Jathedar Baljit Singh Daduwal | Virsa Singh Valtoha | Harpreet Singh Makhu | Badal | PTC | Mann |

  Рет қаралды 304,793

Harpreet Singh Makhu

Harpreet Singh Makhu

Күн бұрын

Harpreet Singh Makhu || ਹਰਪ੍ਰੀਤ ਸਿੰਘ ਮਖੂ ||
Jathedar Baljit Singh Daduwal , Virsa Singh Valtoha , Harpreet Singh Makhu , Badal , PTC , Mann ,
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 422
@AvtarSingh-x1t
@AvtarSingh-x1t 2 ай бұрын
ਭਾਈ ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@KulbirSingh-cb2oh
@KulbirSingh-cb2oh Жыл бұрын
ਮਖੂ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
@SurjitSingh-p9t
@SurjitSingh-p9t 10 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੰਗਤਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰੱਖੀ ਰੱਖਣਾ ਜੀ
@rbrar3859
@rbrar3859 Жыл бұрын
ਇਹ ਚੈਨਲ ਹਮੇਸ਼ਾ ਸੱਚ ਬੋਲਦਾ ਹੈ। ਧੰਨਵਾਦ ਮਖੂ ਸਾਹਬ।
@ManjitSingh-mn9qu
@ManjitSingh-mn9qu Жыл бұрын
‌‌ਮਖੂ ਸਾਹਿਬ ਮੈਂ ਸੰਤ ਜੀ ਦੇ ਮਾਨਸਾ ਕੋਰਟ ਵਿੱਚ ਦਰਸ਼ਨ ਕੀਤੇ ਸਨ। ਬੜੇ ਸ਼ਾਂਤ ਸੁਭਾਅ ਦੇ ਸੰਤ ਹਨ।
@sukhdevsingh1815
@sukhdevsingh1815 Жыл бұрын
dhami nikma pardhan
@jarnailsingh9374
@jarnailsingh9374 Жыл бұрын
ਵਿਰਸਾ ਸਿੰਘ ਵਲਟੋਹਾ, ਦਾ ਇੱਕ PA ਅਪਣੇ ਆਪ ਨੂੰ ਆਖਦਾ ਸੀ, ਓਸ ਦਾ ਨਾਮ ਸੀ, ਹੀਰਾ ਸਿੰਘ ਪਿੰਡ ਬਾਬਾ ਦੀਪ ਸਿੰਘ ਜੀ ਵਾਲਾ ਪਾਉ ਵਿੰਡ ਜਿਲ੍ਹਾ ਤਰਨਤਾਰਨ ਦਾ ਸੀ, ਉਹ ਜਗਰਾਓਂ ਇਲਾਕੇ ਤੱਕ ਚਿੱਟਾ ਵੇਚਦਾ ਰਿਹਾ ਹੈ, ਉਹ waltohe ਦਾ ਬੰਦਾ ਸੀ
@najarsingh3234
@najarsingh3234 Ай бұрын
Bilkulsach 100persent right
@harrygill183
@harrygill183 17 күн бұрын
😊😊?​@@najarsingh3234
@harryharinder4438
@harryharinder4438 Жыл бұрын
ਕਰ ਲਵੋਂ ਇਕੱਠਾ ਜਿੰਨਾ ਮਰਜ਼ੀ ਪੈਸਾ ਵਾਹਿਗੁਰੂ ਦੇ ਘਰ ਤਾਂ ਬਿਨਾਂ ਪੈਸੇ ਤੋ ਜਾਣਾ ਪੈਣਾ ਡਰ ਦੇ ਨਹੀਂ ਏਹ ਰੱਬ ਤੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹਨਾਂ ਨੂੰ ਸੱਭ ਨੂੰ ਅਪਣਾ ਖੌਫ ਪਹ, ਏਹ ਪੰਥ ਦੇ ਨਾਂਮ ਤੇ ਐਸ਼ ਕਰੀ ਜਾਂਦੇ ਹਨ ਸੱਭ
@HARBANSSingh-fu9pc
@HARBANSSingh-fu9pc Жыл бұрын
ਐਸ਼ ਨਾ ਕਹੋ ਜੀ, ਇਹ ਤਾਂ ਸਿੱਖੀ ਅਤੇ ਧਰਮ ਦੇ ਨਾਮ ਤੇ ਕਲੰਕ ਵਾ। ਏਹ ਲੋਕ ਨਹੀਂ ਜਾਣਦੇ ਕਿ ਇਤਿਹਾਸ ਕੀ ਕਹੂ ?
@AvtarSingh-ui7pv
@AvtarSingh-ui7pv Жыл бұрын
Vir ji.ina loka ne ene ina ku kali.kmai.kri.bathe ne ji es lia hi.je lok darde. Hi.amit sah or modi ji de pera bich.bath de ne ji or sikh Kom dia jdda bich tel hi paia hor ina ne sikh kom de lay kus nhi kria ji ina ku nuksan kria ju.ke ajj tk nà ta angrea ja mogla .ne tu be nhi hoia ji jina ku es privar ne kr dita ha ji
@raghbirsinghdhindsa3164
@raghbirsinghdhindsa3164 Жыл бұрын
ਦਾਦੂਵਾਲ ਜੀ ਨੇ ਬਿੱਲਕੁਲ ਠੀਕ ਕਿਹਾ ਜੀ ਧਰਮ ਦੇ ਦਰੁੱਸਤ ਪ੍ਰਚਾਰ ਅਤੇ ਗੁਰੂ ਘਰਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ SGPC ਨੂੰ ਬਾਦਲ ਮੁਕਤ ਕਰਨਾ ਅਤੀ ਜ਼ਰੂਰੀ ਹੈ ਜੀ
@najarsingh3234
@najarsingh3234 Ай бұрын
Bilkulsach 100persent
@harjitsidhu7085
@harjitsidhu7085 17 күн бұрын
ਦਾਦੂਵਾਲ ਸਾਹਿਬ ਜੀ ਨੇ ਮਖੂ ਸਾਹਿਬ ਦੇ ਸਵਾਲਾਂ ਦੇ ਜਵਾਬ ਬਹੁਤ ਵਧੀਆ ਢੰਗ ਨਾਲ ਦਿੱਤੇ ਨੇ ਬਹੁਤ ਬਹੁਤ ਧੰਨਵਾਦ ਜੀ
@manjitsinghdosanjh7067
@manjitsinghdosanjh7067 Жыл бұрын
ਬਲਜੀਤ ਸਿੰਘ ਦਾਦੂਵਾਲ ਦੇ ਵਧੀਆ ਵਿਚਾਰ ਹਨ।
@DaljitsinghSandhu-w8k
@DaljitsinghSandhu-w8k 10 ай бұрын
Eh taxi vag bhada
@jagdevbrar6100
@jagdevbrar6100 Жыл бұрын
ਦਾਦੂਵਾਲ ਸਾਹਿਬ ਜੀ ਆਉਣ ਵਾਲੀਆਂ ਚੋਣਾਂ ਦੇ ਲਈ ਨਵੀਆਂ ਵੋਟਾਂ ਬਣਨੀਆਂ ਚਾਹੀਦੀਆਂ ਹਨ
@BalbirSingh-wp2nv
@BalbirSingh-wp2nv Жыл бұрын
ਵਾਹਿਗੁਰੂ ਸਾਹਿਬ ਜੀ ਸਭ ਨੂ ਸੁਮੱਤ ਬਖ਼ਸ਼ੇ
@HarpreetSingh-yp8zq
@HarpreetSingh-yp8zq Жыл бұрын
ਜੇ ਕੁਝ ਬੋਲਣਾ ਨਈਂ ਆਉਂਦਾਂ ਤਾਂ ਏਦਾਂ ਦੇ ਕਮੈਂਟ ਨਾਂ ਲਿਖਿਆ ਕਰੋ ਵੀਰ।
@ajitsinghrandhawa3489
@ajitsinghrandhawa3489 Жыл бұрын
🎉😢😅
@amanbrar6511
@amanbrar6511 Жыл бұрын
​@@HarpreetSingh-yp8zqਬਲਬੀਰ ਸਿੰਘ ਨੇ ਕੀ ਗਲਤ ਲਿਖਿਆ ਉਹ ਹੀ ਲਿਖਿਆ ਜੋਅ ਸਿੱਖੀ ਚ ਮੰਗਿਆ ਜਾਂਦਾ
@HarpreetSingh-yp8zq
@HarpreetSingh-yp8zq Жыл бұрын
@@amanbrar6511 sorry ਵੀਰ ਮੈਨੂੰ ਸਮਝ ਨੀ ਆ ਰਹੀ ਸੀ ਕੋਣ ਸਹੀ ਹੈ, ਮੈਂ ਕਮੈਂਟ ਦੇਖਣ ਲੱਗ ਗਿਆ ਤਾਂ ਜੋ ਸਹੀ ਗਲਤ ਬੰਦੇ ਪਛਾਣ ਸਕਾਂ, ਵਾਹਿਗੁਰੂ ਲਿਖਣ ਵਾਲੇ ਤੋਂ ਪਤਾ ਹੀ ਨਈਂ ਚਲਦਾ ।
@avtarsinghdhillondhillon3858
@avtarsinghdhillondhillon3858 Жыл бұрын
ਮਖੂ ਸਾਹਬ ਜੀ ਅਸੀਂ ਸਾਰੇ ਇੱਕਠੇ ਹੋ ਕੇ ਬਾਦਲਾਂ ਨੂੰ ਡੰਡੇ ਮਾਰ ਕੇ ਬਾਹਰ ਕਿਉਂ ਨਹੀਂ ਕੱਢਦੇ
@Doaba73
@Doaba73 Жыл бұрын
ਆਹੀ ਗੱਲ ਵੀਰ ਕਰਦਾ ਨੀ ਕੋਈ ਗੱਲ ਆਹੀ ਆ ਕਰਨ ਆਲੀ ,ਅਮਲੀ ਜਾਮੇ ਚ ਆਵੇ ਫੇਰ ਕੁਛ ਹੋ ਸਕਦਾ ਨਹੀਂ ਤਾਂ ਅੱਗੇ ਹਲਾਤ ਕਿੰਨੇ ਦਰਦਨਾਕ ਹੋਣੇ ,ਓਹੀ 84 ਤੋਂ ਵੱਡੇ ਕਮ
@shamsherbrar9745
@shamsherbrar9745 4 ай бұрын
ਆਖ਼ਰ ਬਾਦਲ ਕੇ ਭੁੱਖੇ ਮਰਨਾ ਮੇਰਾ ਗੁਰੂ ਡਾਢਾ ਹੈ
@mohinderpalsingh4113
@mohinderpalsingh4113 Жыл бұрын
Wahiguru jee Wahiguru jee Wahiguru jee Wahiguru jee Wahiguru jee ਸਿੱਖ ਸੰਗਤਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ
@harpreetsandhusp9171
@harpreetsandhusp9171 Жыл бұрын
Excellent Makhu shaib you are doing great work
@PalveerDhillon98
@PalveerDhillon98 Жыл бұрын
ਸੱਚੀ ਤਾਂ ਹਰੇਕ ਨੂੰ ਚੁਣਦੀ ਐ ਭਾਵੇਂ ਆਪਾਂ ਹੋਈਏ
@gurittasinghjatana4778
@gurittasinghjatana4778 Жыл бұрын
ਹਰਮੰਦਰ ਸਾਹਿਬ ਚੱਲ ਕੇ ਬਾਦ,ਦਾ ਖ਼ਿਲਾਫ਼ ਪੰਥ ਬਚਾਉਣ ਲਈ ਮੋਰਚਾ ਲਾਈਏ
@balvirslnghsahokesingh7446
@balvirslnghsahokesingh7446 Жыл бұрын
ਬਿਲਕੁਲ ਜੀ,,,,ਮਖੂ ਭਾਅ ਜੀ, ਵਲਟੋਹਾ ਨੂੰ ਪੁੱਛਿਆ ਜਾਵੇ ਕਿ ਗੁਰੂ ਰਾਮਦਾਸ ਜੀ ਸਰਾਂ ਦੀ ਡਿਊੜੀ ਦੇ ਸਾਹਮਣੇ ਢਾਡੀ ਜਥੇ ਪਾਂਧੀ ਦੇ ਪੈਰਾਂ ਵਿੱਚ ਫਾਇਰ ਨਹੀਂ ਸੀ ਕੀਤਾ। ਅਸੀਂ ਤੇ ਦਰਸ਼ਨ ਸਿੰਘ ਈਸਾਪੁਰ ਡਿਊਡੀ ਵਿੱਚ ਸੀ।
@KuldeepSingh-cf1jg
@KuldeepSingh-cf1jg 19 күн бұрын
ਬਹੁਤ ਵਧੀਆ ਜਾਣਕਾਰੀ ਮਿਲੀ ਆਪ ਜੀ ਦਾ ਧੰਨਵਾਦ
@laddiguru8074
@laddiguru8074 Жыл бұрын
ਵਾਹਿਗੁਰੂ ਜੀ ਵਲਟੋਹਾ ਬਹੁਤ ਬਹੁਤ ਗੰਦਾ ਬੰਦਾ ਹੈ ਵਾਹਿਗੁਰੂ ਜੀ ਦਾਦੂਵਾਲ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਬਹੁਤ ਬਹੁਤ ਵਾਧੀਆ ਇਨਸਾਨ ਹਨ ਇਨ੍ਹਾਂ ਤੇ ਗੁਰੂ ਦੀ ਬੁਹੋਤ ਕਿਰਪਾ ਜੀ
@S.BeantSinghGill
@S.BeantSinghGill 23 күн бұрын
ਭਾਜਪਾ ਦਾ ਦੱਲਾ ਦਾਦੂਵਾਲ
@S.BeantSinghGill
@S.BeantSinghGill 23 күн бұрын
ਕਿਹੜਾ ਪੰਥਕ ਆ ਦਾਦੂਵਾਲ ਸਾਲੇ ਨੇ ਸਰੋਮਣੀ ਤੇ ਕਬਜਾ ਕਰਵਾ ਦਿੱਤਾ ਹਰਿਆਣਾ ਵਿੱਚ ਬੀੜੀਆ ਦੀ ਮਸਹੂਰੀ ਆਇਆ ਕਰੂਗੀ ਜੇ ਹੋਰ ਚੈਨਲ ਤੇ ਲਾਈਵ ਆਵੇਗਾ
@pmtindia6245
@pmtindia6245 Жыл бұрын
ਜੱਥੇਦਾਰ ਸਾਹਿਬ ਜੀ ਵੋਟਿੰਗ ਕਰਵਾਓ ਜੀ
@HarpreetSingh-yp8zq
@HarpreetSingh-yp8zq Жыл бұрын
ਆਰ ਐਸ ਐਸ ਦੇ ਚੰਮਚੇ ਬਣੇ ਹੋਏ ਸਾਰੇ ਡੇਰਿਆਂ ਵਾਲੇ‌ ਤੇ ਪੰਜਾਬ ਦੇ ਮਨਿਸਟਰ,ਸਿੱਖ ਹਜੇ ਹੈਗੇ ਤੇ ਰਹੂਗੇ ਜਦੋਂ ਤੱਕ ਰਾਜ ਕਰੇਗਾ ਖਾਲਸਾ ਨਹੀਂ ਹੋ ਜਾਂਦਾ,ਮਖੂ ਸਾਬ ਤੈਨੂੰ ਪਤਾ ਹੀ ਨਹੀਂ ਕਿੰਨੇ ਤੇਰੇ ਨਾਲ ਖੜੇ।
@kiransinghgill1793
@kiransinghgill1793 Жыл бұрын
ਉਸ ਨੇ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ ਮਖੂ ਗਿਣ-ਮਿਥ ਕੇਗੱਲ ਕਰਨ ਲੱਗਾ ਤੇ ਕਰਦਾ ਕਿਸ ਨਾਲ ਹੈ.. ਦਾਦੂਵਾਲ ਨਾਲ...ਜਿਹੜਾ ਕੁੱਤਾ ਭੌਂਕ ਰਿਹਾਇਹ ਦੱਸ ਦੇਵੇ ਨੇ ਕੌਮ ਲਈ ਕੀ ਕੀਤਾਵਲਟੋਹਾ ਤਾਂ ਸਜ਼ਾ ਕੱਟ ਕੇ ਆਇਆਪਾਰਸ ਅਮਰਜੀਤ ਮਾਨ ਦੀ ਵੀਡੀਓ ਪਈਆਂ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਸਰਬੱਤ ਖਾਲਸੇ ਵਿੱਚ ਅਸੀਂ ਇਹਨੂੰ ਜਥੇਦਾਰੀ ਵੀ ਦਵਾਈ ਤੇ ਫਿਰ ਵੀ ਦਾਦੂਵਾਲ ਕਾਂਗਰਸ ਦੀਆਂ ਜੁੱਤੀਆਂ ਝਾੜਦਾ ਫਿਰਦਾ ਉਨ੍ਹਾਂ ਦੀਆਂ ਵੋਟਾਂ ਪੱਕੀਆਂ ਕਰਦਾ ਫਿਰਦਾ.. ਫੇਰ ਇਹ ਦੂਜੀ video ਆਈ ਜਿਸ ਵਿੱਚ ਇਹ ਸਰਸੇ ਵਾਲੇ ਸਾਧ ਦੇ ਕੁੜਮ ਜੱਸੀ ਜੋ ਕਾਂਗਰਸ ਦਾ ਲੀਡਰ ਹੈ ਉਹਨੂੰ ਵਧਾਈਆਂ ਦੇ ਰਿਹਾ ਹੈ ਕਿ ਸ਼ਾਇਦ ਉਹਦੇ ਮੁੰਡੇ ਨੂੰ ਸਰਸੇ ਵਾਲੀ ਗੱਦੀ ਮਿਲ ਜਾਵੇ..ਤੇ ਆਹ ਕਰਤੂਤਾਂ ਤੋਂ ਬਾਅਦ ਹੁਣ ਸ਼ਰੇਆਮ ਭਾਜਪਾ ਦਾ ਜੁੱਤੀ ਝਾੜ ਬਣਿਆ ਹੋਇਆ..ਇਹਨਾਂ ਭਾਜਪਾਦੇ ਕਰਿੰਦੇ ਬਣ ਕੇ ਦਿੱਲੀ ਵਾਲੀ ਕਮੇਟੀ ਸਿੱਖਾਂ ਤੋ ਖੋਹੀ, ਹਰਿਆਣੇ ਦੀ ਕਮੇਟੀ ਬਣਾਉਣ ਵਿਰੁੱਧ ਭਾਜਪਾ ਨੇ ਇਹਨੂੰ ਮੂਹਰੇ ਲਾਇਆ ਤੇ ਬਾਅਦ ਵਿਚ ਆਪਣੇ ਕਰਿੰਦੇ ਕਮੇਟੀ ਦੇ ਉੱਤੇ ਬਿਠਾ ਦਿੱਤੇ, ਤੇ ਕੱਲ੍ਹ ਭਾਜਪਾ ਨੇ ਹਜੂਰ ਸਾਹਿਬ ਦਾ ਮੋਹਰੀ ਹੀ ਗੈਰ ਸਿੱਖ ਨੂੰ ਲਗਾ ਦਿੱਤਾ..ਏਸ ਗੰਦ ਦੀ ਔਕਾਤ ਹੈ ਕਿ ਆਵਦੇ ਬਾਪੂ ਭਾਜਪਾ ਵਾਲਿਆਂ ਨੂੰ ਪੁੱਛ ਸਕੇ..ਤੇ ਹੁਣ ਇਸ ਦੱਲੇ ਨੂੰ ਸ਼੍ਰੋਮਣੀ ਕਮੇਟੀ ਤੇ ਹਮਲੇ ਕਰਨ ਲਈ ਭਾਜਪਾ ਵਾਲਿਆਂ ਨੇ ਤੇਲ ਦੇ ਕੇ ਰਵਾਂ ਕਰਕੇ ਛੱਡਿਆ.. ਤੇ ਆਹ ਸਿਰੇ ਦਾ ਚਵਲ ਮਖੂ ਇਹਦੀ ਇੰਟਰਵਿਊ ਕਰਨ ਲੱਗਾ ਸ਼ਰਮ ਨਾਲ ਡੁਬਕੇ ਮਰ ਜੋ.. ਹੋਰ ਅਜੇ ਕਿਸ ਗੱਲ ਦੀ ਉਡੀਕ ਹੈ ਜਦੋਂ ਸਾਨੂੰ ਲੱਗੂ ਕਿ ਇਹ ਵਾਕਿਆ ਹੀ ਭਾਜਪਾ ਦੇ ਕੁੱਤੇ ਪਿੱਲੇ ਬਣ ਕੇ ਕੰਮ ਕਰਦੇ ਨੇ
@amanbrar6511
@amanbrar6511 Жыл бұрын
​@@kiransinghgill1793ਤੇਰੀ ਬੋਲੀ ਦਸਦੀ ਆ ਤੂੰ ਬਾਦਲਾਂ ਦੀ ਨਜਾਇਜ ਅਲਾਦ ਆਂ
@ReshamSingh-ok1um
@ReshamSingh-ok1um Жыл бұрын
​@@amanbrar6511ttttt⁵
@baldevsinghgill6557
@baldevsinghgill6557 Ай бұрын
ਸ਼ਰਮ ਨਹੀਂ ਆਉਂਦੀ ​@@kiransinghgill1793
@baljinderaulakh5540
@baljinderaulakh5540 17 күн бұрын
ਬਾਦਲ ਦੀ ਕੁਤੀੜ ਮਿਰਚ ਲਗ ਗਈ
@NirmalSingh-ym3qu
@NirmalSingh-ym3qu Жыл бұрын
Bilkul Sahi gal hai Daduwal Sahab di
@piarasingh22
@piarasingh22 21 күн бұрын
ਦਾਦੂਵਾਲ ਸਾਹਿਬ ਜੀ ਦੇ ਵਿਚਾਰਾਂ ਨਾਲ ਸਮੂਚਾ ਸਿੱਖ ਪੰਥ ਸਹਿਮਤ ਹੈ
@mohansinghwarval87
@mohansinghwarval87 11 ай бұрын
ਮੱਖੂ ਸਾਬ; ਤੁਹਾਡੀ ਮੁਲਾਕਾਤ ਜਦੋਂ ਵੀ ਕਿਸੇ ਨਾਲ ਹੁੰਦੀ ਹੈ , ਧਮਾਕੇਦਾਰ ਮੁਲਾਕਾਤ ਵਿੱਚ ਗੁੱਝੇ ਭੇਦਾਂ ਦਾ ਪਰਦਾਫਾਸ਼ ਹੋਇਆ ਹੈ,ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜੋ ਪੀ ਟੀ ਵੀ ਬਾਰੇ ਚਾਨਣਾਂ ਪਾਇਆ ਹੈ ਇਹ ਆਮ ਸਾਡੇ ਵਰਗੇ ਲੋਕਾਂ ਨੂੰ ਪਤਾ ਨਹੀ ਸੀ,ਜਾਣਕਾਰੀ ਦੇ ਲਈ ਧੰਨਵਾਦ
@gillijssingh9681
@gillijssingh9681 Жыл бұрын
ਵਲਟੋਹਾ ਕੋਲ਼ ਕੋਟ ਖਾਲਸਾ ਅਮ੍ਤਿਸਰ ਵਿੱਚ ਵੀ ਕਰੋੜਾਂ ਦੀ ਕਮਰਸੀਅਲ ਜਾਇਦਾਦ ਅਤੇ ਸਕੂਲ ਹੈ। ਇਸ ਨੇ ਰਜ ਕੇ ਕਾਲੀ ਕਮਾਈ ਕੀਤੀ ਹੈ।
@kamaljitsingh7364
@kamaljitsingh7364 Жыл бұрын
ਐਡਾ ਤਕੜਾ ਡਾਕੂ !!!!!!!!!
@HARBANSSingh-fu9pc
@HARBANSSingh-fu9pc Жыл бұрын
ਡਾਕੂ ਕਿਹਾ ਬੜਾ ਕਿਹਾ ਇਹ ਸਾਲੇ ਮੇਰੇ ਡਾਕੂਆਂ ਦੇ ਸਰਦਾਰ ਵਾ
@kamaljitsingh7364
@kamaljitsingh7364 Жыл бұрын
@@HARBANSSingh-fu9pcਸ਼ਕਲ਼ ਤੋਂ ਤਾਂ ਪੂਰਨ ਗੁਰਸਿੱਖ ਲਗਦੇ ਹਨ ਵਲਟੋਹਾ।
@mohansinghmohansingh3711
@mohansinghmohansingh3711 10 ай бұрын
1q​@@kamaljitsingh7364
@BalkarMr
@BalkarMr 10 ай бұрын
​@kamaljqqqqqqitsingh7364
@gurdeepghuman5955
@gurdeepghuman5955 10 ай бұрын
Bhai makhu ji waheguru Tuhanu Lambi umar bakhshe ji koum de sache suche patrkar
@kanwarsidhu3286
@kanwarsidhu3286 Жыл бұрын
ਛੱਜ ਤਾ ਬੋਲੇ ਛਾਣਨੀ ਵੀ ਬੋਲੇ ਇਹਨਾ ਨੇ ਤਾ ਆਪ ਬਰਗਾੜੀ ਮੋਰਚਾ ਵੇਚ ਦਿੱਤਾ ਸੀ ਤੇ ਸੰਗਤ ਦੀ ਮਰਜੀ ਤੋ ਬਿਨਾ ਚੱਕ ਲਿਆ ਤੇ ਹੁਣ ਹਰਿਆਣੇ ਕਮੇਟੀ ਦੀ ਪ੍ਰਧਾਨਗੀ ਲਈ ਭਾਜਪਾ ਦੇ ਪੈਰਾ ਚ ਬੈਠ ਗੲਏ 😏
@navdeepgrewal5508
@navdeepgrewal5508 10 ай бұрын
ਜਰੂਰ ਪਰ ਕੋਈ ਤਾ ਵਿਰੋਧੀ ਹੋਣਾ ਚਾਹੀਦਾ ਇਸ ਦਾ ਫਾਇਦਾ ਇਹ ਆ ਕਿ 3ਸਰੀ ਥਿਰ ਲਵੇਗੀ
@jagarsingh3140
@jagarsingh3140 10 ай бұрын
Bilkul thik e daduval ta BJP da karhsa hega bargarhi morcha ena ne hi vechea
@kikarsinghbrar6414
@kikarsinghbrar6414 Жыл бұрын
ਵਾਹਿਗੁਰੂ ਜੀਉ, ਮੋਰਚਾ ਗੰਗਸਰ ਜੈਤੋ ਦੇ ਮੋਰਚੇ ਸਮੇਂ ਬਾਦਲਾਂ ਦੀ ਭੂਮਿਕਾ ਸਿੱਖ ਮਾਰੂ ੧੯੭੨-੭੩ ਸਮੇਂ ਸਿੱਖ ਨੌਜਵਾਨਾਂ ਨੂੰ ਨੈਕਸਲਾਈਟ ਕਹਿਕੇ ਮਾਰਿਆ, ਬਾਦਲ ਨੇ। ੧੯੭੮ ਵਿੱਚ ਨਕਲੀ ਨਿਰੰਕਾਰੀਆਂ ਹੱਥੋਂ ੧੩ ਸਿੱਖ ਸ਼ਹੀਦ ਕਰਵਾਏ ਬਾਦਲ ਨੇ। ਇੰਦਰਾ ਗਾਂਧੀ ਨੂੰ ਅਕਾਲ ਤਖ਼ਤ ਤੇ ਹਮਲਾ ਕਰਨ ਲਈ ਉਕਸਾਇਆ ਬਾਦਲ ਨੇ। ੧੯੮੬ ਅਕਾਲੀ ਦਲ ਨੂੰ ਦੋਫਾੜ ਕੀਤਾ ਬਾਦਲ ਨੇ। ਐਸ ਵਾਈ ਐਲ ਨਹਿਰ ਦਾ ਉਦਘਾਟਨ ਕੀਤਾ ਬਾਦਲ ਨੇ ਦੇਵੀ ਲਾਲ ਤੋਂ ਡਬਵਾਲੀ ਵਿਚ ਇੱਕ ਕਰੋੜ ਲੈਕੇ। ਬਾਕੀ ਵਰਤਮਾਨ ਸਮੇਂ ਵਿੱਚ ਕੀ ਕੁੱਝ ਕੀਤਾ,ਉਹ ਤੁਸੀਂ ਜਾਣਦੇ ਹੀ ਹੋ।
@teacher3279
@teacher3279 Жыл бұрын
Bilkul sehi
@majorsingh4297
@majorsingh4297 Жыл бұрын
ਵਲਟੋਹਾ,ਨ ਮਾਂ ਬਾਪ ਕਾ ਹੋਆ
@gurcharansinghgill8521
@gurcharansinghgill8521 Жыл бұрын
ਏਂਜਸੀਆਂ ਦੇ ਹੱਥਾਂ ਵਿੱਚ ਨਹੀਂ ਖੇਡਣਾ ਚਾਹੀਦਾ ਆਪਣੇ ਨਿੱਜੀ ਸਵਾਰਥਾਂ ਲਈ
@chananrayat7267
@chananrayat7267 Жыл бұрын
Valtoha di property di enquiry honi chahidi aa ji.Waheguru ji.
@parvinder_devinagar2160
@parvinder_devinagar2160 Жыл бұрын
ਮੱਖੂ ਸਾਬ ਜੀ ਇੱਕ ਪ੍ਰੀਤ ਸਿੰਘ ਸੈਣੀ ਨਾ ਦਾ ਵਿਆਕਤੀ ਹਰ ਰੋਜ ਅੱਡ ਅੱਡ ਮੁਦਿਆਂ ਤੇ SGPC ਪ੍ਰਧਾਨ ਨੂੰ ਘੇਰਦਾ ਹੈ ਪਰ ਪ੍ਰਧਾਨ ਧਾਮੀ ਸਾਬ ਵੱਲੋਂ ਕੋਈ ਸਪਾਸਟੀਕਰਨ ਨਹੀ ਦਿੱਤਾ ਜਾਂਦਾ ਆਪ ਜੀ ਨੂੰ ਬੇਨਤੀ ਹੈ ਕਿ ਧਾਮੀ ਸਾਬ ਨੂੰ ਇਸ ਬਾਰੇ ਪੁੱਛੋ ਕਿ ਕੌਣ ਗਲਤ ਹੈ ਕੌਣ ਸਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ।
@balwindermalhi6904
@balwindermalhi6904 10 ай бұрын
ਮਖੂ ਜੀ ਪਹਿਲਾਂ ਸਾਡੇ ਬਜੁਰਗ ਅਕਾਲੀ ਅਨਖੀ ਤੇ ਤਿਆਗੀ ਸੀ ਪਰ ਹੁਣ ਦੇ ਅਕਾਲੀ ਸਾਰੇ ਮਾਡੇ ਧੰਦੇ ਕੀਤੇ ਪਿੰਡ ਪਿੰਡ ਸਬ ਨੂੰ ਪਤੇ
@jogindermaan5801
@jogindermaan5801 Жыл бұрын
ਮੱਖੂ ਸਾਹਿਬ ਜੀ ਜਿਹੜੇ ਸਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨੂੰ ਕਰਨੇ ਹੁੰਦੇ ਹਨ ਉਹ ਸਵਾਲ ਤੁਸੀਂ ਦਾਦੂ ਵਾਲੇ ਨੂੰ ਪੁੱਛ ਰਹੇ ਹੋ।
@MustakKhan-up8bm
@MustakKhan-up8bm Жыл бұрын
ਹਮਾਮ ਚ ਸਾਰੇ ਹੀ ਨੰਗੇ ਹਨ।
@gurcharansinghgill8521
@gurcharansinghgill8521 Жыл бұрын
ਸਾਰੇ ਚਮਚਾਗਿਰੀ ਕਰਦੇ ਆ ਕੋਈ ਆਰ ਐਸ ਐਸ ਦੀ ਕੋਈ ਸਰਕਾਰ ਦੀ ਕੋਈ ਏਜੰਸੀਆਂ ਦੀ ਵਧੀਆ ਤਾਂ ਰੱਬ ਦਾ ਨਾਮ ਹੈ
@balbirgill9961
@balbirgill9961 10 ай бұрын
ਹੱਥ ਖੜੇ ਕਰਕੇ ਤੇ ਕਾਲੀ ਕੁੱਤੀ ਵਾਂਗ ਕੰਨ ਡੇਗ ਕੇ ਤਾਂ ਇਹ ਬਾਹਰ ਆਇਆ ਸੀ ਵਲਟੋਹੀ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ।
@gur0092
@gur0092 Жыл бұрын
ਕੋੲੀ ਪਾਕ ਸਾਫ਼ ਨਹੀਂ ।ਸਿਰਫ ਗੋਲਕਾਂ ਦੀ ਲੜਾੲੀ ਹੈ
@romysandhusandhu3359
@romysandhusandhu3359 Жыл бұрын
ਵਿਰਸਾ ਬਹੁਤ ਵੱਡਾ ਚੋਰ ਹੈ ਜੀ,,,
@wakilsingssidhu5063
@wakilsingssidhu5063 Жыл бұрын
Daduval dhudh dhota
@HarpalDass-is2xb
@HarpalDass-is2xb Жыл бұрын
​@@wakilsingssidhu5063ko I'm che
@mandhirsingh8340
@mandhirsingh8340 Жыл бұрын
@@wakilsingssidhu5063 pppppppppppppppppppppppppppppplkķ0l000lk0koo0k00k0o0k00oo000o000000lo000o0ol0poooooolllolpool0lo00lo0l00ollpolkp00lloooooo0kll0l00l0kloklloo0lk0k000kllk0oo0k0ooo0000ko0kolo00000p00lo09000ĺĺĺĺòöĺĺlĺĺĺĺpĺĺĺ0ĺlĺĺllĺ0
@mandhirsingh8340
@mandhirsingh8340 Жыл бұрын
@@wakilsingssidhu5063 0oo0lĺĺlĺĺllĺ00ĺlĺ0ĺlĺ000ĺ0
@Sukhdev-nl4ue
@Sukhdev-nl4ue Жыл бұрын
,,,,,
@sarbpreetsingh81
@sarbpreetsingh81 Жыл бұрын
ਦਾਦੂਵਾਲ ਸਾਹਿਬ ਵਲਟੋਹੇ ਬਾਰੇ ਬਿਲਕੁਲ ਸਹੀ ਵਿਚਾਰ ਓਹ ਐਨੇ ਜੋਗਾ ਹੀ ਐ
@amritpalsingh4851
@amritpalsingh4851 20 күн бұрын
ਧੰਨ ਹੋ ਬਾਬਾ ਦਾਦੂਵਾਲ ਜੀ!
@jasbirsingh4931
@jasbirsingh4931 Жыл бұрын
Good and very nice parogram Jasbir Singh dera baba nanak
@PalveerDhillon98
@PalveerDhillon98 Жыл бұрын
ਮਖੂ ਸਾਹਿਬ ਏ ਮੋਟੇ ਠੱਗ ਨੇ ਜਿਦੇ ਪਰਮਾਤਮਾ ਦੀ ਨਿਗਾ ਪਰੇ ਹੋਗੀ ਸਬ ਠੀਕ ਹੋਜੋ
@jaswantsingh-gy4xo
@jaswantsingh-gy4xo Жыл бұрын
PTC IS BLC Badals Leela Chan
@kashmirsinghbhullar-kn6ce
@kashmirsinghbhullar-kn6ce Жыл бұрын
Nice g bhaut vadia
@joginderpaulsingh1352
@joginderpaulsingh1352 10 ай бұрын
Absolutely true daduwal Sahib jr
@jagroopgillgill443
@jagroopgillgill443 Жыл бұрын
ਬਹੁਤ ਵਧੀਆ
@bachitarsingh3564
@bachitarsingh3564 Жыл бұрын
ਮਖੂ ਸਾਬ िਜੰਦਾਵਾਦ
@tajindersinghgill4374
@tajindersinghgill4374 Жыл бұрын
ਦਾਦੂ ਵਾਲ ਦੀਆ ਸਾਰੀਆ ਗੱਲਾ ਬਿੱਲ ਕੂਲ ਸਹੀ ਨੇ ਪਰ ਜੇਹੜਾ ਕੇ ਰਹੇ ਆ ਮੈ ਇੱਕ ਗਰੀਬ ਸਿੱਖ ਹਾ ਇਹ ਗਲਤ ਆ ਕਸਰਾ ਤਾ ਕਿਸੇ ਨੇ ਵੀ ਨਹੀ ਸਡੀਆ ਬਾਕੀ ਬਾਦਲ ਜਿੰਨਾ ਹਕਾਰ ਵਿੱਚ ਬੋਲਦੇ ਆ ਏਨਾ ਦਾ ਅੰਤ ਏਨਾ ਦੇ ਹਕਾਰ ਨੇ ਹੀ ਕਰਨਾ ਮੱਖੂ ਸਾਹਿਬ ਜੀ
@SohanSingh-yt2pn
@SohanSingh-yt2pn Жыл бұрын
ਸਪੈਲਿੰਗ ਸਹੀ ਲਿਖੋ ਜੀ ਧੰਨਵਾਦ
@majorsingh4297
@majorsingh4297 Жыл бұрын
ਬਾਂਹਾ ਤਾਂ ਨਹੀਂ ਖੜੀਆਂ ਕੀਤੀਆਂ ਸੀ,ਬਾਹਾਂ ਖੜੀਆਂ ਹੁੰਦੀਆਂ ਜੇ ਕੱਛਾ ਨ ਡਿਗਦਾ ਹੁੰਦਾ
@lovepreetcheema5727
@lovepreetcheema5727 Жыл бұрын
ਹਰਪ੍ਰੀਤ ਸਿੰਘ ਜੀ ਤੁਹਾਡੀ ਇੱਜਤ ਕਰਦੇ ਹਾਂ ਪਰ ਕੈਪਸ ਨ ਠੀਕ ਲਿਖੋ ਧੰਨਵਾਦ
@S.BeantSinghGill
@S.BeantSinghGill 23 күн бұрын
ਮਖੂ ਜੀ ਬਾਦਲ ਪਰਿਵਾਰ ਹੀ ਟਾਰਗੇਟ ਕਿਉ ਕੀਤਾ ਜਾ ਰਿਹਾ ਮੈ ਦਾਦੂਵਾਲ ਨੂੰ ਪੁੱਛਦਾ ਕਿ ਤੂੰ ਭਾਜਪਾ ਦਾ ਦੱਲਾ
@jagwindersinghjagwindersin4633
@jagwindersinghjagwindersin4633 Жыл бұрын
ਮੱਖੂ। ਵੀਰ ਜੀ ਦੂਜੀ ਧਿਰ ਨੂੰ ਕਿਉਂ ਟੈਮ ਨਹੀਂ ਦਿੱਤਾ ਲੱਗਦਾ ਐ ਕਿ ਸੋਡੀ ਦਾਲ ਵੀ ਕਾਲੀ ਐ
@SherSingh-ec7jr
@SherSingh-ec7jr Жыл бұрын
ਵਹਿਗੁਰੂ ਆਪ ਹੀ ਕਰੇ ਨਿਬੇੜੇ ਸੱਚਿਆਂ ਝੁਠਿਆਂ ਦੇ🙏
@nishansingh1138
@nishansingh1138 Жыл бұрын
Nice Ji Very Nice Patarkari Makhu 👌 Sahib Di.
@kuljitkaur3863
@kuljitkaur3863 Жыл бұрын
ਵਲਟੋਹਾ ਤਾ ਬਾਦਲਾਂ ਕੁੱਤਾ🎉 7:51
@LakhwinderSingh-wg5mb
@LakhwinderSingh-wg5mb 10 ай бұрын
ਮੱਖੂ ਇਹ ਫੇਰਵਾ ਚੁਲਾ ਹੈ ਦਾਦੂ ਇਸ ਤੋਂ ਸਹੀ ਜਵਾਬ ਕਿੱਥੋਂ ਲਾਵੇਂਗਾ
@Nanak-rc1go
@Nanak-rc1go 18 күн бұрын
ਸੱਚੀਆਂ ਤੇ ਖਰੀਆਂ ਕੀਤੀਆਂ ਨੇ ਦਾਦੂਵਾਲ ਸਾਹਿਬ ਜੀ ਨੇ ।
@sukhdevsingh6078
@sukhdevsingh6078 5 ай бұрын
ਸਹੀ ਗਲ ਏ ਜੀ ਕਲਾ ਵਲਟੋਹਾ ਨੀ ਬਹੁਤ ਲੋਕ ਨੇ ਜਿਹਨਾਂ ਨੇ ਬਾਦਲਾਂ ਦੇ ਰਾਜ ਬੁਲੇ ਲੁਟੇ ਸਮਗਲਿੰਗ ਕੁਤੀ ਓਹਨੂੰ ਹੋਰ ਕੌਣ ਚੰਗਾ ਲਗੇਗਾ ਹੁਣ ਵੀ ਬਹੁਤ ਲੋਕ ਨੇ ਪਿੰਡਾਂ ਸਿਹਰਾ ਚ ਅਕਾਲੀ ਅਕਾਲੀ ਕਰਦੇ ਨੇ
@laddiguru8074
@laddiguru8074 Жыл бұрын
ਵਾਹਿਗੁਰੂ ਜੀ ਦਾਦੂਵਾਲ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤
@AmarNath-nv6jj
@AmarNath-nv6jj Жыл бұрын
Sukhbir ji money is not isshu.Respect is one key to success.
@atmasinghsran1846
@atmasinghsran1846 9 ай бұрын
Very good Daduwal sahib sach bolia
@darshansingh_shersinghpura
@darshansingh_shersinghpura Жыл бұрын
ਮੁਤਵਾਜੀ ਜਥੇਦਾਰ ਬਲਜੀਤ ਸਿਓਂ ਦਾਦੂਵਾਲ ਆਪਣਾ ਦਾਅੜਾ ਰੰਗਦਾ ਜਾਂ ਦਾਅੜਾ ਕੁਦਰਤੀ ਸ਼ਾਹ ਕਾਲਾ।
@BalwinderSingh-oy8ku
@BalwinderSingh-oy8ku Жыл бұрын
ਦਾਦੂਵਾਲ,ਵਧੀਆ,ਇਨਸਾਨ,ਹਨ
@nssingh4968
@nssingh4968 Жыл бұрын
Daduwal sahib telling truth virsa Singh and other akali leaders big spoon of badal family
@DelightfulRoadCar-vp8zc
@DelightfulRoadCar-vp8zc 10 ай бұрын
ਵਲਟੋਹਾ ਨੇ ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਵਾਲੀਆਂ ਨਾਲ ਵੀ ਗਦਾਰੀ ਕੀਤੀ ਆ ਇਹ ਹੱਥ ਖੜ੍ਹੇ ਕਰਕੇ ਬਾਹਰ ਨਿਕਲਿਆ ਸੀ 1984 ਦੇ ਟਾਇਮ ਜੀ
@Kulwantsingh-f4v
@Kulwantsingh-f4v Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
@sukhchainsingh6563
@sukhchainsingh6563 21 күн бұрын
Dear Makhu Ji. Giani Harpreet Singh Ji has been performing in a very diligent manner. Jathedar S. Raghbir Singh, Giani Harpreet Singh and Jathedar Daduwal Sahib are Kohinoor Diamond in the Sikhism. Makhu Ji, in fact all movable and immovable property before joining the politics and as on date must be verified by the CBI only and incase the same is found illegal must be confiscated with immediate effect. Medical expenses in India and Ex India incurred by....... must be glanced as well. Please discuss with HE The Governor and Hon'ble Chief Minister Sahib.
@bababalkarsinghsethi6453
@bababalkarsinghsethi6453 Жыл бұрын
ਦਾਦੂਵਾਲ ਬਹੁਤ ਸਿਆਣਾ ਜਥੇਦਾਰ ਜੀ ਹਰਿਆਣਾ ਦੀ ਜਾਨ ਹੈ ਇਸ ਦਾ ਧਿਆਨ ਰੱਖਣ ਹਰਿਆਣਾ ਦੀਆਂ ਸੰਗਤਾਂ ਧਿਆਨ ਰੱਖਣ ਦਾਦੂਵਾਲ ਜਥੇਦਾਰ ਜੀ ਦਾ
@ssingh2503
@ssingh2503 Ай бұрын
ਇਸ ਗੱਲ ਬਾਤ ਤੋਂ ਸਪਸ਼ਟ ਹੈ ਕਿ ਬਾਦਲ, ਵਲਟੋਹਾ,ਧਾਮੀ ਤੇ ਗਰੇਵਾਲ ਸਾਰੀ ਕੌਮ ਤੇ ਭਾਰੂ
@KuldeepSingh-cf1jg
@KuldeepSingh-cf1jg 19 күн бұрын
ਇਹੀ ਡਿਬੇਟ ਹੀ ਕਾਫੀ ਹੈ ਬਾਦਲਾਂਦੇ ਬੇੜਾਗਰਕ ਜਾਣ ਦੇ ਸਬੂਤ ਵਜੋਂ ਦਾਦੂਵਾਲ ਸਾਹਿਬ ਧੰਨਵਾਦ
@GurpreetSingh-ok1if
@GurpreetSingh-ok1if Жыл бұрын
Je Ko Bole Sach Kurrah Jall Javee . Lakh Lakh Lahnat Masandan Nu
@tahalsandhusandhu2851
@tahalsandhusandhu2851 14 күн бұрын
Good work. Makhu ji
@shersingh3615
@shersingh3615 Жыл бұрын
ਚੋਰਾਂ ਦੇ ਯਾਰ ਚੋਰ ਹਨ ਤਾਂ ਵਲਟੋਹਾ ਵੀ ਚੋਰ ਹੈ ।ਸ਼ੇਰ ਸਿੰਘ ਪਰਚਾਰਕ k W FZk
@AmarJit-ue1ju
@AmarJit-ue1ju 18 күн бұрын
Good 🙏🙏🙏🙏🙏
@virsasingh6859
@virsasingh6859 Жыл бұрын
Wah wah daduwal sahib sabash👌👌
@BalwinderSingh-md4is
@BalwinderSingh-md4is Жыл бұрын
Makhu Sahib sat Sri akal.
@budhsingh8522
@budhsingh8522 21 күн бұрын
Very nice
@bishamberdass7460
@bishamberdass7460 10 ай бұрын
Very good Daduwal ji(Edmonton Canada)
@GurmalSingh-zc4ux
@GurmalSingh-zc4ux Жыл бұрын
ਮਖੂ ਸਾਹਿਬ ਜਿਸ ਨਾਲ ਇੰਟਰਵਿਊ ਕਰਨ ਰਹੇ ਹੋ ਇਹ ਕੀ ਨੇ ਸੰਗਤਾਂ ਵਿਸਤਾਰ ਦਸਣਾ ਕਰੋ। ਹਰਿਆਣਾ s,g,p,cਤੋੜਨ ਵਾਲੇ ਆਂ ਦੇ ਚੀਫ ਹਨ।ਕੇਵਲ ਆਪਣਾ ਚੈਨਲ ਚਲਾਉਣ ਵਾਸਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ
@yashpalsingh945
@yashpalsingh945 21 күн бұрын
very good sab g
@surinderpalsingh4474
@surinderpalsingh4474 9 ай бұрын
Vah makhu sahb vah vaheguru jio
@harneksingh5789
@harneksingh5789 Жыл бұрын
Daduwal sahib thanks for the tell us true we don’t know anything before
@jasbirkaur7731
@jasbirkaur7731 Жыл бұрын
ਤੁਸੀਂ ਸਾਰੇ ਹੀ ਕਿਸੇ ਨਾ ਕਿਸੇ ਦੀਆਂ ਚੱਪਲਾਂ ਝਾੜਦੇ ਹਨ।
@jogindersingh7631
@jogindersingh7631 Жыл бұрын
ਤਿੰਨ ਮਹੀਨਾ ਬਾਦ ਵੀ ਔਰ ਚੈਨਲ ਦੀ ਕੋਈ ਆਸ ਨਹੀ ਨਵੀ ਕਮੇਟੀ ਹੀ ਨਵਾ ਚੈਨਲ ਲਾਈਗੀ
@sukhdevsingh8969
@sukhdevsingh8969 9 ай бұрын
Bilkul sach hai g
@gurbhejsingh5703
@gurbhejsingh5703 Жыл бұрын
ਬਾਦਲ ਦੇ ਕੜਛਿਓ ਨਰਕਾਂ ਚ ਵੀ ਢੋਈ ਨਹੀਂ ਮਿਲਣੀ
@JaswantSingh-ow9lw
@JaswantSingh-ow9lw Жыл бұрын
ਨਰਕ ਸੁਰਗ ਸਭ ਏਥੇ ਹੀ ਇਹ ਲੁਟੇਰੇ ਸੁਰਗ ਵਿੱਚ ਰਹਿ ਰਹੇ ਤੇ ਭਾਈ ਲਾਲੋ ਨਰਕ ਵਰਗੀ ਜ਼ਿੰਦਗੀ ਜਿਉਂ ਰਹੇ ਨੇ
@jagdishsinghjanjua503
@jagdishsinghjanjua503 Жыл бұрын
Nice post makhu Sahib Ji
@GurmitBSingh
@GurmitBSingh Жыл бұрын
Excellent ji
@NareshKumar-i7s
@NareshKumar-i7s Ай бұрын
Veri good dadu wala Sahab
@Paramjitsingh-on5eo
@Paramjitsingh-on5eo Жыл бұрын
ਇਹ ਬਾਹਰੋਂ ਬੜੇ,ਮਿਠੇ ਨੇ, ਅੰਦਰੋਂ ਬਗਿਆੜ ਨੇ,ਸਭ ਗੋਲਕ ਦੇ ਸੱਪ ਨੇ,,😅😂
@NarinderSingh-um4yt
@NarinderSingh-um4yt Жыл бұрын
ਦਾਦੂਵਾਲ ਜੀ, ਬਾਦਲਾਂ ਨੇ ਜੇ ਏਦਾਂ ਕੀਤਾ ਹੈ, ਇੱਲਾਂ ਦੇ ਕਹਿਣ ਨਾਲ ਮਹਿ ਨਹੀਂ ਮਰਦੀ
@lakhasinghsangha2687
@lakhasinghsangha2687 Жыл бұрын
Very good DaduWal Sab
@tanvirbuttar6506
@tanvirbuttar6506 Жыл бұрын
ਵਿਰਸਾ ਸਿੰਘਾ ਦੇ ਦਾਦੂਵਾਲ ਦੀ ਗੱਲਾਂ ਦਾ ਜਵਾਬ
@kulbirsinghbhogal1095
@kulbirsinghbhogal1095 Жыл бұрын
Really we are sorry to hear all these bullsheets, it would have been better to choose honest officials for SGPC, which is very difficult for common Sikh. Sorry for Sikhism
@silversinghsilver2961
@silversinghsilver2961 10 ай бұрын
ਗੁੱਡ ਦਾਦੂਵਾਲ ਜੀ
@kiransinghgill1793
@kiransinghgill1793 Жыл бұрын
ਦਾਦੂਵਾਲ ਨੂੰ ਕਹਿੰਦੇ ਪੁਲੀਸ ਲੈਣ ਆਗੀ ਦਾਦੂਵਾਲ ਪਹਿਲਾ ਬੜਕਾ ਮਾਰਦਾ ਸੀ ਫੇਰ ਪੁਲੀਸ ਨੁੰ ਕਹਿੰਦਾ ਮਿੰਨਤ ਨਾਲ ਈ ਰਹਿਣ ਦਿਉ ਲਿਜਾਣ ਨੁੰ ਮੇਰਾ ਭਜੰਗੀ ਦਿਲ ਨਹੀਂ ਲਾਉਂਦਾ ਮੇਰੇ ਬਿਨਾਂ 😂😂😂
@billysandhar9003
@billysandhar9003 Жыл бұрын
Very good answer Baljit Singh ji
@NavdeepSingh-s9o
@NavdeepSingh-s9o 4 ай бұрын
Right ji
@ParamjitSingh-df2kh
@ParamjitSingh-df2kh Жыл бұрын
Makhu. Sahíb. Ji. Sikhi. Di. Asleeat. Krde. O. Waheguru. App. Te. Kirpa rakhe
the balloon deflated while it was flying #tiktok
00:19
Анастасия Тарасова
Рет қаралды 36 МЛН