Prime Podcast (Ep-39) || 'Study Visa 'ਤੇ ਨਾ ਜਾਓ Canada' | ਪੰਜਾਬੀਆਂ ਦਾ ਕੌਣ ਕਰ ਰਿਹਾ ਸ਼ੋਸ਼ਣ ?

  Рет қаралды 74,149

Prime Asia TV

Prime Asia TV

Күн бұрын

Пікірлер: 99
@amarjitsidhu8704
@amarjitsidhu8704 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮੈਨੂੰ ਉਮੀਦ ਹੈ ਕਿ ਇਸ ਵਿੱਚ ਕਿਸੇ ਕਿਸਮ ਦਾ ਭੁਲੇਖਾ ਨਹੀਂ ਰੱਖਿਆ ਗਿਆ Thanks
@daljitsingh7732
@daljitsingh7732 8 ай бұрын
Very informative video
@harmanindersingh8022
@harmanindersingh8022 8 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ 🙏🙏 ਨਹੀਂ ਤਾਂ ਬਸ ਦੋੜ ਲੱਗੀ ਹੋਈ ਹੈ ਕੈਨੇਡਾ ਦੀ, ਏਦਾਂ ਦੀਆਂ ਵੀਡਿਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@GurnamSingh-zw6kp
@GurnamSingh-zw6kp 7 ай бұрын
Vedio bahut vdhia hai. 2.Punjab da koi vi student study krn nhi janda.Panjabi taan sirf Canada vich permanently settle hon jande hn ji.
@Gill-y3m
@Gill-y3m 3 ай бұрын
ਇੰਡੀਆ ਵਿੱਚ ਤਾ 2 ਸਾਲ ਵਿੱਚ ਵੀ ਫੈਸਲਾ ਹੋ ਜਾਦਾ ਹੈ,ਤੇ ਕਨੇਡਾ ਵਿੱਚ 7-8 ਸਾਲ ਲੱਘ ਜਾ ਜਾਦੇ ਹਨ
@parvikhurana1702
@parvikhurana1702 8 ай бұрын
I appreciate CWC’s guidance on immigration matters even I’ve recommended so many friends of mine and they are highly satisfied with CWC services
@GursahibSingh-y9b
@GursahibSingh-y9b 7 ай бұрын
ਪਾਜੀ ਸਾਡੇ ਲੋਕਾਂ ਨੂੰ ਹੋ ਕੀ ਗਿਆ ਕਿ ਇਥੇ ਪੰਜਾਬ ਵਿਚ ਬਾਈਏ ਕਾਮਯਾਬ ਨੇ‌ ਸਾਡੇ ਲੋਕ ਬਾਹਰ ਜਾਣ ਨੂੰ ਕਾਲੇ ਨੇ
@eknoordhessiCanada
@eknoordhessiCanada 5 ай бұрын
100% ਜੇ ਤੁਹਾਡੇ ਕੋਲ ਜ਼ਿੰਦਗੀ ਜਿਊਣ ਲਈ ਕੁਝ ਹੈ ਤਾਂ ਕੈਨੇਡਾ ਨਾ ਆਓ, ਕੈਨੇਡਾ ਹੁਣ ਸਹੂਲਤਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਭੀੜ ਹੈ, ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਕੁਝ ਨਹੀਂ ਹੈ ਅਤੇ ਤੁਸੀਂ 6-7 ਸਾਲ ਸੰਘਰਸ਼ ਕਰ ਸਕਦੇ ਹੋ ਤਾਂ ਕੈਨੇਡਾ ਕੁਝ ਸਾਲਾਂ ਵਿੱਚ ਤੁਹਾਨੂੰ ਖੰਭ ਦੇਵੇਗਾ ਇਹ ਵੀ ਮਨ ਬਣਾਓ ਕਿ ਤੁਹਾਨੂੰ ਕੰਮ ਕਰਨਾ ਪਏਗਾ ਅਤੇ ਸਭ ਕੁਝ ਸਕ੍ਰੈਚ ਤੋਂ ਬਣਾਉਣਾ ਪਏਗਾ ਤੁਹਾਨੂੰ ਉਦੋਂ ਤੱਕ ਕੰਮ ਕਰਨਾ ਪਵੇਗਾ ਜਦੋਂ ਤੱਕ ਤੁਹਾਡੀ ਮੌਰਗੇਜ ਦੀ ਅਦਾਇਗੀ ਨਹੀਂ ਹੋ ਜਾਂਦੀ ਅਤੇ ਉਮਰ ਇੱਥੇ ਮਾਇਨੇ ਨਹੀਂ ਰੱਖਦੀ !! ਅਤੇ ਜਦੋਂ ਤੁਸੀਂ old ਹੋ ਤਾਂ ਬੱਚੇ ਵਿੱਤੀ ਤੌਰ 'ਤੇ ਤੁਹਾਡੀ ਸਹਾਇਤਾ ਨਹੀਂ ਕਰਨਗੇ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਖੇਤੀ ਵਾਲੀ ਜ਼ਮੀਨ ਹੈ ਅਤੇ ਕੋਈ ਕੰਮ ਚੱਲ ਰਿਹਾ ਹੈ ਤਾਂ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਨਹੀਂ !! ਜਦੋਂ ਤੁਸੀਂ ਕੈਨੇਡਾ ਵਿੱਚ ਪਰਵਾਸ ਕਰਦੇ ਹੋ ਤਾਂ ਉਮਰ ਵੀ ਬਹੁਤ ਮਾਇਨੇ ਰੱਖਦੀ ਹੈ, ਜੇਕਰ ਤੁਹਾਡੀ ਉਮਰ 30 ਸਾਲ ਤੋਂ ਘੱਟ ਹੈ ਤਾਂ ਤੁਸੀਂ ਬਹੁਤ ਆਸਾਨੀ ਨਾਲ ਜਾ ਸਕਦੇ ਹੋ ਅਤੇ ਸੈਟਲ ਹੋ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦਾ ਸਮਾਂ ਹੁੰਦਾ ਹੈ। ਤੁਸੀਂ ਕੈਨੇਡਾ ਵਿੱਚ ਜੋ ਵੀ ਕਮਾਉਂਦੇ ਹੋ, ਬੱਚੇ ਤੁਹਾਡੀ ਜਾਇਦਾਦ 'ਤੇ ਆਸਾਨੀ ਨਾਲ ਦਾਅਵਾ ਨਹੀਂ ਕਰਦੇ ਕਿਉਂਕਿ ਸਰਕਾਰੀ ਚਾਰਜ ਟੈਕਸ ਅਤੇ ਬੱਚੇ ਤੁਹਾਡੀ ਜਾਇਦਾਦ 'ਤੇ ਟੈਕਸ ਭਰਨ ਦੀ ਬਜਾਏ ਖੁਦ ਕਮਾਉਣਾ ਪਸੰਦ ਕਰਦੇ ਹਨ।
@Bhumika__081
@Bhumika__081 8 ай бұрын
Ignore the noise! My experience with CWC is very good
@DineshKumar-tp8fb
@DineshKumar-tp8fb 8 ай бұрын
ਖਹਿਰਾ ਵੀਰ ਜੀ ਦੇ ਦਫ਼ਤਰ ਲੁਧਿਆਣੇ ਜਲੰਧਰ ਚੰਡੀਗੜ੍ਹ ਵਿੱਚ ਹੈ ਲੁਧਿਆਣੇ pau ਦੇ 1 ਨੰਬਰ ਗੇਟ ਤੇ ਹੈ CWC ਨਾਮ ਤੇ ਹੈ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਨੇ ਕਦੇ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦੇ
@MrSalil83
@MrSalil83 4 ай бұрын
ਮੁਕਦੀ ਗੱਲ ਇਹ ਹੈ ਚਲਿਕਿਆਂ ਕਿੰਨੀ ਦੇਰ ਤਕ ਚਲਦੀ ਪੰਜਾਬੀ ਖ਼ਾਸ ਕਰ ਕੇ ਜੱਟਾ ਨੇ ਏਨਾ ਗੰਦ ਪਾਇਆ ਹੁਣ ਸਬ ਨੂੰ ਭੁਗਤਣਾ ਪੈ ਰਿਹਾ। ਹੁਣ ਮਿਰਚਾ ਬਹੁਤ ਲਗਣਿਆ
@harpreetkhella2539
@harpreetkhella2539 8 ай бұрын
Very nice explanation. I wish people should understand. Don't waste your money.
@SukhBhullar434
@SukhBhullar434 7 ай бұрын
Jihde canada a gai a oh negative n howo.jihna ne auna ohna nu salah a na aoo ithe
@Gill-y3m
@Gill-y3m 3 ай бұрын
ਕਨੇਡਾ ਗੋਰਮਿੰਟ ਦੂਜਿਆਂ ਦੇਸ਼ਾਂ ਵਿੱਚੋਂ ਸਿੱਧਾ ਵਰਕ ਪਰਮਿਟ ਤੇ ਕਿ ਕਿਸ ਕੰਮ ਲਈ ਲੇਬਰ ਦੀ ਲੋੜ ਹੈ ਉਸ ਕੰਮ ਲਈ ਹੀ ਸੱਦ ਸਕਦੀ ਹੋਵੇ ਤੇ ਉਸ ਕੰਮ ਵਿੱਚ ਜੋ ਮਾਹਰ ਹੋਵੇ ਤੇ ਉਹ ਹੀ ਕਨੇਡਾ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੋਵੇ
@Gill-y3m
@Gill-y3m 3 ай бұрын
ਧਿਆਨ ਦਿਓ ਜੀ
@KapilDev-md5uq
@KapilDev-md5uq 7 ай бұрын
Canada ਜਾਣ ਦੀ ਭੁੱਖ ਨੇ ਪੰਜਾਬੀਆਂ ਦੀ ਬੱਸ ਕਰਵਾ ਤੀ। ਟੱਟੀ ਕਢਵਾ ਤੀ।
@narinder5389
@narinder5389 7 ай бұрын
😂😂😂😂😂😂😂
@the_real_man55
@the_real_man55 7 ай бұрын
😂😂
@GurmeetSingh-gf2tb
@GurmeetSingh-gf2tb 7 ай бұрын
ਜਨਾਬ ਸਟੱਡੀ ਵੀਜ਼ਾ ਤੇ ਨਹੀਂ ਜਾਣਾ ਤਾਂ ਦੂਜਾ ਤਰੀਕਾ ਸਹੀ ਤਰਾ ਤਾਂ ਦਸੋ ਤੁਸੀ
@inderjit748
@inderjit748 7 ай бұрын
22 JI EHNA DE OFFICE JA KE SARI GALL KAR SAKDE HO THORE JEHE TIME WICH SARA KUSH NAHI DAS SAKDE
@tanishadiwan1926
@tanishadiwan1926 8 ай бұрын
Forever thankful for the expertise of CWC
@Noeverything335
@Noeverything335 7 ай бұрын
Same guys who is in fifth state I think 🤔?
@Gill-y3m
@Gill-y3m 3 ай бұрын
ਸਟੱਡੀ ਵੀਜ਼ਾ ਬੰਦ ਕਰ ਦਿਉ
@akembhatti7433
@akembhatti7433 4 ай бұрын
Programme is very dedicated for Canada going Students
@user-zr1cr5kv2e
@user-zr1cr5kv2e 7 ай бұрын
Main Surrey vich rehda haan. Eithey trucking vich paise nahin bande. Same wage milde pichle 25 saal ton. Rate bahut thale ne.
@inderjit748
@inderjit748 7 ай бұрын
YES BETA JI BOHAT TRUCKING COMPANY'S FAIL HO SHUT DOWN HO GEA PAISA KITHO WADNA HAI
@AnoopChoudhry
@AnoopChoudhry 8 ай бұрын
Good information sir ji
@Gurpreetdhillon1995
@Gurpreetdhillon1995 8 ай бұрын
Such a great person and legitimate immigration consultant
@Gill-y3m
@Gill-y3m 3 ай бұрын
ਕਨੇਡਾ ਵਿੱਚ ਸਟੱਡੀ ਕਰਨ ਨਹੀ ਕੋਈ ਜਾਦਾ ਸਗੋ ਕੰਮ ਕਰਨ ਵਾਸਤੇ ਜਾਦੇ ਹਨ
@Gill-y3m
@Gill-y3m 3 ай бұрын
Ilets ਸੈਟਰ ਤਾ ਬੰਦ ਚਾਹੀਦੇ ਹਨ
@GurpreetKaur-lx9tp
@GurpreetKaur-lx9tp 8 ай бұрын
Very good informations Thanks ji 🙏 🇩🇪 ❤
@harminderdeo1226
@harminderdeo1226 8 ай бұрын
Good information bhai ji thank you 🙏
@pawangupta9052
@pawangupta9052 8 ай бұрын
Very informative 👏
@AmarjitKaur-vu4ub
@AmarjitKaur-vu4ub 3 ай бұрын
Sir jehda sal pehla ge c.ohna da ke bneaga study Visa ye
@Gill-y3m
@Gill-y3m 3 ай бұрын
ਕਨੇਡਾ ਨੂੰ ਸਟੱਡੀ ਵੀਜਾ ਬੰਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਸਟੂਡੈਂਟ ਦਾ ਸ਼ੋਸਣ ਨਾ ਹੋ ਸਕੇ
@Gill-y3m
@Gill-y3m 3 ай бұрын
ਧਿਆਨ ਦਿਓ ਜੀ
@davidsahota9657
@davidsahota9657 7 ай бұрын
Good information thankyou sir
@Gagasingh
@Gagasingh 6 ай бұрын
ਬਾਈ ਜੀ ਬੇਟੇ ਦੀ convocation te ਵਿਜ਼ਿਟਰ ਵੀਸਾ ਲੱਗਿਆ ਸੀ ਓਸ ਟਾਈਮ ਤਾ ਕੈਨੇਡਾ ਗਏ ਨਹੀਂ ਸੀ ਕੀ ਹੁਣ ਤਕਰੀਬਨ ਡੇਢ ਸਾਲ ਬਾਦ ਜਾਣ ਤੇ problem ਤਾ ਨਹੀਂ ਆਉ ਕ੍ਰਿਪਾ ਕਰਕੇ ਜਾਣਕਾਰੀ ਸਾਂਝਾ ਕਰਿਓ
@easycookvlogswithpunia
@easycookvlogswithpunia Ай бұрын
Koi problem nahi hai ji
@gurneetSingh-y8d
@gurneetSingh-y8d 8 ай бұрын
Very good information
@vikasKumar-to9uy
@vikasKumar-to9uy 7 ай бұрын
November month tak 28000 29k tak Student india airport te aune bai ji jehde galt documents lgaje gy ne sab te inqvery chal rhi Canada vich agents ne galt fill jali lga ke bheje jehde vapis auna ohna ne
@kambuttar2576
@kambuttar2576 7 ай бұрын
Very good info .what in trucking industry is also full.dont make mistakes please..we awear
@Aman-jh3vo
@Aman-jh3vo 8 ай бұрын
All these students and people on work permits in Canada compete for unskilled jobs. If they really want to settle in Canada, then they should study technical courses ( different kinds of mechanics) , then they earn between $50--100 per hour.
@crusadersfromtheeast3534
@crusadersfromtheeast3534 7 ай бұрын
22 Eh CWC ik number da fraud a Main gya c ik vaar mohali office Eh jis bande di direct PR apply ho sakdi hai ohnu v LMIA bechde ne
@bhupinderchhokar8969
@bhupinderchhokar8969 7 ай бұрын
ਖਹਿਰਾ। ਹਮਾਰਾ। ਪਰਿਵਾਰ। ਕੇ. ਪੀਪਰ ਕੰਮ ਕਰਤਾ ਰਿਹਾ। 2008 ।। 10. ਐਡਮੰਟਨ। / ਸਵਰਗ ਹੈ। ਕੈਨੇਡਾ। ਸਿਰਫ. 65 ਓਵਰ AGE। ਲਾਇ ਜੀ। *** 4000 ਡਾਲਰ। ਪੈਨਸ਼ਨਾਂ। ਪਤੀ ਪਤਨੀ।22 ਸਾਲ। WORKE KITAA C. ** SAWARG CANADA OVER 65 ONLY. / ਬੀ.ਐਸ.ਬੀ. ਕੌਰ. 70. ਐਡਮੰਟਨ
@harpreetkour6595
@harpreetkour6595 7 ай бұрын
Right sir I agree your every task point
@mahipalsinghguladhi-7855
@mahipalsinghguladhi-7855 7 ай бұрын
Verr je ,work parmit ta jana chahiye ya nahi je
@manmohanbhandari2214
@manmohanbhandari2214 7 ай бұрын
Kine student canada aake ki pade koi skill nahi hey te kon job dave ga
@luckysidhu1952
@luckysidhu1952 7 ай бұрын
AAPA TAA ROAD TE AA KE SADA HAK ETHE RAKH OHDE NAL KAM NAHI CHALDA AGENTA NE CROERA RUPEES BNNA LEA TE GARIBA NU THAG LEAA
@gurlalkhehra-d2n
@gurlalkhehra-d2n 8 ай бұрын
very informative video thank u
@jarnailsingh9949
@jarnailsingh9949 8 ай бұрын
343rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@surendersingh2103
@surendersingh2103 8 ай бұрын
Rule tan asin break karne ha follow ni karne
@JassyTakhar
@JassyTakhar 8 ай бұрын
Well explanation.
@bsingh4881
@bsingh4881 7 ай бұрын
Education of india is of high.our rural boys find it😊 difficult to pass😊 degree. Hook or crook passed ielts and 😊start earning by labour.
@manikaur9097
@manikaur9097 8 ай бұрын
Veer pagg ban kina sohna lagdey 😊
@jaswinderkaur9177
@jaswinderkaur9177 7 ай бұрын
😮
@surendersingh2103
@surendersingh2103 8 ай бұрын
Hun students kam ni karde sirf protest karna start kar dinde
@vikramvij1245
@vikramvij1245 6 ай бұрын
Rules and regulations bhut sakhat ne tahi student scam te real estate scam hoo rhe ne. Ground reality to door dia gallan kar reha 22. Tappad rule pye. Canada nu skilled workers chahide basic pay te Labour krn lyi warehouses. Jede lok 15-20 saal pehla Canada gye ohna da bala mada haal aa. Oh halle v ehi sochi jande k india ch Maruti800 hi chaldi.
@Gill-y3m
@Gill-y3m 3 ай бұрын
ਬੱਚਿਆਂ ਨੇ ਕੰਮ ਕੋਈ ਵੀ ਨਹੀ ਸਿੱਖਿਆ ਹੁੰਦਾ
@raghbirsinghdhindsa3164
@raghbirsinghdhindsa3164 8 ай бұрын
Good information 👍
@navsandhu3191
@navsandhu3191 8 ай бұрын
Student vize te ja ke loka ne pure de pure Taber kd lye...pr ki citizenship le lai students ne...😅😅....25 25 saal di age vich well settled ho gye ..me ohna di gl krda Jo 2012 de January semester vich aaye c
@grewal2202
@grewal2202 7 ай бұрын
Haha well settled, really😂
@navsandhu3191
@navsandhu3191 7 ай бұрын
@@grewal2202 haha yes yes kyu pacheya nhi tenu kida 25 saal di age vich citizenship ho gye .nale apniya families bula laiyaa nale USA de vize v lwa te jatta de putta ne . Ha ha
@grewal2202
@grewal2202 7 ай бұрын
@@navsandhu3191 Aaho te sare karjayi v karte, eh v dass de. Pind Jo Ameer c oh eh bharle mulka vich karjayi hoye firde aa. Tuhanu ik basic level di v knowledge haini , bahar bass dehadian hi laa skde ho.
@amnindersinghmann1679
@amnindersinghmann1679 8 ай бұрын
CWC what did in prince Edward not everyone knows
@Noeverything335
@Noeverything335 7 ай бұрын
Fifth state 😅
@surendersingh2103
@surendersingh2103 8 ай бұрын
Galti apni te dosh hamesha duje noo
@chandanchanana4736
@chandanchanana4736 2 ай бұрын
Sar 15 lakh nahin lagada hona hun 40 lakh Di gal karo 30 lakhs pahla 12 lakh bahad wali fees Di sar bacchon Canada to plus tu wale mitron nahin to jindagi paise dekar depression Mul lavange
@MrSalil83
@MrSalil83 4 ай бұрын
Feel bad for genuine students. Par hun nakli students nal canada di ghumat vi dhakka kar rahi😂😂😂😂
@radhesham4809
@radhesham4809 8 ай бұрын
Koi ke private colleges wch motia commission band ho gayeya
@sidhusingh4259
@sidhusingh4259 7 ай бұрын
ਆੜੀ ਐਵੇਂ ਕਚੀ ਜਿਹੀ ਹਾਸੀ ਨਾ ਹਸਿਆ ਕਰ ,ਸਾਰੀ ਗੱਲ ਈ ਫਿਕਲੀ ਕਰ ਦਿੰਨਾ
@EveryTalkHelps
@EveryTalkHelps 4 ай бұрын
SPP, not SSP dear maybe a slip of the tongue.
@BalwinderSingh-bi5vd
@BalwinderSingh-bi5vd 7 ай бұрын
@xoticones1965
@xoticones1965 6 ай бұрын
CWC immigration caught selling LMIA in PEI 😂
@Dalwindersingh-c4n
@Dalwindersingh-c4n 8 ай бұрын
Jo students in Canada p r Kari ji
@AmarjitSinghGhotra
@AmarjitSinghGhotra 8 ай бұрын
The most despicable elements/ exploiters are in majority are our own punjabi people who shamelessly boast of having five houses,six houses,ten houses which they use to dupe hapless indefensible students/ work permit holders doing menial jobs. Conscientious punjabis should come forward to come to rescue of such children. Follow our Gurus' teachings in true spirit instead of nurturing hatred towards them. Help from Guru Ghars alone won't help.
@AshokKumar-e3p1w
@AshokKumar-e3p1w 7 ай бұрын
Bhai.shab.apaka.no.kaya.ha
@SikanderSinghBoparai-gd2pt
@SikanderSinghBoparai-gd2pt 6 ай бұрын
Apan Jake karta bura hal Canada da
@KuldeepSingh-oe1cm
@KuldeepSingh-oe1cm 7 ай бұрын
🍁 canada nhi bihar aa😂😂
@narindersingh-ks5ty
@narindersingh-ks5ty 8 ай бұрын
Yaar, kyo jhoot boli Jane ho.everybody even Canada govt know why they are coming.
@jaswinderkaur9177
@jaswinderkaur9177 7 ай бұрын
😂😂😂
@jaswinderkaur9177
@jaswinderkaur9177 7 ай бұрын
😂😂😂
@mrarora8521
@mrarora8521 7 ай бұрын
kussa aa ?
@ArjanSingh-mb8dj
@ArjanSingh-mb8dj 7 ай бұрын
Eh fraud bande haige Cwc wale,on behalf of my experience,bache k
@harwindersarkaria1455
@harwindersarkaria1455 7 ай бұрын
Aho ehna kolo lmia lwo oh veechde
@mohdazher2792
@mohdazher2792 7 ай бұрын
Panjabi banjab ko sonaw dosraw ko nahi attina
@surendersingh2103
@surendersingh2103 8 ай бұрын
Court vich ni jana protest karna
@amandeepsinghchatha7941
@amandeepsinghchatha7941 7 ай бұрын
Fraud
@crusadersfromtheeast3534
@crusadersfromtheeast3534 7 ай бұрын
Oye Prime asia Hun jad gareeb lok canada jaan lage Jattan layi competition vadh gaya Dogle ho tusi ikk number de
@harpreetkaur5022
@harpreetkaur5022 8 ай бұрын
Looera s
@arjunacademy8145
@arjunacademy8145 8 ай бұрын
dont come here
@parmindergill56
@parmindergill56 8 ай бұрын
Immigaration should be banned for at least 3 years because the students specially punjabis they are messing up Canada too much
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 8 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 76 МЛН