Рет қаралды 2,162
ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧਕੀ ਬਲਾਕ ਉਪਰ ਦੂਜੀ ਅਤੇ ਤੀਜੀ ਮੰਜ਼ਿਲ ਦੀ ਉਸਾਰੀ ਕਰਨ ਲਈ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਵੱਲੋਂ ਟੱਪ ਲਗਾਇਆ ਗਿਆ।ਐਡਵੋਕੇਟ ਸ੍ਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਦੱਸਿਆ ਗਿਆ ਕਮੇਟੀ ਦੇ ਦਫ਼ਤਰ ਉਪਰ ਦੋ ਮੰਜ਼ਿਲਾਂ ਦੀ ਉਸਾਰੀ ਦੀ ਸੇਵਾ ਮਹਾਂਪੁਰਖਾਂ ਨੂੰ ਸੌਂਪੀ ਗਈ ਹੈ। ਬਾਬਾ ਜੀ ਦੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੀ ਦੇਖ ਰੇਖ ਹੇਠ ਸੇਵਾ ਹੋਣੀ ਹੈ ਸੰਗਤਾਂ ਵੱਧ ਚੱੜ ਕੇ ਸਹਿਯੋਗ ਕਰਨ।ਇਸ ਸਮੇਂ ਸੰਗਤਾਂ ਦੇ ਨਾਲ ਹਾਜ਼ਰੀ ਭਰ ਰਹੇ ਬਾਬਾ ਸੁੱਖਾ ਸਿੰਘ ਜੀ ਗੁ. ਪੁੱਲ ਪੁਖਤਾ ਸਾਹਿਬ ਜੀ,ਬਾਬਾ ਉਂਕਾਰ ਸਿੰਘ ਫੌਜੀ ਜੀ,ਬਾਬਾ ਦਿਲਬੀਰ ਸਿੰਘ ਜੀ,ਭਾਈ ਜੋਗਾ ਸਿੰਘ ਜੀ,ਅੰਮ੍ਰਿਤਸਰ