂਬਲੀ ਯੋਧੇ ਮੀਰੀ ਪੀਰੀ ਦੇ ਮਾਲਕ ,ਛੇਵੇਂ ਗੁਰੂਦੇਵ ਸਾਹਿਬ ਏ ਕਮਾਲ ਸੁਆਮੀ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ
@amanbrar822
@amanbrar822 2 ай бұрын
Waah jatta dil khush krta e 🙌🏻🌸❤️
@prabh5913
@prabh5913 2 ай бұрын
ਵਾਹਿਗੁਰੂ
@rickkysaini2683
@rickkysaini2683 2 ай бұрын
Dhan Dhan Shri Guru Hargobind Sahib Ji Maharaaj Ji 🙏❤️ Dhan Dhan Baba Bidhi Chand Ji🙏❤️ Waheguru Sahib Ji Mehar Kro Data G Mehar Kro 🙏❤️
@chhinajatt
@chhinajatt 2 ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏🙏
@DaljitSingh-mc5ti
@DaljitSingh-mc5ti Ай бұрын
Waheguru ji ka Khalsa waheguru ji ka fathe❤❤
@jagjotsingh108
@jagjotsingh108 2 ай бұрын
❤ਵਾਹਿਗੁਰੂ ਜੀ❤
@sachalgill5015
@sachalgill5015 2 ай бұрын
ਵਾਹਿਗੁਰੂ ਜੀ 🙏🏼
@harmanjitsinghaulakh6008
@harmanjitsinghaulakh6008 2 ай бұрын
ਬੱਲੇ ਜੱਟਾਂ ਰੂਹ ਖੁਸ਼ ਕਰ ਦਿੱਤੀ ਓ ਬਾਬੇ ਬਿੱਧੀ ਚਇੰਦ ਬਾਰੇ ਵਾਰ ਬੋਲ ਕੇ ❤❤
@parvindersingh-jg1lt
@parvindersingh-jg1lt 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@KarandeepsinghGill-mu5tk
@KarandeepsinghGill-mu5tk Ай бұрын
ਬਾਬਾ ਬਿਧੀ ਚੰਦ ਜੀ ਛੀਨਾ ਗੁਰੂ ਕਾ ਸੀਨਾ
@chhinaharman17
@chhinaharman17 2 ай бұрын
Dhan dhan baba bidi chand chhina ji ❤👏🏻🙏mehr kreo g❣️
@iamgurwindersingh
@iamgurwindersingh 2 ай бұрын
🙏🏻🙏🏻🙏🏻🙏🏻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻 ਅਸੀਂ ਡਰੋਲੀ ਭਾਈ(ਮੋਗਾ)ਤੋਂ
@juss7628
@juss7628 2 ай бұрын
Dhan dhan BABA BIDHI CHAND JI💯❤️
@GurpreetSingh-id1ck
@GurpreetSingh-id1ck 2 ай бұрын
ਅਕਾਲ ਹੀ ਅਕਾਲ🚩🙌
@Iamkalsi307
@Iamkalsi307 2 ай бұрын
Dhan dhan baba bhidi chad china guru ka china sursinghiye 🙏🏻
@drdaljitbhullarudaybhullar2130
@drdaljitbhullarudaybhullar2130 Ай бұрын
ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ❤❤❤❤
@jaganbhullar5925
@jaganbhullar5925 2 ай бұрын
Ithaaas nu eda barkrar rkho baba mehar kre ❤️❤️❤️
@HarpreetSingh-jw4jj
@HarpreetSingh-jw4jj Ай бұрын
Dan Dan baba bidi Chand ji
@kismatjotbrar4411
@kismatjotbrar4411 2 ай бұрын
waheguru ji 👏🏻
@rohtazbhullar240
@rohtazbhullar240 Ай бұрын
GURU KA SEENA🙏
@gurditsingh933
@gurditsingh933 Ай бұрын
ਚੜ੍ਹਦੀਕਲਾ ❤️
@jobandhillon1864
@jobandhillon1864 2 ай бұрын
Sur Singh apna pind ❤
@gursewakdhillon80
@gursewakdhillon80 2 ай бұрын
ਮੇਰਾ ਵੀ
@GurdeepSinghCheema
@GurdeepSinghCheema 2 ай бұрын
❤ 😮 keep them coming brother baba garja baba bota and now this amazing khich ke rakh mera praa!!!
@jaggaraqba5775
@jaggaraqba5775 2 ай бұрын
❤❤ Bhot sohna vadde veer mahraj tanu chad di kla ch rakhe ❤🎉
@mandeepgillca
@mandeepgillca 2 ай бұрын
ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@Sran46
@Sran46 Ай бұрын
ਬਹੁਤ ਵਧੀਆ ਜੀ
@_sukhpalsingh_8843
@_sukhpalsingh_8843 2 ай бұрын
🍁ਬਿਧੀਚੰਦਛੀਨਾਗੁਰੂਕਾਸੀਨਾ🍁
@Arsl_Dhillxn
@Arsl_Dhillxn 2 ай бұрын
Love you from Lehnda Punjab ❤
@SukhjinderSingh-ws5dw
@SukhjinderSingh-ws5dw 15 күн бұрын
Jatta tera rihndi duniya tak nam rihna hun teriya chidi kla rhinya ❤❤❤❤❤❤🙏
@gurdevsingh5082
@gurdevsingh5082 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
@jassasandhu4752
@jassasandhu4752 2 ай бұрын
Bhut khoobbb jatta 🙏🌺
@jaswinderchahal2275
@jaswinderchahal2275 2 ай бұрын
ਧੰਨ ਧੰਨ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ 🙏🙏🙏🙏🙏
@maanhassanpuriya8302
@maanhassanpuriya8302 2 ай бұрын
ਕਯਾ ਬਾਤ ਪ੍ਰੇਮ ਭਾਅ.... ਓਰ ਜਿਨ੍ਹਾਂ ਨੂੰ ਬਾਬੇ bidhichand ਦਾ ਨੀ ਪਤਾ ਓ ਮੇਰੇ ਹਿਸਾਬ ਨਾਲ ਜੰਮਿਆ ਈ ਨਈ 🙌
@angadbeersingh2554
@angadbeersingh2554 2 ай бұрын
Ehda di vaar har singer gave ta ajj Kal de bachiya nu history da pta lgda but vadia veer...
@jaskaranrajpoot4715
@jaskaranrajpoot4715 2 ай бұрын
ਵਾਹਿਗੁਰੂ ਜੀ ਮੇਹਰ ਰੱਖਿਓ ਜੀ
@pb10wala64
@pb10wala64 2 ай бұрын
❤❤❤❤ prem Dhillon Aha km Kaint kita
@desipunjab5644
@desipunjab5644 Ай бұрын
ਧੰਨ ਬਾਬਾ ਬਿਧੀ ਚੰਦ ਜੀ❤
@rajdeepgill9376
@rajdeepgill9376 2 ай бұрын
Prem Dhillon bai tusi sikh Kom de asli hero de life ty song Bana ky dil jit lende ho sabh da Waheguru thunu charde kala ch rakhe bai tusi majhe wale aa da na chamka rehe ho
@chhinaharman17
@chhinaharman17 2 ай бұрын
Waheguru ji ❤🙏🙏👏🏻👏🏻
Baba Garja Baba Botta Ji (Official Audio)- Prem Dhillon || Snappy
3:55
BIR RASS
3:14
Harvi - Topic
Рет қаралды 3,2 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,3 МЛН
PINK STEERING STEERING CAR
00:31
Levsob
Рет қаралды 20 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,9 МЛН
Anandpur to Call (Akaal)
2:47
Pinder Sidhu - Topic
Рет қаралды 308 М.
Back to Sikhi
2:48
Arjan Dhillon
Рет қаралды 1,7 МЛН
Baba Manochahal Tribute - JAGOWALE Ft  Kam Lohgarh
2:33
KaM LohgaRh
Рет қаралды 1,5 МЛН
Sidhu Moose Wala - Vaar
2:18
Sidhu Moose Wala
Рет қаралды 57 МЛН
Weapon Culture
5:59
Release - Topic
Рет қаралды 940 М.
Максим ФАДЕЕВ - SALTA (Премьера 2024)
3:33
Artur - Erekshesyn (mood video)
2:16
Artur Davletyarov
Рет қаралды 465 М.
Nurbullin & Kairat Nurtas - Жолданбаған хаттар
4:05
Jaloliddin Ahmadaliyev - Yetar (Official Music Video)
8:28
NevoMusic
Рет қаралды 6 МЛН
Қайрат Нұртас - Қоймайсың бей 2024
2:20
Kairat Nurtas
Рет қаралды 1,7 МЛН
Saǵynamyn
2:13
Қанат Ерлан - Topic
Рет қаралды 1,5 МЛН