ਬਚਪਨ ਵਿੱਚ ਉਠਿਆ ਮਾਤਾ ਪਿਤਾ ਦਾ ਸਾਇਆ ਤੇ ਹੁਣ ਘਰ ਤੋਂ ਛੱਤ ਵੀ ਗਈ, ਮੱਦਦ ਕਰਿਓ | Jagdeep Singh Thali

  Рет қаралды 67,445

Punjabi Lok Channel

Punjabi Lok Channel

Күн бұрын

Jagdeep Singh Thali, Punjab, Dhahan, NurpurBedi, Palwinder Singh, Poor, Home, Help, Bhagwant Mann

Пікірлер: 203
@indian_948
@indian_948 Жыл бұрын
ਥਲੀ ਵੀਰ ਜੀ ਜਿੰਨੇਂ ਜੋਗੇ ਆ ਉਸਨੇ ਰੁਪਏ ਪਾ ਦਿੱਤੇ ਜ਼ੇਕਰ ਸਾਰੇ 50 ਜਾ 100 ਰੁਪਏ ਵੀ ਪਾਉਣ ਤਾਂ ਇਸ ਦਾ ਮਕਾਨ ਬਣ ਜਾਵੇਗਾ ਕਿਉਂਕਿ ਬੂੰਦ ਬੂੰਦ ਨਾਲ ਹੀ ਘੜਾ ਭਰਦਾ ਹੈ
@RavinderSingh-uz9nz
@RavinderSingh-uz9nz Жыл бұрын
Bil kul shi
@dharmindersingh2052
@dharmindersingh2052 Жыл бұрын
ਜਗਦੀਪ ਥਲੀ ਵੀਰ ਦਾ ਬੋਹਤ ਧੰਨਵਾਦ ਸਾਡੇ ਜਿਲ੍ਹੇ ਦਾ ਮਾਣ ਹੈ। ਲਮੀਆਂ ਉਮਰਾਂ ਹੋਣ ਜੀ। ਰੱਬ ਸਾਡੀ ਉਮਰ ਵੀ ਥੋਨੂੰ ਲਗਾਵੇ।🙏🙏
@luvpreet5271
@luvpreet5271 Жыл бұрын
🙏🙏🙏🙏🙏🙏
@AvtarSingh-pw7fv
@AvtarSingh-pw7fv Жыл бұрын
ਥਲੀ ਬਾਈ ਤੁਹਾਡੀ ਕੋਈ ਰੀਸ ਨਹੀਂ ਕਰ ਸਕਦਾ
@ChardaPunjab-p6e
@ChardaPunjab-p6e Жыл бұрын
ਮੈਂ ਵੀ ਕਰਾਂਗਾ ਮਦਦ ਵੀਰ ਦੀ ਜਿੰਨੇ ਜੋਗਾ ਵੀ ਮੈਂ ਹਾਂ। ਸਾਰੇ ਥੋੜਾ ਥੋੜਾ ਕਰੋ। ਸਭ ਠੀਕ ਹੋ ਜਾਣਾ ਵੀਰੇ 🙏
@balaursingh9543
@balaursingh9543 Жыл бұрын
ਗਰੀਬ ਦੀ ਮੱਦਤ ਕਰਨੀ ਚਾਹੀਦੀ ਆ♥️🙏🙏🙏
@ManjitSingh-ol7si
@ManjitSingh-ol7si Жыл бұрын
ਵੀਰ ਜੀ ਅਸੀਂ ਬਾਈਆਂ ਦੀ ਮਦੱਦ ਕਰ ਦਿੰਦੇ ਹਾਂ ਪਰ ਆਪਣੇ ਪੰਜਾਬੀ ਭਰਾਵਾਂ ਦੀ ਮਦੱਦ ਨਹੀਂ ਕਰਦੇ। ਮੇਰੇ ਪੰਜਾਬੀ ਭਰਾਵੋ ਆਓ ਸਾਰੇ ਮਿਲ ਕੇ ਹੱਲਾ ਮਾਰੀਏ ਤੇ ਇਸ ਪਰਿਵਾਰ ਦੀ ਮਦੱਦ ਕਰੀਏ।🙏
@SINGHGURPREET1984
@SINGHGURPREET1984 Жыл бұрын
Manjit Singh ji tuhade group da ki na hai atty kihra pind hai dasso
@ManjitSingh-ol7si
@ManjitSingh-ol7si Жыл бұрын
​​veer ji mera koi group nahi hai BSS assi 4-5 bande hi ha. Jinne joge c veer di help karti..baki apne Punjabi Veera nu aahi kehna v apne bhra di jinni help ho sakdi karo
@gurdeepsinghsidhu4741
@gurdeepsinghsidhu4741 Жыл бұрын
ਇਹਨਾਂ ਲੋਕਾਂ ਨੂੰ ਦਿੱਤਾ ਪੈਸਾ ਹੀ ਅਸਲ ਦਸਵਾਂ ਦਸਾਉਣ ਏ ਖਾਲਸਾ ਏਡ ਵੀ ਹੋਰ ਲੋਕਾਂ ਲਈ ਸੇਵਾ ਸੇਵਾ ਕਰਨ ਦੀ ਰੱਟ ਲਾਈ ਰੱਖਦੇ ਹਨ
@harbanskaur8146
@harbanskaur8146 Жыл бұрын
ਪੰਜਾਬੀ ਭਾਈਚਾਰੇ ਇਕਜੁੱਟ ਹੋ ਅਪਣੇ ਲੋੜਵੰਦਾਂ ਦੀ ਮਦਦ ਜ਼ਰੂਰ ਕਰੋ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀਓ
@sarbatdabhalaarmysewasocie3976
@sarbatdabhalaarmysewasocie3976 Жыл бұрын
ਸੱਚਾਈ ਆ ਪੰਜਾਬ ਦੀ...ਭਈਏ ਕੋਠੀਆ ਪਾ ਰਹੇ ਪੰਜਾਬ ਵਿੱਚ ਤੇ ਸਾਡੇ ਲੋਕ ਬਿਨਾਂ ਛੱਤ ਤੋ ਰਹਿ ਰਹੇ...ਵੱਧ ਤੋ ਵੱਧ ਆਪਣੇ ਲੋਕਾ ਦੀ ਮਦਦ ਕਰੋ ਵੀਰ ਜੀ ਮੈ ਸਾਡੀ ਸ਼ੰਸ਼ਥਾਂ ਵੱਲੋ ਮਦਦ ਭੇਜ ਰਿਹਾ ਇਸ ਪਰਿਵਾਰ ਲਈ...
@VikrantKhangura
@VikrantKhangura 2 ай бұрын
ਵੀਰੇ ਆਪਾ ਤੁਹਾਡੀ ਕੋਈ ਪੈਸੇ ਨਾਲ ਮਦਦ ਨਹੀਂ ਕਰ ਸਕਦੇ ਪਰ ਮੈਂ ਆਪਣੇ ਸਾਈਂ ਜੀ ਅੱਗੇ ਬੇਨਤੀ ਕਰਦਾ ਕਿ ਤੁਹਾਡੀ help ਕਰਨ ਲਈ ਕੋਈ ਨ ਕੋਈ ਜਰੂਰ ਅੱਗੇ ਆਊਗਾ 🙏
@Unbracko
@Unbracko Жыл бұрын
ਥਲੀ ਵੀਰ ਦੀ ਪੱਤਰਕਾਰੀ ਨੂੰ ਸਲਾਮ ਹੈ ਵਾਹਿਗੁਰੂ ਮੇਹਰ ਕਰੇ
@kawaljitkaur6686
@kawaljitkaur6686 Жыл бұрын
ਵਾਹਿਗੁਰੂ ਜੀ ਮਿਹਰ ਕਰਨਾ ਇਸ ਪਰਿਵਾਰ ਤੇ 🙏🙏
@sonyvalu6137
@sonyvalu6137 Жыл бұрын
ਵਾਹਿਗੁਰੂ ਜੀ ਮੇਹਰ, ਕਰੇ
@gurinderpalsingh1046
@gurinderpalsingh1046 Жыл бұрын
ਥਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤
@maninderkaur5484
@maninderkaur5484 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼
@balwindersinghpakka6101
@balwindersinghpakka6101 Жыл бұрын
ਸਰਕਾਰ ਲੋਕਾਂ ਨੂੰ ਯੋਗਾ ਕਰਵਾਉਣ ਦੀ ਥਾਂ ਤੇ ਰੋਟੀ ਕਪੜਾ ਮਕਾਨ ਦਾ ਪ੍ਰਬੰਧ ਕਰੇ ਤਾਂ ਹੀ ਚੰਗੀ ਗਲ ਹੈ
@NirmalSingh-bz3si
@NirmalSingh-bz3si Жыл бұрын
ਗਰੀਬ ਮੁੰਡੇ ਦੀ ਹੈਲਪ ਕਰੋ ਯਾਰ ਤਿਲ ਤਿਲ ਨਾਲ ਮਦਦ ਹੋ ਜਾਦੀਂ ਜਿਨਾ ਨੂੰ ਰਬ ਨੇ ਦਿੱਤੀ ਹੋਈ ਆ ਮਾਇਆ ਹੈਲਪ ਕਰੋ ਯਾਰ ਕਿਨਾ ਪਿਆਰਾ ਪਰਿਵਾਰ ਆ ( ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਨੰਦ ਪੁਰੀ ਦਾ ) ਜਿਨਾ ਨੂੰ ਰਬ ਨੇ ਮਾਇਆ ਬਖਸੀ ਆ ਹੈਲਪ ਕਰੋ ਸਸਅ
@dharmindersingh2052
@dharmindersingh2052 Жыл бұрын
ਇਕ ਮਕਾਨ ਬਣਾਉਣ ਲਈ ਤਾਂ ਪਿੰਡ ਵੀ ਮੱਦਦ ਕਰ ਦਿੰਦਾ ਪਰ ਸਾਡੇ ਲੋਕ ਲੰਗਰ ਤੇ ਸ਼ਬੀਲਾਂ ਲਾ ਕੇ ਪੈਸੇ ਗਵਾ ਦਿੰਦੇ ਨੇਂ ਅਸੀਂ ਇਹੋ ਜਹੇ ਲੋਕਾਂ ਦੀ ਮੱਦਤ ਨਹੀਂ ਕਰਦੇ। ਸੋ ਬੇਨਤੀ ਹੈ ਕੇ ਪਿੰਡ ਵਾਲਿਆਂ ਨੂੰ ਪੰਚਾਇਤਾ ਨੂੰ ਬੇਨਤੀ ਹੈ ਕੇ ਗਰੀਬ ਬੰਦੇ ਦੀ ਮੱਦਤ ਕੀਤੀ ਜਾਵੇ। ਬਾਕੀ ਸਾਰੇ ਜੌ ਵੀ ਵੀਡਿਓ ਦੇਖ ਰਹੇ ਨੇ ਜਿੰਨਾ ਹੋ ਸਕਦਾ ਮੱਦਤ ਕੀਤੀ ਜਾਵੇ।ਤੇ ਉਹ ਲੋਕ ਸ਼ਰਮ ਵੀ ਕਰਨ ਜਿਨ੍ਹਾਂ ਪਿੰਡਾ ਚ ਲੋੜ ਵੰਦ ਬਿਨਾਂ ਮੱਦਤ ਤੋਂ ਹਨ।
@hemraj1901
@hemraj1901 Жыл бұрын
ਥਲੀ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰ ਮੱਦਦ ਜ਼ਰੂਰ ਕਰਿਓ
@bittujhajjsingh2994
@bittujhajjsingh2994 Жыл бұрын
ਵਾਹਿਗੁਰੂ ਜੀ ਕਿਰਪਾ ਕਰਿਉ ਜੀ ਪਰਿਵਾਰ ਤੇ 🙏🙏🙏
@decisiveapsgegovernanceser3959
@decisiveapsgegovernanceser3959 Жыл бұрын
Thanks!
@gagandeepsinghgill6123
@gagandeepsinghgill6123 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@samar_editz773
@samar_editz773 Жыл бұрын
ਵੀਰੇ ਸਾਰੇ ਪੰਜਾਬੀੳ ਮੱਦਦ ਕਰੋ ਗੱਡ ਕੇ ਜਿਨੇ ਜੋਗੇ ਹੈਗੇ ਬਾਕੀ ਅਸੀ ਵੀ ਕਰਾਗੇ ਵਾਹਿਗੁਰੂ ਜੀ ਜਿਨੇ ਕੇ ਜੋਗੇ ਹੈਗੇਆ
@karanpannu1122
@karanpannu1122 Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ParwinderSingh-iu1zx
@ParwinderSingh-iu1zx Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@princegill1506
@princegill1506 2 күн бұрын
Waheguru ji 🙏
@manjetsingh
@manjetsingh Жыл бұрын
ਵਾਹਿਗੁਰੂ ਜੀ ਵੀਰ ਦੀ ਜਿੰਨੀ ਮੱਦਤ ਹੋ ਸਕਦੀ ਆ ਵਧ ਤੋ ਵਧ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਮੇਹਰ ਕਰਿਓ
@SatnamKaur-te1bg
@SatnamKaur-te1bg Ай бұрын
Waheguru ji mher karo
@kuldeepsinghkuldeep-qs5uh
@kuldeepsinghkuldeep-qs5uh Жыл бұрын
ਪੱਤਰ ਕਾਰ ਵੀਰ ਬਹੁਤ ਹੀ ਵਧੀਆ
@AN94KiNG-hu6ux
@AN94KiNG-hu6ux Жыл бұрын
WMK Ji
@sarabjitkaur8689
@sarabjitkaur8689 Жыл бұрын
😢😢ਰੋ ਨਾ ਭਾਈ ਰੱਬ ਸਭ ਠੀਕ ਕਰੇ ਗਾ
@rajvinderaujla5191
@rajvinderaujla5191 9 ай бұрын
ਜਿੱਥੇ ਮਰਜ਼ੀ ਦੌੜ ਲਈਏ ਕਰਮ ਨਹੀਂ ਜਾਨ ਛੱਡਦੇ ਜੀ😢 ਸਾਧ ਬੰਦਾ
@DeepakSingh-np6yv
@DeepakSingh-np6yv Жыл бұрын
Veere hosla Rakha rah per sab theek karunga
@Paramjit_k
@Paramjit_k Жыл бұрын
Wehagurujimeharkari
@JaswinderKaur-kf5sc
@JaswinderKaur-kf5sc Жыл бұрын
ਸਾਡਾ ਘਰ ਪਾ ਦੋ ਵੀਰੇ
@sukhsonysonyansh5661
@sukhsonysonyansh5661 Жыл бұрын
Waheguru mehar kari punjab te
@sharanjitkaur4731
@sharanjitkaur4731 Жыл бұрын
ਵੀਰ ਜੀ ਦਿਲ ਛੋਟਾ ਨਾ ਕਰ ਵਾਹਿਗੁਰੂ ਜੀ ਆਪ ਸਹਾਈ ਹੋਣਗੇ
@gurjitkaur1623
@gurjitkaur1623 Жыл бұрын
ਥਲੀ ਵੀਰੇ ਜਿੰਨੇ ਜੋਗੇ ਹੈਗੇ ਆ ਜਰੂਰ ਮੱਦਦ ਕਰਾਗੇ
@paarmindersingh9247
@paarmindersingh9247 Жыл бұрын
Wajeguru ji
@surinderbantu6072
@surinderbantu6072 8 ай бұрын
Waheguru ji
@Mera_baba_nanak1
@Mera_baba_nanak1 Жыл бұрын
Good job veere waheguru thanu chadati kalan vich rakhe 🙏🏻🙏🏻🙏🏻🙏🏻🙏🏻
@GauravSharma---
@GauravSharma--- Жыл бұрын
Dukh lgya bahut ....veer teri bahut help hoyegi ..dekh li tu veere tere haalaat badlan da samay aa gya ....bahut vdiaa samay aauga hun
@ParminderSingh-ti8ys
@ParminderSingh-ti8ys Жыл бұрын
Waheguru ji mehar krio ji
@lakhvindersingh919
@lakhvindersingh919 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏿🙏🏿🙏🏿🙏🏿🙏🏿
@bittukhangura3042
@bittukhangura3042 Жыл бұрын
WAHEGURU JI MEHER KAREO VEER DE PARIVAAR TE JI
@viralindtarell307
@viralindtarell307 Жыл бұрын
ਬਾਈ ਜੀ ਜੇ ਚਾਹੁੰਦਾ ਇਹ ਪਿੰਡ ਵਾਲੇ ਵੀ ਬਹੁਤ ਵਧੀਆ ਇਹਨਾਂ ਦੀ ਮਦਦ ਕਰ ਸਕਦੇ ਨੇ। ਬਹੁਤ ਜ਼ਿਆਦਾ ਇੱਥੇ ਅਮੀਰ ਬੰਦੇ ਵੀ ਹੋ ਸਕਦੇ ਨੇ। ਪਰ ਇਹ ਗੱਲ ਸੋਚਣ ਵਾਲੀ ਹੈ ਪਿੰਡ ਦੇ ਸਾਰੇ ਵੀਰਾਂ ਨੂੰ
@Robingaming5911
@Robingaming5911 24 күн бұрын
@jotkauratwal1226
@jotkauratwal1226 Жыл бұрын
ਥਲੀ veer waheguru g hamesha tuhade te mehar karn 🙏🏻🙏🏻te iss veer da ghr v jldi ban jana ....waheguru g di mehar nall
@BalwinderSingh-wy3ve
@BalwinderSingh-wy3ve Жыл бұрын
Thali jindawad tohadi sachi soch nu dukhia da ha ju Har koi nhi poch sakda bohet himt chahidi
@SahotaSaab-
@SahotaSaab- Жыл бұрын
🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
@Gurmeetkaurarhi-jq2pm
@Gurmeetkaurarhi-jq2pm Жыл бұрын
Waheguru ji punjab de loka te mehar parea hath rakho
@harsimrangill5853
@harsimrangill5853 Жыл бұрын
God bless you veera
@sandipsinghsandipsingh3513
@sandipsinghsandipsingh3513 Жыл бұрын
Waheguru ji ♥️🙏🙏
@SonuSingh-jo3gc
@SonuSingh-jo3gc Жыл бұрын
ਵੀਰ ਜੀ ਮੈਂ ਬੱਬੇ ਰਹਿੱਦੀ ਹਾ ‌ਕੁਝ ਐਸ ਹੈ ਅਸੀ ਕਪੜੇ ਭੇਜੇ ਰੋਣ ਨਹੀ ਅਸੀ ਮਦਦ ਕਰਾਂਗੇ ਵੀਰ ਜੀ ਥੋੜੀ ਮਦਦ ਕਰਾਂਗੇ ਐਨਰਾਈ ਵੀਰ ਜੀ ਜਲਦੀ ਮਦਦ ਕਰੋ ਛੱਤ ਹੋ ਜਾਵੇ ‌ ਗੁਰਦੁਆਰਿਆਂ ਵਿੱਚ ਮਦਦ ਕਰੋ 🙏😊
@RamSingh-mu6fq
@RamSingh-mu6fq 11 ай бұрын
Sardar Jagdeep singh Thali ji dhanwad soda
@MarryDhillon-hw8uy
@MarryDhillon-hw8uy Ай бұрын
🙏🏻🙏🏻🙏🏻🙏🏻
@DaljitKaur-md4yd
@DaljitKaur-md4yd Жыл бұрын
🙏🙏
@garvinder860
@garvinder860 Жыл бұрын
ਥਲੀ ਵੀਰੇ ਦੀ ਪੱਤਰਕਾਰੀ ਨੂੰ ਸਲਾਮ ਹੈ
@dakusingh9981
@dakusingh9981 Жыл бұрын
God bless u
@manjitmanjitsingh5809
@manjitmanjitsingh5809 Жыл бұрын
ਇਹ ਨੇ ਜਮੀਰ ਵਾਲੇ ਮਜ਼ਦੂਰ ਬਾਲੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ
@BaljeetSingh-gv3vd
@BaljeetSingh-gv3vd Жыл бұрын
Waheguru ji waheguru ji waheguru ji waheguru ji waheguru ji 🙏
@ParwinderSingh-iu1zx
@ParwinderSingh-iu1zx Жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਾਹਾਰਾਜ ਜੀ ਆਪ ਜੀ ਕਿਰਪਾ ਕਰੋ
@SahotaSaab-
@SahotaSaab- Жыл бұрын
🙏🙏🙏🙏🙏🙏🙏🙏🙏🙏🙏🏿
@zorawarsinghgillmani6712
@zorawarsinghgillmani6712 Жыл бұрын
Waheguru ji mehar karo
@PrabhSingh-j3u
@PrabhSingh-j3u Жыл бұрын
Waheguru waheguru waheguru waheguru waheguru ji WMK 🌱
@GurmanSingh-bn6sb
@GurmanSingh-bn6sb Жыл бұрын
Sachi rona aa gia parmatma greebi v kise nu na deve
@sapindersingh4083
@sapindersingh4083 Жыл бұрын
ਥਲੀ ਵੀਰ ਬਡਾਲੀ ਆਲਾ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਪਹੁੰਚੋ ਹੁਣੇ ਕਤਲ ਹੋ ਗਿਆ
@ajmfacts9704
@ajmfacts9704 Жыл бұрын
chunni kol aa jehra bhai
@ajmfacts9704
@ajmfacts9704 Жыл бұрын
kal dharna v lagya hoya c othe
@satnaam.singhmalhi6249
@satnaam.singhmalhi6249 Жыл бұрын
ਥਲੀ ਬਾਈ ਤੁਹਡੀ ਕੋਈ ਰੀਸ ਨਹੀ ਕਰ ਸਕਦਾ ਜੀ ❤❤❤❤
@jagseerbrar5911
@jagseerbrar5911 Жыл бұрын
ਵਾਹਿਗੁਰੂ ਮਿਹਰ ਕਰੇ
@bittudhillon9189
@bittudhillon9189 Жыл бұрын
Waheguru ji Maher Maher kron
@goldysidhu6562
@goldysidhu6562 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ,ਮੇਹਰ ਕਰੋ
@vickychodhary4914
@vickychodhary4914 Жыл бұрын
ਪਤਰਕਾਰ ਵੀਰ ਸਿਰਾ
@BTSarmy-wz7xy
@BTSarmy-wz7xy Жыл бұрын
Sahi gal a veer ji
@amrindersingh2031
@amrindersingh2031 8 күн бұрын
25,000 mere walon es parivar nu jaldi bhej ditta jayega . Waheguru ji .
@samshersinghsamshersingh4267
@samshersinghsamshersingh4267 Жыл бұрын
ਵਾਹਿਗੁਰੂ ਜੀ
@lallibatth8843
@lallibatth8843 Жыл бұрын
ਜਗਦੀਪ ਥਲੀ y saloot aa tenu vere sache dilo
@surinderkaur3818
@surinderkaur3818 Жыл бұрын
We have to help this family beautiful house
@ManpreetKaurKaur-sl3gk
@ManpreetKaurKaur-sl3gk Жыл бұрын
Waheguruji mehraa karo parwar te
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru ji waheguru jiwaheguru ji ❤❤❤🇸🇪🇸🇪🇸🇪🌹🙏🏼💐🌷
@jyotijot3303
@jyotijot3303 Жыл бұрын
Help help me poor girl ha maa beti nu help di lor hai koi nhi sada help help help
@onkarsingh4307
@onkarsingh4307 Жыл бұрын
Dhan hai eh veer sare loka nu banti a es di madad karo ji
@GurmanSingh-bn6sb
@GurmanSingh-bn6sb Жыл бұрын
Slamm aa veere tenu
@aanshaansh1548
@aanshaansh1548 Жыл бұрын
Wahe guru mihar Karan bhai te
@magkhokhar5309
@magkhokhar5309 Жыл бұрын
ਜਗਦੀਪ ਤੇਰੇ ਵਰਗਾ ਹੋਰ ਕੋਈ ਨਹੀਂ ਬਾਈ
@harmandeepsingh9099
@harmandeepsingh9099 Жыл бұрын
Waheguru ji waheguru ji
@inderjeetsingh9644
@inderjeetsingh9644 Жыл бұрын
sare Punjab de loka nu request a veer di help kiti jave. please.
@punjabisong2713
@punjabisong2713 Жыл бұрын
ਥਲੀ ਸਾਹਿਬ ਮੇਰਾ ਰੋਣਾ ਨਿਕਲ ਗਿਆ । ਤੁਹਾਡੀ ਵੀਡੀਓ ਦੇਖ ਮੈਂ ਜ਼ਿਆਦਾ ਤਾਂ ਨਹੀਂ ਕਰ ਸਕਦਾ । ਵਾਹਿਗੁਰੂ ਅੱਗੇ ਅਰਦਾਸ ਕਰ ਸਕਦਾ ਕਿ ਵੀਰ ਨੂੰ ਸਤ ਮਿਲ ਜਾਵੇ
@ranjitsinghjdr621
@ranjitsinghjdr621 Жыл бұрын
Thali veer ji waheguru tenu lambi umar kare ji
@dhainchand1643
@dhainchand1643 Жыл бұрын
ਇਹ ਹੈ ਰੰਗਲਾ ਪੰਜਾਬ।
@Komalsingh-xu8ir
@Komalsingh-xu8ir Жыл бұрын
God bless you Baiji
@Kulwantsingh-z1f
@Kulwantsingh-z1f Жыл бұрын
Shi bande ho veer jji
@BhupinderSingh-hk2fm
@BhupinderSingh-hk2fm Жыл бұрын
Waheguru ji waheguru ji Maher karo ji
@guridhiman5412
@guridhiman5412 Жыл бұрын
Waheguru meher kre 🙏🏻
@hardeepsinghsingh7016
@hardeepsinghsingh7016 Жыл бұрын
Waheguru ji 😢
@ashvirk4444
@ashvirk4444 Жыл бұрын
🙏🏻🙏🏻 waheguru je Mahar Karo 🙏🏻🙏🏻🙏🏻🙏🏻🙏🏻
@manjeetsinghbimbra1357
@manjeetsinghbimbra1357 Жыл бұрын
Good 👍👍👍
@gamingplaza8219
@gamingplaza8219 Жыл бұрын
Veer good job
@lavpreetsingh1813
@lavpreetsingh1813 9 ай бұрын
ਵੀਰ ਤੁਸੀ ਇਕ ਵੀਡੀਓ ਪਾਈ ਸੀ ਇਕ ਬੱਚੇ ਨੂੰ ਇਲਾਜ ਲਈ ਪੈਸੇ ਚਾਹੀਦੇ ਸੀ ਓਹਨਾ ਬੰਦਿਆ ਦੀ ਬੁਹਤ ਮਦਦ ਹੋਈ ਮੈ ਓਹਨਾ ਦੇ ਖਾਤੇ ਵਿੱਚ ਥੋੜੀ ਸੇਵਾ ਪਾਉਣੀ ਸੀ ਤੇ ਅਕਾਊਂਟ ਵਿੱਚ ਪੈ ਨਹੀ ਰਹੀ ਸੀ ਮੈ ਓਹਨਾ ਨੂੰ ਫੋਨ ਲਾਇਆ ਤਾਂ ਓਹਨਾ ਬੰਦਿਆ ਦਾ ਸਬਰ ਦੇਖਿਆ ਕਹਿੰਦੇ ਬਾਈ ਜੀ ਸਾਨੂੰ ਜਿੰਨੀ ਲੋੜ ਸੀ ਪੂਰੀ ਹੋ ਗਈ ਤੁਸੀ ਕਿਸੇ ਹੋਰ ਦੀ ਮਦਦ ਕਰ ਦਿਓ ਬੁਹਤ ਸਕੂਨ ਮਿਲਿਆ ਓਹਨਾ ਦੀ ਗੱਲ ਸੁਣਕੇ
@PawanKumar-gm4cx
@PawanKumar-gm4cx 11 ай бұрын
😢😢🙏🙏🙏🙏😔
@shivinsworld8748
@shivinsworld8748 Жыл бұрын
Bdda aokha hunda ona loka da jo khud mehnat krde ne waheguru mehar kro bai te
@GurmanSingh-bn6sb
@GurmanSingh-bn6sb Жыл бұрын
Waheguru ji sarkar nu help krni chahidi aa
@jogindersingh4350
@jogindersingh4350 Жыл бұрын
Thali bir asi Sweden ta bal rhe h ske ta tera phon n sanu pejo ji asi tuanu side pase peja sada nam jaginder Singh Sweden rahe h ji bhut bhut Dan wad 🇸🇪🇸🇪🌹🙏🏼🇸🇪🌹🇸🇪🇸🇪🇸🇪
Cute
00:16
Oyuncak Avı
Рет қаралды 11 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,4 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
Cute
00:16
Oyuncak Avı
Рет қаралды 11 МЛН