ਹੱਥਾਂ 'ਤੇ ਜ਼ਖ਼ਮ ਨੇ, Miss Universe ਨਹੀਂ ਬਣਨਾ ਸਗੋਂ ਪਿਓ ਨਾਲ ਹੱਥ ਵਟਾਉਂਦੀਆਂ ਨੇ | brown kudi | welder girl

  Рет қаралды 239,449

Daily Post Punjabi

Daily Post Punjabi

Күн бұрын

Пікірлер: 445
@BhupinderSingh-ts6yx
@BhupinderSingh-ts6yx 3 жыл бұрын
ਬਹੁਤ ਵਧੀਆ ਕੰਮ ਕਰ ਰਹੀਆਂ ਨੇ ਇਹ ਧੀਆ very good
@gurdipram7691
@gurdipram7691 10 ай бұрын
ਬਹੁਤ ਵਧੀਆ ਗੱਲ ਧੰਨਵਾਦ ਜੀ
@sonygill8656
@sonygill8656 3 жыл бұрын
ਬਹੁਤ ਹੀ ਵਧੀਆ👍💯👍💯 ਭੈਣ ਜੀ
@nadeemuk6194
@nadeemuk6194 2 жыл бұрын
I have been living in uk 🇬🇧 I really like you and your family. When you helping out your father my eyes become full of tears because you doing very good and hard work betian doing very well who said betian bhoj hai love ❤️ 😂🎉you any your mom father ji
@avtarkaur6477
@avtarkaur6477 3 жыл бұрын
ਵਾਹ ਬੱਚਿਓ ਦੇਖ ਕੇ ਦਿੱਲ ਖੁਸ਼ ਹੋ ਗਿਆ। ਕੰਮ ਤਾਂ ਕੰਮ ਹੀ ਹੈ। 👍👌❤️
@mehra6889
@mehra6889 3 жыл бұрын
ਹਰ ਇੱਕ ਚੰਗਾ ਤੇ ਸਮਙਦਾਰ ਪਰਿਵਾਰ ਇਹਨਾ ਕੂੜੀਆ ਨੂੰ ਬਹੂ ਬਨਾਊਣਾ ਚਾਹੂੰਗਾ ਮੇਹਨਤ ਕਰਨ ਵਾਲੀ ਧੀ ਪਿਊ ਦੀ ਇੱਜਤ ਦੀ ਲਾਜ ਰੱਖਣ ਵਾਲੀ ਧੀ ਜਿਸ ਘਰ ਵੀ ਜਾਣ ਗੀਆ ਰੰਗ ਭਾਗ ਲਾ ਦੇਣ ਗੀਆ
@bittudhandly2458
@bittudhandly2458 3 жыл бұрын
Sahi gl ha ver g
@HarjinderSingh-pt2ln
@HarjinderSingh-pt2ln 3 жыл бұрын
ਇਹ ਆ ਸਹੀ ਸਰਦਾਰਨੀਆ ਸਹੀ ਸਿੰਘਣੀਆ ਹੋਰਾਂ ਵਾਗੂੰ ਨੀ ਜੋ ਹੋਰ ਕੁੜੀਆ ਗੰਦੀਆਂ ਵੀਡੀਓ ਬਣਾਉਦੀਆ ਇੰਸਟਾਗਰਾਮ ਤੇ ਹੋਰਾਂ ਕੁੜੀਆ ਨੂੰ ਵੀ ਇੰਨਾ ਤੋ ਕੁੱਝ ਸਿੱਖਣਾ ਚਾਹੀਦਾ ਵਾਹਿਗੁਰੂ ਮੇਹਰ ਕਰੇ 🙏🏽🙏🏽🙏🏽🙏🏽🙏🏽
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਸਾਡੀਆਂ ਵੱਡੀਆਂ ਭੈਣਾਂ ਨੂੰ ਤੇ ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ ਤੇ ਬਾਕੀਆਂ ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।
@talwindersingh463
@talwindersingh463 3 жыл бұрын
V good 👍
@hussanlal5796
@hussanlal5796 3 жыл бұрын
ਬਹੁਤ ਵਧੀਅਾ ਜੀ
@JagtarSingh-rl4tm
@JagtarSingh-rl4tm 3 жыл бұрын
Sahi g eda hi apne bhen bharaba ,,nu hosla debo
@satnamsinghroan962
@satnamsinghroan962 2 жыл бұрын
Waheguru ji tuhanu hamesha kush rakhe gbu 🥰🥰
@ManjitSingh-vk4ry
@ManjitSingh-vk4ry 3 жыл бұрын
ਅੰਨ ਦਾਤੇ ਦੀ ਸੇਵਾ ਕਰਦੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਖੇਤੀਬਾੜੀ ਦੀਆਂ ਤਵੀਆਂ ਬਹੁਤ ਮਸ਼ਹੂਰ ਨੇ ਇਨ੍ਹਾਂ ਦੀਆਂ
@jagroopsingh5686
@jagroopsingh5686 3 жыл бұрын
ੲਿਹੋ ਜਿਹੀਅਾ ਧੀਅਾਂ ਤਾ ਘਰ ਘਰ ਜੰਮਣ...
@ManjinderSingh-qw5tw
@ManjinderSingh-qw5tw 3 жыл бұрын
ਵਾਹ ਧੀਏ
@jaswantsingh2900
@jaswantsingh2900 3 жыл бұрын
ਇਹ ਨੇ ਮਿਸ ਯੂਨੀਵਰਸਲ। ਜਿੰਂਦੀਆ ਰਹੋ ਧੀਓ।
@parmboparai
@parmboparai 3 жыл бұрын
ਸ਼ਾਬਾਸ਼ ਜਿਉਂਦੀਆਂ ਰਹੋ ਭੈਣੋ , ਤੁਹਾਡੀ ਮਿਹਨਤ ਨੂੰ ਸਲਾਮ ਐ , ਇਹ ਦੁਨੀਆਂ ਦੇ ਤਾਂ ਦੋ ਪਾਸੇ ਦੰਦੇ ਆ ਇਹ ਨੀ ਕਿਸੇ ਨੂੰ ਸਹੀ ਕਹਿੰਦੀ । ਮੈਨੂੰ ਆਸਟਰੇਲੀਆ ਰਹਿੰਦੇ ਨੂੰ 10-11 ਸਾਲ ਹੋ ਗਏ ਇੱਥੋ ਕੋਈ ਕੰਮ ਇਹੋ ਜਿਹਾ ਨਹੀਂ ਜਿਹੜਾ ਗੋਰੀਆਂ ਬੰਦਿਆਂ ਦੇ ਬਰਾਬਰ ਨਹੀਂ ਕਰਦੀਆਂ ਨਾਲੇ ਅਗਲੀਆਂ ਮਾਣ ਮਹਿਸੂਸ ਕਰਦੀਆਂ । ਕੰਮ ਕਰਨ ਦਾ ਕੋਈ ਮਿਹਣਾ ਨਹੀਂ । ਸਲਿਊਟ ਆ ਤੁਹਾਨੂੰ ਤੇ ਤੁਹਾਡੇ ਮਾਤਾ-ਪਿਤਾ ਨੂੰ ।
@VickySingh-zu4jp
@VickySingh-zu4jp 3 жыл бұрын
ਸੱਚ ਗੱਲ ਤੁਹਾਡੀ ਲੱਖ ਰੁਪਏ ਦੀ
@Fagaming-sj6xb
@Fagaming-sj6xb 3 жыл бұрын
ਬਹੁਤ ਹੀ ਵਧੀਆ ਦੇਖ ਕੇ ਰੁਕ ਖੁਸ਼ ਹੋ ਗਈ ਜਿਉਂਦੇ ਰਹੋ ਇਹਨਾਂ ਭੇਣਾਂ ਨੂੰ ਪਰਮਾਤਮਾ ਚੜ੍ਹਦੀਆਂ ਕਲਾਂ ਵਿੱਚ ਰੱਖੇ
@princeprincekumar6898
@princeprincekumar6898 2 жыл бұрын
Proud of you My dearest daughters
@shubhpreetsinghshubhpreet3196
@shubhpreetsinghshubhpreet3196 3 жыл бұрын
ਸਹੀ ਗੱਲ ਆ।ਭੈਣ।ਜੀ ਜੋ ਤੁਸੀਂ ਵਧੀਆ ਗੱਲਾਂ ਨਾਲ ਲੋਕਾਂ ਦੇ ਦਿਲਾ ਮਨਾ ਨੂੰ ਖੋਲਤਾ
@tejinderchahal6431
@tejinderchahal6431 3 жыл бұрын
ਬਹੁਤ ਵਧੀਆ ਸੋਚ ਦੀਆਂ ਮਾਲਕ ਨੇ ਧੀਆਂ ਵਾਹਿਗੁਰੂ ਹੋਰ ਜਿਆਦਾ ਤਰੱਕੀ ਬਕ੍ਸ਼ਣ
@mukeshparihar1645
@mukeshparihar1645 3 жыл бұрын
ऐसी बेटीयां मां बाप की शान होती हैं भगवान ऐसी बेटीयां हर मां बाप को दे में दुआ करता हु की ऐसी बेटीयां दिन दोगनी रात चोगनी तरक्की करे
@karenkaur950
@karenkaur950 3 жыл бұрын
Lovely douther Very lucky father.
@RajinderSingh-vl2gd
@RajinderSingh-vl2gd 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਚੜ੍ਹਦੀਕਲਾ ਵਿੱਚ ਰੱਖਣ ਭੈਣਾਂ ਨੂੰ 🙏🏼
@gagankahlon3000
@gagankahlon3000 3 жыл бұрын
Bahut Vadia g
@sumandeepkaur2477
@sumandeepkaur2477 2 жыл бұрын
God bless u sis rabb tanu hamesha kush rekhe
@beanttiwatisinghtiwari9681
@beanttiwatisinghtiwari9681 3 жыл бұрын
ਭੈਣਾਂ ਨੂੰ ਚੜ੍ਹਦੀ ਕਾਲ ਬੱਕਸੀ👍👍👍👍👍👌👌👌
@Gurjinder_S_Sandhu76
@Gurjinder_S_Sandhu76 3 жыл бұрын
ਸਰਦਾਰ ਭਗਵਾਨ ਸਿੰਘ ਬਹੁਤ ਸੂਝਵਾਨ ਇੰਨਸਾਨ ਏ ਅਗਾਹ ਵਧੂ ਬੰਦਾ ਏ
@pargatsandhu7205
@pargatsandhu7205 3 жыл бұрын
Bahi ke kullte lagi
@JagtarSingh-rl4tm
@JagtarSingh-rl4tm 3 жыл бұрын
Sahi g
@bindersingh7601
@bindersingh7601 3 жыл бұрын
Sahi aww vir
@GurmeetKaur-mb2nr
@GurmeetKaur-mb2nr 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@sakinderboparai3046
@sakinderboparai3046 3 жыл бұрын
ਮੁੰਡਿਅਾਂ ਦਾ ਲੋਕਾਂ ਨੂੰ ਭੁਲੇਖਾ ਹੈ । ਜਦੋਂ ਨਸ਼ੇ ਕਰਦੇ ਨੇਂ ਫਿਰ ਕਹਿੰਦੇ ਨੇਂ ਮੁੰਡੇ ਨਾਲੋਂ ਕੁੜੀ ਹੁੰਦੀ ਚੰਗਾ ਹੁੰਦਾ । ਬੱਚੇ ਵਾਹਿਗੁਰੂ ਦੇ ਹੁੰਦੇ ਨੇਂ । ਸਾਨੂੰ ਰੱਬ ਨੇਂ ਭੁਲੇਖਾ ਪਾੲਿਅਾ ਹੈ ਕਿ ਬੱਚੇ ਸਾਡੇ ਨੇ । ਮੇਰਾ ਮੁਝ ਮੇਂ ਕੁੱਛ ਨਹੀ ਜੋ ਕੁੱਛ ਸੈ ਸੋ ਤੇਰਾ । ਬੇਟੀਅਾਂ ਦਾ ਸੁਭਾਅ ਬਹੁਤ ਵਧੀਅਾ ਹੈ ।ਵਾਹਿਗੁਰੂ ਤਰੱਕੀ ਬਖਸ਼ੇ ।
@SandeepKumar-he5kf
@SandeepKumar-he5kf 3 жыл бұрын
ਮਾਲਕ ਚੜ੍ਹਦੀ ਕਲਾ ਬਖਸ਼ੇ ਤੇ ਹਰ ਇੱਕ ਕੁੜੀ ਨੂੰ ਕੁੱਝ ਸਿਖਣਾਂ ਚਾਹੀਦਾ ਇੱਹ ਸਭ ਦੇਖ ਕੇ
@jagvindersingh9295
@jagvindersingh9295 3 жыл бұрын
ਧੰਨਵਾਦ ਜੀ ਭੈਣਾਂ ਦਾ
@Naharsingh-c2n
@Naharsingh-c2n Ай бұрын
ਵਾਹਿਗੁਰੂ ਜੀ ਧੀਆਂ ਤੇ ਮਾਪਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏
@harmansidhu1544
@harmansidhu1544 3 жыл бұрын
ਵਾਹਿਗੁਰੂ ਲੰਮੀ ਉਮਰ ਦੇਣ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 🌺🌺🌺🌺🌺
@sandeephoshiarpuriye7507
@sandeephoshiarpuriye7507 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@MandeepKaur-lb6ql
@MandeepKaur-lb6ql 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਭੈਣਾਂ ਤੇ 🙏🙏
@BalbirMaan-se7jb
@BalbirMaan-se7jb 2 жыл бұрын
Guddia.chardikalan.ch.rho.ur.work.nu.salute....maan22
@Amrit4113logistics
@Amrit4113logistics 3 жыл бұрын
ਬਹੁਤ ਵਧੀਆ ਹੈ
@GurpreetSingh-vp7yw
@GurpreetSingh-vp7yw 3 жыл бұрын
ਸਲੂਟ ਆ ਭੈਣਾਂ ਨੂੰ
@namreetsunami4638
@namreetsunami4638 3 жыл бұрын
Waheguru ji tuhanu tandrusti dean uncle g tuhadi soch nu slaam aa. Tuhadiya bachiya nu slaam aa jo eni Changi soch de malak baniya ne.. waheguru g khush rakhan
@harbanspabla1748
@harbanspabla1748 2 жыл бұрын
Ajj de boys ton iho jihia girls good Salute he ihna betiyaan nu & lhna de Father nu
@nazimhussain3516
@nazimhussain3516 2 жыл бұрын
Your mind Very strong
@rajkhalsa777
@rajkhalsa777 3 жыл бұрын
ਸ਼ਾਬਾਸ਼ ਪੁੱਤਰ ਜੀ ਪ੍ਰਮਾਤਮਾ ਤਰੱਕੀ ਦੇਵੇ
@sukhsinghsingh1772
@sukhsinghsingh1772 3 жыл бұрын
ਸਲੂਟ ਕਰਦੇ ਹਾਂ 👌👌👍🙏
@sonuapra4561
@sonuapra4561 3 жыл бұрын
Vdia gal a kudia mehnat krdia te waheguru ji ehna nu hor v traki bakshan,, par kise duje insan nal ek duje nu compair na krya kro
@amandhesi6364
@amandhesi6364 3 жыл бұрын
Wow dhan ne ena de pita ji bahut chardi kala wale and intelligent vi waheguru chardi ch rakhn
@guruji8326
@guruji8326 3 жыл бұрын
Salute a Punjab Diya deya nu 🙏🏻🙏🏻
@manbirkhaira6087
@manbirkhaira6087 3 жыл бұрын
Bhaino maan a tuhade te sachi dilo khush hunda a jadon tuhadi video dekhda
@majorsingh620
@majorsingh620 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@satnamsinghkhosa9859
@satnamsinghkhosa9859 2 жыл бұрын
Waheguru meaher rakhe iena te ji
@sarbjithero1308
@sarbjithero1308 2 жыл бұрын
ਭੈਣ ਬਹੁਤ ਹੀ ਵੱਡੇ ਜੇਰੇ ਹਨ ਭੈਣ ਫ਼ਿਕਰ ਨਹੀਂ ਕਰਨਾ
@SukhwinderSingh-hh4rv
@SukhwinderSingh-hh4rv 3 жыл бұрын
Bhut vdia thinking a kudian di te bhagwan singh g di salute 🙏🙏🙏
@nazimhussain3516
@nazimhussain3516 2 жыл бұрын
Allah pak ap ko slamit rakhy
@satnamsinghmalli9654
@satnamsinghmalli9654 2 жыл бұрын
Proud of you
@babbuchahal880
@babbuchahal880 3 жыл бұрын
Bahut vadia Sister God Bless You
@prabhjotkaur-zl5tf
@prabhjotkaur-zl5tf 3 жыл бұрын
salute a ehna de father nu 🙏
@SherSingh-zf5pp
@SherSingh-zf5pp 3 жыл бұрын
Very nice good 👍🙏👍
@KuldeepSingh-nm4qv
@KuldeepSingh-nm4qv 3 жыл бұрын
Good job sister rabb tuhanu hamesha kush rakhe 🥰🥰🥰
@nazimhussain3516
@nazimhussain3516 2 жыл бұрын
Love you sister ❤️❤️❤️
@kimmisamra3597
@kimmisamra3597 3 жыл бұрын
ਬਹੁਤ ਵਧੀਆ 🙏🏻🙏🏻🙏🏻
@balwinderpal3386
@balwinderpal3386 3 жыл бұрын
Really you are great beta. God Bless You beta ji.
@micmehmi2470
@micmehmi2470 3 жыл бұрын
Baapu g tusi boht e nek dil insaan ho toh tohde bache no words
@InderjitSingh-hl6qk
@InderjitSingh-hl6qk 3 жыл бұрын
Ssa ji sab nu. Tuhadi sab vedio dekhan te khushi vich akhan nam ho gayan. Waheguru ji tandrusti bakhshan ji. Charrdi kalla ch raho ji. Love and respect u all. (Kenya)
@dhimantileworks5459
@dhimantileworks5459 3 жыл бұрын
ਬਹੁਤ ਵਧੀਆ ਕੰਮ ਭੈਣ
@nd1132
@nd1132 3 жыл бұрын
wow sister's...I am proud of you...great job....well done 👏👏👏👏👏👏👏👏👏👏👏👏👏👏👏👏👏👏👏👏👏👏👏👏👏good luck...
@user-shama88
@user-shama88 6 күн бұрын
ਬਹੁਤ ਵਧੀਆ
@kisankaur4459
@kisankaur4459 3 жыл бұрын
YOUR BOTH ARE, REAL MISS UNIVERSE!! UNIVERSE FOREVER WELL DONE GIRLS
@billasandhu1990
@billasandhu1990 3 жыл бұрын
ਵਾਹਿਗੁਰੂ ਜੀ ਮਿਹਰ ਕਰੇ
@parvezakhtar7776
@parvezakhtar7776 3 жыл бұрын
What a awesome dad!!!!!!!!!!!!!!
@kiratmiroksingh633
@kiratmiroksingh633 3 жыл бұрын
Bahut vadia ji salute aa ji tuhanu.....
@dealdone7323
@dealdone7323 3 жыл бұрын
very very very welldone PUNJAB dian dhiaan nu 🌹🌹🙏🏻🙏🏻🌹🌹🙏🏻🙏🏻🌹🌹🙏🏻🙏🏻🌹🌹 slam tohanu te tohadey maa baap nu ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹
@amrikvirk1600
@amrikvirk1600 3 жыл бұрын
God bless you dii waheguru ji tahnu hamsha kush rakhan
@amarbirsing6128
@amarbirsing6128 3 жыл бұрын
Good job Sisters Salute aa thanu 🙏
@SiiidSharma
@SiiidSharma 3 жыл бұрын
God Bless You Both Sisters ✨✨✨🥺🥺🥺🥺🙏🏻🙏🏻🙏🏻🙏🏻
@pindadalifestyle682
@pindadalifestyle682 3 жыл бұрын
ਕੰਮ ਕੋਈ ਮਾੜਾ ਨੀ ਹੁੰਦਾ ਬਹੁਤ ਵਧੀਆ
@darshansingh4293
@darshansingh4293 3 жыл бұрын
Very very nice girls & hard working. Very nice. Thanks
@HarpreetKaur-cw7jh
@HarpreetKaur-cw7jh 3 жыл бұрын
Proud of u sis 💗
@GurwinderSingh-tj9rt
@GurwinderSingh-tj9rt 3 жыл бұрын
Comparison nah kro .... hr kam apni apni jgah aa....Sadi Harnaaz ne v Punjab Bharat da nam roshan kita aa.....Proud of you HARNAAZ...nd of these two girls too🙏
@bhupindermehra3678
@bhupindermehra3678 3 жыл бұрын
Bhenaa nu dolon selute 🙏🙏❤️❤️
@kuldeeppathania4663
@kuldeeppathania4663 3 жыл бұрын
Waheguru jee bahut badiya
@rajwindershergill9251
@rajwindershergill9251 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sandhuboy9986
@sandhuboy9986 2 жыл бұрын
ਵਾਹਿਗੁਰੂ ਤੁਹਾਡੇ ਤੇ ਮਹਿਰ ਕਰੇ
@officialsukh2192
@officialsukh2192 3 жыл бұрын
sister ji tuse bhut vdiya kam kr reee ohh ☺️ god bless
@KuldeepSingh-od5tl
@KuldeepSingh-od5tl 3 жыл бұрын
ਕੁੜੀਆ ਮੁੰਡਿਆ ਨਾਲੋ ਘੱਟ ਨਹੀ
@rajvirkaur5037
@rajvirkaur5037 3 жыл бұрын
Good jod sister 🥰🥰👍👍👍👍👍best of luck
@sarghikaur10
@sarghikaur10 3 жыл бұрын
ਵਾਹਿਗੁਰੂ ਮਿਹਰ ਕਰਨ
@jassarts4530
@jassarts4530 3 жыл бұрын
🥰🥰🥰🥰👌🏻👌🏻👌🏻👌🏻very nice my sisters mere nanke pind to bohut good girls ne god bless too ur all family 🙏🏻rabb tuhaanu hameshaa trakiaa bakhshe
@sonuwoodwork7504
@sonuwoodwork7504 3 жыл бұрын
Nice sister ji good family
@JatinderKumar-wd4yw
@JatinderKumar-wd4yw 3 жыл бұрын
God bless you sis 💗💗💗💗
@siratgill4992
@siratgill4992 3 жыл бұрын
I salute real miss universe . Real beauty
@InderjitSingh-hl6qk
@InderjitSingh-hl6qk 3 жыл бұрын
Daily post wali v ekk dhee hai .bahut he sohna boldi hai.rab sab nu charrdi kalla bakhshan ji. (Kenya)
@tripatpal6128
@tripatpal6128 3 жыл бұрын
All girls don't deserve to be Miss Universe.Those parents also zealous when their daughter can't achieve this big title so we all must have big heart .
@anmolbrar8785
@anmolbrar8785 3 жыл бұрын
Right
@Gymhidden
@Gymhidden 3 жыл бұрын
Right apne Punjabia vich e bahut buri gall a agli ne apne dham Te achieve kita Sara kuj us Da Hoor passion and thouda hoor
@GurwinderSingh-tj9rt
@GurwinderSingh-tj9rt 3 жыл бұрын
Yes you are right
@kirankaur9546
@kirankaur9546 3 жыл бұрын
Right
@kirankaur9546
@kirankaur9546 3 жыл бұрын
Kuch lok sick mind wale kudia universe bnn te jada bhonkde
@parveenbhatia1556
@parveenbhatia1556 3 жыл бұрын
Proud of you sis
@kamaljeetsidhu3060
@kamaljeetsidhu3060 3 жыл бұрын
ਟਾਈਟਲ ਗ਼ਲਤ ਹੈ ਬੇਟਾ ਜੀ ਜੇ ਕੋਈ ਮਿਸ ਯੂਨੀਵਰਸ ਬਣੂ ਤਾ ਕੀ ਮਾੜਾ ਹੈ।
@akaur4533
@akaur4533 3 жыл бұрын
ਮਿਹਨਤ ਵਾਲੇ ਹੱਥ ਹੀ ਸਤਿਕਾਰਤ ਯੋਗ ਹਨ ਸਲਾਮ ਤੁਹਾਡੇ ਹੱਥਾਂ ਨੂੰ ਸੁਹਣੇ ਹੱਥਾਂ ਨੂੰ ਕੀ ਕਰਨਾ ਜੇ ਉਹ ਮਿਹਨਤ ਨਹੀਂ ਕਰਦੇ
@avtarsinghchahal961
@avtarsinghchahal961 3 жыл бұрын
Good ji waheguru mehar Karen ji 🙏🙏🙏
@shalinderghotra7570
@shalinderghotra7570 3 жыл бұрын
Vry gud job God bless you
@HARJINDERSINGH-fu1lz
@HARJINDERSINGH-fu1lz 3 жыл бұрын
Salute to my Dear Sisters
@ManpreetSingh-gn7nm
@ManpreetSingh-gn7nm 3 жыл бұрын
Waheguru ji mehar karan Sister te
@ranjitkaurgill8229
@ranjitkaurgill8229 3 жыл бұрын
Compare na kro kise da v.. ehna da apna hunar aa jo harnaaj ne kita oda apna hunar.. ehna da kam j saukha nhi aa te miss universe bn"na v saukha nhi aa... Don't compare...
@subhcharanjitsinghnehal9495
@subhcharanjitsinghnehal9495 3 жыл бұрын
Bilkul sahi hai compare nahi krna chahida harnaz apni tha te sahi aa eh kudia apne field bich sahi aa Har koi welding nahi kr skdi te har koi miss universe nahi ban skda
@tsbadeshafromitalia2807
@tsbadeshafromitalia2807 3 жыл бұрын
Very good job 👏 👍
@sukhmindersingh4573
@sukhmindersingh4573 3 жыл бұрын
Proud of you beta
@jagdeepkaurbrar7417
@jagdeepkaurbrar7417 3 жыл бұрын
Proud of you sisters🥰
@pendumehkma1930
@pendumehkma1930 3 жыл бұрын
Jagdeep love you darling
@BaljeetSingh-ze7on
@BaljeetSingh-ze7on 3 жыл бұрын
sabash brown doughter asi thode kol aawange bahut soni soch hai twadi
@pendumehkma1930
@pendumehkma1930 3 жыл бұрын
@@BaljeetSingh-ze7on 😍
@inderpalsingh4072
@inderpalsingh4072 3 жыл бұрын
@@pendumehkma1930 😂😂 o bhra talja talja 🤣
@tajurbekarji
@tajurbekarji 3 жыл бұрын
ਭੈਣ ਜੀ ਕੁੜੀਆਂ ਬੋਹਤ ਸੋਹਣਾ ਕੰਮ ਕਰਦੀਆਂ ਨੇ ਪਰ ਹਰਨਾਜ਼ ਕੌਰ ਨੂੰ ਛੋਟਾ ਨਾ ਸਮਜੋ
@tejaspreetsingh6090
@tejaspreetsingh6090 3 жыл бұрын
VERY NICE...WAHEGURU JI TUHANU HAMESHA CHARDIKLA WICH RAKHAN....
@akashvirsinghkhakh1014
@akashvirsinghkhakh1014 3 жыл бұрын
God bless u hard working
@ManojKumar-ku7kh
@ManojKumar-ku7kh 3 жыл бұрын
Salute aw ji 🙏🙏 wmk
@dhaliwalboys5215
@dhaliwalboys5215 3 жыл бұрын
Harpal madam ji so nice person hi👍👍👍👍👍👍
When you have a very capricious child 😂😘👍
00:16
Like Asiya
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
The evil clown plays a prank on the angel
00:39
超人夫妇
Рет қаралды 53 МЛН
Что-что Мурсдей говорит? 💭 #симбочка #симба #мурсдей
00:19
Baby Girl Birth After 24 Years|Two Wife Live Like Sisters|Mani Parvez|Kaint Punjabi Channel
30:25
Kaint Punjabi (ਘੈਂਟ ਪੰਜਾਬੀ)
Рет қаралды 247 М.
New Member in the House
18:07
Brown Kudi - The welder Girl👩‍🏭
Рет қаралды 107 М.
When you have a very capricious child 😂😘👍
00:16
Like Asiya
Рет қаралды 18 МЛН