ਰੂਹ ਕੰਬ ਜਾਊਗੀ ਮਜ਼੍ਹਬੀ ਸਿੱਖਾਂ ਦਾ ਇਤਿਹਾਸ ਸੁਣਕੇ! Untold History of Mazhabi Sikhs Revealed | Sikhi talks

  Рет қаралды 109,568

Nek Punjabi Itihaas

Nek Punjabi Itihaas

Күн бұрын

Пікірлер: 640
@kulwindersinghbutter
@kulwindersinghbutter 2 ай бұрын
ਸਾਨੂੰ ਮਾਣ ਹੈ ਮਜ਼ਬੀ ਸਿੱਖ ਹੋਣ ਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ
@HipHopPanjab
@HipHopPanjab 2 ай бұрын
ਗੱਜਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੇ ਮਨ ਨੂੰ ਭਾਵੇ ...... ਸਤਿ ਸ੍ਰੀ ਅਕਾਲ⚔️
@sukhgill7783
@sukhgill7783 2 ай бұрын
❤❤❤
@jasskaur8731
@jasskaur8731 2 ай бұрын
Sat Shri Akaal....🙏
@PriyaSahota-u3x
@PriyaSahota-u3x 2 ай бұрын
Dhan dhan baba jivan Singh ji ❤❤❤❤❤
@JastejAnando
@JastejAnando Ай бұрын
ਸਤਿ ਸ੍ਰੀ ਅਕਾਲ ਜੀ 🌺🌺🌺🌺🌺🌺🌺🌺🙏🙏🙏🙏🙏🙏🙏🙏🙏🙏🙏🙏🙏🙏
@SamarbirsinghsandhuSamarbirsan
@SamarbirsinghsandhuSamarbirsan Ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏🙏🙏🙏
@KrishSingh-jx9yu
@KrishSingh-jx9yu 2 ай бұрын
ਸ਼ਾਨੂ ਮਾਣ ਮਜਬੀ ਸਿੰਘ ਸ਼ਿਖ ਹੋਣ ਤੇ
@gurbirsingh4812
@gurbirsingh4812 2 ай бұрын
❤❤❤
@KaranGuraya-rg1gg
@KaranGuraya-rg1gg 2 ай бұрын
Hnji 22g Shi gal aw mere vr
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 2 ай бұрын
ਰੰਗਰੇਟੇ ਗੁਰੂ ਕਿ ਬੇੇਟੇ ... ਮਾਣ ਅਾ ਸਾਨੂੰ ਸਾਡੇ ਵਡੇਰੇ ਯੋਧੇ ਬਾਬਿਅਾ ਤੇ...
@tehalsingh-oc3we
@tehalsingh-oc3we Ай бұрын
ਮਜੱਬੀ ਸਿੱਖ ਸਰਦਾਰ ਸਦਾ ਚੜਦੀ ਕਲਾ ਵਿਚ ਗਰਜਦੇ ਰਹਿਣ ਗੇ।
@jaspreetmaan5508
@jaspreetmaan5508 2 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻🙏🏻🙏🏻♥️🚩🚩🚩
@jagtarsingh7827
@jagtarsingh7827 2 ай бұрын
ਮਜ੍ਹਬੀ ਗੁਰਸਿੱਖ ਵੀਰੋ ਤੁਹਾਡਾ ਇਤਿਹਾਸ ਬਹੁਤ ਮਾਣਮੱਤਾ ਹੈ ਗੁਰੂ ਜੀ ਰਹਿਮਤ ਸਦਾ ਆਪ ਜੀ ਉੱਪਰ ਬਣੀ ਰਹੇ ਾ ਬੇਨਤੀ ਹੈ ਆਪ ਜੀ ਅੱਗੇ ਆਉ ਤੇ ਕੋਮ ਦਾ ਮਾਣ ਵਧਾਊ ਜੀ 👏👏
@DeepakSharma02-v6v
@DeepakSharma02-v6v Ай бұрын
ਰੰਗਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🙏
@GursewakSidhu-bt5bn
@GursewakSidhu-bt5bn 2 ай бұрын
ਬਾਬਾ ਜੀ ਸਤਿ ਸ੍ਰੀ ਅਕਾਲ ਜੀ।ਬਾਬਾ ਜੀ ਚੁਹਾਡੀ ਇੱਕ ਗਲ ਮੇਰੇ ਦਿਲ ਨੂੰ ਧੁਰ ਅੰਦਰੋ ਛੂ ਗਾਈ ਹੈ।ਜੋ ਵੀ ਇਨਸਾਨ ਆਪਣੇ ਮਜਬ ਵਿੱਚ ਪੱਕਾ ਹੈ ।ਉਹ ਅਸਲੀ ਮਜਬੀ ਸਿੱਖ ਕਿਸੇ ਵੀ ਇਨਸਾਨ ਦੀ ਕੋਈ ਜਾਤ ਨਹੀ ਹੁੰਦੀ ਹੈ।ਸਭ ਇੱਕ ਬਰਾਬਰ ਹਨ।ਬਾਬਾ ਗੁਰਮੀਤ ਸਿੰਘ ਜਾਣਕਾਰੀ ਦੇਣ ਲਾਈ ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@prabhupunjabtenthouse59
@prabhupunjabtenthouse59 2 ай бұрын
ਮੱਜਬੀ ਸਿੰਘ ਬਾਬਾ ਦੀਪ ਸਿੰਘ ਜੀ❤❤❤❤❤❤
@deepsidhu3954
@deepsidhu3954 2 ай бұрын
ਸਿੱਖ ਇਕ ਹੀ ਆ ਨਾ ਜੱਟ ਨਾ ਮਜ਼੍ਹਬੀ ਨਾ ਕੋਈ ਹੋਰ ਵਾਹਿਗੁਰੂ ਇਕ ਹੀ ਰੱਖੇ ਹਮੇਸ਼ਾ
@charnpreetsingh8952
@charnpreetsingh8952 2 ай бұрын
Shukar h kise ne eh gal kahi nhi ta har vele jatt jatt kari jande jiwe jatt na hogya rabb hogya
@AjaySahota-qd4sz
@AjaySahota-qd4sz 2 ай бұрын
Majhbi sikh da mannn kisse bande ne nhi ditaa ji eh Mannn tan 10 patsha dhan dhan Shri Guru Gobind singh ji maharaj ji ne app bakshea haa
@Rsingh-p5t
@Rsingh-p5t 2 ай бұрын
@@AjaySahota-qd4sz ਜਿਸ ਗੁਰੂ ਨੇ ਪੰਜ ਵਰਗ ਦੇ ਲੋਕਾਂ ਨੁੰ ਅੰਮ੍ਰਿਤ ਦੀ ਦਾਤ ਦਿੱਤੀ ਜਿਸ ਚ ਨਾਈ, ਜੱਟ, ਸ਼ੀਂਬਾ, ਬ੍ਰਾਹਮਣ, ਝਿਉਰ, ਜਾਤੀ ਤੋਂ ਉੱਤੇ ਉੱਠ ਕੇ ਸਿੰਘ ਬਣੇ ਗੁਰੂ ਦੇ , ਗੁਰੂ ਗੋਬਿੰਦ ਸਿੰਘ ਜੀ ਕਿਸੇ ਇਕ ਖਾਸ ਵਰਗ ਨੂੰ ਅਹਮੀਅਤ ਨਹੀਂ ਦੇ ਸਕਦੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਰੰਗਰੇਟਾ ਸ਼ਬਦ ਦੀ ਵਰਤੋ ਕੀਤੀ ਹੈ,
@Rampuriyasaab
@Rampuriyasaab 2 ай бұрын
ਜੱਟ ਜਾਤ ਹੋ ਸਕਦੀ ਪਰ ਮਜ਼੍ਹਬੀ ਸਿੱਖ ਜਾਤ ਨਹੀਂ ਕੋਈ ਇਤਿਹਾਸ ਪੜ੍ਹ ਕੇ ਵੇਖ ਪ੍ਰਾ
@Rsingh-p5t
@Rsingh-p5t 2 ай бұрын
@@Rampuriyasaab ਹੋਰ ਕੀ ਹੈ
@SamarbirsinghsandhuSamarbirsan
@SamarbirsinghsandhuSamarbirsan Ай бұрын
ਵਾਹਿਗਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@ravikalyan-qs6hx
@ravikalyan-qs6hx Ай бұрын
ਮਾਣ ਸਾਨੂੰ ਮਜ਼੍ਹਬੀ ਸਿੱਖ ਹੋਣ ਤੇ
@dragyakarsingh6133
@dragyakarsingh6133 2 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀ ਬਹੁਤ ਵਧੀਆਂ ਸਿੱਖ ਇਤਿਹਾਸ ਦੇ ਮਜਬੀ ਸਿੱਖਾਂ ਦਾ ਇਤਿਹਾਸ ਸਾਹਮਣੇ ਲੈ ਕੇ ਆਏ ❤
@sukhbirsingh-ir4np
@sukhbirsingh-ir4np 2 ай бұрын
ਮੇ ਜਟ ਸਿੱਖ ਹਾਂ ਪਰ ਮੈਂ ਨਮਸਕਾਰ ਕਰਦਾਂ ਹਾਂ ਬਾਬਾ ਜੀਵਨ ਸਿੰਘ ਜੀ ਨੂੰ ਅਤੇ ਮਜ਼ਬੀ ਸਿੱਖ ਯੋਧਿਆ ਦੇ ਅਤੇ ਜੱਟਾਂ ਦੀ ਸੱਜੀ ਬਾਂਹ ਮਜ਼ਬੀ ਸਿੱਖ ਜੋਧੇ ਪੰਜਾਬ ਦੇ
@kamaldamana8140
@kamaldamana8140 2 ай бұрын
Y ji ਮਜ਼ਬੀ ਜੱਟਾ ਦੀ ਬਾਹ ਨੀ ਗੁਰੂ ਦੇ ਸਿੱਖ ਨੇ
@Ako582
@Ako582 2 ай бұрын
Naale jatt naale sikh .es gal te vichar kar .sikh hunda ki aa ?kinda Sikh bai tun
@LovepreetSingh4930-y6t
@LovepreetSingh4930-y6t 2 ай бұрын
ਲਵ ਯੂ ਬਾਈ ❤ ਤੈਨੂੰ ਦਿਲੋ ਪਿਆਰ ❤
@harjindersingh591
@harjindersingh591 25 күн бұрын
Waheguru ji chardikala 🙏🫡
@nachattrsingh5853
@nachattrsingh5853 2 ай бұрын
ਸ਼ਾਬਾਸ਼ ਗੁਰੂ ਕੇ ਪੁਤਰੋ ਜੁਗ ਜੁਗ ਜੀਵੋ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਦਾ ਤੁਹਾਡੇ ਸਿਰਤੇ ਮੇਹਰ ਭਰਿਆ ਹੱਥ ਰੱਖਣ
@BhinderSingh-n2d
@BhinderSingh-n2d Ай бұрын
ਮੈਂ ਮਜਬੀ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਸਿੱਖੀ ਸੰਭਾਲ ਲਓ ਸਿੱਖੀ ਦੇ ਦੁਸ਼ਮਣ ਬਹੁਤ ਨੇ ਸਿੱਖੀ ਕਾਬਜ ਕਰਕੇ ਉਹਨਾਂ ਨੇ ਸਿੱਖੀ ਨੂੰ ਬਦਨਾਮ ਕਰਨਾ
@GursewakSingh-ct8jt
@GursewakSingh-ct8jt 2 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਕੌਮ ਦੇ ਹੀਰੇ
@cheema1096
@cheema1096 2 ай бұрын
ਵਾਹਿਗੁਰੂ ਜੀ ਮੱਜ਼੍ਹਬੀ ਸਿੱਖ ਬਹੁਤ ਦਲੇਰ ਕੌਮ ਆ ਪਰ ਕੁਜ ਲੋਕਾ ਨੇ ਬਦਨਾਮ ਕਿੱਤਾ 🙏🏻😢
@sarkar_A_Khalsa13
@sarkar_A_Khalsa13 2 ай бұрын
12:38 Bai Majbi Koi Cast Nahi ,
@bobysingh4298
@bobysingh4298 2 ай бұрын
ਮਜ਼੍ਹਬ ਮਤਲਬ ਧਰਮ । ਮਜ਼੍ਹਬੀ ਮਤਲਬ ਧਰਮੀ । ਮਜ਼੍ਹਬੀ ਸਿੱਖ ਮਤਲਬ ਧਰਮੀ ਸਿੱਖ । ਇਹ ਤਖੱਲਸ ਅੰਗਰੇਜਾਂ ਨੇ ਸਿੱਖਾਂ ਦੀ ਬਹਾਦਰੀ ਕਾਰਣ ਦਿਤਾ। ਬਾਰਾ ਦਰੀ ਦੀ ਜੰਗ ਵਿਚ ਜੌਹਰ ਦੇਖ ਕੇ ਰੱਖਿਆ ❤
@FearlessWarriors-n3r
@FearlessWarriors-n3r 2 ай бұрын
​@@sarkar_A_Khalsa13❤ Right 👍
@RamanPreetKaur-bu9bd
@RamanPreetKaur-bu9bd 2 ай бұрын
Sanu aj tak nahi dasya kon se majbee Sikh hun sahi jankari interview dekh k pta chaly shyad
@gurmukhsinghgill9117
@gurmukhsinghgill9117 2 ай бұрын
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦਾ ਪੂਰਾ ਰੂਪ ਖਾਲਸਾ ਬਣਾਇਆ ਹੈ ਖਾਲਸੇ ਨੂੰ ਆਪਣਾ ਰੂਪ ਕਿਹਾ ਹੈ ਖਾਲਸੇ ਨੂੰ ਮਾਨਤਾ ਦਿੱਤੀ ਆ ਮਤਲਬ ਸਿੱਖ ਦੀ ਪੂਰੀ ਪਰਿਭਾਸ਼ਾ ਹੀ ਖਾਲਸਾ ਹੈ ਫਿਰ ਮਝਬੀ ਸਿੱਖ ਰੰਘਰੇਟਾ ਸਿੱਖ ਨਾਮਧਾਰੀ ਸਿੱਖ ਨਿਰਮਲੇ ਸਿੱਖ ਉਦਾਸੀ ਸਿੱਖ ਕਿਸ ਨੇ ਬਣਾਏ ?
@GRDJ1313
@GRDJ1313 23 күн бұрын
ਬਹੁਤ ਸੋਹਣੇ ਢੰਗ ਨਾਲ ਸੰਗਤ ਨੂੰ ਸੁਨੇਹਾ ਦਿੱਤਾ ਵਾਹਿਗੁਰੂ ਜੀ
@SheraKotla-j5b
@SheraKotla-j5b 2 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਜਹਬੀ ਸਿੱਖ ਸੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਜਬੀ ਸਿੱਖ ਸੀ ਜਰਨੈਲ ਹਰੀ ਸਿੰਘ ਨਰਵਾ ਮਜਬੀ ਸਿੱਖ ਸੀ ਧੰਨ ਧੰਨ ਬਾਬਾ ਸੰਗਤ ਸਿੰਘ ਜੀ ਮਜਬੀ ਸਿੱਖ ਸੀ ਬਾਬਾ ਬੰਘੇਲ ਸਿੰਘ ਜੀ ਮਜਹਬੀ ਸਿੱਖ ਸੀ ਅਕਾਲੀ ਫੁੱਲਾਂ ਸਿੰਘ ਜੀ ਮਜਬੀ ਸਿੱਖ ਸੀ ❤
@davindersingh-wl7pj
@davindersingh-wl7pj Ай бұрын
@@SheraKotla-j5b ਬਾਬਾ ਜੀਵਨ ਸਿੰਘ ਜੀ ਅਤੇ ਬਾਬਾ ਸੰਗਤ ਸਿੰਘ ਜੀ ਹੀ majbi ਸੀ ਬਾਕੀ ਨਹੀਂ ਆਵੇ ਝੂਠ na ਬੋਲੋ
@gurjeetkaur6635
@gurjeetkaur6635 Ай бұрын
​​​​​@@davindersingh-wl7pjbhra,to the best of my knowledge,all these great singh warriors Were mazhabi sikhs but m not sure only about akali foola singh ji!
@davindersingh-wl7pj
@davindersingh-wl7pj Ай бұрын
@@gurjeetkaur6635ਅਕਾਲੀ ਫੂਲਾ ਸਿੰਘ ਜੀ sraien gote ਦੇ ਜੱਟ ਸੀ ਬਾਬਾ ਦੀਪ ਸਿੰਘ ਜੀ ਸੰਧੂ ਜੱਟ ਸੀ ਹਰੀ ਸਿੰਘ Nala Uppal ਜੱਟ ਸੀ ਭਾਈ ਸੁੱਖਾ ਸਿੰਘ Mari kamoke tarkhan ਸੀ ਭਾਈ mattidas ਜੀ ਅਤੇ satidas ਜੀ ਹਿੰਦੂ ਸੀ
@AmandeepkaurAman-sg2kv
@AmandeepkaurAman-sg2kv Ай бұрын
​@@davindersingh-wl7pjmazahbi da matlab hai dharam ch pake hona
@AmandeepkaurAman-sg2kv
@AmandeepkaurAman-sg2kv Ай бұрын
​@@davindersingh-wl7pjohe guru ji ne sab nu Sikh Banya jatt,ja hor
@kashmirsingh7509
@kashmirsingh7509 2 ай бұрын
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤❤💐🌹🙏💪
@sukhakhalsa-jl2cs
@sukhakhalsa-jl2cs 2 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@Sukhveer_singh47
@Sukhveer_singh47 2 ай бұрын
ਬਾਈ ਸਾਰੇ ਪੰਜਾਬ ਨੂੰ ਇੱਕ ਹੋਣ ਦੀ ਬਹੁਤ ਜਰੂਰਤ ਹੈ। ਹਿੰਦੂ ਸਿੱਖ ਮੁਸਲਮਾਨ , ਪੰਜਾਬ ਲਈ ਖੜੋ
@harcharanbrar5623
@harcharanbrar5623 2 ай бұрын
ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਕੌਮ ਦਲੇਰਾਂ ਦੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@HARJEETSINGH-yv1np
@HARJEETSINGH-yv1np 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@SarbjitSingh-v7w
@SarbjitSingh-v7w Ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ🙏
@NaryanSingh-c5g
@NaryanSingh-c5g Ай бұрын
🙏ਬਾਬਾ ਜੀ ਬੇਨਤੀ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੇ ਓਨਾ ਨੂੰ ਸਿੱਖ ਕੌਮ ਨੇ ਜਾਤਾਂ ਨਾਲ ਜੋੜ ਲਿਆ ਪਰ ਗੁਰੂ ਜੀ ਦੀ ਜਾਤ ਕੀ ਸੀ ਜੀ 🙏
@JagtarSinghtari561
@JagtarSinghtari561 Ай бұрын
ਵਾਹਿਗੁਰੂ ਜੀ
@HarjinderSingh-q5d
@HarjinderSingh-q5d 2 ай бұрын
❤ਅਮਰ ਸ਼ਹੀਦ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਸਿੰਘ ਜੀ 🙏
@jaskarankaurmazahbisikhsar5576
@jaskarankaurmazahbisikhsar5576 Ай бұрын
ਮਜ਼ਹਬੀ ਸਿੰਘ ਰੰਘਰੇਟੇ ਗੁਰੂ ਕੇ ਬੇਟੇ ❤❤❤❤❤❤❤❤❤
@SamarbirsinghsandhuSamarbirsan
@SamarbirsinghsandhuSamarbirsan Ай бұрын
ਸਾਨੂੰ ਮਾਣ ਹੈ ਮਜ਼ਬੀ ਸਿੱਖ ਕੌਮ ਹੋਣ ਤੇ🙏🙏🙏
@jassgrewal278
@jassgrewal278 Ай бұрын
ਬਹੁਤ ਵਧੀਆ ਉਪਰਾਲਾ 🙏🏼
@JasbirGahley
@JasbirGahley 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾ ਹਿਗੁਰੂ ਜੀ ਕੀ ਫਤਿਹ।। ਗੁਰੂ ਜੀ ਦੇ ਸਿੰਘ ਹਮੇਸ਼ਾ ਰਾਜੇ ਹੁੰਦੇ ਹਨ। Singh is King 🙏🙏🙏🙏🙏
@ACADEMY-r5v
@ACADEMY-r5v 2 ай бұрын
ਸਤਿਨਾਮ ਵਾਹਿਗੁਰੂ ਜੀ 🙏 ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏
@gurpreetSingh-gi2xv
@gurpreetSingh-gi2xv 2 ай бұрын
ਗਿਆਨੀ ਮਨਦੀਪ ਸਿੰਘ ਜੀ ਹੈੱਡ ਪਰਚਾਰਕ ਤਰਨਾ ਦਲ ਨੂੰ ਸਦੋ veer ji
@SarabjieetSinghh
@SarabjieetSinghh 2 ай бұрын
ਵੀਰ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਆਪ ਜੀ ਨੇ ਜਾਗਰੂਕ ਕੀਤਾ ਦੁਨੀਆਂ ਨੂੰ
@GurpreetAtwal-zq5bf
@GurpreetAtwal-zq5bf Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@OkkhaadkuKhaadkuok
@OkkhaadkuKhaadkuok Ай бұрын
🌺❤️💚💐🥀🌹🌷🤲🏻🤲🏻🤲🏻🤲🏻 ਧੰਨ ਧੰਨ ਬਾਬਾ ਜੀਵਨ ਸਿੰਘ ਜੀ
@heerasingh1455
@heerasingh1455 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MalkitSingh-ci6ll
@MalkitSingh-ci6ll Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
@DavinderSingh-ye2bn
@DavinderSingh-ye2bn 2 ай бұрын
ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੂੰ ਬਾਲਉ ਜੀ ਮਜ਼੍ਹਬੀ ਸਿੱਖਾਂ ਦਾ ਇਤਿਹਾਸ ੧-੧ ਗੱਲ ਦੱਸੂ ਗਾ🙏🙏
@gurbirsingh4812
@gurbirsingh4812 2 ай бұрын
❤❤
@HarjinderSingh-q5d
@HarjinderSingh-q5d 2 ай бұрын
ਉਹ ਤਾਂ ਗੁਰੂ ਸਾਹਿਬ ਜੀ ਦਾ ਬਾਣਾ ਪਾ ਕੇ ਬਹੁਤ ਝੂਠ ਬੋਲਦਾ ਇਤਿਹਾਸ ਚੌਰ ਆ ਉਹ ਜਿਹਨਾਂ ਯੋਧਿਆਂ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਤੇ ਬੇਅੰਤੇ ਬੁੱਚੜ ਨੂੰ ਵੀ ਗੱਡੀ ਚੜਾਇਆ ਉਹ ਜੱਟ ਸਿੱਖ ਸਨ ਉਹਨਾਂ ਦੇ ਪਰਿਵਾਰ ਅੱਜ ਵੀ ਜਿਉੰਦੇ ਆ ਤੇ ਉਹ ਵਿਦਿਆਰਥੀ ਇਤਿਹਾਸ ਚੋਰ 💯ਆ
@Rangretamajhbisikh-o4d
@Rangretamajhbisikh-o4d 12 күн бұрын
@@gurbirsingh4812 veer kado bula rahe o gyani mandeep singh vidyarthi ji nu
@charanjitkaur9033
@charanjitkaur9033 2 ай бұрын
ਵੀਰ ਜੀ ਮਨਦੀਪ ਸਿੰਘ ਵਿਦਿਆਰਥੀ ਨੂੰ ਪੌਡਕਾਸਟ ਵਿੱਚ ਜਰੂਰ ਬੁਲਾਓ🙏
@DeepakSharma02-v6v
@DeepakSharma02-v6v Ай бұрын
ਗੱਜਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਚਰਨਾਂ ਨੂੰ ਭਾਵੇ. ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸੑੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
@KulwinderKaur-m9h
@KulwinderKaur-m9h 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Nakodar_darbar
@Nakodar_darbar Ай бұрын
ਸੀਸ ਤਲੀ ਤੇ ਧਰ ਲੜਦੀ ਮਜ਼ਬੀ ਕੌਮ ਦਲੇਰਾ ਦੀ ❤❤
@ReetRamtajogi
@ReetRamtajogi 2 ай бұрын
ਵੀਰ ਜੀ ਬੌਤ ਵਧਈਆ ਉਪਰਾਲਾ ਜੀ
@MandeepSingh-hq2rv
@MandeepSingh-hq2rv 2 ай бұрын
ਬਹੁਤ ਵਧੀਆ podcast ਬਾਜਵਾ ਸਾਬ
@ParamjitKaur-x9o
@ParamjitKaur-x9o 2 ай бұрын
ਵਾਹਿਗੁਰੂ 😢
@KulwinderKaur-m9h
@KulwinderKaur-m9h 2 ай бұрын
ਵਾਹਿਗੁਰੂ
@deepman048
@deepman048 2 ай бұрын
ਵਾਹਿਗੁਰੂ ਗੁਰ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਪਿਆਰਿਓ ਸਾਨੂੰ ਇਤਿਹਾਸ ਤੋ ਦੂਰ ਰੱਖਿਆ ਗਿਆ ਜੱਟ ਮੱਜਬੀ ਰਵਿਦਾਸ ਸਾਰੇ ਮੱਨੂ ਸੀਮਰਤੀ ਵਿਚ ਸ਼ੂਦਰ ਸੀ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਇੱਕਠਾ ਕਰਕੇ ਖਾਲਸਾ ਪੰਥ ਸਾਜਿਆ ਪਰ ਫੇਰ ਵੀ ਰਾਜਨੀਤੀ ਨੇ ਸਿੱਖਾਂ ਵਿੱਚ ਜਾਤਪਾਤ ਪਾ ਦਿੱਤਾ ਤਾ ਜੋ ਕੋਮ ਇਕੱਠੀ ਨਾ ਹੋ ਸਕੇ ਖਾਲਸਾ ਰਾਜ ਦੀ ਗੱਲ ਨਾ ਕਰ ਸਕੇ
@lovedeepsingh1405
@lovedeepsingh1405 2 ай бұрын
ਮਜਬੀ ਹੈਨੀ ਮੰਨੂੰ ਸਿਮਰਤੀ ਵਿੱਚ ਹੋਰ ਸਾਰੀਆਂ ਜਾਤਾਂ ਨੇ
@singhsahab-km8cz
@singhsahab-km8cz Ай бұрын
Waheguru ji veer ji tuhada bahut Dhanwad majbi sikhan te bolan vaste GURU PITA JI NE SANU BAHUT MANN BHAKSHIA 🙏
@ParasSingh-ce2ky
@ParasSingh-ce2ky 2 ай бұрын
Tuhi Nirankar ji 🙏🙇‍♂️🙏
@subedarmadhosingharmy4065
@subedarmadhosingharmy4065 10 күн бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰੱਗਰੇਟਾ ਗੁਰੂ ਕਾ ਬੇਟਾ ਜਿੰਨੀਆਂ ਲੜਾਈਆਂ ਲੜੀਆਂ ਉਹ ਰੰਗਰੇਟਿਆ ਸਿਰ ਤੇ ਜਿੱਤੀਆਂ ਹਨ ਗੁਰੂ ਸਾਹਬ ਨੇ।
@GursewakSidhu-bt5bn
@GursewakSidhu-bt5bn 2 ай бұрын
ਬਾਬਾ ਜੀ ਬਹੁਤ ਹੀ ਵਧੀਆ ਜੀ।ਇੱਕਦਮ ਸਹੀ ਜੀ।ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਦੀ ਹੈ ਉਹ ਕੌਮਾ ਦਾ ਵਜੂਦ ਧਰਤੀ ਉੱਪਰੋ ਖਤਮ ਹੋ ਜਾਦਾ ਕੈ।ਅੱਜ ਕਲ ਦੇ ਮਜਬੀ ਲਾਲਚ ਵਸ ਹੋ ਕੇ ਆਪਣਾ ਹਭ ਕੁਝ ਗਵਾ ਰਹੇ ਹਨ।
@BavyBavy-u3u
@BavyBavy-u3u 2 ай бұрын
This interview after a listen no word ,❤🙏
@JagdeepSingh-rq3qh
@JagdeepSingh-rq3qh 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@LovepreetSingh-uc8qi
@LovepreetSingh-uc8qi 2 ай бұрын
❤❤❤❤ ਭਾਈ ਜੀਵਨ ਸਿੰਘ ਜੀ 😊😊😊😊
@singhguru9132
@singhguru9132 2 ай бұрын
ਜਦੋਂ ਜਦੋਂ ਭੀ ਸਾਡੀ ਕੌਮ ਦੀ ਗੱਲ ਹੁੰਦੀ ਆ,, ਕਈ ਏਕਤਾ ਦਾ lacture ਦੇਣ ਲੱਗ ਜੰਦੇ ਆ,,, ਓਦੋਂ ਥੋਡੀ ਏਕਤਾ ਭਾਈਚਾਰਾ ਕਿੱਥੇ ਹੁੰਦਾ ਜਦੋ ਗਰੀਬਾਂ ਨੂੰ ਗੁਰੂਘਰਾਂ ਚ ਨਹੀਂ ਬੱਡਨ ਦਿੰਦੇ,, ਜਦੋਂ ਚਾਰੇ ਪਾਸੇ ਅੱਗੇ ਹੋ ਹੋ ਕੇ ਆਗੂ ਬਣ ਜਾਣੇ oo tuc ਭੁੱਖ਼ੇ ਸੀ ਚੌਧਰ ਦੇ ਤੇ ਰਹੋਂਗੇ ਸਾਰੀ ਉਮਰ,, ਪਰ ਸਾਰੀ ਦੁਨੀਆ ਨੂੰ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇਂ ਸਾਡੀ ਕੌਮ ਨੂੰ ਛਾਤੀ ਨਾਲ ਲਾ ਕੇ,,, ਰੰਘਰੇਟੇ ਗੁਰੂ ਕੇ ਬੇਟੇ,, ਹੋਣ ਦਾ ਮਾਣ ਦਿੱਤਾ ਹੈ,, 👏👏👏👏💯💯✍️✍️✍️✍️✍️
@mehsoX0001
@mehsoX0001 Ай бұрын
ਸਹੀ ਕਿਹਾ ਜੀ ਆਪ ਪਹਿਲਾ ਸਾਲ਼ੇ ਵਿਤਕਰਾ ਕਰਨ ਗੇ ਤੇ ਮਗਰੋਂ ਕਹਿਣ ਗੇ ਕਿ ਸਿੱਖ ਦੀ ਕੋਈ ਜਾਤ ਨਹੀਂ ।
@RajVeer-dm2iu
@RajVeer-dm2iu 16 күн бұрын
💯 parsent right
@kulwantsinghsaggu8905
@kulwantsinghsaggu8905 2 ай бұрын
जो अपने धर्म, अपने मज़ब का पक्का, वह ही मजबी।वाह। चरण वंदन मज़ब के राखे, मजहबियों को।
@AshuKmbz
@AshuKmbz 2 ай бұрын
I saw this long video as u both had discuss many things on real moments nd it makes me feel so much proud nd I think everyone who've watch this video they were so lucky😊❤
@GurpreetSingh-nb3rj
@GurpreetSingh-nb3rj 19 күн бұрын
ਮੱਜਬੀ ਸਿੱਖ ਦਮਦਮੀ ਟਕਸਾਲ ਮੁਖੀ ਬਾਬਾ ਬਾਬਾ ਦੀਪ ਸਿੰਘ ਜੀ
@Ravindersingh6.1984
@Ravindersingh6.1984 2 ай бұрын
ਵੀਰ ਜੀ ਭਾਈ ਮਨਦੀਪ ਸਿੰਘ ਵਿਦਆਰਥੀ ਨੂੰ ਜਰੂਰ ਬਲਾਵੋ ਇਤਹਾਸ ਬੋਹਤ ਜਾਦਾ ਜਾਣਕਾਰੀ ਏ 🙏
@GurpreetSingh-cv2gf
@GurpreetSingh-cv2gf 2 ай бұрын
Bilkul wadde bhai jii❤🎉
@Khalistanhistory
@Khalistanhistory 2 ай бұрын
Baba deep singh jiii amar sheehed majbi singh majbi si te rahugaaaaa
@dsk-xx
@dsk-xx 2 ай бұрын
anu proof sir?
@charnpreetsingh8952
@charnpreetsingh8952 2 ай бұрын
Kise ne puchya oh ki c? Ewei fazool hi
@shivram4704
@shivram4704 2 ай бұрын
Pahu pind jau te pata karo bro baki tarna dall de jathedar bhai mandeep Singh ji videyarthi naal gall karo g​@@dsk-xx
@Hindustancricket24
@Hindustancricket24 2 ай бұрын
​@@dsk-xx yes we already won the case in the high court. Swarn singh i.a.s subbmited the whole documented history about the background of baba deep singh ji rangrete shaheed
@VickySingh-v1w
@VickySingh-v1w 8 күн бұрын
Ajj menu apna ta proud ho reya because i am also ਮਜ਼ਬੀ ਸਿੱਖ ਕੌਮ ਦਾ ਪੁੱਤਰ ਆ ❤
@DILBAR__1111
@DILBAR__1111 2 ай бұрын
ਰਾਜ ਕਰੇਗਾ ਖਾਲਸਾ ❤
@SinghAmrik-lt7cv
@SinghAmrik-lt7cv 2 ай бұрын
Khaas kar Mazhabi Singaan nu Guru Gobind Singh jee ne bahot pyaar baksheya hai Amrit Shaka ke Neechaan ton unch banayaa ate apne gal naal laga ke bachan kite Rangrete guru ke bete islai har Mazhabi Sikh nu Guru di khande bate di pahul zaroor laike Singh sajna Chahida hai Waheguru ji ka khalsa waheguru ji ki Fateh 🙏😊🌹
@RohitAthwal-io1qs
@RohitAthwal-io1qs 2 ай бұрын
Dhan Dhan baba deep Singh ji Rangrete guru k bête ❤
@KamaldeepKaur-kt1wg
@KamaldeepKaur-kt1wg 2 ай бұрын
Bahut dhanyawad Bhai sahab
@rangretesingh3086
@rangretesingh3086 2 ай бұрын
ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਨੂੰ ਬਲਾਓ ਜੀ,,, ਵੀਰ ਜੀ
@HarjinderSingh-m9z
@HarjinderSingh-m9z Ай бұрын
Very nice Wahiguru Ji Wahiguru Wahiguru Wahiguru Wahiguru Ji ❤❤❤❤❤
@kulwinderkaur3627
@kulwinderkaur3627 2 ай бұрын
Waheguruji waheguruji 🙏🙏 I learned a lot dun fun baba jeevan singhji 🙏🙏🌹🙏
@Gurucaffeandcaterings
@Gurucaffeandcaterings 2 ай бұрын
Proud to majbi sikh❤❤❤❤❤❤❤
@SinghJeet-yp1jf
@SinghJeet-yp1jf 2 ай бұрын
ਵੀਰ ਬਹੁਤ ਵਧੀਅਾ ਵਿਚਾਰ ਹਨ
@DalbirSingh-v4c
@DalbirSingh-v4c 13 күн бұрын
ਖਤ੍ਰੀ ਬ੍ਰਾਹਮਣ ਉਪਦੇਸ ਚਹੁ ਵਰਨਾ ਕੳ ਸਾਝਾ‌ ।। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹ ਘਟ ਘਟ ਨਾਨਕ ਮਾਝਾ ।।
@Jasskamal13.9
@Jasskamal13.9 2 ай бұрын
ਮਜ਼੍ਹਬੀ ਸਿੱਖ ਦਲਿਤ ਵਿੱਚ ਨਹੀ ਆਉਂਦੇ
@Newsafar409
@Newsafar409 17 күн бұрын
@RajVeer-dm2iu
@RajVeer-dm2iu 16 күн бұрын
Nhi sc kote ch ee aoyde a
@SinghJeet-yp1jf
@SinghJeet-yp1jf 2 ай бұрын
ਚੜਦੀਕਲਾ ❤ਵੀਰ ਜੀ
@SatpalSingh-mg5ie
@SatpalSingh-mg5ie Ай бұрын
Mazbi Sikh 💪💪💪💪♥️♥️♥️♥️
@mangatsahota7599
@mangatsahota7599 2 ай бұрын
Dhan Dhan baba jivan Singh ji rangreta guru ka beta 🙏 🙏
@Gurtaj_singh695
@Gurtaj_singh695 2 ай бұрын
ਮਜ਼੍ਹਬੀ ਉਹ ਹੈ ਜਿਹੜਾ ਆਪਣੇ ਮਜ੍ਹਬ ਵਿਚ ਪੱਕਾ ਹੈ
@premsinhg-u3i
@premsinhg-u3i Ай бұрын
ਰੰਗਰੇਟੇ ਗੁਰੂ ਕੇ ਬੇਟੇ ਮਜਬੀ ਸਿੱਖ ਜੀ ਮਾਰਸਲ ਕੌਮ ਬੱਬਰ ਸ਼ੇਰ ਸੂਰਮੇ ਜਰਨੈਲ 🦁🦁🦁🦁🦁🦁⚔️⚔️⚔️⚔️⚔️⚔️💪💪💪💪💪💪💪
@DewinderKaur-h8o
@DewinderKaur-h8o 29 күн бұрын
ਅੱਜ ਹਕਕੀਤ ਹੈ ਹਰੇਕ ਤਹਿਸੀਲ ਅਤੇ ਹਰ ਜਗ੍ਹਾ ਸਾਡੇ ਮੱਜਬੀ ਸਿੱਖ ਸਾਬਤ ਸੂਰਤ ਮਿਲਣਗੇ
@KaranVeerji-g9k
@KaranVeerji-g9k 2 ай бұрын
Bhut bhut dhanyawad Bhai sahib ji majhabi singa da itihas age lai k sun lyi ❤❤❤
@sukhbajsingh5645
@sukhbajsingh5645 Ай бұрын
ਚਮਕੌਰ ਗੜ੍ਹੀ ਦੇ ਆਖਰੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ
@SupreetKaur-b1j
@SupreetKaur-b1j 2 ай бұрын
Bhut wadia vichar bhai gurpreet singh ji de.
@nirvairsingh6732
@nirvairsingh6732 2 ай бұрын
Rangrete guru ke bete ❤❤❤
@DineshDinesh-nh9wk
@DineshDinesh-nh9wk 2 ай бұрын
Dhan Baba Deep Singh ji Rangreta Dhan Hari Singh Nalwa Rangreta
@prabhjitsingh6689
@prabhjitsingh6689 13 күн бұрын
Waheguru ji ka Khalsa waheguru ji ki fthe
@OmAthwal-u9g
@OmAthwal-u9g 2 ай бұрын
SATNAM wahaguru
@JasbirSingh-xh2bu
@JasbirSingh-xh2bu 2 ай бұрын
ਰਾਜ ਕਰੇਗਾ ਖਾਲਸਾ ਜੀ
@Manveer_pc_5911
@Manveer_pc_5911 2 ай бұрын
Dil kush krta vr
@BalveerSingh-oc1yz
@BalveerSingh-oc1yz 2 ай бұрын
❤❤Waheguru ji
@BhiheeraSingh-li8yb
@BhiheeraSingh-li8yb 24 күн бұрын
ਰੰਘਰੇਟੇ ਗੁਰੂ ਕੇ ਬੇਟੇ ਜਿੰਦਾਬਾਦ💪💪💪💪
@bachitervirk
@bachitervirk 2 ай бұрын
ਸਾਨੂੰ ਮਾਣ ਹੈ ਆਪਣੇ ਮਜ਼੍ਹਬੀ ਸਿੰਘਾਂ ਤੇ ਜਿਹਨਾਂ ਕੌਮ ਲਈ ਕਦੇ ਆਪਣੀਆਂ ਜਾਨਾਂ ਦੀ ਪਰਵਾਹ ਨੀ ਕੀਤੀ।🙏
@RobinRavi-k8k
@RobinRavi-k8k 2 ай бұрын
Dhan Dhan baba jiwan Singh ji 🙏♥️🙏🙏❤❤
@gagansastavlogs4419
@gagansastavlogs4419 2 ай бұрын
ਵਾਹਿਗੁਰੂ ji tuhda ta mehar kre🎉🎉🎉
@TheExplore-y1s
@TheExplore-y1s 2 ай бұрын
ਜੋ ਲੋਕ ਇਹ ਕਹਿੰਦੇ ਨੇ..ਕੇ ਸਿੱਖ ਸਿਰਫ ਸਿੱਖ ਐ........ਫੇਰ ਓਹ ਵਿਆਹ ਵੇਲੇ v ਜਾਤ ਨੂੰ ਛੱਡ ਕੇ ਸਿਰਫ਼ ਸਿੱਖ ਦੇਖਣ.....ਇਸ ਗੱਲ ਤੋਂ ਇੰਨਕਾਰ ਨਾ ਕਰੋ k ਸਿੱਖਾਂ ਚ ਜਾਤ ਪਾਤ ਖਤਮ ਹੋ ਗਈ
@HRandhawa-pb1if
@HRandhawa-pb1if 2 ай бұрын
ਬਾਈ ਸਮਝ ਤਾਂ ਆਈ ਨੀ ਕੀ ਕਹਿ ਰਿਹਾਂ ਏ ਤੂੰ ਚੰਗੀ ਤਰਾਂ ਸਮਝਾ ਬਾਈ ਯਾਰ ਵਿਸਤਾਰ ਨਾਲ
@TheExplore-y1s
@TheExplore-y1s 2 ай бұрын
ਵੀਰੇ ਜਦੋਂ ਕੋਈ ਨੀਵੀਂ ਜਾਤ ਦਾ ਬੰਦਾ ਅਪਣੇ ਇਤਿਹਾਸ ਦੀ ਗੱਲ ਕਰਦਾਂ ਆਪਣੇ ਯੋਧਿਆਂ ਦੀ ਗੱਲ ਕਰਦਾ....ਫੇਰ ਲੋਕੀ comments ਕਰਦੇ ਨੇ k ਸਿੱਖ ਦੀ ਕੋਈ ਜਾਤ ਨਹੀਂ ਹੁੰਦੀ, ਅਸੀ ਗੁਰੂ ਦੇ ਸਿੱਖ ਹਾਂ..। ਪਰ ਜਦੋਂ ਵਿਆਹਾਂ ਦੀ ਗੱਲ੍ਹ ਆਉਂਦੀ ਐ ਤਾਂ,ਜਾਤ ਜਰੂਰ ਵੇਖੀ ਜਾਂਦੀ ਐ.......ਹੋਰ v ਬਹੁਤ ਕੁਝ ਕਿਹਾ ਜਾ ਸਕਦਾ k ਕਿਵੇਂ! ਸਾਡੇ ਚੋਂ ਬ੍ਰਾਹਮਣਵਾਦ ਨ੍ਹੀ ਨਿਕਲ਼ਿਆ ਹਜੇ ਤਕ ਜੇ ਜਾਤ, ਪਾਤ ਤੇ ਕਿਸੇ ਚੀਜ਼ ਨੇ ਜਿੱਤ ਪਾਈ ਐ ਤਾਂ ਓਹ ਐ ਪੈਸਾ
@palwinderkaur2237
@palwinderkaur2237 11 күн бұрын
Babaji I was listening each and every word very attentively. Each and every word give us very valuable lesson to me.Bhut bhut shukeria
@balwinderkaur2
@balwinderkaur2 2 ай бұрын
Baba. Deep. Singh. ji. majbi. sikh san. 🎉🎉🎉🎉🎉❤❤❤❤❤
@heerasingh1455
@heerasingh1455 2 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ
How To Choose Mac N Cheese Date Night.. 🧀
00:58
Jojo Sim
Рет қаралды 90 МЛН
The IMPOSSIBLE Puzzle..
00:55
Stokes Twins
Рет қаралды 170 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 11 МЛН
How To Choose Mac N Cheese Date Night.. 🧀
00:58
Jojo Sim
Рет қаралды 90 МЛН