Bachpan vala jeona morh ਆਪਣਾ ਬਚਪਨ ਯਾਦ ਅਾ ਜਾਵੇਗਾ ਇੱਕ ਵਾਰ ਜਰੂਰ ਦੇਖੋ new Punjabi video Jatt sauda

  Рет қаралды 323,063

jatt sauda

jatt sauda

4 жыл бұрын

Video te comment krke jrur daseya kro vi video kime laggi
Veero video nu like share and comment krke jrur daseya kro video kime di laggi
Daily diya update dekhan lyi Sade Instagram page nu follow kro - jatt___sauda?ig...
Facebook Page - / jatt-sauda-47137251993...
#jattsauda #jattsauda new video
Contact - 6280551010
sidhuharjinder922@gmail.com

Пікірлер: 1 200
@randeepsidhu3659
@randeepsidhu3659 4 жыл бұрын
ਬਚਪਨ ਜ਼ਿੰਦਾਬਾਦ.... ਅੱਜ ਦੇ ਇਸ ਸਮੇਂ ਦੇ ਬੱਚਿਆਂ ਤੇ ਨਾ ਓਹ ਬਚਪਨ ਰਿਹਾ ਨਾ ਓਹ ਮਨੋਰੰਜਨ... ਇੰਨਾ ਇਸ ਮੋਬਾਈਲਾਂ ਨੇ ਦੁਨੀਆਂ ਦਾ ਬੇੜਾ ਗ਼ਰਕ ਕਰਤਾ ਸਬ ਦੇ ਮੋਹ ਪਿਆਰ ਘਟਾ ਦਿੱਤੇ... ਸੱਚੀ ਤੁਸੀ ਇਸ ਵੀਡੀਉ ਰਾਹੀਂ ਬਚਪਨ ਦੀਆਂ ਓਹ ਯਾਦਾਂ ੳੁਹ ਕੀਮਤੀ ਪਲ ਯਾਦ ਕਰਵਾ ਦਿੱਤੇ.. ਮਿਸ ਯੂ ਬਚਪਨ 🌹🌹 ਲਗੇ ਰਹੋ ਮੈ ਕਾਮਨਾ ਕਰਦਾ ਹਾਂ ਕਿ ਅੱਗੇ ਤੁਸੀ ਹੋਰ short ਮੂਵੀਆਂ ਨੂੰ ਬੜਾਵਾ ਦੇਵੋਂ
@honeybanger3902
@honeybanger3902 4 жыл бұрын
ਨਾਂ ਕੋਈ ਿਕਸੇ ਤੋਂ ਦੂਰ ਹੁੰਦਾ ਹੈ ਤੇ ਨਾਂ ਕੋਈ ਿਕਸੇ ਦੇ ਕਰੀਬ ਹੁੰਦਾ ਹੈ ਪਿਆਰ ਖੁੱਦ ਚੱਲ ਕੇ ਆਓੁਦਾ ਹੈ ਜਦੋਂ ਕੋਈ ਿਕਸੇ ਦਾ ਨਸੀਬ ਹੁੰਦਾ ਹੈ!!!👀 Miss u yeero ਹਨੀ ਬੰਗਡ਼
@sohansinghnagah3117
@sohansinghnagah3117 4 жыл бұрын
22 ਸੱਚੀ yaar ਬਚਪਨ😭 yaad ਆ ਗਿਆ ਉਹ ਸਕੂਲ ਦੇ ਦਿਨ ਜਿਹੜੇ ਕਦੇ ਹੁੰਦੇ ਸੀ!ਉਹ yaar ਜਿਹੜੇ ਹਰ ਮੁਸੀਬਤ ਵਿਚ ਖੜਦੇ ਸੀ।ਤੇ ਉਹ ਪੁਰਾਣਾ ਵਕਤ ਜਿਹੜੇ ਲੰਘ ਚੁੱਕਾ i miss you ਪੁਰਾਣਾ ਵਕਤ । 🙏🙏👍👍
@daljeetbutter888
@daljeetbutter888 4 жыл бұрын
ਕਦੇ ਸਾਲਾ ਗੀਤਾ ਤੇ ਚੜਜੂ ਕਦੇ ਸ਼ਕਤੀ ਮਾਨ ਤੇ 💪🤣🤣💯💯🙏💯💯💕💕
@gurveerbhathal5450
@gurveerbhathal5450 4 жыл бұрын
ਬਾਈ ਵਾਹਲੀ ਸੋਹਣੀ ਅੈਕਟਿੰਗ ਆ ਸੋਡੀ ਸਾਰਿਆਂ ਦੀ ਇੱਕ ਨ ਇੱਕ ਦਿਨ ਬਹੁਤ ਉੱਚੇ ਮੁਕਾਮ ਤੇ ਪਹੁੰਚੋ ਗੇ👌👌💥🔥🔥
@Apna-punjab.
@Apna-punjab. 4 жыл бұрын
@holand.@baldev.@baple.wala.aman.bapla.📺📺📺📺📺📺📻📻📻📀📀📀📀📀🎸🎤🎤
@Hardeepsingh-ib6my
@Hardeepsingh-ib6my 4 жыл бұрын
Nice
@GurpreetSingh-yr5qi
@GurpreetSingh-yr5qi 4 жыл бұрын
Nice aa y
@harwinderkaler543
@harwinderkaler543 4 жыл бұрын
. ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਜਿੰਦਗੀ ਸਾਰੀ ਵਿਚੋ
@sandeepsalasar1340
@sandeepsalasar1340 4 жыл бұрын
right bro
@sonyverma8975
@sonyverma8975 4 жыл бұрын
ਸੌਹ ਰੱਬ ਦੀ ,, ਨਜਾਰਾ ਆ ਗਿਆ ,, ਲਵ ਯੂ bro
@balrajsingh4950
@balrajsingh4950 3 жыл бұрын
ਬਹੁਤ ਵਧੀਆ ਵੀਡੀਓ 👍👍👍👍👍👍👍👍👍👍👍👍👍👍👍। ਰਜਿੰਦਰ ਨੇ ਬੱਚੇ ਦੀ ਐਕਟਿੰਗ ਬਹੁਤ ਵਧੀਆ ਕੀਤੀ। ਇਸ ਵੀਡੀਓ ਵਿੱਚ ਤਾਂ ਸਭ ਨੂੰ ਆਪਣਾ ਬਚਪਨ ਯਾਦ ਆਇਆ ਹੋਇਆ ਹਊਗਾ। ❤️💓💙💖💗💚💛🧡💜🖤💝💞
@rachpalaspala2653
@rachpalaspala2653 4 жыл бұрын
Jatt sauda chainel nu pyaar karn wale krdo laik
@grewalguri7980
@grewalguri7980 4 жыл бұрын
22 spelling theak kar la
@user-po8vn7gt1p
@user-po8vn7gt1p 4 жыл бұрын
ha 😄 ha 😄 ha 😄
@lakhwinderdhillon346
@lakhwinderdhillon346 4 жыл бұрын
ਲਵ ਯੂ ਵੀਰ ਜੀ ਬਹੁਤ ਵਧੀਆ ਵੀਡੀਓ ਹੈ ਬਚਪਨ ਜਾਦ ਆ ਗਿਆ
@ariyanvlogs4346
@ariyanvlogs4346 3 жыл бұрын
ਵਾਹ ਬਈ ਵਾਹ ਬਚਪਨ ਯਾਦ ਕਰਾਂ ਦਿੱਤਾ ਯਾਰੋਂ 😭 ਕਾਸ਼ ਉਹ ਦਿਨ ਮੂੜ ਆਵਣ , ਨਾ ਸੋਚ ਨਾ ਫ਼ਿਕਰ,ਨਾ ਟੈਨਸਨ ,ਅਸਲ ਜ਼ਿੰਦਗੀ ਬਚਪਨ ਵਿਚ ਹੀ ਸੀ ਹੁਣ ਤਾਂ ਜ਼ਿੰਦਗੀ ਨੇ ਬੋਝ ਜਾ ਪਾਦਿਤਾ 😭😭😭 ਬਚਪਨ ਕਰਗਿਆ ਝਾਤੀ ਉ ਰੱਬਾ ਕਿਥੇ ਜਾਨ ਫਸਾ ਤੀ😭
@karamjeetkhalsa7559
@karamjeetkhalsa7559 3 жыл бұрын
ਸ਼ਕਤੀਮਾਨ 20ਸਾਲ ਪਹਿਲਾਂ ਦੀ ਗੱਲ ਹੈ ਵੀਰ ਅਸੀਂ ਵੀ ਇਹੀ ਕੁੱਝ ਕਰਦੇ ਹੁੰਦੇ ਸੀ ਬਚਪਨ ਜਿੰਦਾਬਾਦ
@sukhasandhu3148
@sukhasandhu3148 4 жыл бұрын
ਬਾਈ ਵਿਡਿਊ ਬਹੁਤ ਹੀ ਵਧੀਆ ਹੈ ਪਰਮਾਤਮਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ
@monumasum6022
@monumasum6022 4 жыл бұрын
भाई हम बी पंजाब के रहनेवाले है मेरी उम्र 28 वर्ष है हम भी बचपन में शक्तिमान देखा करते थे कमाल है भाई आपकी वीडियो दिल को शु गयी
@SurinderSingh-ln3pv
@SurinderSingh-ln3pv 4 жыл бұрын
ਬਹੁਤ ਘੈਟ ਮੇਰੇ ਨਾਲ ਆਹੀ ਕੁਝ ਹੁੰਦਾ ਸੀ ਬਚਪਨ ਯਾਦ ਆ ਗਿਆ ਜਿਉਂਦੇ ਰਹੋ ਸਾਰੀ ਟੀਮ ਨੇ ਸਿਰਾ ਕਰਾਤਾ
@user-mg5fv9cx7i
@user-mg5fv9cx7i 4 жыл бұрын
ਜਦੋ ਵੀਰੇਂਦਰ ਦੀ ਨਵੀਂ ਫਿਲਮ ਆਉਂਦੀ ਸੀ ਉਦੇਂ ਈ VCR ਲੈ ਆਉਂਦੇ 2 ਰੁਪਏ ਟਿਕਟ ਰੱਖਦੇ ਘਰ ਦਿਆਂ ਤੋਂ ਚੋਰੀ ਲੈ ਕੇ ਆਉਂਦੇ ਇੱਕ ਰੀਲ ਹੋਰ ਵੀ ਲਿਆਉਂਦੇ ਤੀ
@gurpreetsinghgrewal4979
@gurpreetsinghgrewal4979 4 жыл бұрын
ਅੰਗਰੇਜ਼ੀ 😗😃😃😃😃
@anitagarg5620
@anitagarg5620 4 жыл бұрын
ਹਾ ਹਾ ਹਾ
@hardeepaulakhsangrurpunjab802
@hardeepaulakhsangrurpunjab802 4 жыл бұрын
ਸੱਚੀਂ ਬਾਈ ਪੂਰਾਣਾ ਸਮਾ ਯਾਦ ਕਰਾ ਦਿੱਤਾ
@jgillsardulewala2404
@jgillsardulewala2404 4 жыл бұрын
ਬਚਪਨ ਯਾਦ ਆਗਿਆ ਵੀਰ ਜਿਉਂਦੇ ਰਹੋ ਦਿਲੋ ਪਿਆਰ
@muktharsingh6000
@muktharsingh6000 4 жыл бұрын
Okay thanks good
@rachhpalsingh78466
@rachhpalsingh78466 Ай бұрын
ਵਾਹ ਓ ਬਾਈ ਤੁਸੀਂ ਤਾਂ ਬਚਪਨ ਯਾਦ ਕਰਾਤਾ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ।
@palwinderkumar1673
@palwinderkumar1673 2 жыл бұрын
V.V.NICE VIDEO.BACHPAN YAD AH GYA JI
@sandeepaujlasandeepaujlaau7353
@sandeepaujlasandeepaujlaau7353 4 жыл бұрын
ਬਚਪਨ ਜਿੰਦਾਬਾਦ ਜਰੂਰ ਵੀਰੇ।ਬਹੁਤ।ਵਧੀਆ।ਵਿਡੀਉ ਤੁਹਾਡੀ ਪ੍ਰਮਾਤਮਾ ਤੁਹਾਨੂੰ।ਤੇ।ਸਾਰੀ।ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ।ਸੱਚੀ ਵੀਰੇ।ਜੋ।ਤੁਸੀ।ਦਿਖਾਇਆ।ਏ ਉਹ।ਅਸੀ।ਕੀਤਾ ਵੀ ਹੈ।120 ਰੈਪੇ।ਵਿੱਚ ਦੰਦੇ ਸੀ ਇੱਕ ਰਾਤ ਲਈ।ਵੀ ਸੀ ਆਰ 4 ਫਿਲਮਾਂ ਨਾਲ।ਜੇ।ਵੱਧ ਲੈਣੀ ਆ।ਕੈਸਿਟ ਤਾ।10 ਰੈਪੇ ਅਲੱਗ।ਤੋ।ਲੈਦੇ।ਸੀ।ਬਲੈਕ।ਵਿੱਚ।ਮਿਲਦੀਆਂ ਸੀ ਫਿਲਮਾ।ਤੇ।ਕਈ ਵਾਰ ਤੇ ਝੂਨ।ਵੀ ਬੋਲ ਦੰਦੇ ਸੀ।ਦੁਕਾਨ ਵਾਲੇ।ਨੂੰ ਕੇ।ਲੈਟ ਨੀ।ਆਈ ਵੀਰੇ ਜਾ ਕਹਿ ਦੇਣਾ ਕੇ।ਵੀਰੇ ਤੇਰਾ ਵੀ ਸੀ ਆਰ ਨੀ।ਚੱਲਿਆ।ਘਰ ਜਾਕੇ ਆਪ ਰੀਡ ਦੀ ਤਾਰ ਵੱਢ ਦੰਦੇ ਸੀ ਵਿਚੋਂ।ਸਾਰੀ ਰਾਤ ਦੇਖਕੇ ਸਵੇਰੇ ਤਾਰ ਥੋੜ੍ਹੀ।ਜਹੀ ਤਾਰ ਨੂੰ ਕੱਟ ਲਾ।ਦੰਦੇ ਸੀ।ਤਾ ਉਸ ਨੂੰ ਤਾਰ ਬਦਲ ਕੇ।ਦੇਣੀ।ਪੈਦੀ।ਸੀ।ਕੈਸਿਟਾ।ਦੂਸਰੀ ਦੁਕਾਨ ਤੋ ਲੈ ਜਾਦੇ ਸੀ ਹੋਰ ਜਿਹੜੀਆਂ ਨਹੀ ਦੇਖੀਆਂ ਸੀ।ਫਿਲਮਾ ਉਹ ਸਭ ਤੋ।5 5 ਰੂਪੇ ਲੈਕੇ।ਲੈ।ਆਉਦੇ।ਸੀ ਜਿਹਨਾ ਕੋਲ ਟੀ ਵੀ ਹੁੰਦਾ ਸੀ।ਘਰੇ ਕਲਰ ਉਹ ਇੱਕਲਾ ਵੀ ਸੀ।ਆਰ ਲਿਉਦੇ ਸੀ 80 ਰੂਪੇ।ਵਿੱਚ ਬਾਕੀ ਜਦੋ ਲੈਕੇ ਆਉਂਦੇ।ਸੀ।ਲੁਕੋ ਕੇ ਲਿਉਦੇ ਸੀ।ਭੂਰੇ ਵਿੱਚ ਵੀ ਸੀ।ਆਰ।ਕੇ।ਕਿਸੇ।ਨੂੰ ਪਤਾ।ਨਾ।ਲੱਗੇ।ਪਰ ਪਤਾ ਫੇਰ।ਲੱਗ ਜਾਦਾ ਸੀ।ਘਰ ਦਾ।ਭੇਤੀ ਲੰਕਾ ਢਾਹ।ਦੰਦਾ ਸੀ ਬਹੁਤ।ਪਿਆਰ ਸੀ।ਲੋਕਾ।ਵਿੱਚ ਏ ਅਸੀ ਤੇ ਦੂਜੇ।ਪਿੰਡ ਵੀ।ਜਾਦੇ ਸੀ।ਵੀ।ਸੀ।ਆਰ।ਦੇਖਣ।ਬੜਾ ਮਜਾ ਸੀ।ਉਨ੍ਹਾਂ ਟਾਈਮਾ।ਵਿੱਚ।ਵੀਰੇ ਤੁਸੀ ਪੁਰਾਣੀ ਯਾਦ।ਤਾਜਾ।ਕਰਵਾ ਦਿੰਤੀ।ਇੱਕ।ਬੇਨਤੀ ਹੋਰ ਵੀਰੇ ਇੱਕ ਵਿਡੀਉ ਵੀ ਸੀ।ਆਰ ਵਾਲੇ।ਤੋ ਬਹਾਨਾ ਲੈਕੇ ਜਿਹੜਾ ਵੀ ਸੀ।ਆਰ।ਰੱਖਿਆ।ਜਾਦਾ।ਸੀ ਉਹ ਸੀਨ ਵੀ ਜਰੂਰ ਕਰਿਉ ਵੀਰੇ ਜਾ ਤੇ ਲੁਕੋ ਕੇ ਲਿਉਣ ਵਾਲਾ ਸੀਨ ਵੀ ਕਰਕੇ ਦਿਖੋ ਵੀਰੇ ਬਹੁਤ ਧੰਨਵਾਦ ਹੋਵੇਗਾ ਤੁਹਾਡਾ ਜਿਹੜਾ ਮੈ ਲਿਖਿਆ।ਉਹ ਸੀਨ ਵਿਡੀਉ ਵਿੱਚ ਪਾ ਦਵੋ ਵੀਰੇ ਸਾਰਿਆਂ ਨੂੰ ਵਧੀਆ ਲੱਗੇਗਾ ਜਿਹੜੇ ਉਸ ਟਾਈਮ ਵਿੱਚ ਏ ਸਭ ਕੁਝ ਕਰਦੇ ਸੀ।
@Mohnasidhu_5911
@Mohnasidhu_5911 4 жыл бұрын
ਬਚਪਨ ਵਾਲੇ ਦਿਨ miss u
@SukhwinderSingh-ei6yb
@SukhwinderSingh-ei6yb 4 жыл бұрын
Very good ji
@gurdeeptejay7295
@gurdeeptejay7295 2 жыл бұрын
ਬਹੁਤ ਵਧੀਆ ਵੀਡੀਓ ਆ ਬਾਈ। Very Nice.
@bhindergill3896
@bhindergill3896 2 жыл бұрын
ਮੇਰੇ ਤਾਂ ਬਚਪਨ ਯਾਦ ਆ ਗਿਆ ਵੀਰ ਸ਼ਕਤੀਮਾਨ ਦਾ ਸਮਾਂ
@jaggajhalwalalyrics7905
@jaggajhalwalalyrics7905 4 жыл бұрын
ਬਾਈ ਬਹੁਤ ਸੋਹਣੀ ਐਟਿਗ ਕੀਤੀ ਵੀਰ ਕੲੀ ਗੱਲਾਂ ਯਾਦ ਕਰਾਂ ਤੀਆਂ love you 22
@gaganchahal6
@gaganchahal6 4 жыл бұрын
Y ਜੇ ਤੁਸੀ ਲਗਾਤਾਰ ਵੀਡੀੳੁ ਪਾੳੁ ਤਾ ਵੱਡਿਅਾ ਵੱਡਿਅਾ ਦੀ ਮੰਜੀ ਠੋਕ ਦੋਗੇ
@ranveersingh5887
@ranveersingh5887 4 жыл бұрын
Sera vedio a
@gaganagagandeep1001
@gaganagagandeep1001 4 жыл бұрын
Bai yr New video pado
@charanjithsingh2325
@charanjithsingh2325 4 жыл бұрын
ਬਚਪਣ ਯਾਂਦ ਅਾ ਗੲੀਅਾਂ ਵੀਰ ਬਹੁਤ ਸਹੋਣੀ ਵੀਡੀਓੁ 👍👍👍👉👑👑👑👑
@arfan1016
@arfan1016 2 жыл бұрын
Broਬਚਪਨ ਦਾ ਜ਼ਿੰਦਾਬਾਦ ਬਚਪਨ ਜ਼ਿੰਦਾਬਾਦ❤❤
@varindergarg9829
@varindergarg9829 4 жыл бұрын
ਬਾਈ ਬਹੁਤ ਜਾਦਾ ਦੇਕਿਆ ਬੀਸੀਆਰ ਯਰ ।ਮਜ੍ਹਬੀ ਸਿੱਖਾਂ ਦੇ ਘਰੇ ਜਾ ਜਾ ਕੇ ।ਬੇ ਸੱਕ ਮਜ੍ਹਬੀ ਸਿੱਖ ਦਾਰੂ ਪੀਤੀ ਵਿਚ ਗਾਲਾ ਬੇ ਦੇ ਜਾਂਦੇ ਪਰ ਬੀ ਸੀ ਆਰ ਦੇਕਣ ਦੇ ਮਾਰੇ ਬੋਲਦੇ ਨੇ ਸੀ।ਅਸੀਂ 2 ਕਿਲੋਮੀਟਰ ਢਾਣੀ ਚ ਦੂਜੇ ਤੀਜੇ ਦਿਨ ਜਰੂਰ ਜਾਂਦੇ ਸੇ।
@gurjeetgurjeet4130
@gurjeetgurjeet4130 4 жыл бұрын
ਬਚਪਨ ਜੀਦਾ ਬਾਦ....... 🎶😘😘😘😍😍😍❤️❤️❤️
@nelamkaur6356
@nelamkaur6356 2 жыл бұрын
ਇਸ ਵੀਡੀਓ ਨੇ ਬਚਪਨ ਵਾਲਾ ਸਮਾਂ ਯਾਦ ਕਰਾਤਾ
@Punjabi.Pandit.Secular
@Punjabi.Pandit.Secular 4 жыл бұрын
ਨਜ਼ਾਰਾ ਆ ਗਿਆ। ਪਿੰਡ ਛੱਡੇ ਨੂੰ 10 ਸਾਲ ਹੋ ਗਏ ਇੰਗਲੈਂਡ ਚ ਆਏ ਤੇ ਗੇੜਾ ਨਹੀਂ ਵੱਜਿਆ। ਬਹੁਤ ਯਾਦ ਆਂਉਦਾ ਏ ਪਿੰਡ।
@shindalohgarh9736
@shindalohgarh9736 4 жыл бұрын
ਬਚਪਨ ਜਿੰਦਾਬਾਦ.... ਲਵ ਯੂ ਯਾਰੋ❤️
@babbumaan6157
@babbumaan6157 4 жыл бұрын
ਬਚਪਨ ਜ਼ਿੰਦਾਬਾਦ ਬਹੁਤ ਨਜ਼ਾਰਾ ਆਯਾ ਵੀਰੇ ਕਿਸੇ ਬਿ ਚੈਨਲ ਨੇ ਏਡਾ ਦਿ ਵੀਡੀਓ ਨਿ ਬਣਾਈ ਹਜੇ ਤਕ
@gurnishansingh4196
@gurnishansingh4196 4 жыл бұрын
ਬਹੁਤ ਵਧੀਆ ਵੀਰ ਜੀ ਸਨ 90, 93, ਦਾ ਬਚਪਨ ਚੇਤੇ ਕਰਵਾ ਦਿੱਤਾ ਬਾਈ 👌👌
@gurpreetmangi1085
@gurpreetmangi1085 4 жыл бұрын
ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਕਰਾਂ ਦਿੱਤੀ ਅੱਜ ਤਾਂ
@satikumar8555
@satikumar8555 4 жыл бұрын
Good y
@harbhajansinghchauhan8292
@harbhajansinghchauhan8292 4 жыл бұрын
ਮੇਰੇ ਨਾਲੋਂ ਵੱਧ ਛਿਤਰ ਨੀ ਖਾਂਦੇ ਬਚਪਨ ਜਾਦ ਆਗਿਆ
@SATNAMSINGH-ed2lg
@SATNAMSINGH-ed2lg 4 жыл бұрын
Veere bare chetar khade Saktiman karke
@sonusandhu8563
@sonusandhu8563 4 жыл бұрын
Ba bai. Mundeo. Kamal karte. Bacpan yaad ageya
@mdsamsaad1886
@mdsamsaad1886 3 жыл бұрын
Bachpan jindab Bachpan Bachpan jindabad
@rachpalaspala2653
@rachpalaspala2653 4 жыл бұрын
Very good all teem bro
@SinghRajinder-xv3bc
@SinghRajinder-xv3bc 4 жыл бұрын
ਬਹੁਤ ਵਧੀਆ ਵੀਡੀਓ 👌👌👌👌👌👌
@BittuSingh-nq5hs
@BittuSingh-nq5hs 2 жыл бұрын
ਸਹੀ ਗੱਲਾਂ ਨੇ ਜੀ ਬਚਪਨ ਯਾਦ ਕਰਾਤਾ 👍👍👍
@singhTruckloverPB32
@singhTruckloverPB32 2 жыл бұрын
Asi 1990 model waleya ne aa sab time dekheya aa bhut vadiya waqt c loka vich pyar c te a satkar te vishwash c par ajj kall ghr ghr 2-3te t.v hogaye ek ek room vich t.v mobile hogaye.
@user-nm7kc1bj6k
@user-nm7kc1bj6k 4 жыл бұрын
puraniya yaada ❤️😍
@govindtaravala4865
@govindtaravala4865 4 жыл бұрын
ਵੀਰ ਅਸੀ ਵੀ ਟਰਾਂਸਫਰ ਦਾ ਸੁਚ ਕੱਟਦੇ ਰਹੇ ਜਦੋਂ ਵੇਖਣ ਨੀ ਦਿੰਦੇ ਸੀ ਵੀਸੀਆਰ ਕਈ ਵਾਰ ਤਾਂ ਤਾਰਾ ਉੱਪਰ ਸੰਗਲ ਵੀ ਸਿੱਟ ਦਿੰਦੇ ਸੀ ਫਿਰ ਜੈਮਪਰ ਉਡ ਜਾਣੇ ਸਾਰੀ ਇਹ ਹੀ ਕੰਮ ਚਲਦਾ ਸੀ
@sukhpalkaur7527
@sukhpalkaur7527 2 жыл бұрын
ਬਚਪਨ ਯਾਦ ਕਰਾਤਾ ਬਹੁਤ ਵਧੀਆ ਵੀਡੀਓ ਸਿਰਾ
@its_randhawa_0161
@its_randhawa_0161 2 жыл бұрын
Very good bro ਪੁਰਾਣਾ ਸਮਾਂ ਯਾਦ ਕਰਤਾ ਯਾਰ 🙏🏿🙏🏿
@SATGURPRODUCTION
@SATGURPRODUCTION 4 жыл бұрын
1st comment aa bro
@TiwanaPowerSolutions
@TiwanaPowerSolutions 4 жыл бұрын
ਆ ਕਿੱਥੋਂ ਲਾਂਚ ਕਰਤੀ ਮਜਾਈਲ💘❤❤💘
@rajpreetsingh3125
@rajpreetsingh3125 4 жыл бұрын
ਬਚਪਨ ਜਿੰਦਾ ਬਾਦ
@amritpalsinghdilhod1915
@amritpalsinghdilhod1915 4 жыл бұрын
Bai ji bachpan yaad kra ta, love u g sare veera nu ❤
@ravisidhu539
@ravisidhu539 4 жыл бұрын
Very nice 👌👌👌👌😍
@ravisidhu539
@ravisidhu539 4 жыл бұрын
Love you bro 🥰
@Varun_koushal
@Varun_koushal 4 жыл бұрын
God bless you all brothers forever.. bachpan diya yada vake e taza ho gayian bhai ..
@MandeepSingh-tr8xz
@MandeepSingh-tr8xz Жыл бұрын
Bachpan jinda bad phala bhot vakhda hondai c vicar apnA yarA dosta da kar hon ho kAm ne raha haga very nice and beutyful video
@jassmann9136
@jassmann9136 4 жыл бұрын
God bless you veer
@BhuppalGermany
@BhuppalGermany 4 жыл бұрын
Bhut soni aa bai 👌
@khosa6740
@khosa6740 2 жыл бұрын
ਬਹੁਤ ਵਧੀਆ ਵੀਡੀਓ ਜੀ
@bieantsingh6571
@bieantsingh6571 3 жыл бұрын
ਬਾਈ, ਜੀ, ਵਧੀਆ, ਬਚਪਨ, ਦੀ ਯਾਦ,ਅ, ਗੲੀ
@Jarnailsingh-br4or
@Jarnailsingh-br4or 4 жыл бұрын
ਟੋਪ ਬਾੲੀ
@nardeepdhimanjilasangrursa2230
@nardeepdhimanjilasangrursa2230 2 жыл бұрын
ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ❤️❤️❤️❤️🤝👍👍👍👍👌👌👌🌴🌴🌴🌴🌴💯💯💯😄😄😄
@manumandeepkaur3140
@manumandeepkaur3140 3 жыл бұрын
Sahi gal aa y bachpan kde vapis nhi aunda mud ke
@ravindersingh6567
@ravindersingh6567 4 жыл бұрын
Sirra 😍
@manindersidhu7708
@manindersidhu7708 4 жыл бұрын
👌👌ਬਹੁਤ ਸੋਹਣੀ ਵੀਡੀਓ ਬਣਾਈ ਆ ਬਾਈ ਬਚਪਨ ਚੇਤੇ ਆ ਗਿਆ🙏 ਬਾਈ ਅਸੀੰ 2-2 ਰੁਪਏ ਕੱਠੇ ਕਰਕੇ CD ਆਲਾ ਤਵਾ ਲਿਆਉਂਦੇ ਹੁੰਦੇ ਸੀ ਕਿਰਾਏ ਤੇ.. ਕੇਰਾਂ ਬਾਈ ਸਾਡੇ ਆਲੇ ਜੱਗੂ ਕੋਲੇ ਇੱਕ ਹੀ ਰੁਪੀਆ ਸੀ.. ਉਹ ਨੂੰ ਬਾਹਰ ਖੜ੍ਹਾ ਕੇ ਜੰਗਲੇ ਵਿਚਦੀ ਫਿਲਮ ਦਿਖਾਈ ਸੀ.. ਬਾਕੀ ਬਾਈ ਸ਼ਕਤੀਮਾਨ ਵਾਰੇ ਤਾਂ ਬਥੇਰੇ ਗੱਪ ਮਾਰਦੇ ਸੀ🤣 ਦੇਖਿਆ ਆਪ ਵੀ ਨੀ ਹੁੰਦਾ ਸੀ ਅਗਲੇ ਨੂੰ ਐਵੀੰ ਚਾਰੀ ਜਾਂਦੇ ਗੱਪਾਂ ਨਾਲ😂😂😂
@jasmindersingh1573
@jasmindersingh1573 4 жыл бұрын
ਆ ਤਾਂ ਯਾਰ ਕਮਾਲ ਕਰਤੀ ਸੋਨੇ । ਜਿਊਂਦੇ ਰਹੋ
@differentmehkma3599
@differentmehkma3599 4 жыл бұрын
Sirra gall baat aa bai
@user-rm8mk6je5j
@user-rm8mk6je5j 4 жыл бұрын
ਮੈ ਦਸਾ ਜਿੰਦਰਾ ਵੀਡੀਉ ਤੇਰੀਆ ਸਾਰਿਆ ਸਿਰਾ ਹੁੰਦੀਆ ਨੇ dabbi ਰੱਖੋ ਕੰਮ
@dilveerpal8497
@dilveerpal8497 4 жыл бұрын
Sirra bro yrr👌👌👌video
@sukhideol6106
@sukhideol6106 4 жыл бұрын
Love you brother's. I missed those days
@narayanladhi3744
@narayanladhi3744 4 жыл бұрын
Wha ji wha yad aaa gya yar.kamal.kar.de
@handscreativity3394
@handscreativity3394 4 жыл бұрын
Bai assi v shaktimaan khatam hon to baad shatimaan di acting karde C re naal e haatim de v te vich mashuri v karde C bai sanu sada bachpan yaad aa gya
@roshanratiawala4836
@roshanratiawala4836 4 жыл бұрын
Siraaa viedo yarro
@GursewakSingh-tk8wd
@GursewakSingh-tk8wd 2 жыл бұрын
All teem vry nice performance bro. Bachpan yad kra ta y. Love you bro khus rho
@gurpreetsinghgill5752
@gurpreetsinghgill5752 3 жыл бұрын
ਬਹੁਤ ਵਧੀਆ ਵੀਡੀਓ
@arshdeepsidhu3845
@arshdeepsidhu3845 4 жыл бұрын
Love you
@aujlareccorders9420
@aujlareccorders9420 4 жыл бұрын
Attt jatto love you
@deepdeepdeep8148
@deepdeepdeep8148 4 жыл бұрын
Bhoot ee vadiya brother's waheguru ji bless you all team members
@reshamsidhu5743
@reshamsidhu5743 4 жыл бұрын
ਬਹੁਤ ਵਧੀਆ ਐਕਟਿੰਗ ਕੀਤੀ ਹੈ ਬਾਈ ਜੀ
@mehrajwale1837
@mehrajwale1837 4 жыл бұрын
22 ਮੱਛਰਿਆ ਹੋਇਆ ਪ੍ਰਹਣਾ ਨਵਾਂ part 05 kado ona
@lahoriyesardar3048
@lahoriyesardar3048 4 жыл бұрын
Chib hi kadte bai,😅🤣😂
@harjitsinghsahi1633
@harjitsinghsahi1633 4 жыл бұрын
Very nice
@gaganagagandeep1001
@gaganagagandeep1001 4 жыл бұрын
Hlo g
@harjotsingh6867
@harjotsingh6867 3 жыл бұрын
Hlo
@JaskaranSingh-si3hf
@JaskaranSingh-si3hf 3 жыл бұрын
Rabb sonu hamesha khus rakhe 22 bachpan zindabad
@sundermaansundermaan2873
@sundermaansundermaan2873 2 жыл бұрын
Bachpan zindabad 👍
@__balwantaklia_
@__balwantaklia_ 4 жыл бұрын
School ne jana madam kutu 😄
@GurmukhSingh-tz6kb
@GurmukhSingh-tz6kb 4 жыл бұрын
Mehnat hor karo
@gurnavkaur3714
@gurnavkaur3714 4 жыл бұрын
🔥🔥
@rajpreetsingh3125
@rajpreetsingh3125 4 жыл бұрын
ਬਹੁਤ ਵਾਧੀਆ ਵੀਡੀਓ ਹੈ, ਬਾਈ ਜੀ
@sukhjitsingh1916
@sukhjitsingh1916 3 ай бұрын
ਘੈਟ ਅਾ ਵੀਡੀਊ ਬਾਈ ਜੀ
@JagtarSingh-tz8pf
@JagtarSingh-tz8pf 4 жыл бұрын
🤣🤣🤣🤣🤣🤣
@jagrajsingh7291
@jagrajsingh7291 2 жыл бұрын
😍love you so much
@lcfcfan9387
@lcfcfan9387 3 жыл бұрын
Mera bachpan jaad ah gya love video
@gaganjaangaganpreet7378
@gaganjaangaganpreet7378 4 жыл бұрын
ਦਿਲ happy ਹੋ geya ਵੇਖ ਕੇ ਵੀਡੀਓ ji
@balbirsinghaulakh2299
@balbirsinghaulakh2299 4 жыл бұрын
ਮੇਰਾ ਵੀ ਬਾਈ ਇਹੀ ਹਾਲ ਹੁੰਦਾ ਸੀ ਬਚਪਨ ਵਿੱਚ ।
@sandeepaujlasandeepaujlaau7353
@sandeepaujlasandeepaujlaau7353 3 жыл бұрын
ਬਚਪਨ ਜਿੰਦਾਬਾਦ
@binder.bacpan.jindabadpara2967
@binder.bacpan.jindabadpara2967 4 жыл бұрын
Bacpan. Jindabad Nice. Video
@newramgahriaagriworksthira4066
@newramgahriaagriworksthira4066 4 жыл бұрын
ਬਾਈ ਜੀ ਬਹੁਤ ਵਦੀਆ ਜੀ
@AmandeepKaur-ds8ic
@AmandeepKaur-ds8ic Жыл бұрын
Sachi bachpan yaad aa gya shaktiman asi v hora de ghar dekhe krde c school to bd
@jaskarnsingh9931
@jaskarnsingh9931 4 жыл бұрын
ਬਹੁਤ ਵਧੀਆ video ਬਣਾਈ ਆ ik vadia massage dita
@sohilkumar6182
@sohilkumar6182 4 жыл бұрын
Bachpan yaad karwata ..nice
@rohiosho2003
@rohiosho2003 4 жыл бұрын
Bht Vdia brothers 👌👌👌
@balwantck2658
@balwantck2658 4 жыл бұрын
ਬਚਪਨ ਜਿੰਦਾ ਵਾਧ
@jaggakotli4799
@jaggakotli4799 4 жыл бұрын
ਬਚਪਨ ਯਾਦ ਆ ਗਿਆ 5 ਰੁਪਏ ਵਿੱਚ ਵਿਸੀਆਰ ਦੇਖਦੇ ਹੁੰਦੇ ਸੀ
Red❤️+Green💚=
00:38
ISSEI / いっせい
Рет қаралды 64 МЛН
Каха и суп
00:39
К-Media
Рет қаралды 5 МЛН
Does size matter? BEACH EDITION
00:32
Mini Katana
Рет қаралды 18 МЛН
ПРОВЕРИЛ АРБУЗЫ #shorts
00:34
Паша Осадчий
Рет қаралды 1,6 МЛН
Red❤️+Green💚=
00:38
ISSEI / いっせい
Рет қаралды 64 МЛН