ਸਿੱਕਿਮ ਦੀ ਰਾਜਧਾਨੀ ਦਾ ਗੇੜਾ Sikkim Gangtok | Punjabi Travel Couple | Ripan Khushi | Sikkim Tour

  Рет қаралды 113,579

Punjabi Travel Couple

Punjabi Travel Couple

Күн бұрын

Пікірлер: 287
@AmarjeetSingh-dm4mj
@AmarjeetSingh-dm4mj Жыл бұрын
ਸਿੱਕਿਮ ਵੀ ਪੂਰਾ ਘੈਂਟ ਆ ਸਫ਼ਾਈ ਦੇ ਪੱਖ ਤੋਂ ਪੂਰੇ 100 ਵਿੱਚੋਂ 100 ਨੰਬਰ ਹਨ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@paramjitsinghsingh251
@paramjitsinghsingh251 Жыл бұрын
ਜਿਉਂਦੇ ਰਹੋ, ਵਸਦੇ ਰਹੋ , ਸਾਨੂੰ ਸੈਰ ਕਰਵਾਉਂਦੇ ਰਹੋ ,ਤੇ ਪ੍ਰਭੂ ਦਾ ਨਾਮ ਧਿਆਓਦੇ ਰਹੋ।
@HarinderSingh-zb1gn
@HarinderSingh-zb1gn Жыл бұрын
ਧਨਵਾਦ ਖੁਸ਼ੀ ਰਿਪਨ ਬੇਟਾ ਜੀ ਸਦਾ ਖੁਸ਼ ਰਹੌ ਜੀ ਇਹ ਜਾਣਕਾਰੀ ਵਾਸਤੇ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਉਹ ਵੀਰ ਆਪਣੇ ਪੰਜਾਬ ਚੋ ਵੀ ਮੁੜ ਤੋਂ ਸਿਆਲ ਬਣ ਗਿਆ ਬਹੁਤ ਠੰਡ ਹੋ ਗਈ ਖਾਸ ਸਵੇਰ ਵੇਲੇ ਯਾਦਾਂ ਹੈ ਬਹੁਤ ਧੰਨਵਾਦ 🙏ਜੀ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jasssandhu183
@jasssandhu183 Жыл бұрын
ਏ ਮੰਤਰ ਦਾ ਮਤਲਬ ਓਮ, ਮਾਣੇ ਪਦਮਾ ਹੁੰਦਾ ਜੀਦਾ ਜੀਦਾ ਹਵਾ ਚੱਲ ਦੀ ਵਾਤਾਵਰਨ ਨੂੰ ਸ਼ੁੱਧ ਕਰਦਾ ਏ ਜਾਪ ਬੁੱਧ ਧਰਮ ਦੀ ਮਾਨਤਾ ਆ ਮੈ ਲੇਹ ਹੁੰਦਾ ਵੀਰ ਜੀ ਹੁਸ਼ਿਆਰਪੁਰ ਤੋਂ 🙏
@AmritpalSingh-er9ws
@AmritpalSingh-er9ws Жыл бұрын
ਕਿੰਨੀ ਸਾਦਗੀ ਅਤੇ ਸਹਿਜਤਾ ਆ ਵਲੋਗਿੰਗ ਚ, ਕੋਈ ਸ਼ੋ-ਔਫ ਨੀ, ਖਾਣ-ਪੀਣ ਅਤੇ ਖਰਚੇ ਪੱਖੋਂ। ਜੋ ਵੀ ਏ ਅਸਲ ਏ। motivation🎉 God bless you ਮੇਰੇ ਵੀਰ ਅਤੇ ਭੈਣ
@KamalSingh-dl6yc
@KamalSingh-dl6yc Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਤੁਹਾਨੂੰ ਪਿਆਰ ਕਰਨ ਵਾਲੇ ਹਰ ਥਾਂ ਨੇ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
@rajveervirk6874
@rajveervirk6874 Жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਘਰ ਬੈਠਿਆਂ ਨੂੰ ਸਾਰੀ ਸੈਰ ਕਰਵਾਈ
@officialsingh6568
@officialsingh6568 Жыл бұрын
Waheguru Ji Ka Khalsa Waheguru Ji Ki Fateh Gurdwara SRI Gurudongmar SAHIB ji de v darshan krvao sangta nu
@JaswinderKaur-n2g
@JaswinderKaur-n2g Жыл бұрын
Waheguru Ji ਤੁਹਾਡੀ ਜੋੜੀ ਨੂੰ ਤੰਦਰੁਸਤੀ ਬਖਸ਼ੇ
@sukhdeepwahegurujiisukdeep7267
@sukhdeepwahegurujiisukdeep7267 Жыл бұрын
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 💕💕ਰਤੋਕੇ
@gurnoordhillon264
@gurnoordhillon264 Жыл бұрын
ਤੁਸੀਂ ਬਰਨਾਲਾ ਦਾ ਨਾਮ ਲੈ ਦੇ ਹੋ ਮਨ ਖੁਸ਼ ਹੋ ਜਾਂਦਾ ਹੈ from Barnala
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ 30ਸੈਕਿੰਡ ਮਗਰੋਂ ਹੀ ਵੇਖਣ ਲੱਗ ਪਏ ਹਾਂ ਵਾਹਿਗੁਰੂ ਜੀ ਮਿਹਰ ਕਰਨ ਜੀ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
@SherSingh-ec7jr
@SherSingh-ec7jr Жыл бұрын
ਜਿਉਦੇ ਬਸਦੇ ਰਹੋ ਬੱਚਿਓ ਪ੍ਰਮਾਤਮਾ ਚੜਦੀ ਕਲਾ ਚ ਰੱਖੇ🙏
@ankushsharma1667
@ankushsharma1667 Жыл бұрын
Wahaguru ji 🎉🎉🎉
@PreetPreet-yd4ni
@PreetPreet-yd4ni Жыл бұрын
ਪਿਆਰ ਭਰੀ ਸਤਿ ਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਲ ਨੂੰ 🙏
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਤੇ ਭੈਣ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਏਨੀ ਸੋਹਣੀ ਜਾਨਕਾਰੀ ਦੇਣ ਲਈ🙏🙏
@GurmeetSingh-gz3fc
@GurmeetSingh-gz3fc Жыл бұрын
ਸਿੱਕਮ ਯਾਤਰਾ ਆਪ ਜੀ ਦੀ ਵਧੀਆ ਰਹੇ, ਦੇਖਣ ਵਾਲਾ ਇਲਾਕਾ ਲੱਗ ਰਿਹਾ ਕੁੱਲ ਮਿਲਾਕੇ, ਗੁਰੂ ਮਹਾਰਾਜ ਹਮੇਸ਼ਾਂ ਆਪ ਜੀ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ,
@swarnbhullar4967
@swarnbhullar4967 Жыл бұрын
Bahut sohna sikam thaks ghar baithe dekhde han dunia de rang jiunde vasde raho
@harjitkaurharjit6239
@harjitkaurharjit6239 Жыл бұрын
ਹੱਸਦੇ ਵਸਦੇ ਰਹੋ ਖੁਸ਼ ਰਹੋ ਖੁਸ਼ੀ ਰਿਪਨ 👌👌🙏👍👌
@taranpreeetsingh328
@taranpreeetsingh328 Жыл бұрын
God bless you Ripan and khushi . jaldi hi sikkam layi tuhanu permit mil jave.😊😊
@mewasingh3980
@mewasingh3980 Жыл бұрын
ਬੁਹਤ ਹੀ ਵਧੀਆ ਹੈ ਸਿੱਕਮ ਦਾ ਵਿਉ
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਸ਼ਹਿਰ ਦੇਖਣ ਯੋਗ,ਮਲਵਈ ਜੋੜੀ ਨੂੰ ਬਹੁਤ ਬਹੁਤ ਪਿਆਰ। ।
@gitanshwadhwa344
@gitanshwadhwa344 Жыл бұрын
Watching from Canada but fir bhi dil hai Hindustani Belong to tapa mandi
@TejpalSingh-ub9kk
@TejpalSingh-ub9kk Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਤੇ ਭੈਣ ਜੀ ਬਹੁਤ ਬਹੁਤ ਸਤਿਕਾਰ ਜੀ 🙏🙏
@sevaanshp5455
@sevaanshp5455 Жыл бұрын
ਹੈਂ ਰਿੱਪਨ .......... ਖੁਸ਼ੀ ਦਾ ਇਹ ਕਹਿਣਾ ਬੜਾ ਵਧੀਆ ਲੱਗਦਾ।
@majorsarpanch5546
@majorsarpanch5546 Жыл бұрын
ਸਿੱਕਮ ਦੀ ਰਾਜਧਾਨੀ ਚ ਸਿੱਖ ਮਹਾਰਾਜਾ ਰਣਜੀਤ ਸਿੰਘ ਟਾਈਮ ਜਾਂ ਗੁਰੂ ਗੋਬਿੰਦ ਸਿੰਘ ਟਾਈਮ ਆਏ ਸੀ ਪਰ ਮਾਲਕ ਨਹੀਂ ਬਣ ਸਕੇ ਘਰਾਂ ਦੇ ਉਹਨਾਂ ਨੂੰ ਮਿਲੋ
@sukhwindersukhi2556
@sukhwindersukhi2556 Жыл бұрын
Ki keh rha oo ji smj nahi ayea malk matlab
@harjitwalia9700
@harjitwalia9700 Жыл бұрын
ਬਿਲਕੁਲ ਚੀਨੀਆਂ ਵਰਗੀਆਂ ਸ਼ਾਲਾਂ ਹਨ ਇਨਾ ਲੋਕਾਂ ਦੀਆਂ
@amitsharma-jv3ez
@amitsharma-jv3ez Жыл бұрын
Khushi Mam Tuhada Winter Clothes Pakka Karwa Detta Veer Ji na Pehla Nepal , then Bhutan then Hun Sikkim Veer Ji jacket's Pakkiya bag Vich Rakh lo . GoD bless Both of You.
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@sureshjagga5411
@sureshjagga5411 Жыл бұрын
ਸਿੱਕਿਮ ਬਹੁਤ ਸੋਹਣਾ , ਸਾਫ ਸੁਥਰਾ ਅਤੇ ਸ਼ਾਂਤਮਈ ਸਟੇਟ ਹੈ । MG Road ਦੇ ਤਾਂ ਕਿਆ ਕਹਿਣੇ ।
@satvinderkaur3495
@satvinderkaur3495 Жыл бұрын
God bless you both from usa
@mangakakru1861
@mangakakru1861 Жыл бұрын
Sat shiri Akal g dona nu g Love you all Fmy nu Amar jeet Singh Kakru Ambala city
@kamaljitkaur2688
@kamaljitkaur2688 Жыл бұрын
Asi 2010 vich Gaye c Sikkim beautiful place ❤
@TarsemSingh-st1vw
@TarsemSingh-st1vw Жыл бұрын
God bless both off you beta ji keep it up beta ji may God you both live s long life
@kanwarjeetsingh3495
@kanwarjeetsingh3495 Жыл бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੰਗਟੋਕ ਦਾ ਨਜਾਰਾ ਵਧੀਆ ਲੱਗਿਆ। ਤੁਸੀ ਹਰ ਥਾਂ ਦੇ ਇਤਿਹਾਸ ਬਾਰੇ ਵੀ ਦਸਦੇ ਹੋਏ ਪਰ ਅੱਜ ਨਹੀ ਦੱਸਿਆ। ਬਾਕੀ ਬਲੋਗ ਸਾਰਾ ਬਹੁਤ ਵਧੀਆ ਲੱਗਿਆ।
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@pargatdhindsapargatdhindsa3745
@pargatdhindsapargatdhindsa3745 Жыл бұрын
ਪੰਜਾਬ ਵਿੱਚ ਵੀ ਠੰਡ ਹੋਈ ਪਈ ਹੈ ਇਸ ਵਾਰ ਮਈ ਮਹੀਨੇ
@jaggasinghtailor2413
@jaggasinghtailor2413 Жыл бұрын
ਰਿਪਨ ਇੱਥੇ ਪੇਮਾਂ ਤਾਂ ਹੈ ਨਹੀਂ ਗੱਡੀ ਦੀ ਤਾਕੀ ਖੋਲ੍ਹਣ ਲਈ ਉੱਥੇ ਤਾਂ ਠਾਠ ਬਾਠ ਈ ਹੋਰ ਸੀ ਤੁਹਾਡੀ ਭਰਾ
@jandwalianath7279
@jandwalianath7279 Жыл бұрын
ਕਿਤਾਬ ਜ਼ਰੂਰ ਲਿਖਿਆ ਕਰੋ ਬਾਅਦ ਚ ਲਿਖ ਲੈਂਣਾਂ
@arpansingh8275
@arpansingh8275 Жыл бұрын
ਬਹੁਤ ਵਧੀਆ videos na
@satnamsinghpurba9584
@satnamsinghpurba9584 Жыл бұрын
Very nice video god bless both of you take care 😊
@bhagwantrandhawasonu7805
@bhagwantrandhawasonu7805 8 ай бұрын
Your life as a truly love story you are so lucky bro
@asharani5339
@asharani5339 Жыл бұрын
Thanks ji eh sab dikhan lyi
@karamjeetsingh319
@karamjeetsingh319 Жыл бұрын
Hard work is key of success god help you for otherpersion gave new history for other countries Bata ji and bate ji
@harbanskaur5703
@harbanskaur5703 Жыл бұрын
God bless you beta Sada kush Raho 🎂
@mangakakru1861
@mangakakru1861 Жыл бұрын
Sat shiri Akal g. Very nice Vlog g Amar jeet Singh Kakru Ambala city
@BaggiSidhu-in8kb
@BaggiSidhu-in8kb Жыл бұрын
Bhut ghaint volg hunde bro thudey mein ta bina💚 dekhe hi phla hi comment✌️ kr dina dekh da wad ch bro ❤️🙏🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਚੜ੍ਹਦੀ ਕਲਾ ਰਹੇ ਜੀ।
@DrSandeepsinghsona
@DrSandeepsinghsona Жыл бұрын
Parmatma kush rakhe veer ji sono
@Guru.ka.Darshan.Shorts
@Guru.ka.Darshan.Shorts Жыл бұрын
Wahe Guru ji apdi Sikkim yatra Sagal kare nice vlog ji
@piyushjaie8250
@piyushjaie8250 Жыл бұрын
10:19 aunty g yeh bili nahi red panda hai
@balrajsingh4182
@balrajsingh4182 Жыл бұрын
Very nice ji bahut wadhia ji ❤❤❤❤❤
@tajindartajindar4025
@tajindartajindar4025 Жыл бұрын
ਬਹੁਤ ਸੋਣਾ ਵਲੋਗ
@KaurKaur-rn8oe
@KaurKaur-rn8oe Жыл бұрын
Waheguru ji kush rakhna sade ripan and kush di ji nu 🙏
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਸਿੱਕਿਮ ਤਾਂ ਭੁਟਾਨ ਨਾਲੋਂ ਸਸਤਾ ਹੈ ਜੀ
@RanjeetSingh-vx4xd
@RanjeetSingh-vx4xd Жыл бұрын
Waheguru chardikla bakhshan
@MOR.BHULLAR-PB05
@MOR.BHULLAR-PB05 Жыл бұрын
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@arshdeep43
@arshdeep43 Жыл бұрын
Veer g G20 di meeting karke flowers and safai jayada hai. Rabb tahaunu Khushi dave. Vaise state sohni hai
@ਗੁਰਿੰਦਰਸਿੰਘ-ਲ5ਯ
@ਗੁਰਿੰਦਰਸਿੰਘ-ਲ5ਯ Жыл бұрын
ਬਹੁਤ ਵਧੀਆ ਵੀਰ ਜੀ ❤❤
@ManpreetKaur-hp2br
@ManpreetKaur-hp2br Жыл бұрын
Waheguru ji bless u 🙏🙏
@SinghGill7878
@SinghGill7878 Жыл бұрын
ਬਹੁਤ ਵਧੀਆ👍💯
@TransportLive
@TransportLive Жыл бұрын
Ssg paji in from himachal
@bhaisukhjeetsinghji
@bhaisukhjeetsinghji Жыл бұрын
Vr ji nice ji 👍👍👍👍👍👍👍👍👍👍👍👍👍👍👍👍👍👍👍👍👍
@AnjuSharma-it1nu
@AnjuSharma-it1nu Жыл бұрын
Sat shiri akaal ji namashkaar 👍👍 video 📷📸❤❤
@balbirbhambra1246
@balbirbhambra1246 Жыл бұрын
Ssa thanks for showing town we visited Gangtok in 2009 in town light and sound show and monastery hope you see them
@guysdabeasta3200
@guysdabeasta3200 Жыл бұрын
Well done good job keep going through the world and enjoy with your partner 👍
@MANJITSingh-wh2fd
@MANJITSingh-wh2fd Жыл бұрын
Sat shri Akal khushi and Ripen veer ji beautiful vlog veer ji 🙏🙏ghudda veer na jero pint parmet office tu motorbike punjabi tha banda 🙏🙏
@gurwindersingh7598
@gurwindersingh7598 Жыл бұрын
ਵੀਰ ਜੀ ਜਿਸ ਗੁਰੂ ‌ ਨਾਨਕ ਦੇਵ ਜੀ ਦੇ ਗੁਰੂਦੁਆਰਾ ਸਾਹਿਬ ਵਿੱਚ ਮੰਦਿਰ ਬਣਾ ਦਿੱਤਾ ਉਸ ਨੂੰ ਵੀ ਦੇਖਾ ਦੇਣਾ ਜੀ!
@khushimajumder4334
@khushimajumder4334 Жыл бұрын
Bhaji Namchi zarur dekheo bahot khubsurat hai
@gsmasoun9005
@gsmasoun9005 Жыл бұрын
ਪੰਜਾਬ ਆਮ ਆਦਮੀ ਪਾਰਟੀ ਵਲੋਂ ਤੁਹਾਡੇ ਟ੍ਰੇਵਲ ਕਪਲ ਵਲੋਗ ਨੁੰ ਇਨਾਮ ਵਜੌਂ ਸਰਕਾਰੀ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ
@BalwinderKaur-dk4xl
@BalwinderKaur-dk4xl Жыл бұрын
Very nice vlog ❤❤God bless you both take care 👍👍Most beautiful couple in the world 🌎 🌺🌺
@Sandeep_Sandhu
@Sandeep_Sandhu Жыл бұрын
Love from Tarntaran Sahib ❤️
@KhanKhan-od3vc
@KhanKhan-od3vc Жыл бұрын
Shahzad thanks Lahore Pakistan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajbeerkaur8622
@rajbeerkaur8622 Жыл бұрын
ਵੀਰ ਜੀ ਤੁਸੀ ਮੈਨੂੰ ਜਵਾਬ ਨਹੀ ਦਿੱਤਾ ਕਿ ਤੁਸੀ ਬ੍ਰਾਜ਼ੀਲ ਕਦੋ ਆਉਣਾ । 🇧🇷🇧🇷
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@jandwalianath7279
@jandwalianath7279 Жыл бұрын
ਵਾਹਿਗੁਰੂ ਜੀ ਕਿਰਪਾ ਪਰਮਿਟ ਮਿਲ ਜਾਵੇਂ
@jagjitsingh4882
@jagjitsingh4882 Жыл бұрын
Wahegure g chardikala vich rakha bro from Belgium 🇧🇪
@karan.kunwar543
@karan.kunwar543 Жыл бұрын
Do visit lashar valley it's one of the unique place in india
@AjayPalSingh-vu5nm
@AjayPalSingh-vu5nm Жыл бұрын
Thank❤❤ ripan khusi
@ravisapkota6935
@ravisapkota6935 Жыл бұрын
S S Akal Punjabi t couple Thanks G B U
@rishiSharma-oh2dj
@rishiSharma-oh2dj Жыл бұрын
dear vaise lagda hai too good Gangtok
@Jatt1976-kw1ml
@Jatt1976-kw1ml Жыл бұрын
ਸੋਹਣਾ ਏ ਸਹਿਰ
@BhagatSingh-ms4rr
@BhagatSingh-ms4rr Жыл бұрын
Must visit Gurudongmar lake . Historical place of Guru Nanak Dev Ji in North Sikkim via Chongthang
@manpreetsinghcheema3877
@manpreetsinghcheema3877 Жыл бұрын
Tuc chennai da tour jrur krio kde chennai da jungle area waterfall jhra chennai express ch ne
@jasbeerkaur5006
@jasbeerkaur5006 Жыл бұрын
ਗੁਡ❤❤❤
@jaspal7598
@jaspal7598 Жыл бұрын
Thx for sharing. If there is snow roads are not clean then donot go further till safe . Jaspal Canada
@SandeepSingh-hs1wd
@SandeepSingh-hs1wd Жыл бұрын
ਬਾਈ ਜੀ ਆਪਣਾ ਪੰਜਾਬ ਵੀ ਹੁਣ ਸ਼ਿਮਲਾ ਬਣਿਆਂ ਪਿਆ
@omparkashsingh1851
@omparkashsingh1851 Жыл бұрын
All the best Aisi Bhi Prathna Karenge ki Todi Yatra Safal Rahe
@gurjeetsond4041
@gurjeetsond4041 Жыл бұрын
God bless both of you 💐💐👍
@Karajboparai011
@Karajboparai011 Жыл бұрын
Boht vdia veer ji
@NirmalSingh-yh8kk
@NirmalSingh-yh8kk Жыл бұрын
Waheguru ji Maher karn ji 🙏🙏
@deep_hardeep2800
@deep_hardeep2800 Жыл бұрын
ਨਾਈਸ ਵਿਡਿਉ ਜੀ
@sukhimehra8880
@sukhimehra8880 Жыл бұрын
Bai ji handaya da outlite ghuma do
@andrewmciver876
@andrewmciver876 Жыл бұрын
I am from the UK, and these videos are very inspirational - would love to visit this place and some of the other places you have been !
@ManjitKaur-cl7su
@ManjitKaur-cl7su Жыл бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
99.9% IMPOSSIBLE
00:24
STORROR
Рет қаралды 31 МЛН
So Cute 🥰 who is better?
00:15
dednahype
Рет қаралды 19 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
99.9% IMPOSSIBLE
00:24
STORROR
Рет қаралды 31 МЛН