ਬੱਕਰੇ ਦਾ ਅਚਾਰ ਨਜ਼ਾਰੇਦਾਰ IN ਕੀਟੋਪੰਜਾਬੀ STYLE|BAKRE DA ACHAR|MEAT PICKLE|GOATMEAT|ketopunjabi|ketodiet

  Рет қаралды 1,501,528

KETO PUNJABI

KETO PUNJABI

Күн бұрын

Пікірлер: 3 300
@Vajinder-hv9kq
@Vajinder-hv9kq 2 жыл бұрын
22 g thodi tohar bohat aaa look like a god father...,🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁
@KETOPUNJABI
@KETOPUNJABI 2 жыл бұрын
Ena Pyar kiven saambhan veer ji. Sada khush raho ji. Love you 😘
@Vajinder-hv9kq
@Vajinder-hv9kq 2 жыл бұрын
@@KETOPUNJABIsat shiri akll veer ji 🙏🙏🙏 veer ji pahli waar thoda channal dekhia bohat sohnia videos ne thodia asi dilo respect karde aa thodi .. asi hemesa omeed krde aa tusi sade layi vdia vdia videos laike oaude rahoge .. ji .. 🙏🙏🙏🙏
@gurmejsingh4364
@gurmejsingh4364 2 жыл бұрын
@@Vajinder-hv9kq a
@KETOPUNJABI
@KETOPUNJABI 2 жыл бұрын
@@Vajinder-hv9kq hanji Baai ji. I will try my best. 😊🙏🙏🙏
@spgupta1092
@spgupta1092 2 жыл бұрын
@@KETOPUNJABI . .
@rinkuspall6711
@rinkuspall6711 2 жыл бұрын
ਵੀਰ ਆਚਾਰ ਤੂਹਾਨੂੰ ਬਣਾਉਂਦੇ ਹੀ ਸਵਾਦ ਆ ਗਿਆ ਇਸ ਹਿਸਾਬ ਨਾਲ ਤਾਂ ਆਚਾਰ ਤਾਂ ਜਮਾਂ ਸਿਰਾ ਬਣਿਆ ਹੋਊ ਤੇ ਠੇਠ ਪੰਜਾਬੀ ਭਾਸ਼ਾ ਲਈ ਤੁਹਾਡਾ ਧੰਨਵਾਦ ਜੀ
@surinderdhillon8653
@surinderdhillon8653 2 жыл бұрын
ਬਹੁਤ ਬਹੁਤ ਧੰਨਵਾਦ ਵੀਰ 👍✅ਬਹੁਤ ਵਧੀਆ ਲੱਗਾ, ਜਰੂਰ ਬਣਾਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਆਪ ਜੀ ਪ੍ਵਵਾਰ ਨੂੰ ਤੰਦਰੁਸਤੀ ਬਕਸ਼ਣ।
@dhawaninterprices4611
@dhawaninterprices4611 2 жыл бұрын
@@surinderdhillon8653 good
@prabhdyalsingh4722
@prabhdyalsingh4722 2 жыл бұрын
ਵਾਹ...! ਛੋਟੇ ਵੀਰ, ਬਕਰੇ ਅਚਾਰ ਤੇ ਤੇਰੀਆਂ ਗੱਲਾਂ ਦਾ ਸਵਾਦ ਬਰਾਬਰ ਹੀ ਆ। ਅਚਾਰ ਦੀ ਟੇਸਟੀ ਖੁਸ਼ਬੂ ਆ ਰਹੀ ਆ, ਅਨੰਦ ਆ ਗਿਆ। ਪਹਿਲੀ ਵਾਰੀ ਵੇਖੀ, ਤੇਰੀ ਵੀਡੀਓ। ਹੁਣ ਜਰੂਰ ਬਣਾਵਾਂਗੇ।
@manoharsingh7494
@manoharsingh7494 2 жыл бұрын
Good g kaeta punjbi
@riasatbajwavlogs
@riasatbajwavlogs Жыл бұрын
kzbin.info/www/bejne/a2evZZudbZKijs0si=VzwnZYeSdTJFwS8h
@OmParkash-ql5qs
@OmParkash-ql5qs Жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਅਚਾਰ ਦੀ ਗੱਲ ਤਾਂ ਬਾਅਦ ਵਿੱਚ ਕਰਦੇ ਹਾਂ ਪਰ ਆਪ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਮਜਾ ਆਇਆ। ਨਾਲ ਨਾਲ ਪਿਆਰ ਦੀਆਂ ਗੱਲਾਂ ਕਰਦੇ ਹੋਏ ਆਚਾਰ ਬਨਾਉਣ ਦਾ ਤਰੀਕਾ ਵੀ ਦੱਸੀ ਜਾਂਦੇ ਹੋ। ਅਚਾਰ ਤੁਸੀਂ ਬਣਾ ਰਹੇ ਸੀ ਤੇ ਮੂੰਹ ਵਿੱਚ ਪਾਣੀ ਸਾਡੇ ਆ ਰਿਹਾ ਸੀ। ਜਰੂਰ ਹੀ ਮੌਸਮ ਠੀਕ ਹੋਣ ਤੇ ਆਪ ਵਲੋਂ ਦੱਸੇ ਗਏ ਤਰੀਕੇ ਨਾਲ ਬਕਰੇ ਦਾ ਆਚਾਰ ਬਣਾਵਾਂਗੇ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਓਮ ਪ੍ਰਕਾਸ਼ ਰਿਟਾਇਰਡ ਪੰਚਾਇਤ ਅਫਸਰ ਲੁਧਿਆਣਾ।
@KETOPUNJABI
@KETOPUNJABI Жыл бұрын
Thanks Baai ji for your love and happiness 😊. God bless you 🙏🙏🙏
@ਭਜਨਸੰਘੇੜਾ
@ਭਜਨਸੰਘੇੜਾ 2 жыл бұрын
ਬਹੁਤ ਵਧਿਆਂ ਛੋਟੇ ਵੀਰ ਜਿਉਦੇ ਬਸਦੇ ਰਹੋ ਜੇ ਬੱਚਿਆ ਦੀ ਸੇਹਤ ਦਾ ਖਿਆਲ ਰੱਖਾਗੇ ਫਿਰ ਹੀ ਬੀਬੇ ਬੱਚੇ ਬਣਨਗੇ ਧੰਨਵਾਦ ਬੱਚਿਆ ਨੂੰ ਵਾਏ ਵਾਏ।
@GurwinderSingh-nx8xk
@GurwinderSingh-nx8xk 2 жыл бұрын
counnt no send karo
@KETOPUNJABI
@KETOPUNJABI 2 жыл бұрын
Please get my No from facebook page
@HarmanSingh-lw9ez
@HarmanSingh-lw9ez 2 жыл бұрын
good g
@JaspalSingh-us2pc
@JaspalSingh-us2pc 2 жыл бұрын
Sat sri akal ji sardaar ji ki hall aa ji sardaar ji
@JaspalSingh-us2pc
@JaspalSingh-us2pc 2 жыл бұрын
@@KETOPUNJABI kithe rehde brother tuc ji
@JasvirSingh-yd4bp
@JasvirSingh-yd4bp 2 жыл бұрын
ਬਾਈ ਜੀ, ਸਤਿ ਸ੍ਰੀ ਆਕਾਲ ਜੀ, ਮੈਂ ਐਵੇਂ ਹੀ ਪਏ ਪੲੇ ਨੇ ਯੂ ਟਿਊਬ ਖੋਲ ਲਿਆ, ਬਾਈ ਜੀ, ਦੇਖ ਕੇ ਏਨਾ ਚੰਗਾ ਲੱਗਿਆ, ਰਾਤ ਦੇ 12 ਵੱਜਣ ਵਾਲੇ ਨੇ ਮੂੰਹ ਚੋਂ ਪਾਣੀ ਆਈ ਜਾਂਦਾ, ਵੀਰ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ, ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ, ਜੱਸੀ ਕਾਨੂੰਗੋ ਲੁਧਿਆਣਾ
@KETOPUNJABI
@KETOPUNJABI 2 жыл бұрын
Thanks 😊
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਵੀਰ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਾ ਜੀ ਤੁਸੀਂ ਬਿਲਕੁਲ ਸਹੀ ਬੇਬਾਕ ਹੋ ਕੇ ਗੱਲਾਂ ਕਰਦੇ ਹੋ ਪਰਿਵਾਰ ਵਾਂਗ ਲੱਗਦਾ ਹੈ ਤੁਸੀਂ ਵਧਾਈ ਦੇ ਪਾਤਰ ਹੋ ਤੇ ਸਾਰੇ ਪਰਵਾਰ ਨੂੰ ਮੁਬਾਰਕਬਾਦ ਮੈਡਮ ਨੂੰ ਜੀ ਬਹੁਤ ਵਧੀਆ ਅਚਾਰ ਦੇਖ ਕੇ ਮਜ਼ਾ ਆਗਿਆ ਬਹੁਤ ਵਧੀਆ ਇੰਟਰਵਿਊ ਸੀ ਧੰਨਵਾਦ ਸਾਹਿਤ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
@KETOPUNJABI
@KETOPUNJABI Жыл бұрын
Thanks for your love and support 😊😌🙏🙏🙏
@krishanmaan1054
@krishanmaan1054 2 жыл бұрын
ਬਾਈ ਜੀ ਸਤ ਸ੍ਰੀ ਅਕਾਲ। ਜੀ, ਮੈਂ ਆਪ ਜੀ ਨਾਲ ਪਹਿਲੀਂ ਵਾਰ ਜੁੜ ਰਿਹਾ ਹਾਂ, ਮੈਨੂੰ ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਲੱਗੀ, ਪਰਮਾਤਮਾ ਤੁਹਾਡੀ ਜੋੜੀ ਨੂੰ ਲੰਬੀਆਂ ਉਮਰਾਂ ਦੇਵੇ, ਕ੍ਰਿਸ਼ਨ ਮਾਨ ਸ਼ਹਿਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ
@HarpreetSingh-th1hk
@HarpreetSingh-th1hk 2 жыл бұрын
ਕੋਟਕਪੂਰਾ ਤੋਂ ਕਿੱਥੋ ਵੀਰ ਜੀ
@sandeepkumar-cg5pf
@sandeepkumar-cg5pf 2 жыл бұрын
बहुत वदिया मास खाना वाह जी वाह सरदार जी
@zaildarkuldeep8451
@zaildarkuldeep8451 2 жыл бұрын
ਬਾਈ ਜੀ ਸੁਆਦ ਆ ਗਿਆ ਜੋ ਤੁਸੀ ਬਣਾਉਣਾ ਸਿੱਖਆਤਾ। ਤੁਹਾਡੇ ਵਰਗਾ ਮੈਨੂੰ ਤਾਂ ਕੋਈ ਹੋਰ ਨਹੀ ਮਿਲਆ ਤੇ ਠੇਠ ਪੰਜਾਬੀ ਵਿੱਚ। very nice good job. God bless you.
@KETOPUNJABI
@KETOPUNJABI 2 жыл бұрын
Thanks Baai ji for your love and support ❣️😌
@chann0001
@chann0001 Жыл бұрын
ਵੱਡੇ ਵੀਰ ਮੈ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਇਆ... ਮੈਨੂੰ ਤੁਹਾਡੀ ਬੋਲਬਾਣੀ ਤੇ ਹਸਮੁੱਖ ਸੂਬਾਹ ਬਹੁਤ ਵਧੀਆਂ ਲੱਗਾ ਵਾਹਿਗੁਰੂ ਮੇਹਰ ਕਰੇ God bless you ❤️
@KETOPUNJABI
@KETOPUNJABI Жыл бұрын
Thanks for your love and blessings
@harjindermangat9934
@harjindermangat9934 2 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ ।
@harvindersingh7848
@harvindersingh7848 3 жыл бұрын
ਬਹੁਤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀ ਮੀਆਂ ਬੀਵੀ ਸਝਦੇ ਵੀ ਹੋ ਜਾਣਕਾਰੀ ਦਿੰਦਿਆ ਜਿਉਂਦੇ ਵਸਦੇ ਰਵੋ ਹੁਸ਼ਿਆਰਪੁਰ ਵਿਖੇ ਤੋ
@KETOPUNJABI
@KETOPUNJABI 3 жыл бұрын
Thanks
@SukhdevSingh-kk5yh
@SukhdevSingh-kk5yh 2 жыл бұрын
HELLO SIR HELLO Madam SAT SHREE AKAL G
@harmanjeetsingh5942
@harmanjeetsingh5942 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਤੁਹਾਡਾ ਗਲਾਂ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਲਗਿਆ
@KETOPUNJABI
@KETOPUNJABI Жыл бұрын
Thanks for your love and support
@SURESHBHATIA100
@SURESHBHATIA100 2 жыл бұрын
Bhai ji aapke bolne ka style or sath m preparation ... Char chand laga deta hai. You are very down to earth and nature ke karib wala jo concept aapne bataya... Baat bahut sach hai. I will definitely try this recipe and serve to my family. Dil khoosh kar ditta bhai ji.
@SainiBadwalUSA
@SainiBadwalUSA 2 жыл бұрын
Bohet badiya baniya I did keto diet for 6 months and lost 20 pound but after quitting I gain all back in 6 months
@bachansinghburjhamira3402
@bachansinghburjhamira3402 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਬੱਕਰੇ ਦੇ ਆਚਾਰ ਬਾਰੇ। ਚੰਗਿਆੜੇ ਕੱਢ ਤੇ। ਤਹਿ ਦਿਲੋਂ ਧੰਨਵਾਦੀ ਹਾਂ, ਆਪ ਜੀ ਦਾ।
@KETOPUNJABI
@KETOPUNJABI 2 жыл бұрын
Thanks Baai ji for your love and support
@dilbagsinghbaidwan8531
@dilbagsinghbaidwan8531 2 жыл бұрын
ਬਾਈ ਜੀ ਫੱਟੇਚੱਕ ਤੇ ਯਾਰ ਤੁਸੀਂ ਵੀਰੇ ਕਮਾਲੇ ਕਰਦੀ ਬਹੁਤ ਵਧੀਆ ਵੀਡੀਓ ਸੀ ਤੁਹਾਡੀ ਤੇ ਗੱਲਾਂ ਵੀਹ ਬਹੁਤ ਵਧੀਆ ਲੱਗੀਆਂ ਵੀਰੇ ਤੁਹਾਡੀਆਂ ਤੰਦਰੁਸਤੀ ਦੇਵੇ ਪਰਮਾਤਮਾ ਤੁਹਾਡੀ ਜੋੜੀ ਨੂੰ ਅਸੀਂ ਤਾਂ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪੈਸੇ ਖ਼ਰਾਬ ਕਰਦੇ ਰਹੇ ਹਨ ਬੱਕਰੇ ਦੇ ਆਚਾਰ ਲਈ ਆਹ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੈ ਤੁਹਾਡੀ ਧੰਨਵਾਦ ਕੀਟੋ ਫੈਮਿਲੀ ਨੂੰ
@KETOPUNJABI
@KETOPUNJABI 2 жыл бұрын
Thanks Baai ji for your love and blessings
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ
@sukhjindersingh6036
@sukhjindersingh6036 2 жыл бұрын
ਸਤਿਕਾਰਯੋਗ ਵੀਰ ਜੀ ਤੁਹਾਡੇ ਬੱਕਰੇ ਦੇ ਆਚਾਰ ਨਾਲੋਂ ਤੁਹਾਡੀ ਟੌਕ ਗੋ ਸਿਫਸ ਜਿਆਦਾ ਚਟਪੱਟੀ ਆ thanks so much
@KETOPUNJABI
@KETOPUNJABI 2 жыл бұрын
Thanks Baai ji for your love and support 😊🙏
@HarwinderSingh-zi9mr
@HarwinderSingh-zi9mr 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ । ਜਿਊਦੇ ਵੱਸਦੇ ਰਹੋ। 🙏👍
@jotbrar5265
@jotbrar5265 2 жыл бұрын
When we are doing cutting how much gram achar we can eat ? In a day
@KETOPUNJABI
@KETOPUNJABI 2 жыл бұрын
As much you like. Before you start "KETO DIET" please understand it fully. To do that, Please visit "Ketopunjabi" channel on KZbin - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........
@Lalsingh-qo9dt
@Lalsingh-qo9dt 11 ай бұрын
ਵੱਡੇ ਵੀਰ ਜੀ ਪਹਿਲੀ ਵਾਰ ਦੇਖੀ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਹੁਣ ਦੇਖਾਂ ਗੇ ਬਣਾ ਕੇ
@diamondworld8921
@diamondworld8921 2 жыл бұрын
ਅਸੀ ਸਬ ਤੁਹਾਡੇ ਨਾਲ ਹਾਂ. ਵਾਹੇ ਗੁਰੂ ਹਮੇਸ਼ਾ ਖੁਸ਼ ਰੱਖੇ 👌🙏
@kundansingh6441
@kundansingh6441 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏
@karamjetsingh7998
@karamjetsingh7998 Жыл бұрын
ਬਹੁਤ ਹੀ ਵਧੀਆ ਵੀਰ ਜੀ ਇਹੋ ਜਿਹੀਆਂ ਜਾਣਕਾਰੀਆਂ ਅੱਜ ਕੱਲ੍ਹ ਕੋਈ ਦਿੰਦਾ ਹੈ ਤੁਸੀਂ ਬਹੁਤ ਹੀ ਗਰੇਟ ਹੋ ਵੈਰੀ ਨਾਈਸ
@KETOPUNJABI
@KETOPUNJABI Жыл бұрын
Thanks 🙏
@kamlebabe
@kamlebabe Жыл бұрын
ਕਮਾਲ ਕਰਤੀ ਵੀਰ ਜਮਾ ਸਿਰਾ ਲਾਤਾ ਬਾਈ ਨੇ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਵੀਰ ਨੇ ਆਚਾਰ ਧੰਨਵਾਦ ਵੀਰ ਜੀ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ।
@KETOPUNJABI
@KETOPUNJABI Жыл бұрын
Thanks for your love and support
@harmanpreet3133
@harmanpreet3133 2 жыл бұрын
ਪਹਿਲਾਂ ਤਾਂ ਵੀਰ ਜੀ ਤੁਹਾਡਾ ਅਸੀਂ ਧੰਨ ਵਾਦ ਕਰਦੇ ਆ ਤੁਹਾਡੀ ਬੋਲੀ ਪੰਜਾਬੀ ਪਿਉਰ ਪੰਜਾਬੀ ਆ ਜੀ ਸੂਆਦ ਆ ਵੀਰੇ 🙏🙏❤❤
@KETOPUNJABI
@KETOPUNJABI 2 жыл бұрын
Thanks for your love and support 😊
@gr3324-br
@gr3324-br 2 жыл бұрын
Bai ji Looks delicious we add, jafal,javetri,mugh,sauf, jeera,wadi elaitchi,choti elaitchi,gurh,rai,Kalonji,cinnamon,kali mirch,tej patah, And some whisky to.top the atchar and its delicious
@KETOPUNJABI
@KETOPUNJABI 2 жыл бұрын
Haanji Baai ji i don't add any raw spices because garam masale de vich sab kuj hunda hai. Thanks for your love and support. Before you start "KETO DIET" please understand it fully. To do that, Please visit "Ketopunjabi" channel on KZbin - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........
@gr3324-br
@gr3324-br 2 жыл бұрын
@@KETOPUNJABI 8
@pb-fq6yo
@pb-fq6yo 2 жыл бұрын
ਬਹੁਤ ਵਧੀਆ ਭਰਾ ਮਨ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਧੰਨਵਾਦ
@KETOPUNJABI
@KETOPUNJABI 2 жыл бұрын
Thanks Baai ji
@himmatdutta
@himmatdutta 2 жыл бұрын
It was indeed a complete and good recipe ! The way you desribed everthing in a typical desi way was very much appreciable ! I will surely try this out...
@KETOPUNJABI
@KETOPUNJABI 2 жыл бұрын
Thanks Baai ji for your love and support 😊😌🙏
@Fun.with.sukhi.
@Fun.with.sukhi. 2 жыл бұрын
Bi one punjabi ch dassya sbb kujj desi bhasha ch te tci kyu jwaab english ch dei jande ho.punjabi o punjabi hi bolo.
@KETOPUNJABI
@KETOPUNJABI 2 жыл бұрын
Aap ji de pyar da dhanwaad. Parmatma tuhanu chardi Kala bakshan ji 🙏☺️
@budhsinghhalwai8322
@budhsinghhalwai8322 Жыл бұрын
ਬਾਈ ਜੀ ਪ੍ਮਾਤਮਾ ਨੂੰ ਭੁੱਲ ਕੇ ਹੀ ਇਹ ਸੁਆਦ ਯਾਦ ਆਉਂਦੇ ਹਨ.ਬੱਚਿਆ ਉਤੇ ਇਸ ਕੰਮ ਦਾਅਸਰ ਚੰਗਾ ਨਹੀ ਪੈਂਦਾ.ਆਪਣੇ ਬੱਚਿਆ ਨੂੰ ਮੀਟ ਦਾ ਅਚਾਰ ਬਣਾਕੇ ਦੇਣ ਬਜਾਏ ਦੁੱਧ ਦਾ ਪਨੀਰ ਦਿਉ. ਮੀਟ ਤੋ ਵੀਵਵੱਧ ਕੰਮ ਕਰੇਗਾ.ਜਦੋਂ ਰੱਬ ਦੀ ਮਰਜੀ ਹੋਈ ਉਦੇ ਸਭ ਕੁਝ ਇਹ ਖੇਲ ਖਤਮ ਵੀ ਕਰ ਦਿੰਦਾ ਹੈ.ਫਿਰ ਬੰਦਾ ਜਿਉਂਦਾ ਵੀ ਹੁੰਦਾ ਅਤੇ ਕਰ ਵੀ ਕੁੱਝ ਨਹੀ ਕਰ ਸਕਦਾ .ਫਿਰ ਉਲਾਭੇਂ ਦਿੰਦਾ ਰੱਬ ਜੀ ਇਹ ਕੀ ਹੋ ਗਿਆ ਹੈ.ਧੰਨਵਾਦ.
@KETOPUNJABI
@KETOPUNJABI Жыл бұрын
Halwai sahab ji Eh vi das dinde ke pure dudh te paneer kithon milda . Gyan Den lai dhanwaad. God bless you 🙏
@budhsinghhalwai8322
@budhsinghhalwai8322 Жыл бұрын
ਬਾਈ ਜੀ.ਪ੍ਮਾਤਮਾ ਨੂੰ ਹਾਜ਼ਰ ਮੰਨ ਕੇ ਕਿਸੇ ਆਪਣੇ ਗੁਆਂਢੀ ਤੋ ਦੁੱਧ ਲੈ ਕੇ ਜਿਹੜੇ ਮੱਝ ਜਾਂ ਗਾਵਾ ਪਾਲਦੇ ਹਨ .ਜੇ ਮੱਝ ਘਰ ਰੱਖਦੇ ਹੋ ਫਿਰ ਸਾਰਾ ਕੁਝ ਵਧੀਆ ਬਣੇਗਾ.ਫਿਰ ਪਨੀਰ ਬਣਾਓ.ਪਨੀਰ ਪਿਉਰ ਬਣੇਗਾ. ਧੰਨਵਾਦ.
@pardeepsinghgill3984
@pardeepsinghgill3984 10 ай бұрын
ਬਾਈ ਢੋਲ ਕੋਣ ਬਜਾਈ ਜਾਦਾ ਇਸ ਨੂੰ ਇਕ ਅੱਧਾ ਪੀਸ ਸੁੱਟ ਦਿਓ ਥੱਕਿਆ ਪਿਆ ਵਿਚਾਰਾ
@SukhwinderSingh-td9bc
@SukhwinderSingh-td9bc 2 жыл бұрын
ਤੁਸੀ ਬਹੁਤ ਘੈਂਟ ਹੋ ਬਾਈ ਜੜੀ ।ਵਾਹਿਗੁਰੂ ਫੈਮਲੀ ਨੂੰ ਚੱੜਦੀਕਲਾ ਵਿੱਚ ਰੱਖੇ ।
@KETOPUNJABI
@KETOPUNJABI 2 жыл бұрын
Thanks for your love and support 😊😌🙏
@happiebrar5911
@happiebrar5911 Жыл бұрын
ਬਾਈ ਜੀ Bone ਵਾਲੇ ਪੀਸ Use ਕਰ ਸਕਦੇਂ ਆਂ,,? ਕਿ ਨਹੀ ਪਲ਼ੀਜ ਰਿਪਲਾਈ ਕਰਦਿਉ ਮੈਂ ਬਣਾਕੇ ਵੇਖਣਾਂ 🙏🙏
@KETOPUNJABI
@KETOPUNJABI Жыл бұрын
Jaldi kharab ho jaanda.... Use boneless meat
@mukhtiarsinghdhillon5079
@mukhtiarsinghdhillon5079 2 жыл бұрын
Hello Baai ji, when we making BAKKRA ACHAAR, I understand that we only have to add water, just to cook the meat but just in case if some access water is added and if we realise that the meat is fully cooked and there is some water still left in KRAAHI, then what should we of extra water ? Thanks.
@KETOPUNJABI
@KETOPUNJABI 2 жыл бұрын
Good question ☺️. This thing rarely happens if you are using khassi bakra (old Bakra). But every problem has a solution. In that case just take the pieces out of the water and cook them seperately to dry out water. And you can boil some veggies in that water to enjoy as a soup ⭐ starter. How's that my friend 🤠
@mukhtiarsinghdhillon5079
@mukhtiarsinghdhillon5079 2 жыл бұрын
@@KETOPUNJABI Very good Baai ji, very good Idea. I’m going to try LAMB or BAKKRA ACHAAR this weekend, I’m sure that I can’t make same as you made the BAKKRA ACHAAR, that was looking delicious Baai, Unfortunately I couldn’t pick some BAKKRA ACHAAR from your KARAAHI but my mouth was full of water when I was looking at the BAKKRA ACHAAR you made. I was waiting for the MEAT ACHAAR recipe since a long time. You done very good job Baai ji by putting this recipe on you tube and MORE BETTER IS THAT YOUR RECIPE IS KETO STYLE. Thanks Baai ji.
@KETOPUNJABI
@KETOPUNJABI 2 жыл бұрын
@@mukhtiarsinghdhillon5079 All the best my Mate
@mukhtiarsinghdhillon5079
@mukhtiarsinghdhillon5079 2 жыл бұрын
@@KETOPUNJABI ਮਿਹਰਬਾਨੀ ਬਾਈ ਜੀ ।
@kamaldhillon97
@kamaldhillon97 2 жыл бұрын
10 ਮਿੰਟ ਦੀ ਵੀਡੀਓ ਤੁਸੀਂ ਪੌਣਾਂ ਘੰਟਾ ਨਜਾਇਜ਼ ਖਿੱਚ ਦਿੱਤੀ
@paramjitsinghkocher1004
@paramjitsinghkocher1004 2 жыл бұрын
ਤੁਸੀ ਬਹੁਤ ਮਿਹਨਤ ਕੀਤੀ ਹੈ (Good Job) ਮੁਰਗੇ ਦਾ ਅਚਾਰ ਵੀ ਦੱਸ ਦੋ ਕਿਸੇ ਦਿਨ
@KETOPUNJABI
@KETOPUNJABI 2 жыл бұрын
It's already there. Please open playlists section of "keto nonveg recipes"
@studiovihaan
@studiovihaan 2 жыл бұрын
Monu Bhaiya, ਮੈਂਨੂੰ ਲੱਗਦਾ ਜਲਦੀ ਹੀ ਆਉਣਾ ਪੈਣਾ ਤੁਹਾਡੇ ਕੋਲ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ..!! 😊
@KETOPUNJABI
@KETOPUNJABI 2 жыл бұрын
You are welcome ji. Thanks Baai ji for your love and support
@SatnamSingh-ue9rg
@SatnamSingh-ue9rg 2 жыл бұрын
@@KETOPUNJABI hello
@dhillonmansawala
@dhillonmansawala 2 жыл бұрын
Bhi yaar tery varga banda ne dekhna bohat vadia pehli vaar video dekhi dil kush ho geya Reply pls Thank you so much👍👍👍
@KETOPUNJABI
@KETOPUNJABI 2 жыл бұрын
Aap ji de pyar te satkaar da bohot dhanwaad ji
@dhillonmansawala
@dhillonmansawala 2 жыл бұрын
Welcome bhi g
@ajaypal7485
@ajaypal7485 2 жыл бұрын
Vere tuci Jain hospital Jagraon aunde ho Hnna Medicine lain Jagraon Main dekheya kafi waar thanu
@KETOPUNJABI
@KETOPUNJABI 2 жыл бұрын
@@ajaypal7485 hanji mere relative hospital vich admit San ji. Now he is fine
@ajaypal7485
@ajaypal7485 2 жыл бұрын
@@KETOPUNJABI okk Jnaab Main othe Job Krda c Thanu dekheya C Clear hogeya hi👍
@gchahal051
@gchahal051 2 жыл бұрын
ਧੰਨਵਾਦ ਜੀ ਜਾਣਕਾਰੀ ਦੇਣ ਲਈ
@KETOPUNJABI
@KETOPUNJABI 2 жыл бұрын
Welcome ji 🙏😌 Welcome to Ketopunjabi lifestyle
@Karnsandhey
@Karnsandhey 2 жыл бұрын
ਅਚਾਰ ਵੀ ਵਧੀਆ ਤੇ ਸੋਚ ਵੀ ਵਧੀਆ
@KETOPUNJABI
@KETOPUNJABI 2 жыл бұрын
Thanks Baai ji
@mkjee5833
@mkjee5833 2 жыл бұрын
Looks good. I will try making a smaller portion. The only worry me is the vinegar....well great cooking😋....thanks for sharing! 🙏🇸🇬
@KETOPUNJABI
@KETOPUNJABI 2 жыл бұрын
Don't worry bro. Please 🙏 go ahead
@ManjitSingh-pg6mo
@ManjitSingh-pg6mo 2 жыл бұрын
Very good ਜੀ ਦੇਸੀ ਸਰੋਂ ਦਾ ਤੇਲ ਪਾ ਸਕਦਾ ਜੀ ਕੇ ਜਾਂ ਨਾਰੀਅਲ ਤੇਲ ਹੇ ਪੋਣਾ ਹੈ ਦਸੳ ਵੀਰ
@KETOPUNJABI
@KETOPUNJABI 2 жыл бұрын
Haanji Baai ji paa sakde aa ji. But mustard oil is not allowed in keto diet. Before you start "KETO DIET" please understand it fully. To do that, Please visit "Ketopunjabi" channel on KZbin - then open "PLAYLISTS" and then open "Keto tutorials in Punjabi" playlist. Then watch my all tutorials starting from "PART - 1. 2. 3. 4........
@Sohansingh-qg7ow
@Sohansingh-qg7ow 2 жыл бұрын
ਬਹੁਤ ਵਧੀਆ ਲੱਗਿਆ ਬਾਈ । ਵਾਕਿਆ ਹੀ ਤੁਸੀਂ ਖਾਣ ਤੇ ਖਿਲਾਉਣ ਦੇ ਸ਼ੌਕੀਨ ਹੋ ।
@Lionoftruth7
@Lionoftruth7 2 жыл бұрын
Pressure cooker ch cook karke pehla fir pan ch dry karke banale 👍 time bachuga
@KETOPUNJABI
@KETOPUNJABI 2 жыл бұрын
Haanji Baai you can do as you like.
@balbirkohli8493
@balbirkohli8493 2 жыл бұрын
Paji main aapki video pahli bar dekhi hai dil khush ho gaya aapki baten sunkar kash ke sari duniya aap Jaisi ho jaaye sat shri akaal
@KETOPUNJABI
@KETOPUNJABI 2 жыл бұрын
Thanks Baai ji for your love and support ❣️
@inderjitsingh7074
@inderjitsingh7074 2 жыл бұрын
ਵੀਰ ਜੀ ਤੁਹਾਡੀਆ ਵੀਡੀਓਜ਼ ਦੇ ਨਾਲ ਨਾਲ ਤੁਹਾਡਾ ਸੁਭਾਅ ਵੀ ਸਾਨੂੰ ਵਧੀਆ ਲੱਗਦਾ ਵੀਰ।
@KETOPUNJABI
@KETOPUNJABI 2 жыл бұрын
Love you Ji bohot bohot
@surajsinghs1421
@surajsinghs1421 2 жыл бұрын
ਬਾਈ ਜੀ 🙏 ਬਠਿੰਡੇ ਵਾਲੇਆ ਨੂੰ ਖੂਸ਼ ਕਰ ਦਿੱਤਾ ਸੂਰਜ
@inderhere9830
@inderhere9830 2 жыл бұрын
Very good veer ji Dil karda khan nu
@hukamsinghkhalsa1456
@hukamsinghkhalsa1456 2 жыл бұрын
Bai ji maja aa giya
@ਅਵਤਾਰਸਿੰਘਔਲਖ
@ਅਵਤਾਰਸਿੰਘਔਲਖ 2 жыл бұрын
ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ।ਵੀਡੀਓ ਦੇਖਣ ਦਾ ਸੁਆਦ ਆ ਗਿਆ ਜੀ
@KETOPUNJABI
@KETOPUNJABI 2 жыл бұрын
Thanks for your love and support ❣️😊
@gurwantsingh5068
@gurwantsingh5068 2 жыл бұрын
Dilmohan Paje, tuhade Achaar ne " Dil" "Moh" lya, "Dil" nu "Mohan" waleyan Gallan tusi Das de ho, Nature naal Jod rahe ho tuhada bahut - bahut Tanvaad with Best wishes............!!!!!!!!!
@surjitsingh6327
@surjitsingh6327 2 жыл бұрын
Pashkaari bohut sohni aie.gudia beti bohut piaarri aie.achaar bnauna v bohut vdhia sikhia.
@gurd3908
@gurd3908 2 жыл бұрын
Phaji I just came cross your channel excellent cooking..with clean info..amazing video.. Love from Canada 🇨🇦 god bless!!
@shamshadalikhan1995
@shamshadalikhan1995 2 жыл бұрын
ਨਾਰੀਅਲ ਤੇਲ ਤੋਂ ਬਿਨਾਂ ਕੋਈ ਦੂਸਰਾ ਤੇਲ ਵੀ ਵਰਤਿਆ ਜਾ ਸਕਦਾ?
@KETOPUNJABI
@KETOPUNJABI 2 жыл бұрын
If you are not doing keto then you can use any oil. Because other oils are not allowed in keto
@grewalaman11
@grewalaman11 2 жыл бұрын
Paji... My Dad made what I thought was the best meat achar i ever ate....but i could not replicate!!! I tried this(and every other recipe) because i could not even remember my dads recipe...but DITTO! Maybe even better! Thank You Sir! Brought my childhood back to me. God Bless You And Your Family!
@KETOPUNJABI
@KETOPUNJABI 2 жыл бұрын
Thanks Baai ji for your love and support and blessings ❣️😌🙏🙏🙏
@TheGearGang
@TheGearGang 2 жыл бұрын
Bai ji meat nu raw papaya da paste la ke rakho kuj time…te always make pickles in mustard oil
@SandeepSharma-eh1qk
@SandeepSharma-eh1qk 2 жыл бұрын
Sir coconut oil naa ho to or Kone saa oil use karna padega please Batow
@KETOPUNJABI
@KETOPUNJABI 2 жыл бұрын
You can use any keto friendly oil. If you are not doing keto then you can use any oil.
@SandeepSharma-eh1qk
@SandeepSharma-eh1qk 2 жыл бұрын
@@KETOPUNJABI thanks 👍
@ਜੱਸ-ਣ8ਞ
@ਜੱਸ-ਣ8ਞ 2 жыл бұрын
ਬਹੁਤ ਬਹੁਤ ਪਿਆਰ ਦਾਦਾ ਜੀ ਤੇ ਚਾਚਾ ਜੀ🙏🙏🙏🙏🙏
@kirakabiraj4760
@kirakabiraj4760 2 жыл бұрын
ਸਤਿ ਸ਼੍ਰੀ ਅਕਾਲ ਬਾਬੇਜੀ ਜੀ 🙏ਬਿਲਕੁਲ ਸਹੀ ਭੀਡਿਉ ਕਿਤੇ ਹੈ ਜੀ 👌👌👌
@KETOPUNJABI
@KETOPUNJABI Жыл бұрын
SSA ji. Thanks for your love and support
@rajraina2914
@rajraina2914 Жыл бұрын
But i use mustard oil p marka and for sournes tatri or amchur
@mukhtiarsinghdhillon5079
@mukhtiarsinghdhillon5079 3 жыл бұрын
Hello Baai ji, in Keto Salad or Keto smoothie can we use tomato, celery, Reddish, it looks like small SHALGAMS, but people in U.K. Called MOOLI. So as you say in your video that you lived in U.K. for about 10 years so you must know that what’s I’m talking about. So please tell me that can we use them things in Salad. Thanks Baai ji.
@KETOPUNJABI
@KETOPUNJABI 3 жыл бұрын
Yes you can
@mukhtiarsinghdhillon5079
@mukhtiarsinghdhillon5079 3 жыл бұрын
@@KETOPUNJABI Thanks Baai ji.
@srahal4670
@srahal4670 3 жыл бұрын
Very good video really enjoyed watching! Thank you Bai ji 🙏
@tehalsinghbrar9985
@tehalsinghbrar9985 2 жыл бұрын
Very nice
@SHAMSHERSINGH-rd6tf
@SHAMSHERSINGH-rd6tf 2 жыл бұрын
ਸਤਿ ਸ੍ਰੀ ਆਕਾਲ ਦਿਲਜੀਤ ਮੋਹਨ ਵੀਰ.... ਬੱਕਰੇ ਦਾ ਆਚਾਰ ਬਣਾਉਂਨ ਦਾ ਬਹੁਤ ਵਧੀਆ ਤੇ ਸਿੰਪਲ ਤਰੀਕਾ ਅਸੀਂ ਸਿੱਖ ਲਿਆ ...ਜਿਊਂਦਾ ਰਹਿ ਵੀਰ....
@KETOPUNJABI
@KETOPUNJABI 2 жыл бұрын
Thanks Baai ji for your love and support 😌
@amitbhatia.
@amitbhatia. 2 жыл бұрын
ਭਾਜੀ ਤੁਹਾਡੀ ਵੀਡੀਓ ਦੇਖ ਕੇ ਮਜਾ ਆਗਿਆ ਯਾਰ ਤੁਹਾਡਾ ਸੂਬਾ ਬਹੁਤ ਵਾਦੀਆ ਮੈਨੂੰ ਹਾਸਾ ਬਹੁਤ ਆਇਆ ਜਦੋ ਕਿਆ ਭਾਬੀ ਲਾਰਾ ਸੁੱਟ ਰਹੇ 🤣 ਵੈਰੀ funy ਮੂਵਮੇੰਟ ਸੀ thnku ਭਾਜੀ
@KETOPUNJABI
@KETOPUNJABI 2 жыл бұрын
Thanks Baai ji for your love and support
@gurpreetsinghgopi2155
@gurpreetsinghgopi2155 2 жыл бұрын
Thank you very much for this best information Brother love you God bless you
@loombasatnam
@loombasatnam 9 ай бұрын
Veer Ji , where did you buy thay smoothie glass . Mutton aachar . I like your recipes. What is difference between using coconut oil vs Mustard Oil .
@KETOPUNJABI
@KETOPUNJABI 9 ай бұрын
You can buy IT online. Coconut oil is very healthy because it has Medium chain triglycerides.
@peterfernandes9496
@peterfernandes9496 2 жыл бұрын
Hello!! Ketto Punjabi Family.... Love the way you speak and Yum Dishes you prepare... Keep it Up. God Bless Your family. Guru pehle baar dekha apka video... worth watching 👍🏻👍🏻👍🏻 Keep Going!!!
@KETOPUNJABI
@KETOPUNJABI 2 жыл бұрын
Thanks and welcome to Ketopunjabi Baai ji....
@PunamDhanwar-gq6nn
@PunamDhanwar-gq6nn Жыл бұрын
....I am from jharkhand .I am Punam .paji I love your recipes and u and family also .and mostly I love Panjab and Panjabi language ....
@KETOPUNJABI
@KETOPUNJABI Жыл бұрын
Welcome to ketopunjabi. Thanks for your love and support 😊😌🙏
@avtarsingh-xg1zp
@avtarsingh-xg1zp 2 ай бұрын
ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ ਬਹੁਤ ਵਧੀਆ ਲੱਗਾ। ਮਨ ਖੁਸ਼ ਹੋ ਗਿਆ। ਹਮੇਸ਼ਾ ਹੱਸਦੇ ਵੱਸਦੇ ਰਹੋ।
@KETOPUNJABI
@KETOPUNJABI 2 ай бұрын
Thanks for your love and support 😗
@satnambhutta6449
@satnambhutta6449 2 жыл бұрын
Looks like mutton pickle will be very delicious Thanks bai ji
@devindergahlot8263
@devindergahlot8263 2 жыл бұрын
Viewing your video from here in the US, I couldn't taste your Achaar, but the kind of Punjabi you spoke sounded very "delicious' to my ears. You've entrusted me with the task to find that Iron 'Kadhai' ere I go in for trying your recipe.
@balbirsinghgill1595
@balbirsinghgill1595 2 жыл бұрын
ਕੜਾੲੀ ਹੈ ਵੱਡੀ ਵੀਰ ,ਸ਼ਕਾਗੋ ਸਬਰਵ,,ਨੇੜੇ ਹੋ ਤਾ ਵਰਤ ਲੈਣਾ,
@riasatbajwavlogs
@riasatbajwavlogs Жыл бұрын
kzbin.info/www/bejne/a2evZZudbZKijs0si=VzwnZYeSdTJFwS8h
@r06kisan
@r06kisan Жыл бұрын
ਹੁਣੇ ਬਣਾ ਕੇ ਹਟਿਆ ਬਹੁਤ ਹੀ ਸਵਾਦ ਬਣਿਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ❤ ਫੋਟ ਦਾ ਉਪਸ਼ਨ ਹੈ ਨਹੀ , ਨਹੀ ਤਾ ਫੋਟੋ ਪਾਉਣੀ ਸੀ😊
@KETOPUNJABI
@KETOPUNJABI Жыл бұрын
God bless you
@rdtkhokhar2113
@rdtkhokhar2113 2 жыл бұрын
Kisaan ekta zindabad 💪🙏👍💪💪
@bachanmkbachan4986
@bachanmkbachan4986 2 жыл бұрын
ਵੀਰਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਿੳਦੇ ਵੱਸਦੇ ਰਹੋ
@bhupindermrf9520
@bhupindermrf9520 3 жыл бұрын
Dilmohan jeet singh JI you make respice for your dil. Kito punjab is blessing for punjabis. Stay blessed.
@gurmitsinghghotra4439
@gurmitsinghghotra4439 2 жыл бұрын
Fon.nomber.do.achar.bna.k.dedo.ge
@ArjunSingh-ju3qz
@ArjunSingh-ju3qz 2 жыл бұрын
@@gurmitsinghghotra4439 p
@ArjunSingh-ju3qz
@ArjunSingh-ju3qz 2 жыл бұрын
Pj
@SurinderKumar-ex3ce
@SurinderKumar-ex3ce 2 жыл бұрын
@@ArjunSingh-ju3qz Surinder kumar very good
@riasatbajwavlogs
@riasatbajwavlogs Жыл бұрын
kzbin.info/www/bejne/a2evZZudbZKijs0si=VzwnZYeSdTJFwS8h
@shiv0786
@shiv0786 2 жыл бұрын
ਭਾਜੀ ਜਦੋਂ ਮੈਂ ਕੁਵੈਤ ਤੋਂ ਇੰਡੀਆ ਆਉਂਦਾ ਹੁੰਦਾ ਆ ਬਕਰੇ ਦਾ ਆਚਾਰ ਬਹੁਤ ਲੱਭਦਾ ਪਰ ਮਿਲਦਾ ਨੀ ਲੁਧਿਆਣਾ ਸਾਡੇ ਹੁਸ਼ਿਆਰਪੁਰ ਤੇ ਹੋਰ ਸ਼ਹਿਰਾਂ ਚ ਵੀ ਟਰਾਈ ਕੀਤਾ। ਸਾਡੇ ਚੱਬੇਵਾਲ ਵੀਹ ਪੱਚੀ ਸਾਲ ਪਹਿਲਾਂ ਮਿਲਦਾ ਹੁੰਦਾ ਸੀ। ਪਰ ਹੁਣ ਕਦੇ ਦੇਖਿਆ ਨੀ।
@amarjitsingh1275
@amarjitsingh1275 2 жыл бұрын
22g viewing your recipe first time. loved it.
@KETOPUNJABI
@KETOPUNJABI 2 жыл бұрын
Thanks Baai ji for your love and support
@vijaysharma1600
@vijaysharma1600 2 жыл бұрын
Viewing your cooking presentation with commentary from West Indies. Simply loved your description in Punjabi. Sent me back to my village in Punjab. Felt like family. Thank you.
@KETOPUNJABI
@KETOPUNJABI 2 жыл бұрын
Thanks Baai ji for your love and support 😊🙏☺️😌🙏
@amandeepkaur-cj9tc
@amandeepkaur-cj9tc Жыл бұрын
@@KETOPUNJABI contact nmbr veer ji
@KETOPUNJABI
@KETOPUNJABI Жыл бұрын
@@amandeepkaur-cj9tc 9780336999
@pardesanwichpunjabi3101
@pardesanwichpunjabi3101 2 жыл бұрын
Bai 10 years phela khiya 3-4 years a dad pake dede hunde hun mai abroad ch pona ap but pata nahi chal reha kida penda thuda bhuth thanks ji video pon lai 🙏🙏🙏🙏🙏🙏
@jatinderSingh-gx8vk
@jatinderSingh-gx8vk 2 жыл бұрын
👍👌 All the best and a wonderful way of cooking would love to taste it some day
@joekhana5763
@joekhana5763 2 жыл бұрын
looks very tasty home made goat achar 👍
@parmindersinghsidhu4734
@parmindersinghsidhu4734 2 жыл бұрын
Add some shit to it.
@tarsemsingh4123
@tarsemsingh4123 2 жыл бұрын
Iooks ਵੈਰੀ tasty home made goat achar
@gurwindersingh2376
@gurwindersingh2376 2 жыл бұрын
Thx bhaji .bhot ਵਧੀਆ
@SherSingh-ht7me
@SherSingh-ht7me 2 жыл бұрын
ਵਾਈ ਜੀ ਮੁਬੈਲ ਚੋਂ ਸਮੈਲ ਆਉਣ ਲਾਤੀ ਧੰਨਵਾਦ 🙏
@gaganpreet4988
@gaganpreet4988 2 жыл бұрын
ਵੀਰ ਜੀ ਸੁਆਦ ਆ ਗਿਆ 🙏🙏🙏ਸਤਿ ਸ੍ਰੀ ਆਕਾਲ ਜੀ 🙏🙏🙏🙏
@chuharsingh6259
@chuharsingh6259 Жыл бұрын
ਕੀਟੋ ਭਰਾ ਬੱਕਰੇ ਦੇ ਆਚਾਰ ਵੇਖ ਮੂੰਹ ਵਿੱਚ ਪਾਣੀ ਆ ਗਿਆ ਹੈ ਬਹੁਤ ਹੀ ਵਧੀਆ ਹੈ ਭਰਾ ਤੇਰੀਆਂ ਮਿੱਠੀਆਂ ਗੱਲਾਂ ਬਹੁਤ ਵਧੀਆ ਲੱਗਿਆ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
@KETOPUNJABI
@KETOPUNJABI Жыл бұрын
Thanks Baai ji for your love and blessings
@تانت-ت8ط
@تانت-ت8ط 2 жыл бұрын
ماشاء الله تبارك الله. 🤲
@KETOPUNJABI
@KETOPUNJABI 2 жыл бұрын
Thanks Bhai Jaan
@ramankaur475
@ramankaur475 2 жыл бұрын
All tha best navjot mam g god bless you and your famly
@Suhkimaan
@Suhkimaan 2 жыл бұрын
ਦੁਨੀਆ ਦੀ ਕੋਈ ਵੀ ਖੁਰਾਕ ਬੰਦੇ ਦੇ ਚਿੱਟੇ ਵਾਲ ਆਉਣ ਤੋ ਨਹੀਂ ਰੋਕ ਸਕਦੀ
@sanjeevmaman617
@sanjeevmaman617 2 жыл бұрын
paji yr sade khan pin te dpend hunda aa
@avtarsingh-ry9dd
@avtarsingh-ry9dd 2 жыл бұрын
ਬਿਲਕੁਲ ਵਾਲਾਂ ਨੇ ਚਿੱਟੇ ਤੇ ਹੋਣਾ ਹੀ ਹੈ, ਕਈ ਵਾਰੀ ਚਿੱਟੇ ਵਾਲ ਤੁਹਾਡੀ ਪਰਸੋਨਾਲਿਟੀ ਨੂੰ ਜਾਦਾ ਹੀ ਵਧਾਉਂਦੇ ਆ, ਮੈਂ 62 ਸਾਲ ਦਾ ਵਾਂ ਤੇ ਅੱਜ ਵੀ ਅੱਟ੍ਰੈਕਟਿਵ ਵਾਂ, ਇੱਦਾ ਵੀ ਕਹਿ ਸਕਦਾ ਵਾਂ ਕਿ ਵੁਮੈਨਸ ਲਈ ਦਿਲ ਖਿੱਚਵਾਂ ਵਾਂ..
@Suhkimaan
@Suhkimaan 2 жыл бұрын
@@avtarsingh-ry9dd 😁
@onkar9754
@onkar9754 2 жыл бұрын
@@avtarsingh-ry9dd balle baba
@lakhwinder2610
@lakhwinder2610 2 жыл бұрын
ਬਾਈ ਜੀ ਧੰਨ ਧੰਨ ਹੋਗੀ ਜੀ
@BaljindarSingh-be5io
@BaljindarSingh-be5io 9 ай бұрын
ਵਹੁਤ ਵਧੀਆ ਆਚਾਰ ਵਜੋਂ ਦਾਤਰੀਕਾ
@manderdavinder4841
@manderdavinder4841 2 жыл бұрын
22 ji ਜੰਗਲੀ ਸੂਰ ਦਾ ਅਚਾਰ ਬੀ ਐਸ ਤਰੀਕੇ ਨਾਲ ਪੈਦਾ ਦੱਸੀ ਵੀਰ
@amarjeetsinghdhillon232
@amarjeetsinghdhillon232 2 жыл бұрын
Yes
@payalsharma2172
@payalsharma2172 3 жыл бұрын
Love the way ...your dishes not only tasteful ,seems soulful
@KETOPUNJABI
@KETOPUNJABI 3 жыл бұрын
Thanks dear ☺️
@satnaamsingh4467
@satnaamsingh4467 2 жыл бұрын
ਬਹੁਤ ਵਧੀਆ ਢੰਗ ਅਚਾਰ ਪਾਉਣ ਦਸਿਆ ਵੀਰ ਨੇ
@KETOPUNJABI
@KETOPUNJABI 2 жыл бұрын
Thanks for your love and support
@gurpreetsinghgill5752
@gurpreetsinghgill5752 2 жыл бұрын
ਬਾਈ ਜੀ ਸਿਰਾ ਕੱਰਤਾ ਮੈਂ ਵੀ ਅਚਾਰ ਪਾਣਾ ਏ 👍🏻🙏
@jagjitguns9401
@jagjitguns9401 2 жыл бұрын
Good
@jagjeetkhanduja3430
@jagjeetkhanduja3430 3 жыл бұрын
Father is looking young than son 🇮🇳 hindustan zindabad nation first
@Singh_005
@Singh_005 2 жыл бұрын
ਭੈਣ ਦੀ ਫ.. ਤੇਰੇ ਹਿੰਦੂਸ਼ਤਾਨ ਦੀ
@jasdevsinghchahal5889
@jasdevsinghchahal5889 2 жыл бұрын
bai ji vekh k swad aa gya
@Singh_005
@Singh_005 2 жыл бұрын
@@junjiito6619 ਅਸੀਂ ਵੀ ਕਹਿਣੇ ਆ ਅਜ਼ਾਦੀ ਹੀ ਹੱਲ ਆ ,,ਖ਼ਾਲਿਸਤਾਨ ਜ਼ਿੰਦਾਬਾਦ ਸਿੱਖੀ ਭੇਸ ਵਿੱਚ ਜਿਹੜੇ ਹਿੰਦੂਸੈਤਾਨੀਆ ਦੀਆਂ ਜੁੱਤੀਆਂ ਚੱਟਦੇ ਆ ਭਰਾਵਾਂ ਇਹ ਗੱਲ ਉਹਨਾਂ ਨੂੰ ਕਿਹਾ ਕਰੋ ਸਾਨੂੰ ਨਹੀਂ
@sahilgarg662
@sahilgarg662 2 жыл бұрын
Bai g tusi ta bhathi te bnaya eh. mai eh achar gas te bnaun lag gya. Pure 3 ghante lagge mainu bnaun nu. Akhir ch dhak k bnauna pya fer bnya kite ja k. Par bnya swad ae. Dhanvaad g
@KETOPUNJABI
@KETOPUNJABI 2 жыл бұрын
Welcome ji
@dhillonmpala7977
@dhillonmpala7977 2 жыл бұрын
ਵੀਰ ਜੰਗਲੀਂ ਸੂਰ ਦਾ ਅਚਾਰ ਵੀ ਇਸ ਤਰ੍ਹਾਂ ਬਣਾਇਆ ਜਾਹ ਸਕਦਾ। ਰਾਜ ਮੱਧ ਪ੍ਰਦੇਸ਼ ਤੋਂ🙏
@KETOPUNJABI
@KETOPUNJABI 2 жыл бұрын
Ji
@KETOPUNJABI
@KETOPUNJABI 2 жыл бұрын
Bilkul
@DALJEETSINGH-qc6tk
@DALJEETSINGH-qc6tk 2 жыл бұрын
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਬਾਜਾਰ ਦੇ ਗੰਦ ਖਾਣ ਨਾਲੋ ਜੰਗਲੀ ਸੂਰ ਦੇ ਆਚਾਰ ਬਾਰੇ ਵੀ ਦੱਸੋ ਜਰੂਰ ਦੱਸੋ ਧੰਨਵਾਦ ਜੀ
@jassachattowal3113
@jassachattowal3113 3 жыл бұрын
Mouth watering dish
@janakrajverma997
@janakrajverma997 2 жыл бұрын
First like u r theth punjabi your meat achaar superrrrr waiting next veg.recipies.
@keeratpr
@keeratpr 2 жыл бұрын
Nariyal de tel di jagah saron da tel jyada vadiya laggu...ki kehne o?
@KETOPUNJABI
@KETOPUNJABI 2 жыл бұрын
Haanji Baai ji it's totally your choice
@sukhpalsingh5109
@sukhpalsingh5109 3 жыл бұрын
ਵੀਰ ਜੀ ਹਫਤਾ ਦਸ ਦਿਨ ਤੇ ਬਹੁਤ ਨੇ ਜੇ ਖਾਉ ਨਾ ਤੇ ਮਹੀਨਾ ਯਾ ਸਾਲ ਵੀ ਨਿਕਲ ਸਕਦਾ
@faisalmiya8256
@faisalmiya8256 2 жыл бұрын
PAJI SUPER VARI NAIC
@mukhtiarsinghdhillon5079
@mukhtiarsinghdhillon5079 3 жыл бұрын
Wish you all the best to your Mrs. Baai ji. I’m very sure that you are a good friend, good host plus you are a very GOOD HUSBAND too.
@charanjitsingh9380
@charanjitsingh9380 Жыл бұрын
Bai ji jekar achar mangvana hove ta kida odar kar sakde han ji🙏
@clarifydoubtswithpriya4981
@clarifydoubtswithpriya4981 2 жыл бұрын
Really nice sir ✨✨
@KETOPUNJABI
@KETOPUNJABI 2 жыл бұрын
Thanks for your love and support
Random Emoji Beatbox Challenge #beatbox #tiktok
00:47
BeatboxJCOP
Рет қаралды 54 МЛН
Osman Kalyoncu Sonu Üzücü Saddest Videos Dream Engine 275 #shorts
00:29
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 2,5 МЛН
ਬੱਕਰੇ ਦਾ ਅਚਾਰ recipe || Mutton Pickle || Vlog #02 Namberdar Farm
32:40
Namberdar Farm ਨੰਬਰਦਾਰ ਫਾਰਮ
Рет қаралды 893 М.
ਬਟੇਰ ਦਾ ਅਚਾਰ recipe || Quail Pickle Punjabi Style || Namberdar Farm Vlog
31:43
Namberdar Farm ਨੰਬਰਦਾਰ ਫਾਰਮ
Рет қаралды 192 М.
Truck Drivers spl Highway Dhaba Khana | 24 Hour Open | Street Food India
12:18
ਮੱਛੀ ਦੇ ਪਕੌੜੇ | Fried Fish | Fish Pakora
18:10
Punjabi Family Chef
Рет қаралды 479 М.
Random Emoji Beatbox Challenge #beatbox #tiktok
00:47
BeatboxJCOP
Рет қаралды 54 МЛН