Babbu Maan - 32 Lak | Velly Laane | Latest Punjabi Song 2024

  Рет қаралды 1,089,519

Babbu Maan

Babbu Maan

Күн бұрын

Song - 32 Lak
Singer / Lyrics / Composer - Babbu Maan
Album - Velly Laane
MixMaster - Bhanu Partap Thakur
Managed by Shah Jandiali
© Babbu Maan
#babbumaan #32lak #vellylaane
Listen Velly Laane Full Album
Apple Music : / velly-laane
Amazon : music.amazon.i...
Spotify : open.spotify.c...
Jiosaavn : www.jiosaavn.c...
Wynk : wynk.in/music/...
Kkbox : www.kkbox.com/...
Shazam : www.shazam.com...
Subscribe Official Channel - goo.gl/6HLLiV
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 7 100
@is.ishusayan
@is.ishusayan 5 ай бұрын
ਦਿਨ ਰਾਤ ਬਦਲੇ, ਸੁਬਾਹ ਸ਼ਾਮ ਦੁਪਿਹਰ ਬਦਲੇ, ਦੇਖ ਤੇਰਾ BEIMAAN ਨਾ ਅੱਜ ਨਾ ਕੱਲ੍ਹ ਬਦਲੇ
@sukhdevgrewal978
@sukhdevgrewal978 5 ай бұрын
ਸਾਹ ਮੁੱਕ ਜਾਂਦੇ ਗੀਤ ਨਾ ਮੁੱਕਦੇ Passionate ਕਦੇ ਰਾਹ ਚ ਨਹੀ ਰੁਕਦੇ❤
@Balwinder_07146
@Balwinder_07146 5 ай бұрын
❤❤❤ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan
@officialmaan2279
@officialmaan2279 5 ай бұрын
ਆਪ ਸੱਭ ਨੂੰ ਵੀ ਉਸਤਾਦ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕੀ ਉਸਤਾਦ ਬੱਬੂ ਮਾਨ ਜੀ ਅਤੇ ਉਹਨਾਂ ਦੇ ਕੋਨੇ ਕੋਨੇ ਵਿਚ ਵੱਸਦੇ ਚਹੇਤਿਆ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ,,, ਜਿੰਨੇ ਫ਼ੈਨ ਉਸਤਾਦ ਜੀ ਦੇ ਓਹਤੋ ਵੱਧ ਉਮਰਾਂ ਬਖਸ਼ਣਾ ਵਾਹਿਗੁਰੂ ਜੀ 👑, Happy Birthday Ustad ji 🎂❤❤
@gaggimaan7874
@gaggimaan7874 5 ай бұрын
29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,, ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!! #happybirthdaybabbumaan ❤
@parvindersingh0069
@parvindersingh0069 5 ай бұрын
Waahhh❤❤❤
@preetpb06..
@preetpb06.. 5 ай бұрын
ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,, ਤੈਨੂੰ ਸੁਣਿਆ ਤੈਨੂੰ ਸੁਣਨਾ,,, ਹੋਰ ਕੋਈ ਪਸੰਦ ਨਹੀਂ।।। ਦੇਸਾ ਵਿਦੇਸਾ ਚ ਵਸਦੇ ਤੇਰੇ ਫੈਨਾ ਨੂੰ ਲੱਖ ਲੱਖ ਵਧਾਈ 🎉🎉
@Laddi_Singh994
@Laddi_Singh994 5 ай бұрын
ਬਾਈ ਦੀਪ ਸਿੱਧੂ ਦੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਾਈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਈ ਆ , ਜਦੋਂ ਬਾਈ ਦੀਪ ਸਿੱਧੂ ਨੇ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚਾੜਿਆ ਸੀ, ਉਦੋਂ ਬੱਬੂ ਮਾਨ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਸੀ, ਗਾਣੇ ਦਾ ਤੁਸੀਂ ਆਪ ਮਤਲਬ ਕੱਢ ਲਓ ਹੁਣ ਗਾਣਾ ਕੀ ਗਾਣਾ ਗਾਇਆ ਹੈ ।
@user-rj8fm3gn4q
@user-rj8fm3gn4q 5 ай бұрын
ਹੈਪੀ barthdey 🎉 ਉਸਤਾਦ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤਰਕੀਆ ਬਖਸ਼ੇ ਲਮਿਆ ਉਮਰਾ ਬਖਸ਼ੇ 🎉
@Bhupinder724
@Bhupinder724 5 ай бұрын
ਕੋਈ ਤੋੜ ਨਹੀਂ❤ ਰੱਬ ਲੰਬੀਆਂ ਉਮਰਾਂ ਕਰੇ ਮਾਨ ਸਾਡੀ ਜਾਨ ਦੀਆ 😘😘🤗🤗
@karmitakaur3390
@karmitakaur3390 5 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@SukhdevSinghDhaliwal-wr3dg
@SukhdevSinghDhaliwal-wr3dg 4 ай бұрын
God father of Punjabi music 🎶 industry babbu Maan Saab ji 🙏🙏🙏🙏🙏
@rashkaur8479
@rashkaur8479 5 ай бұрын
ਰੱਬ ਕਰੇ ਤੁਸੀਂ ਹਮੇਸ਼ਾ ਸਹੀ ਸਲਾਮਤ ਰਹੋ🎉🎉🎉❤❤❤Love u maan saab Ji 🎂🎂🎂🎂🎂🎂💃💃💃💃💃💃🎂💃
@sukhpreetsingh232
@sukhpreetsingh232 5 ай бұрын
ਜਨਮ ਦਿਨ ਮੁਬਾਰਕ ਮਾਨ ਜੀ ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@gurmailwahabwala
@gurmailwahabwala 5 ай бұрын
ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ #ਬੱਬੂ_ਮਾਨ ਬਾਈ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਬਾਈ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਆਉ ਬਾਈ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ ਦੁਆ ਕਰੀਏ ਤੇ ਬਾਈ ਪੰਜਾਬ ਪੰਜਾਬੀਅਤ ਕਿਸਾਨ ਤੇ ਕਿਸਾਨੀ ਦੇ ਹੱਕ ਵਿੱਚ ਹਮੇਸ਼ਾਂ ਏਦਾ ਹੀ ਡੱਟਿਆ ਰਹੇ ਤੇ ਪੰਜਾਬੀ ਮਾ ਬੋਲੀ ਦਾ ਸਿਰ ਏਦਾ ਹੀ ਮਾਣ ਨਾਲ ਉੱਚਾ ਰੱਖੇ #ਉਸਤਾਦ_ਬੱਬੂ_ਮਾਨ #HappyBirthdayBabbuMaan #BabbuMaan
@kewalkanjlasongsofficial7813
@kewalkanjlasongsofficial7813 4 ай бұрын
ਕੌਣ ਕੌਣ ਮੰਨਦਾ ਇਹ ਬੰਦਾ ਮਾਸਟਰ ਆ ਵੀਰੇ ਮਿਊਜ਼ਿਕ ਲਾਈਨ ਦਾ ❤
@nirmalsinghnirmalsingh6499
@nirmalsinghnirmalsingh6499 4 ай бұрын
@Manpreet34482
@Manpreet34482 4 ай бұрын
Different jiha 🎶 bnaunda sade ala
@LovepreetSingh-wl3ec
@LovepreetSingh-wl3ec 2 ай бұрын
ਬਿਲਕੁਲ ❤
@LovepreetSingh-wl3ec
@LovepreetSingh-wl3ec 2 ай бұрын
@@Manpreet34482ਏਸੇ ਲਈ ਹੀ ਅਸਤਾਦ ਆ 👑
@Joyalvlogs
@Joyalvlogs 5 ай бұрын
ਐਸੀ ਸ਼ੌਹਰਤ ਐਸਾ ਪਿਆਰ ਪ੍ਰਮਾਤਮਾ ਹਰ ਇੱਕ ਨੂੰ ਨਹੀ ਬਖਸ਼ਦਾ ਬਹੁਤ ਥੋੜੇ ਲੋਕ ਹੁੰਦੇ ਹਨ ਜੋ ਬਿਨਾਂ ਕਿਸੇ ਸਾਥ ਦੇ ਏਥੇ ਤੱਕ ਪਹੁੰਚਦੇ ਹਨ ਬੱਬੂ ਵੀਰ ਉਨ੍ਹਾਂ ਲੋਕਾਂ ਵਿੱਚ ਸਭਤੋਂ ਮੂਹਰੇ ਖੜ੍ਹਾ ਹੈ ਉਹ ਵੀ ਮੇਰੀ ਮਿਸ ਇੰਡੀਆ ਤੋਂ ਲੈਕੇ ਹੁਣ ਤੱਕ ਐਨਾ ਪਿਆਰ ਇੱਜਤ ਪੰਜਾਬੀਆਂ ਨੇ ਬਹੁਤ ਥੋੜੇ ਲੋਕਾਂ ਨੂੰ ਦਿੱਤਾ ਏ ਪਰ ਵੱਡੀ ਗੱਲ ਇਹ ਹੈ ਕਿ ਬਾਈ ਨੇ ਕਦੇ ਪੈਰ ਨਹੀ ਛੱਡੇ ਉਹੀ ਕਾਲਜ਼ ਸਮੇਂ ਦੇ ਯਾਰ ਓਹੀ ਪੁਰਾਣੇ ਬੰਦਿਆਂ ਨੂੰ ਨਾਲ ਲੈਕੇ ਚੱਲਿਆ ਏ ਮੈਂ ਸਮਝ ਸਕਦਾਂ ਏ ਇਹ ਪ੍ਰਸਿੱਧੀ ਕੋਈ ਇੱਕ ਦਿਨ 'ਚ ਨਹੀ ਕਮਾਈ ਗਈ ਹੋਣੀ ਇਸ ਸ਼ੌਹਰਤ ਪਿੱਛੇ ਪਤਾ ਨਹੀ ਕਿੰਨੀਆਂ ਅਸਫਲਤਾਵਾਂ ਕਿੰਨਾ ਠੁਕਰਾਇਆ ਗਿਆ ਹੋਊਗਾ ਕਿਹਨੇ-ਕਿਹਨੇ ਸਾਥ ਛੱਡਿਆ ਹੋਊ ਕਿਹਤੋਂ-ਕਿਹਤੋਂ ਸਾਥ ਮੰਗਿਆ ਹੋਊ ਤੇ ਜਦੋਂ ਤੁਸੀ ਕੁੱਝ ਵੀ ਨਹੀ ਹੁੰਦੇ ਮਤਲਬ ਸ਼ੌਹਰਤ ਨਹੀ ਹੁੰਦੀ ਤਾਂ ਲੋਕ ਵੀ ਥੋਨੂੰ ਅਲੱਗ ਹੀ ਤਰੀਕੇ ਨਾਲ ਪਰਖਦੇ ਹਨ ਤੇ ਆਖੀਰ 'ਚ ਨਾਂਹ ਕਰਕੇ ਖਹਿੜਾ ਛੁਡਾ ਲੈਂਦੇ ਹਨ। ਪਰ ਪਰਬਤ ਦੀ ਚੋਟੀ ਤੇ ਓਹੀ ਚੜ ਸਕਦਾ ਜੋ ਬਿਨਾਂ ਉਚਾਈ ਤੋਂ ਡਰੇ ਬੱਸ ਤੁਰ ਪਵੇ ਬੱਬੂ ਵੀਰ ਨੇ ਓਹੀ ਕੀਤਾ ਪਹਿਲੀ ਪੂਰੀ ਟੇਪ ਬਿਨਾਂ ਰਿਲੀਜ਼ ਦੇ ਬਣੀ ਬਣਾਈ ਧਰੀ ਰਹਿ ਗਈ ਉਸਨੂੰ ਕਰਕੇ ਕੁੱਝ ਹਾਸਿਲ ਨਹੀ ਹੋਇਆ ਜਦਕਿ ਕਿੰਨੀ ਰੀਝ ਨਾਲ ਤਿਅਾਰ ਕੀਤੀ ਹੋਊ ਪਹਿਲੀ ਐਲਬਮ ਸੀ ਆਖਿਰ ਨੂੰ.. ਪਤਾ ਨਹੀ ਕਿੰਨਾ ਕੁ ਸਬਰ ਪਰਖਿਆ ਹੋਊਗਾ ਪ੍ਰਮਾਤਮਾ ਨੇ ਕਿਉਕਿ ਬਾਈ ਦੀ ਪ੍ਰਸਿੱਧੀ ਕੋਈ ਆਮ ਪ੍ਰਸਿੱਧੀ ਨਹੀ ਪ੍ਰਸਿੱਧ ਹੋਣਾ ਕੋਈ ਵੱਡੀ ਗੱਲ ਨਹੀ ਪਰ ਹਰ ਇੱਕ ਕੰਮ ਨਾਲ ਹੀ ਪ੍ਰਸਿੱਧ ਹੋਣਾ ਵੱਡੀ ਗੱਲ ਹੈ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅਸੀ ਓਸ ਦੌਰ ਦੇ ਇੰਨਸਾਨ ਹਾਂ ਜਿਨ੍ਹਾ ਨੇ ਬੱਬੂ ਵੀਰ ਦਾ ਪਹਿਲਾ ਗੀਤ M ਟੀਵੀ ਤੇ ਚੱਲਦਾ ਵੇਖਿਆ ਤੇ ਗੀਤ ਸੁਣਕੇ ਉਸਦੇ ਫੈਨ ਬਣੇ ਬਾਬਾ ਬਾਈ ਦੀ ਕਲਮ ਨੂੰ ਇੰਝ ਹੀ ਸਦਾ ਸਹੀ ਦਿਸ਼ਾ ਵੱਲ ਤੋਰੀ ਰੱਖੀ ਉਸਦੀ ਆਵਾਜ਼ ਨੂੰ ਹੋਰ ਦਿਲਾਂ ਤੱਕ ਪਹੁੰਚਾਵੇ ਸਾਨੂੰ ਸਾਰਿਆਂ ਨੂੰ ਫੈਨ ਹੋਣ ਦਾ ਵੀ ਮਾਣ ਹੈ ਕਿ ਅਸੀ ਬੱਬੂ ਨੂੰ ਸੁਣਦੇ ਹਾਂ ਕੋਈ ਕਹੇ ਨਾ ਕਹੇ ਪਰ ਬਾਈ ਦੇ ਗੀਤਾਂ ਦਾ ਦੀਵਾਨਾ ਹਰ ਬੰਦਾ ਕਦੇ ਨਾ ਕਦੇ ਤਾਂ ਰਿਹਾ ਇਸ ਤਰਾਂ ਹੀ ਬੱਬੂ ਵੀਰ ਰਹਿੰਦੀ ਦੁਨੀਆਂ ਤੱਕ ਹਰ ਵਿਸ਼ੇ ਤੇ ਗੀਤ ਲਿਖਦਾ ਤੇ ਗਾਉਂਦਾ ਰਹੇ ਕਦੇ ਮਿਲਾਂਗੇ ਜ਼ਰੂਰ ਇਹ ਕਾਮਨਾ ਕਰਦੇ ਆਂ ਬਾਬਾ ਮਿਹਰ ਕਰੇ ਬਾਈ ਨੂੰ ਜਨਮਦਿਨ ਮੁਬਾਰਕ ਸਾਰੀ ਸਵੈਗ ਮਿਊਜ਼ਿਕ ਤੇ ਹੇ-ਯੋਲੋ ਤੇ ਮੁਨੀਸ਼ ਵੀਰ ਤੇ ਸਭ ਕੱਟੜ ਫੈਨਾਂ ਨੂੰ ਵੀ ਮੁਬਾਰਕਾਂ ਬਾਬਾ ਤਰੱਕੀਆਂ ਬਖਸ਼ੇ...ਮੰਡੀ ਵਾਲਾ ਦੀਪ Janamdin Mubarak Babbu Maan Veere Baba Tarakkia Tandrustia Bakshe Bharawa Nu
@officialmaan2279
@officialmaan2279 5 ай бұрын
Waheguru ji 🌹🙏tuhanu sareyan nu khush rakhe Love you❤All BM fans
@manimaan9849
@manimaan9849 5 ай бұрын
Happy birthday my cute maan Saab ji God bless you 🎉🎉❤❤❤❤❤have a great day ❤❤
@komalsangha7komalsangha84
@komalsangha7komalsangha84 5 ай бұрын
ਖੰਟ ਵਾਲਾਂ ਤਾਲਿਬ ❤❤❤ ਅਜੇ ਲਿਖਿਆ ਕਿੱਥੇ ਆ ਅਜੇ ਗਾਇਆ ਕਿੱਥੇ ਆ ਅਜੇ ਖ਼ਾਲ ਚ ਘੁੰਮਦਾ ਮੈਂ ਨਕਾ ਲਾਇਆ ਕਿੱਥੇ ਆ #babbumaan
@amandeepsingh9293
@amandeepsingh9293 5 ай бұрын
Main ta Har Roj Sare Song Sunda Jo Har Roj Sunde Ouh Like Karo ❤❤❤
@officialmaan2279
@officialmaan2279 5 ай бұрын
😍😘 ਮੇਰੀ ਜਾਨ BABBU MAAN❤💕
@officialmaan2279
@officialmaan2279 5 ай бұрын
ਗੀਤ ਸੁਣ ਤੇਰੇ ਮੈਨੂੰ ਆਉਂਦਾ ਏ ਨਜ਼ਾਰਾ ਦੂਜਾ ਭਾਗ ਆਉਣ ਦੇ ਨੱਚੀਏ ਦੁਬਾਰਾ ਸਬਰ ਨੀ ਹੁੰਦਾ ਪਹਿਲਾਂ ਬੜੀ wait ਕੀਤੀ ਏ ਅੱਜ ਤੇਰਾ ਨਾਂ ਲੈਕੇ ਪਹਿਲੀ ਵਾਰੀ ਪੀਤੀ ਏ
@amritpalsingh7597
@amritpalsingh7597 5 ай бұрын
Maan saab ਚੱਕ ਦਿਓ ਫੱਟੇ 32 ਲੱਕ 42ਛਾਤੀ ਨੂੰ ਗਲਤ ਦਸਦੇ ਸੀ ਉਹ ਫੜਲੋ ਹੁਣ ਟੱਟੇ ❤❤🥳🥳🥳
@desitechnologybysukhveerja8832
@desitechnologybysukhveerja8832 5 ай бұрын
😂😂😂
@Manpreet34482
@Manpreet34482 5 ай бұрын
Bilkul sahi kiha bai bheda nu hun fadlo sade ale de tate
@SterninHouse
@SterninHouse Ай бұрын
Ajj Babbu Maan Saab he repeat te chl rahe ne , uproo barish te thnda mosm sukon❤❤
@hlakhwinbersingh3127
@hlakhwinbersingh3127 5 ай бұрын
ਆਲ ਸੌਗ ਵੈਰੀ ਵੈਰੀ ਨਾਈਸ ਮਾਨ ਸਾਹਬ ਲੰਮੀ ਉਮਰ ਹੋਵੇ 🥰🥰🥰🥰🥰🥰🥰🥰
@swagrecords5948
@swagrecords5948 5 ай бұрын
VELLY LAANE ਗਾਣੇ ਦੀ wait ਵਿੱਚ online kon kon betha❤❤❤
@Beimaan_fan
@Beimaan_fan 5 ай бұрын
Bhai sare hi bethe a. 😅
@akshaykumar-cb4hg
@akshaykumar-cb4hg 5 ай бұрын
❤❤❤❤❤❤❤❤❤❤❤
@akshaykumar-cb4hg
@akshaykumar-cb4hg 5 ай бұрын
Love you ustaad ji
@akshaykumar-cb4hg
@akshaykumar-cb4hg 5 ай бұрын
❤❤❤❤
@akshaykumar-cb4hg
@akshaykumar-cb4hg 5 ай бұрын
❤❤❤❤❤
@HarshKumar-hj5gx
@HarshKumar-hj5gx 5 ай бұрын
Nice Song Ustaad ji Kudiye Lai Ta Sab ne gaye c Par Mudya layi tusi Gaye ne love you ustaad Babbu Maan saab ji ❤️❤️❤️❤️❤️❤️❤️🎂🎂🎉🎉🎉
@sehajpreetsingh465
@sehajpreetsingh465 5 ай бұрын
ਮੈਨੂੰ ਨਫ਼ਰਤ ਕਰਨ ਆਲ਼ੇ ਹਜੇ ਨਿਆਣੇ ਆ, ਨਾ ਲਾ ਨਾ ਲਾ ਮੱਥਾ ਨੀ ਇਹ ਤਾਂ ਖੁੰਢ ਪੁਰਾਣੇ ਆ #𝐁𝐀𝐁𝐁𝐔𝐌𝐀𝐀𝐍
@babbumaandsm3893
@babbumaandsm3893 5 ай бұрын
19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #VellyLaane #BabbuMaan Babbu Maan Zindabaad
@deeplehalmusic
@deeplehalmusic 5 ай бұрын
ਵਿਦਵਾਨ ਪਹਿਲਾਂ ਹੀ ਰੋਲਾ ਪਾਈ ਗਏ, ਇੱਥੇ ਗੀਤ ਦਾ ਮਤਲਬ ਹੀ ਕੁਝ ਹੋਰ ਹੈ
@tsmovieexplainer7147
@tsmovieexplainer7147 5 ай бұрын
Vidvaan Di Translation Gallat Ho gyi.....hun Marr jaan saale...
@mgarry9603
@mgarry9603 5 ай бұрын
😂😂😂
@RoopsVideoYoutuber
@RoopsVideoYoutuber 5 ай бұрын
Sanu v dss kihne rolla paya e 😂
@Preet_bajheri
@Preet_bajheri 5 ай бұрын
​@@RoopsVideoKZbinrmodi aa tu 😂
@singhharmanphagwara5238
@singhharmanphagwara5238 5 ай бұрын
ਸੱਚ ਕਿਹਾ ਵੀਰ ਬੋਤ ਰੌਲਾ ਪਾਇਆ ਸੀ ਵਿਦਵਾਨਾਂ ਨੇ 😂
@mahakalmahadev2631
@mahakalmahadev2631 5 ай бұрын
ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,ਬੱਬੂ ਮਾਨ ਉਸਤਾਦ ਜੀ ਰੱਬ ਸੁੱਖ ਰਖੇ
@nindermangli1892
@nindermangli1892 5 ай бұрын
Happy birthday maan saab ਵਾਹਿਗੁਰੂ ਲੰਬੀਆਂ ਉਮਰਾ ਬਖਸ਼ੇ ਜੱਟਾ 🎂🎂🎂🎂
@deshrajbeetan4206
@deshrajbeetan4206 5 ай бұрын
Wish you a happy birthday bai Babbu Mann waheguru Ji always chardi kala ch rakhe🎉 🎉🎉 🎉🎉🎉🎉🎉
@_Ankush_hARiPuRiYA_HR
@_Ankush_hARiPuRiYA_HR 5 ай бұрын
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏
@amandeepsingh9293
@amandeepsingh9293 5 ай бұрын
Indian kine no trading te chalda song 22 da❤❤❤
@beimaan_sukh
@beimaan_sukh 5 ай бұрын
HAPPY BIRTHDAY 🎉 JATTA ❤ THANKS FOR NEW ALBUM VELLY LAANE ... RABB SUKH RKHE
@rohitpaul9112
@rohitpaul9112 5 ай бұрын
ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ🌹
@happymaan840
@happymaan840 5 ай бұрын
ਨਸ਼ਾ ਤਾਂ ਪਹਿਲਾ ਵਾਲੇ ਗਾਣਿਆ ਦਾ ਨੀ ਲਹਿੰਦਾ ਉਸਤਾਦ ਤੁਸੀ ਹੋਰ ਲਾਈ ਜਾਣੇ ਆ ਵੱਖਰਾ ਹੀ ਤਾਲ ਤੇ ਸੁਰ ਲਾ ਕੇ ਨਸ਼ੀਲੇ ਗਾਣੇ ਗਾਈ ਜਾਨੇ ਆ ਫੈਨ ਤਾਂ ਪਹਿਲਾ ਹੀ ਕੱਟੜ ਆ ਤੁਸੀ ਹੋਰ ਬਣਾਈ ਜਾਨੇ ਆ love you ustaad ji ❤❤❤❤❤
@SukhdevSinghDhaliwal-wr3dg
@SukhdevSinghDhaliwal-wr3dg 4 ай бұрын
ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤
@officialmaan2279
@officialmaan2279 5 ай бұрын
🤟Babbu maan 🤟 ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀 ਏਥੇ ਕਈ ਆਪ ਹੀ ਮਿਟ ਗਏ 💥 only babbu maan
@gurdeep6710
@gurdeep6710 5 ай бұрын
ਲਾਹਨਤਾਂ ਆ ਪੱਲੇ ਇਹ ਦੇ ਹੁਣ
@user-fb6ru7qr4q
@user-fb6ru7qr4q 5 ай бұрын
Tu sun reha mtlb geet b sunda machda b aa​@@gurdeep6710
@Laddi_Singh994
@Laddi_Singh994 5 ай бұрын
​@@gurdeep6710 ਸਹੀ ਕਿਹਾ ਵਾਈ, ਭੇਡਾ ਮੁੰਨੀਆ ਜਾ ਸਕਦੀਆਂ ਸਮਝਾਈਆਂ ਨੀ ਦੀਪ ਵਾਈ ਸਹੀ ਕਹਿੰਦਾ ਸੀ । ਬੁੜਾਪੇ ਵਿੱਚ ਆ ਕੇ ਗਾਣਾ ਕਿਹੜਾ ਗਾਇਆ । ਗੁਰਦਾਸ ਮਾਨ ਵਾਂਗੂੰ ਇਸ ਨੇ ਵੀ ਝਾਟੇ ਖੇਹ ਪਾਉਣੀ ਆ ।
@officialmaan2279
@officialmaan2279 5 ай бұрын
​@@gurdeep6710ਮੇਰੇ ਵੀਰ ਤੁਸੀਂ ਜੋ ਸੱਮਝਣਾ ਸੱਮਝੀ ਚੱਲੋ 😇 ਅੱਗਲਾ ਆਪਣਾ ਕੰਮ ਕਰਦਾ ਏ 😇 ਸਾਡਾ ਕੰਮ ਸੁੰਣਨਾ ਏ 😇 ਜੇ ਤੁਸੀਂ ਲਾਹਨਤਾਂ ਪਾ ਕੇ ਖੁਸ😊ਹੋ ਵਧੀਆ ਗੱਲ ਆ
@HarmanSingh-qf4hl
@HarmanSingh-qf4hl 5 ай бұрын
ਕੋਈ ਤੋੜ ਨਹੀਂ ਰੱਬ ਲੰਮੀਆਂ ਮੁਲਾਕਾਤ ਸਾਡੀ ਜਾਨ ਦੀ❤
@Sanjusingh-jd8hr
@Sanjusingh-jd8hr 5 ай бұрын
ਇਕ ਤੁਣਕੇ ਨਾਲ ਖਿੱਚ ਲਿਆਉਗਾ ਏਹ ਬੈਠਾ ਬੁੜ੍ਹਾ ਥੋਡਾ ਸੱਚ ਕਿਹਦਾ ਬਾਬਾ ਜੀ
@AmrikSingh-fi6mx
@AmrikSingh-fi6mx 5 ай бұрын
ਜਨਮ ਦਿਨ ਮੁਬਾਰਕ ਹੋਵੇ ਵੀਰ ਪਾਦੇ ਭੱੜਥੂ ਚੱਕ ਦੇ ਫੱਟੇ ਤੇਰੇ ਨਾਲ ਹੀ ਹਾਂ ਪਹਿਲਾਂ ਵੀ ਤੇ ਹੁਣ ਵੀ❤❤❤❤❤
@beimaan_sukh
@beimaan_sukh 5 ай бұрын
Es geet da MUSIC siraa ਸਭਤੋਂ
@pendushayar3098
@pendushayar3098 5 ай бұрын
Happy birthday ਬੱਬੂ ਮਾਨ ਉਸਤਾਦ ਜੀ ਰੱਬ ਸੁੱਖ ਰਖੇ
@Imsattabajheri
@Imsattabajheri 5 ай бұрын
ਆ ਸਾਡੇ ਆਲੇ ਬੇਈਮਾਨ ਨੂੰ ਹੇਟਰ ਕੀ ਸ਼ਿਕੂ ਜਾਣਦੇ ਕੱਠੇ ਹੋਏ ਐ ਜਵਾਨ ਸੋਹਣੀਏ ਮੈ ਅਤੇ ਗੀਤ ਮਾਨ ਦੇ 🅱️Ⓜ️👑
@HarmanPreet-yn9wb
@HarmanPreet-yn9wb 5 ай бұрын
ਬੜੇ ਆਏ ਬੜੇ ਗਏ ਹੁਣ ਕਿਥੇ ਪਤਾ ਨਹੀਂ 50 ਦਾ ਤੁਫਾਨ ਲਿਆਈ ਜਾਂਦਾ 100 ਤੱਕ ਤੁਫਾਨ ਲਗਾਤਾਰ ਚੱਲੋ
@swagrecords5948
@swagrecords5948 5 ай бұрын
❤❤❤ 29 ਮਾਰਚ ਦਾ ਦਿਨ ਹੋ ਗਿਆ ਖ਼ਾਸ ਬੱਲੀਏ ਅੱਜ ਦੇ ਦਿਨ ਜੰਮ ਪਿਆ c ਕਲਾਕਾਰਾਂ ਦਾ ਬਾਪ ਬੱਲੀਏ❤❤🎉
@lavi_maan121
@lavi_maan121 5 ай бұрын
ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ
@gurdeepchahal6431
@gurdeepchahal6431 5 ай бұрын
❤❤❤❤
@Manpreet34482
@Manpreet34482 5 ай бұрын
Bilkul sahi kiha veer
@HardeepSingh-en3xl
@HardeepSingh-en3xl 5 ай бұрын
0000000!!! Waheguru​
@shikari900
@shikari900 5 ай бұрын
Tu pagal ho gya hun 42 Shati v jatti di dasda tu
@shikari900
@shikari900 5 ай бұрын
Tera gana bda mada a e ni hun kisi nu pasand anda
@samar__chumber2432
@samar__chumber2432 5 ай бұрын
ਜਿਹੜੀ ਅੱਖ ਵਿਚ ਨਸ਼ਾ ਬਣ ਰੜਕੇ ਉਹ ਜਵਾਨੀ ਏ ਜੱਟੀਏ ❤❤❤❤❤
@kakaji1566
@kakaji1566 5 ай бұрын
ਲਗਾਓ ਹਜੂਰੀ ਕੱਟੜ ਫੈਨ ਉਸਤਾਦ ਬੱਬੂ ਮਾਨ ਦਾ❤
@RagwinderSandhusaab
@RagwinderSandhusaab 5 ай бұрын
❤❤❤❤❤
@luckyKUMAR-iy7nm
@luckyKUMAR-iy7nm 5 ай бұрын
ਅਜੇ ਲਿਖਿਆ ਕਿੱਥੇ ਐ, ਅਜੇ ਗਾਇਆ ਕਿੱਥੇ ਐ.. ਅਜੇ ਖ਼ਾਲ ਚ ਘੁੰਮਦਾ ਮੈਂ, ਨੱਕਾ ਲਾਇਆ ਕਿੱਥੇ ਐ ❤❤
@bonypalasour761
@bonypalasour761 5 ай бұрын
ਨਹੀਂਓ ਰੀਸਾਂ ਤੇਰੀਆਂ ਮਾਨਾਂ, ਨਾਂ ਤੂੰ ਥੱਕਣਾ ਤੇ ਨਾਂ ਅਸੀਂ, 25 ਸਾਲਾਂ ਤੋਂ ਸੁਣਦੇ ਆਂ ਤੈਨੂੰ ।ਖਿੱਚ ਕੇ ਰੱਖੋ ਕੰਮ ਨੂੰ ❤❤❤❤❤
@harvinder76133
@harvinder76133 5 ай бұрын
ਅਕਲੋਂ ਉਣਿਆ ਦੀ ਸਮਜ ਤੋਂ ਖਾਸਾ ਬਹਾਰ ਹਾਂ..❤❤
@pb08beat98
@pb08beat98 4 ай бұрын
18 ਅਪ੍ਰੈਲ ਵਾਲੇ ਹਾਜ਼ਰੀ ਲਵਾਓ ❤❤❤
@sunnysingh-hf3jo
@sunnysingh-hf3jo 5 ай бұрын
25 saal hogye..... Bund paad rkhi es bnde ne 🔥🔥 Koi waqt a, koi daur a.... Eh yug a.... Eh ni khtm hona❤
@abhaykhangura4246
@abhaykhangura4246 5 ай бұрын
Happy Birthday Maan Saab❤❤
@rana7018josan
@rana7018josan 5 ай бұрын
Babbu Maan jindabaad,,, ਨਾ ਹਿੱਟ ਹੈ ਨਾ ਫਲੋਪ ਹੈ,,, ਨਾ ਬੈਨ ਹੈ ਨਾ ਡਰੋਪ ਹੈ,,, ਫੇਨਾਂ ਦੀ ਜਾਨ ਮਾਨ ਹੈ,,, All world ਚ ਜੱਟ ਦਾ ਖੌਫ ਹੈ,,, ਆ ਗਿਆ ਜਨਮ ਦਿਨ ਮਾਣ ਦਾ ਹਰ ਸਾਲ ਆਊਗਾ ਕੇਹੜਾ ਰੋਕ ਟੋਕ ਹੈ😍😍😍😍😍🥰🥰🥰🥰 Writer rana ਪੰਜਢੇਰਾ
@user-li6nf9ik5p
@user-li6nf9ik5p 5 ай бұрын
❤❤❤❤❤❤
@user-li6nf9ik5p
@user-li6nf9ik5p 5 ай бұрын
❤❤❤
@user-li6nf9ik5p
@user-li6nf9ik5p 5 ай бұрын
❤❤❤❤❤❤❤
@BossMusica-cu8nl
@BossMusica-cu8nl 5 ай бұрын
.......ਹੋਲ਼ੀ ਹੋਲੀ ਮੁਕਦਾ ਜਾਂਦਾ ਪੱਤਣ ਪਾਣੀ ਦਾ ਬੋਹਤਾ ਚੰਗਾ ਨੀ ਐਂਡ ਨੀ ਲੱਗਦਾ ਵਤਨ ਕਹਾਨੀ ਦਾ ਬਈ ਤੁਸੀਂ ਫਸਲਾਂ ਨੂ ਰੋਣੇ ਆ ਥੋੜੇ time ਏਥੇ ਘਾਹ ਨਹੀ ਹੋਣਾ ਪੁਤ ਬਨ ਜਾਏਂਗੇ ਲਾਸ਼ਾ ਪਰ ਵਿਚ ਸਾਹ ਨਹੀਂ ਹੋਣਾ.............. ਹਰ ਹਰ mahadev 🔱🔱🔱
@gutumverma5020
@gutumverma5020 2 ай бұрын
Feuther of Punjab 😢😢
@HarmanSingh-qf4hl
@HarmanSingh-qf4hl 5 ай бұрын
ਜਿਹੜੀ ਅੱਖ ਵਿੱਚ ਨਸ਼ਾ ਬਣ ਕੇ ਰੜ ਕੇ ਉਹ ਜਵਾਨੀ ਅੱਜ ਜੱਟੀਏ
@arjunsidhu7669
@arjunsidhu7669 5 ай бұрын
Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ
@KamalMaan-t9e
@KamalMaan-t9e 5 ай бұрын
Kisan bina daane ni te Ustad babbu maan bina Gane ne jio maan saab Love you maan saab❤
@SurjeetSingh-tb2tn
@SurjeetSingh-tb2tn 5 ай бұрын
Ustad Babbu Maan ji zindabad 💪💪💪💪💪
@dawindersinghchatthu3392
@dawindersinghchatthu3392 5 ай бұрын
ਜਨਮਦਿਨ ਦੀਆਂ ਲਖ ਲਖ ਵਧਾਈਆਂ ਬੇਈਮਾਨ ਖੰਟੀਆ ਸਾਬ ❤❤❤❤❤Manny Manny Happy birthday BeiMaan Saab ji The Returns of the days
@sukhpreetsingh232
@sukhpreetsingh232 5 ай бұрын
ਇਕ ਗੱਲ ਸਪੱਸ਼ਟ ਆ ਜਿੰਨੇ ਮਰਜੀ ਹੋਰ ਸਿੰਗਰ ਆਈਂ ਜਾਣ ਪਰ ਜੋ ਗੱਲ ਬੱਬੂ ਮਾਨ ਵਿਚ ਆ ਹੋਰ ਕਿਸੇ ਵਿਚ ਨਹੀਂ ❤❤❤
@deepmashal9561
@deepmashal9561 5 ай бұрын
Happy birthday dila bahut knt gift ਦਿੱਤਾ apne fana ਨੂੰ love maana ਖਿੱਚ ਕੇ ਰੱਖੋ maan ji
@amandeepsingh9293
@amandeepsingh9293 5 ай бұрын
Aajo karo like jo Bahrain cho sun rihe 22 de song ❤❤❤
@jasbirsinghsidhu620
@jasbirsinghsidhu620 5 ай бұрын
ਜਨਮ ਦਿਨ ਮੁਬਾਰਕ ਬਾਈ 🎂🎂 ਤੇਰੇ ਗੀਤਾਂ ਨਾਲ ਈ ਇਸ਼ਕ ਐ ....❤❤
@Lovedumb09
@Lovedumb09 5 ай бұрын
Babbu mann is king Jo Jo man da hh ooh mere comment te reply kro jo sache dilo maan Saab nu pyar krde aa
@harmeetdhandari3780
@harmeetdhandari3780 5 ай бұрын
Maan Saab ❤❤❤
@BalwantBhutta
@BalwantBhutta 5 ай бұрын
Mera maan baimaan ❤❤
@Binder.Ranga.
@Binder.Ranga. 5 ай бұрын
Love you Maan shab ❤
@skeducators5058
@skeducators5058 5 ай бұрын
Agree
@khizerilyas5197
@khizerilyas5197 5 ай бұрын
@Harpreet-697
@Harpreet-697 5 ай бұрын
Waiting ⌚..................velly laane song❤❤❤❤❤❤❤❤
@sukhpreetsingh232
@sukhpreetsingh232 5 ай бұрын
ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ
@BenipalGursewak
@BenipalGursewak 5 ай бұрын
Shii kha paji
@preetarsh3027
@preetarsh3027 5 ай бұрын
💯
@ravidhaliwal7868
@ravidhaliwal7868 5 ай бұрын
❤❤❤❤❤❤❤❤
@Kirandeep13670
@Kirandeep13670 5 ай бұрын
❤❤❤❤shi gl a
@ravidhaliwal7868
@ravidhaliwal7868 5 ай бұрын
100 percentage pure ,bulli balter h ikdum pure h
@sunnysingh-hf3jo
@sunnysingh-hf3jo 5 ай бұрын
Happy birthday ustaad babbu maan❤
@GurjitSingh-xn4fu
@GurjitSingh-xn4fu 5 ай бұрын
ਅੱਜ ਕੱਲ ਦੇ ਜਵਾਕਾ ਦੇ ਸਮਜ ਨੀ ਆਉਣੇ ❤❤
@officialmaan2279
@officialmaan2279 5 ай бұрын
👉ਜਿੰਨਾਂ ਦੇ ਸੱਮਝੋ ਬਾਹਰ ਆ ਗੀਤ 🤔 ਉਹ 👉ਬਾਰਡਰ 🛣ਟੱਪ ਜਾਣ 😀😀
@ParminderSingh-id4nr
@ParminderSingh-id4nr 5 ай бұрын
Bhut hi jada te beautiful album ha maan saab ❤❤❤❤ velly laane ❤❤❤❤ jatt da birthday ha❤❤❤❤
@skndr_24_
@skndr_24_ 5 ай бұрын
Siraaa ਨੀ ਹੁੰਦਾ ਜੌ , ਓ ਲਾ ਤਾਂ ਬਈ ਨੇ ❤ ਇਸ਼ਕ ਹੈ ਸੁੱਟੇ ਤੋਂ ਵੀ ਮਾੜਾ☘️
@HarmanSingh-qf4hl
@HarmanSingh-qf4hl 5 ай бұрын
ਰੱਬ ਕਰੇ ਤੁਸੀਂ ਹਮੇਸ਼ਾ ਹੀ ਸਲਾਮਤ ਰਹੇ ਲਵ ਯੂ ਮਾਨ ਸਾਬ❤❤❤❤❤
@GurukardeDarshan
@GurukardeDarshan 5 ай бұрын
Maan saab सँव रिए टॅटे 32 ਲੱਕ 42ਛਾਤੀ ਨੂੰ ਗਲਤ ਦਸਦੇ ਸੀ ਉਹ ਫੜਲੋ ਹੁਣ ਟੱਟੇ❤❤
@sonnysidhu1096
@sonnysidhu1096 5 ай бұрын
ਤੜਕੇ ਜਿੱਮ ਫੇਰ ਸਟੂਡੀਓ ਤਫਰੀ ਸਾਮੀ ਨੀ ਕੁੜੀਏ ❤❤
@meetbabbumaandafan6599
@meetbabbumaandafan6599 5 ай бұрын
ਇਹ ਰੋਕਿਆ ਨਹੀਂ ਰੁਕਦਾ ਜੱਟ ਕਦੇ ਨਹੀਂ ਚੁੱਕਦਾ ਬੱਬੂ ਮਾਨ ਜਿੰਦਾਬਾਦ 🤗🤗💪🏽💪🏽💪🏽💪🏽🔥🔥🔥
@jagdeepghungrali
@jagdeepghungrali 5 ай бұрын
ਗਾਣੇ ਮੇਰੇ ਤੁਪਕੇਆ ਵਰਗੇ .. ਮਾਨ ਤੇਰਾ ਸਮੁੰਦਰ ਜੱਟੀਏ .. Jagdeep ✍️
@parmindersinghchauhan9628
@parmindersinghchauhan9628 5 ай бұрын
❤😇
@user-oe2uj1te5i
@user-oe2uj1te5i 5 ай бұрын
Top Album velly laane 😊superhot song Maan saab
@kabirs824
@kabirs824 5 ай бұрын
ਭਾਜੀ ਬਹੁਤ ਹੀ ਵਧੀਆ ਮਾਨ ਸਾਹਿਬ ਤੁਹਾਡੀ ਗੱਲ ਬਹੁਤ ਹੀ ਵੱਖਰੀ ਹੈ ਮਾਣ ਪੰਜਾਬੀ ਬੋਲੀ ਦਾ ਤੂੰ ਵੱਖਰਾ ਵਿਰਸਾ ਗਾਇਆ ਏ ਅਸੀਂ ਜਦ ਵੀ ਟੁੱਟੇ ਵੇ ਸੱਜਣਾ ਤੇਰਾ ਗਾਣਾ ਲਾਇਆ ਏ
@Laddi_Singh994
@Laddi_Singh994 5 ай бұрын
😂
@RajeshDhani
@RajeshDhani 5 ай бұрын
बब्बू मान साहब जी हम आपके सभी गाने पसंद करते हैं आपका नाशा वाला गाना कब आएगा? और यह गाने भी आपकी बहुत बढ़िया गए हैं आप सुरीली आवाज के धनी है, भगवान आपको ऐसा धनी बनाए रखें 🙏🏻🙏🏻🙏🏻
@Balwinder_07146
@Balwinder_07146 5 ай бұрын
ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ , ਨੀ ਏਹਤਾਂ ਵੈਲੀ ਲਾਣੇ ਆ। #babbumaan #gaggugm7
@user-oe2uj1te5i
@user-oe2uj1te5i 5 ай бұрын
❤koi tod ni ustaad ji da.. 25 saal to still bai chal reha trending ch
@sunnysingh-hf3jo
@sunnysingh-hf3jo 5 ай бұрын
Saala viyah jinaa chaar chad jaanda a... Jdo ustaad album kad da 🔥🔥🔥🔥
@officialmaan2279
@officialmaan2279 5 ай бұрын
Shi gll aa 22 g 😇😜😜
@Sidhumoosewalafan4
@Sidhumoosewalafan4 5 ай бұрын
ਹੈਪੀ ਬਰ੍ਥਡੇ ਮਾਨ ਸਾਬ ❤❤ਵਾਹਿਗੁਰੂ ਮੇਹਰ ਕਰੇ 🙏
@Nimratka
@Nimratka 5 ай бұрын
Thanks ਬਾਈ ❤❤
@narinder760
@narinder760 5 ай бұрын
🙏🙏
@Beimaan_fan
@Beimaan_fan 5 ай бұрын
❤❤❤❤
@harkeetsingh2812
@harkeetsingh2812 5 ай бұрын
❤❤
@sunnybali9668
@sunnybali9668 5 ай бұрын
ਸੋਚ ❤🙏 luv u ਬਾਈ ❤
@sukhdevgrewal978
@sukhdevgrewal978 4 ай бұрын
ਜੱਟ ਅਲਬੇਲਾ ਲਾਉਂਦਾ ਮੇਲਾ❤
@charanjitkumar8531
@charanjitkumar8531 5 ай бұрын
Happy birthday ustad ji waheguru ji lame umerr kre tuhdi
@luckyKUMAR-iy7nm
@luckyKUMAR-iy7nm 5 ай бұрын
ਅੱਜ ਤਾਂ ਫ਼ੋਨ ਸਾਰਾ ਦਿਨ ਹੱਥ ਚ ਈ ਰੱਖਣਾ ਪੈਣਾ ਆ ❤❤❤
@jagjits1971
@jagjits1971 5 ай бұрын
bilkul bai ji
@rajveers432
@rajveers432 5 ай бұрын
Kamm te v rkhna hi pena kol❤
@AsmanKhan-sn7ib
@AsmanKhan-sn7ib 5 ай бұрын
Mai ta rakhya ni baii
@jagjits1971
@jagjits1971 5 ай бұрын
@@AsmanKhan-sn7ib tu na rakh bhraa
@AngrejSingh-fe5hf
@AngrejSingh-fe5hf 5 ай бұрын
Pkki gll😅😅rkhya hoya bai ratt12 da hi
@amandeepsingh9293
@amandeepsingh9293 5 ай бұрын
1 million views poore karo sare veer ❤❤❤
@maan_singapore3_630
@maan_singapore3_630 4 ай бұрын
😂😂
@painkentertainmentvideos9297
@painkentertainmentvideos9297 5 ай бұрын
Happy Birthday maan saab ❤❤❤❤❤❤❤❤❤ All fans ਸੇਪਸੈਲ gift
@sehajpreetsingh465
@sehajpreetsingh465 5 ай бұрын
ਸੋਚੀਂ ਨਾਂ ਤੂੰ ਸਾਧਾਂ ਨੇ ਇਲ਼ਮ ਛੱਡਤੇ.. ਦੁੱਖ ਦੱਸ ਦਿਆਂਗੇ ਤੇਰੀ ਵੀ ਨਬਜ਼ ਫੜ੍ਹਕੇ.. ਬੱਬੂ ਮਾਨ..⛳️
@Sanjeevnivadha.
@Sanjeevnivadha. 5 ай бұрын
Eh banda vakya kamal hai nhi taa kiney geetkar hunde ohna ton bss do ya tin taste dey geet likhey jande jive dharmik laa lo , beat ,sad bss pr eh patandr harek vaar navi jahi lehr shed denda aun wale time ch dekhyon ik ajeha trend bn jana jinu karn lyi baki singer matha laa laa haar jaan gey pr oh kam.nhi hona ❤
@sukhjitsukhjitdhaliwal
@sukhjitsukhjitdhaliwal 5 ай бұрын
Jiyoo Maan Saab ji 🙏 🙌 ❤️
@vickybhumbak1987
@vickybhumbak1987 5 ай бұрын
ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤
@ManiSingh-s4k
@ManiSingh-s4k 5 ай бұрын
❤❤
@rimpikumar5866
@rimpikumar5866 5 ай бұрын
ਜਿਹੜੀ ਅੱਖ ਨਸ਼ਾ ਬਣ ਰੜਕੇ, ਓਹ ਜਵਾਨੀ ਨੀ ਜੱਟੀਏ।❤❤🎉🎉
@TractorWale_Jatt
@TractorWale_Jatt 5 ай бұрын
Happy birthday maan sab Waheguru ji tuhanu khush rakhe🎉🎉🎉❤❤❤
@babbumaandsm3893
@babbumaandsm3893 5 ай бұрын
ਖੰਟ ਆਲਾ ਮਾਨ ਬਾਈ #ਮਿਰਜ਼ਾ ਅਖਵਾਉਂਦਾ ਕਲਾਕਾਰਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀਜ ਨੂੰ ਪਿਆਰ ਵੈਰੀ ਸਰਕਾਰਾਂ ਦਾ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
@SukhdevSinghDhaliwal-wr3dg
@SukhdevSinghDhaliwal-wr3dg 4 ай бұрын
Super song 💕💕💕💕💕
@daudgurjant538
@daudgurjant538 5 ай бұрын
ਹਰੇਕ ਗੀਤ ਚ ਪਿਆਰ ਦੀ ਗੱਲ ਕਰਦਾ ਬਾਈ ❤❤love u ustaad
Babbu Maan - Velly Laane | Latest Punjabi Song 2024
6:38
Babbu Maan
Рет қаралды 4,5 МЛН
小丑在游泳池做什么#short #angel #clown
00:13
Super Beauty team
Рет қаралды 34 МЛН
When you discover a family secret
00:59
im_siowei
Рет қаралды 37 МЛН
BABBU MAAN SINGH BETTER THAN KING FIRST SIKH TRUE RELIGIOUS AUDIO FULL ALBUM
45:01
ਕਨੇਡਾ ਟੋਰਾਂਟੋ ਡਾਊਨ ਟਾਊਨ
Рет қаралды 582 М.
Mirza
3:35
Babbu Maan
Рет қаралды 39 М.
Babbu Maan : Adab Punjabi (Part 2&3) | New Punjabi Song 2022
19:29
Babbu Maan
Рет қаралды 4 МЛН
小丑在游泳池做什么#short #angel #clown
00:13
Super Beauty team
Рет қаралды 34 МЛН