Babbu Maan : Rat Race | Chaal Arabia | Pagal Shayar | New Punjabi Song 2020

  Рет қаралды 5,757,741

Babbu Maan

Babbu Maan

Күн бұрын

Пікірлер: 65 000
@evergreenvillagers2498
@evergreenvillagers2498 4 жыл бұрын
ਰੋਟੀ ਜੋਗੀ ਪਿੰਡ ਐ ਜ਼ਮੀਨ ਬਾਈ ਬਹੁਤਾ ਪੰਜਾਬ ਬਾਰੇ ਸੋਚਦਾ।। ਏਸੇ ਕਰਕੇ ਫੈਨ ਹਾਂ ਖੰਟ ਵਾਲੇ ਦੇ
@Prince-je9hn
@Prince-je9hn 4 жыл бұрын
Hor ਨੀਵੇਂ ਹੋਈ ਜਾਣ ਮਿਤਰੋ ਬਹੁਤੀਆਂ ਕਿਤਾਬਾਂ ਜਿਹੜੇ ਪੜ੍ਹਦੇ 👍🏻👍🏻👍🏻👍🏻👍🏻
@sanjayhanumangarh0773
@sanjayhanumangarh0773 4 жыл бұрын
Bai Babbu maan de fan mere channel te vv aajo bai status upload karda m
@jatinderdhatt2854
@jatinderdhatt2854 4 жыл бұрын
Right maan sab att love you
@jagsirsingh6056
@jagsirsingh6056 4 жыл бұрын
@@sanjayhanumangarh0773 krlya veer ji subscribe
@studylover8476
@studylover8476 4 жыл бұрын
ਆਹ ਹੁੰਦੇ ਗਾਣੇ ਅਾ ਮਾਨ ਸਾਬ ਇੱਕ ਈ ਦਿਲ ਅਾ ਕਿੰਨੇ ਵਾਰ ਜਿੱਤਿਗੋ ,,, ਨਈ ਰੀਸਾ ਉਸਤਾਦ ਦੀਆਂ,,, ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀ,, ਪੂਰੇ 14 ਸਾਲਾਂ ਤੋ ਸੁਣਦੇ ਅਾ ਰਹੇ ਅਾ,, ਅੱਜ ਬੀ ਓਹੀ ਗੱਲ ਅਾ ਬਾਈ ਚ♥️♥️♥️♥️♥️
@amolakveersingh7284
@amolakveersingh7284 Жыл бұрын
ਬੱਬੂ ਮਾਨ ਬਾਈ ਦੇ ਲਿਖੇ ਗੀਤ ਕਿਸੇ ਕਿਸੇ ਨੂੰ ਹੀ ਸਮਝ ਲਗਦੇ ਸਮਾਜ ਖੇਤ ਪਿੰਡ ਮੇਹਨਤ ਫਿਕਰ ਪੰਜਾਬ ਦਾ ਬੱਸ ਆਹੀ ਗੱਲਾਂ ਹੁੰਦੀਆਂ ਲੇਖਕ ਦੀ ਦੂਰ ਅੰਦੇਸ਼ੀ ਹੀ ਉਸ ਨੂੰ ਵੱਧੀਆ ਬਣਾਉਦੀ ਆ ਹੀਰਾ ਆ ਹੀਰਾ ਪੰਜਾਬ ਦਾ ਬੱਬੂ ਮਾਨ ਅਸਲੀ ਲੈਜਂਡ 😊
@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ
@ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ 4 жыл бұрын
ਚੜ ਕੇ ਪਹਾੜੀ ਉੱਤੇ ਨੱਚਦਾ ਅੰਬਰਾਂ ਨੂੰ ਹੱਥ ਲਾਉਣਾ ਲੋਚਦਾਂ ਰੋਟੀ ਜੋਗੀ ਹੈ ਪਿੰਡ ਜ਼ਮੀਨ ਮਿੱਤਰੋ ਪਰ ਬਹੁਤਾ ਪੰਜਾਬ ਬਾਰੇ ਸੋਚਦਾ । ਸੱਚ ਕਿਹਾ ਬਾਈ ਜੀ । ਪੰਜਾਬ ਪੰਜਾਬੀਅਤ ਜ਼ਿੰਦਾਬਾਦ । ਕਿਸਾਨ ਮਜ਼ਦੂਰ ਜ਼ਿੰਦਾਬਾਦ । ਲਵ ਯੂ ਮਾਨ ਸਾਬ ਅਤੇ ਫੈਨਜ ਜਿਉਂਦਾ ਵੱਸਦਾ ਰਹੇ ਖੰਟ ਵਾਲਾ ਜੱਟ । ਇੱਕ ਸੀ ਪਾਗ਼ਲ ਜਸਦੀਪ ਟਰੱਕਾਂ ਵਾਲਾ ਕੰਟੜ ਫੈਨ
@dogallankariepiyardiya3155
@dogallankariepiyardiya3155 4 жыл бұрын
ਲਾਜਵਾਬ ਸ਼ਾਇਰੀ.. ਉਸਤਾਦ ਤੁਹਾਡੇ ਗੀਤ ਅਸੀਂ ਮਨੋਰੰਜਨ ਲਈ ਨਹੀਂ ਕੁਝ ਸਿੱਖਣ ਲਈ ਸੁਣਦੇ ਹਾਂ.. ਦੱਬ ਕੇ ਰੱਖੋ ਕਿਲੀ ਏਦਾਂ ਹੀ... Salute ਉਸਤਾਦ ਜੀ....
@KuldeepSingh-fr2nn
@KuldeepSingh-fr2nn 4 жыл бұрын
Shi gll aa bro
@pargatSingh-fq4cv
@pargatSingh-fq4cv 4 жыл бұрын
ਰੋਟੀ ਜੋਗੀ ਪਿੰਡ ਹੈ ਜ਼ਮੀਨ ਬਾਈ , ਬੋਹਤਾ ਪੰਜਾਬ ਬਾਰੇ ਸੋਚਦਾ 👌 ਵਾਹ ਓਏ ਮਾਣਾ ♥️😍
@pargatSingh-fq4cv
@pargatSingh-fq4cv 4 жыл бұрын
@telugu lover tu hai kon ??? Ethe gaand den aya k
@gaggimaan7874
@gaggimaan7874 2 жыл бұрын
ਚੰਗਾ ਦਿੱਤਾ ਸਿਲਾ ਯਾਰੋ ਮੈਨੂੰ ਮੇਰੀ ਗਾਇਕੀ ਦਾ,, ਮੱਥੇ ਉਤੇ ਲਾ ਤਾਂ ਯਾਰੋ ਟੈਗ ਖਲਨਾਇਕੀ ਦਾ,!! #babbumaan Babbu Maan 🔥❤️
@neetu.shatraa.aalaaa
@neetu.shatraa.aalaaa 4 жыл бұрын
ਆ ਗਿਆ ਅਸਤਾਦ ਸ਼ਬਦਾਂ ਦੀ ਕਲਾਸ ਲਵਾਉਣ 💪💪 ਭੇਡਾਂ ਸ਼ਬਦਾਂ ਨੂੰ ਸਮਝਣ ਲਈ ਨਾਲ ਗੂਗਲ ਦਾ ਸਹਾਰਾ ਲੈਣ ਕਿੳਕਿ ਤੁਹਾਡੇ ਬੱਸ ਦੀ ਗੱਲ ਨੀ ਅਸਤਾਦ ਦੇ ਗਾਣੇ ਸਮਝਣਾ 💪
@sanjayhanumangarh0773
@sanjayhanumangarh0773 4 жыл бұрын
Bai Babbu maan de fan mere channel te vv aajo bai status upload karda m
@gursajangursajanbajwa3313
@gursajangursajanbajwa3313 4 жыл бұрын
Attttt
@babburaibobby4752
@babburaibobby4752 4 жыл бұрын
ਪਿੱਠ ਨਹੀਂ ਦਿਖਾਇ ਕਦੇ ਬਬਲਾ ... ਖੜ ਕੇ ਪੁਗਾਯੀਆਂ ਸਦਾ ਯਾਰੀਆਂ ...Ustaad Maan saab ji
@ManishKumar-jy3vz
@ManishKumar-jy3vz 4 жыл бұрын
Hol
@LovepreetSingh-hr9nq
@LovepreetSingh-hr9nq 4 жыл бұрын
Babbu maan sab ji da song remake kzbin.info/www/bejne/aWKsen6eiL-Unpo
@pappigupta1934
@pappigupta1934 4 жыл бұрын
Baiji apan ADAB PUNJABI song te 3 million comments karne aa, josh thanda na pave ji. jdo time lagge odo comments zarur kro ji.
@jellysipper
@jellysipper 4 жыл бұрын
ਛੋਟੀ - ਛੋਟੀ ਕਣੀਆਂ ਪੈ ਰਹੀਆਂ ਨੇ ਬਾਹਰ ਮੰਜੇ ਤੇ ਲੰਬਾ ਪਿਆ ਏਸ ਗੀਤ ਦੇ ਮਿੱਠੇ - ਮਿੱਠੇ ਬੋਲ ਸੁਣ ਰਿਹਾ ਹਾਂ ਸੱਚੀ ਬਹੁਤ ਅਨੰਦ ਆ ਰਿਹਾ ®️RateRace❤️❤️❤️🙏🙏
@jellysipper
@jellysipper 4 жыл бұрын
@Deep Singh Je Veer Tera Es Gal Nal... Dil khush Hund ta Menu Koi Dikkt nhi.. Bas Tera man Khush... Hona Chahida a Because... Tension ta Har welle nal hundi a Insaan De 🙏🙏
@sukhwindersingh-lz6sn
@sukhwindersingh-lz6sn 2 жыл бұрын
ਜਿਨੇ ਕ ਇਸ ਗੀਤ ਦੇ views ਨੇ ਸਜ਼ਮ ਲਵੋ ਪੰਜਾਬ ਚ ਐਨੇ ਕੁ ਸੁਹਿਰਦ ਲੋਕ ਨੇ ।
@sukhjudge5489
@sukhjudge5489 4 жыл бұрын
ਲਾਵਾਂ Deadlock ਨੀ ਮੈਂ ਬੱਲੀਏ Limit ਨੀ ਕੋਈ ਮੇਰੇ ਹਠ ਦੀ 🙌🏻 ਕਿਆ ਲਿਖਿਆ ਯਾਰ ਬਾਈ 🙏🏻🙏🏻
@navsolke6767
@navsolke6767 4 жыл бұрын
💪🏻💪🏻💪🏻
@theDoCumentaryUnivers16
@theDoCumentaryUnivers16 4 жыл бұрын
Mera Channel bhi subscribe kro veero please Babbu Maan fans
@oneonlymaansaab5397
@oneonlymaansaab5397 4 жыл бұрын
Att kra chaddi
@babbumaandsm3893
@babbumaandsm3893 4 жыл бұрын
ਹੱਥ ਦੀ
@sukhjudge5489
@sukhjudge5489 4 жыл бұрын
Babbu Maan DSM ਹਠ “ ਆ ਵੀਰ ਮਤਲਬ ( ਦ੍ਰਿੜਤਾ, ਜਿੱਦੀਪੁਣਾ, ਲਗਨ )
@SkK-ez2ij
@SkK-ez2ij 4 жыл бұрын
हरियाणा के जाटो पर ये गाना आपने एक दम फिट गाया हैं मान साहब, legened उस्ताद है।
@breezapunjabmusic4086
@breezapunjabmusic4086 4 жыл бұрын
ਅੱਠ ਮਿੰਟ ਦਾ ਗੀਤ ਆ ਪਰ ਇਹ ਗੀਤ ਨੀ ਹੈਗਾ ਏਹ ਏਨੀਆਂ ਕੁ ਜਿਆਦਾ ਗੱਲਾਂ ਜੋ ਸਿੱਖਣ ਮਿਲੀਆਂ ਏਸ ਬੰਦੇ ਨੂੰ ਬਹੁਤ ਟੈਮ ਸੁਣਦੇ ਆ ਰਿਹਾ ਹਾਂ , ਕੋਈ ਤੋੜ ਨੀ ਬਾਈ ਤੇਰੀ ਲਿਖਤ ਦਾ , ਪੂਰੀ ਵੀਹਾਂ ਦੀ ਉਮਰ ਹੈਨੀ ਮੇਰੀ ਪਰ ਬਾਰਾਂ ਕੁ ਸਾਲ ਤਾਂ ਹੋ ਗੲੇ ਬਾਈ ਨੂੰ ਸੁਣਦਿਆ , ਪਰ ਬਾਈ ਵਰਗਾ ਕੋਈ ਮਿਲੀਆ ਨੀ ਲਵ ਯੂ ਬਾਈ ਦਿਲੋਂ ਪਿਆਰ ਸਤਿਕਾਰ ਆ ਬਾਈ ਤੇਰੇ ਲੲੀ , ਸਿਰ ਝੁਕਦਾ ਤੇਰੇ ਵਰਗੇ ਲਿਖ਼ਤਕਾਰਾਂ ਅੱਗੇ। ਬਾਵਾ ਧਨੌਲਾ
@ParminderSingh-jt2gy
@ParminderSingh-jt2gy 4 жыл бұрын
Respect maa peo de kro kaka..Ena v gud nhi likhda e...shiv Kumar nu study kr Tera babbu ode pera vrga v nhi..
@KamalJeet-ks6wm
@KamalJeet-ks6wm 4 жыл бұрын
Parminder Singh o Bharwa bakiya nalo ta chnga hoi aa mann
@Gs.videoshort
@Gs.videoshort 4 жыл бұрын
Ryt
@mundafanbabbumaandasingh2555
@mundafanbabbumaandasingh2555 4 жыл бұрын
@@ParminderSingh-jt2gy tanu ki problem aa bai hun tere warge ਖੰਚ dasnge kon vadia ਲਿਖਦਾ
@navsolke6767
@navsolke6767 4 жыл бұрын
@@ParminderSingh-jt2gy tainu puchya kise ne
@ajaychaunkria3957
@ajaychaunkria3957 2 жыл бұрын
ਕਿਸੇ ਦੀ ਵੀ ਕੋਈ ਗਲ ਨਹੀਂ ਸੁਣੀ ਅੱਜ ਤੱਕ ustaad ਦੇ ਖਿਲਾਫ 😎
@goldychouhan1366
@goldychouhan1366 4 жыл бұрын
ਛੋਟੇ ਹੁੰਦਿਆ ਸਭ ✍️ਕਲਾਕਾਰਾਂ ਨੂੰ ਸੁਣਿਆਂ ਏ. . . ਸੁਰਤ ਸੰਭਲੀ ਤੋ ਬਾਅਦ ਸਿਰਫ, ਖੰਟ ਆਲੇ 👑ਮਾਨ 👑ਨੂੰ ਹੀ ਚੁਣਿਆਂ ਏ😍😍😍✍️✍️
@gillinderrecords6396
@gillinderrecords6396 4 жыл бұрын
Hnji y same
@jaggathind8960
@jaggathind8960 4 жыл бұрын
Moosewala sun k dekh Ede wall muh ni karda phr
@gillinderrecords6396
@gillinderrecords6396 4 жыл бұрын
@@jaggathind8960 tu ethe bhanchdoon aiyea fir saliya tu ta muh krliaa edr nu
@himmatsingh9077
@himmatsingh9077 4 жыл бұрын
@@jaggathind8960 Turga tempu aa
@karanchohanchohan3740
@karanchohanchohan3740 4 жыл бұрын
Nice
@Prince-je9hn
@Prince-je9hn 3 жыл бұрын
ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ
@laddistudio8217
@laddistudio8217 3 жыл бұрын
Bb
@gurnoorsinghbhinder5266
@gurnoorsinghbhinder5266 2 жыл бұрын
ਰੱਬ ਭਲੀ ਕਰੇ ਵਾਹਿਗੁਰੂ ਜੀ ਕੀ ਫਤਹਿ ਹੋਵੇਗੀ ਜੀ
@mundarajputada6866
@mundarajputada6866 2 жыл бұрын
Bhut sohna likhiya ji
@dayalgarhiwala-mg4df
@dayalgarhiwala-mg4df Жыл бұрын
Right
@dilpreet8812
@dilpreet8812 Жыл бұрын
❤❤
@rohangill7604
@rohangill7604 4 жыл бұрын
ਅੱਧਕਾਂ ਤੇ ਟਿੱਪੀਆਂ ਚ ਫ਼ਰਕ ਏ ਸੇਮ ਚੀਜ਼ ਅੱਤ ਅਤੇ ਅੰਤ ਨੀ ਉਹ ਕੀ ਜਾਣੇ ਹੁੰਦਾ ਕਿ ਮੁਕੱਦਮਾ ਪੁੱਗਦੀ ਨਾ ਜਿਹਨੇ ਕਦੇ ਸੱਤ ਨੀ ਲਾਵਾਂ ਡੈੱਡਲਾਕ ਮੈਂ ਤਾਂ ਬੱਲੀਏ ਲਿਮਿਟ ਨੀ ਕੋਈ ਮੇਰੇ ਹੱਟ ਦੀ ਹਿੱਸਾ ਨਈਓ ਕਿਸੇ ਰੈਟ ਰੇਸ ਦਾ ਚਾਲ ਅਰੇਬੀਆ ਏ ਜੱਟ ਦੀ
@RajdeepSumal
@RajdeepSumal 9 ай бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਹਿਬ ਕੋਈ ਤੋੜ ਨਹੀਂ ਤੇਰੀ ਕਲਮ ਦਾ ਜਿੰਦਾਬਾਦ ਬਾਈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੱਡੇ ਵੀਰ ਨੂੰ
@lakhwinderkumar2243
@lakhwinderkumar2243 4 жыл бұрын
ਮਂਗੀਏ ਭਲਾਈ ਮਜਦੂਰ ਦੀ ਸੂਖ ਮਂਗੀਏ ਗਰੀਬੜੇ ਜੇ ਜੱਟ ਦੀ 👌👌 ਮਾਨ ਫੈਨ ਲਾਈਕ 💪
@maanbaimaan2680
@maanbaimaan2680 4 жыл бұрын
😍😍😍😍
@bablutahli6424
@bablutahli6424 4 жыл бұрын
ਸੋਨੇ ਦੀਆਂ ਕਲਮਾਂ ਨੇ ਦੱਸ ਸੱਚ ਕਦੋਂ ਲਿਖਿਆ , ਤੂੰ ਫ਼ਿਕਰ ਨਾ ਕਰੀ ਤੇਰਾ ਮਾਨ ਨਹੀਂਉ ਵਿਕਿਆ । 🔥🙏🏻
@mandeepghuman2508
@mandeepghuman2508 4 жыл бұрын
Nice
@AmAn-ui6oe
@AmAn-ui6oe 4 жыл бұрын
Craaaa
@SonuDharamgarh
@SonuDharamgarh 4 жыл бұрын
Sone diya kalma ne das sach kdo lights........ Tu fikar na kri tera Maan nhiyo Vikya........ Beimaan Dharamgarh
@paddakherapaddakhera3541
@paddakherapaddakhera3541 4 жыл бұрын
End
@ramanbenipal
@ramanbenipal 4 жыл бұрын
ਬੱਲੇ 33 ਤੋਂ 2 ਤੇ ਲੈ ਆਏ 1 ਤੇ ਲੈਕੇ ਆਓ ਸਾਰੇ ♥️♥️♥️♥️👌🏻 ustaad
@preetaman4501
@preetaman4501 4 жыл бұрын
Punjab de jan.
@iyannakaur2975
@iyannakaur2975 4 жыл бұрын
Babbu maan sab ji da song remake Kita ik bar dekhna ji te dasna ji kida da laga ♥️♥️♥️♥️👄👄👄👄👄♥️♥️ kzbin.info/www/bejne/aWKsen6eiL-Unpo
@Sunny-vk8nw
@Sunny-vk8nw 2 жыл бұрын
ਆਹ ਗੀਤ ਬਾਈ ਨੇ ਓਨਾ ਲਈ ਗਾਇਐ ਜਿਹੜੇ ਕੇਂਦੇ ਕੇ ਬੱਬੂ ਮਾਨ ਚ ਪਹਿਲਾ ਵਰਗੀ ਗੱਲ ਨੀ ਹੈਗੀ ਹੁਣ ਉਦਾ ਟਾਈਮ ਚਲਾ ਗਿਆ ਬਾਕੀ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@andhu3157
@andhu3157 4 жыл бұрын
ਭਾਗ ਈ ਖੁੱਲ੍ਹ ਗਏ ਵੀਰਿੳ ♥️✔✔ ਪੂਰੇ 8:00 ਮਿੰਟਾਂ ਦਾ ਗਾਣਾ💣🔥💣 ਜਿਉਂਦਾ ਰਹਿ ਮਾਨਾਂ 💟💟
@meetbahga7218
@meetbahga7218 4 жыл бұрын
Haahaa shi khea pras rooh kush hogi
@ParamThaper
@ParamThaper 4 жыл бұрын
ਬਚਪਨ ਤੋ ਹੁਣ ਤਾਂਹੀ Follow ਕਰਦੇ ਆਏ ਹਾਂ💓 ਤਾਂਹੀ ਮਾਨ ਵਿਦਵਾਨ ਦੇ ਪਿੱਛੇ ਲੜਦੇ ਆਏ ਹਾਂ💪
@SalaleWalaBawa
@SalaleWalaBawa 4 жыл бұрын
kzbin.info/www/bejne/e4i4ZHtumLGIrKs Bhai je tusi maan saab e fan ho ta hi vedeo dekheo Maan saabda song mix je vadia lga ta comment krke jrur dseo
@ramandeepkaur6846
@ramandeepkaur6846 4 жыл бұрын
ਆਪਸ ਦੇ ਵਿੱਚ ਲੜਨ ਤੋਂ ਚੰਗਾ👍 ਚਲੋ ਹੱਕਾਂ ਲਈ ਲੜੀਏ,,,,, ਚਲੋ ਅਕਲ ਨਾਲ ਲਿਖਿਏ ਗਾਈਏ,, ਚਾਰ ਕਿਤਾਬਾਂ ਪੜੀਏ 👍
@amandeephumpal8868
@amandeephumpal8868 4 жыл бұрын
kzbin.info/www/bejne/qJW1dammnrKVZ6M Bai de ktr fans suno te shear kro
@JagdevSingh-gd9om
@JagdevSingh-gd9om 11 ай бұрын
ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️ 😍😍😍😍😍😍😍😍😍😍😍😍 ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑
@varindersingh5856
@varindersingh5856 4 жыл бұрын
ਮੰਗੀੲੇ ਭਲਾੲੀ ਮਜ਼ਦੂਰ ਦੀ " ਸੁੱਖ ਮੰਗੀੲੇ ਗਰੀਬੜੇ ਜੲੇ ਜੱਟ ਦੀ !! Waah Maana
@sukhpreetmaan7137
@sukhpreetmaan7137 4 жыл бұрын
ਕੋਈ ਨੀ ਗਾ ਸਕਦਾ ਉਸਤਾਦ ਵਾਂਗੂ ਹਮੇਸ਼ਾਂ ਕਿਸਾਨਾਂ ਮਜਦੂਰਾਂ ਦਾ ਜ਼ਿਕਰ ਕਰਦਾ ਉਸਤਾਦ
@maanbaimaan2680
@maanbaimaan2680 4 жыл бұрын
😍😍😍😍
@ParamThaper
@ParamThaper 4 жыл бұрын
ਹੱਡਾ ਚੋ ਕੱਢਦਾ ਗੀਤ ਕੁੜੇ🎵 ਦਿੰਦਾ ਸਾਹਾ ਦਾ ਸੰਗੀਤ ਕੁੜੇ🎸🎶 ਗੋਡੀ ਕਰਦਾ ਸ਼ਬਦਾ ਦੀ,ਤਾ ਬਣਦਾ ਆ ਗੀਤ ਕੁੜੇ🎤💗
@babbumaanmusicgang6747
@babbumaanmusicgang6747 Жыл бұрын
Arabia 22 ਇੱਕ ਗੋੜਾ ਜਿਹਨੂੰ ਨਾ ਤਾ ਕਾਬੂ ਕੀਤਾ ਜਾ ਸਕਦਾ ਨਾ ਉਹ ਕਿਸੇ ਦੀ ਮਰਜੀ ਤੇ ਚੱਲਦਾ.... ਉਹ ਆਪਣੀ ਜਿੰਦਗੀ ਦਾ ਆਪ ਰਾਜਾ ਬਹੁਤੀ ਵਾਰ ਉਸ ਨਸਲ ਦਾ ਗੋੜਾ ਰਾਜੇ ਮਹਾਰਾਜੇ ਸ਼ੋ of ਲਈ ਰੁਖਦੇ ਓਹਨਾ ਓਹਨਾ ਦੀ taur ਬਣਦੀ ਸੀ... ਓਵੇ ਹੀ ਆਪਣਾ ਬਾਈ ਨਾ ਕਿਸੇ ਦੀ ਸੁਣਦਾ ਨਾ ਕਿਸੇ ਦੇ ਕਿਹਾ ਰੁਕਦਾ... ਜੱਟ ਬੱਬੂ ਮਾਨ ਕੁੜੇ 💪💪💪💪💪❤️ #babbumaanjindabad
@brarparnam
@brarparnam 4 жыл бұрын
ਪਤੰਦਰਾ ਲਡਰਾਂ ਦੇ 4 ਗੀਤਾਂ ਦਾ ਮਟੀਰੀਅਲ ਇੱਕ ਚ ਈ ਗਾ ਗਿਆ 🙏🙏🙏
@moosewalatempu5097
@moosewalatempu5097 4 жыл бұрын
Ha
@vikashguruwan3750
@vikashguruwan3750 4 жыл бұрын
Hahahaha Shi kihya
@sattisingh9797
@sattisingh9797 4 жыл бұрын
Sahi keha bai
@harpinderpannu279
@harpinderpannu279 4 жыл бұрын
Hahaha pura and vrr
@harpinderpannu279
@harpinderpannu279 4 жыл бұрын
@@moosewalatempu5097 ptandra pic bohat ghainy layi a
@jatinderboparai3768
@jatinderboparai3768 4 жыл бұрын
ਕਿੰਨਿਆਂ ਦਾ ਚਲੇ ਤੋਰੀ ਫੁਲਕਾ ਫ਼ੋਟੋ ਲਾਕੇ ਨਾਲ ਬੇਈਮਾਨ ਦੀ। 👌🏿👌🏿🔥🔥 ਰਪਲਾਈ ਤੇ ਰਪਲਾਈ ਨੀ ਬਸ ਪੱਕਾ ਪੈਂਚਰ ਲਾਉਂਦਾ ਇਹ ਤਾਂ 😅😅
@babbusingh5169
@babbusingh5169 4 жыл бұрын
Aa rupinder handa nu keha lagda
@AmAn-ui6oe
@AmAn-ui6oe 4 жыл бұрын
❤❤🤘🤘
@gamekillerzrecords6970
@gamekillerzrecords6970 4 жыл бұрын
hahahah sahi gal aa
@gurpreetmahay6192
@gurpreetmahay6192 4 жыл бұрын
ਬੱਬੂ ਬਾਈ ਬਹੁਤ ਅੱਛਾ ਇਨਸਾਨ ਤੇ ਪੰਜਾਬ ਲਈ ਫ਼ਿਕਰਮੰਦ ਕਲਾਕਾਰ ✍️🇨🇦🙏
@gupzsaini5739
@gupzsaini5739 4 жыл бұрын
Babbu maan sab ji da song remake kzbin.info/www/bejne/aWKsen6eiL-Unpo
@amritpreetsinghsandhu
@amritpreetsinghsandhu 4 жыл бұрын
kzbin.info/www/bejne/mGSkl2CXid55pqc
@gurdeeppalpal1360
@gurdeeppalpal1360 2 жыл бұрын
ਮਾਨ ਸਾਬ ਦੀ ਸੋਚ ਸਮੁੰਦਰ ਜਿੱਡੀ ਡੂੰਘੀ ਹੈ ਬਾਦ ਵਿੱਚ ਬਹੁਤ ਸਾਰੇ ਨਕਲੀ ਲੇਖਕ ਇਸੇ ਵਿਸ਼ੇ ਦੀ ਨਕਲ ਕਰਕੇ ਲਿਖਣ ਲੱਗ ਪਏ। Very nice song... Love you Maan Saab ❤️
@mannabassi5212
@mannabassi5212 4 жыл бұрын
ਮੇਰੀ ਰੂਹ ਦੀ ਖੁਰਾਕ ਬੱਬੂ ਮਾਨ ਦੇ ਅਾ ਗਾਣੇ ਅੱਜ ਕੱਲ ਦੇ ਸ਼ਿੰਗਰ ਸਾਰੇ ਹੀ ਨਿਅਾਣੇ
@RtTr-gn2so
@RtTr-gn2so 4 жыл бұрын
Astadd ਜਦੋਂ ਵੀ ਆਉਂਦੇ ਅੱਤ ਹੀ ਕਰਾ ਦਿੰਦੇ love you mann sabb
@sanjeev823
@sanjeev823 4 жыл бұрын
भाई बबु मान हम तो हरियाणा मा पड़े अर भाई के फैन हा , इस गाने ना कती अंत कर दिया , जमा स्वाद अग्या , भाई माहरे कानी ते भाई ना बहुत बहुत बधाई ओर सभी भाइयों ते रिक्वेस्ट है की भाई का गाना हर वॉट्सएप स्टेटस पा होना चिवा लाईक और शेयर करो सभी को राम राम जी,🙏
@bathindetoh9074
@bathindetoh9074 4 жыл бұрын
Jrur 👌👌
@deepvlogs7427
@deepvlogs7427 4 жыл бұрын
Subscribe krlo bai appna chanal🔥❤️
@baltarsahi9671
@baltarsahi9671 4 жыл бұрын
Ram ram bai sahab
@SanjuSanju-vd9fx
@SanjuSanju-vd9fx 4 жыл бұрын
ram rambhai
@MikaPuri
@MikaPuri 3 жыл бұрын
ਲਵ ਯੂ ਮਾਨ ਸਾਹਿਬ ਲਵ ਯੂ.... ਮੇਰੇ ਹੈਡਫੋਨ ਚ ਹਮੇਸ਼ਾ ਹੀ ਤੁਹਾਡੇ ਗਾਣੇ ਚਲਦੇ ਨੇ ਤੇ ਚੱਲਦੇ ਰਹਿਣਗੇ. !! #ਵਨ_ਐਂਡ_ਓਨਲੀ_ਬੱਬੂ_ਮਾਨ !
@ansarali7874
@ansarali7874 Жыл бұрын
ਲਵ ਯੂ ਬੰਬੂ ਮੇਨ ਸਾਹਿਬ❤❤
@kissanjattkissan9976
@kissanjattkissan9976 Жыл бұрын
Gay😂
@kissanjattkissan9976
@kissanjattkissan9976 Жыл бұрын
@@ansarali7874banbu😂
@baba.therj8
@baba.therj8 4 жыл бұрын
Tere Sare Singers Aaunde Ne Kudiye.. Fer Ik Saada Babbu Maan Aaunda Aa ❤️🔥❤️ आज के गायक कितने भी बड्डे कलाकार बण जाइयो, पर बब्बू मान बरगे कदे नहीं बण पाओगे।
@SunnySingh-kn1bf
@SunnySingh-kn1bf 4 жыл бұрын
Ta v babbu bai vargey v ni ban sakdey
@baba.therj8
@baba.therj8 4 жыл бұрын
@@SunnySingh-kn1bf Evergreen ❤️
@Harpreetbhath
@Harpreetbhath 4 жыл бұрын
❤❤❤❤❤❤❤❤ ਮੰਗੀ ਏ ਭਲਾਈ ਮਜ਼ਦੂਰ ਦੀ, ਸੁੱਖ ਮੰਗੀ ਏ ਗਰੀਬੜੇ ਜਿਹੇ ਜੱਟ ਦੀ।। #ਮਾਨ_ਸਾਬ ❤️🔥🔥🔥🔥🔥🔥🔥🔥
@InderjeetSingh-ff7dd
@InderjeetSingh-ff7dd 4 жыл бұрын
ਅੱਧਕਾਂ ਤੇ ਟਿੱਪੀਆਂ ਦਾ ਫਰਕ ਆ ਸੇਮ ਚੀਜ਼ ਅੱਤ ਅਤੇ ਅੰਤ ਨੀ👌👌👌👌👌👌👌👌🙏🙏🙏🙏🙏🙏🙏🙏
@sukhjudge5489
@sukhjudge5489 4 жыл бұрын
FB ਉੱਤੇ Daily Pose ਬਣਾ ਨਹੀ ਹੁੰਦੇ ਧਰਮ ਜ਼ਾਤ ਦੇ ਨਾ ਤੇ ਲੋਕ ਲੜਾ ਨਹੀ ਹੁੰਦੇ AK ਬਿੰਨ ਇਨਕਲਾਬ ਲਿਆ ਨਹੀ ਹੋਣਾ ਤੂੰ ਸਮਝਾ Public ਨੂੰ ਮੈਥੋਂ ਸਮਝਾ ਨਹੀ ਹੋਣਾ #beimaan ❤️❤️
@darkdevil5223
@darkdevil5223 4 жыл бұрын
ਸਾਰੇ ਚੁਹੇ ਲੁਕਣ ਲਇ ਬਿਲ ਪੁਟਦੇ ਫਿਰਦੇ ਨੇ.......ਉਸ਼ਤਾਦ ਜਿਂਦਾਬਾਦ.....
@ParamThaper
@ParamThaper 4 жыл бұрын
ਅੱੜਦਾ ਆ ਮਾਨ ਜਦੋ ਮਿਤਰੋ, ਤੋੜ ਦਿੰਦਾ ਹੱਡੀ ਫੇਰ ਪੱਟ ਦੀ....ਲਾ ਗਿਆ ਤਵਾ ਉਸਤਾਦ🔥🔥🔥
@akshaykamboj2701
@akshaykamboj2701 4 жыл бұрын
😄 😄 😄
@sattisingh9797
@sattisingh9797 4 жыл бұрын
Hahhaahahh sahi aa
@Gursaini0007
@Gursaini0007 4 жыл бұрын
🤘🤘🤘
@indermaan7507
@indermaan7507 4 жыл бұрын
Gal sahi a😂😂 tawa lagya y
@mandeepghuman2508
@mandeepghuman2508 4 жыл бұрын
100%
@ajeetkranti3556
@ajeetkranti3556 2 жыл бұрын
ਸੰਗੀਤ ਨਾਲ ਭਰਪੂਰ ਗੀਤ। ਸੇਧ ਨਾਲ ਭਰਪੂਰ ਗੀਤ।
@varindersingh5856
@varindersingh5856 4 жыл бұрын
ਖੜ ਕੇ ਪੁਗਾੲੀਅਾਂ ਸਦਾ ਯਾਰੀਅਾਂ !! 💥💥
@jagdevgill7728
@jagdevgill7728 4 жыл бұрын
Yogesh Godara veer eh puraania yaarian ne babbu bai te babbal hona dian
@djdiamondspain8016
@djdiamondspain8016 4 жыл бұрын
12 bje to bad kon kon sun reha ਸਾਰੀ ਰਾਤ ਰਪੀਟ ਤੇ ਰੱਖੋ ਜੇ ਗਾਣਾ ਟਰੈਡਿੰਗ ਚ ਲੈਕੇ ਆਉਣਾ ਮਾਨ ਫੈਨਸ ਹਰ ਕੱਟੜ ਫੈਨ ਗੀਤ ਤੇ ਪਹਿਰਾ ਦਿਉ ਤੇ 40/50 ਕੂਮੈਂਟ ਕਰਨ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ 🔥🔥🔥🔥
@punjabianand125
@punjabianand125 4 жыл бұрын
Bilkul sahi keha 🥰✊✊✊✊💪💪💪
@mannjanjua3057
@mannjanjua3057 4 жыл бұрын
3 :40 am
@gurdeepjarkhar3335
@gurdeepjarkhar3335 4 жыл бұрын
Malaysia ch 6 am waje
@gurdeepjarkhar3335
@gurdeepjarkhar3335 4 жыл бұрын
1 din ch 20 comment
@RanjeetSingh-vs2od
@RanjeetSingh-vs2od 4 жыл бұрын
04.10 am
@ammannaadv6516
@ammannaadv6516 4 жыл бұрын
Yr eh bnde nu ni jittt skda koi ✌️✌️✌️school tym to fannn kri baitha sanu pattttu😍😍😍😍😍Hje v kehra hattda chibbb kddd da poore❤️❤️❤️❤️❤️❤️❤️
@jogisingh7579
@jogisingh7579 4 жыл бұрын
ਧਰਨ ਪਾ ਦਿਆਂਗੇ ਧਰਨ ।। ਤੋੜ ਦਿੰਦਾ ਹੱਡੀ ਫਿਰ ਪੱਟ ਦੀ।।
@balkarbains5884
@balkarbains5884 4 жыл бұрын
🤣🤣😂
@deelipsonideelipsoni6614
@deelipsonideelipsoni6614 4 жыл бұрын
Nsse de time bhi koi ni jitt skya koi is Nasdi tu sab nasdi thelhe h Babu nasdi kudiyaawa sala gandu Chekhaa
@ammannaadv6516
@ammannaadv6516 4 жыл бұрын
Jogi Singh ❤️❤️❤️Takde Hojo Shero Munda Manna Da Gaunda Awe ❤️❤️❤️❤️
@jogisingh7579
@jogisingh7579 4 жыл бұрын
@@deelipsonideelipsoni6614 ਤੇਰੀ ਭੈਣ ਦੀ ਲੱਨ ਸਾਲਿਆ ਬੁੰਡ ਨੇ ਬੇਰ ਨੀ ਫੜਨਾ ।। ਭੈਣ ਦੀ ਫੁੱਦੀ ਮਰਵਾਉਣ ਆਇਆ ਇਥੇ
@singhgurpinder3090
@singhgurpinder3090 2 жыл бұрын
ਤੇਰਾ ਜੱਟਾ ਕੋਈ ਤੋੜ ਨੀ , waheguru ਲੰਬੀਆ ਉਮਰਾ bakshe 🙏👌
@dhanoaboy2012
@dhanoaboy2012 4 жыл бұрын
ਬੁੱਢਿਆ ਦਾ ਹੀ ਕਰਮ ਹੈ ਸਬ ਬਾਬਿਆਂ ਦੇ ਨਾਮ ਕਰਾਂ ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁੱਕ ਕੇ ਸਲਾਮ ਕਰਾਂ ਲਾਈਨ ਕੱਢ ਕੇ ਪਿਰਤ ਜਹਾਨ ਤੇ ਨਵੀਂ ਓ ਪਾਂ ਗਿਆ ਸੀ 80 ਸਾਲ ਦਾ ਬਾਬਾ ਦੀਪ ਸਿਓਂ ਨੇਹਰੀ ਲਿਆ ਗਿਆ ਸੀ
@LovepreetSingh-hr9nq
@LovepreetSingh-hr9nq 4 жыл бұрын
Babbu maan sab ji da song remake kzbin.info/www/bejne/aWKsen6eiL-Unpo
@milnpreetkaur7394
@milnpreetkaur7394 4 жыл бұрын
@@LovepreetSingh-hr9nq neuehejebe
@pappigupta1934
@pappigupta1934 4 жыл бұрын
Baiji apan ADAB PUNJABI song te 3 million comments karne aa, josh thanda na pave ji. jdo time lagge odo comments zarur kro ji.
@maanbeimaan7917
@maanbeimaan7917 4 жыл бұрын
ਲੜੀਆਂ💪 ਵਥੇਰਾ 🚩 ਜਦੋਂ💯 ਲੋੜ👆 ਸੀ ਜੱਚਦੇ 👥ਨੀ 🙏ਬਿਨਾਂ😡 ਗੱਲੋਂ 🙄ਲੜਦੇ ਹੋਰ 🧐ਨੀਵੇਂ 👎ਹੋਈ ✍️ਜਾਣ🤙 ਮਿੱਤਰੋ ਬਹੁਤੀਆਂ📖 ਕਿਤਾਬਾਂ 🙇ਜਿਹੜੇ 👈ਪੜ੍ਹਦੇ love you MaAn saab❤️💪🥰
@harbhajankalkat4190
@harbhajankalkat4190 4 жыл бұрын
Nice kla veera
@rippandeepsingh4341
@rippandeepsingh4341 4 жыл бұрын
ਪਿੱਠ ਨਹੀ ਦਿਖਾਈ ਕਦੇ ਬੱਬਲਾ ਖੜ੍ਹ ਕੇ ਪੁਗਾਈਆਂ ਸਦਾ ਯਾਰੀਆਂ,
@amrasingh7712
@amrasingh7712 3 жыл бұрын
Babla babbu mann da dost ha
@tscraft55
@tscraft55 2 жыл бұрын
KAUN KAUN SUNN RIHA ,,, ADAB PUNJABI ZINDABAAD
@sukhwinderkaur-nm2wl
@sukhwinderkaur-nm2wl 4 жыл бұрын
ਦਿਲ ਤੇ ਦਿਮਾਗ ਦੋਵੇਂ ਹੀ ਚਾਹੀਦੇ ਆ ਉਸਤਾਦ ਨੂੰ ਸੁਣਨ ਲਈ ♥️ ਜਿਸ ਕੋਲ ਇਹ ਦੋਵੇਂ ਹੀ ਨਹੀਂ ਉਹ ਡਿਸਲਾਈਕ ਕਰਦੇ ਆ😆
@deepghai2663
@deepghai2663 4 жыл бұрын
I love you ustaad ji atttttttttt song ustaad ji
@lovejitsingh3207
@lovejitsingh3207 4 жыл бұрын
ਮਾਨਾਂ ਦਾ ਮੁੰਡਾ ਐਵੇਂ ਨੀ ਕਹਿੰਦੇ 8 ਮਿੰਟ ਦੇ ਗਾਣੇ ਚ 10 ਵਾਰ ਸੰਗੀਤ ਬਦਲਦਾ💪💪💪💪💪 Eh ta eda hi chlu Love you❤❤❤❤❤❤❤ maan saabbb
@happyrajahappyraja5165
@happyrajahappyraja5165 4 жыл бұрын
Lu beiman
@jisardar1827
@jisardar1827 4 жыл бұрын
6mint Di tune a bhai haha 😆
@lovejitsingh3207
@lovejitsingh3207 4 жыл бұрын
@@jisardar1827 bro sada maan hi attt aaa Ehde bina sadi duniya heni hor
@princebawa9281
@princebawa9281 4 жыл бұрын
Song mltb bhut gor nl suniya
@lovejitsingh3207
@lovejitsingh3207 4 жыл бұрын
@@princebawa9281 yara ik ik word sunan wala aa
@sobernotions4764
@sobernotions4764 4 жыл бұрын
ਹਰ ਵਰਗ ਦਾ ਜਿਕਰ ਤੇ ਫ਼ਿਕਰ ਕਰਦਾ ਮਾਨ ਬਾਈ 👏🏻👌🏻 great lyrics 🎶🤟🏻
@lakhvirkalsi8614
@lakhvirkalsi8614 Жыл бұрын
Babbu Maan ਲੰਮੀ ਰੇਸ ਦਾ ਘੋੜਾ ਹੈ, ਕਲਮ ਬਾਕਮਾਲ ਹੈ, ਹਰ ਗੀਤ ਚ ਕਿਸੇ ਮੁੱਦੇ ਦੀ ਗੱਲ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਤੇ ਸਮੇਂ ਤੋਂ ਪਹਿਲਾਂ ਹੀ ਕਰ ਦਿੰਦੇ ਨੇ, ਗਲ ਕਰਨ ਦਾ ਸਲੀਕਾ ਬਹੁਤ ਵਧੀਆ ਲਗਦਾ, ਬਾਬੇ ਨਾਨਕ ਦੀ ਕਿਰਪਾ ਬਣੀ ਰਹੇ ❤
@SunnySidhuMusic-mr
@SunnySidhuMusic-mr 4 жыл бұрын
ਆਹਾ ਗਾਣੇ ਵਿੱਚ ਉਸਤਾਦ ਜੀ ਨੇ ਸਿਰਾ ਲਵਾਤਾ ਜਿੰਉਂਦਾ ਰਹਿ ਮਾਨਾ ਲਵ ਯੂ ਉਸਤਾਦ ਜੀ
@davindersandhu6040
@davindersandhu6040 4 жыл бұрын
ਫੇਕ ਵਿਊ ਵਾਲੀ ਗੱਲ ਤਾਂ ਸੱਚ ਕਰਤੀ ਜੱਟ ਨੇ 4 ਲੱਖ ਤੇ ਹੀ ਚ trending ch ਫਿਰਦਾ ਸੀ ਪੱਟੂ ਕੋਈ ਸ਼ੱਕ ਨੀ ਉਸਤਾਦ ਗੱਲ ਠੋਕ ਕੇ ਕਰਦਾ 👌👌👌🙏🙏🙏 ਬੱਬੂ ਮਾਨ ❤️
@education.1_
@education.1_ 4 жыл бұрын
Trending ch real view de saab naal aonda Fake view ale tahii pichee reh ge
@MeetParmarOfficial
@MeetParmarOfficial 4 жыл бұрын
Vakyi 22 jatt ne siraa lwaata..... Ustad di koi rees ni
@rajubabaji4324
@rajubabaji4324 4 жыл бұрын
Real viwe nu ds ke 10 Million a gye 😂😂😂
@navbrar692
@navbrar692 4 жыл бұрын
@@rajubabaji4324 Raju ka jiju Babbu maan
@rinkurakesh
@rinkurakesh 4 жыл бұрын
@@navbrar692 🤣🤣🤣🤣🤣
@sattimalhar2891
@sattimalhar2891 4 жыл бұрын
ਅੜਬ ਪੰਜਾਬੀ ਗੀਤ ਦੀ ਕਿਸ ਕਿਸ ਨੂਂੰ wait ਆਂ
@Rohit-ke9jz
@Rohit-ke9jz 4 жыл бұрын
@gupzsaini5739
@gupzsaini5739 4 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@virat_kakoye
@virat_kakoye 4 жыл бұрын
Next song vich sidhu di ukat dsni a maan de kater fan chanl subscribe jaror kr . lyokzbin.info/www/bejne/kGncZGewqp5gqpo
@LovepreetSingh-hr9nq
@LovepreetSingh-hr9nq 4 жыл бұрын
Babbu maan sab ji da song remake kzbin.info/www/bejne/aWKsen6eiL-Unpo
@rrg...2265
@rrg...2265 2 жыл бұрын
bss ehhnu hi babbu maan kehdee .....ਕਲਮ ਦਾ ਧਨੀ......ਤੁਹਾਡੇ ਵਰਗਾ ਨੀ ਹੋ ਸਕਦਾ .. ਕੋਈ....salute y....
@GurpreetSingh-ic4xk
@GurpreetSingh-ic4xk 4 жыл бұрын
ਜਿਵੇਂ ਪੁਰਾਣੀ ਸ਼ਰਾਬ ਦਾ ਹੌਲੀ ਹੌਲੀ ਅਸਰ ਹੁੰਦਾ ਇਦਾ ਹੀ ਮਾਨ ਦੇ ਗੀਤ ਨੇ....
@InderjitSingh-bc4un
@InderjitSingh-bc4un 4 жыл бұрын
ਸਹੀ ਗੱਲ ਏ ਵੀਰ
@babbumaansaab5348
@babbumaansaab5348 4 жыл бұрын
Shi gal Y
@sattisingh9797
@sattisingh9797 4 жыл бұрын
Yes bai
@karandeepsingh5488
@karandeepsingh5488 4 жыл бұрын
yes bro
@jassBM.
@jassBM. 4 жыл бұрын
yeah😎💥💥👌🏻
@GurpreetSingh-ic4xk
@GurpreetSingh-ic4xk 4 жыл бұрын
ਕਾਲਜ ਚ ਜਿਹੜਾ ਰੋਗ ਲੱਗਿਆ ਅੱਜ ਵੀ ਪੀੜ ਉਸੇ ਸੱਟ ਦੀ.....👌👌👌👌
@karangumber248
@karangumber248 4 жыл бұрын
Killing machine.... one and only Babbu Maan
@djkmproduction1784
@djkmproduction1784 4 жыл бұрын
Jisne eh song dhol mix sunna tan mere channel nu subscribe kro
@gursimanjitkahlon8156
@gursimanjitkahlon8156 4 жыл бұрын
Kaalje ch nhi college ch jehra rog lggea
@jasveersinghfanbabbumaanda8093
@jasveersinghfanbabbumaanda8093 4 жыл бұрын
ਮੁੰਡਾ ਮਾਨਾ ਦਾ ❤❤❤❤❤❤❤❤
@vikassura9732
@vikassura9732 4 жыл бұрын
College*
@andhu3157
@andhu3157 4 жыл бұрын
ਮੰਗੀਏ ਭਲਾਈ ਮਜਦੂਰ ਦੀ🙏🙏 ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ✍💯 BEIMAAN . ਇਹ ਗੱਲਾਂ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ 🤙💟🔥🔥
@lalibhaini2599
@lalibhaini2599 2 жыл бұрын
ਮਾਨ ਸਾਬ੍ਹ ਦੀ ਰੀਸ ਕਿਹੜੀ ਲੱਡੀ ਬੁੱਚੀ ਕਰਲੂ
@GurpreetSingh-gn6cs
@GurpreetSingh-gn6cs 3 жыл бұрын
ਰੂਹ ਕੱਢ ਗੀਤ ਬਾਈ ਤੇ ਉੱਤੋਂ music ਕਿਆ ਬਾਤਾਂ ਅੱਜ ਵੀ repeat ਤੇ💪💪💪💪💪💪
@ਪਿ੍ੰਸਧਾਲੀਵਾਲ
@ਪਿ੍ੰਸਧਾਲੀਵਾਲ 4 жыл бұрын
ਬਣ ਗਿਆ ਕਾਫਿਲਾ ਤੁਰੀਆ ਸੀ ਕੱਲਾ ਮੈ ਪੰਜਾਬੀ ਮਾਂ ਦਾ ਪੁਤ ਝੱਲਾ #ਬੱਬੂ #ਮਾਨ #babbumaanfan
@SatnamSingh-ey3bg
@SatnamSingh-ey3bg 4 жыл бұрын
ਬੱਬੂ ਮਾਨ, ਕਮਾਲ ਦੀ ਕਲਮ ਤਾਕੀਦ ਕਰਦੀ, ਭੜਕਾਊ ਪੁਣੇ ਤੋਂ ਰਹਿਤ ਪਰ ਦਿਲ ਨੂੰ ਸਕੂਨ ਆਊਣ ਵਾਲੀ ਗਾਇਕੀ,ਬਾਕਮਾਲ ਜਿਊਂਦੇ ਰਹੋ
@musicmovies6834
@musicmovies6834 4 жыл бұрын
Sony music india ..channel de subscriber dekho ..35 million a..ode te song a ..taare gin ..dil bechara movie cho ...13 million views ne te 51 k comments bus...ethe maan saab de 1.8 m .subscriber ne ...te es song de 1.4 m.views ne te 54 k comments ...eh sirf maan saab di fan power a ..👌👌👌👌👌
@traderandtrustedexchangerb4272
@traderandtrustedexchangerb4272 4 жыл бұрын
ਇੱਕ ਗੀਤ ਚ ਕਿਤਾਬਾਂ, ਇਸ਼ਕ, ਸਿਆਸਤ, ਕਿਸਾਨੀ, ਮਜਦੂਰ, ਕਬੱਡੀ, ਪੰਜਾਬ, ਪੰਜਾਬੀ ਜੁਬਾਨ, ਪੰਜਾਬੀ ਮੁੰਡਿਆਂ ਦੀ,ਯਾਰੀਆਂ, 307 ਤੇ ਮੁਕੱਦਮਿਆਂ ਤੇ ਹੋਰ ਪਤਾ ਨੀ ਕਿੰਨੇ ਵਿਸ਼ਿਆਂ ਉਪਰ ਗੱਲ ਕਰ ਗਿਆ ਇਸਨੂੰ ਕਹਿੰਦੇ ਲਿਖਤ
@buntybunty5509
@buntybunty5509 2 жыл бұрын
Band Ho Gaye
@PardeepKumar-tv7gd
@PardeepKumar-tv7gd 2 жыл бұрын
Right
@gurdevsingh9787
@gurdevsingh9787 2 жыл бұрын
😎 ਇਹੀ ਹੁੰਦੇ ਆ ਅਸਤਾਦ real legend ❤️beimaan saab 🙏❤️
@er...........6351
@er...........6351 2 жыл бұрын
@@buntybunty5509 a ke
@er...........6351
@er...........6351 2 жыл бұрын
@@buntybunty5509 a good 👍
@JagdevSingh-gd9om
@JagdevSingh-gd9om 11 ай бұрын
ਦੱਸ ਐਵੇਂ ਕਿਹੜੀ ਗੱਲੋਂ ਭਿੜੀ ਜਾਨਾ ਪਾਗਲਾ ❗ ♠️♠️♠️♠️♠️♠️♠️♠️♠️♠️ ਤਿੱਤਰਾਂ ਦਾ ਬਾਜ਼👑 ਨਾਲ਼ ਦੱਸ ਕੀ ਮੁਕ਼ਾਬਲਾ ‼️ #ਉਹੀ_ਮਾਲਵੇ_ਆਲ਼ਾ #ਤਿੱਤਰਾਂ_ਦਾ_ਬਾਜ਼_ਨਾਲ਼_ਦੱਸ_ਕੀ_ਮੁਕ਼ਾਬਲਾ #PB_29_Vala #king_of_music_industry_ustaad_babbu_maan
@cheemabhai4255
@cheemabhai4255 4 жыл бұрын
❣️ਨਾ ਕਿਸੇ ਨਾਲ ਮਿਲਦਾ ਮਿਊਜ਼ਿਕ❣️ ❣️ਨਾ ਮਿਲਦੀ ਆ ਤਰਜ਼ ❣️ ❣️ਪਤਾ ਨੀ ਅਸਤਾਦ ਕਿੱਥੋਂ ਸੱਪ ਕੱਢੀ ❣️ ਜਾਂਦਾ ❣️ਹੇਟਰਾ ਦੇ ਧਰਨ ਪਾਈ ਜਾਂਦਾ,,, ❣️ ❣️ ਖੰਟ ਵਾਲਾ ਮਾਨ ❣️ ❣️ਹੇਟਰਾ ਦੇ ਧਰਨ ਪਾਈ ਜਾਂਦਾ ❣️
@Doaba1313
@Doaba1313 4 жыл бұрын
💪💪💪💪
@lovejitsingh3207
@lovejitsingh3207 4 жыл бұрын
Shi aa brother
@oneonlymaansaab5397
@oneonlymaansaab5397 4 жыл бұрын
Koka
@ramandeepsingh391
@ramandeepsingh391 4 жыл бұрын
👍👍👍👍❤❤❤
@baljindersingh5893
@baljindersingh5893 4 жыл бұрын
Ryt veer
@sukhwindermultani7243
@sukhwindermultani7243 4 жыл бұрын
ਤੁਸੀਂ ਮੇਰੇ ਮੈਂ ਤੁਹਾਡਾ ਵਿੱਚ ਵਿਚਾਲੇ ਕੋਈ ਨੀ। ਰੀਸ ਕੲੀ ਖੱਚਰਾਂ ਨੇ ਕਰੀ ਪਰ ਰੀਸ ਘੋੜੇ ਦੀ ਹੋਈ ਨੀ 👌👌👌👌👌
@Harryverma5366
@Harryverma5366 4 жыл бұрын
Sai gal ha yyyy
@dhaliwalwala5301
@dhaliwalwala5301 4 жыл бұрын
Babbu Maan saleya fer apne accout da name maan saab da kyu rakheya ,,,,turja turja khache
@sukhwindermultani7243
@sukhwindermultani7243 4 жыл бұрын
Apne peo da nam kyo le rya londya
@amitsingh-ny4ys
@amitsingh-ny4ys 4 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ #ਬੱਬੂ ਮਾਨ 💯💯💯💯
@LovepreetSingh-hr9nq
@LovepreetSingh-hr9nq 4 жыл бұрын
Babbu maan sab ji da song remake kzbin.info/www/bejne/aWKsen6eiL-Unpo
@pappigupta1934
@pappigupta1934 4 жыл бұрын
Baiji apan ADAB PUNJABI song te 3 million comments karne aa, josh thanda na pave ji. jdo time lagge odo comments zarur kro ji.
@hindrybrar5670
@hindrybrar5670 4 жыл бұрын
Good luck 👍 Bai ji God bless 🙏 👏 you
@lavi_kaur
@lavi_kaur Жыл бұрын
Bai ji description ch boht vdia likhea aa💯❤🔥 #babbumaan ✒️💯
@veerchahalveer8529
@veerchahalveer8529 4 жыл бұрын
#बुबू मान जैसा ना कोई गायक है और ना पैदा होगा पूरे देश का लाईव किंग। #बुबू मान लीजैड कलाकार
@S.S.P_SaaB
@S.S.P_SaaB 4 жыл бұрын
🐒ਸਿੱਧੂ🐒ਸੁੱਧੂ🐒ਨਿੱਤ🐒ਜੰਮਦੇ🐒 ❤️babbumaan🦁ਨੀ🦁ਕਿਸੇ🦁ਨੇ🦁ਬਣ🦁ਜਾਂਣਾਂ❤️ #one and #only #One #Always #forever #legnd and #superstar #of #the #universe
@shooterkahlon2257
@shooterkahlon2257 4 жыл бұрын
Hji
@deepguru1986
@deepguru1986 4 жыл бұрын
Dunniyan te log pre to pre bethe aa kaka ikala babbu maan ni hega song gaoun nal koi sach ni ban janda y sidhu warga ni kise ne ban jana soch dekh ssidhu di babbu maan to vdia aa
@S.S.P_SaaB
@S.S.P_SaaB 4 жыл бұрын
@@deepguru1986 22 merea tu kihri cheg ch mukabla krn lga ah Babbu Maan da sidhu nl kis cheg ch ds ta shi music, singing, composition, acting, modeling, simpleCity, shyari, treanding, directions, production ja knowledge kis cheg ch mukabla krwae jnda tu sidhu da BABBUMAAN nall chote 22 BABBUMAAN da ta mukabla he e ni tusi mukabla krde firde o pehla eh ds do kis cheg ch mukabla krna BABBUMAAN da ta mukabla e he ni kise cheg ja kam ch tuhde sidhu nl jihre km sidhu aj krn lga oh kamm 22 neh 1989 ch pind pehra lgda song akhade ch gaa k krteo ah 22 BABBUMAAN neh tu kithe bhullea firda pehla knowledge le fr baki de km kri
@deepguru1986
@deepguru1986 4 жыл бұрын
@@S.S.P_SaaBveere sidhu moosewale da trend aa tuhade ustaad da koi trend ni hega hale ta veer ohnu 2 saal hi hoye aa aye nu 2saalan which hi jatt ne pure world ch apna naam bna lya trend aa y da yr
@deepguru1986
@deepguru1986 4 жыл бұрын
Sidhu tuhade ustaad nalo ta bhut uper ho gya yr even hi ni jatt nu pakistan sport krde
@GurpreetSingh-ic4xk
@GurpreetSingh-ic4xk 4 жыл бұрын
ਬੋਹੜ ਦੀ ਤਰ੍ਹਾਂ ਜੱਟ ਦੀਆਂ ਜੜ੍ਹਾਂ ਵੀ ਬਹੁਤ ਮਜਬੂਤ ਨੇ
@mahavirsingh538
@mahavirsingh538 2 жыл бұрын
2022 ਵਿੱਚ ਸੁਣਨ ਵਾਲੇ ਵੀ ਹਾਜ਼ਰੀ ਲਵਾਉ ਜੀ 👌👌✍✍🙏🙏😘
@khantiya__maan__only9990
@khantiya__maan__only9990 4 жыл бұрын
ਬੜੇ ਆਏ , ਬੜਿਆਂ ਨੇ ਆਉਣਾ ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ ਪਰ ਸੌਖਾ ਨੀ Babbu Maan ਜਿਹਾ ਰੁਤਬਾ ਕਮਾਉਣਾ ! 8 mint ਦਾ ਗਾਣਾ ਵੀ ਕਿੱਸੇ ਜਵਾਕ ਕੋਲੋਂ ਨੀ ਬਣਾ ਹੋਣਾ💯❤️ Plzzz like👍🏻❤️
@jotidhillon8054
@jotidhillon8054 4 жыл бұрын
gurdas mann likhda
@karanparwaaz2319
@karanparwaaz2319 4 жыл бұрын
@@jotidhillon8054 babbu maan ne 22 mint da v likheya hai ji 🤗
@AmAn-ui6oe
@AmAn-ui6oe 4 жыл бұрын
❤❤❤❤
@mandeep5729
@mandeep5729 4 жыл бұрын
Kadi suni Nusrat nu 32 mint da ikk gana likhya te Bina kise edit to Pera thalo jameen kad Deni ohne 32 mint ch👌
@karanparwaaz2319
@karanparwaaz2319 4 жыл бұрын
@@mandeep5729 veer ji nusrat saab de ta ghante de v ne 😍 pr oh qawalia ne mere veer .. te ohna d alag field c .. ohna warga te koi v nai .. pr maan apni jga sahi aa punjabi industry wich ni kise ne likheya .. baki nusrat saab nu te live sunan d tamanna hi reh gayi 😔😔❤🙏 ohna warga koi ni aana dunia wich
@ਤੇਰਾਬਾਪ-ਜ3ਡ
@ਤੇਰਾਬਾਪ-ਜ3ਡ 4 жыл бұрын
ਸਿਟੀ ਆਲਾ music ਕਿਸ ਕਿਸ ਨੂੰ ਵਧੀਆ ਲੱਗਾ😘😘😘👌👌👌👌
@InderjitSingh-bc4un
@InderjitSingh-bc4un 4 жыл бұрын
ਸਿਰਾ ਬਾਬਿਓ
@babbumaanfan5444
@babbumaanfan5444 4 жыл бұрын
Att
@ohipatander9990
@ohipatander9990 4 жыл бұрын
Att music🎶🎶🎶🎶🎶🎶
@ohi22maan
@ohi22maan 4 жыл бұрын
ਸਿਰਾ
@AmAn-ui6oe
@AmAn-ui6oe 4 жыл бұрын
🤘🤘
@jassa66
@jassa66 4 жыл бұрын
ਮਨ ਨੀ ਭਰਦਾਂ ਗੀਤ ਸੁਣ ਕੇ ਟਰੈਕਟਰ ਤੇ ਰਪੀਟ ਚ ਈ ਚੱਲਦਾਂ ਜਿਉਦਾਂ ਰਹਿ ਮਾਨਾਂ ਇੱਦਾਂ ਦੇ ਗੀਤ ਆਉਦੇ ਰਹਿਣ
@vsgoraya7517
@vsgoraya7517 4 жыл бұрын
Yr ik video mnu v bna k send kri tractor te song la k.
@vsgoraya7517
@vsgoraya7517 4 жыл бұрын
Status pona❤
@AmAn-ui6oe
@AmAn-ui6oe 4 жыл бұрын
❤❤🤘🤘
@sukhjivansingh7132
@sukhjivansingh7132 4 жыл бұрын
Mai lya c bro sham nu velli vich sound full kr k 🤟
@GulshanKumar-je1ux
@GulshanKumar-je1ux 4 жыл бұрын
😜😜😜😜😜😃
@sukhjindersukh8243
@sukhjindersukh8243 4 ай бұрын
ਸੇਮ ਚਿਜ ਅੱਤ ਤੇ ਅੰਤ ਸਿਰਾਂ ਲਾਤਾ ਉਸਤਾਦ ਜੀ
@amanjitsingh4782
@amanjitsingh4782 4 жыл бұрын
ਚੜਦੇ ਸੂਰਜ ਨੂੰ ਕੋਈ ਥੰਮ ਨਹੀ ਸਕਦਾ🔥🔥🔥🔥 ਏਥੇ ਬੱਬੂ ਮਾਨ ਜਿਹਾ ਕੋਈ ਜੰਮ ਨਹੀ ਸਕਦਾ😎😎😎🤟🏻🤟🏻🤟🏻🤟🏻
@maanbaimaan2680
@maanbaimaan2680 4 жыл бұрын
😍😍😍
@m_garry8388
@m_garry8388 4 жыл бұрын
💯💯
@selfbelieve3485
@selfbelieve3485 4 жыл бұрын
💓💓💓💓🇵🇹🇵🇹🇵🇹🇵🇹🇪🇺💜🆒
@GurdevSingh-lm4hl
@GurdevSingh-lm4hl 4 жыл бұрын
❤️❤️❤️❤️
@deepguru1986
@deepguru1986 4 жыл бұрын
Sidhu di soch te kalam end aa
@lovesran3786
@lovesran3786 4 жыл бұрын
Song sunan tu pehla kihne kihne like Kita Love uu ustaad😍😍
@alijafar7418
@alijafar7418 4 жыл бұрын
Mai harek gana sunan to pehla ee like kr dinda.. pta ta hunda ee aw j babbu maan da gaana aw ta mara ho ee ni skda... Vdia ee hau
@DEEPAK-pt4hl
@DEEPAK-pt4hl 4 жыл бұрын
राजस्थान वीर सपूतो की धरती से बब्बू मान साहब जी को हार्दिक शुभकामनाएँ और ढेर सारा प्यार स्नेह
@inderjitpurewalsss7443
@inderjitpurewalsss7443 2 жыл бұрын
Love from punjab
@jasssandhu9017
@jasssandhu9017 2 жыл бұрын
kzbin.info/door/p74mI4VnOdtgBrdDv7z95Q
@hundal22kadiana
@hundal22kadiana 3 жыл бұрын
Still koi sun rya?
@beimaandev
@beimaandev 6 ай бұрын
28 April sunday 08:15 da time aa sber sbere❤
@sahijkhurmis7368
@sahijkhurmis7368 2 ай бұрын
Stilll 😁
@lakhisaranawali.ikrejhadhu9874
@lakhisaranawali.ikrejhadhu9874 4 жыл бұрын
Bina sune song kis ne comnt kita like kro. Sirra maan saab ❤️❤️❤️
@sukhjudge5489
@sukhjudge5489 4 жыл бұрын
ਹਰ ਕੋਈ ਸੋਚਦਾ ਉਹ ਹੀ ਮਹਾਨ ਹੈ ਅਸਮਾਨ ਤੇ ਜਾ ਕੇ ਦੇਖੋ ਧਰਤੀ ਬਿੰਦੂ ਸਮਾਨ ਹੈ ❤️❤️ #beimaan ❤️❤️
@davinderuchapindfanbabbuma1522
@davinderuchapindfanbabbuma1522 4 жыл бұрын
Schi a
@Jasstube01
@Jasstube01 4 жыл бұрын
ਬੱਬੂ ਮਾਨ❤️ਇੱਕ ਹੀ ਸੀ ਤੇ ਇੱਕ ਹੀ ਰਹੂਗਾ💪 ਕੋਣ ਕੋਣ ਸਹਿਮਤ ਹੈ💯🙅‍♂️
@gurwindersinghsandhu2414
@gurwindersinghsandhu2414 4 жыл бұрын
Apa ssmhet aa
@singhsonu79000
@singhsonu79000 4 жыл бұрын
🤘
@gurwindersinghsandhu2414
@gurwindersinghsandhu2414 4 жыл бұрын
Okk
@LovepreetSingh-hr9nq
@LovepreetSingh-hr9nq 4 жыл бұрын
Babbu maan sab ji da song remake kzbin.info/www/bejne/aWKsen6eiL-Unpo
@noormalhi8
@noormalhi8 4 жыл бұрын
Agree bro.💪
@jassajassa8322
@jassajassa8322 2 жыл бұрын
ਬੱਲੇ ਮਾਣ ਸਾਬ ਕੋਈ ਲਫਜ਼ ਨਹੀਂ ਸਬ ਤੋ ਵਧੀਆ peace
@jasvirsinghkamboj6085
@jasvirsinghkamboj6085 4 жыл бұрын
ਡੂੰਘੇ ਸ਼ਬਦ .. Music .. Lyrics vocal Versatile .. all time favourite... Melody ..ohh haaaaa ooo ..Att
@sukhdevgrewal978
@sukhdevgrewal978 4 жыл бұрын
Clickan👍 Chaal ARABIA 👌 Adab punjabi 💪 Blast one after another 🔥🔥🔥🔥🔥
@bittusingh8760
@bittusingh8760 3 жыл бұрын
Sardar bolda vi att a ji
@ishqpureaalamaan5771
@ishqpureaalamaan5771 3 жыл бұрын
Waaris nalwe da vi
@atindersingh1275
@atindersingh1275 3 жыл бұрын
Sardar bolda ❤️❤️❤️
@atindersingh1275
@atindersingh1275 3 жыл бұрын
Waris nalwe da
@jassabindra7481
@jassabindra7481 3 жыл бұрын
saare hee att aa
@gobindsaini7503
@gobindsaini7503 4 жыл бұрын
ਬਾਪੂ ਤੋਂ ਵੱਡਾ ਕਿਸੇ ਨੂੰ ਸਲਾਹਕਾਰ ਨੀ ਮੰਨਦੇ ਤੇ ਬੱਬੂ ਮਾਨ ਤੋਂ ਵੱਡਾ ਕਿਸੇ ਨੂੰ ਕਲਾਕਾਰ ਨੀ ਮੰਨਦੇ 🔥
@manirandhawa5009
@manirandhawa5009 4 жыл бұрын
🤣🤣🤣🤣🤣
@sanjayhanumangarh0773
@sanjayhanumangarh0773 4 жыл бұрын
kzbin.info/www/bejne/l566lIikhc2lb7s Babbu maan fans aajo fir saare
@gupzsaini5739
@gupzsaini5739 4 жыл бұрын
Babbu maan sab ji da song remake Kita sun ke dasna ji kida da laga kzbin.info/www/bejne/aWKsen6eiL-Unpo
@sukhwinderdhaliwal7465
@sukhwinderdhaliwal7465 4 жыл бұрын
Sirra comment vr
@virat_kakoye
@virat_kakoye 4 жыл бұрын
Next song vich sidhu di ukat dsni a maan de kater fan chanl subscribe jaror kr lyokzbin.info/www/bejne/kGncZGewqp5gqpo
@balbirkaur9885
@balbirkaur9885 9 ай бұрын
ਸਦਾਬਹਾਰ ਗਾਇਕ ਆਰਟਿਸਟ ਮਾਨ ਸਾਬ
@RJ-ht3we
@RJ-ht3we 4 жыл бұрын
ਵੀਹ ਸਾਲਾਂ ਤੋਂ ਫੈਨ ਆ ਬੱਬੂ ਮਾਨ ਦੇ
@GurwinderSingh-hr7hg
@GurwinderSingh-hr7hg 4 жыл бұрын
Oo kaka hun ni hga hun jung lg gi hun ustad sidhu a ki song a smj vi ni lgi
@deepsidhu14704
@deepsidhu14704 4 жыл бұрын
1996 Biba ji
@BANGAR3857
@BANGAR3857 4 жыл бұрын
@@GurwinderSingh-hr7hg phir kakka sidhu de page te raho edar ki krn aunnde
@harman2960
@harman2960 4 жыл бұрын
Gurwinder Singh ਪੁੱਤ ਬੱਚਾ ਤੂੰ ਹਲੇ । ਕਾਰਟੂਨ ਦੇਖਿਆ ਕਰ । ਏਥੇ ਦਮਾਗ ਦਾ ਜੋਰ ਨਾ ਲਾ
@princebeimaan3690
@princebeimaan3690 4 жыл бұрын
@@GurwinderSingh-hr7hg ਇੱਥੇ ਥਣ ਫੜਨ ਆਇਆ ਸਾਲਾ ਟੈਪੂ ਜਿਹੜੀ ਲੱਲੀ ਸ਼ੱਲੀ ਕਹਿੰਦੀ ਹੈ ਕਿ ਸਵਾਦ ਨਹੀਂ ਆਇਆ ਸਾਲਿੳ ਬਾਡਰ ਟੱਪਜੋ 😂😂😂😂😂😆
@ParamThaper
@ParamThaper 4 жыл бұрын
ਕੋਈ ਮਾੜੀ ਤਿੜੀ ਚੀਜ਼ ਖ਼ੰਟ ਵਾਲਾ ਮਾਨ ਨਹੀਂ,💪 ਇਹਦੇ ਗੀਤਾ📝ਦੇ ਅਰਥ ਵੀ Net ਤੋ ਲੱਭਣੇ ਪੈਂਦੇ ਨੇ🎵
@sidharthvij5526
@sidharthvij5526 4 жыл бұрын
Ryt bro
@gurbaazbhogal2947
@gurbaazbhogal2947 4 жыл бұрын
Maan veer da song remake kzbin.info/www/bejne/aWKsen6eiL-Unpo
@bawasabbbawasabb4499
@bawasabbbawasabb4499 Жыл бұрын
ਪੱਕੀ ਗੱਲ ਆ ਵੀਰ ਜੀ
@karmasingh1900
@karmasingh1900 4 жыл бұрын
☺️ਉਸਤਾਦ ਵੀ ਸਿਰਾਂ 😍 😎ਚੇਲੇ ਵੀ ਅੱਤ ਦੇ.☺️👈🏻 👉🏻ਲੈਜ਼ੰਡਾਂ ਵਿੱਚ ਚਰਚੇ 👈🏻 🥰ਖੰਟ ਆਲੇ ਜੱਟ ਦੇ 🥰 👑ਮਿਲੇ ਆ ਖਿਤਾਬ 👑 ਜਿਹਨੂੰ 👑king👑 ਤੇ ਤੂਫਾਨ ਦੇ 😃ਯਾਰ ਵੈਲੀ ਸਭ ਫੈਨ 😍 👑ਉਸਤਾਦ 😍ਬੱਬੂ ਮਾਨ😍 ਦੇ👑
@sahilsaab5945
@sahilsaab5945 4 жыл бұрын
क्या बात है गुरु जी
@Prabhdayalsingh-fl5fc
@Prabhdayalsingh-fl5fc 2 ай бұрын
ਨਿਵੈ ਸੋ ਗੳਰਾ ਹੋਇ ਬੱਬੂ ਘੈਂਟ ਲਿਖਦਾ ਸੇਰ ਉਂਝ ਵੀ ਕੁਤਿਆਂ ਨਾਲ ਲੜਦੇ ਫਬਦੇ ਨਹੀਂ
@officialmaan2279
@officialmaan2279 4 жыл бұрын
ਬੱਬੂ ਮਾਨ 🎵🎤💖 ਖੰਟਵਾਲਾ ਮਾਨ 🦅👈 ਬੇਇਮਾਨ 🧑 ਪਾਗਲ ਸਾਇਅਰ ✍️📄📚 ਅਰਬੀਆ ਚਾਲ 🐎
Babbu Maan : Adab Punjabi | Pagal Shayar | New Punjabi Song 2020
9:54
Wait for it 😂
00:19
ILYA BORZOV
Рет қаралды 9 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,1 МЛН
这是自救的好办法 #路飞#海贼王
00:43
路飞与唐舞桐
Рет қаралды 76 МЛН
Миллионер | 2 - серия
16:04
Million Show
Рет қаралды 1,8 МЛН
Supney
6:16
Babbu Maan
Рет қаралды 1,8 МЛН
VE ZAALMA
6:17
Babbu Maan
Рет қаралды 7 МЛН
Nachoongi Saari Raat
4:54
Jaspinder Narula Music
Рет қаралды 2,2 МЛН
Babbu Maan : Dhuan | Latest Punjabi Song 2021 | Social Track
7:12
Babbu Maan
Рет қаралды 5 МЛН
Adab Punjabi, Pt. 2 & 3
19:29
Babbu Maan
Рет қаралды 3,2 МЛН
Babbu Maan - Jogiya | Latest Punjabi Songs 2016
11:59
Babbu Maan
Рет қаралды 6 МЛН
Wait for it 😂
00:19
ILYA BORZOV
Рет қаралды 9 МЛН