ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|Recipe

  Рет қаралды 4,754

KETO PUNJABI

KETO PUNJABI

Күн бұрын

Пікірлер: 68
@akshayverma3100
@akshayverma3100 2 күн бұрын
ਸਚੀ ਦਿਲ ਮੋਹਨ ਜੀ ਨੇ ਦਿਲ ਹੀ ਜਿੱਤ ਲਿਆ, ਅੱਜ ਮੈਂ ਸਪੈਸ਼ਲ ਦਿਲਮੋਹਨ ਜੀ ਦੇ ਘਰ ਤੋਂ ਬੱਕਰੇ ਦਾ ਅਚਾਰ ਲੈ ਕੇ ਗਿਆ, ਦਿਲਮੋਹਨ ਜੀ ਸਿਰਫ vide👍ਵਿਚ ਹੀ ਨਹੀਂ ਸਚੀ ਅਸਲੀਅਤ ਵਿਚ ਵੀ ਬਹੁਤ ਹੀ ਵਧੀਆ ਤਿਆਰ ਕੀਤਾ ਹੋਇਆ ਸੀ ਬਹੁਤ ਸਵਾਦ ਅਚਾਰ ਹੈ, Good work dilmohan ji, ਸਚੀ ਦਿਲ ਜਿੱਤ ਲਿਆ ਤੁਸੀ ❤️❤️🥰🥰💐💐
@KETOPUNJABI
@KETOPUNJABI 2 күн бұрын
Thanks Baai ji for your love and respect 😘😘😘 God bless Veera 🙏🙏🙏 Keep supporting KETOPUNJABI DILMOHANJIT 🙏. GOD BLESS YOU 🙏😇
@SherSingh-ec7jr
@SherSingh-ec7jr 10 күн бұрын
ਵਾਈ ਜੀ ਅੱਜ ਮੇਰਾ ਬਕਰੇ ਦੇ ਆਚਾਰ ਦਾ ਆਡਰ ਮਿਲਿਆ ਟੇਸਟ ਬਹਤ ਹੀ ਲਾਜਵਾਬ ਵਾਈ ਜੀ ਜੋ ਵੀਡੀਓ ਚ ਕਹਿਂਦੇ ਨੇ ਬਿਲਕੁਲ ਠੀਕ ਕਹਿੰਦੇ ਅਗਲੀ ਵਾਰ ਮੁਰਗੇ ਦਾ ਅਚਾਰ ਆਡਰ ਕਰਾਂਗੇ ਧੰਨਵਾਦ ਜੀ👌👍
@KETOPUNJABI
@KETOPUNJABI 10 күн бұрын
Thanks Baai ji for your love and Appreciation. 🙏🙏🙏 Enjoy Bakre da Achar Nazaredaar 😁 God bless you 🙏🙏😇
@akshayverma3100
@akshayverma3100 2 күн бұрын
ਦਿਲਮੋਹਨ ਜੀ ਅਗਲੀ ਵਾਰ ਮੇਰਾ ਸੂਰ ਦਾ ਅਚਾਰ ਬਣਾ ਕੇ ਰੱਖਿਓ ਜੀ, ਤੁਹਾਡੇ ਹੱਥ ਵਿਚ ਜੋ ਸਵਾਦ ਹੈ ਘਰ ਵਰਗਾ ਓ ਕਿਸੇ restaurant ਵਿਚ ਵੀ ਨਹੀਂ ਮਿਲਦਾ 🥰👍😊
@KETOPUNJABI
@KETOPUNJABI 2 күн бұрын
Thanks Baai ji 😊🙏🙏🙏 Love you Baai ji for liking Ketopunjabi Dilmohanjit de hath da BAKRE DA ACHAAR..... Sure soor da Achar is next 😋😋😋 God bless you 🙏🙏🙏😇
@vaneetsoni8845
@vaneetsoni8845 14 күн бұрын
ਇਹ ਆਰਡਰ ਮੇਰਾ ਹੈ। ਮਟਨ ਦਾ ਅਚਾਰ ਬਹੁਤ ਸੁਆਦੀ ਹੁੰਦਾ ਹੈ। ਮੈਂ ਇਸ ਤਰ੍ਹਾਂ ਦਾ ਅਚਾਰ ਕਦੇ ਨਹੀਂ ਖਾਧਾ, ਅਗਲੀ ਵਾਰ ਮੱਛੀ ਦੇ ਅਚਾਰ ਦਾ ਆਰਡਰ ਕਰਾਂਗਾ। ਮੈਨੂੰ ਸਮੇਂ ਸਿਰ ਆਰਡਰ ਮਿਲਿਆ ਹੈ, ਇਸ ਤੋਂ ਇਲਾਵਾ ਮੈਨੂੰ ਭਰਾ ਦਾ ਸੁਭਾਅ ਬਹੁਤ ਪਸੰਦ ਹੈ
@KETOPUNJABI
@KETOPUNJABI 14 күн бұрын
God bless you Baai ji 🙏 Thanks for your love and honest review 🙏🙏🙏 God bless you 🙏😇
@yoyohoneysinghdhanda6379
@yoyohoneysinghdhanda6379 7 күн бұрын
Today I receive 2kg mutton and 2kg chicken pickle.bahut wadiya hai.maza ah geya ❤❤
@KETOPUNJABI
@KETOPUNJABI 7 күн бұрын
Thanks Baai ji for your love and respect 😘😘😘🙏 God bless you 🙏🙏 Special thanks from KETOPUNJABI DILMOHANJIT 🙏🙏🙏
@mrhappyelec.1365
@mrhappyelec.1365 14 күн бұрын
ਸਿਰਾ ਹੀ ਕਰਤਾ ਬਾਈ ਜੀ ਸਹੀ ਅਚਾਰ ਤਾਂ ਇਹੀ ਆ ਵੇਖਣ ਚ ਐਨਾ ਵਧੀਆ ਲੱਗੀ ਰਿਹਾ ਤੇ ਖਾਣ ਚ ਤਾਂ ਫੇਰ ਕੀ ਕਹਿਣੇ ਆ ❤❤❤ ਪਿੰਡ ਢਪਾਲੀ ਨੇੜੇ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ
@KETOPUNJABI
@KETOPUNJABI 14 күн бұрын
Thanks Baai ji for your love and respect 😘😘🙏👍🙏
@birvirindersingh
@birvirindersingh 11 күн бұрын
Very yumi
@KETOPUNJABI
@KETOPUNJABI 11 күн бұрын
Thanks Baai ji 🙏🙏
@surendersinghsurendersingh4388
@surendersinghsurendersingh4388 13 күн бұрын
Very nice 🎉🎉❤❤❤🎉
@KETOPUNJABI
@KETOPUNJABI 13 күн бұрын
Many many thanks 🙏🙏🙏 God bless you 🙏😇
@MadanLal-v1f
@MadanLal-v1f 12 күн бұрын
ਸੂਪਰਟੋਪਸੀਰਾਲਾਜਵਾਬ❤🎉
@KETOPUNJABI
@KETOPUNJABI 11 күн бұрын
Thanks Baai ji 🙏
@nsdhillon9937
@nsdhillon9937 11 күн бұрын
Bahut khoob bai ji 🙏 from Talwandi Sabo
@KETOPUNJABI
@KETOPUNJABI 11 күн бұрын
Thanks Baai ji for your love and respect 😘🙏
@vishal3753
@vishal3753 12 күн бұрын
Delicious 😋
@KETOPUNJABI
@KETOPUNJABI 12 күн бұрын
Thank you 😋
@reshamsingh7609
@reshamsingh7609 14 күн бұрын
Bahut badhiya Veer ji.... Carry on....
@KETOPUNJABI
@KETOPUNJABI 14 күн бұрын
Thanks Baai ji 🙏🙏🙏
@preetsinghhanjra855
@preetsinghhanjra855 14 күн бұрын
Very nice 🤗💯👌
@KETOPUNJABI
@KETOPUNJABI 14 күн бұрын
Thanks Baai ji 🙏🙏😇
@jamesb13469
@jamesb13469 12 күн бұрын
Bai ji kithe gye si bhut Khushi hoi video dekhke
@KETOPUNJABI
@KETOPUNJABI 12 күн бұрын
Thanks Baai ji kamman ch ruj ge si... Hun ni jaandey ji....😊 Love you and God bless you 🙏😇
@kamaljeetsingh1528
@kamaljeetsingh1528 7 күн бұрын
Jangle soor de Achar de recipe de Vedio bnao
@KETOPUNJABI
@KETOPUNJABI 7 күн бұрын
Jaldi ton jaldi Baai ji 😊🙏 Aa rahi aa ji. Watt te pai aa 😁
@GurinderSingh-fu3hn
@GurinderSingh-fu3hn 14 күн бұрын
❤❤nice video 🎉
@KETOPUNJABI
@KETOPUNJABI 14 күн бұрын
Thanks Baai ji for your love and respect 😘🙏🙏😇
@navjotkaur4664
@navjotkaur4664 11 күн бұрын
Canada vich v bhej sakde aa veer ji
@KETOPUNJABI
@KETOPUNJABI 11 күн бұрын
Hanji Sister bilkul bhej sakde aan ji... Order note karwao ji.... Kinne kwintle ji....????
@Waraich9454
@Waraich9454 14 күн бұрын
Nice bhaji nice 👌
@KETOPUNJABI
@KETOPUNJABI 14 күн бұрын
Thanks Baai ji 🙏🙏😇
@sunnylakhowalia5350
@sunnylakhowalia5350 14 күн бұрын
Super bai g❤
@KETOPUNJABI
@KETOPUNJABI 14 күн бұрын
Thanks Baai ji 🙏❤️
@paramdeepgill7557
@paramdeepgill7557 8 күн бұрын
ਵੀਰ ਜੀ ਬੜਾ ਨਜ਼ਾਰੇਦਾਰ ਅਚਾਰ ਆ ਤੁਹਾਡਾ ਜਿਸ ਤਰ੍ਹਾਂ ਤੁਹਾਡੀਆਂ ਮਿੱਠੀਆਂ ਗੱਲਾਂ ਨੇ ਇਸੇ ਤਰ੍ਹਾਂ ਵਧੀਆ ਤਿਆਰ ਹ ਮੇਰੇ ਦੋਸਤਾਂ ਮਿੱਤਰਾਂ ਨੂੰ ਅਪੀਲ ਹੈ ਕਿ ਵਰਤ ਕੇ ਵੇਖੋ
@KETOPUNJABI
@KETOPUNJABI 8 күн бұрын
Bohot bohot dhanwaad ji 🙏🙏 Achar pasand karan lai dhanwaad 🙏🙏🙏 God bless you 🙏😇
@paramdeepgill7557
@paramdeepgill7557 8 күн бұрын
ਵੀਰ ਜੀ ਚਾਰ ਤੁਹਾਡਾ ਪਹੁੰਚ ਗਿਆ ਬਹੁਤ ਸਵਾਦੀ ਆ ਮੈਂ ਹੋਰ ਵੀਰ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਦਿਲ ਮੋਨਜੀਤ ਜੀ ਦਾ ਚਾਰ ਜਰੂਰ ਵਰਤ ਕੇ ਵੇਖੋ ਨਜ਼ਾਰਾ ਪੂਰਾ ਜੇ
@KETOPUNJABI
@KETOPUNJABI 8 күн бұрын
Thanks Baai ji for your love and support 😘😘🙏👍 God bless you 🙏😇 Enjoy Bakre da Achar Nazaredaar 😋
@manjits.kahlon5666
@manjits.kahlon5666 12 күн бұрын
Bai g Chandigarh dilevery ho jayegi.. Sector 44B Chandigarh
@KETOPUNJABI
@KETOPUNJABI 11 күн бұрын
Hanji sir. Please WhatsApp 🙏
@parminderaulakh3652
@parminderaulakh3652 14 күн бұрын
Paji adress das dio, aje mai video poori ni dekhi, par vakhanga
@KETOPUNJABI
@KETOPUNJABI 14 күн бұрын
Baai ji please WhatsApp for price details 🙏
@dilbagsinghsarwara205
@dilbagsinghsarwara205 14 күн бұрын
ਭਾਜੀ ਰਾਜਸਥਾਨ ਵੀ diliver ਕਰ dineo
@KETOPUNJABI
@KETOPUNJABI 14 күн бұрын
Hanji delivery charges extra. Please WhatsApp 🙏
@gurdeepsinghbrar8908
@gurdeepsinghbrar8908 13 күн бұрын
ਦਿਲ ਮੋਹਨ ਜੀ ਸਾਡੇ ਡਿੱਗੀ ਚ ਦੱਸ ਪੰਦਰਾਂ ਕਿਲੋ ਦੀ ਮੱਛੀ ਹੈ ਓਸ ਦਾ ਆਚਾਰ ਬਨੋਣਾ ਹੈ, ਕਟਿਗਂਂ ਨਹੀਂ ਕਰਨੀ ਆਉਂਦੀ, ਸਮੇਤ ਕਟਾਈ ਵਿਡੀਉ ਅਪਲੋਡ ਕਰੋ ਜੀ
@KETOPUNJABI
@KETOPUNJABI 13 күн бұрын
Baai ji main eni vadddi fish kithon lai ke aavan ji 😁😁😁 meat shop te lai Jo .
@gurdeepsinghbrar8908
@gurdeepsinghbrar8908 13 күн бұрын
@@KETOPUNJABI ਬਾਈ ਜੀ ਛੋਟੀ ਲੈ ਲਵੋ, ਪਰ ਵਿਡੀਉ ਜਰੂਰ ਬਨਾਉਣਾ।
@KETOPUNJABI
@KETOPUNJABI 13 күн бұрын
Safai taan bande ton karwoni pavegi ji
@KETOPUNJABI
@KETOPUNJABI 13 күн бұрын
Baai ji Macchi saadey hawale kardo... Asi aape achaar paa laan ge... Diggy Chon taan hor vi aa jaanian....😁😁😁 Aajo ji 😁😁😁
@KETOPUNJABI
@KETOPUNJABI 13 күн бұрын
Baai ji aavede wali hi lai aavo ji....😁😁
@rajinderkaur1880
@rajinderkaur1880 14 күн бұрын
ਭਾਜੀ ਬੋਨਲੈਸ ਮੀਟ ਲੈ ਸਕਦੇ ਆ
@KETOPUNJABI
@KETOPUNJABI 14 күн бұрын
Hanji you can
@baljindersingh7802
@baljindersingh7802 13 күн бұрын
I love you brother j
@KETOPUNJABI
@KETOPUNJABI 13 күн бұрын
Thanks Baai ji 🙏❤️
@harmansaini3712
@harmansaini3712 12 күн бұрын
Ki rate
@KETOPUNJABI
@KETOPUNJABI 11 күн бұрын
WhatsApp karo ji
@yoyohoneysinghdhanda6379
@yoyohoneysinghdhanda6379 10 күн бұрын
@@KETOPUNJABI number ki hai paji
@SherSingh-ec7jr
@SherSingh-ec7jr 14 күн бұрын
ਮੁੱਹ ਚੋ ਲਾਲਾਂ ਡਿਗਨ ਲੱਗ ਗੀਆਂ😛
@KETOPUNJABI
@KETOPUNJABI 14 күн бұрын
😁😁😁 God bless you 🙏🙏😇
@hargunsidhu253
@hargunsidhu253 14 күн бұрын
Nice bhaji 👌
@KETOPUNJABI
@KETOPUNJABI 14 күн бұрын
Thanks Baai ji 🙏🙏
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Mazedar khana banya | farmhouse me |
39:53
Zafri khan zkp
Рет қаралды 110 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН