ਬੈਂਕਾਂ ਨੇ ਵੱਡੇ ਘਰਾਣਿਆਂ ਦਾ 10 ਲੱਖ ਕਰੋੜ ਦਾ ਕਰਜ਼ਾ ਕੀਤਾ ਮੁਆਫ, ਆਮ ਬੰਦੇ ਦਾ 1 ਲੱਖ ਨੀ ਛੱਡਦੇ, ਵੱਡੀਆਂ ਕੰਪਨੀਆਂ..

  Рет қаралды 5,859

Daily Post Punjabi

Daily Post Punjabi

Күн бұрын

#DailyPostPunjabi #PunjabNews #bank #kisan #loan
ਬੈਂਕਾਂ ਨੇ ਵੱਡੇ ਘਰਾਣਿਆਂ ਦਾ 10 ਲੱਖ ਕਰੋੜ ਦਾ ਕਰਜ਼ਾ ਕੀਤਾ ਮੁਆਫ, ਆਮ ਬੰਦੇ ਦਾ 1 ਲੱਖ ਨੀ ਛੱਡਦੇ, ਵੱਡੀਆਂ ਕੰਪਨੀਆਂ 'ਤੇ ਇੰਨੀ ਮੇਹਰਬਾਨੀ ਕਿਉਂ ? ਕਿਸਾਨਾਂ 'ਤੇ ਕਰਜ਼ੇ 'ਤੇ ਕਿਉਂ ਨੀ ਫੇਰਦੇ ਲੀਕ ?
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
kisan loan, company news .bankn loan , trendingnews ,trending ,news ,trendingnow ,trendingtopic ,india,latestnews,breakingnews,,trendingvideo,trendings ,trendingpost ,trendingtopics ,viral,currentaffairs ,dailynews,newsupdate,worldnews

Пікірлер: 21
@kulwantsinghkulwantsingh3329
@kulwantsinghkulwantsingh3329 2 жыл бұрын
ਸਾਰੇ ਰਾਜ ਕਰਣ ਵਾਲੇ ਕੁੱਤੇ ਤੇ ਚੋਰ ਨੇ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ
@jattsaab6550
@jattsaab6550 2 жыл бұрын
ਸਾਰੇ ਭਾਰਤ ਵਾਸਿਆ ਨੂੰ ਡਾਗ ਚੁੱਕਣੀ ਚਾਹੀਦੀ ਦੀ ਇਹਨਾਂ ਲੀਡਰਾਂ ਤੇ ਫ਼ਿਰ ਸੁਦਾਰ ਹੋਣਾ ਨਹੀਂ ਤਾ ਔਖਾ ਹੀ ਆ
@amriksingh9589
@amriksingh9589 2 жыл бұрын
ਜੇ ਨਾ ਮਾਫ ਹੁੰਦਾ ਤਾ ਵੱਡੇ ਵੱਡੇ ਲੀਡਰ ਨਾਲ ਘੜੀਸੇ ਜਾਦੇ ਕਰਜਾ ਦੁਆਣ ਵਿਚ ਲੀਡਰਾਂ ਦਾ ਹੱਥ ਹੁੰਦਾ ਹੈ
@jattsaab6550
@jattsaab6550 2 жыл бұрын
Right
@parwindersingh4207
@parwindersingh4207 2 жыл бұрын
ਭਾਰਤ ਦੇ ਹਾਲਾਤ ਵੀ ਸ੍ਰੀ ਲੰਕਾ ਵਾਂਗੂ ਹੀ ਹੋਣਗੇ ਕਿਉਕਿ ਇੱਕ ਪਾਸੇ ਮੋਦੀ ਸਾਰੀ ਸਰਕਾਰੀ ਪ੍ਰਾਪਰਟੀ ਨੂੰ ਵੇਚਣ ਤੇ ਲੱਗਾ ਹੋਇਆ ਹੈ ਤੇ ਦੂਜੇ ਪਾਸੇ ਆਹ ਬੈਕਾਂ ਦੇ ਕਾਰੇ
@Guru-vz1mz
@Guru-vz1mz 2 жыл бұрын
ਏਹ ਬੈਕਾ ਦੇ ਅਫਸਰ िਮਲਕੇ ਮਾਫ ਕੀਤਾ ਬੈਕਾ ਦੇ ਮੁਲਾਜਮ ਰॅਜ ਕੇ ਖਾਦੇ ਨੇ ਕੰਪ ਨੀਅਾ ਤੋ
@ajaysahota4655
@ajaysahota4655 2 жыл бұрын
ਸਰਕਾਰਾਂ ਵੀ ਫੂਦੂ ਏ ਅਮੀਰ ਲੋਕਾ ਦਾ ਕਰਜਾ ਮਾਫ਼ ਕਰਦੀ ਏ ਗਰੀਬ ਲੋਕਾਂ ਨੇ ਜੇ ਬੈਂਕ ਤੋ ਕਰਜਾ ਲਿਆ ਹੋਵੇ ਮੇਰੇ ਸਾਲ਼ੇ ਉਹਦਾ ਘਰ ਪੱਟਣ ਤੱਕ ਜਾਂਦੇ ਆ ਮਾਫ਼ - ਮੁਫ਼ ਵਾਲੀਆ ਗੱਲਾਂ ਭੁੱਲ ਜਾਓ 🙏🙏
@simiramgarhia4806
@simiramgarhia4806 2 жыл бұрын
omggggg😳😳😳
@sukhbajwa5780
@sukhbajwa5780 2 жыл бұрын
Bank wale Garib bande da 1 Rupay di shadde par wadde wadde Ameer Looka da 10 Lakh Cr maaf kar ditta , wah Sarkaro wah 👏
@sody26kumar34
@sody26kumar34 2 жыл бұрын
Chor aa sare
@indergilll1686
@indergilll1686 2 жыл бұрын
Bank official te action lo
@indergilll1686
@indergilll1686 2 жыл бұрын
Bank wale v naal mile hoye ne ena chora de..
@indergilll1686
@indergilll1686 2 жыл бұрын
Bank walaya ne paise lai k loan dita hunda...
@maanpb13ala28
@maanpb13ala28 2 жыл бұрын
Chlo ji india valeyo oh tusi v bhekhari banan lyi teyar rho
@indergilll1686
@indergilll1686 2 жыл бұрын
Ludhiana ch v ne eda de chor
@GURDEEPSINGH-fw4gl
@GURDEEPSINGH-fw4gl 2 жыл бұрын
sab chor na
小丑和白天使的比试。#天使 #小丑 #超人不会飞
00:51
超人不会飞
Рет қаралды 34 МЛН
when you have plan B 😂
00:11
Andrey Grechka
Рет қаралды 21 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 41 МЛН
小丑和白天使的比试。#天使 #小丑 #超人不会飞
00:51
超人不会飞
Рет қаралды 34 МЛН