ਬੱਚਿਆਂ ਨੂੰ ਕਿਵੇਂ ਜੋੜ ਸਕਦੇ ਆ ਸਿੱਖੀ ਨਾਲ ? Animation ਦਿਖਾਉਣੇ ਆ ਤਾਂ ਇਹ ਦਿਖਾਓ | SMTV Punjab

  Рет қаралды 5,383

SMTV

SMTV

Күн бұрын

ਬੱਚਿਆਂ ਨੂੰ ਕਿਵੇਂ ਜੋੜ ਸਕਦੇ ਆ ਸਿੱਖੀ ਨਾਲ ?
Animation ਦਿਖਾਉਣੇ ਆ ਤਾਂ ਇਹ ਦਿਖਾਓ
ਹਰ ਮਾਂ ਬਾਪ ਵੇਖਣ ਇਹ ਇੰਟਰਵਿਊ | SMTV Punjab
ਨਿੱਕਾ ਜਿਹਾ ਖਾਲਸਾ , Nikka Jeha Khalsa Goes to Chamkaur Sahib
#smtv #punjabi #Animation #children #child #baby #sikhi #sikhhistory #simranjotsinghmakkar #NikkaJehaKhalsa #cartoon

Пікірлер: 30
@kiranjotkaur2779
@kiranjotkaur2779 2 күн бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ 🙏 ਅੱਜ ਦੇ ਸਮੇਂ ਵਿੱਚ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਸੀ, ਵਾਹਿਗੁਰੂ ਜੀ ਆਪ ਜਿਹੇ ਗੁਰਸਿੱਖਾਂ ਨੂੰ ਹੋਰ ਹਿੰਮਤ ਬਖਸ਼ਣ ਤਾਂ ਜੋ ਆਪ ਜੀ ਇਸੇ ਤਰ੍ਹਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਜੜਾਂ ਨਾਲ ਜੋੜਦੇ ਰਹੋ ਜੀ 🙏🙏
@sukhathind
@sukhathind Күн бұрын
S6😊😮😊66😂2u😮😊3u😮😊u2u😮😊3u😮😊7😮😊7😂😮😊😂😮😊u7😂😮😊7😂😮😊yu😮😊😮😊😂😂😮😊😮😊😂😮😊u😂😮😊u😊😮😂😂
@palwindersidhu1952
@palwindersidhu1952 2 күн бұрын
ਬਹੁਤ ਚੰਗਾ ਕੰਮ ਕਰ ਰਹੇ ਹੋ ਵੀਰ ਜੀ। ਮੈਂ ਤੁਹਾਡੇ ਹਰ ਵਿਡੀਓ ਵੇਖਦੀ ਹਾਂ ਪਰ ਮੇਰਾ ਬੇਟਾ ਦਿਲਚਸਪੀ ਨਹੀਂ ਰਖਦਾ। ੳਹ ਚਾਰ ਸਾਲ ਦਾ ਹੈ ੳਹ ਛੋਟਾ ਭੀਮ, ਸਪਾਇਡਰ ਮੈਨ, ਡਾਇਨਾਸੋਰ ਦੀਆਂ ਮਾਰ ਧਾੜ ਵਾਲਿਆਂ ਵੀਡੀਓ ਜਿਆਦਾ ਵੇਖਦਾ ਹੈ। ਬੇਨਤੀ ਹੈ ਕਿ ਤੁਸੀਂ ਵੀ ਕੁੱਝ ਇਸ ਤਰ੍ਹਾਂ ਦਾ ਵਿਸ਼ਾ ਲਿਆਉ ਜੋ ਮੇਰੇ ਬੇਟੇ ਵਰਗੇ ਬੱਚਿਆ ਦੀ ਵੀ ਦਿਲਚਸਪੀ ਵੀ ਬਣੇ। ਜਿਵੇ ਸਿੱਖ ਮਾਰਸ਼ਲ ਆਰਟ ਨਾਲ ਜੁੜਿਆ ਵਿਸ਼ਾ ਧੰਨਵਾਦ
@ramansidhu5810
@ramansidhu5810 2 күн бұрын
Always Always parents play great role in children upbringing nd lifestyle
@sukhsidhu6682
@sukhsidhu6682 2 күн бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ ਮੇਰੀ ਬੇਟੀ ਵੀ ਦੇਖਦੀ ਆ ਉਸ ਤੇ ਵੀ ਕਾਫ਼ੀ ਅਸਰ ਹੋਇਆ ਸਦਾ ਕੌਰ ਦਾ 👍🙏
@Gursakhiupdesh
@Gursakhiupdesh 2 күн бұрын
Very greatt concept..!! Beautiful by avneet singh ji ❤
@jaskiratkaur1294
@jaskiratkaur1294 2 күн бұрын
Eh tuc bhut vadiya content bnna rahe ho waheguru ji hamesha chardikala vich rakhan hor tarakiya bakshan🙏
@Aasawantee
@Aasawantee 2 күн бұрын
Gurusaheb veerji nu te ohna di team nu hmesha chardikala vich rakhan te hor utsha naal ih karaj sute sidh krai jaan❤
@sarleenkaur442
@sarleenkaur442 2 күн бұрын
Maharaj kirpa krn, eh uprala hr desh ch pahoche te Gursikhi da parchaar hove✨🙏🏼
@varinderkaur2461
@varinderkaur2461 2 күн бұрын
Nice video 👌
@InderBtw
@InderBtw Күн бұрын
I ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਜੀ 🙏🙏
@gurbeergill
@gurbeergill 12 сағат бұрын
ਮੇਰਾ ਬੇਟਾ ਵੀ ਸਿਰਫ ਨਿਕਾ ਖਾਲਸਾ ਹੀ ਦੇਖਦਾ ਹੈ। ਬਹੁਤ ਅਸਰ ਹੋਇਆ ਉਸਤੇ। ਉਹ ਖਾਲਸਾ ਬਣਨਾ ਪਸੰਦ ਕਰਦਾ ਹੈ।
@Inde790
@Inde790 2 күн бұрын
ਮੱਕੜ ਵੀਰ ਜੀ ਤੁਸੀਂ ਵੀ ਦਾੜ੍ਹੀ ਕੱਟਣੀ ਛੱਡ ਕੇ ਸਾਬਤ ਸੂਰਤ ਸਿੱਖ ਬਣ ਜਾਓ। ਬਹੁਤ ਸੋਹਣੇ ਲੱਗੋਗੇ।
@kamaljitkaur4160
@kamaljitkaur4160 22 сағат бұрын
ਬਹੁਤ ਵਧੀਆ ਉਪਰਾਲਾ ਜੀ
@kamaljitkaur4160
@kamaljitkaur4160 22 сағат бұрын
ਪੰਜਾਬੀ ਵਿੱਚ ਲਿਖੋ ਜੀ
@CreativeHarinder
@CreativeHarinder 2 күн бұрын
Chardikala ji
@9988685518tj
@9988685518tj 2 күн бұрын
Such a great effort by veerji. Inspiring journey ❤❤
@jatindergrewal6212
@jatindergrewal6212 Күн бұрын
Bachian nu Punjabi bolani v sikhan layee v animated videos banao please. So that kids in other countries can understand these videos.
@jksukrit
@jksukrit 2 күн бұрын
ਸਮੇਂ ਦੀ ਲੋੜ
@kanwaljeetsingh4812
@kanwaljeetsingh4812 Күн бұрын
🙏🙏 waheguru ji ka Khalsa waheguru ji ki Fateh 🙏🙏👍
@sarabjeetkaur3683
@sarabjeetkaur3683 Күн бұрын
Waheguru ji bhhut vadhea ji🎉🎉🎉🎉
@ParamjitSingh-x6m
@ParamjitSingh-x6m Күн бұрын
Waheguru Ji hor chardikala bakshan
@KaramjitKaur-r3u
@KaramjitKaur-r3u Күн бұрын
Bahut wadhia uprala putter g
@sardar_gabhru5411
@sardar_gabhru5411 Күн бұрын
Bhut wadiya vichaar veer avneet singh ji de ❤
@SupreetKaur-b1j
@SupreetKaur-b1j 22 сағат бұрын
🙏🙏👍👍👍👍
@CharanjeetSingh-v7f
@CharanjeetSingh-v7f 2 күн бұрын
Gpt ?
@lovelydhiman3904
@lovelydhiman3904 Күн бұрын
❤❤❤❤
@thephotographersunny
@thephotographersunny Күн бұрын
💕💕🙏🙏
@singhparamjeetSingh1
@singhparamjeetSingh1 2 күн бұрын
ਵਾਹਿਗੁਰੂ ਜੀ ਵੀਰ ਅਵਨੀਤ ਸਿੰਘ ਜੀ ਦੀ ਚੜ੍ਹਦੀ ਕਲਾ ਕਰਨ Bhot wadia makkar sir ne ene wadia podcast lyi sochya
@mrsmanjeetkaurkhalsa
@mrsmanjeetkaurkhalsa 2 күн бұрын
Veer ji khalsa camp v lgaaunde ne bache utho v bhut kuch sikh k aunde ne Es baare v gal jrur kro ta jo hor bacheya tak eh suneya ja ske te sikhi naal jud sakkan
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН
Самое неинтересное видео
00:32
Miracle
Рет қаралды 2,9 МЛН
Cute
00:16
Oyuncak Avı
Рет қаралды 12 МЛН
Partition of India and the role of Quaid -e-Azam - Professor Dr. Ishtiaq Ahmed - TPE#055
1:44:54
Why People getting Against Guru Sahib? | Nek Punjabi History
1:57:28
Nek Punjabi Itihaas
Рет қаралды 108 М.
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН