ਬਦਮਾਸ਼ਾਂ ਨੇ ਘੇਰ ਲਈ ਸਵਾਰੀਆਂ ਨਾਲ ਭਰੀ ਬੱਸ, ਕੁੱਟਿਆ ਕੰਡਕਟਰ, ਭੰਨ੍ਹ ਦਿੱਤੀ ਬੱਸ, ਪੈ ਗਿਆ ਗਾਹ !

  Рет қаралды 156,773

Jagbani

Jagbani

Күн бұрын

ਅੱਧਾ ਦਰਜਨ ਦੇ ਕਰੀਬ ਬਦਮਾਸ਼ਾਂ ਵੱਲੋਂ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਘੇਰ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ।
#jagbani #hungama #punjabroadwaysbus #police #crimenews
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 237
@b.scheema6392
@b.scheema6392 24 күн бұрын
ਬਦਲਾਅ ਆ ਗਿਆ ਬਦਲਾਅ ਆ ਗਿਆ ਬਦਲਾਅ ਆ ਗਿਆ ਬਦਲਾਅ ਆ ਗਿਆ ਬਦਲਾਅ ਆ ਗਿਆ ਵਾਹ ਜੀ ਵਾਹ ਧੰਨਵਾਦ ਬਹੁਤ ਬਹੁਤ C.M ਸਾਹਬ
@Surjeet-z5q
@Surjeet-z5q 28 күн бұрын
ਜਿੰਨਾ ਬੱਸ ਦਾ ਨੁਕਸਾਨ ਕੀਤਾ ਇਨਾ ਨੇ ਸਾਰਾ ਇਨਾ ਤੋਂ ਹੀ ਵਸੂਲਿਆ ਜਾਵੇ,,,,, ਹਾਂ ਇਕ ਗੱਲ ਹੋਰ ਸ਼ਾਇਦ ਇਹ ਪਰਚਾ ਸਰਕਾਰ ਵੱਲੋਂ ਹੋਏ ਕਿਉਕੇ ਬੱਸ ਸਰਕਾਰੀ ਆ ਇਨਾ ਨੂੰ ਜੰਮਣਾ ਸਿਖਾ ਦੇਣਾ ਹੁਣ
@SandeepBahadurSikder-ri4fn
@SandeepBahadurSikder-ri4fn 18 күн бұрын
Exactly
@sahilgaming9116
@sahilgaming9116 28 күн бұрын
ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ ਜਾਵੇ
@sandeepkumarsonusharma1202
@sandeepkumarsonusharma1202 27 күн бұрын
ਸ਼ਰਮ ਨੀ ਅਾਓਂਦੀ ਬੈਠੇ ਵੇਖ ਕਿਵੇਂ ਬਹੁਤ ਮਾਂ ਬਾਪ ਦਾ ਨਾਮ ਰੌਸ਼ਨ ਕਰ ਰਹੇ ਹੋ..
@SandeepBahadurSikder-ri4fn
@SandeepBahadurSikder-ri4fn 18 күн бұрын
Sidha life imprisonment hona chahide
@Nirbhai-x2o
@Nirbhai-x2o 28 күн бұрын
ਜੇਕਰ 15ਲੱਖ,ਦੀ ਬੱਸ ਹੈ 20,ਲੱਖ ਵਸੂਲਿਆ ਜਾਵੇ ਬਾਕੀ 10ਸਾਲ,ਸਖਤ ਦੀ ਕੈਦ ਕੀਤੀ ਜਾਵੇ
@GurpreetSinghKatnore-qv7gb
@GurpreetSinghKatnore-qv7gb 28 күн бұрын
Bilkul sahi kaha brother
@JohaljattJattjatt-uw3eb
@JohaljattJattjatt-uw3eb 28 күн бұрын
Saja ta hun pakki aa Koya ki ah gal ta mainu pta aa nd nal e hun government walo parcha Huna hun te nale hor parchya ch v mema v pee jana
@BrainGamerSigma
@BrainGamerSigma 22 күн бұрын
Hadd ho payi ai, es tran savaarian naal bhari hoyi bus te, es tran din dihaade attack karna bahut hi ghalat ai,bus vich bache, ladies,, pregnant ladies,bazurg te schools/colleges parhan valian bachian vi hundian ne, es tran tan lok bus safar kinven karan, bahut bura haal ho gaya ai Punjab vich tan,koi vi surakhayat nahin aithe tan.
@123nah45
@123nah45 24 күн бұрын
ਪੰਜਾਬ ਪੁਲਸ ਨੂੰ.ਇਹਨਾ.ਦੀ.ਚੰਗੀ.ਸੇਵਾ.ਕਰਨੀ.ਚਾਹੀਦੀ.ਹੈ
@cool9532
@cool9532 28 күн бұрын
ਏਨਾਂ ਨੂੰ 5 5 ਲੱਖ ਦਾ ਜੁਰਮਾਨਾ ਤੇ 4 4 ਸਾਲ ਜੇਲ ਚ ਰੱਖਿਆ ਜਾਵੇ
@JaswinderSingh-k7j
@JaswinderSingh-k7j 28 күн бұрын
ਜਦੋਂ ਆਪਣੇ ਦੇਸ਼ ਦਾ ਕਾਨੂੰਨ ਹੀ ਲੂਲਾ ਲੰਗੜਾ ਹੋ ਜਾਵੇ| ਤੇ ਆਮ ਜਨਤਾ ਦਾ ਸਾਥ ਦੇਣ ਦੀ ਬਜਾਏ ਬਦਮਾਸ਼ਾਂ ਦਾ ਸਾਥ ਦੇਣ ਲੱਗ ਜਾਵੇ ਤਾਂ ਆਮ ਆਦਮੀ ਕੀ ਕਰੇ|😡
@AmanSingh-ij6ry
@AmanSingh-ij6ry 23 күн бұрын
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬੱਸ ਵਿੱਚ ਕੋਈ ਮਰਦੀ ਨਹੀਂ ਸੀ ਉਹਨਾਂ ਨੂੰ ਰੋਕਣ ਵਾਲਾ
@liveinludhiana1039
@liveinludhiana1039 26 күн бұрын
ਇਹਨਾਂ ਲੋਕਾਂ ਦੇ ਹੱਥਾਂ ਉੱਪਰ ਦੀ ਟਰੈਕਟਰ ਲੰਘਾਇਆ ਜਾਵੇ
@ALPHA_RONIN
@ALPHA_RONIN 28 күн бұрын
ਪੰਜਾਬ ਨੂੰ ਪੰਜਾਬੀਆਂ ਤੋਂ ਜ਼ਿਆਦਾ ਖ਼ਤਰਾ ਆ ਨਾ ਕਿ ਪਰਵਾਸੀਆਂ ਤੋਂ ਸੋਚੋ ਰੇ ਵਿਚਾਰੋ ਉਨ੍ਹਾਂ ਨੂੰ ਤਾ ਕਾਬੂ ਕਰ ਲੈਣਾ ਪਰ ਇਨ੍ਹਾਂ ਪੰਜਾਬੀ ਬਦਮਾਸ਼ਾਂ ਨੂੰ ਕੌਣ ਕਾਬੂ ਕਰੂਗਾ।😢 0:54
@shuntygarg2874
@shuntygarg2874 28 күн бұрын
ਰੰਗਲਾ ਪੰਜਾਬ ਨੀ ਰੇਹਾ ਹੁਣ ਪਾਪ ਨਸੇ ਅਸ਼ਲੀਲਤਾ ਬੇਈਮਾਨੀ ਬ੍ਰਿਸ਼ਟਾਚਾਰੀ ਹਫ਼ਤਾ ਮਥਲੀ ਰਿਸਵਤਖੋਰੀ ਦਾ ਸਥਾਨ ਬਣ ਚੁੱਕਿਆ ਏ ਖਬਰਾ ਤਾ ਆਮ ਹੋ ਚੁੱਕਿਆ ਪੰਜਾਬ ਵਿੱਚ thats all ਬਾਕੀ ਓਦੀਆਂ ਓ ਜਾਣੇ ਸੱਚ ਤੇ ਸਚਾਈ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ 😊
@Surjeet-z5q
@Surjeet-z5q 28 күн бұрын
ਬਾਈ ਸਰਕਾਰੀ ਬੱਸ ਭਾਵੇਂ ਪ੍ਰਾਈਵੇਟ ਕਿਸੇ ਨੇ ਨੁਕਸਾਨ ਨਹੀਂ ਕਰਨਾ ,ਇਨਾ ਬਦਮਾਸ਼ਾਂ ਨੂੰ ਅਗਲੇ ਨੇ ਜੰਮਣਾ ਸਿਖਾ ਦੇਣਾ, ਜਿਥੋਂ ਨਿਕਲੇ ਓਥੇ ਹੀ ਵਾੜ ਦੇਣੇ ,,,,, ਹੁਣ ਅੱਗੇ ਬਦਮਾਸ਼ਾ ਦੀ ਅਗਲੀ ਵੀਡਿਓ ਵੇਖਿਓ ਮਾਫ਼ੀ ਮੰਗਦਾ ਤੇ ਲੰਗੜਾ ਕੇ ਚਲਦੇ ਹੋਏ
@s.k.haridas6726
@s.k.haridas6726 28 күн бұрын
ਹੋਰ ਲਵੋ ਫਰੀ ਬਿਜਲੀ ਪੰਜਾਬ ਬਰਬਾਦ ਕਰਤਾ
@gurmeetsharma6586
@gurmeetsharma6586 28 күн бұрын
ਪੰਜਾਬ ਦੇ ਦਿਨੋਂ ਦਿਨ ਹਾਲਾਤ ਬਹੁਤ ਮਾੜੇ ਹੋ ਰਹੇ ਨੇ ਲੋਕਾਂ ਨੂੰ ਕਨੂੰਨ ਦਾਂ ਕੋਈ ਡਰ ਨਹੀਂ ਰਿਹਾ
@weddingjunction3582
@weddingjunction3582 28 күн бұрын
Salute Punjab police 🎉
@PunjabTV66-yz3px
@PunjabTV66-yz3px 28 күн бұрын
ਇਹ ਬੱਸਾਂ ਵਾਲੇ ਵੀ ਕਿਸੇ ਤੋਂ ਘੱਟ ਨਹੀਂਇਸ ਸਵਾਰੀਆਂ ਨੂੰ ਬਹੁਤ ਗਲਤ ਬੋਲਦੇ ਨੇਇਹਨਾਂ ਦੀ ਛਿੱਤਰ ਪਰੇਡ ਕਰਨਬਹੁਤ ਬਹੁਤ ਧੰਨਵਾਦ ਵੀਰੋ
@HarpalSingh-fn6bi
@HarpalSingh-fn6bi 28 күн бұрын
Good
@Creator-s6z
@Creator-s6z 27 күн бұрын
Eh bas ale b ghat nai,,ehna nu boln di akal ghat ae hundi aw koi nhi sun sakda ehna nu thodi akal aju
@superduper9999
@superduper9999 25 күн бұрын
Gal koi hor aa ahna mundeya naal pehla conductor ne batmiji kiti honi fer ahna ne munde bula ke ahna nu kutya
@nijjarsukhraj3287
@nijjarsukhraj3287 23 күн бұрын
ਡਰਾਈਵਰ ਨੂੰ ਬੋਲਣ ਦੀ ਤਮੀਜ਼ ਸਿਖਾ ਦਿੱਤੀ
@amrinder3938
@amrinder3938 24 күн бұрын
ਆਧਾਰ ਕਾਰਡ ਵਾਲੀ ਸਵਾਰੀ ਦੇ ਰਿਸ਼ਤੇਦਾਰ ਹੋਣੇ,
@shamshersinghpannushersing5070
@shamshersinghpannushersing5070 22 күн бұрын
Waheguru ji waheguru ji 👏
@JaspalSingh-kz8lp
@JaspalSingh-kz8lp 21 күн бұрын
Good pp
@NarinderKaur-lo5vv
@NarinderKaur-lo5vv 28 күн бұрын
Ehna da pura satkar kryo punjab police.....Totel nuksaan ehna nu paya jawe.....
@sukhpalkaur2429
@sukhpalkaur2429 28 күн бұрын
ਸਾਰਾ ਸਿਆਪਾ ਫ੍ਰੀ ਸਫਰ ਦਾ ।ਲੋਕਾਂ ਦਾ ਪੈਸਾ ਲੱਗ ਰਿਹਾ ਵਿਹਲੜਾਂ ਤੇ ।ਕਰਜ਼ਾ ਚੁੱਕ ਕੇ ਫ੍ਰੀ ਦੇ ਝੂਟੇ ।
@Punjabi-f9b
@Punjabi-f9b 28 күн бұрын
ਬੱਸਾਂ ਵਾਲਿਆਂ ਨੂੰ ਕੁੱਟਣ ਲਈ ਥੋਡਾ ਧੰਨਵਾਦ ਰੋਡਵੇਜ਼ ਵਾਲੇ ਕਿਸੇ ਨੂੰ ਸਿੱਧਾ ਨੀਂ ਬੋਲਦੇ
@kashmirdhanju756
@kashmirdhanju756 28 күн бұрын
You are totally wrong.
@sandeepkumarsonusharma1202
@sandeepkumarsonusharma1202 27 күн бұрын
ਮੈਂ ਤਾਂ ਹੈਰਾਨ ਹਾਂ ਸਵਾਰੀਅਾਂ ੲੇਨੀਅਾਂ ਸੀ ਕੇ ਫੜ ਕੇ ਬੁੰਡ ਪਾੜ ਦਿੰਦੇ..
@GurdeepSingh-bx8xy
@GurdeepSingh-bx8xy 23 күн бұрын
Swaria bondu na rela bna erhia hon gyia😂
@sandeepkumarsonusharma1202
@sandeepkumarsonusharma1202 23 күн бұрын
@GurdeepSingh-bx8xy sahi gal hai ji🙏
@gurvinderpalsingh679
@gurvinderpalsingh679 22 күн бұрын
TALIBANI RAJ AGYA
@VinodKumar-n6z3n
@VinodKumar-n6z3n 23 күн бұрын
ਇਨ੍ਹਾਂ ਤੋਂ ਨਵੀ ਬੱਸ ਦੀ ਪੇਮੈਂਟ ਕੀਤੀ ਜਾਵੇ. ਤਾ ਕੀ ਇਨ੍ਹਾਂ ਨੂੰ ਅਕਲ ਆਵੇ
@पंजाबीमिक्समसाला
@पंजाबीमिक्समसाला 27 күн бұрын
ਪੰਜਾਬ ਦੇ ਹਾਲਾਤ ਯੂਪੀ ਬਿਹਾਰ ਤੋ ਵੀ ਭੈੜਾ ਹੋ ਗਿਆ ਹੈ
@LakhwinderKahlon-f4t
@LakhwinderKahlon-f4t 28 күн бұрын
Good done
@Rajkumar10101
@Rajkumar10101 28 күн бұрын
ਕੋਈ ਤਾਂ ਗੱਲ ਜ਼ਰੂਰ ਹੋਇਆ ਹੋਣਾ
@BalwinderSinghHardeep
@BalwinderSinghHardeep 23 күн бұрын
ਡਿਮਰੂਗੜ ਜਾਣ ਦੀ ਸਲਾਹ ਹੋਣੀ ਇਨਾ ਦੀ ਵੀ ।
@rajinderrani-cm6tr
@rajinderrani-cm6tr 27 күн бұрын
Waheguru ji
@crazyindianguy3134
@crazyindianguy3134 25 күн бұрын
Conductoraa d havaa kharaab hai
@HimanshuArora-z3h
@HimanshuArora-z3h 28 күн бұрын
Punjaab roadways waleya nu vi bolan di knowledge nahi ehnaa naal eh salook karn te dhanwaad
@Punjabi-f9b
@Punjabi-f9b 28 күн бұрын
ਨਜ਼ਾਰਾ ਆ ਗਿਆ ਰੋਡਵੇਜ਼ ਵਾਲੇ ਕਿਸੇ ਨੂੰ ਸਿਧੇ ਨੀਂ ਬੋਲਦੇ
@RaviKumar-cq6kb
@RaviKumar-cq6kb 28 күн бұрын
Inna ta sb nu pta ki driver ne v sharaafat naal deal nhi kiti honi, par har koi injh maar kutt k apni gall rakkhega ta samaaj hanere vall turr pavega. Public property nu damage krna, govt employee nu harm Krna te savaariyaa nu dehshat ch paana. Eh sb crime ne.
@nijjarsukhraj3287
@nijjarsukhraj3287 23 күн бұрын
ਇਹਨਾ ਨੂੰ ਬੋਲਣ ਦੀ ਅਕਲ ਨੀ ਆ ਮਾ ਚੋਦੀ ਅਗਲਿਆਂ ਨੇ ਡਰਾਈਵਰ ਦੀ
@robinkansal8677
@robinkansal8677 28 күн бұрын
Veera nu salute ha jina ne conductor kutya bus todi bhot vadia kita love u veero rab khus rakhe thonu❤
@kawaljeetsingh2525
@kawaljeetsingh2525 28 күн бұрын
Ena di sewa honi chahi di hai janab
@jaspalsidhu1778
@jaspalsidhu1778 22 күн бұрын
ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ
@HarvinderSingh-lg2og
@HarvinderSingh-lg2og 28 күн бұрын
Vadey keta BROTHER ji
@sheerasingh8747
@sheerasingh8747 28 күн бұрын
Punjab police zindabad ❤
@rajatkapoor7387
@rajatkapoor7387 28 күн бұрын
ਕਿਸਾਨ ਨੇਤਾਵਾਂ ਦੇ ਕਾਕਿਆਂ ਦੀ ਕਰਤੂਤ ਨੂੰ ਲੱਖ ਲੱਖ ਲਾਹਨਤਾਂ।
@InderjitSingh-hi5dr
@InderjitSingh-hi5dr 28 күн бұрын
Tuhanu kiven pta kisaan ne? Dunya ch gussa ee vadh gia
@gagansehgal6995
@gagansehgal6995 28 күн бұрын
bc haryane de ne ehh😂😂..baki sarea nu pta e aa haryanviya nu kinni k akl hundi😂😂
@GurpreetSingh-ui7vq
@GurpreetSingh-ui7vq 28 күн бұрын
ਜਿਹੜੇ ਬਠਿੰਡਾ ਵਿਖੇ ਸ਼ਰੇਆਮ ਮਜਬੀਆ ਨੇ ਅੱਠ ਘਰਾਂ ਨੂੰ ਅੱਗ ਲਗਾ ਕੇ ਫੂਕ ਦਿੱਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ, ਸ਼ਭ ਕੁੱਝ ਘਰਾ ਵਿੱਚ ਹੀ ਮਚਾ ਦਿੱਤਾ ਕਸੂਰ ਕੀ ਸੀ ਉਹਨਾਂ ਦਾ
@rajatkapoor7387
@rajatkapoor7387 28 күн бұрын
@InderjitSingh-hi5dr ਕਰਤੁਤ ਕਰਨ ਵਾਲੇ ਸਾਰੇ ਕਾਕਿਆਂ ਦੇ ਪਰਿਵਾਰ ਖੇਤੀਬਾੜੀ ਨਾਲ ਸਬੰਧਤ ਹਨ। ਇਕ ਕਾਕੇ ਦਾ ਪਿਤਾ ਤਾਂ ਕਿਸਾਨ ਜਥੇਬੰਦੀ ਦਾ ਜ਼ਿਲ੍ਹਾ ਪੱਧਰੀ ਨੇਤਾ ਹੈ।
@jeetpannu307
@jeetpannu307 28 күн бұрын
ਤੇਰੀ ਕੁੜੀ ਤੇ ਚੜ੍ਹ ਗਯੇ ਕਿਸਾਨ
@khojikafir
@khojikafir 28 күн бұрын
Sukhbir Badal is equal to Punjab and Sikh problems.
@rajinderrani-cm6tr
@rajinderrani-cm6tr 27 күн бұрын
PP 🙏
@baljindersingh-kh5oi
@baljindersingh-kh5oi 28 күн бұрын
Prtc te pun Bus wale swaria nu bahut batmiji naal bolde a
@BetiKumar-t6x
@BetiKumar-t6x 28 күн бұрын
AAP party ta hun khatam aa Punjab vich , 2027 vich AAP buri taran harugi Punjab vich. Sirf 10 seats hi aungian AAP nu
@rajinderrani-cm6tr
@rajinderrani-cm6tr 27 күн бұрын
Punjab Police 🚔🙏
@HarshdeepkaurNar-x8z
@HarshdeepkaurNar-x8z 28 күн бұрын
Galti bus wale di honi a
@sevaksingh9469
@sevaksingh9469 22 күн бұрын
ਹੁਣ ਪਤਾ ਲੱਗੂ ਸਾਰੇ ਪੈਸੇ ਦੇਣੇ ਪੈਣੇ ਨਾਲੇ ਪਰ ਪਰਚਾ ਦਰਜ,
@SukhrajiqbalRaju
@SukhrajiqbalRaju 28 күн бұрын
Ji
@RajMehakvlog
@RajMehakvlog 28 күн бұрын
Ehna di Changi fanti char deo punjab police ji
@GurdeepSingh-py1rt
@GurdeepSingh-py1rt 28 күн бұрын
Vich Kuj conducter svarian nu bahut rukha bolde Ne
@rohitmi9789
@rohitmi9789 28 күн бұрын
Rights
@loveguru4554
@loveguru4554 28 күн бұрын
Oh gl ta thek par har jgah sab glt nhi lok vi bhenchod hulrbaaji krn ale nasedi c na ki swaariya nal
@Punjabi-f9b
@Punjabi-f9b 28 күн бұрын
ਇਹਨਾਂ ਨਾਲ ਇਹੋ ਹੋਣਾ ਚਾਹੀਦਾ ਬਹੁਤ ਪੁੱਠੇ ਬੋਲਦੇ ਆ 👎
@ParamjitKaur-y6c
@ParamjitKaur-y6c 28 күн бұрын
Aam aadmi party jindabaad 🎉🎉
@robinkansal8677
@robinkansal8677 28 күн бұрын
Bhot jyada vadia hoya
@JaspalSingh-rf7sl
@JaspalSingh-rf7sl 28 күн бұрын
NSA---Lgai---Jave
@HappyHappy-mb6it
@HappyHappy-mb6it 28 күн бұрын
🙏💔
@sudagarsingh5459
@sudagarsingh5459 28 күн бұрын
FIR No. 0026 2/2/23 te sadar thana kharar which koi kaarbai nahi ho rahi hai g aap party da ground lebal te koi kam nahi ho reha hai. Accident FIR koi check nahi karda, dosi toun na license, RC, vehicle Insurance, dvr da phone no, FIR which mention nahi kita janda hai
@SatpalSingh-cg3iv
@SatpalSingh-cg3iv 28 күн бұрын
Ina chawal loka te dhok ke kanooni kaarwai karao te bus da sara kharcha ina te pao te lambi saza hove
@rajpalsingh4459
@rajpalsingh4459 27 күн бұрын
पुलिस नू चाहीदा सी कि दफा 353 लगा देंदी 😡😡😡
@PargatSingh-iu2du
@PargatSingh-iu2du 24 күн бұрын
Aa Punjab aa sarkar ta police parsasan fal aa ta aa sab ho riha
@inderminhas3512
@inderminhas3512 28 күн бұрын
Ehna nl awe hi hona chahiye .. boht wadiya kita ….. boht thakka krde ehe …
@PrinceKumar.p87
@PrinceKumar.p87 28 күн бұрын
Bus wale v kehda dekhde ne.koi thale anda te aa jaave.nehri waang te chalaunde ne
@NarinderSingh-d3s
@NarinderSingh-d3s 27 күн бұрын
ਏਕਨੇ ਕਿਉ ਕੀਤਾ
@AdityaSinghsaini-t3h
@AdityaSinghsaini-t3h 28 күн бұрын
Very good
@ielts7108
@ielts7108 28 күн бұрын
Chitta bolda rgha ch . Need strict action so that others can have a lesson
@InderjitSingh-hi5dr
@InderjitSingh-hi5dr 28 күн бұрын
Ghor kalyug, gussa bahut vadh gia dunya ch, daka marn da case pavo
@GurSubh
@GurSubh 23 күн бұрын
Galt gal aa vich kine loog si😢😢
@OLD.LIST45
@OLD.LIST45 28 күн бұрын
Eh hai rangla Punjab cm da
@nickygill9998
@nickygill9998 28 күн бұрын
He pehlan ene crime kite ae fer eh bahar ki karde ne janvar. Jail vich btha ke rkho ena nu.
@Vijay-sj8wf
@Vijay-sj8wf 28 күн бұрын
Koi taa gall honi hae
@MandeepDhalla-c6t
@MandeepDhalla-c6t 28 күн бұрын
Ina sareya da incounter kr ditta jave
@PawanKumar-qh2jc
@PawanKumar-qh2jc 26 күн бұрын
Kise nu sarkar da koi dar nhi
@narinderjeetsingh3994
@narinderjeetsingh3994 28 күн бұрын
😭😭
@rajinderrani-cm6tr
@rajinderrani-cm6tr 27 күн бұрын
Ajay Kumar ji
@kakarmjeetsingh4145
@kakarmjeetsingh4145 28 күн бұрын
Maan veer Aha no A na hoba
@joshinaveenkumar2247
@joshinaveenkumar2247 28 күн бұрын
Punjab government failure
@manpreetsinghcheema3877
@manpreetsinghcheema3877 27 күн бұрын
Malang ne sare
@Manojsalaria112
@Manojsalaria112 27 күн бұрын
Jekaar up hunda Hun nu ehna de ghar jabat ho jane si
@joshinaveenkumar2247
@joshinaveenkumar2247 28 күн бұрын
2:48
@DogLoversBikram
@DogLoversBikram 28 күн бұрын
Ehna nu hor chetar prade karni lajmi eh kise nu sahi nahi bolde
@JaspalSingh-rf7sl
@JaspalSingh-rf7sl 28 күн бұрын
Puri---BUS---da----Jina--Nuksan---Kita------100---Guna----Jurmana-----Vasool---Kita-Jave
@anujneedforspeed
@anujneedforspeed 28 күн бұрын
Hum jail vich sari garmi nikal gai 😂😂😂😂
@sikanderg5017
@sikanderg5017 28 күн бұрын
Up model lago karo ghar labh ke action lain punjab government
@ManodKumar-k8j
@ManodKumar-k8j 28 күн бұрын
ਸੱਚੀ
@JaswinderSingh-y1s
@JaswinderSingh-y1s 5 күн бұрын
Ehna da rojana kutapa te umerkaid honi chahidi h
@nirmaldhiman773
@nirmaldhiman773 28 күн бұрын
Fel Sarkar Te Police Prshashan Hr Roj Katal DakeLutKhoh Chita Rokan Ch Nakam Bhhund Sarkar
@officialkaramiqbal
@officialkaramiqbal 28 күн бұрын
Rodde College
@meharsinghlakhwinder9590
@meharsinghlakhwinder9590 28 күн бұрын
Dabble zurmana lia jawe Sarkari bus d
@pmjk8937
@pmjk8937 28 күн бұрын
Ehna nu Hard puinishment ditti jave.
@baljindersingh-kh5oi
@baljindersingh-kh5oi 28 күн бұрын
Jutti fero ehnaa badmasa de
@SonySran-e5r
@SonySran-e5r 27 күн бұрын
Ana nu hun raj ka shetar faro,,a hor v ਵਾਰਦਾਤਾਂ ਕਰਦੇ ਹੋਣ ਗੇ
@SukhwindermasihSukhwinderm-m3k
@SukhwindermasihSukhwinderm-m3k 28 күн бұрын
Bus waale v kehda sidhe aa, eh v ledis swaari vekh k bus bhjaa k lai jaande aa, jo hoyea thik hoyea
@JaspalSingh-rf7sl
@JaspalSingh-rf7sl 28 күн бұрын
Bhaie--Badmashi-Karde
@dhianchandsarwankumar8773
@dhianchandsarwankumar8773 28 күн бұрын
Ena de sari proprty jabet keti jave same sme u p
@tarsempal5710
@tarsempal5710 28 күн бұрын
Inper lut khoh ka or condictor pr janleva hmle ka cese darj kro
@TyHappy-it3zt
@TyHappy-it3zt 28 күн бұрын
Eana nu fasi dete Jaya
@malkitchand-h9q
@malkitchand-h9q 28 күн бұрын
Gal ki hoi
@kamaldeepsingh9131
@kamaldeepsingh9131 8 күн бұрын
Koi kaarvaaye nhi honi .agle 2 din baad bahar ghumde hone
@harjindersandhu2433
@harjindersandhu2433 27 күн бұрын
Bohit galat keta Sir ji insaaf karo j
@VinodKumar-ce5cq
@VinodKumar-ce5cq 22 күн бұрын
Fir307/darzkaro
@VinodKumar-ce5cq
@VinodKumar-ce5cq 22 күн бұрын
Kithe jaan/ge/bhaj/ke
@JaspalSingh-rf7sl
@JaspalSingh-rf7sl 28 күн бұрын
Gunda-----AKAT----Lgaia---Jave---Ji
Beat Ronaldo, Win $1,000,000
22:45
MrBeast
Рет қаралды 158 МЛН
How to treat Acne💉
00:31
ISSEI / いっせい
Рет қаралды 108 МЛН
Сестра обхитрила!
00:17
Victoria Portfolio
Рет қаралды 958 М.
Beat Ronaldo, Win $1,000,000
22:45
MrBeast
Рет қаралды 158 МЛН