Baba Siddique: Bollywood ਤੇ politics ਚ ਸਰਗਰਮ ਰਹੇ ਸਿਦੀਕੀ ਦੀ Salman Khan ਨਾਲ ਕੀ ਨੇੜਤਾ ਸੀ| 𝐁𝐁𝐂 𝐏𝐔𝐍𝐉𝐀𝐁𝐈

  Рет қаралды 1,066

BBC News Punjabi

BBC News Punjabi

Күн бұрын

ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਬਾਬਾ ਸਿਦੀਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ।ਬਾਬਾ ਸਿਦੀਕੀ ਦਾ ਜਿੰਨਾ ਪ੍ਰਭਾਵ ਸਿਆਸਤ ਵਿੱਚ ਸੀ, ਉਨਾ ਹੀ ਬਾਲੀਵੁੱਡ ਵਿੱਚ ਦੱਸਿਆ ਜਾਂਦਾ ਹੈ। ਬਾਬਾ ਸਿਦੀਕੀ ਬਾਲੀਵੁੱਡ ਵਿੱਚ ਆਪਣੀ ਨਜ਼ਦੀਕੀ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਸਨ।ਉਹ 15 ਸਾਲ ਤੱਕ ਬਾਂਦਰਾ ਵੈਸਟ ਦੇ ਵਿਧਾਇਕ ਰਹੇ। ਇਸੇ ਇਲਾਕੇ ਵਿੱਚ ਕਈ ਬਾਲੀਵੁੱਡ ਹਸਤੀਆਂ ਰਹਿੰਦੀਆਂ ਹਨ।ਹਰ ਸਾਲ ਰਮਜ਼ਾਨ ਦੇ ਮਹੀਨੇ ਵਿੱਚ ਬਾਬਾ ਸਿਦੀਕੀ ਦੀ ਇਫ਼ਤਾਰ ਪਾਰਟੀ ਚਰਚਾ ਵਿੱਚ ਰਹਿੰਦੀ ਸੀ। ਉਨ੍ਹਾਂ ਦੀ ਇਫ਼ਤਾਰ ਪਾਰਟੀ ਵਿੱਚ ਸਿਆਸੀ ਆਗੂਆਂ ਤੋਂ ਇਲਾਵਾ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਸ਼ਾਹਰੁਖ਼ ਖਾਨ, ਆਮਿਰ ਖ਼ਾਨ, ਸਲਮਾਨ ਖ਼ਾਨ ਤੋਂ ਲੈ ਕੇ ਸੰਜੇ ਦੱਤ ਤੱਕ ਪਹੁੰਚਦੇ ਸਨ।
ਐਡਿਟ - ਗੁਰਕਿਰਤਪਾਲ ਸਿੰਘ
#babasiddiqui #Mumbai #bollywood
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 7
@sehajpartap.756
@sehajpartap.756 53 минут бұрын
💔
@sehajpartap.756
@sehajpartap.756 53 минут бұрын
🔥✊🏿🔥
@PrinceKumar-cf7ek
@PrinceKumar-cf7ek 23 минут бұрын
🙏🏻💐💐💐💐🙏🏻👍🤗🥰
@bebaak_rai
@bebaak_rai 3 сағат бұрын
ih siyasi qatl aa but jan bhuj ke isnu salman khan Lawrence bishnoi naal jodya jaa reha 😊 property & money is involved in this case
@ParveenKaur-m4v
@ParveenKaur-m4v 3 сағат бұрын
😮😮
@sehajpartap.756
@sehajpartap.756 53 минут бұрын
😠😡😠
@manmeetmehra29
@manmeetmehra29 3 сағат бұрын
ਪੰਜਾਬ ਵਿੱਚ ਤੇ ਰੋਜ ਹੀ ਏਦਾ ਦੇ ਕਤਲ ਹੋ ਰਹੇ ਆ ਆਖੋ ਭਗਵੰਤ ਮਾਨ ਜ਼ਿੰਦਾਬਾਦ 😅
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,8 МЛН
规则,在门里生存,出来~死亡
00:33
落魄的王子
Рет қаралды 31 МЛН
Flipping Robot vs Heavier And Heavier Objects
00:34
Mark Rober
Рет қаралды 21 МЛН
India Bids Farewell to Ratan Tata | Vantage with Palki Sharma
10:12
The Truth of Pulwama | Satyapal Malik Allegations | Dhruv Rathee
21:00
Dhruv Rathee
Рет қаралды 11 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,8 МЛН