Babbu Maan - Shounk Da Geda | Velly Laane | Latest Punjabi Song 2024

  Рет қаралды 433,636

Babbu Maan

Babbu Maan

Күн бұрын

Пікірлер: 3 600
@swagrecords5948
@swagrecords5948 9 ай бұрын
VELLY ਲਾਣੇ ਗਾਣੇ ਵਾਲੇ ਠੋਕੋ like 🎉🎉 Velly ਲਾਣੇ ਗਾਣਾ ਵੀ ਆਉਣਾ ਵਾਲਾ ਬਸ
@swagrecords5948
@swagrecords5948 9 ай бұрын
🎉🎉🎉🎉🎉🎉
@baljeetsingh3697
@baljeetsingh3697 9 ай бұрын
ਇਹ ਤਾਂ ਹਜੇ ਸ਼ੁਰੂਆਤ ਹੇ ਅੱਗੇ ਦੇਖਿਉ ਕਿ ਬਣਦਾ ਜੱਟ ਬੱਬੂ ਮਾਨ ❤❤❤❤❤
@swagrecords5948
@swagrecords5948 9 ай бұрын
❤❤❤❤❤❤🎉🎉
@MajarsinghSranfarm
@MajarsinghSranfarm 9 ай бұрын
❤❤❤❤❤❤❤❤❤❤❤❤
@MajarsinghSranfarm
@MajarsinghSranfarm 9 ай бұрын
❤❤❤❤❤❤❤
@sidhurjwndr
@sidhurjwndr 8 ай бұрын
ਸਾਰੇ ਗਾਣਿਆਂ ਦਾ ਮੀਨਗ ਅਕਲ ਵਾਲਿਆਂ ਨੂੰ ਸਮਝ ਆਉਣਾ ਦੂਆਨੀ ਦੀ ਅਕਲ ਵਾਲੇ ਦੂਰ ਰਹਿਣ ਸਿਰਾਂ ਕਰਾਤਾ ਬੇਈਮਾਨਾ ❤
@sukhtoor1
@sukhtoor1 8 ай бұрын
ਬੱਬੂ ਆ ਗਿਆ ਭਾਗਾਂ ਵਾਲੀਏ,ਇਹ ਉਹੀ ਬੱਬੂ ਜਿਹਨੇ ਲਿਮੋ ਨੂੰ ਟੋਚਨ ਪਾਇਆ ਸੀ
@ਤਰਖਾਣ
@ਤਰਖਾਣ 9 ай бұрын
ਅੱਜ ਸਵੇਰ ਦਾ ਹੋਰ ਐਪ ਖੋਲਣ ਦਾ ਟੈਮ ਨੀ ਲੱਗਿਆ, ਯੂਟਿਊਬ ਤੇ ਸਵੇਰ ਤੋਂ ਬਾਈ ਬੱਬੂ ਈ ਚੱਲੀਂ ਜਾਂਦੈ 🎂🎂🎂
@SatpalDhaliwal-y4f
@SatpalDhaliwal-y4f 9 ай бұрын
hm❤
@Beimaan_fan
@Beimaan_fan 9 ай бұрын
Bhai reapet hi chli janda
@balwindersingh2120
@balwindersingh2120 9 ай бұрын
Mera v samne a brother happy birthday a babbu bai da ❤❤❤❤
@DeepKumar-ky5kh
@DeepKumar-ky5kh 9 ай бұрын
❤🎉
@BittuSingh-q4n
@BittuSingh-q4n 9 ай бұрын
Me ta yr 32 lkk he suni ha reha hor ta sune he ne
@Officialpreetdhillon8692
@Officialpreetdhillon8692 9 ай бұрын
ਨਾ ਕੋਈ ਐਡ ਆ ਨਾ ਪ੍ਰਮੋਸ਼ਨ ਆ ਸਿੱਧਾ ਹੀ ਇੱਕ ਇੱਕ ਗੀਤ ਆ ਰਿਹਾ , ਜਨਮਦਿਨ ਤੇ ਫੈਨਸ ਨੂੰ ਤੋਹਫ਼ਾ ਏ🎉❤
@Beimaan_fan
@Beimaan_fan 9 ай бұрын
Teaservkahda hunda te realese kehda hunda 😂
@maanstetus____0361
@maanstetus____0361 8 ай бұрын
ਉਸਤਾਦ ਦਾ ਕੋਈ ਤੋੜ ਨੀ।।love you Maan saab waheguru ਮੇਰੀ ਵੀ ਉਮਰ ਲਾ ਦੇ ❤❤❤
@officialmaan2279
@officialmaan2279 8 ай бұрын
*ਜਾਨ ਵਿੱਚ ਜਾਨ ਪੈ ਗਈ ਜਾਨ ਮੁੜ ਆਈ ਹੈ* *ਇਸੇ ਲਈ ਚਿਰਾਂ ਪਿੱਛੋ ਲੋਹੜੀ ਮਨਾਈ ਹੈ* *ਬੱਬੂ ਮਾਨ*❤️
@ButtaSingh-zu6gi
@ButtaSingh-zu6gi 8 ай бұрын
ਜਾਣਾ ਚਾਹੁੰਦਾ ਬੱਬੂ ਮਾਨ ਬਾਈ ਹੈਪੀ ਬਰਥਡੇ ਜਿੰਦਾਬਾਦ ਵੀਰੇ ਰੱਬ ਤੇਰੀ ਲੰਮੀ ਉਮਰ ਕਰੇ ਸੁਪਰ ਡੁਪਰ ਰਹੇ ਸਦਾ
@sandeepk507
@sandeepk507 9 ай бұрын
ਮੈਂ ਪਹਿਲਾਂ ਲਾਇਕ ਕਰੀਦਾ ਫਿਰ ਸੁਣੀਂਦਾ ਗੀਤ ਮਾਨ ਸਾਹਿਬ ਜੀ ਕਟੱੜ ਫੈਨ ਆ ਮੈਂ ਤੁਹਾਡੀ ❤❤❤
@meetbabbumaandafan6599
@meetbabbumaandafan6599 9 ай бұрын
ਤੂੰ ਹੀ ਮੇਰੀ ਜਾਣੈ ਤੂੰ ਹੀ ਮੇਰਾ ਮਾਣ ਹੈ ਤੇਰੇ ਗੀਤਾਂ ਤੇ ਸਾਨੂੰ ਪੂਰਾ ਬੱਬੂ ਮਾਣ ਮਾਣ ਹੈ 🔥🔥🔥👌
@vickybhumbak1987
@vickybhumbak1987 9 ай бұрын
ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤
@jaggisaharan3604
@jaggisaharan3604 8 ай бұрын
Sahi gal
@BaljinderSingh-xe5uo
@BaljinderSingh-xe5uo 9 ай бұрын
ਵੇਰਕਾ ਬਜਾਰੋ ਮਿਲਦਾ, ਨੀਂ ਮੈਂ ਕਿਹਾ ਰਿਹਾ ਨਾ, ਮੱਖਣ ਦਾ ਪੇੜਾ ! ਉਸਤਾਦ ਜੀ ਮੈਂ ਵੇਰਕੇ ਤੂੰ ਤੋਂ ਹਾਂ love ❤ u ustad g
@chardikalalive
@chardikalalive 9 ай бұрын
My first comment on ਬੱਬੂ ਮਾਨ song Very nice music
@gurdeepsinghbk1288
@gurdeepsinghbk1288 9 ай бұрын
Velly lane ਦੇ ਸਾਰੇ ਗੀਤ ਬਿਨਾਂ ਸੁਣੇ ਲਾਇਕ ਕਰਨ ਵਾਲੇ ਕੱਟੜ ਲਵਾਓ ਹਜ਼ਾਰੀ ❤🎉 ਜਨਮ ਦਿਨ ਮੁਬਾਰਕ ਮਾਨਾਂ ਜੁੱਗ ਜੁੱਗ ਜੀਅ
@harwinderbains3526
@harwinderbains3526 9 ай бұрын
ਉਸਤਾਦ ਐਵੇਂ ਨੀ ਬਣ ਹੁੰਦਾ ਕੋਈ ਗਲ ਬਾਤ ਆ ਤਾਂ ਹੀ ਇੰਨੇ ਟਾਈਮ ਤੋ ਰਾਜ ਕਰੀ ਜਾਂਦਾ
@satgursingh2453
@satgursingh2453 9 ай бұрын
ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻 #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #HappybirthdayBabbuMaan #babbumaanbirthday #VellyLaane #FullAlbum #OutNow Babbu Maan Zindabaad
@arjunsidhu7669
@arjunsidhu7669 9 ай бұрын
Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ
@Preet_bajheri
@Preet_bajheri 9 ай бұрын
ਜਿਹੜੀ ਅੱਗ ਏਸ ਐਲਬਮ ਨੇ ਲਾਉਣੀ ਆ ਓਹ ਬੁਝਣੀ ਨਹੀ ਹੂਣ ❤‍🔥
@panjaabsingh937
@panjaabsingh937 9 ай бұрын
I love you❤😘
@AMRITSIngh-hw1ub
@AMRITSIngh-hw1ub 9 ай бұрын
Shi gal aa 🔥❤️
@Amandeepbuttar-ru4gn
@Amandeepbuttar-ru4gn 9 ай бұрын
True👍 #superhttVellyLaane #toptrending
@SukhSingh-jf8lj
@SukhSingh-jf8lj 8 ай бұрын
Bear ka Bajar Mein Milta Tera Mansa man Geeta Mansa ko
@DEEJAYDee738
@DEEJAYDee738 8 ай бұрын
🐑🐑 aaungiya changa shagan paayo ehna nu
@rinkubudhabaria6729
@rinkubudhabaria6729 9 ай бұрын
ਉਸਤਾਦ ਜੀ ਕੋਈ ਤੁਹਾਡਾ ਜੋੜ ਨਹੀਂ , ਕਿਤੇ ਤੁਹਾਡਾ ਤੋੜ ਨਹੀਂ , ਕਲਾਕਾਰ ਬਥੇਰੇ ਆ, ਤੁਹਾਡੇ ਵਰਗਾ ਹੋਰ ਨਹੀਂ 👍
@AmanDeep-lo3zx
@AmanDeep-lo3zx 8 ай бұрын
❤❤ ਅਸੀਂ ਸੁਣਦੇ ਹੀ ਉਸ ਨੂੰ ਹਾਂ, ਜਿਹੜਾ ਗੇੜ ਪਵਾਈ ਫਿਰਦਾ 25 ਸਾਲ ਤੋਂ, ਲਵ ਯੂ ਮਾਨ ਸਾਬ੍ਹ ਜੀ ❤❤😊🤗👌✋🙏
@karmitakaur3390
@karmitakaur3390 9 ай бұрын
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@Amandeepbuttar-ru4gn
@Amandeepbuttar-ru4gn 9 ай бұрын
Yes ji 🙏😊
@_Ankush_hARiPuRiYA_HR
@_Ankush_hARiPuRiYA_HR 9 ай бұрын
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏
@rakeshraj7173
@rakeshraj7173 9 ай бұрын
Oye Duniya ਉਸਤਾਦ Kehendi Ae 👑♥️💪🏼
@gaggimaan7874
@gaggimaan7874 9 ай бұрын
ਇੱਕ ਤੇਰੇ ਨਾਂ ਦੇ ਦਿਲ ਵਿੱਚ ਦੀਵੇ ਲੱਖਾਂ ਬਲਣ ਬੇਪਰਵਾਹ🎉 ਤੱਕੇ ਅੱਜ ਵੀ ਤੂੰ ਨਿਗਾਹ ਭਰ ਕੇ ਮੇਰੇ ਰੁਕ ਜਾਂਦੇ ਨੇ ਸਾਹ🎂 Happy Birthday ❤️⛳
@babbumaandsm3893
@babbumaandsm3893 8 ай бұрын
19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ #VellyLaane #BabbuMaan Babbu Maan Zindabaad
@sukhjeetchahal9236
@sukhjeetchahal9236 8 ай бұрын
ਢੋਲਕੀ ਦੀ ਥਾਪ ਨਾ ਰਹੀ ਥਾ ਕਿੱਕ ਤੇ ਬੇਸ ਨੇ ਲੈਲੀ 💯✔️
@jass-jatti
@jass-jatti 9 ай бұрын
ਨੀ ਪੈਰਾਂ ਵਿੱਚ ਅੱਗ ਬੰਨ ਕੇ ਦੇਦੇ ਸ਼ੌਕ ਦਾ ਗੇੜਾ …ਆਪੇ ਅੱਗ ਰਹੁ ਧੁੱਖਦੀ ਨੀ ਮੈਂ ਕਿਹਾ ਕੇਰਾਂ ਛੇੜ ਜਾ ਛੇੜਾ ❤❤ਮਾਨ ਸਾਬ ਜਨਮਦਿਨ ਦੀਆਂ ਮੁਬਾਰਕਾਂ ❤❤🎂🎂🙏🏻🙏🏻
@arjunsidhu7669
@arjunsidhu7669 9 ай бұрын
🔥
@arjunsidhu7669
@arjunsidhu7669 9 ай бұрын
,🔥
@harrygill1873
@harrygill1873 9 ай бұрын
@gurmeetsinghsherkhan6068
@gurmeetsinghsherkhan6068 9 ай бұрын
ਜੇ ਤੂੰ ਨਾ ਗਾਉਂਦਾ ਮਾਨਾਂ, ਅਸੀਂ ਕਿਹਨੂੰ ਸੁਣਨਾ ਸੀ
@Fatehsingh9293
@Fatehsingh9293 8 ай бұрын
ਵਾਹਿਗੁਰੂ ਜੀ ਲੰਬੀ ਉਮਰ ਕਰਿਓ ਮਾਨ ਸਾਬ ਦੀ ❤❤❤❤❤❤❤❤❤❤❤❤❤
@Officialpreetdhillon8692
@Officialpreetdhillon8692 9 ай бұрын
ਅੱਜ ਉਸ ਇਨਸਾਨ ਦਾ ਜਨਮਦਿਨ ਆਂ ਜਿਹਨੇ ਪੂਰੀ ਦੁਨੀਆ ਚ ਪੰਜਾਬ ਪੰਜਾਬੀਅਤ ਦੇ ਝੰਡੇ ਗੱਡੇ ਆਂ, ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇਣ ਵਾਲਾ.. ਗਰੀਬਾਂ ਦੀ ਮਦਦ ਕਰਨ ਵਾਲਾ, ਕਿਸਾਨਾਂ ਦੇ ਮੋਢੇ ਨਾਲ ਮੋਡਾ ਜੋੜ ਖੜਨ ਵਾਲਾ ਸਾਡਾ ਬਾਈ ਹਮੇਸ਼ਾ ਚੜ੍ਹਦੀਕਲਾ ਵਿੱਚ ਰਵੇ ਰੱਬ ਹਮੇਸ਼ਾਂ ਤੰਦਰੁਸਤੀ ਬਖਸ਼ੇ ਬਾਈ ਜੀ ਨੂੰ 🙏
@sunnysunny-jo4dr
@sunnysunny-jo4dr 8 ай бұрын
V;vvv-;aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaavavavvaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaabeeaqweet5eeup
@Beimaan_fan
@Beimaan_fan 8 ай бұрын
❤❤❤
@manindermaan3036
@manindermaan3036 9 ай бұрын
ਓਏ ਅੱਜ ਦਿਨ ਜਸ਼ਨਾਂ ਦਾ ਬੋਲੀ ਚੱਕਵੀਂ ਜਿਹੀ ਪਾ ਕੋਈ ਮਾਨਾ Happy birthday 🎂 chacha ji🎉
@buttarmusic7041
@buttarmusic7041 9 ай бұрын
ਬਹੁਤ ਸੋਹਣੀ ਐਲਬਮ ਕੱਢ ਕੇ ਅੱਗ ਲਾ ਦਿਤੀ 🔥🔥💯💯🔥🔥💯💯🔥🔥💯🔥🔥🔥
@bonypalasour761
@bonypalasour761 9 ай бұрын
25 ਸਾਲ ਪਰਾਣੀ ਯਾਰੀ ਆ ਮਾਨਾਂ ਆਪਣੀ, ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਪਿਆਰ ਵੀ ਓਨਾਂ ਹੀ ਗੂੜਾ ਹੁੰਦਾ ਜਾਂਦਾ ਤੇਰੇ ਨਾਲ ❤❤❤❤❤
@GurtejSingh-b2h
@GurtejSingh-b2h 7 ай бұрын
ਜਦੋਂ ਵੀ ਫਰੀ ਹੁੰਦੇ ਆ ਬੱਬੂ ਮਾਨ ਨੂੰ ਸੁਣਦੇ ਆਂ
@jaspalchangal8274
@jaspalchangal8274 8 ай бұрын
ਆਜਾ ਮਾਨ ਸਾਬ ਜੀ ਫ਼ੈਂਨ ਉਡੀਕ ਦੇ ਨੇ ਤੇਰੇ ਤਾਂਹੀ ਜਸਪਾਲ ਚੰਗਾਲ ਵਾਲਾ ਲਿਖਾਰੀ ਲਿਖਦਾ ਜ਼ਿਕਰ ਤੇਰਾ।
@Surjit-Singh-Maan
@Surjit-Singh-Maan 9 ай бұрын
Sirra krata Bai Babbu Maan g ne ghaint Song aa Happy birthday Maan Saab g congratulations 🎊
@Brahmanking01
@Brahmanking01 9 ай бұрын
Nice song babbu maan ji ❤️❤️❤️❤️
@Babbumaanbabbu794
@Babbumaanbabbu794 8 ай бұрын
ਆ ਗਈਆਂ ਵਲੈਤ ਸਾਰੀਆਂ.. ਬੱਚੀਆਂ ਚੰਦ ਮੁਟਿਆਰਾਂ❤️🙏
@navsidhu988
@navsidhu988 4 ай бұрын
ਵੇਰਕਾ ਬਜਾਰੋਂ ਮਿਲਦਾ ਮੈ ਕਿਹਾ ਰਿਹਾ ਨਾ ਮੱਖਣ ਦਾ ਪੇੜਾ❤❤
@happyraqba8059
@happyraqba8059 9 ай бұрын
ਵਾਹ ਓਏ ਮਾਨਾ ਤੇਰੀ ਸੋਚ ਨੂੰ ਸਲਾਮ ਆ ਯਾਰ ਨਫ਼ਰਤ ਏਨੀ ਲੋਕਾ ਚ ਪਰ ਤੂੰ ਆਪਣੇ ਅੰਦਾਜ਼ ਚ ਚੱਲ ਰਿਹਾ ਨਹੀਂ ਰੀਸਾਂ ਤੇਰੀਆਂ
@babbus2696
@babbus2696 8 ай бұрын
Holi holi geet hadda wich rachi jande....❤❤❤great album
@gurjeetbagri9692
@gurjeetbagri9692 9 ай бұрын
ਗਲਾਸੀ ਗੀਤ ਆਉਣ ਵਾਲਾ ਬਸ ਤੇ ਓਸ ਤੋ ਬਾਅਦ ਵੇਲੀ ਲਾਣੇ ਅਉਗਾ ❤❤
@arshmaanarshmaan5907
@arshmaanarshmaan5907 9 ай бұрын
Meri v oumer lagg jawe babbu maan nu happy birthday🎂 ustaad ji👌👌
@divaflawless_13
@divaflawless_13 3 ай бұрын
ਸੁੱਚਾ ਸੂਰਮਾ ਜਿਉਂਦਾ ਕਰਤਾ ਬਾਈ ਨੇ " 🏹
@gurbindermaan
@gurbindermaan 9 ай бұрын
ਹਿੱਕ ਉੱਤੇ ਗੁੱਤ ਨੱਚਦੀ ਗੀਤ ਅਲੀ ਫੀਲਿੰਗ ਜਮਾ ਸਿਰਾ ਮਾਨ ਸਾਬ
@GurpreetSinghBalvinder
@GurpreetSinghBalvinder 9 ай бұрын
ਹਾਂ, ਕਿਸਾਨ ਮਜਦੂਰ ਏਕਤਾ ਜਿੰਦਾਬ ਹੈ! ਇਹ ਬਹੁਤ ਵਧੀਆ ਗੱਲ ਹੈ ਕਿ ਕਿਸਾਨ ਮਜਦੂਰ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਲੜਦੇ ਹਨ। ਮੈਂ ਤੁਹਾਡੇ ਸਾਥ ਹਾਂ! 🌾🤝
@notoriusbuntyvlogs
@notoriusbuntyvlogs 9 ай бұрын
22 yr oho pehla waale geet ta yaar sadabahar bn gye ove de geet te ove da music ta hun Maan Saab aap v dobara ni bna skde ❤
@harman2960
@harman2960 9 ай бұрын
@@notoriusbuntyvlogsagree
@harman2960
@harman2960 9 ай бұрын
@@notoriusbuntyvlogsoh music ee algg c
@notoriusbuntyvlogs
@notoriusbuntyvlogs 9 ай бұрын
@@harman2960 sahi gal a 22 neendra pind pehra mitran di chatri ve zaalma laarean de nal kinara mera gham o ta bs 🔥🔥🔥🔥🔥 music sun de Saar e lehar uth jandi c purane live show v jmaa agg e c yr hun pta e ni ki ho gya Maan Saab de music nu slow e boht hoi jande a thode boht vicho fast song v kadhane chaide a tez music ya fer sad pehla wrge ta hon ghto ghat baaki yr likhni Maan Saab di time de nal jaada mature hoi jandi a jo ajj kal di youth de Saab nal smjh ni aundi doongia gallan krde a par ajj kal trend hi oss music da Jo chlda hove shayd ess lyi 22 Maan Saab de song ajj kal aive de aa rhe ne views wgera baaki Maan saab nu luv u a pehle din to leke hun tk ❤️
@navcheema2725
@navcheema2725 9 ай бұрын
ਜਨਮ ਦਿਨ ਮੁਬਾਰਕ ਹੋਵੇ ਤੁਹਾਨੂੰ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੁਸੀਂ ਹਮੇਸ਼ਾ ਖੁਸ਼ ਰਹੋ 🎉🎉🎉🎉🎉🎉
@punjabsardari
@punjabsardari 9 ай бұрын
Love you babbu maan❤❤
@babbumaandsm3893
@babbumaandsm3893 8 ай бұрын
ਪਿਆਰ ਤੁਹਾਡਾ ਮੈਂਨੂੰ ਹਮੇਸ਼ਾ ਐਂਦਾ ਹੀ ਮਿਲਦਾ ਰਿਹਾ ਏਸੇ ਲਈ ਗੀਤਾਂ ਚ ਆਪਾਂ ਵੀ ਹਮੇਸ਼ਾ ਸੱਚ ਹੀ ਕਿਹਾ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
@adabpunjabi007
@adabpunjabi007 9 ай бұрын
ਘੁੰਮ ਘੁੰਮ ਨੱਚਦੀ ਸ਼ੌਕੀਨ ਬੱਲੀਏ, ਨੀ ਮੁੰਡਾ ਘੁੰਮ ਕੇ ਬੋਲੀਆਂ ਪਾਵੇ ❤❤❤❤
@DeepaPunjab-u2d
@DeepaPunjab-u2d 8 ай бұрын
Dhani Gopal Fatehabad Haryana se Bai ko sun rhe hai or sunnte rhenge love you Maan Saab ❤❤❤
@ehsaas_karkhal
@ehsaas_karkhal 9 ай бұрын
ਆਏ ਹਾਏ ਓਏ ਮਾਨਾ ਜਾਨ ਗਈ ਬਹਾਰ ਵੱਸੋ ਹੋ ਗਈ ❤❤❤❤
@oakrigemo1387
@oakrigemo1387 9 ай бұрын
ਬੋਹਤ ਸੋਹਣਾ ਗਾਣਾ ਬਾਈ ਜੀ ❤ ਓ ਆ ਗਈਆ ਵਲੈਤ ਸਾਰੀਆਂ , ਮੈਂ ਕਿਹਾ ਬਚਿਆ ਨੇ ਚੰਦ ਮੁਟਿਆਰਾਂ, ਹੌਲੀ ਹੌਲੀ ਪਿੰਡ ਛੱਡ ਕੇ ਡੇਰੇ ਲਾਂ ਲਏ ਕਨੇਡੇ ਯਾਰਾਂ ❤❤❤❤❤
@LakhvirSingh-v4k
@LakhvirSingh-v4k 8 ай бұрын
Waheguru t meri ate mere parivaar di umar vi maan saab ji nu lavin
@navtejnavi3747
@navtejnavi3747 9 ай бұрын
ਤੇਰੇ ਬਿਨਾਂ music industry ਅਧੂਰੀ ਆ ਬਾਈ ਜੀ ❤😊🎉
@amandeepsingh9293
@amandeepsingh9293 8 ай бұрын
Aajo karo like jo Bahrain cho sun rihe aa ❤❤❤
@Chetansharma023
@Chetansharma023 9 ай бұрын
Happy birthday maan saab cake ktt krna sham 5 vjy ❤🥰🥰🎂
@Beimaan_fan
@Beimaan_fan 9 ай бұрын
Bhai live karlyo
@Chetansharma023
@Chetansharma023 9 ай бұрын
@@Beimaan_fan bai insta story video pauga
@Beimaan_fan
@Beimaan_fan 9 ай бұрын
@@Chetansharma023 ok
@OnkarSingh-hm8zb
@OnkarSingh-hm8zb 8 ай бұрын
Velly da style hi wakhra🔥🔥
@vickybawavirk1576
@vickybawavirk1576 8 ай бұрын
ਨੀ ਪੈਰਾਂ ਅੱਗ ਬੰਨ੍ਹ ਕੇ ਦੇ ਜਾ ਸ਼ੌਕ ਦਾ ਗੇੜਾ ਬਾਵਾ ਕੱਟੜ ਫੈਨ ਬੱਬੂ ਮਾਨ ਦਾ 📝
@swagpunjabi7922
@swagpunjabi7922 9 ай бұрын
ਢੋਲਕੀ ਦੀ ਥਾਪ ਨਾ ਰਹੀ ਥਾਂ ਕਿੱਕ ਤੇ ਬੇਸ ਨੇ ਲੈਲੀ❤
@sukhpreetsingh232
@sukhpreetsingh232 4 ай бұрын
ਦੱਬਿਆ ਨਾਂ ਜੱਟ ਦਵਾਉਣ ਵਾਲੇ ਤੁਰ ਗਏ
@Amardeep45416
@Amardeep45416 9 ай бұрын
ਲੱਭਣਾ ਨੀ ਕੋਈ ਤੇਨੂੰ ਮਾਨ ਵਰਗਾ ਜੱਟ ਦਾ ਵੀ ਗੁੱਸਾ ਤਾਲੀਬਾਨ ਵਰਗਾ।❤️🎂
@Amandeepbuttar-ru4gn
@Amandeepbuttar-ru4gn 9 ай бұрын
The world Best Great Legend Babbu Maan✊👑
@Amandeepbuttar-ru4gn
@Amandeepbuttar-ru4gn 9 ай бұрын
Full Album On 🔝 top trending Osmm 💥
@sidhu5911-aa
@sidhu5911-aa 9 ай бұрын
😂😂😂😂 veer ehnu aajkl ehde ghar de ni sunnde😂
@Amardeep45416
@Amardeep45416 9 ай бұрын
@@sidhu5911-aa ਮੇਰੀ ਜਾਨ ਕੋਈ ਨਾ ਅਸੀਂ ਸਭ ਨੂੰ ਸੁਣਦੇ ਆ ਸਭ ਨੂੰ ਪਿਆਰ ਕਰਦੇ ਆ ਸਿੱਧੂ ਵੀ ਆਪਣਾ ਭਰਾ ਸੀ। ਅਸੀ ਕਦੇ ਵੀ ਓਨੂੰ ਮਾੜਾ ਨੀ ਕਿਹਾ। ਸਾਰੇ ਆਪਣੇ ਭਰਾ ਆ ਜਿਹੜੇ ਪੰਜਾਬੀ ਆ। ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਈ। ਜਦੋਂ ਵੀ ਲੋੜ ਪਈ ਇਨਸਾਫ਼ ਲਈ ਕੀਤੇ ਧਰਨਾ ਲਾਉਣਾ ਦੱਸ ਦਿਓ ਆਪਾਂ ਹਾਜ਼ਿਰ ਆ।
@lovelybagga5339
@lovelybagga5339 9 ай бұрын
@@sidhu5911-aafatgi teri bus fattan da hi tjarba hona chahida 😂😂😂. and love ❤️ maan Saab g❤❤
@kuldeepsinghsinger4806
@kuldeepsinghsinger4806 7 ай бұрын
Babbu Maan ustad ji ❤❤❤❤❤❤❤❤
@navtejnavi3747
@navtejnavi3747 9 ай бұрын
ਸ਼ਬਦਾਂ ਦਾ ਸਮੁੰਦਰ ਗੀਤਾਂ ਦਾ ਖਜ਼ਾਨਾ ਸਾਡਾ ਨੀ ਗੁਜ਼ਾਰਾ ਤੇਰੇ ਬਿਨਾਂ ਮਾਨਾ ❤❤🎉🎉🎉😊😊😊
@Dog_lover.247
@Dog_lover.247 9 ай бұрын
babbu maan babbu maan hoi pyi aaa❤❤❤ ghaint and differnt level music🎉🎉🎉
@babbumaandsm3893
@babbumaandsm3893 8 ай бұрын
ਧੁੱਪਾਂ ਵਿੱਚ ਸਾਰਾ ਦਿਨ ਰਿਹਾ ਮੈਂ ਉਡੀਕਦਾ ਕੋਲੋ ਲੰਘ ਗਈ ਛੱਤਰੀ ਜਿਹੀ ਤਾਣ ਕੇ ਉਂਝ ਮੈਂਨੂੰ ਦੇਖ ਕੇ ਦਰਵਾਜਾ ਬੰਦ ਕਰਦੀ ਐ ਪਰ ਝਾਂਜਰ ਛਣਕਾਂਉਂਦੀ ਓ ਵੀ ਜਾਣ ਕੇ #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ
@angrejbrarparisfrance4321
@angrejbrarparisfrance4321 5 ай бұрын
ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ, ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !! ❤
@gagandeepsingh-oy2qv
@gagandeepsingh-oy2qv 8 ай бұрын
ਵੇਰਕਾ ਵੀ ਵਿੱਚ ਲਿਆ ਦਿਤਾ ਇੱਥੋ ਸੋਚ ਦਾ ਅੰਦਾਜ਼ਾ ਲਾ ਲਓ ਕਿੱਧਰ ਕਿੱਧਰ ਦਿਮਾਗ਼ ਜਾਂਦਾ ਬਾਈ ਦਾ ।। ਚਾਰੇ ਪਾਸੇ ਨਿਗਾ ਰਹਿੰਦੀ ਆ ਉਸਤਾਦ ਦੀ
@officialmaan2279
@officialmaan2279 8 ай бұрын
22 ਜਵਾਕਾਂ ਨੂੰ ਕਿ ਪਤਾ 😂😂
@mahipalgill2186
@mahipalgill2186 9 ай бұрын
Geet goliyaan wangu kad da astaad babbu maan te frr sun sun feeling lainda sara jahan te har koi kenda ehnu mere taim da ki budha bacha te ki jawan❤❤
@sukhjeetchahal9236
@sukhjeetchahal9236 8 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ
@singhyuvi9772
@singhyuvi9772 9 ай бұрын
Maana jinda vasda reh ❤❤❤❤
@luckyKUMAR-iy7nm
@luckyKUMAR-iy7nm 9 ай бұрын
ਮਾਸਕ ਲਾਏ ਬਣਾਉਟੀ ਚਿਹਰੇ, ਅਕਲ ਦੁਆਨੀ ਐ ਜੱਟੀਏ....❤❤
@Imsattabajheri
@Imsattabajheri 9 ай бұрын
ਮੈ 🅱️Ⓜ️ਤੁਸੀ ਮੇਰਾ ਮਾਣ 2 ਅਪ੍ਰੈਲ 2024 ਖਾਲਸਾ ਕਾਲਜ ਸੈਕਟਰ 26 ਆਜੋ ਫਿਰ ਲਾਈਏ ਰੋਣਕਾ🔥🔥ਚੰਡੀਗੜ੍ਹ
@sahiljaat007
@sahiljaat007 9 ай бұрын
Happy Birthday Maan shab Song ❤❤❤❤ Old is gold
@bobbydhaliwal6153
@bobbydhaliwal6153 7 ай бұрын
Maan shab g ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@satbirsingh6366
@satbirsingh6366 9 ай бұрын
jinne views Onnne hi like hone chahide Maan Fans Khich k rakho Kamm yaro
@pcgamer8152
@pcgamer8152 9 ай бұрын
HAPPY BIRTHDAY MAAM SHAB KISAN BINA DANA NHI - BABBU MAAN BINA GAANA NHI🔥🔥 LOVE FROM HARYANA ❤❤
@singhyuvi9772
@singhyuvi9772 9 ай бұрын
Att krati aj Maan Saab ne❤❤❤❤❤
@PunjabZindabad-kk8vj
@PunjabZindabad-kk8vj 9 ай бұрын
Love you ❤ustad babbu maan
@atindervirk
@atindervirk 9 ай бұрын
ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ
@MandhanKritik
@MandhanKritik 9 ай бұрын
Happy Birthday Legend ✨🔥 Legendary Album 📀🔥💣 #VellyLaane #BabbuMaan
@babbumaandsm3893
@babbumaandsm3893 9 ай бұрын
ਹੋਣਾ ਜੇ ਮਸ਼ਹੂਰ ਤਵਾ ਲਾ ਬੱਬੂ ਮਾਨ ਤੇ ਫੇਰ ਦੇਖੀ ਕਿੱਦਾਂ ਲੋਕੀਂ ਤੈਨੂੰ ਪਛਾਣ ਦੇ
@sukhjitsukhjitdhaliwal
@sukhjitsukhjitdhaliwal 9 ай бұрын
God father of punjabi music 🎶 industry babbu Maan Saab ji 🙏 🙌 ❤️
@Amandeepbuttar-ru4gn
@Amandeepbuttar-ru4gn 9 ай бұрын
Always legend Babbu Maan ❤️
@babbumaanlive007
@babbumaanlive007 9 ай бұрын
ਘੈਟ ਗਾਣਾ ❤
@indergill533
@indergill533 9 ай бұрын
Maan saab jindabad
@sukhjitsukhjitdhaliwal
@sukhjitsukhjitdhaliwal 8 ай бұрын
Maan Saab ji zindabad ❤
@beimaanfans2064
@beimaanfans2064 9 ай бұрын
ਮੇਰੇ ਵਲੋਂ ਤੇ ਸਾਰੇ ਫੈਨਾ ਵਲੋਂ ਬੱਬੂ ਮਾਨ ਬਾਈ ਨੂੰ ਜਨਮ ਦਿਨ ਦੀਆ ਮੁਬਾਰਕਾ 🎂🎉🎊🥳
@singhyuvi9772
@singhyuvi9772 9 ай бұрын
Maan Beimaan jindabaad love u dil di dharkan ❤❤❤❤
@sukhjitsukhjitdhaliwal
@sukhjitsukhjitdhaliwal 9 ай бұрын
Legend babbu Maan Saab ji 🙏 🙌 ❤️
@BabluKumar-fc5sl
@BabluKumar-fc5sl 8 ай бұрын
Love you Babbu Maan ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad ♥️♥️♥️
@nirbhaimohie
@nirbhaimohie 8 ай бұрын
ਵਿਆਹਾ ਤੇ ਚੱਲੂ.....❤
@palwindersingh3194
@palwindersingh3194 9 ай бұрын
Sira kr rkheya ajj ta bai ne janamdin te ❤❤❤
@LakhvirSingh-v4k
@LakhvirSingh-v4k 9 ай бұрын
Meri te mere 3 bhche 1 Gharvali di umar vi rabb maan saab ji nu la deve mera waheguru ji❤❤❤❤
@978025280
@978025280 9 ай бұрын
Bai teri te tere bacheya di tere pariwar di v umar boht lambi te khushhaal hove 🙌🙌🥰
@guntash_mattu
@guntash_mattu 9 ай бұрын
Aaat song maan sabb ji vocal aaat msan Love you maan saab ❤❤❤❤❤🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🤟🏻🤟🏻🤟🏻👍🏻👍🏻👍🏻💙💙💙🔥🔥🔥👑👑👑👑👑king of industry da ustad babbu maan ❤❤❤❤❤🎉🎉🎉🔥🔥🔥🔥🔥🔥🔥🔥🔥🔥🔥🔥
@Sitarrajpuryia
@Sitarrajpuryia 8 ай бұрын
Jnmdin mubark maan sahb❤❤
@newsongs7455
@newsongs7455 9 ай бұрын
Morning 12 bje to jihre mann saab sunn rehe comment krii❤❤❤
@Amandeepbuttar-ru4gn
@Amandeepbuttar-ru4gn 9 ай бұрын
Me 😀 raat da ni soya on repeat chal rahe ne songs 🎵
@Amandeepbuttar-ru4gn
@Amandeepbuttar-ru4gn 9 ай бұрын
You tube trending list_ bar bar check kr reha... 4songs on trending ne 🤩🙌💪💪#BlockbustervellyLaane
@nikksadu2784
@nikksadu2784 9 ай бұрын
Jeonde raho maan saab dilo pyaar❤❤❤❤
@sukhpreetsingh232
@sukhpreetsingh232 4 ай бұрын
ਕਈ ਆਏ ਕਈਆ ਨੇ ਆਉਣਾ ਕਈਆਂ ਨੇ ਗਾਇਆ ਕਈਆਂ ਨੇ ਗਾਉਣਾ ਪਰ ਸੋਖਾ ਨਹੀਂ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ
@Bladdi46
@Bladdi46 9 ай бұрын
ਕੌਣ ਕੌਣ ਕਰ ਰਿਹਾ enjoy 🎉🎉🎉🎉🎉🎉🎉🕺🕺🕺💃💃💃💃💃💃🕺🕺🕺💃💃💃💃💃💃
@Natures_Wayfarers
@Natures_Wayfarers 9 ай бұрын
Aaj da din bhut khass aa kyuki babbu maan da janamdin aa te uto 22 di tape aa gyi.. aaj da din ta viah di trah langna
@woodsdecorationwork
@woodsdecorationwork 9 ай бұрын
❤❤❤ ਬਹੁਤ ਵਧੀਆ ਗਾਣਾ ❤❤❤
Adab Punjabi, Pt. 2 & 3
19:29
Babbu Maan
Рет қаралды 3,3 МЛН
Ozoda - Alamlar (Official Video 2023)
6:22
Ozoda Official
Рет қаралды 10 МЛН
Babbu Maan - 32 Lak | Velly Laane | Latest Punjabi Song 2024
5:51
Babbu Maan
Рет қаралды 1,1 МЛН
Babbu Maan - Velly Laane | Latest Punjabi Song 2024
6:38
Babbu Maan
Рет қаралды 6 МЛН