Jang | ਜੰਗ | Dr. Sukhpreet Singh Udhoke | Bhushhan Samagam 2018 | IsherTv

  Рет қаралды 160,821

Isher TV

Isher TV

6 жыл бұрын

ISHER TV - 084370-47771
www.isher.tv
ishertv

Пікірлер: 154
@sikhhistory4879
@sikhhistory4879 5 жыл бұрын
Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ
@sikhhistory6624
@sikhhistory6624 4 жыл бұрын
Whatever he speaks is 90% gossip. He is a great THUGG
@davinder-kular
@davinder-kular 3 жыл бұрын
@@sikhhistory6624 any proof. You ain’t Sikh my man
@nagindersingh8558
@nagindersingh8558 3 ай бұрын
​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22 😢
@indianbride5376
@indianbride5376 6 жыл бұрын
ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ
@unknownwellwisher4856
@unknownwellwisher4856 5 жыл бұрын
Honey Bunny me too
@HarpreetKaur-jz5sr
@HarpreetKaur-jz5sr 5 жыл бұрын
Mee too
@mymusicbhupendersingh6280
@mymusicbhupendersingh6280 5 жыл бұрын
Kya baat hai ji😊😊
@sukh_jinder3960
@sukh_jinder3960 5 жыл бұрын
same mai v aida e krda..movies dekhn da dil e ni krda.mai job te v ehna nu hi sunda rehnda..song v shadd te.
@hijackjapp444
@hijackjapp444 5 жыл бұрын
Sukh Saini same here
@user-gh4nr6sk7u
@user-gh4nr6sk7u 5 жыл бұрын
ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ
@jaspaalsingh8443
@jaspaalsingh8443 6 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
@barjinderpalsingh6035
@barjinderpalsingh6035 4 жыл бұрын
ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@gurpreetsinghkalakh8402
@gurpreetsinghkalakh8402 5 жыл бұрын
Punjab Da Anmol Diamond DR. Udhoke
@bhaigurmukhsinghsaharanpur817
@bhaigurmukhsinghsaharanpur817 5 жыл бұрын
ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ
@warriorrecord1372
@warriorrecord1372 5 жыл бұрын
Sikh Komm da Anmulla hira Sada verr udhoke WAHEGURU GG esde lambi Umar karn .....
@gurdeepchahal8468
@gurdeepchahal8468 4 жыл бұрын
Udoke sahab tuci sikh dharm bare bhumuli jankari diti dhanbad
@sukhdevsingh5766
@sukhdevsingh5766 4 жыл бұрын
ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈 ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈
@jagseersingh8084
@jagseersingh8084 4 ай бұрын
ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।
@rajveer1396
@rajveer1396 5 жыл бұрын
ਜੁਗ ਜੁਗ ਜੀਉ ਡਾ਼ ਸਾਹਿਬ
@anupinderjagal6012
@anupinderjagal6012 4 жыл бұрын
ਡਾ ਸਾਹਿਬ ਧੰਨਬਾਦ ਜੀ
@sukhpalsandhu4721
@sukhpalsandhu4721 4 жыл бұрын
Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda
@ajitsimgh7251
@ajitsimgh7251 6 жыл бұрын
ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।
@karankhairasingh8721
@karankhairasingh8721 5 жыл бұрын
Udhoke good man
@motilal1092
@motilal1092 5 жыл бұрын
Bhai sab app mahan ho
@arjandevsingh8066
@arjandevsingh8066 5 жыл бұрын
Waheguru chrdi kla ch rakhe tuhanu
@harvinderpalsingh3196
@harvinderpalsingh3196 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।
@PargatSingh-jc3nw
@PargatSingh-jc3nw 5 жыл бұрын
ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।
@HarpalSingh-zs2yh
@HarpalSingh-zs2yh 5 ай бұрын
Punjab da Anmol Heera DR.Udhoke Waheguru ji mehar karan Dr Saab te
@narinderpalsingh3669
@narinderpalsingh3669 5 жыл бұрын
ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ
@davindersinghbatth8026
@davindersinghbatth8026 5 жыл бұрын
ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ
@Mandeepsingh-fk6om
@Mandeepsingh-fk6om 2 жыл бұрын
kzbin.info/www/bejne/j2Sxk6RmirSXmbM
@taranjeetkaur1462
@taranjeetkaur1462 4 жыл бұрын
Bot kamal panth da hery na main fan a ana de
@gurpreetsinghdevgan1009
@gurpreetsinghdevgan1009 5 жыл бұрын
ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ
@prabhjitsingh549
@prabhjitsingh549 6 жыл бұрын
ਡਾ. ਸਾਹਿਬ ਕੌਮ ਦੇ “ਹੀਰੇ”
@harmailsidhu2707
@harmailsidhu2707 5 жыл бұрын
Thanks for letting me know about this
@user-sq4ig7fk9x
@user-sq4ig7fk9x Жыл бұрын
ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।
@Manpreetsingh-lp5io
@Manpreetsingh-lp5io 5 жыл бұрын
Waheguru ji waheguru
@LUCKYSINGH-uk6fr
@LUCKYSINGH-uk6fr 5 жыл бұрын
Waheguru ji kahllsa waheguru ji fatte shri guru gobind Singh maharaj ji meher karo veer ji ph karna
@puransingh3992
@puransingh3992 5 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ
@KulwinderSingh-qg6tc
@KulwinderSingh-qg6tc Жыл бұрын
ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।
@gorathind7474
@gorathind7474 4 жыл бұрын
Waheguru ji mehar krna ji
@GurjeetSingh-vh6er
@GurjeetSingh-vh6er 5 жыл бұрын
ਕੌਮ ਦੇ ਹੀਰੇ ਡਾਂ ਸਾਹਿਬ
@davindergill1681
@davindergill1681 6 жыл бұрын
Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌
@jagjeetaraich8102
@jagjeetaraich8102 5 жыл бұрын
Davinder Gill beere really appreciate you. Aaj de singer b Uddoke huna nu sunn dai oo🙏🏻
@RamanDeep-fh4ld
@RamanDeep-fh4ld 5 жыл бұрын
Ryt Ajmer Singh g..nd Dr Udoke Saab
@gurdevsingh925
@gurdevsingh925 5 жыл бұрын
rd
@paul2direct
@paul2direct 4 жыл бұрын
Thanks for sharing the details of Information -- would love to see the picture & understand more details on this.
@KulwinderSingh-qg6tc
@KulwinderSingh-qg6tc Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@garrysingh1924
@garrysingh1924 5 жыл бұрын
Sukar datya, meri kaum lyi vi din change auon lage han. long live dear. regards
@sukhmandermaan6681
@sukhmandermaan6681 Ай бұрын
Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar
@gurindersingh925
@gurindersingh925 5 жыл бұрын
ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ
@jimmysingh5286
@jimmysingh5286 4 жыл бұрын
Waheguruje
@gurdialsingh2386
@gurdialsingh2386 5 жыл бұрын
Wahaguru ji
@harmeetsinghbaidwan3796
@harmeetsinghbaidwan3796 4 жыл бұрын
Dr. Sahab Singh ji, Waheguru ji ka KHALSA waheguru ji kee fateh ji, Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN) DEE KIRPA KAROH JI. AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH. WAHEGURU JI BHALLI KARAN JI, BAKHSHISH KAROJI. Waheguru ji ka khalsa Waheguru ji kee Fateh ji. 🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
@gurmailkapoor4241
@gurmailkapoor4241 4 жыл бұрын
Waheguru ji bless you veerji
@ranjitbal3736
@ranjitbal3736 6 жыл бұрын
Another Interesting Snippet from the Kargil war And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes. To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question. Bole So Nihal Satt Sri Akal
@Mandeepsingh-fk6om
@Mandeepsingh-fk6om 2 жыл бұрын
kzbin.info/www/bejne/j2Sxk6RmirSXmbM
@singhharry3660
@singhharry3660 5 жыл бұрын
waheguru ji..
@palwindersingh9393
@palwindersingh9393 4 ай бұрын
Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏
@bhaigurmeetsinghmeetalwarw1454
@bhaigurmeetsinghmeetalwarw1454 3 жыл бұрын
Wah udoke sh salute h tohanu..🙏🙏
@bhupinderkundlas9456
@bhupinderkundlas9456 5 жыл бұрын
Wahe guru gee ka Khalsa. Wahe guru ki Fateh , Dr udhoke. Gee great thaks , ! God bless u sir ,
@ranasandhu4592
@ranasandhu4592 5 жыл бұрын
Satgur kirpa kre apjite veerji
@aneksingh9923
@aneksingh9923 4 жыл бұрын
Īo
@harpreetsinghahluwalia4165
@harpreetsinghahluwalia4165 6 жыл бұрын
Waheguru ji mehar ksranji
@gurpreetsinghramgarhiya9925
@gurpreetsinghramgarhiya9925 5 жыл бұрын
ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।
@harmindersingh1802
@harmindersingh1802 3 жыл бұрын
Dil tu sat shreeakal
@kulvendersaini2600
@kulvendersaini2600 5 жыл бұрын
Waheguru ji da koalas, Waheguru ji di fateh
@magharsinghpanesar1556
@magharsinghpanesar1556 5 жыл бұрын
WAH JI WAH Dr Odhaikay
@jaspreetsingh-po9tg
@jaspreetsingh-po9tg 4 жыл бұрын
Dr saab Kade sade pond vi aao is tarah lecture karan
@gurmeetsinghsingh402
@gurmeetsinghsingh402 4 жыл бұрын
Waheguri ji⚘⚘⚘⚘🙏
@GurmeetSingh-yp2jm
@GurmeetSingh-yp2jm 3 жыл бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏
@toshindersingh3014
@toshindersingh3014 5 жыл бұрын
Dhanbad virje
@malkeetsingh8422
@malkeetsingh8422 6 жыл бұрын
Bole So Nihal, Sat Shri Akal
@hakambahadarpuria776
@hakambahadarpuria776 4 жыл бұрын
Khalsa ji from hakam bahadurpuria sangrur
@RaviSingh-td1kv
@RaviSingh-td1kv 6 жыл бұрын
bhot vadiya dr.saab ji
@magharsinghpanesar1556
@magharsinghpanesar1556 5 жыл бұрын
SHAHBASH PUTTER JI Dr udhoke
@satnamSingh-tw2sm
@satnamSingh-tw2sm 5 жыл бұрын
ਵਾਹਿਗੁਰੂ ਜੀ
@harvanshsingh8240
@harvanshsingh8240 4 жыл бұрын
Wahiguru Chardi Kala bakshey
@amanjotsingh5274
@amanjotsingh5274 5 жыл бұрын
ਡਾ: ਸਾਹਿਬ ਸਤਿ ਸ਼੍ਰੀ ਆਕਾਲ, ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\
@sunnytoor1858
@sunnytoor1858 6 жыл бұрын
guru ithas de katha very nice,,thanks you,
@rajvirk3923
@rajvirk3923 5 жыл бұрын
Hindustan da hira
@amansandhu5408
@amansandhu5408 6 жыл бұрын
Waheguru ji
@RamanDeep-fh4ld
@RamanDeep-fh4ld 5 жыл бұрын
ਡਾ ਉਦੋਕ ਸਾਹਿਬ ਜੀ*
@amarjeetsingh6882
@amarjeetsingh6882 4 жыл бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏
@jindsingh1019
@jindsingh1019 6 жыл бұрын
waheguru ji
@gurmeetdhaliwal2757
@gurmeetdhaliwal2757 Жыл бұрын
Punjab Khalistan sarkar Raj 2024
@aniljuneja9841
@aniljuneja9841 3 жыл бұрын
Unique Lecture by Mr udhoke
@aujlajatt3174
@aujlajatt3174 6 жыл бұрын
Waheguru
@s.manmohansingh1582
@s.manmohansingh1582 4 ай бұрын
ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ। ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ
@gurumattv7678
@gurumattv7678 3 жыл бұрын
ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ
@SatnamSingh-nm5bk
@SatnamSingh-nm5bk 5 жыл бұрын
Wahegurji ji
@gurpartapsingh6324
@gurpartapsingh6324 6 жыл бұрын
Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan... Bt ik swaal v hai k es JANG topic de vich 1984 di jang di gal kyo nhi kitti ??? Jawaab den di kirpaalta krni ...🙏🙏🙏
@kamaldeepsingh7035
@kamaldeepsingh7035 5 жыл бұрын
Nice 👍
@KuldeepSingh-wi8bc
@KuldeepSingh-wi8bc 6 ай бұрын
🙏🙏
@singhsabb8141
@singhsabb8141 3 жыл бұрын
Sikhism need perfect history historian to tract real rich history keep it up doctor sahib
@prabhjotsingh7623
@prabhjotsingh7623 4 жыл бұрын
S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji
@Manpreet-nq6wq
@Manpreet-nq6wq 5 жыл бұрын
ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ
@harbanssandhu9627
@harbanssandhu9627 5 жыл бұрын
Manpreet ਦੰਦੀਵਾਲ oa
@paul2direct
@paul2direct 4 жыл бұрын
Thanks for sharing the details of Information -- would love to see the picture & understand more details on this.
@mrsingh9511
@mrsingh9511 6 жыл бұрын
very nice veer g
@BaljeetSingh-kh8se
@BaljeetSingh-kh8se 5 жыл бұрын
Mr singh z,
@lakhveerpannu4312
@lakhveerpannu4312 5 жыл бұрын
Dr sab great
@dearabubakardearabubakar7690
@dearabubakardearabubakar7690 3 жыл бұрын
Khalisatan janda bad
@gurdhiansingh1401
@gurdhiansingh1401 3 жыл бұрын
🙏🙏🙏🙏🙏
@darshansingh-ze3lx
@darshansingh-ze3lx 3 ай бұрын
@satnamsinghsatta3464
@satnamsinghsatta3464 10 ай бұрын
🙏⚔️🦅❤️🙏
@AVTARSINGH-wb4sr
@AVTARSINGH-wb4sr 6 жыл бұрын
Dr Saab tadi sift vasta word nai ha
@paul2direct
@paul2direct 4 жыл бұрын
Thanks for sharing the details of Information -- would love to see the picture & understand more details on this.
@arunsinghhonysingh5370
@arunsinghhonysingh5370 5 жыл бұрын
Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h
@pawaghdhdgd1348
@pawaghdhdgd1348 3 жыл бұрын
Attt
@RajaKumar-qh4oc
@RajaKumar-qh4oc 5 жыл бұрын
Jai khalsa jai hind
@lakhwinderkaur4814
@lakhwinderkaur4814 2 жыл бұрын
ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ
@SurinderSingh-yf8kd
@SurinderSingh-yf8kd 4 жыл бұрын
V good sir
@dharamveersingh7627
@dharamveersingh7627 6 жыл бұрын
44:00 23000िਸॅਖਾਂ ਦਾ ਕਤਲ ਤੇ ਕਾਰिਗਲ
@KulwantSingh-xf2me
@KulwantSingh-xf2me 6 жыл бұрын
🙏💞🙏💞🙏💞🙏
@LS-cg1wt
@LS-cg1wt 5 жыл бұрын
ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ
@someinv6320
@someinv6320 5 жыл бұрын
Bhai G...xmas day bhi Guru Ghar sajde...don't mean we celebrate xmas...no worries...enables phikar na karaye karo...
@GurpalSingh-mn9yh
@GurpalSingh-mn9yh 2 жыл бұрын
Bhathinda da pind plz
@kawalmeet7793
@kawalmeet7793 5 жыл бұрын
Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr
@GurmeetSingh-yp2jm
@GurmeetSingh-yp2jm 3 жыл бұрын
ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ
@jagmeetsingh57
@jagmeetsingh57 2 жыл бұрын
18:40 Bheekhan Shah ji ki le k gye c??
@ArjunSingh-dj8pr
@ArjunSingh-dj8pr 4 жыл бұрын
੮੪ ਦਾ ਜੰਗ
@vickymandee6205
@vickymandee6205 5 жыл бұрын
B
@punjabiarchers5811
@punjabiarchers5811 4 жыл бұрын
kzbin.info/www/bejne/aqaWlohthZlshas Teerandazi sikhan layi ehh channel subscribe karoji
Я нашел кто меня пранкует!
00:51
Аришнев
Рет қаралды 5 МЛН
Heartwarming Unity at School Event #shorts
00:19
Fabiosa Stories
Рет қаралды 16 МЛН
I Can't Believe We Did This...
00:38
Stokes Twins
Рет қаралды 123 МЛН
Bhagat Dhanna Ji - DR. Sukhpreet Singh Ji Udhoke | Kirat Records
45:24
Sant Hardev Singh Ji Lullon Wale
Рет қаралды 84 М.
Jaito Da Morcha | ਜੈਤੋ ਦਾ ਮੋਰਚਾ | Jaito da Morcha by Dr. Sukhpreet Singh Udhoke
44:43
Sarkar A Khalsa (ਸਰਕਾਰ ਏ ਖਾਲਸਾ)
Рет қаралды 14 М.
Dr. Sukhpreet Singh Udhoke - BHUSHAN (HOSHIARPUR)
1:08:32
Isher TV
Рет қаралды 98 М.
Life and Teachings of guru nanak dev ji - A Spiritual Journey #GuruNanakDevJi
1:14:01
Sarkar A Khalsa (ਸਰਕਾਰ ਏ ਖਾਲਸਾ)
Рет қаралды 10 М.
S.Sukhpreet SinghJi Udhoke At Patel Nagar On 11 April 2016
1:01:14
Baani.Net Gurbani Kirtan
Рет қаралды 23 М.
Dr. Sukhpreet Singh Udhoke Gurdwara Dashmesh Singh Sabha Köln Germany
1:42:44
Rana Studio Germany
Рет қаралды 102 М.
Приятного аппетита 🤣
0:15
Dragon Нургелды 🐉
Рет қаралды 6 МЛН
ВОТ как ЖЕНИХ выбирает СЕБЕ невесту 😱 #shorts
1:00
Лаборатория Разрушителя
Рет қаралды 3,6 МЛН
Тигра в команде Вафельки! А ты? 🐯#симбочка #тигра #симба
0:42
え、、、!
0:11
美好秋人
Рет қаралды 14 МЛН