Badal ਦੇ ਆੜੀ ਨੇ ਦੱਸੀਆਂ ਰੌਚਕ ਗੱਲਾਂ | ਜਦੋਂ Gurdas Maan ਦਾ ਅਖਾੜਾ ਸੁਣਨ ਲਈ ਬੱਸ ਲੈ ਆਏ Parkash Badal

  Рет қаралды 69,132

Mitti ਮਿੱਟੀ

Mitti ਮਿੱਟੀ

Күн бұрын

ਬਾਦਲ ਦੇ ਆੜੀ ਨੇ ਦੱਸੀਆਂ ਰੌਚਕ ਗੱਲਾਂ |
ਜਦੋਂ ਗੁਰਦਾਸ ਮਾਨ ਦਾ ਅਖਾੜਾ ਸੁਣਨ ਲਈ ਬੱਸ ਲੈ ਆਏ ਬਾਦਲ |
#parkashsinghbadal #gurdasmaan #akhar
----------------------------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
------------------------------------
akhar channel,akhar channel punjabi,akhar interview,parkash singh badal,parkash singh life story,badal family,parkash singh badal today,parkash singh badal rip,sukhbir badal,parkash singh badal family,parkash singh badal biography,badal news,parkash singh badal life history,akhar news channel,sukhbir singh badal,Real life Story Of Parkash Singh Badal,parkash badal last video,parkash badal,cremation,gurdas maan with parkash badal,gurdas maan new song

Пікірлер: 49
@budhsingh1722
@budhsingh1722 Жыл бұрын
ਜੋ ਪੰਜਾਬ ਤੇ ਸਿੱਖ ਕੌਮ ਦਾ ਘਾਂਣ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@gurjantaulakh9867
@gurjantaulakh9867 Жыл бұрын
ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਸਲਾਹੀ ਜਾਓ ਤੁਹਾਡੀ ਜਾਂ ਮੇਰੇ ਕਹਿਣ ਨਾਲ ਕੁੱਝ ਨਹੀਂ ਬਣਦਾ ਇਹ ਆਦਮੀ ਸੁਭਾ 9 ਵਜੇ ਗੁਰੂ ਰਾਮਦਾਸ ਜੀ ਦੇ ਘਰ ਤਾਂ ਕੁਰਸੀ ਤੇ ਬੈਠੇ ਉਸੇ ਦਿਨ ਦੋ ਢਾਈ ਵਜੇ ਜੋ ਸੰਤ ਅਸਟੀਰੀਆ ਵਿਖੇ ਸੋਧਾ ਲਾਇਆ ਤਾਂ ਉਸ ਦੇ ਭੋਗ ਤੇ ਥੱਲੇ ਬੈਠਾ ਰਿਹਾ ਹੁਣ ਵੀਰ ਜੀ ਦੇਖਿਓ ਵਾਹਿਗੁਰੂ ਜੀ ਕੀ ਕੀ ਇਸ ਪਰਿਵਾਰ ਨਾਲ ਕਰੇਗਾ
@Sonu-eb8qf
@Sonu-eb8qf Жыл бұрын
ਬਾਦਲ ਸਾਬ ਬਹੁਤ ਵਧੀਆ ਇਨਸਾਨ ਬਹੁਤ ਚੰਗੇ ਸਨ ਪਿੰਡਾਂ ਨੂੰ ਿਸ਼ਹਰਾ ਵਰਗਾ ਬਣਾ ਦਿੱਤਾ ਸੜਕਾਂ ਡਬਲ ਕੀਤੀਆਂ ਪਰ ਲੋਕ ਕਦੇ ਖੁਸ਼ ਨਹੀਂ ਕੀਤੇ ਜਾ ਸਕਦੇ ਹੁਣ ਦੇਖ ਲੈਣ
@manindersingh352
@manindersingh352 Жыл бұрын
Kam. Jinay. Marji. Ketay. Hon. Par. Joo. Last. Wich. Guru. GrAndh. Sab. Nal. Kar. Gaya. Mitti. Wich. Rul gaya
@gurjantaulakh9867
@gurjantaulakh9867 Жыл бұрын
ਵੀਰ ਜੀ ਇਸ ਆਦਮੀ ਨਾਲ਼ ਮੈਂ ਖੁਦ , ਵੀ ਪੰਦਰਾਂ ਵੀਹ ਦਿਨ ਚੰਡੀਗੜ੍ਹ ਜੇਲ੍ਹ ਗਿਆ ਉਸ ਟਾਈਮ ਮੇਰੀ ਉਮਰ ਸੀ ਤਾਂ,12=13 ਸਾਲ ਦੀ ਲੇਕਿਨ ਮੈਂ ਵੀਹ ਸਾਲ ਉਮਰ ਲਿਖਵਾਈ ਮੈਨੂੰ ਅਸਚਰਜ ਉਸ ਟਾਈਮ ਲੱਗ ਗਿਆ ਜਦੋਂ ਮੈਂ ਖੁਦ ਬਾਦਲ ਨੂੰ ਕਿਹਾ ਕਿ ਸਾਡਾ ਘਰ ਇੱਕਲਾ ਹੈ ਅਤੇ ਸਾਨੂੰ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਮੈਂ ਬਾਬਾ ਜੀ ਨੂੰ ਲੈ ਕੇ ਜਦੋਂ ਮਿਲ ਕੇ ਮੁਸੀਬਤ ਦੱਸੀ ਤਾਂ ਅੱਗੇ ਤੋਂ ਬਾਦਲ ਨੇ ਕਿਹਾ ਕੇ ਇਸ ਦਾ ਕਿਹੜਾ ਪਿੰਡ ਹੈ ਅਤੇ ਤੁਹਾਡੇ ਘਰ ਕਿੰਨੇ ਹਨ ਮੈਂ ਕਿਹਾ ਕਿ ਬਾਪੂ ਜੀ ਘਰ ਤਾਂ ਸਾਡਾ ਇਕੱਲਾ ਹੀ ਹੈ ਅੱਗੇ ਤੋਂ ਜੋ ਜਵਾਬ ਮਿਲਿਆ ਤਾਂ ਮੈਂ ਖੁਦ ਸੌ਼ਕਟ ਰਹਿ ਕੇ ਤੁਹਾਡੀਆਂ 5=7 ਵੋਟਾਂ ਲੈਣ ਲਈ ਮੈਂ ਹਜ਼ਾਰਾਂ ਵੋਟ ਛੱਡ ਦਿਆਂ ਜੋ ਬਾਅਦ ਵਿੱਚ ਮੇਰੇ ਨਾਲ ਆਏਂ ਬਾਬਾ ਗੁਰਦਿਆਲ ਸਿੰਘ ਜੀ ਨੇ ਕਿਹਾ ਕਿ ਬਾਦਲ ਸਾਹਿਬ ਇਹ ਲੜਕਾ ਆਪਣੇ ਨਾਲ ਚੰਡੀਗੜ੍ਹ ਜੇਲ੍ਹ ਵਿੱਚ ਰਹਿ ਕੇ ਗਿਆ ਹੈ ਬਾਦਲ ਸਾਹਿਬ ਜੀ ਨੇ ਕਿਹਾ ਯਾਰ ਗੁਰਦਿਆਲ ਸਿਆਂ ਅਜਿਹੇ ਜੁਆਕਾਂ ਨੂੰ ਅੱਗੇ ਲਿਆ ਕੇ ਇੰਨਾਂ ਨੂੰ ਮੇਰੇ ਕੋਲ ਅੱਗੇ ਤੋਂ ਨਾਂ ਲੈ ਕੇ ਆਈਂ ਅਤੇ ਬੋਲੇ ਓਏ ਛੋਟੂ ਆਹ ਦੱਸ ਰੁਪਏ ਲੈ ਕੇ ਆਪਣੇ ਪਿੰਡ ਵਾਸਤੇ ਬੱਸ ਪਕੜ ਲੇਕਿਨ ਇਸ ਤੋਂ ਬਾਅਦ ਮੈਨੂੰ ਮਿਲਣ ਦੀ ਕੋਈ ਵੀ ਦਿਲਚਸਪੀ ਨਾਂ ਰੱਖੀਂ ਫੇਰ ਜੋ ਬਾਬਾ ਜੀ ਮੇਰੇ ਨਾਲ ਆਏ ਉਨ੍ਹਾਂ ਕਿਹਾ ਬਾਦਲ ਸਾਹਿਬ ਜਿਨ੍ਹਾਂ ਵਾਹਿਗੁਰੂ ਜੀ ਨੇ ਸੁਆਸ ਭਰੇ ਹਨ ਉਨ੍ਹਾਂ ਚਿਰ ਮੈਂ ਹਮੇਸ਼ਾ ਤੇਰੀ ਵਿਰੋਧਤਾ ਕਰਾਂਗਾ ਇਹ ਗੱਲ ਤੂੰ ਇਸ ਨੂੰ ਨਹੀਂ ਜਵਾਬ ਲੇਕਿਨ ਮੈਨੂੰ ਮਿਲ ਗਿਆ ਹੈ ਉਲਟਾ ਬਾਬਾ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਮੇਰਾ ਕੁੱਝ ਨਹੀਂ ਕਰ ਸਕਦੇ ਹੋ ਤਾਂ ਬਾਬਾ ਜੀ ਨੇ ਕਿਹਾ ਜੇਕਰ ਇਸ ਲੜਕੇ ਦਾ ਬੂਹਾ ਮੇਨ ਗੇਟ ਤੇ ਰਖਵਾ ਦਿੰਦਾ ਤਾਂ ਕੀ ਹੋ ਜਾਂਦਾ ਮੈਂ ਕੋਈ ਤੁਹਾਡੀਆਂ 5=7 ਵੋਟਾਂ ਵਾਸਤੇ ਮੇਰੇ ਕੋਲੋਂ ਸਾਰਾ ਪਿੰਡ ਨਹੀਂ ਛੱਡਿਆ ਜਾ ਸਕਦਾ ਜੇਕਰ ਸੱਚੀ ਰੂਹ ਹੋਈ ਤਾਂ ਠੀਕ ਹੈ ਪਰ ਮੈਨੂੰ ਨਹੀਂ ਲਗਦਾ ਕਿ ਵਾਹਿਗੁਰੂ ਜੀ ਇਸ ਇਨਸਾਨ ਨੂੰ ਬਖ਼ਸ਼ ਦੇਣਗੇ ਬਾਕੀ ਜੋ ਮਾਲਕ ਨੂੰ ਮਨਜੂਰੁ ਹੈ ਹੋਣਾ ਓਹੀ ਕੁੱਝ ਹੈ
@DeepSingh-gd5kw
@DeepSingh-gd5kw Жыл бұрын
ਖਾਨਦਾਨੀ ਸਰਦਾਰ ਖਾਨਦਾਨੀ ਹੀ ਹੁੰਦੇ ਆ """ ਖਾਨਦਾਨੀ ਜੱਟ ਸਰਦਾਰਾ ਦੀ ਟੌਹਰ ਦੁਨੀਆਂ ਤੇ ਸਦਾ ਹੀ ਰਹਿਣੀ ਆ """
@nirmaljeetkhosa1529
@nirmaljeetkhosa1529 Жыл бұрын
ਚਿੜੀਆਂ ਦੀ ਮੌਤ ਗੁਆਰਾਂ ਦਾ ਹਾਸਾ ਬਾਦਲ ਸਾਹਿਬ ਦੀ ਮੌਤ ਹੋ ਗਈ ਲੋਕਾਂ ਗੱਲਾਂ ਕਰਨ ਦਾ ਮੌਕਾ ਮਿਲ ਗਿਆ
@CanadaKD
@CanadaKD Жыл бұрын
ਸੁਖਵੀਰ ਨੇ ਬਾਦਲ ਦੇ ਮਰਨ ਤੇ ਸਭ ਤੋਂ ਪਹਿਲਾ ਕੰਮ ਬਾਦਲ ਦਾ ਲਾਇਆ ਬਾਗ ਪੱਟਿਆ ਹੈ ਹਾਲੇ ਕਹਿੰਦੇ ਸੁੱਖਾ ਮੰਦਬੁੱਧੀ ਨਹੀਂ ।
@ravigodara887
@ravigodara887 Жыл бұрын
Keda baag veer ji samjh nhi aayi tuhadi gal
@surjitsingh6788
@surjitsingh6788 Жыл бұрын
ਬਹੁਤ ਵਧੀਆ ਜੀ
@JaspalSingh-yn1fd
@JaspalSingh-yn1fd Жыл бұрын
Tusi ta akara dakh ka khush ho gaya. Jina nal vasakhi 78 vich saka hoya ona bara ki pata ha
@DheerajSingh-xj3mr
@DheerajSingh-xj3mr Жыл бұрын
Request to all reporters Pls call Prakash Singh Badal Ji.
@RajinderSingh-
@RajinderSingh- Жыл бұрын
Thek a bande kinne marwae kuch pta k nahi 84ch Cong nal mil ke. Hun bjp vich vad kom da ghan karwai janda
@balrajrajpal219
@balrajrajpal219 Жыл бұрын
ਮੁੰਡਿਆਂ ਦਾ ਘਾਣ ਹੁਣ ਵੀ ਹੋ ਰਿਹਾ ਹੈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੁਣ ਵੀ ਹੋ ਰਹੀਆਂ ਹਨ ਇਸ ਤੇ ਵੀ ਬੋਲੋ ਬਾਈ ਜੀ
@MaanvirsinghDhanoa
@MaanvirsinghDhanoa Жыл бұрын
sahi gall a veer teri
@dogsanimalsbirds
@dogsanimalsbirds Жыл бұрын
Bs kro sir ji badal Saab duniya de saare najare lekke gye ne...Punjab vich roj chitta peen nal 5-7 munde mar rhai ne ohna di vi gal kr lya kro...badal Saab ji nu ta saare Janade ah
@mintoorataul5630
@mintoorataul5630 Жыл бұрын
Gagandeep RATAUL saab tusi kiss RATAUL pind toh ho mera pind v RATAUL hai Taran Taran
@satnambrar7594
@satnambrar7594 Жыл бұрын
Badal tempo c
@JagdishSingh-wo1rs
@JagdishSingh-wo1rs Жыл бұрын
😭
@DeepSingh-gd5kw
@DeepSingh-gd5kw Жыл бұрын
ਕਿਸ ਹੱਦ ਤੱਕ ਗਿਰ ਗਈ ਰੱਬਾ ਤੇਰੀ ਦੁਨੀਆਂ ਕਿੰਨਾ ਨੇਕ ਇਨਸਾਨ ਸੀ "ਬਾਦਲ ਸਾਹਿਬ ਜੀ " ਸਾਰਾ ਪੰਜਾਬ ਰੋ ਰਿਹਾ "" ਪਰ ਕੁਛ ਘਟੀਆਂ ਲੋਕ ਮਾੜਾ ਕਹਿ ਰਹੇ "" ਜਿਹੜੇ ਵਿਕਾਸ ਦੇ ਕੰਮ ਬਾਦਲ ਸਾਹਿਬ ਨੇ ਕੀਤੇ " ਕੋਈ ਨਹੀਂ ਕਰ ਸਕਦਾ "
@prabhjotsandhu2184
@prabhjotsandhu2184 Жыл бұрын
Akirghan lok jihre badal sahib nu gadar kahinde han,jo badal sahib ne keeta koi nhi kar sakda,bauhat hi thande subhah de san
@budhsingh1722
@budhsingh1722 Жыл бұрын
ਜ਼ੋ ਪੰਜਾਬ ਤੇ ਸਿੱਖ ਕੌਮ ਦਾ ਘਾਂਣ ਕੀਤਾ ਉਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@JagjitSingh-hp4jz
@JagjitSingh-hp4jz Жыл бұрын
ਇਹ ਬੁਢਾ ਕੌਮ ਦੇ ਗਲੋਂ ਲ੍ਥਾ
@bharabj65
@bharabj65 Жыл бұрын
in my view akhar is the best channel and i follow from very first day and it's my request to make more videos like this with friends and knowns of badal saab so we know generation can come to know about unheard stories
@jasveersingh8492
@jasveersingh8492 Жыл бұрын
Badal,Sabto VddaGaddar,c
@shamshersingh5468
@shamshersingh5468 Жыл бұрын
Bs katra sho lambi 5 Sal ra par aj dakaa ne
@jagmeetsingh1084
@jagmeetsingh1084 Жыл бұрын
Badal Shoaib is an Peaceful Minded Person
@JasveerSingh-jw3rs
@JasveerSingh-jw3rs Жыл бұрын
Good good 👍 👌 👏
@Kaur01313
@Kaur01313 Жыл бұрын
Bahut vdia c Badal baapu…bahut kuj kita Punjab lyi…..ek captain amrinder singh jinne ek kmm nhi kita punjab lyi
@lakhasandhu04231
@lakhasandhu04231 Жыл бұрын
ਗੁਰਦਾਸ ਮਾਨ ਵੀ ਐਨਾ ਪੁਰਾਣਾ ਐ ?
@simardeepkaurbrar1175
@simardeepkaurbrar1175 Жыл бұрын
He is around 70
@rajindergill8624
@rajindergill8624 Жыл бұрын
🤔
@RamLal-pm9lh
@RamLal-pm9lh Жыл бұрын
Badal sahab nu kade bhul nahi sakde
@deepsingh4409
@deepsingh4409 Жыл бұрын
Bai g apne bot kam kete hai badal Saab hora ne pr appa ohna di ijat nhe keti bathinda malout apni said walya nu ta gold bna ta se badal Saab hora ne 🙏🙏🙏🙏🙏🙏🙏
@harmeshsinghgill-ip1ws
@harmeshsinghgill-ip1ws Жыл бұрын
❤ਹੁਣ ਜਿਹੜਾ ਕੁਝ ਮਰਜੀ ਕਹੀ ਚਲੋ ਮਾਨ ਸਾਬ੍ਹ ਜ਼ਿੰਦਾਬਾਦ
@harjitsingh1755
@harjitsingh1755 Жыл бұрын
Maan murdered
@jassadhesi730
@jassadhesi730 Жыл бұрын
Love you maan Saab ji
@NirmalSingh-bz3si
@NirmalSingh-bz3si Жыл бұрын
ਇਹ ਬੂੜਾ ਝੂਠ ਬੋਲਦਾ ਗੁਰਦਾਸ ਮਾਨ 65ਸਾਲ ਦਾ ਬਾਦਲ 96ਸਾਲ ਦਾ ਕਿਥੇ ਆਖਾੜਾ ਸੂਣਿਆਂ ਇਸ ਨੇ 😂
@harpreetsinghdhillon8371
@harpreetsinghdhillon8371 Жыл бұрын
Bai ji akhara lwaya c gidderbaha bilkul 100% sach hai
@Bawarecordsofficial
@Bawarecordsofficial Жыл бұрын
ਬਾਈ ਜੀ 41 ਸਾਲ ਗੁਰਦਾਸ ਮਾਨ ਨੂੰ ਪੱਕੇ ਤੌਰ ਤੇ ਅਖਾੜੇ ਲਾਉਂਦਿਆਂ ਹੋਗੇ ਨੇ ਵੇਖਿਆ ਹੋਣਾ ਅਖਾੜਾ ਕੋਈ ਬਾਪੂ ਹੋਰਾਂ ਨੇ
@gurjantaulakh9867
@gurjantaulakh9867 Жыл бұрын
ਇਹ ਬੁੱਢੇ ਤਾਂ ਹੈ ਉਸ ਦਾ ਪੱਕਾ ਚੇਲਾ
@gurjantaulakh9867
@gurjantaulakh9867 Жыл бұрын
ਉਹ ਵੱਡੇ ਭਾਈ ਸਾਹਿਬ ਜੀ ਤੁਸੀਂ ਜਿੰਨਾ ਜੀ ਕਰਦਾ ਹੈ ਓਨਾ ਲਾਓ ਲੇਕਿਨ ਜੋ ਇਸ ਸ਼ਖਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਓਸ ਦਾ ਖਹਿੜਾ ਵਾਹਿਗੁਰੂ ਜੀ ਆਪਣੇ ਆਪ ਅਤੇ ਆਪਣੇ ਢੰਗ ਨਾਲ ਲੈਣਗੇ
@Khanowall
@Khanowall Жыл бұрын
ਦਿੱਮਾਗ ਫਰਿੱਜ ਵਿੱਚ ਰੱਖਿੱਆ ਲੱਗਦਾ ਏਦੇ ਵਿੱਚ ਉਮੱਰ ਦਾ ਕੀ ਲੈਣਾ ਦੇਣਾ
@karanbaraich2300
@karanbaraich2300 Жыл бұрын
🙏
@parshotamlal8340
@parshotamlal8340 Жыл бұрын
Sare varga da khiyal rakhde san
@laxmansingh11
@laxmansingh11 Жыл бұрын
ਕੋਮ ਦਾ ਗੁਦਾਰ ਦੱਲਾ ਗੱਲੋ ਲੱਥਾ
@gurunamsaggi3873
@gurunamsaggi3873 Жыл бұрын
Baba ji aur Prakash Singh Badal Gurdas Maan ka program use time dekhne gaye the Jab Gurdas Maan apni Amma ke pet Mein Tha Prakash Singh Badal ka Janm 1927 mein hua tha to Prakash Singh Badal Ne aur unke Sathiyon Ne Gurdas Maan ka program Gurdas Maan ki Amma ke pet Mein Hi dekh liya tha
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН
Un coup venu de l’espace 😂😂😂
00:19
Nicocapone
Рет қаралды 11 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Punjab Khalistan Movement Explained
35:08
Nitish Rajput
Рет қаралды 10 МЛН
Reality of Ajit Doval
36:43
Nitish Rajput
Рет қаралды 12 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН