"ਬਹੁਤ ਬਾਬਿਆਂ ਨੂੰ ਗੋਡੇ ਹੱਥ ਲਵਾਉਣ ਦਾ ਬੜਾ ਸਵਾਦ ਆਉਂਦਾ!" | Bhai Sarbjit Singh Dhunda

  Рет қаралды 29,749

Bhai Sarbjit Singh Dhunda

Bhai Sarbjit Singh Dhunda

Күн бұрын

"ਬਹੁਤ ਬਾਬਿਆਂ ਨੂੰ ਗੋਡੇ ਹੱਥ ਲਵਾਉਣ ਦਾ ਬੜਾ ਸਵਾਦ ਆਉਂਦਾ!" | Bhai Sarbjit Singh Dhunda

Пікірлер: 45
@tarctormodifyworkskurali8764
@tarctormodifyworkskurali8764 2 жыл бұрын
🙏ਭਾਈ ਸਾਹਿਬ ਦੀਆਂ ਗੱਲਾਂ ਸੁਣ ਕੇ ਮਨ ਖੁਸ਼ ਹੋ ਜਾਂਦਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ 🙏
@gursahibsingh6294
@gursahibsingh6294 2 жыл бұрын
ਵਾਹਿਗੁਰੂ ਜੀ ਮੈਂ ਦਲੇਰੀ ਕਰਕੇ ਕਾਰ ਸੇਵਾ ਵਾਲਿਆਂ ਦੇ ਚੇਲੇ ਭਜਾਏ ਸੀ
@gurdialsingh3767
@gurdialsingh3767 2 жыл бұрын
ਬਹੁਤ ਵਧੀਆ ਵੀਚਾਰ ਹਨ ਭਾਈ ਸਾਹਿਬ ਜੀ ਦੇ
@gurwindersinghbhullarbhull1930
@gurwindersinghbhullarbhull1930 Жыл бұрын
Baba jee kamal kar tee waheguru ji mahar kro
@sukhjeetsandhu3780
@sukhjeetsandhu3780 2 жыл бұрын
Waheguru ji
@gulshanpal6443
@gulshanpal6443 2 жыл бұрын
🙏Bhai Sahib ji Diya gllan sun K mnn Khush ho janda 🙏
@jasvirkelon1791
@jasvirkelon1791 2 жыл бұрын
Very good dhunda sab
@bittubhatti3180
@bittubhatti3180 2 жыл бұрын
Waheguru ji kirpa karo
@gurwindersingh8062
@gurwindersingh8062 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@sarabjitkaursandhu4564
@sarabjitkaursandhu4564 2 жыл бұрын
ਬਹੁਤ। ਵਧੀਆ। ਵੀਰ। ਜੀ। ਤੁਹਾਡੀ। ਬਹੁਤ। ਮਿਹਰਬਾਨੀ। ਆ
@BaldevSingh-pf2tu
@BaldevSingh-pf2tu 2 жыл бұрын
ਸਹੀ ਗੱਲ ਆ ਭਾਈ ਜੀ ਸੰਤਾਂ ਦਾ ਹਾਲ
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@BaldevSingh-pf2tu
@BaldevSingh-pf2tu 2 жыл бұрын
ਭਾਈ ਸਾਹਿਬ ਜੀ ਸਾਡੇ ਮਾਲਵੇ ਸੰਤ ਬਾਬੇ ਬਹੁਤ ਜ਼ਿਆਦਾ ਨੇ1993 ਦੀ ਗੱਲ ਹੈ ਸਾਡੇ ਘਰਾਂ ਵਿੱਚ ਪਾਠ ਦਾ ਭੋਗ ਪਾਇਆ ਗਿਆ ਮੈਂ ਲੰਗਰ ਦੀ ਸੇਵਾ ਕਰ ਰਿਹਾ ਸੀ ਮੈਨੂੰ ਮੇਰੇ ਚਾਚਾ ਜੀ ਕਹਿੰਦੇ ਬਾਬਿਆਂ ਨੂੰ ਲੰਗਰ ਛਕਾਉਣਾ ਹੈ ਮੈਂ ਕਿਹਾ ਕਿਥੇ ਕਹਿੰਦੇ ਅੰਦਰ ਨੇ ਮੈਂ ਜਾਕੇ ਵੇਖਿਆ ਬਾਬੇ ਬੈਡਾਂ ਤੇ ਬੈਠੇ ਮੈਂ ਬਾਬਿਆਂ ਨੂੰ ਕਿਹਾ ਤੁਸੀਂ ਪੰਗਤ ਬੈਠ ਕੇ ਲੰਗਰ ਨਹੀਂ ਛਕਿਆ ਬਾਬੇ ਕੁਝ ਬੋਲੇ ਨਹੀਂ
@jarnailsingh218
@jarnailsingh218 2 жыл бұрын
Waheguru ji 🙏.
@Pindersaab1990
@Pindersaab1990 2 жыл бұрын
ਵਿਚਾਰ ਸੁਣ ਕੇ ਮਨ ਖੁਸ਼ ਹੋ ਜਾਂਦਾ
@harindersingh7093
@harindersingh7093 2 жыл бұрын
ਬਹੁਤ ਹੀ ਵਧੀਆ ਵਿਚਾਰ
@premsinghpuma6844
@premsinghpuma6844 2 жыл бұрын
thanks ji
@HarpreetSingh-mg1zt
@HarpreetSingh-mg1zt 2 жыл бұрын
ਵਾਹਿਗੁਰੂ ਜੀ
@avtarsingh5402
@avtarsingh5402 2 жыл бұрын
ਮਜਾ ਆ ਗਿਆ ਵਿਚਾਰ ਸੁਣ ਕੇ
@TZR_Gaming_125_com
@TZR_Gaming_125_com 2 жыл бұрын
Baba je esda matlab k swarg narak hunde hun es dunia too pare
@Bhupindersingh-br9gy
@Bhupindersingh-br9gy 2 жыл бұрын
ਵੀਰ ਜੀ ਮੇ ਵੀ ਫਸਿਆ ਹੋਇਆ ਸ਼ੀ ਤੁਹਾਡਾ ਵੇਚਾਰ ਸੁਣ ਕੇ ਹੁਣ ਦਮਾਕ ਟੇਕਾਣੇ ਆਇਆ ਹੈ
@nandusakhira6162
@nandusakhira6162 2 жыл бұрын
🙏🙏🌷🙏🙏
@InderjitSingh-bs2kj
@InderjitSingh-bs2kj 2 жыл бұрын
Bilkul sahi ji
@sherbaazsingh4444
@sherbaazsingh4444 2 жыл бұрын
Nic ji
@arshdeepbrarbrar8414
@arshdeepbrarbrar8414 2 жыл бұрын
Good information
@mangatsingh8608
@mangatsingh8608 2 жыл бұрын
Wah ji wah
@SukhwinderSingh-gy4sx
@SukhwinderSingh-gy4sx Жыл бұрын
Bilkul gl theek aa ji
@bhaikulwindersingh8932
@bhaikulwindersingh8932 2 жыл бұрын
ਭਾਈ ਸਾਹਿਬ ਜੀ ਆਰੀਆ ਸਾਮਾਜ ਬਾਰੇ ਜਰੂਰ ਦੱਸੋ ਦਯਾਨੰਦ ਬਾਰੇ ਜੋ ਸਿੱਖ ਬਾਰੇ ਵਿਚਾਰ ਸਨ ਉਹ ਵੀ ਦੱਸੋ ਕਿਉਂ ਕਿ ਅੱਜ ਕੱਲ ਭਗਤ ਸਿੰਘ ਅਤੇ ਆਰੀਆ ਸਾਮਾਜ ਬਾਰੇ ਲੋਕ ਬਹੁਤ ਗੱਲਾਂ ਕਰ ਰਹੇ ਹਨ ਵੀਡੀਓ ਬਣਾ ਰਹੇ ਹਨ ਸਹੀ ਸਹੀ ਜਾਣਕਾਰੀ ਤੁਸੀਂ ਦੇਵੋ
@pawanpremi4674
@pawanpremi4674 2 жыл бұрын
Aj mza ayia veer ji lgge rho kde ta bdla auga i na
@user-tv2jz6rb4f
@user-tv2jz6rb4f Жыл бұрын
ਬਹੁਤ ਵਧੀਆ ਵੀਚਾਰ ਹਨ ਪਰ ਮੇਰੀ ਸੰਮਜ਼ ਵਿੱਚ 100 ਵਿੱਚੋ ਇੱਕ ਸੰਤ ਆਪਾ ਨੂੰ ਵੀ ਸਮਜ਼ਨਾ ਪੈਣਾ ਬਾਕੀ ਵਧੀਆ
@vineysagar7902
@vineysagar7902 2 жыл бұрын
Ghaal khaai kuch hatho deh, Nanak raah pchaane soi.... Sachaa dehdhaari ohi guru h jeda sangat to mang k naa khaave,,, apni mehnt nal dera chlaaye apni mehnt nal sangat nu rjaaye..
@tarloksinghpunia7888
@tarloksinghpunia7888 2 жыл бұрын
ਬਹਤ ਵਧਿਆ ਲਗਿਆ ਸੂਣ ਕੇ, ਥੋੜਾ ਝਾੜੁ ਖਰੜ ਗੂਲ ਮੋਹਰਸਿਟੀ ਬਡਾਲਾ ਵਿੱਚ ਵੀ ਫੈਰੋ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਗੂਡਾ ਸਤਬਿਦਰ ਸਿੰਘ 15 ਸਾਲ ਪਹਿਲਾਂ 6000 ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, ਹੁਣ ਰੈਟ 23000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀ ਦਿਦਾ ਗੂਡਾ ਗੋਲਡੀ,
@tarloksinghpunia7888
@tarloksinghpunia7888 2 жыл бұрын
ਪਹੂਚ ਗਏ ਹੈ ਵਿਰੈ,ਇਨਾ ਗੂਡਿਆ ਦੀ ਬੂ,,, ਤੇ ਪਤੀਲਾ ਰੱਖਾਗੇ,
@terralight9098
@terralight9098 2 жыл бұрын
Punjab ch pakhndi Santa ne punjab da bera gark krta.jera kera sant bneya firda.sagta kolo pesa lut k apne ghar bhar rahe ne.oho j lok anpar gwar andhvisvasi.jere ina pakhndiya pishe lge firde ne
@manpreet.7258
@manpreet.7258 2 жыл бұрын
ਸਾਨੂੰ ਤੇ ਕਿਸੇ ਨੇ ਗੋਡੀ ਹੱਥ ਲਾਉਣ ਨੂੰ ਨਹੀਂ ਕਿਹਾ, ਤੂੰ ਓਹ ਬਕਵਾਸ ਕਰੀ ਜਾਣੇ
@amazinggabbar7755
@amazinggabbar7755 2 жыл бұрын
Apne guru de godeya nu hath launa bhaga wali gal hundi A
@ManjeetKaur-kq3rl
@ManjeetKaur-kq3rl 2 жыл бұрын
karore di lottery nikli o kenda baba ji Sara tuhada dekhya ki babA hi margaya raat vi nahi kat sakya khushi ch mar gaya baba e margaya dasso
@vineysagar7902
@vineysagar7902 2 жыл бұрын
Saint koi v bn skdaa ha. Sb saint hi ne ... Gall pehchaan di hai.... Jinnu pehchan hgai oh saint da mtlb smjh gya...
@jaswinderpalsingh3622
@jaswinderpalsingh3622 2 жыл бұрын
ਮੋਟਾ ਤਾਜ਼ਾ ਸ਼ਰੀਰ ਵਧੀਆ ਚੋਲਾ ਹੱਥ ਤੇ ਬਾਹ ਵਿੱਚ ਮਾਲਾ ਅੱਠ ਦਸ ਚੇਲੇ ਮਹਿੰਗੀ ਗੱਡੀ ਸਿਰੇ ਦਾ ਵਿਹਲੜ ਉਹ ਹੈ ਸਾਡੇ ਲੋਕਾਂ ਭਾਣੇ ਸੰਤ ਭਾਈ ਸਾਹਿਬ ਜੀ
@vineysagar7902
@vineysagar7902 2 жыл бұрын
@@jaswinderpalsingh3622 na ji naa.... Eh ta pakhand hai.... Jog na bhgvi kapd jog na maila vesh ,, ghar bethe yukt kmaye satguru ka updesh.. Eh mathe te tilak , hatha ch motiii ,, shreer te bhasam eh sb Yogii ya saint di nishaniaa nhi ne,,, ghar bethe bethe Malik da dhyaan lao , shabd guru ch leen hojaao ehi waheguru g da hukum hai...
@kabalsingh8936
@kabalsingh8936 2 жыл бұрын
Waheguru ji
@sukdevsingh8843
@sukdevsingh8843 Жыл бұрын
Waheguru ji🙏🙏🙏🙏🙏
女孩妒忌小丑女? #小丑#shorts
00:34
好人小丑
Рет қаралды 101 МЛН
Je peux le faire
00:13
Daniil le Russe
Рет қаралды 9 МЛН