ਬੱਕਰੀਆਂ ਆਲੇ ਕਹਿ ਕੇ ਮਜ਼ਾਕ ਉਡਾਉਣ ਵਾਲਿਆਂ ਦੇ ਕੀਤੇ ਮੂੰਹ ਬੰਦ।ਕਮਾਈ ਸੁਣ ਕੇ ਰਹਿ ਜਾਓਗੇ ਹੈਰਾਨ। latest video 2021

  Рет қаралды 42,729

Dhillon Bathinde aala

Dhillon Bathinde aala

Күн бұрын

ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
ਆਪਣੇ ਸਾਰੇ ਅਕਾਊਂਟ ਆਈ ਡੀ
insta, Facebook page,tik tok
Dhillon Bathinde aala ,Mandeep Dhillonਦੇ ਨਾਮ ਤੇ ਆ ਜੀ ਜਰੂਰ ਲਾਈਕ flow kro ji
ਸਾਡੇ ਨਾਲ ਗੱਲ ਕਰਨ ਲਈ ਸਾਨੂੰ instagram ਤੇ follow ਕਰੋ ਤੇ msg ਕਰੋ ਜੀ
Dhillon_Bathinde_wala ,👇👇
...
Mandeep.dhillons👇👇
...
permotion Contect,, +91-94643-52881
#goatfarm #latestvideo,

Пікірлер: 65
@harmeetkharoud8994
@harmeetkharoud8994 3 жыл бұрын
ਢਿੱਲੋਂ ਸਾਹਿਬ ਵੀਰਾਂ ਨਾਲ ਗੱਲ ਬਾਤ ਕਰਵਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@sarabjitsinghssarabjitsing968
@sarabjitsinghssarabjitsing968 3 жыл бұрын
Good.farm.
@gurpreetmallhi5840
@gurpreetmallhi5840 3 жыл бұрын
ਕੰਮ ਕੋਈ ਵੱਡਾ ਛੋਟਾ ਨਹੀਂ
@bikramjitsingh8295
@bikramjitsingh8295 3 жыл бұрын
ਬਹੁਤ ਵਧੀਆ ਵੀਰ ਸਾਨੂੰ ਮਾਣ ਐ ਭਰਾਵਾਂ ਤੇ
@happydrall52
@happydrall52 3 жыл бұрын
ਬਹੁਤ ਵਧੀਆ ਫਾਰਮ ਬਾਈ
@b.s.dhillon7515
@b.s.dhillon7515 3 жыл бұрын
ਬਹੁਤ ਵਧੀਆ ਜੀ
@balwantpannu2783
@balwantpannu2783 3 жыл бұрын
Fatte chakk dhillon brothers Good Luck
@jasswarring9250
@jasswarring9250 3 жыл бұрын
ਰੋਟੀ ਹੱਕ ਦੀ ਖਾਈਏ ਜੀ ਭਾਵੇ ਬੂਟ ਪਾਲਿਸਾ ਕਰੀਏ
@babbucheema8116
@babbucheema8116 3 жыл бұрын
ਘੈਂਟ ਜੀ
@Gujjar_FB
@Gujjar_FB 3 жыл бұрын
Love from pakistan
@gurmeetsingh-zh9vl
@gurmeetsingh-zh9vl 3 жыл бұрын
I love India Punjab &Pak Punjab
@bssekhon5773
@bssekhon5773 3 жыл бұрын
ਢਿਲੋਂ ਬਾਈ ਇਹ ਫਾਰਮ ਹਾਊਸ ਹੈ ਕਿੱਥੇ ਬਹੁਤ ਵਧੀਆ ਹੈ
@BaljinderSingh-yr8vh
@BaljinderSingh-yr8vh 3 жыл бұрын
Taruana, Haryana
@sukwindersingh8484
@sukwindersingh8484 3 жыл бұрын
Taruana District sirsa Haryana sade pind Takhatmal de naal a bilkul y
@virbalsingh726
@virbalsingh726 3 жыл бұрын
ਬਹੁਤ ਵਧੀਆ ਭਰਾਵੋ
@bhanajatt6239
@bhanajatt6239 3 жыл бұрын
ਬਕਰੀਆਂ ਵਿਚ ਤਾਂਬਹੁਤ ਮੁਨਾਫਾਹੈ?ਕੋਂਈ ਇਂਡਸਟਰੀ ਦੁਕਾਨ ਦਾਰੀ ਦੇਮੁਨਾਫੇ ਬਾਰੇ ਵੀ ਵੀਡੀਓ ਬਣਾਓ।
@dhanindersidhu7766
@dhanindersidhu7766 3 жыл бұрын
ਵੀਰ ਜੀ ਇਹ ਕਿਥੇ ਹੈ ਬਕਰੀ ਫਾਰਮ
@GurpreetSingh-re4kq
@GurpreetSingh-re4kq 3 жыл бұрын
Good,,ji
@Laddi_Singh994
@Laddi_Singh994 3 жыл бұрын
ਵਾੲੀ ਜੀ ਚਿੱੜੀਅਾਂ ਵਾਸਤੇ ਅਾਲ੍ਹਣੇ ਟੱਗੋ ਜੀ, ਚਿੱੜੀਅਾਂ ਵੀ ਹੁਣ ਖਤਮ ਹੋ ਰਹੀਅਾਂ ਹਨ, ਮੇਨ ਕਾਰਨ ਅਾਲ੍ਹਣੇ ਪਾੳੁਣ ਨੂੰ ਜਗ੍ਹਾਂ ਘੱਟ ਦਾ ਜਾਣਾਂ ।
@baliharsingh5558
@baliharsingh5558 3 жыл бұрын
Thanks Sir Good warking
@jasveersidhu68
@jasveersidhu68 3 жыл бұрын
Good positive think
@BholaSingh-dg9st
@BholaSingh-dg9st 3 жыл бұрын
Very nice
@deepbutter4282
@deepbutter4282 3 жыл бұрын
Very good veer
@jagjeetvirkkamalwala5682
@jagjeetvirkkamalwala5682 3 жыл бұрын
Nice bnde ne vr
@manisidhu3711
@manisidhu3711 3 жыл бұрын
Wah g Wah g
@bhupindersinghbhupindersin662
@bhupindersinghbhupindersin662 3 жыл бұрын
Nice
@100babbu
@100babbu 3 жыл бұрын
Bht vdia interview dhillon saab location ki aa eh farm de..?
@premsidhu2905
@premsidhu2905 3 жыл бұрын
Taruana district sirsa
@tanveerbhatti6040
@tanveerbhatti6040 3 жыл бұрын
Dhilon veer g ki haal n tohaday.
@farmingtvpunjab16
@farmingtvpunjab16 3 жыл бұрын
Bht vdia bai
@avtarsamra2823
@avtarsamra2823 3 жыл бұрын
ਮਨਦੀਪ ਬਾਈ ਜੀ ਧਨ ਵਾਦ ਜੀ ਜਾਣਕਾਰੀ ਦੇਣ ਵਾਸਤੇ ਜੀ
@avtarsamra2823
@avtarsamra2823 3 жыл бұрын
ਪਹਿਲੇ ਸਾਲ ਚੱਟੀ ਦੂਜੇ ਸਾਲ ਹਟੀ ਤੀਜੇ ਸਾਲ ਖੱਟੀ
@avtarsamra2823
@avtarsamra2823 3 жыл бұрын
ਮਨਦੀਪ ਬਾਈ ਜੀ ਕਰੋ ਨਾ ਤੇ ਸਰਕਾਰ ਵਾਲੀ ਵਰਗੀ ਕੋਈ ਸੈੱਟ ਜਿਹੀ ਚੀਜਲੈ ਕੇ ਆਉ ਜੀ
@avtarsamra2823
@avtarsamra2823 3 жыл бұрын
ਸਰ ਜੀ ਇਹ ਗੋਟਫਾਰਮ ਕਿਤਨੀ ਥ ਬਚਾਇਆ ਏ ਜੀ
@JagjeetSingh-wb5rx
@JagjeetSingh-wb5rx 3 жыл бұрын
Good puut
@rupinderbal2447
@rupinderbal2447 3 жыл бұрын
Nice veer
@jogasingh7335
@jogasingh7335 3 жыл бұрын
Kini training fee a
@tractorlover8538
@tractorlover8538 3 жыл бұрын
km shota wda nhi hunda soch wdi shoti hundi aa
@GM-Real
@GM-Real 3 жыл бұрын
🐐 🐐 🐐 🐐 🐐 🐐
@sukhrandhawa4181
@sukhrandhawa4181 3 жыл бұрын
Nice a bro
@amanmaan9315
@amanmaan9315 3 жыл бұрын
He FTW
@badarmunir1939
@badarmunir1939 3 жыл бұрын
Luv u
@parwindersingh4038
@parwindersingh4038 3 жыл бұрын
Kharcha & income per got approximate
@gagankhehra1981
@gagankhehra1981 3 жыл бұрын
🙏🙏🙏🙏🙏
@dilbarali2528
@dilbarali2528 3 жыл бұрын
Good morning my friend
@amandeepamandeep816
@amandeepamandeep816 3 жыл бұрын
💪🏾🙏🏻💪🏾💪🏾
@sidhumoosawala2620
@sidhumoosawala2620 3 жыл бұрын
❤️💕💕💕💕💕💕💕💕
@sidhumoosawala2620
@sidhumoosawala2620 3 жыл бұрын
❤️💕
@MSGaminG-cc4dz
@MSGaminG-cc4dz 3 жыл бұрын
Veer msg me main v berujgar han please my help
@sajjansingh3810
@sajjansingh3810 3 жыл бұрын
ਤੁਸੀ ਚਵਲਾ ਨਾ ਮਾਰੋ ਬੱਕਰੀਆਂ ਤਾਂ ਪੰਜਾਬ ਦੇ ਵਿਆਹ ਪੈਲਸਾਂ ਵਿੱਚ ਬਹੁਤ ਲੋੜ ਆ ਮੀਟ ਲਈ ਤੁਸੀ ਕਿਉ ਭੋਰ ਦੇ ਉ ਵਿਦੇਸ਼ ਦੀ ਗੱਲਾ ਕਰਕੇ 😆
@lakhasidhu2870
@lakhasidhu2870 3 жыл бұрын
ਬਹੁਤ ਵਧੀਆ ਜੀ
@Innocent_sandeep
@Innocent_sandeep 3 жыл бұрын
Nice
@ajitpallucky7311
@ajitpallucky7311 3 жыл бұрын
Good 👍
@hardeepsinghbuttar2684
@hardeepsinghbuttar2684 3 жыл бұрын
Good👍👍👍
@sidhumoosawala2620
@sidhumoosawala2620 3 жыл бұрын
❤️💕💕💕💕💕💕💕💕
@bhupindersinghbhupindersin662
@bhupindersinghbhupindersin662 3 жыл бұрын
Nice
@humaapkiawazlive3619
@humaapkiawazlive3619 3 жыл бұрын
Good
@bhullarmanilawala8544
@bhullarmanilawala8544 3 жыл бұрын
Good
@avtargill5627
@avtargill5627 3 жыл бұрын
Very good
@gsdakha3763
@gsdakha3763 3 жыл бұрын
Very good
@sidhumoosawala2620
@sidhumoosawala2620 3 жыл бұрын
❤️💕💕💕💕💕💕💕💕💕💕
@sidhumoosawala2620
@sidhumoosawala2620 3 жыл бұрын
❤️💕💕💕💕💕💕💕💕💕💕
@sidhumoosawala2620
@sidhumoosawala2620 3 жыл бұрын
❤️💕💕💕💕💕💕
Minecraft Creeper Family is back! #minecraft #funny #memes
00:26
Good teacher wows kids with practical examples #shorts
00:32
I migliori trucchetti di Fabiosa
Рет қаралды 5 МЛН
Special podcast || Gurnam Singh Sidhu || Mohar Singh Sidhu || goat farmer || punjabi podcast
46:46
ਗੱਲਾਂ ਬਾਤਾਂ ਦਾ ਸਿਲਸਿਲਾ
Рет қаралды 1,8 М.
Minecraft Creeper Family is back! #minecraft #funny #memes
00:26