ਬੰਗਾਲ ਵਿੱਚ ਪੰਜਾਬੀਆਂ ਨੇ ਕੀਤਾ ਸਨਮਾਨ Bhutan Tour | Punjabi Travel Couple | Ripan Khushi

  Рет қаралды 106,533

Punjabi Travel Couple

Punjabi Travel Couple

Күн бұрын

Пікірлер: 259
@PreetPreet-yd4ni
@PreetPreet-yd4ni Жыл бұрын
ਭਾਰਤੀ ਫੌਜ ਵਿੱਚ ਵੱਡੇ-ਵੱਡੇ ਆਉਂਦਿਆਂ ਤੇ ਸਰਵਿਸ ਕਰਦੇ ਪੰਜਾਬ ਦੇ ਪੁੱਤਰਾਂ ਤੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਖੁਸ਼ੀ ਭੈਣ ਤੇ ਰਿਪਨ ਸਿੱਕਮ ਦੇ ਨਵੇਂ ਸਫ਼ਰਾਂ ਲੲੀ ਬਹੁਤ ਬਹੁਤ ਸ਼ੁੱਭਕਾਮਨਾਵਾਂ ਜੀ 🙏
@SinghGill7878
@SinghGill7878 Жыл бұрын
ਪੰਜਾਬੀ ਜਿੱਥੇ ਵੀ ਜਾਂਦੇ ਫੁੱਲ ਮੇਹਨਤ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਲੈਦੇ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਕਰਨ ਸਾਡੇ ਇਹਨਾ ਭਰਾਵਾਂ ਦੀ 🙏
@AmarjeetSingh-dm4mj
@AmarjeetSingh-dm4mj Жыл бұрын
ਭਾਰਤੀ ਏਅਰਫੋਰਸ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਜਿਥੇ ਜਾਣ ਪੰਜਾਬੀ ਪੰਜਾਬੀਆਂ ਦੀ ਸ਼ਾਨ ਵੱਖਰੀ ਬਹੁਤ ਧੰਨਵਾਦ ਤੁਹਾਡਾ ਵੀ ਪੰਜਾਬੀ ਟਰੈਵਲ ਕਪਲ ਇੰਨੇ ਸੋਹਣੇ ਸਫਰ ਤੇ ਵਲੋਗ ਕਰਦੇ ਹੋ
@ultimatevjsb2607
@ultimatevjsb2607 Жыл бұрын
ਤੁਹਾਡੇ ਨਾਲ ਭੂਟਾਨ ਦਾ ਸਫਰ ਕਰਕੇ ਬਹੁਤ ਮਜਾ ਆਇਆ ਅਗਲੇ ਸਫਰ ਲਈ ਸ਼ੁੱਭਕਾਮਨਾਵਾਂ।
@JagdishSingh-hl6zd
@JagdishSingh-hl6zd Жыл бұрын
ਬਹੁਤ ਬਹੁਤ ਧੰਨਵਾਦ ਰਿਪਨ ਜੀ ਖੁਸ਼ੀ ਜੀ 🙏 ਪ੍ਰਮਾਤਮਾ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@taran.dhudike7
@taran.dhudike7 Жыл бұрын
ਕੇ ਦੀਪ ਅੰਕਲ ਜੀ ਕਿਹਾ ਕਰਦੇ ਸਨ ਕਿ "ਪੰਜਾਬੀ ਬੰਦਾ ਜਿੱਥੇ ਜਾਂਦਾ ਆਪਣੀ ਮਿਸਾਲ ਆਪ ਹੁੰਦਾ" ਵਾਹਿਗੁਰੂ ਵਾਹਿਗੁਰੂ 🙏🏻❤️❤️🙏🏻
@chahalsingh4892
@chahalsingh4892 Жыл бұрын
ਰਿਪਨ ਖੁਸ਼ੀ ਨਵੇਂ ਇਲਾਕੇ ਦਾ ਸਫਰ ਸੁਰੂ ਕਰਨ ਦੀਆਂ ਵਧਾਈਆਂ। ਉਮੀਦ ਕਰਦੇ ਹਾਂ ਤੁਹਾਡਾ ਨਵਾਂ ਸਫਰ ਖੁਸੀਆਂ ਭਰਪੂਰ ਹੋਵੇਗਾ। ਸੁਭ ਇਛਾਵਾਂ ਸਹਿਤ।
@JagtarSingh-wg1wy
@JagtarSingh-wg1wy Жыл бұрын
ਜਿਥੇ ਜਾਣ ਪੰਜਾਬੀ ਪਿੰਡ ਵਸਾ ਹੀ ਲੈਂਦੇ ਨੇ ਬਲੌਗ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਹਨ ਜੀ
@indersingh172
@indersingh172 Жыл бұрын
ਪ੍ਰਮਾਤਮਾ ਨੇ ਸਿੱਖ ਕੌਮ ਨੂੰ ਗੁੜਤੀ ਹੀ ਐਸੀ ਦਿਤੀ ਹੈ ਕਿ ਕਿਸੀ ਵੀ ਜਗ੍ਹਾ ਵੱਸ ਕੇ ਸਭ ਦੇ ਦਿਲਾਂ ਵਿਚ ਵੱਸ ਜਾਂਦੇ ਹਨ, ਰੱਬ ਰਾਖਾ ❤️❤️❤️❤️❤️
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@davindertiwana2862
@davindertiwana2862 Жыл бұрын
ਸਤਿ ਸ੍ਰੀ ਆਕਾਲ ਬਾਈ ਸਿਆਂ 🙏 ਤੁਸੀ ਮਾੜੀ ਕਰੀ ✌️🎊🙏 ਭੂਟਾਨ to India 🙏🙏g s Tiwana Mohali 💯🙏
@elish-7171
@elish-7171 Жыл бұрын
Jad asi Bhutan rehnde c Sikkim bahut aana jaana hunda c...Mere Dad ka firm ke saath meetings hundi c te asi v enjoy karde c...movies dekh kar ...shopping karke....Phir Phuntsholling stay ...uthey shopping...Guest house ch rehnde c...Enjoyed a lot during that time...1980 to 1985... Working for Chukha Hydel Project..My dad was Executive Engineer in those times... Thanks a lot for refreshing my childhood memories...
@jasmersinghjassbrar3673
@jasmersinghjassbrar3673 Жыл бұрын
ਰੱਬ ਥੋਡੀ ਸਿੱਕਮ ਦੀ ਯਾਤਰਾ ਨੂੰ ਵੀ ਸਫਲਤਾ ਬਖਸ਼ੇ.
@GurmeetSingh-gz3fc
@GurmeetSingh-gz3fc Жыл бұрын
ਸਾਨੂੰ ਮਾਣ ਪੰਜਾਬੀ ਹੋਣ ਤੇ, ਜਿੱਥੇ ਵੀ ਰਿਪਨ + ਖੁਸ਼ੀ ਜਾਂਦੇ ਹੋ ਪੰਜਾਬੀ ਸਰਦਾਰ ਮਿਲ ਹੀ ਜਾਂਦੇ ਆ, ਜੋ ਮਾਣ ਵਾਲੀ ਗੱਲ ਐ, ਗੁਰੂ ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@NehaNeha-yk1bz
@NehaNeha-yk1bz Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@harbhajansingh8872
@harbhajansingh8872 Жыл бұрын
ਪੰਜਾਬੀ ਜਿੱਥੇ ਰਹਿਣ ਉੱਥੇ ਪੰਜਾਬ ਬਣਾ ਲੈਂਦੇ ਨੇ ਪੰਜਾਬੀਆਂ ਦੀ ਸ਼ਾਨ ਵੱਖਰੀ and ਪੰਜਾਬੀ ਟਰੈਵਲ ਕਪਲ ਜ਼ਿੰਦਾਬਾਦ ❤❤
@muhammadmushtaq8966
@muhammadmushtaq8966 Жыл бұрын
شالا خیر منگا دونوں سلامت رہے جوڑی
@ਸੁਖਪਾਲਸਿੰਘ-ਨ8ਛ
@ਸੁਖਪਾਲਸਿੰਘ-ਨ8ਛ Жыл бұрын
ਬਾਈ ਜੀ ਬੋਹਤ ਬੰਦੀਆ ਸੇਵਾ ਹੈ ਵਾਹਿਗੁਰੁ ਜੀ ਮੈਹਿਰ ਕਰੇ ਜੀ ਵਾਹਿਗੂਰੂ ਜੀ ਬਹੁਤ ਖੁਸੀ ਹੈ ਬਾਈ ਜੀ ਬੋਹਤ ਬੰਦੀਆ ਸੇਵਾ ਹੈ ਬਾਈ ਜੀ
@KirandeepKaur-p7v
@KirandeepKaur-p7v 11 ай бұрын
Rub ehda hi khush rakhe tuhanu te jive kise di dhi nu bete tu khush rakhia a te waheguru sab dhian nu ehda hi khush rakhe
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਸੈਰਸਪਾਟਾ ਜੀ। ਚੜ੍ਹਦੀ ਕਲਾ ਰਹੇ।
@GurjantSingh-ri3bl
@GurjantSingh-ri3bl Жыл бұрын
Waheguru ji chardikla vich rakhan sarea nu punjab punjabi jandabaad
@BaljinderSingh-hg3vi
@BaljinderSingh-hg3vi Жыл бұрын
ਸੇਵਕ ਰੋਡ ਸਿਲੀਗੁੜੀ ਵੱਡਾ ਗੁਰੂਦੁਆਰਾ ਸਾਹਿਬ ਵੀ ਹੈ
@GurmeetSingh-gz3fc
@GurmeetSingh-gz3fc Жыл бұрын
ਆਪ ਜੀ ਦਾ ਸਫਰ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਚੱਲਦਾ ਰਹੇ,ਗੁਰੂ ਨਾਨਕ ਸਾਹਿਬ ਹਮੇਸ਼ਾਂ ਹੀ ਚੜਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
@narinderbrar1203
@narinderbrar1203 Жыл бұрын
ਵਾਹਿਗੁਰੂ ਆਪ ਜੀ ਦੀ ਯਾਤਰਾ ਸਫ਼ਲ ਕਰੇ।ਸਾਨੂੰ ਘਰ ਬੈਠਿਆਂ ਨੂੰ ਪੂਰੀ ਦੁਨੀਆਂ ਵਖੁਉਂਦੇ ਰਹੋਂ।ਧੰਨਵਾਦ।
@lovedeepsingh137
@lovedeepsingh137 Жыл бұрын
Hmesha udeek rehndi aa thode vlog di veer g Waheguru chardikala ch rakhan thonu
@bindukaur27
@bindukaur27 Жыл бұрын
ahha mai v ranthambhore dekhia killa v vich othe bhut garmi c odo jado mai gae c rajasthan winter ch he ghumna chaida
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@lakhbirkaur1007
@lakhbirkaur1007 Жыл бұрын
Thank you ji... Sannu maan den lai.... 🙏 tuhade naal mil ke sannu bohot khushi hoyi 😊🙏
@kamajitkaur2046
@kamajitkaur2046 Жыл бұрын
Hello
@SunilYT-rh4xc
@SunilYT-rh4xc Жыл бұрын
ਰਿਪਨ ਵੀਰੇ ਤੁਹਾਡੇ ਵਲੋਗ ਬਹੁਤ ਸੋਹਣੇ ਹੁੰਦੇ ਆ ਬਾਈ ਅਗਲਾ ਟਰਿਪ ਤੁਸੀ ਸਵਿਜ਼ਰਲੈਂਡ ਦਾ ਲਾਉ
@avneetkaur12345
@avneetkaur12345 Жыл бұрын
Jithe v eh jan Punjabi aapna nava punjab vasounde ne🙏🙏🙏
@jeetnagra9950
@jeetnagra9950 Жыл бұрын
Baby noo shgan ta zaroor chahida se .Agge ton Khiyal Rakheya karo ji .❤😮
@DilbagSingh-db6zp
@DilbagSingh-db6zp Жыл бұрын
ਬਾਈ ਜੀ ਡਰਾਈਵਰ ਵੀਰਾਂ ਤੇ ਵੀ ਖੋਜ਼ ਕਰਕੇ ਮੇਰੀ ਭਤੀਜੀ ਨੇ ਕਿਤਾਬ ਲਿਖੀ ਆ
@Preetmohankapoor
@Preetmohankapoor Жыл бұрын
This is Preet Mohan Singh of village Badbar of your Distt Barnala. I am enjoying your blogs sitting thousands of miles far away in San Francisco. I like you guys giving minute details in simple Punjabi language. Keep traveling and all the best in your future endeavors.
@karmjitghuman7400
@karmjitghuman7400 Жыл бұрын
Pb 31 vichon uthda koi tod ni jatt de putt da
@Panjolapb12
@Panjolapb12 Жыл бұрын
ਵਾਹਿਗੁਰੂ ਭਲੀ ਕਰੇ
@SherSingh-ec7jr
@SherSingh-ec7jr Жыл бұрын
ਵਹਿਗੁਰੂ ਚੜਦੀ ਕਲਾ ਚ ਰੱਖੇ ਜੋੜੀ ਨੂੰ🙏
@navisharma3469
@navisharma3469 Жыл бұрын
ਰਿਪਲ, ਖੁਸ਼ੀ ਭੈਣ ਅੱਜ ਦੂਜੀ ਵਾਰ ਸਿਲੀਗੁੜੀ ਰੇਲਵੇ ਸਟੇਸ਼ਨ ਤੇ ਵੇਖ ਕੇ ਸਕੂਨ ਮਿਲਿਆ। ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ
@rishumehra9678
@rishumehra9678 Жыл бұрын
Ssa ji .. sikkim da tour bhut vadia hon wala ....gbu bro ❤❤
@SinghH-lz8jl
@SinghH-lz8jl Жыл бұрын
Sb toh sohna sada India❤️🇮🇳 hi e..Sade Desh toh sohna koi Desh ni
@manpreetatwal6270
@manpreetatwal6270 Жыл бұрын
Waheguru ji🙏🏻🙏🏻🙏🏻 love you sidhu Moosewala ❤❤❤❤
@abtarsingh197
@abtarsingh197 Жыл бұрын
Bhut khushi hundi a ji jado apne punjabi loka nu changiya posta te dekhde a bahrle mulka vich jake paisa kamaun wale ta bhut milde hn.. Bt india vich changiya posta te jaan wale lok bhut ghat milde hn.....
@Dhillon69
@Dhillon69 Жыл бұрын
Love from ਬਠਿੰਡਾ ❤ bro nd ਭਾਬੋ ❤❤
@MagaKumar-kd2el
@MagaKumar-kd2el Жыл бұрын
ਬਹੁਤ ਸੋਹਣੀ ਫੈਮਲੀ a ਏਅਰ ਫ਼ੋਰਸ ਵਾਲੀ 👍
@guysdabeasta3200
@guysdabeasta3200 Жыл бұрын
Well done both of you wish your journey both of you and enjoy 😉 👍 wahaguru happy journey
@InderjitSingh-bi1eb
@InderjitSingh-bi1eb Жыл бұрын
Big salute to Indian forces. Sare jahan se accha HINDUSTAN.
@rajveer951
@rajveer951 Жыл бұрын
Ajj da vlog v vdya c Veer ji pr Bhutaan jina mza nhi aya.. We miss Pema and Vangchu brother😞😞.. Tuhanu ohna nu v koi na koi gift jror dena chahida c😭😭😭
@gurmeetss40
@gurmeetss40 Жыл бұрын
Ki pta agle ne dita hove gift…video ch na show/jikar kita hove
@jeetnagra9950
@jeetnagra9950 Жыл бұрын
Some fruit trees can be planted .❤😮some Dhania Pudina Khira and torian.Bhaji noo .❤😮
@jatinderbal304
@jatinderbal304 Жыл бұрын
Thanks for showing our old memories from hasimara ❤
@Kala-vl5xs
@Kala-vl5xs Жыл бұрын
ਸਤਿ ਸੀ ਅਕਾਲ ਜੀ 🙏🏾🇰🇼🇰🇼
@roopbajwa6437
@roopbajwa6437 Жыл бұрын
Bhot bhot thanwad snhu komun li..ghar btha nu ....
@harmeetkaur1583
@harmeetkaur1583 Жыл бұрын
Waheguru ji ka khalsa waheguru ji ki fateh 🙏🙏🙏
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@chahalsingh4892
@chahalsingh4892 Жыл бұрын
ਅੱਜ ਖੁਸ਼ੀ ਨੂੰ ਆਪਣੀ ਭੈਣ (ਬਿਲਕੁਲ ਸੇਮ ਕਾਪੀ) ਮਿਲ ਗਈ ਰੱਬ ਦੀਆਂ ਜੜ੍ਹਾਂ ਵਿੱਚ ( ਯਾਨੀ ਪੰਜਾਬੋ ਦੂਰ)।
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਤੇ ਬਰਕਤਾ
@pindersinghkhalsa5746
@pindersinghkhalsa5746 Жыл бұрын
ਰਿਪਨ ਖੁਸ਼ੀ ਧੰਨਵਾਦ ਤੁਸੀਂ ਮਨ ਖ਼ੁਸ਼ ਕਰਤਾ ਇਸ ਰੋਡ ਤੇ ਇਸ ਢਾਬੇ ਨਾਲ ਕੲਈ ਸਾਲ ਸਬੰਧ ਰਿਹਾ ਇਸ ਹੋਟਲ ਤੇ ਪਹਿਲਾਂ ਇਹਨਾਂ ਦੇ ਪਿਤਾ ਜੀ ਹੁੰਦੇ ਸਨ
@pargatdhindsapargatdhindsa3745
@pargatdhindsapargatdhindsa3745 Жыл бұрын
ਬਹੁਤ ਵਧੀਆ ਵਲੋਗ ਵੀਰ ❤
@paramjitsingh2635
@paramjitsingh2635 Жыл бұрын
ਬਹੁਤ ਵਦੀਆ ਲਗਿਆ ਜੀ
@rajabrar7879
@rajabrar7879 Жыл бұрын
ਬਹੁਤ ਹੀ ਵਧੀਆ ਬਾਈ ਜੀ
@KulwinderKaur-us9jy
@KulwinderKaur-us9jy Жыл бұрын
Waheguru ji ka khalsa Waheguru ji ki Fateh
@dalwindersinghsekhon3687
@dalwindersinghsekhon3687 Жыл бұрын
ਬਹੁਤ ਵਧੀਆ ਜੀ 🙏🏻🙏🏻🙏🏻🌹🌹🌹
@gurymalhansgurymalhans7360
@gurymalhansgurymalhans7360 Жыл бұрын
ਟੂਰ ਸਾਰਾ ਵਧੀਆ ਸੀ ਪਰ ਅਫਸੋਸ ਰੈਨੋ ਆਲਾ ਪਾਰਕ ਨੀ ਦੇਖ ਸਕੇ
@ManjitKaur-cl7su
@ManjitKaur-cl7su Жыл бұрын
Es safr ch v soda nal he rawga wehegruru khush rakha sare Life u nu bro😊
@jyotujamba4517
@jyotujamba4517 Жыл бұрын
Bro tuc ਚੀਨ ਦਾ ਟੂਰ ਕੱਢੋ pls
@amnindersingh2709
@amnindersingh2709 Жыл бұрын
❤🎉 congratulations brother enjoy stay blessed always both of you ❤ 🙏
@mangakakru1861
@mangakakru1861 Жыл бұрын
Sat shiri Akal g very nice g Amar jeet Singh Kakru Ambala city
@sahilsandhu8501
@sahilsandhu8501 Жыл бұрын
Sadey hoshiarpur vich sagban bout ha 🙏🙏
@paramjitsinghsingh251
@paramjitsinghsingh251 Жыл бұрын
ਰਿਪਨ ਖੁਸ਼ੀ ਜ਼ਿੰਦਾਬਾਦ
@tarlochanrai6339
@tarlochanrai6339 Жыл бұрын
ਸਤਿ ਸ੍ਰੀ ਆਕਾਲ ਜੀ 🙏 ਬਹੁਤ ਹੀ ਵਧੀਆ ਲੱਗਾ 😋❤️
@balbirkaur6014
@balbirkaur6014 Жыл бұрын
Waheguru ji tuhanu chaddi kala vich rakhe ji 🙏🙏
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@SatbirBaidwan-my1xw
@SatbirBaidwan-my1xw Жыл бұрын
ਬਿਉਟੀਫੁਲ ਢਾਂਬਾ ਪੰਜਾਬੀ
@monikabawa9430
@monikabawa9430 Жыл бұрын
ਰਿਪਨ ਬੇਟੇ ਮੈਂ ਵੀ ਕਿਸ਼ਨ ਗੜ ਫਰਵਾਹੀ ਤੋਂ ਹਾਂ ਇਹ ਗੱਡੀ ਵਾਲੇ ਵੀਰ ਕਿਸ ਦਾ ਲੜਕਾ ਹੈ
@gulshankumararora8405
@gulshankumararora8405 Жыл бұрын
Indian Railway and Indian Air Force Jindabad 👌
@MANJITSingh-wh2fd
@MANJITSingh-wh2fd Жыл бұрын
Sat shri Akal ji khushi and Ripen veer ji beautiful vlog veer ji 🙏🙏
@muhammadashrafkhan5533
@muhammadashrafkhan5533 Жыл бұрын
SsA ji very sweet couple ji Rab mahr kar ameen
@YMoney-
@YMoney- Жыл бұрын
Waheguru ap noo chadadi kala bakhshey nice vlog
@BalwinderKaur-dk4xl
@BalwinderKaur-dk4xl Жыл бұрын
Very nice vlog ❤❤god bless you guys 🙏🙏
@harjitkaur4504
@harjitkaur4504 Жыл бұрын
Ripan kushi bahoot piar
@jashanpreet9458
@jashanpreet9458 Жыл бұрын
Sat shri akal Ripan and Kushi sister ji very nice ji 👍 wmk ji
@jorasingh757
@jorasingh757 Жыл бұрын
JORA Singh Mann Mandi gobindgarh 🙏🏻🙏🏻🙏🏻🙏🏻🙏🏻🙏🏻 jassran pind tu 🙏🏻🙏🏻🙏🏻🙏🏻🙏🏻🙏🏻
@karamjitgill6787
@karamjitgill6787 Жыл бұрын
Sardar Pubjab da Man Sanman ! God bless u
@dukhihirdamansamjaona1557
@dukhihirdamansamjaona1557 Жыл бұрын
ਵਾਹਿਗੁਰੂ ਵਾਹਿਗੁਰੂ ਜੀ
@gurwindersingh1395
@gurwindersingh1395 Жыл бұрын
Veer g gurudwara tizi udasi v jaa k aeyo j ho skeya
@jatindersinghgurpreetsingh6587
@jatindersinghgurpreetsingh6587 Жыл бұрын
Hansimara jangel guru dubaara ma dekhia sada v come trucks da
@asimsindhu1239
@asimsindhu1239 Жыл бұрын
Ap ka nxt safar b guru ke kirpa se thek rahe
@SatbirBaidwan-my1xw
@SatbirBaidwan-my1xw Жыл бұрын
ਏਅਰ ਫੋਰਸ ਵਾਲੀਆਂ ਦੀ ਬਿਲਡਿੰਗ ਲੱਗਦੀ ਹੈ ਹਾਲਤ ਦੇਖ ਕੇ ਬਿਲਡਿੰਗ
@sarbjitkaur2648
@sarbjitkaur2648 Жыл бұрын
waheguru g chardikla ch rakhe
@mohd.shabir8940
@mohd.shabir8940 Жыл бұрын
Very good and very nice Kush raho dear brother je ❤❤❤❤❤❤❤❤❤❤
@mamtasaini7349
@mamtasaini7349 Жыл бұрын
Sir. Sundarban vi dikhao
@TejpalSingh-ub9kk
@TejpalSingh-ub9kk Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਤੇ ਭੈਣ ਜੀ ਨੂੰ 🙏🙏
@amarjitkaur2911
@amarjitkaur2911 Жыл бұрын
Love India love Punjabi
@SajanKumar-cz4dc
@SajanKumar-cz4dc Жыл бұрын
Ripan veer video roj di video paya Karo kyuki AJ Saturday hai eh video Thursday di hai
@harekrishnaradhe9073
@harekrishnaradhe9073 Жыл бұрын
Ripan kushi ji sasriya kaal
@KhanKhan-od3vc
@KhanKhan-od3vc Жыл бұрын
SHAHZAD khan Lahore Pakistan ❤❤❤❤❤❤❤❤❤❤❤❤❤❤❤❤❤❤❤❤❤❤❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,1 МЛН
Who’s the Real Dad Doll Squid? Can You Guess in 60 Seconds? | Roblox 3D
00:34
INDIA-BHUTAN Land BORDER Crossing
18:44
yatri doctor
Рет қаралды 616 М.
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,1 МЛН