ਬਹੁਗਿਣਤੀ ਹਕੂਮਤ ਦੀ ਗੁਲਾਮੀ ਦੇ ਅਸਰ I ਇਜ਼ਰਾਈਲ ਹਮਾਸ ਯੁੱਧ- ਸਿੱਖ ਕਿੱਥੇ ਖੜੇ? Dr Sukhpreet Singh Udhoke

  Рет қаралды 148,223

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 244
@SandipBajwa
@SandipBajwa Жыл бұрын
ਜ਼ਿਆਦਾਤਰ ਫਲਸਤੀਨੀ ਇੱਕ ਸਮੇਂ ਯਹੂਦੀ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਬਰਦਸਤੀ ਇਸਲਾਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਓਵੇਂ ਹੀ ਹੈ ਜਿਵੇਂ ਔਰੰਗਜ਼ੇਬ ਦੇ ਅਧੀਨ ਪੱਛਮੀ ਪੰਜਾਬ ਵਿੱਚ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਸੀ।
@bobysekhonbobysekhon9162
@bobysekhonbobysekhon9162 Жыл бұрын
ਨਜ਼ਾਰਾ ਆ ਗਿਆ ਡਾਕਟਰ ਸਾਹਬ । ਵਾਹਿਗੁਰੂ ਚੜ੍ਹਦੀ ਕਲਾ ਰੱਖੇ ।
@brarsukhrajsingh118
@brarsukhrajsingh118 Жыл бұрын
ਬਹੁਤ ਦਿਨਾ ਤੋਂ ਉਡੀਕ ਕਰ ਰਹੇ ਸਾਂ ਜੀ ਇਸ ਵਿਸ਼ੇ ਬਾਰੇ ਆਪ ਜੀ ਦੇ ਲੈਕਚਰ ਦੀ
@neutrality_456
@neutrality_456 Жыл бұрын
They have post latest videos on another channel. ...latest is on Hari Singh Nalua....
@BHUPINDERSINGH-xu2ry
@BHUPINDERSINGH-xu2ry Жыл бұрын
ਸਤਿ ਸ੍ਰੀ ਆਕਾਲ ਡਾ ਸਾਬ ਤੁਸੀਂ ਸਵਾਲ ਕੀਤਾ ਕਿ ਸਿੱਖ ਕਿਥੇ ਖੜ੍ਹੇ ਹਨ ਡਾ ਸਾਬ ਪੰਜਾਬ ਦੇ ਲੋਕ ਅਤੇ ਹਲਾਤ ਦੇਖ ਮਨ ਦੁਖੀ ਹੈ ਕੀ ਬਣੂ ਪੰਜਾਬ ਦਾ ਵਾਹਿਗੁਰੂ ਜੀ ਜਾਣਦੇ ਹਨ ਪੰਜਾਬ ਸਿੱਖ ਕੌਮ ਤਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚ ਰਹੀ ਹੈ
@SandipBajwa
@SandipBajwa Жыл бұрын
ਮੇਰੀ ਨਿਮਰ ਰਾਏ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਦੂਜੇ ਲੋਕਾਂ ਵਿੱਚ ਨਹੀਂ ਕਰ ਰਹੇ ਹਾਂ। ਸਿੱਖੀ ਜੱਟ ਸਿੱਖਾਂ ਦੀ ਅਗਵਾਈ ਹੇਠ ਪੰਜਾਬੀ ਸਿੱਖਾਂ ਤੱਕ ਸੀਮਤ ਹੋ ਗਈ ਹੈ। ਗੁਰੂ ਨਾਨਕ ਦੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖੀ ਪੰਜਾਬ ਅਤੇ ਪੰਜਾਬੀਅਤ ਤੱਕ ਸੀਮਤ ਰਹਿਣ ਨਾਲੋਂ ਕਿਤੇ ਵੱਡੀ ਹੈ। ਸਾਨੂੰ ਵੱਡਾ ਸੋਚਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਹਰ ਤਰੀਕੇ ਅਤੇ ਸਾਧਨਾਂ ਰਾਹੀਂ ਸਿੱਖ ਬਣਨ ਦੇਣਾ ਚਾਹੀਦਾ ਹੈ।
@BALDEVSINGH-2023
@BALDEVSINGH-2023 Жыл бұрын
ਮੈਂ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਧੰਨਵਾਦ
@realharrysingh
@realharrysingh Жыл бұрын
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
@manmeetaujla8024
@manmeetaujla8024 Жыл бұрын
ਬਹੁਤ ਵਧੀਆ ੳਪਰਾਲਾ ਧੰਨਵਾਦ ਡਾਕਟਰ ਸਾਹਿਬ
@Fully_freedom
@Fully_freedom Жыл бұрын
ਜੇਕਰ ਸਾਹਿਬ ਸੁੱਖਪ੍ਰੀਤ ਸਿੰਘ ਉਦੋਕੇ ਜੀ ਵਰਗਾ ਗਿਆਨ ਹਰ ਇੱਕ ਸਿੱਖ ਨੂੰ ਆ ਜਾਵੇ ਤਾ ਮੈਨੂੰ ਨਹੀ ਲਗਦਾ ਕੋਈ ਭੁੱਖਾ ਮਰੇ ਗਲਾ ਵਿੱਚ ਰੱਸੇ ਪਾਵੇ ਨਸ਼ਾ ਕਰੇ ਜਾ ਬਹੁਗਿਣਤੀ ਦੁਆਰਾ ਦਬੋਚਿਆ ਜਾਵੇ । ਸਹੀ ਸ਼ਬਦਾਂ ਵਿੱਚ ਸਮਝਾ ਕੇ ਗਏ ਨੇ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ , ਦਿਲੋ ਸਤਿਕਾਰ ਤੁਹਾਡਾ ਬਾਬਾ ਜੀ 🙏🙏🙏🙏🙏🙏🙏🙏🙏
@RanjitSingh-j5w
@RanjitSingh-j5w Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@realharrysingh
@realharrysingh Жыл бұрын
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
@mukhtarsingh3581
@mukhtarsingh3581 Жыл бұрын
ਡਾ ਸਾਹਿਬ ਸਾਨੂੰ ਜਥੇਬੰਦਕ ਹੋਣ ਲਈ ਬੁੱਕਲ ਦੇ ਸੱਪ ਲੱਭ ਲੱਭ ਕੇ ਮਾਰਨੇ ਪੈਣਗੇ ਤਾਂ ਜੋ ਦੁਸ਼ਮਣ ਨੂੰ ਸ਼ਹਿ ਨਾ ਮਿਲੇ ਆਰਥਿਕ ਤੌਰ ਤੇ ਅਸੀਂ ਮਜਬੂਤ ਹੋ ਰਹੇ ਆਂ ਦੁਨੀਆਂ ਦੇ ਹਰ ਕੋਨੇ ਵਿੱਚ ਬਸ ਆਪਸੀ ਮਤਭੇਦ ਭੁਲਾ ਕੇ ਏਕਤਾ ਦੀ ਸਖਤ ਜਰੂਰਤ ਆ ਕੁਰਸੀ ਦੇ ਲਾਲਚੀਆਂ ਨੂੰ ਉਹ ਚਾਹੇ ਰਾਜਨੀਤਕ ਹੋਣ ਜਾਂ ਧਾਰਮਿਕ ਜੋ ਦੁਸ਼ਮਣ ਨੂੰ ਸ਼ਹਿ ਦਿੰਦੇ ਆ ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੇ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ ਧੰਨਵਾਦ ਜੀ
@ninder222
@ninder222 Жыл бұрын
ਬਹੁਤ ਵਧੀਆ ਵੀਰ ਜੀ
@jagdishsingh9855
@jagdishsingh9855 Жыл бұрын
🙏ਬਹੁਤ ਹੀ ਢੁਕਵੇਂ ਸ਼ਬਦਾਂ ਵਿੱਚ ਆਪ ਜੀ ਨੇ ਜਾਣਕਾਰੀ ਭਰਖੂਰ ਗਿਆਨ ਕਰਵਾਇਆ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
@ਜਸਪਿੰਦਰਸਿੰਘ-ਬ1ਰ
@ਜਸਪਿੰਦਰਸਿੰਘ-ਬ1ਰ Жыл бұрын
ਸਾਨੂੰ ਇਸ ਇਤਹਾਸ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਤਾਂ ਕਿ ਅਸੀਂ ਆਪਣਾ ਰਾਜ ਵਾਪਿਸ ਲੈ ਸਕੀਏ
@sikander2520
@sikander2520 Жыл бұрын
Phala ah das patrol kis to milaga fir thusi us nu kari chige dani us da Badal ch. Thusi bnna ki raha oo
@parkashsingh2850
@parkashsingh2850 Жыл бұрын
True
@ParamjitSingh-ml3hd
@ParamjitSingh-ml3hd Жыл бұрын
Ithas nu chaddo eh socho tuhadi kom nu kon khatam di teyari vich hai
@MRਪ੍ਰੀਤ
@MRਪ੍ਰੀਤ Жыл бұрын
​@@sikander2520ਤੂੰ ਬਾਂਦਰ ਆ ਤੇ ਗੁਲਾਮ ਮਾਨਸਿਕਤਾ ਨਾਲ ਘਿਰ ਚੁੱਕਾ ਹੋਇਆ ਬੰਦਾ, ਜਿਸਨੂੰ ਯਾ ਤਾਂ ਕੁਛ ਪਤਾ ਹੀ ਨਈ ਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਆ, ਪੰਜਾਬ je aj india ਕੋਲੋ ਅਲਗ ਹੁੰਦਾ ਤਾਂ ਹੁਣੇ ਪੰਜਾਬ ਦੇ 1 dollar de 17-18 ਗਾਂਧੀ ਬਣਨ ਲਗ ਪੈਣੇ ਆ, ਪੰਜਾਬ ਕਿੰਨਾ ਅਮੀਰ ਆ ਤੇ ਅਉਣ ਵਾਲੇ ਕੁਛ ਸਾਲ਼ਾ ਵਿੱਚ ਕਿੰਨਾ ਅਮੀਰ ਦੇਸ਼ ਬਣਨ ਜਾ ਰਿਹਾ ਤੁਹਾਨੂੰ ਕੁਛ ਪਤਾ ਹੀ ਨਈ ਕਿਉ, ਕਿਉੰਕਿ ਤੁਹਾਡੇ ਤਕ ਸਹੀ ਜਾਣਕਾਰੀ ਹੀ ਨਈ ਪਹੁੰਚਣ ਦਿੱਤੀ ਜਾਂਦੀ,ਵੀਰ ਮੇਰੇ ਇੰਡੀਅਨ ਮੀਡੀਆ ਸੁਣਨਾ ਬੰਦ ਕਰ ਕੇ ਤੂੰ ਸੱਚੀ ਜਾਨਣਾ chahuda ਕੀ ਪੰਜਾਬ ਦਾ ਰੁਤਬਾ ਕਿ ਆ ਦੁਨੀਆ ਚ ਫੇਰ ਮੇਰੇ ਨਾਲ debate kri
@MRਪ੍ਰੀਤ
@MRਪ੍ਰੀਤ Жыл бұрын
​@@ParamjitSingh-ml3hdਇੰਡੀਅਨ ਸਟੇਟ ਇਸਦੇ ਵਿੱਚ ਸੋਚਣਾ ਕਿ ਆ, ਜਿਨਾ ਨੂੰ ਅੱਜ ਵੀ ਜੁੱਤੀਆ ਖ਼ਾ ਕੇ ਸਮਜ ਨੀ a rhi ਕਿ ਉਨ੍ਹਾਂ ਨਾਲ ਹੋ ਕਿ ਰਿਹਾ ਜੇਹੜੇ ਅੱਜ ਵੀ ਫਰੀ ਬਿਜਲੀ ਤੇ 2 ਰੁਪਏ ਕਿੱਲੋ ਅਟਾ ਸਕੀਮ ਤੇ ਲਗੇ ਆ ਉਨ੍ਹਾਂ ਲੋਕਾ ਦੇ ਬਈਆ ਦੇ ਹੱਥੀਂ ਜੁੱਤੀਆ ਪੈਣੀਆ ਤੇਹ ਆ ਤੇ ਅੱਜ ਕਲ ਰੋਜ ਸੁਣਦਾ ਵੱਖ ਵੱਖ ਥਾਵਾਂ ਤੇ ਪੈ ਵਿ ਰਹੀਆ a
@preetdhillon3666
@preetdhillon3666 Жыл бұрын
ਵੀਰ ਜੀ ਕਾਸ਼ ਹਰ ਗੁਰਦੁਆਰਾ ਸਾਹਿਬ ਥੋਡੇ ਵਰਗਾ ਇੱਕ ਪ੍ਰੋਫੈਸਰ ਹੋਵੇ🙏🙏
@sahibsinghcheema4151
@sahibsinghcheema4151 Жыл бұрын
ਧੰਨਵਾਦ ਜੀ ਸ ਸੁਖਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@GaganjitsinghKhaira
@GaganjitsinghKhaira 14 күн бұрын
ਵਾਹਿਗੁਰੂ ਜੀ ਡਾਕਟਰ ਸਾਹਿਬ ਜੀ
@iqbalsinghmann1411
@iqbalsinghmann1411 Жыл бұрын
ਗਰੀਬ ਬੱਚਿਆਂ ਦੀ ਵਿੱਦਿਆ ਤੇ ਧਿਆਨ ਦੇਣ ਦੀ ਬਹੁਤ ਲੋੜ ਹੈ। ਕੌਮ ਨੂੰ ਉਹਨਾਂ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ।
@RanjitSingh-wy5ii
@RanjitSingh-wy5ii Жыл бұрын
ਬਹੁਤ ਵਧੀਆ ਵਿਚਾਰਾਂ ਦਿਤੀਆਂ ਵਾਹਿਗੁਰੂ ਚੜ੍ਹਦੀ ਕਲਾ ਕਰੇ
@taminderkour1400
@taminderkour1400 Жыл бұрын
ਵਾਹਿਗੁਰੂ ਜੀ❤🙏🙏.
@DavinderSingh-hq9fb
@DavinderSingh-hq9fb Жыл бұрын
Dr udoke is the only modern sikh historian we have ,i wish you good health udoke sahab , i have been listening to you since 2005 , 🙏🙏
@jassikaur8781
@jassikaur8781 Жыл бұрын
Dr sahib Sikh koum de heere waheguru ji aung sung sahai hon ese tere Sikh koum de sewa kerde reho
@sukmansingh5709
@sukmansingh5709 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@ManjitKaur-fg9iy
@ManjitKaur-fg9iy Жыл бұрын
ਧੰਨ ਵਾਹਿਗੁਰੂ ਵਾਹਿਗੁਰੂ
@narinderkour317
@narinderkour317 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏
@JarnailSingh-nj5zi
@JarnailSingh-nj5zi Жыл бұрын
ਦੁਨੀਆਂ ਮੰਨਦੀ ਜੋਰਾਂ ਨੂੰ, ਲੱਖ ਲਾਹਣਤ ਕਮਜੋਰਾਂ ਨੂੰ
@kuldipjhajj5085
@kuldipjhajj5085 Жыл бұрын
ਡਾ ਸਾਹਿਬ ਬਹੁਤ ਵਧੀਆ ਵਿਚਾਰਾਂ ਦਿਤੀਆਂ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
@Rajdeep492
@Rajdeep492 Жыл бұрын
ਧਨ ਧਨ ਗੁਰੁ ਨਾਨਕ ਦੇਵ ਜੀ
@virpalcheema9606
@virpalcheema9606 Жыл бұрын
ਕਿੰਨਾ ਸ਼ਬਦਾਂ ਵਿੱਚ ਤੁਹਾਡਾ ਧੰਨਵਾਦ ਕੀਤਾ ਜਾਵੇ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ। ਤੁਹਾਡੇ ਵਿਚਾਰ ਅਨਮੋਲ ਹਨ।
@ManjitSingh-vq4ee
@ManjitSingh-vq4ee Жыл бұрын
ਜੁਗੋ ਜੁਗ ਅਟੱਲ ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@kulwantsingh2634
@kulwantsingh2634 Жыл бұрын
❤Dr.Udoke ji ,very broad knowlege,keep careful from agencies.❤
@easymath5302
@easymath5302 Жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਧੰਨਵਾਦ ਵੀਰ ਜੀ
@sukhjindersingh7586
@sukhjindersingh7586 Жыл бұрын
WAHEGURU JI KA KHALSA WAHEGURU JI KI FATEH 🙏
@JatinderKumar-sl7qi
@JatinderKumar-sl7qi Жыл бұрын
ਜਿਨਾਂ ਚਿਰ ਇਨਾਂ ਦੇ ਪ੍ਰੋਗਰਾਮ ਵਿਚ ਹਿੰਦੂ ਦੀ ਨਿੰਦੀਆ ਨਾ ਕੀਤੀ ਜਾਵੇ ਸਨਾਤਨ ਤੇ ਜ਼ਾਹਿਰ ਨਾ ਉਗਲਿਆ ਜਾਵੇ ਇਨਾਂ ਦਾ ਪ੍ਰਚਾਰ ਦੀਵਾਨ ਹੀ ਪੂਰਾ ਨਹੀਂ ਹੁੰਦਾ ।😅😅
@AvtarSingh-pb6ti
@AvtarSingh-pb6ti Жыл бұрын
ਬਹੁਤ ਸੋਣੀ ਜਾਣਕਾਰੀ ਜੀ
@sarabjitsingh5697
@sarabjitsingh5697 Жыл бұрын
🙏🙏 ਵੱਡੇ ਵੱਡੇ ਮਹਾਂ ਪੁਰਸ਼ ਕਹਿੰਦੇ ਹਨ ਕਿ ਮਾਇਆ (ਪੈਸੇ) ਦਾ ਲਾਲਚ ਨਾ ਕਰੋ ਪਰ ਅਸਲ ਜ਼ਿੰਦਗੀ ਵਿੱਚ ਦੇਖੋ ਕਿ ਕਿਸੇ ਵਿਅਕਤੀ ਜਾਂ ਕੌਮ ਦਾ ਆਰਥਿਕ ਪੱਖੋਂ ਮਜ਼ਬੂਤ ਹੋਣਾ ਕਿੰਨਾ ਅਹਿਮ ਹੈ।ਇਹ ਹੀ ਪੈਸੇ ਦੀ ਤਾਕਤ ਹੈ ਐਵੇਂ ਨਹੀਂ ਸਿਆਣੇ ਕਹਿੰਦੇ 'ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ' ਜਾਂ ' ਜੋਰਾਵਰਾਂ ਦਾ ਸੱਤੀ ਵੀਹੀਂ ਸੌ ਹੁੰਦਾ '।
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਸਰਬਜੀਤ ਬਾਈ ਪਿਹਲਾਂ ਮਾਇਆ ਦੇ ਅਰਥਾਂ ਨੂੰ ਸਮਝ ਲੇ ਫਿਰ ਕੂਮੈਂਟ ਕਰੀਦਾ,,ਮਾਇਆ ਉਹ ਹਰ ਸ਼ੈਅ ਏ ਜੋ ਦੁਨੀਆਂ ਵਿੱਚ ਏ, ਜਿਸ ਨੇ ਬਿਨਸ ਜਾਣਾਂ ਖਤਮ ਹੋ ਜਾਣਾਂ ਉਸ ਨੂੰ ਮਾਇਆ ਆਖਦੇ, ਜਾਂ ਕਿਹ ਲਵੋਂ ਝੂਠ ਨੂੰ ਮਾਇਆ ਆਖੀਦਾ,, ਮਹਾਂ ਪੁਰਖ ਇਹ ਨਹੀਂ ਆਖਦੇ ਕਿ ਧਨ ਦਾ ਨਾ ਕਮਾਓ,, ਜਾਂ ਕੰਮ ਧੰਦੇ ਨਾ ਕਰੋ,, ਉਹਨਾਂ ਦਾ ਸਮਝਾਉਣਾ ਇਹ ਹੁੰਦਾ ਕਿ ਮਨ ਜੋੜ ਕੇ ਸਭ ਕੁਝ ਮਾਇਆ ਨੂੰ ਹੀ ਆਪਣਾ ਸਮਝ ਕੇ ਕੋਈ ਐਸਾ ਕਰਮ ਨਾ ਕਰ ਬੇਠੇਓ ਜਿਹੜਾ ਤਹਾਨੂੰ ਜੰਮਣ ਮਰਨ ਦੇ ਗੇੜ ਵਿੱਚ ਪਾ ਦੇਵੇ
@sarabjitsingh5697
@sarabjitsingh5697 Жыл бұрын
@@ਦੇਗਤੇਗਫਤਹਿਪੰਥਕੀਜੀਤ ਹਾਂ ਜੀ ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਮੇਰੇ ਕਹਿਣ ਦਾ ਮਤਲਬ ਸਿਰਫ ਐਨਾ ਕਿ ਅਸੀਂ ਮਨੁੱਖੀ ਜ਼ਿੰਦਗੀ ਵਿੱਚ ਪੈਸੇ ਦੀ ਤਾਕਤ ਨੂੰ ਬਿਲਕੁਲ ਨਕਾਰ ਵੀ ਨਹੀਂ ਸਕਦੇ ਇਸਦਾ ਹੋਣਾ ਵੀ ਅਤਿ ਜ਼ਰੂਰੀ ਹੈ, ਇਹ ਸੰਸਾਰਿਕ ਮੋਹ ਮਾਇਆ ਵੀ ਰੱਬ ਦੀ ਹੀ ਬਣਾਈ ਹੋਈ ਹੈ ਪਰ ਸਿਰਫ਼ ਇਸ ਵਿੱਚ ਉਲਝ ਕੇ ਰੱਬ ਨੂੰ ਭੁੱਲਣਾ ਨਹੀਂ ਚਾਹੀਦਾ। ਮੈਂ ਇੱਕ ਕਥਾ ਵਿੱਚ ਸੁਣਿਆ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਕੀਰੀ ਉੱਪਰ ਇੱਕ ਫਕੀਰ ਨੇ ਸਵਾਲ ਕੀਤਾ ਸੀ ਤਾਂ ਗੁਰੂ ਜੀ ਦਾ ਇਹ ਜਵਾਬ ਸੀ ਕਿ, *ਇਸਤਰੀ (ਪਤਨੀ )ਇਮਾਨ ਹੈ,ਧਨ ਗੁਜ਼ਰਾਨ ਹੈ ਤੇ ਪੁੱਤਰ ਨਿਸ਼ਾਨ ਹੈ। * ਸੋ ਇਹ ਸਭ ਹੋਣਾ ਜ਼ਰੂਰੀ ਹੈ।🙏
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
@@sarabjitsingh5697 ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਹ ਬੋਲ ਸਨ ਵੀਰ ਜੀ 🙏🏼
@sarabjitsingh5697
@sarabjitsingh5697 Жыл бұрын
@@ਦੇਗਤੇਗਫਤਹਿਪੰਥਕੀਜੀਤ ਖਿਮਾ ਕਰਨਾ 🙏
@ADDSGRDJ
@ADDSGRDJ Жыл бұрын
ਅਰਥ ਨੂੰ ਸਮਝੋ, ਗੁਰੂ ਸਾਹਿਬ ਦਾ ਅਰਥ ਆ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਰਹਿਣਾ। ਮਾਇਆ ਨੂੰ ਵਰਤਣਾ ਨਾ ਕਿ ਮਾਇਆ ਦੇ ਹੱਥੋ ਆਪ ਵਰਤੇ ਜਾਣਾ।
@mohindernagra4938
@mohindernagra4938 Жыл бұрын
A brilliant and a very educational lecture. Thank you.
@GurnekSingh-b2y
@GurnekSingh-b2y Жыл бұрын
ਧੰਨਵਾਦ ਡਾਕਟਰ ਓਧੋਕੇ ਸਹਿਬ ਜੀ,👍🙏👆👆💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️💯☝️
@amankakkar7082
@amankakkar7082 Жыл бұрын
WaheGuru Ji ka Khalsa WaheGuru Ji ki Fateh 🙏🙏
@realharrysingh
@realharrysingh Жыл бұрын
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
@shergillbahadursingh2245
@shergillbahadursingh2245 Жыл бұрын
❤Waheguru Dr Sahib Mann Gad Gad ho gaya apji valo batai gayi gatha sun kar Waheguru aapji nu tandrusti bakshe
@SandipBajwa
@SandipBajwa Жыл бұрын
ਪ੍ਰੋਫੈਸਰ ਸਾਹਿਬ ਜੀ! ਹਮਾਸ ਸੁੰਨੀ ਹੈ ਸਿਰਫ ਹਿਜ਼ਬੁੱਲਾ ਸ਼ੀਆ ਹੈ। ਮੁਸਲਮਾਨਾਂ ਨੂੰ 72 ਤੋਂ ਵੱਧ ਵੱਖ-ਵੱਖ ਸੰਪਰਦਾਵਾਂ ਵਾਲੇ ਇੱਕ ਵੱਡੇ ਸਮੂਹ ਵਜੋਂ ਸੋਚੋ ਜੋ 1400 ਸਾਲ ਪਹਿਲਾਂ ਮੁਹੰਮਦ ਦੀ ਮੌਤ ਦੇ ਸਮੇਂ ਤੋਂ ਇੱਕ ਦੂਜੇ ਦੇ ਪੂਰੀ ਤਰ੍ਹਾਂ ਵਿਰੋਧੀ ਹਨ। ਇੱਥੋਂ ਤੱਕ ਕਿ ਜਦੋਂ ਗਰਮੀ ਵਿੱਚ ਮੁਹੰਮਦ ਦੀ ਮੌਤ ਹੋ ਗਈ ਤਾਂ ਉਸਦੀ ਲਾਸ਼ ਨੂੰ ਦਫ਼ਨਾਉਣ ਦੀ ਉਡੀਕ ਕਰ ਰਿਹਾ ਸੀ ਜਦੋਂ ਕਿ ਮੁਸਲਮਾਨ ਨੇਤਾ ਦਾ ਫੈਸਲਾ ਕਰਨ ਲਈ ਲੜਦੇ ਸਨ। ਮੁਹੰਮਦ ਦੀ ਬਾਲ ਦੁਲਹਨ ਦੇ ਚੇਲੇ ਆਇਸ਼ਾ ਸੁੰਨੀ ਬਣ ਗਈ ਜਦੋਂ ਕਿ ਮੁਹੰਮਦ ਦੇ ਜਵਾਈ ਅਤੇ ਧੀ ਦੇ ਪੈਰੋਕਾਰ ਸ਼ੀਆ ਬਣ ਗਏ। ਇਜ਼ਰਾਈਲੀ ਹਮੇਸ਼ਾ ਇਸ ਖੇਤਰ ਵਿੱਚ ਰਹਿੰਦੇ ਹਨ. ਯਹੂਦੀ ਸਭ ਤੋਂ ਪੁਰਾਣੇ ਹਨ ਜਿਵੇਂ ਕਿ ਅਬਰਾਹਾਮ ਯਹੂਦੀ ਸੀ। ਯਹੂਦੀ ਅਤੇ ਈਸਾਈ ਇਹ ਨਹੀਂ ਮੰਨਦੇ ਕਿ ਇਸਮਾਈਲ ਨੂੰ ਅਬ੍ਰਾਹਮ ਦੁਆਰਾ ਜਨਮ ਦਿੱਤਾ ਗਿਆ ਸੀ, ਸਿਰਫ ਮੁਸਲਮਾਨ ਜ਼ੋਰ ਦਿੰਦੇ ਹਨ। ਮੁਸਲਮਾਨਾਂ ਨੇ ਹਮੇਸ਼ਾ ਧੋਖੇਬਾਜ਼ੀ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਸਮੁੱਚੇ ਤੌਰ 'ਤੇ ਜਿੱਤਣ ਦੇ ਸਾਰੇ ਗੈਰ-ਕਾਨੂੰਨੀ ਤਰੀਕੇ ਅਤੇ ਸਾਧਨਾਂ ਦੀ ਵਰਤੋਂ ਕੀਤੀ ਹੈ।
@Kaurpunia5709
@Kaurpunia5709 Жыл бұрын
ਵਾਹਿਗੁਰੂ ਜੀ 🙏
@amarjitsinghbhatti7524
@amarjitsinghbhatti7524 Жыл бұрын
ਡਾ.ਸਾਹਿਬ ਅਕਾਲ ਪਿਤਾ ਤੁਹਾਨੂੰ ਤੰਦਰੁਸਤੀ ਤੇ ਸਦਾ ਚੜ੍ਹਦੀ ਕਲਾ ਬਖਸ਼ਣ।
@eknoorsingh4862
@eknoorsingh4862 Жыл бұрын
Bahut hi pyara lecturi si. Lot of respect❤❤❤❤
@GurmeetSingh-mw3me
@GurmeetSingh-mw3me Жыл бұрын
Wheguru ji ka Khalsa waheguru ji ki fathe .u see in this lecture Sikh I Q and concentration very best and sharp.❤
@mannuothi
@mannuothi Жыл бұрын
Waheguru ji ka Khalsa waheguru ji ki fateh🙏
@punjabiboy2824
@punjabiboy2824 Жыл бұрын
ਬਹੁਤ ਵਧੀਆ ਵਿਚਾਰ
@manoharsingh2098
@manoharsingh2098 Жыл бұрын
ਵਾਹਿਗੁਰੂ ਜੀ
@surinderkour9967
@surinderkour9967 Жыл бұрын
Hova khalsa teri dino din chardikala ❤
@ਬਘੇਲਸਿੰਘਯੂਐਸਏ
@ਬਘੇਲਸਿੰਘਯੂਐਸਏ Жыл бұрын
ਸਟੇਟ ਨੇ ਵਰਕ ਕੀਤਾ ਇਹਦੇ ਤੇ ਪੂਰੀ ਤਨਦੇਹੀ ਨਾਲ ਡਾਕਟਰ ਸਾਬ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਬ ਕਹਿੰਦੇ ਹੁੰਦੇ ਸੀ ਮਾੜੇ ਲੋਕਾਂ ਨਾਲ ਰਹਿ ਕੇ ਕੌਮ ਚ ਮਾੜੀਆਂ ਪ੍ਰਵਿਰਤੀਆਂ ਅਕਸਰ ਆ ਜਾਂਦੀਆਂ ਨੇ ਪੰਜਾਬ ਦੀ ਅਜ਼ਾਦੀ ਦੀ ਗੱਲ ਵੀ ਦੱਸੋ ਲੋਕਾਂ ਨੂੰ ਦੇਖਿਓ ਜਦੋ ਸਾਡੀ ਸਰਕਾਰੇ ਖਾਲਸਾ ਸਟੇਟ ਵਰਕ ਕਰੇਗੀ ਦਸ ਸਾਲਾਂ ਚ ਸਾਰਾ ਗੰਦ ਸਾਫ ਹੋ ਜਾਵੇਗਾ ਗੱਲ ਇਹ ਸਬ ਗੁਲਾਮੀ ਕਾਰਨ ਆ ਬਾਬਾ ਜੀ
@ajeetsingh8870
@ajeetsingh8870 Жыл бұрын
Waheguru Ji ka Waheguru ji ki Fathe Dr Saab
@amberambergris4375
@amberambergris4375 Жыл бұрын
Absolutely phenomenal lecture by brilliant professor
@SukhrajSingh-g3x
@SukhrajSingh-g3x Жыл бұрын
ਬਹੁਤ ਵਧੀਆ
@BhupinderSingh-r8h
@BhupinderSingh-r8h Жыл бұрын
Doctor sahab waheguru Ji kripa karn
@ravindersingh-lj5pm
@ravindersingh-lj5pm 3 ай бұрын
ਵਾਹਿਗੁਰੂ
@ravindersinghgill314
@ravindersinghgill314 Жыл бұрын
ਬ ਹੁਤ ਘੱਟ ਲੋਕ ਇਤਿਹਾਸ ਅਤੇ ਗੁਰਬਾਣੀ ਦੇ ਜਾਣਕਾਰ ਹਨ ਬਾਕੀ ਤਾਂ ਬਾਬਾ ਦੀਪ ਸਿੰਘ ਦੀ ਫੋਟੋ ਦੇਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਪ੍ਰਸ਼ਾਦ ਲੈਣ ਅਤੇ ਨਿਸ਼ਾਨ ਸਾਹਿਬ ਦੇ ਇਰਦ ਗਿਰਦ ਚੱਕਰ ਕੱਟ ਕੇ ਘਰ ਪਰਤ ਜਾਂਦੇ ਹਨ ਅਤੇ ਸਿੱਖ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ ਅਤੇ ਇੰਨਾ ਕਰਕੇ ਗੁਰੂਘਰਾਂ ਦੀਆਂ ਪਰਬੰਧਕ ਕਮੇਟੀਆਂ ਦੇ ਆਗੂਆਂ ਦਾ ਬਿਜ਼ਨੈਸ ਦਿਨੋ ਦਿਨ ਵੱਧ ਰਿਹਾ ਹੈ ਅਤੇ ਗਰੀਬ ਸਿੱਖ ਸਿੱਖੀ ਤੋਂ ਬੇਮੁੱਖ ਹੋ ਰਹੇ ਹਨ ।
@jassikaur8781
@jassikaur8781 Жыл бұрын
Waheguru ji chardikala kere khalse de
@SHERGILL71
@SHERGILL71 9 ай бұрын
Wah Dr Saad wah ,,
@NirmalSingh-tp7gk
@NirmalSingh-tp7gk Жыл бұрын
ਤੁਸੀ ਬਹੁਤ ਵਧੀਆ ਗਲ ਕਰਦੇ ਔ ਗੁਰੂ ਨਾਲ ਜੋੜ ਦਿਨੇ ਔ ਮਨ ਗੁਰੂ ਨਾਲ ਜੋੜ ਦਿਨੇ ਔ
@prabhjeetsingh1861
@prabhjeetsingh1861 Жыл бұрын
ਡਾ ਸਾਬ. ਸਾਡੇ ਪੰਜਾਬ. ਕਈ. ਕਿਸਮ. ਘੁਣ. ਲੱਗਿਆ. ਇਸ. ਇਲਾਜ. ਕੀਆ
@KingHunter3597
@KingHunter3597 Жыл бұрын
ਸੱਚ ਕੋ ਪ੍ਰੇਸ਼ਾਨ ਕਰਨੇ ਯਾ ਜੇਲ੍ਹ ਮੇਂ ਡਾਲਨੇ ਸੇ, ਨਾ ਰਾਵਣ ਕਾ ਸ਼ਾਸਨ ਸਲਾਮਤ ਰਹਾ ਨਾ ਕੰਸ ਕਾ ਰਹਾ ਥਾ, ਨਾ ਅੰਗ੍ਰੇਜੋਂ ਕਾ ਸ਼ਾਸਨ ਸਲਾਮਤ ਰਹਾ ਥਾ, ਆਪਕਾ ਕਹਾਂਸੇ ਰਹੇਗਾ❕...
@swaransingh483
@swaransingh483 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਸਾਬ ਜੀ
@bhaiinderjeetsinghkhalsa3839
@bhaiinderjeetsinghkhalsa3839 Жыл бұрын
ਵਾਹ ਪਿਆਰੇ ਵੀਰ ਉਦੋਕੇ ਜੀ
@GJ-yx1nb
@GJ-yx1nb Жыл бұрын
We are with Isreal
@kbsingh1061
@kbsingh1061 Жыл бұрын
sikh apne aap lai khadan onaa hee kafii aa ji 🙏
@BaljinderSingh-gm6jc
@BaljinderSingh-gm6jc Жыл бұрын
Waheguru ji🙏
@baljitsingh8757
@baljitsingh8757 Жыл бұрын
Guru fateh jee ! Very good dr sahib from Pittsburg California 🙏🌹
@NihalSingh-px5hi
@NihalSingh-px5hi Жыл бұрын
Waheguru tuhnu bal bakshe eda hi tuc video's ponde rho 🙏
@jarnailsingh1731
@jarnailsingh1731 Жыл бұрын
Very nice views and good channel and good information
@maninderchandi4420
@maninderchandi4420 Жыл бұрын
ਵਾਹਿਗੁਰੂ ਜੀ, ਸੁਮਤ ਬਖਸ਼ੇ ਸਿੱਖ ਕੌਮ ਨੂੰ.😀
@sgl8191
@sgl8191 Жыл бұрын
Sir, wonderful explanation of Israel/Palestine problem & hamas. Thanks.( very important teaching for every Sikh).
@balwindercheema5147
@balwindercheema5147 Жыл бұрын
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
@anukaur8675
@anukaur8675 Жыл бұрын
Just amazing level of knowledge that we have to learn from our Guruji
@bsingh7247
@bsingh7247 Жыл бұрын
ਬਾਈ ਜੀ ਧੰਨਵਾਦ ਜੀ 🙏🙏🙏
@bsingh3315
@bsingh3315 Жыл бұрын
Excellent analysis
@sukhpalsingh1
@sukhpalsingh1 Жыл бұрын
100%ਸੱਚ ਬੋਲਣ ਲਈ ਧੰਨਵਾਦ ਜੀ
@neenak3795
@neenak3795 Жыл бұрын
Thanks a lot veer ji.
@hdhxccf1851
@hdhxccf1851 Жыл бұрын
Wahe guru je mehar kare ga es veer je te
@joshansingh2014
@joshansingh2014 Жыл бұрын
Waheguru ji ka khalsa Waheguru ji ki fateh 🌺🙏🌺 Aap ji da bahut bahut dhanwad hi ji sanu aaj de halata to janu karwan lai🌺🙏
@harjapsandhu9525
@harjapsandhu9525 Жыл бұрын
Most beautiful speech
@AmarSingh-gp2hd
@AmarSingh-gp2hd Жыл бұрын
ਯੂ ਐਸ ਮੀਡੀਆ ਜਿੰਦਾਬਾਦ 🚩 ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳ ਟੀ ਵੀ 84 ਮੀਡੀਆ ਜਿੰਦਾਬਾਦ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਪੰਜਾਬ ਹਲ਼ ਖਾਲਿਸਤਾਨ ਜਾਗੋ ਪੰਜਾਬੀਓ 🚩⛳
@mattutrucking9891
@mattutrucking9891 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@babbu89899
@babbu89899 Жыл бұрын
Keep going 💪
@KingHunter3597
@KingHunter3597 Жыл бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ ਭਗਵੰਤਾ ਬੁੱਚੜ-ਸ਼ਰਾਬੀ ਮੁਰਦਾਬਾਦ🦶🏻🔥 ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ🦶🏻🔥
@AngrejSingh-oo3zq
@AngrejSingh-oo3zq Жыл бұрын
Waheguru ji ka Khalsa waheguru ji ki fathe ✊
@GurmeetSingh-wb6dj
@GurmeetSingh-wb6dj Жыл бұрын
Sat sri akaal ji 🙏🏻
@pargatbhutwadhiajimerapind7353
@pargatbhutwadhiajimerapind7353 Жыл бұрын
Bahut vadhia ji
@maninderkaur3970
@maninderkaur3970 Жыл бұрын
Thank you 🙏
@sgl8191
@sgl8191 Жыл бұрын
Sir, Ranjit Singh took loan to fight wars but from local Seth’s of Lahore not from foreign country. Historical fact.
@ishersingh7483
@ishersingh7483 Жыл бұрын
ਧਨਵਾਦ ਜੀ ਪਿਆਰਿਓ
@JarnailSingh-nj5zi
@JarnailSingh-nj5zi Жыл бұрын
ਸਾਰੇ ਤਕੜੇ ਦਾ ਸਾਥ ਦਿੰਦੇ ਹਨ
@ManjitKaur-ph3ue
@ManjitKaur-ph3ue Жыл бұрын
ਸਿੱਖਾ ਨੂੰ ਕੁਰਸੀ ਤੇ ਬੁਰਕੀ ਦਾ ਲਾਲਚ ਛੱਡ ਕੇ ਕੌਮ ਦੀ ਦਲੇਰੀ ਤੇ ਸੂਝ ਵੱਲ ਆਉਣਾ ਪਵੇਗਾ।ਇਤਿਹਾਸ ਤੋਂ ਸਿੱਖਣਾ ਪਵੇਗਾ।
@jhangiwalesardar
@jhangiwalesardar Жыл бұрын
Waheguru ji
@manjeetsingh6910
@manjeetsingh6910 Жыл бұрын
Mere Satkaar Yog Dr Sukhpreet Singh Udoke Jeo Ajj Canada Hindustan Samband Te Gall Kro Kom Nu Agwaae Davo Ji ..Dr Sahib Tusi Sade President Ho
@kuljeetkaur4257
@kuljeetkaur4257 Жыл бұрын
Waheguruji Waheguruji
@harbhajandhesi837
@harbhajandhesi837 Жыл бұрын
Very good
@sandeepsingh-hy2to
@sandeepsingh-hy2to Жыл бұрын
boht wadia ji
@rajranbirsingh6229
@rajranbirsingh6229 Жыл бұрын
very nice
@MukhvinderSingh-z1q
@MukhvinderSingh-z1q Жыл бұрын
Wahegrurji Wahegrurji 🙏🙏🙏🙏🙏🙏
@Punjabikitab84
@Punjabikitab84 Жыл бұрын
Wahe guru ji
@gurbani637
@gurbani637 Жыл бұрын
Buhat buhat danvad Bhai sahib jie
The Best Band 😅 #toshleh #viralshort
00:11
Toshleh
Рет қаралды 22 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Каха и дочка
00:28
К-Media
Рет қаралды 3,4 МЛН
Vehma Bharma Uppar Tikhe Viyang I Dr Sukhpreet Singh Udhoke I
51:10
Dr.Sukhpreet Singh Udhoke
Рет қаралды 52 М.
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
The Best Band 😅 #toshleh #viralshort
00:11
Toshleh
Рет қаралды 22 МЛН