Babbu Maan - Adab Punjabi (Album) New Punjabi Songs 2022

  Рет қаралды 2,607,017

Babbu Maan

Babbu Maan

Күн бұрын

Album - Adab Punjabi
Singer /Lyrics/ Music - Babbu Maan
Tracklist
01 - Adab Punjabi (Part 2&3) 0:00
02 - Chandigarh Di Patjhad 19:30
03 - 4 Dimaag 2 Dil 27:50
04 - Deg 32:29
05 - Kala Kurta Ft. Apache Indian 38:15
06 - Telepathy 44:05
07 - Chann 49:50
08 - Ohi Ford 55:23
09 - Mexican 59:07
10 - Gal Ni Hoyi 1:05:31
Full Album
iTunes - / adab-punjabi-album
Spotify - open.spotify.com/album/5DYlpY...
Wynk - wynk.in/music/album/adab-punj...
Gaana - gaana.com/album/adab-punjabi-...
Amazon Prime Music - music.amazon.in/albums/B09YMK...
Kkbox - www.kkbox.com/tw/en/song/CkDx...
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 43 000
@beantsingh3279
@beantsingh3279 2 жыл бұрын
1.Deg ve khaint a lagda pyara 2.chaan nu raat nu sunke aunda najara . 3.Forad nu sunke 2005 wali chtri da aunda yaad chubra 3.Kala kurta nu sunke lgda taraaa. 4.Teliphthy sunke yaaad aunda USDA chera.. 5.Mexican suni chalan dubraa dubraa❤️ 6.Gel nhi hoiye sunke tute pyaar de TRF ਝਾਤ mara. 7.Chandigarh n yaad karte college dubra..❤️❤️❤️❤️❤️❤️love u thnx g khoob surt album ❤️❤️❤️❤️
@sandhutajveer2387
@sandhutajveer2387 2 жыл бұрын
ਸਿਰਾ ਹੀ ਕਰਾ ਜਾਂਦਾ ਬਾਈ ਬੱਬੂ ਮਾਨ ਕਿੰਨੀ ਸੋਹਣੀ ਕਲਮ ਹਰ ਇੱਕ ਅਖਰ ਦੀ ਸਮਝ ਆਉਦੀ ❣❣😘😘😍😍❤❤🥰🥰🤗🤗😚😚😚😚😚
@starboy6696
@starboy6696 2 жыл бұрын
❤️❤️❤️
@rattansingh1222
@rattansingh1222 2 жыл бұрын
Teri kalam nu salam a
@timakhan1335
@timakhan1335 7 ай бұрын
ਇੱਕ ਇੱਕ ਲਫ਼ਜ਼ ਦਿਲ ਚ ਤੀਰ ਵਾਂਗ ਵਜਦਾ ਧੰਨਵਾਦ ਮਾਨ ਸਾਹਿਬ
@menpalmirkan
@menpalmirkan 2 жыл бұрын
Bhot Badiya Album USTAAD BABBU MAAN 💯🤟🏻 ADAB PUNJABI 2 💿 LOVE 🌹 FROM HISAR, HARYANA 🙏🏻
@gindhsran4409
@gindhsran4409 2 жыл бұрын
ਦਿਲ ਨੂੰ ਸਕੂਨ ਦਿੰਦੇ ਉਸਤਾਜ ਜੀ ਤੁਹਾਡੇ ਗੀਤ। ਹੂਰ ਦੀ ਖੁਰਾਕ ਮਾਨ ਸਾਹਬ ਦੇ ਗੀਤ। ਦਿਲ ਨੀ ਭਰਦਾ ਕਦੇ ਵੀ ਉਸਤਾਦ ਦੇ ਗੀਤਾ ਤੋਂ। ਬਹੁਤ ਸੋਹਣੀ ਸਾਰੀ ਅੜਬ ਪੰਜਾਬੀ। ਕੋਈ ਰੀਸ ਨੀ ਉਸਤਾਜ ਜੀ🤗🤗🤗🤗😍😍😍😍😍😍😍😍😍😍😍
@lakhwindersinghsidhu8462
@lakhwindersinghsidhu8462 2 жыл бұрын
Love you 💞 Maan
@ramansekhon03
@ramansekhon03 2 жыл бұрын
ਜਿੰਨੀ ਮੁਹੱਬਤ ਜਿੱਤੀ ਜਾ ਸਕਦੀ ਤੂੰ ਸਾਰੀ ਜਿੱਤੇਂਗਾ ਇੱਕ ਹੀ ਦਿਲ ਆ ਮਾਨਾ ਕਿੰਨੇ ਕੂ ਵਾਰੀ ਜਿੱਤੇਂਗਾ ❤️ ਪਿਆਰ ਤੇ ਸਤਿਕਾਰ ਉਸਤਾਦ ਜੀ ❤️
@karanvirsingh
@karanvirsingh 2 жыл бұрын
Chandigarh di patchar song is too good At 25:05 when the beat rises 😍
@mramanbuttar4734
@mramanbuttar4734 Жыл бұрын
|2.5M+offcl audio single| |2.2 album jukebox| |2.1M offcl audio auto generate| Blockbuster album💪💪 adab punjabi👌👌
@alamjeetsingh5416
@alamjeetsingh5416 Жыл бұрын
Hap ja tak sonjo
@goradhaliwal806
@goradhaliwal806 2 жыл бұрын
ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤
@VijayKumar-gd9rs
@VijayKumar-gd9rs 2 жыл бұрын
मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟
@RanjitSingh-pv1nz
@RanjitSingh-pv1nz 2 жыл бұрын
Nice
@babbuaulakh661
@babbuaulakh661 2 жыл бұрын
ਕਿੱਥੋਂ ਲੱਭਿਆ ਕਰਦਾ ਮਿੱਤਰੋ ਤੋੜ ਭੁਚਾਲ਼ਾਂ ਦਾ..🌪🌪 Babbu Maan ✍️💪
@psocbanur4165
@psocbanur4165 2 жыл бұрын
ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਸਾਢੇ ਮਾਨ ਸਾਬ ਨੂੰ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ
@abhishekjaat7597
@abhishekjaat7597 2 жыл бұрын
🔰🙏Legendary singer Babu maan te sidhu mossewala Sab ustad ne sab de song vadiya ne love you ustado sidhu hassa amer rahe song vich te dilla vich🥰❤️🚩😎☣️
@babbusaini6945
@babbusaini6945 2 жыл бұрын
ਦਿਮਾਗੋ ਪੈਦਲ ਸ਼ਕਸ਼ ਕਿੱਥੇ ਚੁਣਣਾ ਸੀ, ਜੇ ਨਾ ਹੁੰਦਾ ਮਾਨ ਤਾਂ ਕਿਹਨੂੰ ਸੁਣਨਾ ਸੀ...✍️🙌❤️
@gurchetkaku6479
@gurchetkaku6479 2 жыл бұрын
👍👌
@MaLwArOcKs
@MaLwArOcKs 2 жыл бұрын
ਕੋਈ ਤੋੜ ਨੀ ਖੰਟ ਵਾਲੇ ਦੀ ਕਲਮ ਦਾ।ਜਿਓੰਦਾ ਰਹਿ ਮਾਨਾਂ,ਰੂਹ ਖੁਸ਼ ਹੋ ਜਾਂਦੀ ਆ ਤੇਰੇ ਲਫ਼ਜ਼ ਸੁਣ ਕੇ। 🔥🔥🔥🔥🔥👉✍️
@starboy6696
@starboy6696 2 жыл бұрын
🔥🔥🔥
@amanbutter1294
@amanbutter1294 Жыл бұрын
Blockbuster album🎧👌 siraa hi karta pita legend maan saab🤘
@officialmaan2279
@officialmaan2279 Жыл бұрын
😍😘 ਮੇਰੀ ਜਾਨ BABBU MAAN❤💕
@kiranjithundal7266
@kiranjithundal7266 4 ай бұрын
ਜਟਾ ਵੱਟ ਹੀ ਕਢ ਦਿਤੇ ਈ ਪੁੱਤਰਾ ਜਿਉਦਾ ਰਹੇ ਬਾਪੂਆ ਵਿੱਚ ਵੀ ਜਾਨ ਪਾ ਦਿਤੀ ਤੂੰ ਤਾਂ
@rajindersingh5662
@rajindersingh5662 2 жыл бұрын
ਮਾਨ ਸਾਬ੍ਹ ਤੁਹਾਡੀ ਵਰਗੀ ਗਾਇਕੀ ਕਿਸੇ ਦੇ ਵੱਸ ਦੀ ਗੱਲ ਨਹੀਂ ਜਵਾਨੀ ਤੋਂ ਸੁਣਦੇ ਆ ਰਹੇ ਆ 20 ਸਾਲ ਹੋ ਗਏ ਸਲਾਮ ਕਰਦਾ ਤੁਹਾਡੀ ਗਾਇਕੀ ਨੂੰ ਜਿਉੰਦਾ ਰਹੇ ਮਾਨਾ love you Veere 😊❤
@BaljinderSingh-zy8ti
@BaljinderSingh-zy8ti 2 жыл бұрын
ਸ਼ੁਰੂਆਤ ਤਾਂ ਸਾਰੇ ਹੀ ਚੰਗੀ ਕਰਦੇ ਨੇ , ਮਸਲਾ ਤਾਂ ਅਖ਼ੀਰ ਤੱਕ ਚੰਗੇ ਰਹਿਣ ਦਾ ਹੈ। ....✍🏻
@jashangill6583
@jashangill6583 2 жыл бұрын
ਗੀਤ ਕੈਰੀਅਰ ਸਭ ਕੁਝ ਵਾਰ ਦਈਏ ਕਿਰਸਾਨੀ ਤੋ।।।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।।।ਨਹੀਂ ਤੋੜ ਜੱਟ ਦਾ
@gauravsaraan
@gauravsaraan Жыл бұрын
ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣ ਏ ਸਾਰੇ ਗਾ ਦਿੱਤੇ 🎶♠️✍🏼
@passionateshayar
@passionateshayar 2 жыл бұрын
ਚੰਡੀਗੜ੍ਹ ਦੀ ਪੱਤਝੜ੍ਹ ❤️🌿 ਨਿਰਾ ਹੀ ਇਸ਼ਕ ਐ ਗੀਤ ਤਾਂ ਬਾਈ 👌🏼✍🏼
@vishalathia2850
@vishalathia2850 2 жыл бұрын
Trending ch laike auna so saare support kro zayada to zayada comment kro please
@starboy6696
@starboy6696 2 жыл бұрын
❤️❤️
@Bull1Music
@Bull1Music 2 жыл бұрын
Ha bro mer v fov ganna album cho ❤️
@VijayKumar-gd9rs
@VijayKumar-gd9rs 2 жыл бұрын
सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟
@ManishKumar-oq2sh
@ManishKumar-oq2sh 2 жыл бұрын
Pure organic view ne maan sahib de sare like te comment jaroor kr k jayeo 🙏🏼❤️ 2 million hon wale ne. Share krdo sare
@jagdeepsandhu5328
@jagdeepsandhu5328 2 жыл бұрын
ਨਾ ਕੋਈ ਆਇਆ ਨਾ ਕੋਈ ਆਉਣਾ ਉਸਤਾਦ ਜੀ ਤੁਹਾਡੇ ਵਰਗਾ .....🙇‍♂️🙇‍♂️🙇‍♂️🙇‍♂️🙇‍♂️❤❤❤❤❤❤
@keshav_chauhan.2277
@keshav_chauhan.2277 Жыл бұрын
Moose wala
@Pb03jatt
@Pb03jatt Жыл бұрын
@@keshav_chauhan.2277 tempu c
@jagjits1971
@jagjits1971 3 ай бұрын
eshav_chauhan.22 chungoo smad te jake salia bheda 😂😂😂😂😂
@AbhimanyuSingh-qz9ny
@AbhimanyuSingh-qz9ny 3 ай бұрын
11😊1१11१​@@keshav_chauhan.2277
@babbuferozepuria4804
@babbuferozepuria4804 2 жыл бұрын
ਮੁੱਕਦੀ ਗੱਲ ਆ ਬਾਈ ਸਵਾਦ ਲੈ ਰਿਹਾ ਤੜਫਾ ਕੇ ਫੈਨਜ਼ ਨੂੰ 🔥❤️ ਲਵ ਯੂ ਮਾਨਾਂ Patience ਪੁਰੀ ਆ ਸਾਡੇ ਚ ਆਖਰੀ ਸਾਹ ਤੱਕ ਗੀਤਾਂ ਦੀ ਉੱਡੀਕ ਰਹਿਣੀ ਆ ਸਾਨੂੰ 🔥🥰
@RDX__804
@RDX__804 2 жыл бұрын
Nyc
@RDX__804
@RDX__804 2 жыл бұрын
Fans
@shortsvideos947
@shortsvideos947 2 жыл бұрын
❤❤❤❤💪💪💪💪💪
@status4status547
@status4status547 2 жыл бұрын
👌👌
@M1887.MP5
@M1887.MP5 2 жыл бұрын
Nyc
@babanewyorki9271
@babanewyorki9271 2 жыл бұрын
Eh Tape mai MARS te lai ki jani hai. Jinha chir Mangal grah rahega ehi geet chalan ge. Always forever Babbu maan Saab
@devdhaliwal9861
@devdhaliwal9861 2 жыл бұрын
ਜੀਓ ਬੱਬੂ ਵੀਰ ਵਾਹਿਗੁਰੂ ਜੀ ਮੇਹਰ ਕਰਣ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ 🙏🙏
@officialmaan2279
@officialmaan2279 Жыл бұрын
😍😘 ਮੇਰੀ ਜਾਨ BABBU MAAN❤💕
@chamkaursingh8318
@chamkaursingh8318 2 жыл бұрын
ਮਾਨ ਸਾਬ ਸਿਰਾ ਕਰਤਾ, ਇੱਕ-ਇੱਕ ਸ਼ਬਦ ਸਿਰਾ। ਮਾਨ ਸਾਬ ਵਰਗਾ ਕੋਈ ਨਹੀਂ ਗਾ ਸਕਦਾ। ਬਾਈ ਜੀ ਜਿਉਂਦੇ ਬਸਦੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਸੇ ਤਰ੍ਹਾਂ ਤੁਸੀਂ ਚੰਗੇ ਗੀਤ ਗਾਉਂਦੇ ਰਹੋਂ ਤੇ ਅਸੀਂ ਸੁਣਦੇ ਰਹੀਏ। ਮਾਨ ਸਾਬ ਸਿਰਾ 🙏🌹💕💕💕💕💕💕
@gursimarkaur9494
@gursimarkaur9494 2 жыл бұрын
ਇਹ ਖ਼ਾਲਿਸਤਾਨੀ ਆ ਬੱਬੂ ਮਾਨ ਖ਼ਾਲਿਸਤਾਨੀ ਏਹਦਾ ਅਸੀਂ ਵਿਰੁੱਧ ਕਰਦੇ ਹਾਂ ਬਾਈਕਾਟ ਬੱਬੂ ਮਾਨ
@vishalathia2850
@vishalathia2850 2 жыл бұрын
Trending ch laike auna so saare support kro zayada to zayada comment kro please
@vishalathia2850
@vishalathia2850 2 жыл бұрын
Never babbu maan ik pakka Punjabi hai Ohh kade khalistan baare soch bhi ni sakda
@vishalathia2850
@vishalathia2850 2 жыл бұрын
This reply to gursimran mand
@vishalathia2850
@vishalathia2850 2 жыл бұрын
@@gursimarkaur9494 bhagat singh sukhdev rajguru nu koti koti parnaam
@vickykataria7375
@vickykataria7375 2 жыл бұрын
ਚੰਡੀਗੜ ਦੀ ਪੱਤਛੱਡ ਮੇਰੇ ਦਿਲ ਨੂੰ ਭਾਉਂਦੀ aaaa kya batt aaaa ustad ji❣️❣️
@vishalathia2850
@vishalathia2850 2 жыл бұрын
Trending ch laike auna so saare support kro zayada to zayada comment kro please
@JaspalSingh-fo9hh
@JaspalSingh-fo9hh 2 жыл бұрын
Love you putt maan🙏🙏🙏🌹🌹👍👍👍💪💪💪💪
@ekamdeepsingh4681
@ekamdeepsingh4681 6 ай бұрын
100 ਸਾਲ ਵਾਦ ਕੋਈ ਜਨਮ ਲੈਦਾ ਮਾਨ ਸਾਹਿਬ ਵਰਗਾ ਕਲਮ ਦਾ ਧਨੀ ਮਿਉਜਕ ਮਾਸਟਰ ਚੰਗਾ ਸਿੰਗਰ ਚੰਗਾ ਮੋਡਲ ਹਾ ਚੰਗਾ ਇੰਨਸਾਨ
@sunnyraina8077
@sunnyraina8077 2 жыл бұрын
ਅੱਤ ਕਰਵਾ ਦਿੱਤੀ ਇਸ਼ਕ਼ਪੁਰੇ ਦੇ ਰਾਜੇ ਨੇ, ਲਬ ਯੂ ਮਾਨ ਸਾਬ ❤️❤️❤️❤️
@nofoundgaming7426
@nofoundgaming7426 2 жыл бұрын
Babbu Maan and Karn aujla best singer ਬਖੋਪੀਰ ਵਾਲੇ
@sunnyraina8077
@sunnyraina8077 2 жыл бұрын
Right bro 👍
@PB_officail_Beimaan
@PB_officail_Beimaan 2 жыл бұрын
ਵਾਹ ਮਾਨ ਸਾਬ ਜੀ ਦਿਲ ਖੁਸ਼ ਕਰਤਾ ਜੀ ਐਲਬਮ ਦੇ ਗੀਤਾਂ ਨੇ ਰੂਹਾਂ ਵਿੱਚ ਵਸਣੇ ਨੇ ਤੂਹਾਡੇ ਏਹ ਸਾਰੇ ਗੀਤ ਜਿਊਂਦਾ ਵੱਸਦਾ ਰਹਿ ਮਾਨਾ love you ustaad ji 🙏🥰🥰🥰🥰
@lovepreetsingh-kz2vt
@lovepreetsingh-kz2vt Жыл бұрын
Maan saab bhut sara pyaar te respect Rabb tuhanu chardi kala ch rakhe te lammbbi umar bakhshe🙏
@cinghjaskaran
@cinghjaskaran 2 жыл бұрын
While many Punjabi singers have drifted from traditional percussion-centric instrumentation to electronic beats, Maan has resisted that trend and remained rooted in Punjabi music's big acoustic beats.
@ekamarman5807
@ekamarman5807 2 жыл бұрын
13 ਮਾਨ ਬੜਾ ਜਜਬਾਤੀ ਐ, ਇਹ ਦੁਨੀਆਂ ਕਮਲਾ ਕਹਿੰਦੀ ਐ , ਰੱਜ-ਰੱਜ ਕੇ ਬਦਨਾਮੀਆ ਦਿੰਦੀ ਐ, ਪਰ ਗੀਤ ਵੀ ਸੁਣਦੀ ਰਹਿੰਦੀ ਐ,। ❤❤❤✍✍✍✌✌ ਨਜ਼ਾਰਾ ਸਵਾਦ ਆ ਗਿਆ ਅਸ਼ਕੇ
@jkkamu3568
@jkkamu3568 2 жыл бұрын
Suniya saliyo aa gya mera maan saab❤️❤️
@kaursaini9140
@kaursaini9140 2 жыл бұрын
Mannn saab ji jindabaad
@gurpalsingh5642
@gurpalsingh5642 2 жыл бұрын
@@kaursaini9140 a
@billasalempuria5625
@billasalempuria5625 2 жыл бұрын
ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g
@sunnykansal2194
@sunnykansal2194 2 жыл бұрын
ਨਜਾਰਾ ਲਿਆਤਾ ਉਸਤਾਦ ਜੀ
@VijayKumar-gd9rs
@VijayKumar-gd9rs 2 жыл бұрын
मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟
@sarabjitsingh1654
@sarabjitsingh1654 2 жыл бұрын
ਅੜਬ ਪੰਜਾਬੀ ਜ਼ਿੰਦਾਬਾਦ 💪💪, ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪🔥🔥🔥🔥❤❤❤❤🙏
@loviehanjra2717
@loviehanjra2717 2 жыл бұрын
ਲੈਣਾ ਬਿਲਬੋਰਡ ਮਿੱਤਰੋ ਮਾਰੋ ਹੱਲਾ 🎯🎵📍 ਮੈ ਪੰਜਾਬੀ ਮਾਂ ਦਾ ਪੁੱਤ ਝੱਲਾ 🕺😎 ਬਣ ਗਿਆ ਕਾਫ਼ਿਲਾ ਤੁਰਿਆ ਸੀ ਕੱਲਾ 🤘 ਮਾਨ ਬੇਈਮਾਨ ❤️
@luckysandhu3557
@luckysandhu3557 2 жыл бұрын
bai g adab punjabi worldwide itune 50 te agyi te applle chart te 103 te ki banu album da hun
@beantsingh3279
@beantsingh3279 2 жыл бұрын
India vich 11 album n..nos position te..
@beantsingh3279
@beantsingh3279 2 жыл бұрын
Download kro iphone toh sab jne❤️
@jagmeetsingh8267
@jagmeetsingh8267 2 жыл бұрын
ਧੰਨ ਧੰਨ ਹੋ ਗਈ ਬਾਬੇ,,,👌👌👌👌👌ਕੋਈ ਰੀਸ ਨਹੀਂ ਕਰ ਸਕਦਾ ਮਾਨ ਸਾਹਿਬ ਦੀ।
@sukhjitsingh2897
@sukhjitsingh2897 11 ай бұрын
Album kadho jehri 10saal chale 🔥
@sahotaaman995
@sahotaaman995 Жыл бұрын
Heera bnda maan bai......sb toh uperrr music industry ch
@sushilsaabu2871
@sushilsaabu2871 2 жыл бұрын
Ustaad ji 🙏 Maan saab zindabad 💪 Kissan mazdoor ekta zindabad 🌾 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️
@sehajmannofficialchannel.6120
@sehajmannofficialchannel.6120 2 жыл бұрын
Chandigarh Di Patjhad Di Composition Kya Baat Hai Mann Saab Sirra Lov U Dil Ton Salute Tuhanu Rabh Kirpa Karan Absolutely Different
@babunaamsingh7126
@babunaamsingh7126 Жыл бұрын
Jad marji aaji ni tenu ana paina wah ustaad ji ☺
@user-xy8fh7ov8b
@user-xy8fh7ov8b 2 ай бұрын
Koi sabad nhee mare kol kamint likn lie waheguru ji waheguru ji
@bmfrajvir8206
@bmfrajvir8206 2 жыл бұрын
ਦੋ ਸ਼ਬਦਾਂ "ਚ ਆਪਣੀ ਜ਼ਿੰਦਗੀ ਦੀ ਖੁਸ਼ੀ ਲਿਖਣੀ ਸੀ.... ਲੋਕ ਸ਼ਬਦ ਲੱਭਦੇ ਰਹਿ ਗਏ ਮੈ ਬੱਬੂ ਮਾਨ ਲਿਖਤਾ♥️♠️
@sukhdeepbal1758
@sukhdeepbal1758 2 жыл бұрын
kya baat hai prawa😍
@kulvindersinghkulvinder109
@kulvindersinghkulvinder109 2 жыл бұрын
ਵਾਹ ਵਾਹ ਜੀ ਵਾਹ ਖ਼ੂਬ ਲਿਖਿਆ
@user-dt4nt9ef1l
@user-dt4nt9ef1l 3 ай бұрын
❤❤❤❤
@dawindersinghchatthu3392
@dawindersinghchatthu3392 6 ай бұрын
ਮਾਨ ਬੇਈਮਾਨ ❤ਮੈ ਕਿਹਾ ਸਿਰੇ ਦਾ ਲਿਖਾਰੀਏ, ਐ, ਉਸਨੂੰ ਗੁੱਡਿਆਂ ਦੀ ਕੋਈ ਲੋੜ ਨਹੀ. ਉਹਨੇ ਕਲਮ ਨਾਲ ਹੀ ਅੱਧੀ ਦੁਨੀਆ,,,ਮਾਰੀਆ ਐ ❤❤❤❤🎉🎉🎉🎉🎉
@sukhdevsinghdhaliwal3468
@sukhdevsinghdhaliwal3468 Жыл бұрын
Father of the music industry babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
@NsjusvsShzhsb
@NsjusvsShzhsb 3 ай бұрын
Hi😮😅😊x it❤
@ranjitsinghranjitsingh5351
@ranjitsinghranjitsingh5351 2 жыл бұрын
97 ਤੋਂ ਲੈਕੇ ਹੁਣ ਤੱਕ ਹਿਟ ਚਲਦਾ ਆ ਰਿਹਾ ਖੰਟ ਆਲਾ ਮਾਨ। 🧿❤🔥🔥🔥🔥🔥🔥🔥🔥🔥
@September13
@September13 2 жыл бұрын
ਚੰਨ ਨਾਲੋਂ ਸੋਹਣੇ ਸਾਰੇ ਗੀਤ ਮੇਰੇ ਮਾਨ ਦੇ, ਉਹਤੋਂ ਸੋਹਣੇ ਬੋਲ ਤੇ ਸੰਗੀਤ ਮੇਰੇ ਮਾਨ ਦੇ...🌸🍀🌼🌸🍀🌼🌸🍀🌼👌🏻 ਓਏ ਹੋਏ ਓਏ........ ਕਮਾਲ
@ustaad0075
@ustaad0075 2 жыл бұрын
BHUT JRURI BENTI A ---- ​Bai benti a ehh suneha laa do sare pages nu te fans nu k kam 1-2 din da nahi...kam pure hafte da a....bas 7 din pura kam tight rahe,phir dekho ki banda...ehh ta suruwat a hje kam khatam ho gya ehh na samjan na fans na koi page wala... #babbumaan #adabpunjabi #billboard.
@gursimarkaur9494
@gursimarkaur9494 2 жыл бұрын
ਇਹ ਖ਼ਾਲਿਸਤਾਨੀ ਆ ਬੱਬੂ ਮਾਨ ਖ਼ਾਲਿਸਤਾਨੀ ਏਹਦਾ ਅਸੀਂ ਵਿਰੁੱਧ ਕਰਦੇ ਹਾਂ ਬਾਈਕਾਟ ਬੱਬੂ ਮਾਨ
@diljaanbhullar6396
@diljaanbhullar6396 2 жыл бұрын
@@gursimarkaur9494 eda ki virudh krna tu asi sare khalsa raaj bnavange sare hi khalistani honge tere lyi kinu kinu rokenga mitra ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🏻🙏🏻
@PrinceSingh-fi4fy
@PrinceSingh-fi4fy Жыл бұрын
​@@gursimarkaur9494 tere kehn nal ki tatoo hona babbu de ta show sold out ho rhe aa amrika Canada vich.babbu de fan katad aa lok nake roj roj nit nwe khasm piche lgde aa
@JaspreetSingh-jd9dw
@JaspreetSingh-jd9dw 26 күн бұрын
Maan Saab king and great man old is gold man
@sajanbhalla8699
@sajanbhalla8699 Жыл бұрын
Love you Maaaaan Saaaaab 💖❣️
@teradeepbeimaan2922
@teradeepbeimaan2922 2 жыл бұрын
🙏੧ੳ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ
@GurpreetSingh-qu1hk
@GurpreetSingh-qu1hk 2 жыл бұрын
Bhai g j billboard laina ta halla maro caste 4 to 9 no te aa gyi 10 to thalle ni jaani chayidi ajj da din aa apne kol🙏🙏🙏
@jatinkumar1270
@jatinkumar1270 2 жыл бұрын
ਬੱਬੂ ਬਾਈ ਨੇ ਪਹਿਲੇ ਗਾਣੇ ਚ ਸਭ ਲੈ ਆਉਂਦੇ ਚੰਗਾ ਹੁੰਦਾ ਸੀ ਸੱਜਣ ਚਾ ਬਣਾਉਂਦਾ ਸੀ ਜਿਹੜਾ ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਵਾਹ ਉਹ ਮਾਣਾ ਜਿਉਂਦਾ ਵਸਦਾ ਰਹਿ salute 🎹🎷🎻📺📻🇦🇪🇦🇪
@ruval_nk
@ruval_nk 2 ай бұрын
Film jiddi album aa poori ❤
@amandeepsingh9293
@amandeepsingh9293 Жыл бұрын
Sira song 22
@Punjab_da_Dil
@Punjab_da_Dil 2 жыл бұрын
ਬੱਬੂ ਮਾਨ ਨੂੰ ਆਪਾ ਕਹਿ ਸਕਦੇ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੋਡ ਫਾਦਰ 🙏
@AmarjeetSingh-dm4mj
@AmarjeetSingh-dm4mj 2 жыл бұрын
ਤੁਹਾਡੀ ਤਾਰੀਫ ਲਫ਼ਜ਼ਾਂ ਵਿਚ ਕਰਨੀਂ ਬਹੁਤ ਮੁਸ਼ਕਿਲ ਹੈ ਵਾਹਿਗੁਰੂ ਜੀ ਬਾਈ ਬੱਬੂ ਮਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ
@sukhbhullar1448
@sukhbhullar1448 2 жыл бұрын
ZZpApp aaa
@D.e.e.p.77
@D.e.e.p.77 2 жыл бұрын
Fer rhn do j nhi ho rhi tarif 😂 vaise bndi ta hni jis hisab nal m gane sune a
@goldbergnext744
@goldbergnext744 Жыл бұрын
Love form maharashtra ❤❤❤maan sahab❤❤❤
@amanbuttar124
@amanbuttar124 Жыл бұрын
All tym blocbuster album💪💪❤❤👌👌maan saab
@alamjeetsingh5416
@alamjeetsingh5416 Жыл бұрын
Ap apna ap alag
@kabaddi_club_germany
@kabaddi_club_germany 2 жыл бұрын
ਮਾਨਾਂ ਦਾ ਮੁੰਡਾ ਮੇਰੇ ਵੀਰਿਓ❤️‍🔥🌟ਜਿੰਦ ਜਾਨ ਬੱਬੂ ਮਾਨ❤️‍🔥🤝
@sukhsidhuinsta
@sukhsidhuinsta 2 жыл бұрын
ਜਦੋਂ ਗੰਡਾਸੀ ਆਕੇ ਗਰਦਨੀ ਉੱਤੇ ਢੁਕ ਜਾਂਦੀ 🐐ਬੱਕਰੀ ਦੀ ਝਟਕੇ ਵਿੱਚ ਮੈਂ ਮੈਂ ਮੁਕ ਜਾਂਦੀ
@billubraar4436
@billubraar4436 2 жыл бұрын
Kangna te tvaa laayeaa
@rajindergill9319
@rajindergill9319 14 күн бұрын
Ðqx çç 3:18 x̌​@@billubraar4436
@anmol_0
@anmol_0 2 жыл бұрын
Babbu mann forever favorite😍
@RupinderSingh-gj1xf
@RupinderSingh-gj1xf Жыл бұрын
ਉਸਤਾਦ ਜੀ ਇਸ ਤੋਂ ਉਪਰ ਆਉਣਾ ਹੁਣ ਲੱਗਦਾ ਉਡੀਕ ਆ 🔥🔥🔥🔥
@hhh-cm3jj
@hhh-cm3jj 2 жыл бұрын
ਇਹ ਹੁੰਦੇ ਆ ਗਾਣੇ salute you ❤🙏😘👑
@vinaydixit2810
@vinaydixit2810 2 жыл бұрын
Chandigarh di patjhad and chann is a different level of vibes,,,,, Ustaad Babbu maan is not a name,,, it's a vibe,, it's a generation itself 🥰🥰🥰
@ramanbenipal
@ramanbenipal 2 жыл бұрын
🌹❤️‍🩹❤️‍🩹❤️‍🩹 bheda da kam song sunna nale glt comment Krna aapa nu sidhu nhi psnd aapa na kde ohde song te gye na kde jawa ge na bad comment kra ge ankh vi koi cheez hundia saleo leera 😂😂😂🤣
@sukhdevsinghdhaliwal3468
@sukhdevsinghdhaliwal3468 Жыл бұрын
ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤
@vijaykumar21129
@vijaykumar21129 2 жыл бұрын
अब तो 1,,2 महीने ये एल्बम ही चलेगी रिपीट पर सिर्फ ,,,क्या बोलते हो दोस्तो ??? उस्ताद बब्बू मान साहब ❤️❤️ Lots of love from Jhunjhunu Rajasthan ❤️
@danishbhullar1110
@danishbhullar1110 2 жыл бұрын
ਮਾਨ ਸਾਬ ਦਿਲ ਖੁਸ਼ ਕਰਤਾ ਏਦਾਂ ਈ ਗੀਤ ਆਉਂਦੇ ਰਹਿਣ ਨਜ਼ਾਰਾ ਆ ਜਾਂਦਾ ਬਾਕੀ ਕਹਿਣ ਨੂੰ ਕੁੱਝ ਬਚਿਆ ਹੈ ਨਹੀਂ ਬੱਬੂ ਮਾਨ ਜ਼ਿੰਦਾਬਾਦ ❤️❤️❤️
@BossMusica-cu8nl
@BossMusica-cu8nl 2 ай бұрын
ਵੈਲੀ ਲਾਣੇ ਐਲਬਮ kaun kaun ਸੁਨ ਰਿਹਾ ਜੀ 👆
@sinrecord2113
@sinrecord2113 Жыл бұрын
Ustaad babbu maan❣️
@fflover1275
@fflover1275 2 жыл бұрын
ਮਜਦੂਰ ਭਾਈਚਾਰੇ ਹਾਜ਼ਰੀ ਪਰਵਾਨ ਕਰੋ ਉਸਤਾਦ ਜੀ ਲਵ ਯੂ ਦਿਲੋਂ ❤️❤️
@sukhchauhan4550
@sukhchauhan4550 2 жыл бұрын
The album is just like a diamond…💎 in punjabi music industry there is no one who can beat babbu maan…..✔️❤️ WMK babbu maan is always on the 🔝…..🌹❤️
@VijayKumar-gd9rs
@VijayKumar-gd9rs 2 жыл бұрын
मैक्सिकन गाने की ये लाइन " समझे तू खुद नू शेरनी हगी तू बिल्ली ए , ऊपरो चंडीगढ़ वरगी अंदरो तू दिल्ली ए ।। क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं । सारे के सारे गाने एंडी है । राजस्थानी में बोले तो "ज्मा ज्मा बाश्ते " 🔥🔥 म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब Lots Lots of love from Jhunjhunu Rajasthan ✨✨🌟
@paligill7074
@paligill7074 11 ай бұрын
❤ King 👑 Maan saab ❤️🔥
@sandeepkaur6393
@sandeepkaur6393 Жыл бұрын
How sweet ,amazing all song sir ji
@actermodalartistswritterpu2842
@actermodalartistswritterpu2842 2 жыл бұрын
ਦਿਲ ਖੁਸ਼ ਕਰਤਾ ਮਾਨਾ ਵਾਹਗੁਰੂ ਜੀ ਚੜਦੀਕਲਾ ਚ ਰੱਖੇ ਤੁਹਾਨੂੰ ❤️❤️❤️ ਇਕ ਹੀ ਦਿਲ ਆ ਉਸਤਾਦ ਜੀ ਕਿੰਨੀ ਕੂ ਵਾਰ ਜਿੱਤੋ ਗੇ 😘😘
@JasbirSingh-es3ic
@JasbirSingh-es3ic 2 жыл бұрын
Bhut vdiyaa,,,Mann saab ,,hun ta safar da pta hi ni lgdaaa repeat te repeat chde song,,,,
@actermodalartistswritterpu2842
@actermodalartistswritterpu2842 2 жыл бұрын
Sahi kahen y km vich bought jee lagda 😘
@starboy6696
@starboy6696 2 жыл бұрын
❤️❤️
@AjayRai-ud1ej
@AjayRai-ud1ej 2 жыл бұрын
Love you maan shab
@harvinder76133
@harvinder76133 2 жыл бұрын
ਕਿੱਥੇ ਲੱਬਦਾ ਤੋੜ ਮਾਨ ਦੀਆਂ ਲਾਇਆ ਫਾਲਾਂ ਦਾ, ਕਿੱਥੇ ਲੱਬਿਆ ਕਰਦਾ ਯਾਰੋ ਤੋੜ ਭੂਚਾਲਾਂ ਦਾ... 🔥🔥🔥🔥🔥🔥🔥🌪️🌪️ ਬੱਬੂ ਮਾਨ 👑
@vishalathia2850
@vishalathia2850 2 жыл бұрын
Trending ch laike auna so saare support kro zayada to zayada comment kro please
@naveensingh7826
@naveensingh7826 2 ай бұрын
Best singer of punjab
@hharjiderhharjider4676
@hharjiderhharjider4676 Жыл бұрын
Punjabi music industry 👑
@amritpalhans3765
@amritpalhans3765 2 жыл бұрын
ਅੱਖਰ ਲਿਖ ਲਿਖ ਤੂੰ ਬਹੁਤ ਕੁੱਝ ਸਿਖਾ ਗਿਆ..... ਅੱਜ ਫੇਰ ਤੂੰ ਬਹੁਤਿਆਂ ਦੇ ਚਪੇੜਾਂ ਲਾ ਗਿਆ..... ਜਿਉੜਾ ਰਹਿ ਮਾਨਾ ਤੂੰ ਫੇਰ ਛਆ ਗਿਆ..... ਤੂੰ ਫੇਰ 20 ਮਿੰਟ ਦਾ ਗੀਤ ਗਾ ਕੇ ਇਤਿਹਾਸ ਬਣਾ ਗਿਆ...... ...... ਅੰਮ੍ਰਿਤ ਹਾਂਸ......
@rohanlove1023
@rohanlove1023 2 жыл бұрын
@@pb47zirawale74 𝚕𝚕𝚕𝚕𝚕𝚕𝚕𝚕
@jassmall2697
@jassmall2697 2 жыл бұрын
Proud feel ho reha..ki asi maan saab de fan...third claas ch c..jado pehli album ayi c...Ajj v ohni hi excitement a..maan saab de song layi..💯💯
@Babbumaan7401
@Babbumaan7401 Жыл бұрын
23 lakh soon ❤
@rehalagroworks6298
@rehalagroworks6298 2 жыл бұрын
ਬਾਬਾ ਨਾਨਕ ਦੇਵ ਜੀ ਬਾੲੀ ਤੇ ਮੇਹਰ ਪ੍ਰਿਆ ਹੱਥ ਰੱਖਣ ਇਕ ਦਿਨ ਬਾਈ ਨੂੰ ਜ਼ਰੂਰ ਮਿਲਣਾ
@jatinderdab7557
@jatinderdab7557 2 жыл бұрын
ਕੰਮ ਨਾਲ ਤੇਰਾ ਮਾਨ ਜੜ੍ਹੇ ਚਟਾਕਾ ਨੀਂ ❤️ Masterpiece 🔥💿 Love Maan Saab Ustaad G ❤️
@hardeepbrar9498
@hardeepbrar9498 2 жыл бұрын
Beautiful all songs
@BabbuMaanStudio
@BabbuMaanStudio 2 жыл бұрын
Gazab all songs
@kabutarbaziwithDeepak
@kabutarbaziwithDeepak 2 жыл бұрын
💗💗💗💗💗💗💗💗
@kabutarbaziwithDeepak
@kabutarbaziwithDeepak 2 жыл бұрын
Nice
@Surenderkaur814
@Surenderkaur814 2 жыл бұрын
Please spot
@jaswindersingh4152
@jaswindersingh4152 2 жыл бұрын
97 ਤੋਂ ਆ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ 🔥love you maan Saab 🔥
@SatpalSingh80458
@SatpalSingh80458 17 күн бұрын
Sir Bahut vadiya ❤
@kiratbeimaan6881
@kiratbeimaan6881 2 жыл бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ love you ਉਸਤਾਦ ਜੀ ❤
@sinrecord2113
@sinrecord2113 2 жыл бұрын
👌❤💯❤👌
@ghumantv166
@ghumantv166 2 жыл бұрын
🦅♥️💯
@GurpreetSingh-qu1hk
@GurpreetSingh-qu1hk 2 жыл бұрын
Bhai g j billboard laina ta halla maro caste 4 to 9 no te aa gyi a j 10 to thalle ni jaani chayidi ajj da din aa apne kol 🙏🙏🙏
@sodhirinku8916
@sodhirinku8916 2 жыл бұрын
89999999
@palabaljotpalabaljot2898
@palabaljotpalabaljot2898 2 жыл бұрын
p
@bmfrajvir8206
@bmfrajvir8206 2 жыл бұрын
ਇੱਕ ਘੰਟਾ ਕਿਦਾ ਲੰਘ ਗਿਆ ਪਤਾ ਨੀ ਚੱਲਿਆ.....ਖੋਹ ਜਾਂਦਾ ਮਾਨਾ ਤੇਰੀ ਆਵਾਜ਼ ਚ ਇਹ ਦਿਲ♥️😌
@MandeepKaur-qm9gh
@MandeepKaur-qm9gh 3 ай бұрын
4 dimag 2 dil song ....lyrics kmaaaaaal
@tayyabgilltayyabgill2768
@tayyabgilltayyabgill2768 Жыл бұрын
Panjab da maan khant wala maan love and respect from lehnda panjab pakistan💓💓
@ehsaas_karkhal
@ehsaas_karkhal 2 жыл бұрын
ਸਦਾ ਸਲਾਮ ਆ ਮਾਨ ਸਾਬ ਜੀ ਦੀ ਕਲਮ ਤੇ ਓਹਨਾ ਦੀ ਸੋਚ ਔਰ ਉਸਤਾਦ ਜੀ ਦੇ ਰੁਤਬੇ ਨੂੰ ਛੋਟੇ ਹੁੰਦੇ ਤੋਂ ਸੁਣਦੇ ਸੀ ਤੇ ਰਹੀ ਜ਼ਿੰਦਗੀ ਸੁਣਦੇ ਰਹਾਂਗੇ ,ਜਿਹੜੀ ਕਲਮ ਦੇ ਬੋਲ ਮਾਨ ਉਸਤਾਦ ਜੀ ਦੇ ਸੁਣਦੇ ਆ ਉਹ ਕਿਸੇ ਹੋਰ ਤੋਂ ਉਮੀਦ ਭੀ ਨਹੀਂ ਕਰ ਸਕਦੇ ਬਾਕੀ ਭੇਡਾਂ ਦੇ ਇਹ ਗਾਣਾ ਬਹੁਤ ਥਪੇੜਾ ਵਾਂਗ ਲੱਗਿਆ ,,Love You Ustad ji ❤️♥️💯💯❤️❤️❤️❤️♥️😘😘😘
@ramansekhon03
@ramansekhon03 2 жыл бұрын
ਕਿੰਨੀ ਤੇਰੇ ਨਾਲ ਮੁਹੱਬਤ, ਕੋਲ ਬੈਠ ਕੇ ਸੁਣਾਉਣ ਦਾ ਕਾਸ਼ ਮਾਨਾ ਮੌਕਾ ਮਿਲ ਜਾਵੇ , ਤੇਰੇ ਪੈਰੀਂ ਹੱਥ ਲਾਉਣ ਦਾ ❤️
@bhisingh1104
@bhisingh1104 2 жыл бұрын
ਬੇਬੇ ਬਾਪੂ ਦੇੇ ਪੈਰੀ ਹੱਥ ਲਗਾ ਲਿਆ ਕਰੋ ਵੀਰ,, ਰੱਬ ਦੇ ਫੈਨ ਹੋਵੋ,, ਗਾਣੇ ਸੁਣੋ ਜੋ ਤੁਹਾਨੂ ਵਧੀਆ ਲੱਗਦੇ ਨੇ,,, ਵਸ ਸੇਵਾ ਬੇਬੇ ਬਾਪੂ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ।
@ManpreetSingh-bw2hn
@ManpreetSingh-bw2hn 2 жыл бұрын
Wade 22 ji babe Bapu de roj peri hath layi de aa kadi kadi ous de v Peri hath la lene chahide jine punjabi virsa sambya
@bhisingh1104
@bhisingh1104 2 жыл бұрын
@@ManpreetSingh-bw2hn boht badia gal a ver... Khus reho
@malupuriyabootaazaadpanchi1716
@malupuriyabootaazaadpanchi1716 2 жыл бұрын
@@bhisingh1104 veer ji vdia song suno ge maa baap di seva jrur kroge je eve rola rappa hi like karna te kde maa baap te smaaj ch kuj changa nhi kar sakde
@Gurdeepbhandal
@Gurdeepbhandal 2 жыл бұрын
Best album ever 😍😍 All songs are very very meaningful and mesmerising. Mann Saab zindabad ❤️❤️❤️❤️❤️
@parmjitgujjar2511
@parmjitgujjar2511 2 жыл бұрын
Luk luk wekhe mape me kabijja de truth
@AmmandeepSingh-ru4gn
@AmmandeepSingh-ru4gn Жыл бұрын
All songs r Forevers🥰next level🙌 still listening .. 24saala to top te legend babbu maan 💪 💪🤗
@amarjitsingh1400
@amarjitsingh1400 2 жыл бұрын
ਅੱਤ ਕਰਵਾ ਦਿੱਤੀ ਇਸ਼ਕਪੁਰੇ ਦੇ ਰਾਜੇ ਨੇ ਲਵ ਯੂ ਮਾਨ ਸਾਬ ❤❤❤❤❤
@officialmaan2279
@officialmaan2279 Жыл бұрын
😍😘 ਮੇਰੀ ਜਾਨ BABBU MAAN❤💕
@officialmaan2279
@officialmaan2279 Жыл бұрын
❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑
@baltajmann7384
@baltajmann7384 10 ай бұрын
​@@officialmaan2279pp p 4lo
@kaurtv7626
@kaurtv7626 2 жыл бұрын
ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g ਮਾਨ ਸਾਬ ਜਿੰਦਾ ਬਾਦ 💞🥰 ਸਾਰੇ ਗਾਣੇ ਸੁਪਰ ਹਿੱਟ love you maan sab ❤️❤️❤️
@ilikeyou9352
@ilikeyou9352 2 жыл бұрын
Hi j
@ilikeyou9352
@ilikeyou9352 2 жыл бұрын
Vhj
@ilikeyou9352
@ilikeyou9352 2 жыл бұрын
Vbj
@ilikeyou9352
@ilikeyou9352 2 жыл бұрын
Hji
@abhishekjoshi8966
@abhishekjoshi8966 2 жыл бұрын
Ji
@user-bj5du9km6b
@user-bj5du9km6b 15 күн бұрын
Ehnu kehnde gaa k sawaad leyna Aapni rooh di khurak va Love❤ maana
@mallabawa5178
@mallabawa5178 2 жыл бұрын
ਬੱਬੂ ਮਾਨ ਮਿੱਤਰਾ ਉਹ ਚੀਜ਼ ਆ ਜਿਸਦਾ ਖਤਮ ਹੋਣ ਕਦੇ ਦੌਰ ਨੀ ❤❤🅱️Ⓜ️
Babbu Maan - Talaash | In Search of Soul | JukeBox
50:34
Babbu Maan
Рет қаралды 1,9 МЛН
Babbu Maan Songs | Babbu Maan | new punjabi song
54:14
Rhythm Punjab
Рет қаралды 2,3 МЛН
Incredible magic 🤯✨
00:53
America's Got Talent
Рет қаралды 67 МЛН
Final muy increíble 😱
00:46
Juan De Dios Pantoja 2
Рет қаралды 54 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 34 МЛН
孩子多的烦恼?#火影忍者 #家庭 #佐助
00:31
火影忍者一家
Рет қаралды 49 МЛН
Babbu Maan - Itihaas | Full Album Jukebox
46:08
Babbu Maan
Рет қаралды 519 М.
Punjabi Alltime Hits Songs || #punjabisong #punjabi #fans
40:18
Plenty Musics
Рет қаралды 17 М.
Hashar | Jukebox (Full Songs) | Babbu Mann & Gurline Chopra
45:40
Eros Now Music
Рет қаралды 2,6 МЛН
Best of Babbu Maan | Audio Jukebox | Latest Punjabi Songs Collection
41:40
Jimmy Kahlon - Lyrical Music Videos
Рет қаралды 5 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 256 М.
Alisher Konysbaev - Suie ala ma? | Official Music Video
2:24
Alisher Konysbaev
Рет қаралды 249 М.
Bakr x Бегиш - TYTYN (Mood Video)
3:08
Bakr
Рет қаралды 1,2 МЛН
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 17 МЛН
LISA - ROCKSTAR (Official Music Video)
2:48
LLOUD Official
Рет қаралды 103 МЛН