Bacterial Panicle blight in Rice!, ਕੀ ਪੰਜਾਬ ਵਿੱਚ ਬੈਕਟੀਰੀਅਲ ਪੈਨਿਕਲ਼ ਬਲਾਈਟ ਦਾ ਹਮਲਾ ਹੋਇਆ ਹੈ

  Рет қаралды 16,905

Meri kheti Mera Kisan

Meri kheti Mera Kisan

Күн бұрын

Пікірлер: 103
@DavinderSingh-gu8rc
@DavinderSingh-gu8rc Ай бұрын
dr sahib ji ਕਿਰਪਾ ਕਰਕੇ ਆੜ੍ਹਤੀਆ ਸੈਲਰ ਮਾਲਕਾ ਦੀ ਝੋਨੇ ਨੂੰ ਨਾ ਖਰੀਦਣ ਦੀਆਂ ਖਬਰਾਂ ਦੀ ਅਸਲੀਅਤ ਬਾਰੇ ਜਰੂਰ ਵੀਡੀਓ ਬਣਾਓ ਜੀ
@JS-maan
@JS-maan Ай бұрын
ਮੰਡੀ ਜਾ ਕੇ ਵੇਖ ਲੳ ਸਾਡੀ ਢਿਲਵਾ ਮੰਡੀ ਇਹੋ ਜਿਹੀ ਕੋਈ ਗਲ ਨਹੀ ਮੈ ਝੋਨਾ ਸੈਲਰ ਵਿੱਚ unload ਹੁੰਦਾ ਆਪ ਦੇਖਿਆ
@jaskiratsandhu2730
@jaskiratsandhu2730 Ай бұрын
​@@JS-maanmai vi kal rail gaddia load hundia dekhia shellar cho lag ghe chakkan
@jagsirsingh9889
@jagsirsingh9889 Ай бұрын
ਹਾਂ ਬਾਈ ਹਜੇ ਸੋਦੇ ਨੀ ਹੋਏ ਟੋਹਾਣੇ ਹਰਿਆਣਾ ਮੰਡੀ ਚ 1900-2000 ਨੂੰ ਬਿਕ ਰਹੀ ਹੈ
@MyAmanwalia
@MyAmanwalia Ай бұрын
Ys plz
@JatinderSingh-ic6xp
@JatinderSingh-ic6xp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gursewaksinghmaan4448
@gursewaksinghmaan4448 Ай бұрын
ਸਰਕਾਰ ਨੂੰ ਬੇਨਤੀ ਕੀਤੀ ਜਾਵੇ ਖ਼ਰੀਦ ਝੋਨੇ ਲਈ ਛੇਤੀ ਪ੍ਰਬੰਧ ਕਰਨ ਪਿਛਲੇ ਸ
@sandhu1617
@sandhu1617 Ай бұрын
ਬਰਨਾਲਾ ਬਠਿੰਡਾ ਵਿਖੇ ਬਹੁਤ ਨੁਕਸਾਨ ਹੈਗਾ ਜੀ ਪੀਲਾ ਪੂਸਾ ਨੂੰ
@inderpreetsingh6145
@inderpreetsingh6145 Ай бұрын
ਨਵੀਆਂ ਕਿਸਮਾਂ ਜਿਹਨਾਂ ਨੂੰ ਪੰਜ ਸਾਲ ਆਏ ਨੂੰ ਹੋਏ ਨੇ ਬਿਮਾਰੀ ਤਾਂ ਉਹਨਾਂ ਨੂੰ ਪੈਣ ਲੱਗਗੀ ਪੂਸਾ ਤਾਂ 1999 ਦੀ ਆ 25 ਸਾਲ ਹੋਗੇ ਕਿਸਮ ਆਈ ਨੂੰ ਨਾਲੇ ਪਤਾ ਬਿਮਾਰੀ ਦਾ ਘਰ ਆ ਲਗਾਉਣ ਤੋਂ ਪਤਾ ਨੀ ਕਿਉਂ ਨੀ ਹੱਟਦੇ
@Ranjeetsingh-eu4qp
@Ranjeetsingh-eu4qp Ай бұрын
ਪਿਛਲੇ ਸਾਲ ਇਸੇ ਬਿਮਾਰੀ ਕਰਕੇ ਸਾਡੇ ਪੂਸਾ ਦੇ 18 ਕਿਲੇ ਝੋਨੇ ਦੇ ਖਰਾਬ ਹੋ ਗਏ ਸੀ । 40 ਮਣ ਕਿਲੇ ਦਾ ਝਾੜ ਨਿਕਲਿਆ ਸੀ । 😢
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Ай бұрын
126 ਨੂੰ ਬਹੁਤ ਹੋਇਆ ਇਵੇਂ,,ਹਨੇਰੀ ਮੀਹ ਵੀ ਨਹੀਂ ਪਿਆ,, ਤਹਿਸੀਲ ਅਜਨਾਲਾ
@gurjinderdhindsa5165
@gurjinderdhindsa5165 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@maanvlogs5689
@maanvlogs5689 Ай бұрын
Ssa ji….sade pilibhit (u.p) ch iss saal bht a PR 113 ch…2019 ch 50% jhad te frk peya c…..
@pargatsinghnumberdar3955
@pargatsinghnumberdar3955 Ай бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਤਿਹ
@jatinderbrar9655
@jatinderbrar9655 Ай бұрын
ਬਹੁਤ ਧੰਨਵਾਦ ਜੀ
@kuldeepnain7362
@kuldeepnain7362 Ай бұрын
Good job
@GurmailHauzkhas
@GurmailHauzkhas Ай бұрын
ਡਾਕਟਰ ਸਾਹਿਬ ਬਾਸਪਤੀ ਵਿੱਚ ਗੋਬ ਦੀ ਸੁੰਡੀ ਦੇ ਭਮੱਕੜ ਬਹੁਤ ਹਨ ਪਰ ਗੋਬ ਕੋਈ ਨਹੀਂ ਸੁੱਕੀ ਕੀ ਕਰੀਏ
@Satnamsingh-px1ec
@Satnamsingh-px1ec Ай бұрын
Pilibhit dist UP vich bahut is bimari da attack Hai PR 113 variety
@psgi9gaming80
@psgi9gaming80 Ай бұрын
Good
@gursevaksingh3924
@gursevaksingh3924 Ай бұрын
ਕੀ ਨਿਸਾਰੇ ਤੋਂ ਪਹਿਲਾਂ 13 0 45 ਕਰਨ ਨਾਲ ਫੋਕ ਪੈੰਦੀ ਹੈ, ਕਿਉਕਿ ਮੈੰ ਤੁਹਾਡੀ ਵੀਡੀਓ ਵਿਚ ਸੁਣਿਆ ਕਿ ਨਿਸਾਰੇ ਤੋਂ ਪਹਿਲਾਂ ਨਾਈਟਰੋਜਨ ਵਾਲੀ ਸਪਰੇ ਨਾਲ ਫੋਕ ਪੈੰਦੀ ਹੈ
@ਚੱਠਾ-ਯ8ਣ
@ਚੱਠਾ-ਯ8ਣ Ай бұрын
ਸਤਿ ਸ੍ਰੀ ਅਕਾਲ ਜੀ
@usbaljindersi
@usbaljindersi Ай бұрын
Wmk
@amanbrar4368
@amanbrar4368 Ай бұрын
ਧੰਨਵਾਦ ਜੀ
@jotsingh289
@jotsingh289 Ай бұрын
ਆਹੋ ਆਈ ਆ ਕਿਤੇ ਪੂਰੀ ਮੁਜਰ ਚ ਕਿਤੇ ਵਿੱਚ ਵਿੱਚ ਦਾਣੇਆਂ ਨੂੰ ਸਪ੍ਰੇ ਵੀ ਕੀਤੀ ਸੀ ਗੋਭ੍ਹ ਚ ਵਧੀਆ fangicide ਹੁਣ ਅੱਧੇ ਤੋਂ ਵੱਧ ਪੱਕ ਗਿਆ 7 ਜੁਲਾਈ ਨੂੰ ਰੋਪਿਆ ਸੀ 126 ਮੀਂਹ ਦਾ ਇਫੈਕਟ ਨਹੀਂ ਸਾਡੇ ਪੱਤੇ ਤੇ ਬੈਕਟੀਰੀਆ ਨਹੀਂ ਦਿਸਿਆ
@manjitpathania8441
@manjitpathania8441 Ай бұрын
Penical blight hai ji. Area gurdaspur. Supreme 110. Minjar pahla saaf c, hun vich vich kalia ho rahia. Apne ta hneri vgera nhi chli, meeh piya c thora jiha. Minjarda upr wala hissa theek hai,hetha wala hissa de Dane black ho rhe ne
@AvtarSingh-ru5lr
@AvtarSingh-ru5lr Ай бұрын
200012 ਵਿਚ ਹੈਗੀ ਜੀ ਬਰੇਟਾ ਪਿੰਡ ਜਿਲਾ ਮਾਨਸਾ
@2356LANDLORD
@2356LANDLORD Ай бұрын
Dr Saab 126 ਝੋਨੇ ਦਾ ਆੜਤੀ ਰੌਲਾ ਪਾਂ ਰਹੇ ਹਨ ਜਰੂਰ ਵੀਡਿਓ ਬਣਾਓ
@MerikhetiMeraKisan
@MerikhetiMeraKisan Ай бұрын
Ok ji
@2356LANDLORD
@2356LANDLORD Ай бұрын
@@MerikhetiMeraKisan ਧੰਨਵਾਦ ਡਾਕਟਰ ਸਾਬ
@fatehharike7408
@fatehharike7408 Ай бұрын
Thanks ji
@HarpreetToor-gl3hf
@HarpreetToor-gl3hf Ай бұрын
ਸਾਡੇ ਹੇਗਾ ਜੀ ਪੂਸਾ 44 ਨੂੰ ਸੰਗਰੂਰ
@KuldeepSingh-lg8io
@KuldeepSingh-lg8io Ай бұрын
Sat Sri akal ji
@HiteshChaudhary-i8i
@HiteshChaudhary-i8i Ай бұрын
Good information
@MVML420
@MVML420 Ай бұрын
212 ਚ ਹੈਗੀ ਆ
@gurwinderoffice3989
@gurwinderoffice3989 Ай бұрын
Dr ਸਾਬ ਹਰ ਨਾਲ ਨਵੀ ਬਿਮਾਰੀ ਕਦੀ ਤੇਲਾ ਕਦੀ ਵਾਇਰਸ ਕਦੀ ਹਲਦੀ ਕਦੀ ਗ਼ਰਮੀ ਕਦੀ ਮੀਹ ਹਰ season new task
@MerikhetiMeraKisan
@MerikhetiMeraKisan Ай бұрын
ਇਹ ਪੁਰਾਣੀ ਹੈ
@Er.Kuldeepkamboj0001
@Er.Kuldeepkamboj0001 Ай бұрын
Last year aaya c 212 and pusa vich
@malkeetbrar8814
@malkeetbrar8814 Ай бұрын
Dabwaali area ch pind habuaana meri 28 P67 ch vi haigi aa eh problem g
@jagsirbrar9265
@jagsirbrar9265 Ай бұрын
ਮਰਖਾਈ ਸਾਹਿਬ ਜੀ ਕਿਸਾਨ ਬਹੁਤ dap leh ਕੇ ਰੱਖ ਰਹੇ ਆ ਕੋਈ ਦੇਸੀ ਨੁਕਤਾ ਹੈ ji ਕੇ ਪਤਾ ਲੱਗ ਸਕੇ ਕਿ dap ਅਸਲੀ ਹੈ ਜਾ ਨਕਲੀ
@GaganDeep-pt5lu
@GaganDeep-pt5lu Ай бұрын
Lakhimpur vich he ji
@usbaljindersi
@usbaljindersi Ай бұрын
❤wmk
@jassbrar4310
@jassbrar4310 Ай бұрын
Mere 126 nu penicle blight e aya hoyea g ,, aje 80% jhona nisarea .
@sahabjit
@sahabjit Ай бұрын
Kite kite hega ji 131 ch te pusa 44 ch vi patiala bhadson area
@Kheti-13wallah
@Kheti-13wallah Ай бұрын
Lakhimpur kheri ch problem va aa
@ginderbhamba9244
@ginderbhamba9244 Ай бұрын
Sade majhe v hai Tarn Taran distt border area chak bhamba
@SinghDhaliwal-n7w
@SinghDhaliwal-n7w Ай бұрын
Pr-126 cha koyi koyi mujer hagi aa ji par mainu ta uh gob wali sundi da karan lagda ji koyi tami-2 mujer aa ji.....??
@Thekedar_saab786
@Thekedar_saab786 Ай бұрын
Thx sir❤❤
@Ranjeetsingh-eu4qp
@Ranjeetsingh-eu4qp Ай бұрын
ਡਾਕਟਰ ਸਾਬ ਇਸ ਬਿਮਾਰੀ ਨੇ ਪਿਛਲੇ ਸਾਲ ਸਾਡੇ 18 ਕਿਲੇ ਤਬਾਹ ਕਰ ਦਿੱਤੇ ਸੀ ਜੀ । ਪੀਲੀ ਪੂਸਾ ਦੇ । ਇਸ ਬਾਰ ਕੋਈ ਤਰੀਕਾ ਦੱਸੋ ਜੀ ਬਚਾਅ ਦਾ । ਧੰਨਵਾਦ ਜੀ
@NikkaManinder
@NikkaManinder Ай бұрын
Pr 126 nu goli pe gayi ke ilaj hai g
@lakhasandhu04231
@lakhasandhu04231 Ай бұрын
ਸਾਰੇ ਮੁਕਤਸਰ, ਮਲੋਟ ਚ ਹਾਈਬ੍ਰਿਡ ਝੋਨਾ ਲੱਗਿਆ ।
@dhaliwal1173
@dhaliwal1173 Ай бұрын
dr sade upro kali munjar aw koi koi pusa jhona
@kamboj5673
@kamboj5673 Ай бұрын
Nice
@jaikisan3283
@jaikisan3283 Ай бұрын
Sir ji hey ki hundi hai jo barseem to banyai jandi hai osda fayda hunda hai ki oh silage wargi hundi a kirpa kar ke jankari daiyo ji ji
@MerikhetiMeraKisan
@MerikhetiMeraKisan Ай бұрын
Suka barseem
@jaikisan3283
@jaikisan3283 Ай бұрын
Sir is te video kripa kar ke bano ji app ji da bhaut dahnwadi hovage cahe video 2 mint di hi bana deyo
@jaikisan3283
@jaikisan3283 Ай бұрын
Main app ji nu 2018 to sun raha ga te hun main university de mele te vi jan lag gaya
@KuldeepsinghAulakh-l4v
@KuldeepsinghAulakh-l4v Ай бұрын
Sade haiga g par kite kite aa
@gurnamdass5906
@gurnamdass5906 Ай бұрын
Sade bahut nuksan krya ehne cheeka kaithal area
@arshgillgill3345
@arshgillgill3345 Ай бұрын
Sir stem root di problem a rai basmati 1121 vicha
@MerikhetiMeraKisan
@MerikhetiMeraKisan Ай бұрын
Hun koi ilaj nahi
@arshgillgill3345
@arshgillgill3345 Ай бұрын
@@MerikhetiMeraKisan ok sir thank
@desijatt2586
@desijatt2586 Ай бұрын
ਸਾਡੇ ਏਰੀਆ ਵਿੱਚ ਹੈਗਾ ਪੇਨਿਕਲ ਬੈਕਟਰੀਆ ਹੈਗਾ
@KaramjitsinghGill-yv8mr
@KaramjitsinghGill-yv8mr Ай бұрын
Sade v pussa 44 vich a near raikot
@youngfarmers171
@youngfarmers171 Ай бұрын
Pussa 44 ch hai sir ji barnala area ch
@harwindermann5384
@harwindermann5384 Ай бұрын
DP update v deo sir ji
@Shelby-f4p
@Shelby-f4p Ай бұрын
126 jhona 20 din baad nikl jau odhe vich penicle flight bhout aa hun kedi spray kriye hun koi fyda a
@MerikhetiMeraKisan
@MerikhetiMeraKisan Ай бұрын
Nahi
@punjab550
@punjab550 Ай бұрын
Bhmkd bhut jyada ki kita jawe ji
@baljindersandhu7094
@baljindersandhu7094 Ай бұрын
PR 126 te 131 nu Hai ga g faridkot
@MerikhetiMeraKisan
@MerikhetiMeraKisan Ай бұрын
Nahi hai ji
@mintuthakurmattu7634
@mintuthakurmattu7634 Ай бұрын
Eme mari janda aathe8
@jaskiratsandhu2730
@jaskiratsandhu2730 Ай бұрын
pipe jamani rangh di ho rehi
@gilljaskaransingh7993
@gilljaskaransingh7993 Ай бұрын
Sundi tu bazoate 1.9 wala salt kar dayee ji Hazconazol 5% Chess Jhona nisar gya ji
@HarinderSinghTiwana-vm2gz
@HarinderSinghTiwana-vm2gz Ай бұрын
❤❤👍👍
@amandeepbrar2112
@amandeepbrar2112 Ай бұрын
ਬਾਈ ਮੇਰੇ 212varati ਨੂੰ ਆ ਬੀਮਾਰੀ ਹੈਗੀ ਐਂ
@MerikhetiMeraKisan
@MerikhetiMeraKisan Ай бұрын
Oh alag chij hai
@amandeepbrar2112
@amandeepbrar2112 Ай бұрын
@@MerikhetiMeraKisan ਹਾਂ ਬਾਈ ਜੀ
@baljitgill3571
@baljitgill3571 Ай бұрын
1692 nu lag rahi tarn taran
@sammychahal9354
@sammychahal9354 Ай бұрын
Sade bhaut nuksan hai
@harjinderbrar4064
@harjinderbrar4064 Ай бұрын
💕🙏
@Dhaliwal_farming_
@Dhaliwal_farming_ Ай бұрын
Dhuri village kleran
@kuldeepsaraon6757
@kuldeepsaraon6757 Ай бұрын
Acha y
@MerikhetiMeraKisan
@MerikhetiMeraKisan Ай бұрын
Menu kul 9 vaje call kr ke poori jankari devo ji
@Dhaliwal_farming_
@Dhaliwal_farming_ Ай бұрын
Sir thoda ph number dedo ji
@balkarbuttar9485
@balkarbuttar9485 Ай бұрын
ਧੰਨਵਾਦ ਜੀ ਸਾਡੇ ਖੈਰ ਸੁੱਖ ਆ ਜੀ।
@ramandeepsingh5435
@ramandeepsingh5435 Ай бұрын
Number send me😊
@HarpreetSingh-ir8yo
@HarpreetSingh-ir8yo Ай бұрын
Doctor saab g mojar ctt sundi tu dawai dsu g
@MerikhetiMeraKisan
@MerikhetiMeraKisan Ай бұрын
Koi vi synthetic
@kalveersingh1644
@kalveersingh1644 Ай бұрын
ਪੀਲੀ ਪੂਸ਼ਾ ਦਿਆ ਬਲੀਆ ਕਾਲੀਆ ਹਨ ਜੀ
@MerikhetiMeraKisan
@MerikhetiMeraKisan Ай бұрын
Meeh karn ji
@AvtarSingh-ru5lr
@AvtarSingh-ru5lr Ай бұрын
Mansa
@inderpreetsingh6145
@inderpreetsingh6145 Ай бұрын
ਪੂਸਾ 44 ਕਿਸਮ 1999 ਦੀ ਆ 25 ਸਾਲ ਹੋਗੇ ਹੁਣ ਬਿਮਾਰੀ ਜ਼ਿਆਦਾ ਆਉਣ ਲੱਗਗੀ ਛੱਡ ਦੇਣੀ ਚਾਹੀਦੀ ਆ ਪੂਸਾ 44 ਲਗਾਉਣੀ ਛੱਡੀ ਨੂੰ ਤਿੰਨ ਸਾਲ ਹੋਗੇ
@Agriculture_facts
@Agriculture_facts Ай бұрын
Dr sahib da cont number mil sakda??
@MerikhetiMeraKisan
@MerikhetiMeraKisan Ай бұрын
8360423959
@ikramsingh3599
@ikramsingh3599 Ай бұрын
Dr sahib ji tuhada number chahida ji Please send
@harpalghuman6728
@harpalghuman6728 Ай бұрын
ਸਤਿ ਸ੍ਰੀ ਆਕਾਲ ਜੀ
@ranjeetdandiwal2283
@ranjeetdandiwal2283 Ай бұрын
Good information
这是自救的好办法 #路飞#海贼王
00:43
路飞与唐舞桐
Рет қаралды 126 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,6 МЛН