Пікірлер
@jagseerbrar7134
@jagseerbrar7134 9 сағат бұрын
ਬਾਈ ਜੀ ਕੀ ਬਲਿਊ ਕਾਪਰ ਦੇ ਨਾਲ ਸਟਰਿਪਟਓਮਾਈਸਿਨ ਦੀਆਂ ਦੋ ਪੁੜੀਆਂ ਪਾਦੇਈਏ ਜਾਂ ਸਿਰਫ ਇਕੱਲੀ ਹੀ
@gurjitsingh1389
@gurjitsingh1389 10 сағат бұрын
Dr sahib first of all said don't spray until bemari comes now you are saying something else
@Punjab55belt
@Punjab55belt 10 сағат бұрын
ਧੰਨਵਾਦ ਜੀ
@RajinderSingh-wh2mj
@RajinderSingh-wh2mj 10 сағат бұрын
Dhanbaad ji
@RaviKamboj-y7t
@RaviKamboj-y7t 10 сағат бұрын
Dr sahib jayda pani wali kism dso jo pani nu sahan kar sake kyoki jameen sotar wali hai ji
@SurjitSingh-qc9cs
@SurjitSingh-qc9cs 10 сағат бұрын
ਖਾਲਸਾ ਜੀ 110 ਝੋਨੇ ਦੇ ਪੱਤੇ ਕਿਨਾਰੇ ਤੋ ਪੀਲੇ ਪੈ ਰਹੇ ਆ ਝੋਨਾ ਗੋਭ ਚ, 10 ਦਿਨ ਪਹਿਲਾ costodia ਵਾਲਾ ਸਾਲਟ ਦੇ ਸਪਰੇ ਕੀਤੀ ਸੀ ਏਹ ਉੱਲੀ ਰੋਗ ਆ ਜਾ mosam ਕਾਰਨ ਆ
@chanansidhu8365
@chanansidhu8365 10 сағат бұрын
Thanks doc sahib
@JatinderSingh-ic6xp
@JatinderSingh-ic6xp 10 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Bro12493
@Bro12493 10 сағат бұрын
Dr saab propiconazole te 13045 v kar skde aa ji 2nd dose te 1st tebu te azoxystorbin kiti c 110 dsr 95 day
@ranpreetgill3607
@ranpreetgill3607 10 сағат бұрын
Veer ji sat shri akaal ਵੀਰੇ ਆਪਾ ਨੂੰ TSP khad ਮਿਲਦੀ a dap di ਜਗ੍ਹਾ ਵਰਤ ਸਕਦੇ ਆ ਤੇ ਕਿੰਨੀ ਪਵੇਗੀ ਕਣਕ ਵਿਚ
@SinghDhaliwal-n7w
@SinghDhaliwal-n7w 10 сағат бұрын
Amistar Top kaam karu ji...??
@user-pw2hr3mj1c
@user-pw2hr3mj1c 10 сағат бұрын
20 din tak pak ja gi 26 fungicide fmc ki kardi ti ev a ska haldi rog
@gurpreetsinghkala2404
@gurpreetsinghkala2404 10 сағат бұрын
copper + mancozeb Nal ਤੇਲੇ ਤੇ ਸੁੰਡੀ ਵਾਲੀ ਵਿਚ ਮਿਲਾ ਕੇ ਕਰ ਸਕਦੇ ਆ ਜੀ
@RamandeepSinghSekhonChaudhary
@RamandeepSinghSekhonChaudhary 11 сағат бұрын
Thanks for information Sir 👍
@khalsa3997
@khalsa3997 11 сағат бұрын
ਮੈਂ ਪਿਛਲੇ ਸਾਲ ਗਲਿਲੀੳ ਵੇ ਕੀਤੀ ਸੀ ਚੰਗਾ ਰਜ਼ਲਟ ਮਿਲਿਆ ਸੀ ਡੋਡੀ ਰੋਗ ਤੋਂ ਨਾਲ ਦੇ ਖੇਤਾਂ ਵਿੱਚ ਕਾਫੀ ਬਿਮਾਰੀ ਆ ਗਈ ਸੀ
@SukhaSingh-ol7rs
@SukhaSingh-ol7rs 11 сағат бұрын
ਇੱਕ ਮੈਨਕੋਜੇਬ ਤੇ ਕੋਪਰ ਵਾਲਾ ਇੱਕਠਾ ਮਿਸ਼ਰਣ ਆਉਦਾ ਹੈ
@Ishwar_Pandher
@Ishwar_Pandher 11 сағат бұрын
🙏🙏
@gurmeetsran3064
@gurmeetsran3064 11 сағат бұрын
ਬਾਈ ਜੀ ਹਲਦੀ ਰੋਗ ਮੁੱਛਲ 1401 ਵਿੱਚ ਵੀ ਆਉਂਦੀ ਹੈ।
@dimpagrewal282
@dimpagrewal282 11 сағат бұрын
Doctor sahib ji asin only galallio way fungicide kar sakde haan pr 126 jhone te.. Matlab k koi hor fumgicide di jaroorat ta nai haigi j asin galallio way da shidkaw karta ta eh ikalla hi bht hai baki fungus nu control kar lyi?
@GurjotSingh-lu1rd
@GurjotSingh-lu1rd 11 сағат бұрын
HEXACONAZOLE 5SC v bhut vdia result c pishle saal me 300 ml per acer pyi c control ho gya c Ji
@dharmindersingh3487
@dharmindersingh3487 11 сағат бұрын
Sir j assi gallio way pa rhe aa tan copper na di lod nhi heggi?
@sukhpalsingh9688
@sukhpalsingh9688 11 сағат бұрын
ਖਾਲਸਾ ਜੀ ਤਿੰਨ ਦਿਨ ਪਹਿਲਾਂ ਕਾਪਰ ਆਕਸਾਈਡ 500GM ਪ੍ਰਤੀ ਏਕੜ ਕੀਤੀ ਸੀ ਪਰ ਤਿੰਨ ਘੰਟਿਆਂ ਬਾਅਦ ਮੀਂਹ ਪੈ ਗਿਆ। ਕੀ ਦਵਾਈ ਕੰਮ ਕਰੇਗੀ ਜਾ ਨਹੀਂ ਜ਼ਰੂਰ ਦੱਸਣਾ ਜੀ
@simerjeetsingh9324
@simerjeetsingh9324 8 сағат бұрын
2 ਘੰਟੇ ਵੀ ਬਹੁਤ ਹੁੰਦੇ ਆ ਬਾਈ ਜੀ ,, ਬੇਫਿਕਰ ਰਹੋ ਪੂਰਾ ਚੰਗਾ ਰਿਜਲਟ ਮਿਲੂ ,,, ਮੇਰੇ ਨਾਲ ਹੋਇਆ ਸੀ ਪਿਛਲੇ ਸਾਲ,,, same ,, ਨੋ problam
@user-nt3jn7tz6o
@user-nt3jn7tz6o 12 сағат бұрын
Costodea. V. Kam. Kari. A. G
@SatnamDhindsa7
@SatnamDhindsa7 3 минут бұрын
Same question
@gurtejsinghsohal1979
@gurtejsinghsohal1979 12 сағат бұрын
Good information
@rajwindersidhu3818
@rajwindersidhu3818 12 сағат бұрын
Sat sri akal g🙏🙏
@gurbakhshishsingh2956
@gurbakhshishsingh2956 12 сағат бұрын
Early transplanting of paddy crop, judicious use of urea, irrigation on alternate days are some solutions to control paddy smut disease. In chemical control kocide, mastercop, propiconazole etc.fungicide are effective for false smut.proper fungicide , proper dose and proper timing is must.
@malkiatsingh6589
@malkiatsingh6589 12 сағат бұрын
Thanks for kind information Dr sahib.
@Khait_khaliaan
@Khait_khaliaan 12 сағат бұрын
😢🙏🙏💡💡💡ਸਪਰੇਅ ਟੈਂਕੀ ਵਿੱਚ 22ਤੋਂ 23 ltr ਪਾਣੀ ਪੈਂਦਾ ਕੋਈ ਵੀ ਡੱਕਣ ਤੱਕ ਨਹੀਂ ਭਰਦਾ ਫਿਰ 1-1/2ltr ਪਾਣੀ ਹੇਠਾ ਰਹਿ ਜਾਂਦਾ ਸਿਰਫ 20 ਲੀਟਰ ਇੱਕ ਟੈਂਕੀ ਦਾ ਪਾਣੀ ਲੱਗਦਾ ਜੇ 5 ਟੈਂਕੀਆਂ ਲੱਗਦਾ 100 ਲੀਟਰ ਪਾਣੀ ਲੱਗਦਾ😢 ਕੀ ਹੱਲ ਹੋਵੈ ਅੱਠ ਟੈਂਕੀਆਂ ਦਾ 160ਲੀਟਰ ਪਾਣੀ ਲੱਗਦਾ ਕਿਸਾਨ ਕੋਈ ਵੀ ਚਾਰ ਤੋਂ ਪੰਜ ਟੈਂਕੀ ਲਵੋਂਦਾ 8ਟੈਂਕੀਆਂ ਦਾ ਖਰਚਾ ਦਵਾਈ ਜਿੰਨਾ ਪੈਂਦਾ 8 ਟੈਂਕੀਆਂ ਜੇ ਲਾਉਣੀਆਂ ਕਿੱਲੇ ਦੀਆਂ ਫਿਰ ਜਾਣ ਜਾਣ ਦੇ ਵਿੱਚ ਹੀ ਟੈਂਕੀ ਮੁੱਕਣੀ ਚਾਹੀਦੀ ਵਾਪਸੀ ਨਹੀਂ ਹੋਣੀ ਚਾਹੀਦੀ ਫੇਰ ਟੈਂਕੀ ਦੀ ਧੂੜ ਥੱਲੇ ਚਲੀ ਜਾਂਦੀ ਹੈ
@samraostudio
@samraostudio 13 сағат бұрын
Sir ji ma chalated copper da spary kita se pa flag life kharab ho gaya munjar Puri phar nahi rahi sir koi hall ha
@shivbishnoi7626
@shivbishnoi7626 13 сағат бұрын
Great knowlegable video you hav universal knowledge please spread it glorifyway ..sir ! Please tell me about latest varieties like 1886 hav same diseases ..
@kuldeepnain7362
@kuldeepnain7362 13 сағат бұрын
Good 👍👍👍
@SatnaamSingh-b6d
@SatnaamSingh-b6d 13 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@JaspalSingh-t3z
@JaspalSingh-t3z 13 сағат бұрын
Tinku,,, verg
@rajudhindsha9615
@rajudhindsha9615 13 сағат бұрын
ਤੇਲੇ ਤੇ ਸੁੰਡੀ ਵਾਲੀ ਦੇ ਵਿਚ ਮਿਲਾ ਕੇ ਕਰ ਸਕਦੇ ਆ ਜੀ
@shivbishnoi7626
@shivbishnoi7626 13 сағат бұрын
Is this possible .. u know
@DesijattGill
@DesijattGill 11 сағат бұрын
@@rajudhindsha9615 nhi veer Cooper di sepreh nhi vch rila k result nhi auna fr .ikala hi sepreh kro Cooper di
@Pb65.mohali.
@Pb65.mohali. 13 сағат бұрын
Bai hun koi fida ne video pn da phala soo gaya c tuci
@pushwinderchhapa4917
@pushwinderchhapa4917 13 сағат бұрын
Ssa ji
@jarnailsingh5460
@jarnailsingh5460 13 сағат бұрын
THANKS DR SAHIB JI
@fatehharike7408
@fatehharike7408 13 сағат бұрын
Thanks ji
@simransaini2133
@simransaini2133 13 сағат бұрын
Bai ji chone nu milking stage te chelated zinc 12 percent wali kr skde a
@MerikhetiMeraKisan
@MerikhetiMeraKisan 13 сағат бұрын
no
@gursevaksingh3924
@gursevaksingh3924 13 сағат бұрын
ਪਿੰਡ ਦੀ ਸੋਸਾਇਟੀ ਵਿੱਚੋਂ ਖਾਦ ਲੈਣ ਲਈ ਖਾਤਾ ਕਿਵੇਂ ਬਣਾੳਣਾ ਜਾਂ ਕੀ ਕਰਨਾ ਪਊ
@MerikhetiMeraKisan
@MerikhetiMeraKisan 13 сағат бұрын
oh nahi bana rahe
@gursevaksingh3924
@gursevaksingh3924 13 сағат бұрын
@@MerikhetiMeraKisan ਜਦੋਂ ਬਣਨਗੇ ੳਦੋੰ ਵੀਡੀਓ ਪਾ ਦਿਓ
@sentyuppal1075
@sentyuppal1075 12 сағат бұрын
March ch banhn ge
@gurjitchandi2205
@gurjitchandi2205 11 сағат бұрын
Pazi dap nahi mil rahi ... Kissan leader kyu nahi bol Rahe is bare ... apne Vichar deyooo😢
@gursevaksingh3924
@gursevaksingh3924 11 сағат бұрын
@@gurjitchandi2205 Jadon kanak bijni odo milu
@ratanlalarora7982
@ratanlalarora7982 13 сағат бұрын
Doctor' sab tanks you
@namanpreetkaur9467
@namanpreetkaur9467 13 сағат бұрын
ਸ਼ੁਕਰ ਹੈ ਕਾਫੀ ਸਮੇਂ ਬਾਅਦ ਵੀਡੀਓ ਤਾ ਪਾ ਤੀ । ਸਰ ਤੁਹਾਡੀ ਵੀਡੀਓ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੀਡੀਓ ਨਹੀਂ ਮਿਲ ਰਹੀਆਂ ਸਨ ਹੁਣ ਪੂਰਾ ਸੀਜਨ ਦਾ ਟਾਈਮ ਚੱਲ ਰਿਹਾ ਹੈ
@user-up6xn8lz8g
@user-up6xn8lz8g 14 сағат бұрын
Sir kis company di a
@KulwinderSingh-sk4cm
@KulwinderSingh-sk4cm 14 сағат бұрын
ਲੋਟੂ ਮਹਿਕਮਾ ,ਹਰਿਆਣੇ ਤੋਂ ਪਿੱਛੇ ਰਹਿ ਗਿਆ ਵਰਾਇਟੀ ਆ ਚ।😂
@MerikhetiMeraKisan
@MerikhetiMeraKisan 14 сағат бұрын
vir oh haryana nahi centre da mehkma hai modi da, iiwbr haryana hau di tan 1270 aye si
@malwabelt5543
@malwabelt5543 16 сағат бұрын
DBW 327 ਪ੍ਰਤੀ ਏਕੜ 70 ਮਣ 9 ਨਵੰਬਰ ਦੀ ਬਿਜਾਈ DBW 332 ਪ੍ਰਤੀ ਏਕੜ 69 ਮਣ 9 ਨਵੰਬਰ ਦੀ ਬਿਜਾਈ DBW 371 ਪ੍ਰਤੀ ਏਕੜ 70.50 ਮਣ 15 ਨਵੰਬਰ ਦੀ ਬਿਜਾਈ DBW 372 ਪ੍ਰਤੀ ਏਕੜ 69 ਮਣ 15 ਨਵੰਬਰ ਦੀ ਬਿਜਾਈ DBW 370 ਪ੍ਰਤੀ ਏਕੜ 60 ਮਣ 15 ਨਵੰਬਰ ਦੀ ਬਿਜਾਈ PBW 826 ਪ੍ਰਤੀ ਏਕੜ 66.50 ਮਣ 16 ਨਵੰਬਰ ਦੀ ਬਿਜਾਈ WH 1270 ਪ੍ਰਤੀ ਏਕੜ 65.40 ਮਣ 9 ਨਵੰਬਰ ਦੀ ਬਿਜਾਈ ਏਰੀਆ ਗਿੱਦੜਬਾਹਾ ਸੰਪਰਕ ਨੰ. ਨੱਬੇ(90) ਦੋ(2) ਸੌ ਤੇਤੀ(33) ਅੜਤਾਲੀ(48) ਚਾਰ(4) ਸੌ ਪੱਚੀ(25)
@rasleen1239
@rasleen1239 17 сағат бұрын
Bahut mehnga beej hai
@user-bc6wy6ee3g
@user-bc6wy6ee3g 17 сағат бұрын
Hello Sr,ulinasak ,Tele wali ,,sundi wali fame,13,0,45 ,born krni spry ,2 wari ch krni a Tele wLi te sundi wali mix kr deveia, 13,0,45 te ulinask kr deviA