ਬਹੁਤ ਕੁੜੀਆਂ ਨੇ ਮੇਰੇ ਨਾਲ ਗਾਇਆ ਪਰ ਉਹਨਾਂ ਕਦੇ ਮੇਰਾ ਜ਼ਿਕਰ ਤੱਕ ਨਹੀਂ ਕੀਤਾ- Harjit Sidhu।RMB Television

  Рет қаралды 114,215

RMB Television

RMB Television

Күн бұрын

#HarjitSidhuInterview #InterviewWithHarjitSidhu #GurlejAkhtar

Пікірлер: 402
@big--brain4231
@big--brain4231 4 жыл бұрын
ਜੁੱਤੀ ਲਾਹ ਕੇ ਸਟੇਜ ਤੇ ਗਾੳੁਣ ਲੲੀ ਦਿਲੋਂ ਸਲਾਮ ਸਿੱਧੂ ਸਾਹਿਬ ਤੁਹਾਡੀ ਸੋਚ ਤੇ
@sukhmansanghavlogs6617
@sukhmansanghavlogs6617 4 жыл бұрын
ਬਹੁਤ ਵਧੀਆ ਗਾਇਆ ਜਿੰਨਾ ਵੀ ਗਾਇਆ ਬਾਈ ਹਰਜੀਤ ਸਿੱਧੂ ਨੇ ਬਹੁਤ ਵਧੀਆ ਆਵਾਜ਼ ਦਾ ਮਾਲਕ ਆ ਸਾਰੀਆਂ ਕੁੜੀਆਂ ਨਾਲ ਬਹੁਤ ਵਧੀਆ ਕੰਮ ਕੀਤਾ ਬਾਈ ਨੇ
@Doaba1313
@Doaba1313 4 жыл бұрын
ਬਾਈ ਦੀ ਆਵਾਜ਼ ਬਹੁਤ ਸੁਰੀਲੀ ਆ 👌👌
@mantusandhu5904
@mantusandhu5904 4 жыл бұрын
So nice song Bro
@Chak_mander
@Chak_mander 4 жыл бұрын
ਬਹੁਤ ਹੀ ਵਧੀਆ ਆਵਾਜ਼ ਤੇ ਮੁਲਾਕਾਤ ਰੱਗ਼ ਬਨ ਦਿੱਤਾ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ ਜੀ
@gurdeepsinghbadesha7800
@gurdeepsinghbadesha7800 4 жыл бұрын
ਹੀਰਾ ਬੰਦਾ ਸਿੱਧੂ ♥️
@Balwindersingh-co7bh
@Balwindersingh-co7bh 4 жыл бұрын
ਸਿੱਧੂ ਵੀਰੇ ਤੁਸੀਂ ਪਰਵੀਨ ਦਰਦੀ ਨਾਲ ਹੀ ਜੁੜੇ ਰਹੋ ਤੁਹਾਡੀ ਜੋੜੀ ਬਹੁਤ ਵਧੀਆ ਜੱਚਦੀ ਹੈ ਦੂਸਰੀ ਗੱਲ ਨਿੱਕੇ ਦਰਦੀ ਦੇ ਘਰ ਦੇ ਹਲਾਤ ਵੀ ਬਹੁਤ ਮਾੜੇ ਹਨ ਅਤੇ ਨਿੱਕਾ ਦਰਦੀ ਵੀ ਬਿਮਾਰੀ ਦਾ ਸ਼ਿਕਾਰ ਹੈ ਸਿੱਧੂ ਵੀਰੇ ਤੁਹਾਡੀ ਵੀ ਸੇਵਾ ਬਣਦੀ ਰਹੇ ਗੀ
@brarvlogs5531
@brarvlogs5531 4 жыл бұрын
ਗੁਰ੍ਲੇਜ ਅਖਤਰ ਨਾਲ਼ ਅਖਾੜਾ ਸੁਣਿਆ ਸੀ ਬਾਈ ਦਾ ਬਹੁਤ ਸਿਰਾ ਕਰਾਇਆ ਸੀ
@bestvideos8616
@bestvideos8616 4 жыл бұрын
ਇਹੋ ਜੇ ਕਲਾਕਾਰ ਪਤਾ ਕਿਉਂ ਪਿੱਛੇ ਰਹੇ ਆ ਕਿਉਂਕਿ ਇਹਨਾਂ ਨੇ ਸਭਿਆਚਾਰ ਗਾਉਣ ਦੀ ਕੋਸ਼ਿਸ਼ ਕੀਤੀ ਆ, ਕਹਿਣ ਦਾ ਮਤਲਬ ਵੀ ਲੋਕ ਵਸ ਫੇਸਬੁੱਕ ਤੇ ਹੀ ਸਭਿਆਚਾਰਕ ਬਣਦੇ ਆ ਸੁਣ ਕੇ ਕੋਈ ਨੀ ਰਾਜੀ
@Doaba1313
@Doaba1313 4 жыл бұрын
ਬਿਲਕੁੱਲ ਸਹੀ ਕਿਹਾ ਜੀ
@jasssandhu4904
@jasssandhu4904 4 жыл бұрын
Right brother
@gaggigurna5928
@gaggigurna5928 4 жыл бұрын
Bhout gaint singer a y
@mandeepsharma8412
@mandeepsharma8412 4 жыл бұрын
bikul sahi gal aw veer eh aw sahi ta legent
@lovi7558
@lovi7558 4 жыл бұрын
ਹਨ g
@jasvirsinghbains4862
@jasvirsinghbains4862 2 жыл бұрын
ਬਹੁਤ ਹੀ ਵਧੀਆ ਗਾਇਕ ਨੇ ਸਿੱਧੂ ਸਾਬ ਇੱਕ ਵਾਰ ਅਖਾੜਾ ਵੇਖਿਆ ਸੀ ਦਸੂਆ ਵਿਚ ਜੂਨ ਮਹੀਨਾ ਸੀ ਬਾਈ ਨੇ ਬਹੁਤ ਹੀ ਵਧੀਆ ਲੱਗਾ ਸੁਣ ਕੇ ਮੈਂ ਵੀ ਬਹੁਤ ਫੈਨ
@jagsirsingh1963
@jagsirsingh1963 3 жыл бұрын
ਬਹੁਤ ਵਧੀਆ ਗਾਉਂਦਾ 22 ਹਰਜੀਤ
@deepdeep8973
@deepdeep8973 4 жыл бұрын
ਉਸਤਾਦ ਤਾਂ ਉਸਤਾਦ ਹੀ ਹੁੰਦੇ ਅੱਜ ਕੱਲ ਤਾਂ ਚੱਕਲੋ ਰੱਖਲੋ ਹੀਆ ਪੁਰਾਣੇ ਬੰਦੇ ਮੁਹਰੇ ਨਵੇਂ ਤਾਂ ਫੇਲ ਆ ਚੜਦੀ ਕਲਾ ਚੋ ਰਹੋ ਉਸਤਾਦੋ
@vinylRECORDS0522
@vinylRECORDS0522 4 жыл бұрын
ਮੇਰੀ ਉਮਰ ਤਰੇਹਟ ਸਾਲ ਹੈ ।ਅਸੀਂ ਜਿਆਦਾ ਤੌਰ ਤੇ ਸਦੀਕ,ਮਾਣਕ ਵਰਗਿਆਂ ਨੂੰ ਜਿਆਦਾ ਸੁਣਦੇ ਰਹੇ ਹਾਂ ਪਰ ਹਰਜੀਤ ਸਿੱਧੂ ਦੇ ਕਾਫੀ ਗੀਤ ਮੈਨੂੰ ਵੀ ਬਹੁਤ ਵਧੀਆ ਲੱਗਦੇ ਆ ।ਖਾਸ ਕਰਕੇ "ਹੰਭ ਗਈ ਬਣਾਉਂਦੀ ਤੇਰੀ ਚਾਹ ਪਟਵਾਰੀਆ "ਬਹੁਤ ਵਾਰੀ ਸੁਣਿਆ ਹੈ ।
@ManmeetSandhu-Music
@ManmeetSandhu-Music 4 жыл бұрын
ਜੱਸੀ ਕੌਰ ਤੇ ਗੁਰਲੇਜ ਅਖਤਰ ਨੂੰ ਸਟਾਰ ਬਨਾਉਣ ਵਾਲਾ ਗਾਇਕ ਹਰਜੀਤ ਸਿੱਧੂ ❤❤🤗😍 ਬਹੁਤ ਹੀ ਅਖਾੜੇ ਦੇਖੇ ਆ ਬਾਈ ਦੇ ਸਿਰਾ ਨੇ👌👌 ਸਾਡੇ ਪਿੰਡ ਵੀ ਆਇਆ ਸੀ ਬਾਈ ਦੋ ਤਿੰਨ ਵਾਰ ਆਸਲ ਉਤਾੜ ਜਿਲਾ ਤਰਨ ਤਾਰਨ 😍🙈
@jattmood6668
@jattmood6668 2 жыл бұрын
ਬਿਲਕੁਲ ਬਾਈ ਜੀ ਆਪਣੇ ਤਰਨ ਤਰਾਨ੍ ਜਿਲੇ ਚ ਭਹੁਤ ਵਾਰ ਆਯਾ ਵੀਰ।
@jagdeepsinghkhehra5359
@jagdeepsinghkhehra5359 4 жыл бұрын
2006 ਵਿੱਚ ਬਾਈ ਦਾ ਜੱਸੀ ਕੌਰ ਨਾਲ ਅਖਾੜਾ ਵੇਖਿਆ ਸੀ ।।
@babbubhullar2010
@babbubhullar2010 3 жыл бұрын
ਜੱਸ਼ੀ ਕੋਰ ਦੀ ਲਈ ਬਹੁਤ ਬਾਈ ਨੇ ਘੋੜੀ ਬਣਾ ਕੇ
@gamdoorsingh5965
@gamdoorsingh5965 4 жыл бұрын
ਜੀ ਕਰਦਾ ਹੈ ਬਾਈ ਨੂੰ ਸੁਣਦੇ ਹੀ ਰਹੀਏ। ਰੱਬ ਮਿਹਰ ਕਰੇ ਤੇਰੇ ਤੇ ਸਦਾ ਹੀ।
@manpreetSingh-zi5py
@manpreetSingh-zi5py 4 жыл бұрын
ਸਾਡੇ ਪਿੰਡ ਬਾਈ ਨੇ ਬਹੁਤ ਵਧੀਆ ਅਖਾੜਾ ਲਾਇਆ ਸੀ ਹਰਦਾਸੇ
@jagmeetteona6186
@jagmeetteona6186 4 жыл бұрын
ਸਦਾਬਹਾਰ ਕਲਾਕਾਰ ਆ ਹਰਜੀਤ ਸਿੱਧੂ ਬਾਈ
@inderdeol8956
@inderdeol8956 4 жыл бұрын
2018 ਅਵਾਣ ਖਾਲਸਾ ਮੇਲੇ ਤੇ ਦੇਖਿਆਂ ਸੀ ਬਾਈ ਨੂੰ
@ਸਿੱਧੂਸਰਦਾਰਮਾਲਵੇਵਾਲੇ
@ਸਿੱਧੂਸਰਦਾਰਮਾਲਵੇਵਾਲੇ 4 жыл бұрын
ਬਾਈ ਦਾ ਸੁਭਾਅ ਬੁਹਤ ਵਧੀਆ
@ammygk
@ammygk 4 жыл бұрын
ਖੰਡ ਦੀ ਪੁੜੀ 👌👌👌
@makhankalas660
@makhankalas660 4 жыл бұрын
ਕੋਈ ਰੀਸ ਨਹੀਂ ਵੀਰ ਦੀ ਬਹੁਤ ਵਧੀਆ ਤੇ ਸੱਚੀਆ ਗੱਲਾਂ ਕਹੀਆ ਨੇ
@81183-brar
@81183-brar 4 жыл бұрын
ਖੂਬਸੂਰਤ ਇੰਟਰਵਿਊ
@kaursinghgillmultanian3061
@kaursinghgillmultanian3061 4 жыл бұрын
ਗੁਰਲੇਜ਼ ਅਖਤਰ ਨਾਲ਼ ਜੋੜੀ ਬਹੁਤ ਵਧੀਆ ਸੀ
@djgursewaksidhu411
@djgursewaksidhu411 4 жыл бұрын
ਸਾਰੀ ਇੰਟਰਵਿਊ ਦੇਖੀ ਯਾਰ ਨਜ਼ਾਰਾ ਆ ਗਿਆ
@ramanverma347
@ramanverma347 4 жыл бұрын
ਬਾਈ ਜੀ ਦੇ ਸਾਰੇ ਗਾਣੇ ਵਧੀਆ ਨੇ ਖੰਡ ਦੀ ਪੁੜੀ ਕੈਸਿਟ ਤੇ ਪੂਰੀਆਂ ਚੜਾਈਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਗਾਣੇ ਨੇ ਜਿਹੜੇ ਅੱਜ ਵੀ ਬੜੇ ਕੈਂਟ ਲੱੱਗਦੇ ਆ, ਬਾਈ ਜੀ ਦੇ ਗੀਤ ਹਰ ਵਿਸ਼ੇ ਤੇ ਹੁੰਦੇ ਨੇ
@ManjindersandhuManjindersandhu
@ManjindersandhuManjindersandhu 4 жыл бұрын
ਸਿੰਧੂ ਬਾਈ ਆਸੀ ਤੁਹਾਡੇ ਫੈਨ ਹੀ
@kimmizaildar5005
@kimmizaildar5005 4 жыл бұрын
ਬਾਈ ਦਾ ਅਖਾੜਾ ਜੈਸਮੀਨ ਅਖਤਰ ਨਾਲ ਦੇਖਆ ਸੀ ਬਹੁਤ ਸੋਹਨਾ ਗੋਂਦਾ .ਪਰ ਇਹ ਮੀਡਿਆ ਵਾਲਾ ਜੱਸ ਗਰੇਵਾਲ ਵੀ ਬਹੁਤ ਸਿਰਾ ਬੰਦਾ
@bhagelshing8639
@bhagelshing8639 4 жыл бұрын
4verta.patti.mor.chslywer.aya.bhi
@gurbajmaan9605
@gurbajmaan9605 4 жыл бұрын
ਬਹੁਤ ਖੂਬ
@moosewala6642
@moosewala6642 4 жыл бұрын
Wow very nice bnda yr Harjit Sidhu 🏆🏆🏆🏆🏆🥇🥇
@NARESHKUMAR-zh9dk
@NARESHKUMAR-zh9dk 4 жыл бұрын
ਬਹੁਤ ਵਧੀਆ ਹਰਜੀਤ ਸਿੱਧੂ ਵੀਰ ਜੀ ਬਹੁਤ ਵਧੀਆ ਵਿਚਾਰ
@gagansandhu7878
@gagansandhu7878 4 жыл бұрын
ਤੁਰ ਪਿਆ ਗੱਡੀ ਕੈਲਗਿਰੀ ਤੋ ਭਰਕੇ ਮੇਰਾ ਮਨਪਸੰਦ ਗੀਤ
@rajwinderwahegutugaujla8903
@rajwinderwahegutugaujla8903 4 жыл бұрын
Mere daddy v booo wade fan aa thuade sir Kinde hunde wah wah wah
@gurjantsingh7870
@gurjantsingh7870 4 жыл бұрын
ਹੀਰਾ ਬੰਦਾ ਬਾਈ ਜੀ ਹਰਜੀਤ ਬਾਈ ਜੀ
@gamdoorsingh5965
@gamdoorsingh5965 4 жыл бұрын
ਬਾਈ ਦਾ ਗੀਤ ਜੰਨ ਜਾ ਕੇ ਜੱਟਾਂ ਦੀ ਬਹੁਤ ਵਧੀਆ👍💯
@gaganbrar3939
@gaganbrar3939 4 жыл бұрын
mera veer....siraaa singer.....live da king hai.....bhut akhade vekhe lvaye v rajasthan ch.......
@djgursewaksidhu411
@djgursewaksidhu411 4 жыл бұрын
Sidhu saab sat shri akal
@bawabawa8022
@bawabawa8022 4 жыл бұрын
Harjeet. Sidhu. Very. Good Singer. G
@JagdeepSingh-lf9uz
@JagdeepSingh-lf9uz 4 жыл бұрын
Bai vvv good singer Punjabi good singer aaaaaaa bai jiiiii parmatma bai dii omar lambi kre
@inderkhutn4699
@inderkhutn4699 4 жыл бұрын
ਤੁਹਾਡੇ ਫੈਨ ਆ ਜੀ ਵਾਹਿਗੁਰੂ ਭਲੀ ਕਰੇ ਤੁਹਾਡੇ ਤੇ
@gurvailsingh7004
@gurvailsingh7004 4 жыл бұрын
Gurlej akhtar best
@MAANSAAB-jo3yv
@MAANSAAB-jo3yv 4 жыл бұрын
ਮੈ ਵੀ ਧਰਮਕੋਟ ਤੋ ਆ ਸਿਧੂ ਬਹੁਤ ਸਿਰਾ ਬੰਦਾ ਏ ਤੇ ਸਿਰੇ ਦਾ ਸਿੰਗਰ ਵੀ ਆ
@jagroopsinghnewhollandcnh7369
@jagroopsinghnewhollandcnh7369 3 жыл бұрын
ਪਰਵਾਰਕੀ ਗਾਇਕ sidhu paji gud Blas you
@brarvlogs5531
@brarvlogs5531 4 жыл бұрын
ਸਿਰਾ ਬੰਦਾ ਬਾਈ ਹਰਜੀਤ
@sonugill2946
@sonugill2946 4 жыл бұрын
Sidhu 22 ji..bot nimrata naal glla kariyaa. Bot ghint song aa 22 ji tery.
@gurchatsingh6264
@gurchatsingh6264 4 жыл бұрын
ਬਾਈ ਹਰਜੀਤ ਜੀ ਤੂਹਾਡਾ ਗਾਉਣ ਦਾ ਬਖਰਾ ਈ ਇਦਾਜ ਆ I am very very fine
@singarnathjandjandwala9837
@singarnathjandjandwala9837 4 жыл бұрын
ਬਹੁਤ ਵਧੀਆ ਕਲਾਕਾਰ ਸਿੱਧੂ ਸਾਹਿਬ
@rakeshghodhela396
@rakeshghodhela396 Жыл бұрын
My good wishes best singer
@p.s.dandiwal
@p.s.dandiwal 4 жыл бұрын
End singer aa ❤bro ❤❤❤❤❤❤❤❤❤❤❤❤❤❤❤❤
@gurpreetdagru659
@gurpreetdagru659 4 жыл бұрын
Bahut sunde c bai nu ajj v
@vazirchand7773
@vazirchand7773 2 жыл бұрын
Harjeet bai is a great person Punjab da heera
@nimratgill2583
@nimratgill2583 4 жыл бұрын
Sidhu veer God bless you
@sukhdevsandhu3130
@sukhdevsandhu3130 3 жыл бұрын
ਬਾਈ ਸਾਡੇ ਪਿੰਡ ਬਾਲੇ ਵਾਲਾ ਫਿਰੋਜਪੁਰ 12000ਹਜਾਰ ਵਿਚ ਆਈਆ ਸੀ
@ravindarsinghtiwanalassoiw5912
@ravindarsinghtiwanalassoiw5912 4 жыл бұрын
Super hit Singer a veer
@gogagarcha7146
@gogagarcha7146 4 жыл бұрын
Live king HÀŔJÌŤ ŚÌĎHÙ
@satnamsingh4047
@satnamsingh4047 4 жыл бұрын
ਸਿੱਧੁ 22 ਦਾ ਸੁਭਾਆ ਬਹੁਤ ਹੀ ਵਧੀਆ ਏ
@jassyjudge962
@jassyjudge962 4 жыл бұрын
God bless you bai ji ਬਹਤ ਵਧੀਆ ਆਵਾਜ ਹੈ ਜੀ ਤੁਹਾਡੀ
@sukhmandhillon6474
@sukhmandhillon6474 4 жыл бұрын
ਹੀਰਾ ਬੰਦਾਂ ਸਿੱਧੂ
@kalamannkalamann2328
@kalamannkalamann2328 4 жыл бұрын
22 ਦੀ ਕੈਸਿਟ ਆਈ ਸੀ ਆਹ ਦਿਨ ਮੌਜਾਂ ਦੇ ਜੇ ਕਿਸੇ ਵੀਰ ਕੋਲ ਹੈ ਤਾਂ ਦੱਸ ਦਿਉ ਜਨਾਬ
@sukhdevsinghsohi1951
@sukhdevsinghsohi1951 4 жыл бұрын
Great hai veer ji
@jassbhullarofficial
@jassbhullarofficial 4 жыл бұрын
ਬਾਈ ਤੂੰ ਤਾਂ ਉਸਤਾਦ ਆਂ
@navmardaynavmarday8562
@navmardaynavmarday8562 4 жыл бұрын
ਘੈਂਟ ਸਿੰਗਰ ਆ ਪੂਰਾ
@sikandersinghmallan4710
@sikandersinghmallan4710 4 жыл бұрын
Nice sir ji very nice sidhu saab
@ramsinghmaan9591
@ramsinghmaan9591 4 жыл бұрын
ਬਾਈ ਚਮਕੀਲਾ ਜੀ ਵੀ ਸਟੇਜ ਤੇ ਜੁੱਤੀ ਲਾਹ ਕੇ ਗਾਉਂਦੇ ਹੁੰਦੇ ਸੀ ਜੀ
@sidhurecords3822
@sidhurecords3822 4 жыл бұрын
Sada bhra sidhu ne sidhu sidhu krati full support a jatta
@8054642413
@8054642413 4 жыл бұрын
Eh Banda sirra singer a publicity nhi kitti
@kalakamboj6434
@kalakamboj6434 4 жыл бұрын
Ghant banda
@jagroopsingh5686
@jagroopsingh5686 4 жыл бұрын
v.nice
@universitywalababa2862
@universitywalababa2862 4 жыл бұрын
Rmb television ...jass Bai ji very nice interview...good 🙏🙏
@farmerpb0694
@farmerpb0694 4 жыл бұрын
Very good sidhu 22 g
@pappy.batthsingh540
@pappy.batthsingh540 4 жыл бұрын
Ciraaaaa y all songh att
@HarjinderSingh-ir7vs
@HarjinderSingh-ir7vs 3 жыл бұрын
ਹਰਜੀਤ..िਸਧੂ..िਜੰਨੀਅਾ..ਲੜਕੀਅਾ.ਗਾिੲਅਾ..ਸਾਰੀਅਾ..ਬਹੁਤ..ਵਧੀਅਾ.ਗਾिੲਅਾ..िਹॅਟ..ਗਾिੲਕ..िਸਧੂ..ਸਾਢੇ..िਪੰਢ..ਛੀਨਾ.िਬਧੀ.ਚੰਦ..ਵੀ.ਚੰਗੇ..ਰੰਗ..ਬੰਨੇ
@sawarnsingh2274
@sawarnsingh2274 4 жыл бұрын
ਬਹੁਤ ਹੀ ਵਧੀਆ ਕਲਾਕਾਰ ਹੈ ਜੀ
@simrankaur9264
@simrankaur9264 4 жыл бұрын
Menu a patwaria wala gana very nice lagda si ,
@ਕਸ਼ਮੀਰਸਿੰਘਸਿਧੂ
@ਕਸ਼ਮੀਰਸਿੰਘਸਿਧੂ 3 жыл бұрын
ਬਾਈ ਜੀ ਬਹੁਤ ਵਪੀਆ ਅਵਾਜ ਜੀ
@jagmeetbrar52900
@jagmeetbrar52900 4 жыл бұрын
Siraaa singer aaa harjeet Sidhu enddd
@amazingmath7841
@amazingmath7841 4 жыл бұрын
Mera big bro de song att
@farmerpb0694
@farmerpb0694 4 жыл бұрын
Bahut sohna insan a harjit 22 nature good a
@Dhillonworld-
@Dhillonworld- 4 жыл бұрын
Bhot wadia bai live king
@jhajjhundalmusic5550
@jhajjhundalmusic5550 4 жыл бұрын
ਬਹੁਤ ਵਧੀਆ ਕਲਾਕਾਰ ਆ ਬਾਈ ਜੀ
@gursahibgabhi4152
@gursahibgabhi4152 4 жыл бұрын
Salute sir ji
@ramphal2956
@ramphal2956 4 жыл бұрын
Nice song veer ji
@gursewaksingh9706
@gursewaksingh9706 Жыл бұрын
Nice song g
@palwindersinghsehgal6913
@palwindersinghsehgal6913 4 жыл бұрын
ਬਾਈ ਦਾ ਸੁਭਾਅ ਬੁਹਤ ਵਧੀਆ
@Iamharrysidhu
@Iamharrysidhu 4 жыл бұрын
Saare songs sirre de hit c bai de
@farmer7856
@farmer7856 4 жыл бұрын
Bhut Vadia Kalakaar ha aa trocter te sera lagda is de gannea da.
@gurjant6896
@gurjant6896 4 жыл бұрын
Gud bai g
@karanbirsarkaria
@karanbirsarkaria 4 жыл бұрын
Heera bnda bai sidhu...
@karanbraich6667
@karanbraich6667 3 жыл бұрын
V.nyc singer
@JagwinderSingh-sd1fi
@JagwinderSingh-sd1fi 4 жыл бұрын
ਯਾਰਾ ਦਾ ਯਾਰ 22
@MangaSingh-bk9mp
@MangaSingh-bk9mp 4 жыл бұрын
Veer ji buhat vidiya y ji
@mohonshen9184
@mohonshen9184 3 жыл бұрын
Mohan, khatkar🙏🙏👍
@babbusidhubabbusidhu7422
@babbusidhubabbusidhu7422 3 жыл бұрын
Hit song ne y de
@japindersinghkang3399
@japindersinghkang3399 4 жыл бұрын
Sindhu.sahib.sat.sri.akal..grewal.sahib.mulakaat.great..c..🌹🌹🌹🌹🌹
@lakhvirgrewal9679
@lakhvirgrewal9679 4 жыл бұрын
👌
@dubailife4480
@dubailife4480 4 жыл бұрын
Love u sidhu veer g
@cheemadairyfarmsangatpura3724
@cheemadairyfarmsangatpura3724 4 жыл бұрын
Right
@kaursinghgillmultanian3061
@kaursinghgillmultanian3061 4 жыл бұрын
ਮੈਂ ਵੀ ਸਿੱਧੂ ਦੀ ਗਾਇਕੀ ਤੋਂ ਕਾਇਲ ਹਾਂ ਕੈਸਟ ਹੜਤਾਲ ਦੀ ਸੀ ਬੀ ਤਾਂ ਮੈਂ ਸੁਣ ਸੁਣ ਘਸਾ ਦਿੱਤੀ
@lakhveersingh9059
@lakhveersingh9059 4 жыл бұрын
ਕਲਾਕਾਰ ਬੁਹਤ ਵਧੀਆ ਆ
@gurdeepshingh5784
@gurdeepshingh5784 4 жыл бұрын
Aap super a veer ji tuci 👌👌👌👌👌
@ManjindersandhuManjindersandhu
@ManjindersandhuManjindersandhu 4 жыл бұрын
ਸਿੰਧੂ ਬਾਈ ਆਸੀ ਤੁਹਾਡੇ ਫੈਨ ਹੀ
@singh5076
@singh5076 4 жыл бұрын
Gurlej Akhtar kii awazzz bahut Jada acchi hai unka live performance b bahut khubsurat hoti hai...
@satnam_bhangu.1915
@satnam_bhangu.1915 3 жыл бұрын
ਸਿਰਾ ਬੰਦਾ ਸਿੱਧੂ ਬਾਈ 👌👌👌🔥🔥🔥
@hardeepsandhu5151
@hardeepsandhu5151 4 жыл бұрын
ਬਾਈ ਨਾਲ ਜਸਪ੍ਰੀਤ ਜੱਸੀ ਜੋ ਹਰਪ੍ਰੀਤ ਢਿੱਲੋਂ ਨਾਲ ਹੁਣ ਗਾਓਂਦੀ ਏ ਓਹਨਾਂ ਨੇ ਵੀ ਸਿੱਧੂ ਦਾ ਨਾਮ ਨਹੀਂ ਲਿਆ
RONAK MELA with deut jori HARJEET SIDHU & PARVEEN DARDI
23:35
Chankata Tv
Рет қаралды 61 М.
Watermelon magic box! #shorts by Leisi Crazy
00:20
Leisi Crazy
Рет қаралды 62 МЛН
How do Cats Eat Watermelon? 🍉
00:21
One More
Рет қаралды 11 МЛН
Help Me Celebrate! 😍🙏
00:35
Alan Chikin Chow
Рет қаралды 58 МЛН
Special Podcast with Rupinder Kaur Sandhu  | EP 51 | Punjabi Podcast
1:28:51
Watermelon magic box! #shorts by Leisi Crazy
00:20
Leisi Crazy
Рет қаралды 62 МЛН