ਬਾਈ ਕਹਿੰਦਾ ਆ ਟ੍ਰੈਕਟਰ ਤੁਹਾਡੇ ਚੈਨਲ ਤੇ ਹੀ ਲਾਂਚ ਕਰਨਾ ਦੁਨੀਆਂ ਦਾ ਪਹਿਲਾ ਟਰੈਕਟਰ 9464200077

  Рет қаралды 226,879

Globe Tractors

Globe Tractors

Күн бұрын

#tractorvideo
#modifyford
#fordtractor

Пікірлер: 284
@GaganDeep-hc1sk
@GaganDeep-hc1sk 3 жыл бұрын
ਬਾਈ ਜੀ ਇੱਕ ਕਿਸਾਨੀ ਝੰਡਾ ਲਾ ਦਿਉ ❤️
@devball9179
@devball9179 3 жыл бұрын
ਬਾਈ ਜੀ ਨੇ ਤਾਂ ਉਹ ਕਹਾਵਤ ਸੱਚ ਕਰ ਦਿੱਤੀ ਕੀ ਮੂਰਦੇ ਜਾਨ ਪਾ ਦਿੱਤੀ ਨਹੀਂ ਹੋਣਾ ਇਹੋ ਜਿਹੇ ਆਰਟੀਟੈਕ
@chahalhollanwali
@chahalhollanwali 3 жыл бұрын
ਬਹੁਤ ਵਧੀਆ ਕਲਾਕਾਰੀ
@ramanjaat167
@ramanjaat167 3 жыл бұрын
Tractor te woffer lgwana ver kina da lag ju
@ramanjaat167
@ramanjaat167 3 жыл бұрын
Simple
@jagdevsingh5432
@jagdevsingh5432 3 жыл бұрын
ਬਾਈ ਜੀ ਨਿਸ਼ਾਨ ਸ਼ਹਿਬ ਜਰੂਰ ਲਾਈਓਂ, ਪੰਜਾਬ ਵਸਦਾ ਗੁਰਾ ਦੇ ਨਾਮ ਤੇ, ਜੱਟ ਦਾ ਪੁੱਤ ਗੁਰੂ ਦਾ ਸਿੱਖ, ਬਾਈ ਜੀ ਬਹੁਤ ਵਧੀਆ ਕੰਮ ਕੀਤਾ, good wishing for you
@gursharansingh1738
@gursharansingh1738 3 жыл бұрын
Weeer ji,, Guru da put,, Guru da sikh,,
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਕਲਾਕਾਰੀ ਜਮਾ ਰਿਜ਼ਨਲ ਲਗਦਾ ਛੱਦਕੇ ਵਾਈ 3600ਬਨੋਣਂਵਾਲਿਆ ਸਿਰਾ ਕਰਤਾ👍👍👍👍👍👌👌👌👌👌
@sonuchauhan879
@sonuchauhan879 3 жыл бұрын
ਵਾਹ ਜੀ ਵਾਹ, ਬਾ-ਕਮਾਲ ਕਲਾਕਾਰੀ ਹੈ ਵੀਰ ਜੀ ਦੀ 👌👌👌👌
@gurinderkharoud5658
@gurinderkharoud5658 3 жыл бұрын
Kya baat aa y mainu taan pehla lageya v asali tractor aa😲
@samandeepsingh654
@samandeepsingh654 3 жыл бұрын
Mainu v
@avtarsamra2823
@avtarsamra2823 3 жыл бұрын
ਕਲਾਕਾਰ ਬਾਈ ਜੀ ਦੀ ਕਿਰਤ ਨੂੰ ਸਲਾਮ ਐ
@GurmeetSingh-mj5tc
@GurmeetSingh-mj5tc 3 жыл бұрын
Veer sahi gll ,mnu v eda hi lgea
@rupindersingh5747
@rupindersingh5747 3 жыл бұрын
Kis kis nu video de starting ch asli lageya like karo g
@ਨਰਿੰਦਰਸਿੰਘਭੋਲਾਸਿੰਘ
@ਨਰਿੰਦਰਸਿੰਘਭੋਲਾਸਿੰਘ 3 жыл бұрын
ਬਾਈ ਮੁਰਦੇ ਚ ਜਾਨ ਪਾਉਣ ਵਾਲੀ ਗੱਲ ਹੈ ਕਿ ਕੋਈ ਮੰਨਿਆ ਨੀ ਇਹ ਅਸਲੀ ਹੈ ਖਿਡੌਣਾ ਕਿਵੇ ਕਹਿ ਦੇ ਲੋਕ ਸ਼ਰਤ ਲਾਉਣ ਨੂੰ ਤਿਆਰ ਹੈ
@gurlalsinghsandhu2135
@gurlalsinghsandhu2135 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਉਤੇ ਮੇਹਰ ਕਰਨ
@Rajeshkumar-wf3hw
@Rajeshkumar-wf3hw 3 жыл бұрын
ਮੁਹਰੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲਿੱਖ ਦੋ 🙏
@balvirdhaliwal6440
@balvirdhaliwal6440 3 жыл бұрын
ਬਾਈ ਜੀ ਦੀ ਕਲਾਂ ਨੂੰ ਦਿਲੋਂ ਸ਼ਲਾਮ ਹੈ। ਧੰਨਵਾਦ
@SonuSingh-hb3sp
@SonuSingh-hb3sp 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਕੀ ਸਾਰੇ ਕੰਮ ਵਧੀਆ ਬਣਾਉਣ ਵਾਲੇ ਵੀਰ ਦੇ ਪਰ ਵੀਰ ਜੀ ਗੁਰਦੁਆਰਾ ਸਾਹਿਬ ਜੀ ਦੀ ਕਾਪੀ ਨਾ ਕਰੋ ਕਿਉਂ ਕਿ ਡੁਪਲੀਕੇਟ ਚੀਜਾਂ ਖਾਲਸ ਚੀਜਾਂ ਦੀ ਕਦਰ ਬਹੁਤ ਘਟਾਉਂਦੀਆਂ ਸਾਡੀ ਤਾਂ ਹਥ ਜੋੜ ਬੇਨਤੀ ਆ ਬਾਕੀ ਤੇਰੀ ਆਪਣੀ ਸੋਚ ਆ ਵੀਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ਸੱਮਝਡੈਅਰੀਫਾਰਮੀਂਗ
@ਸੱਮਝਡੈਅਰੀਫਾਰਮੀਂਗ 3 жыл бұрын
ਸਬਰ ਸਿਦਕ ਤੋਂ ਡੋਲੀ ਨਾ ਗਭਰੂ ਦੇਸ਼ ਪੰਜਾਬ ਦੀਆ ਘਰ ਘਰ ਤੇਰੀ ਮਿਹਕ ਪੁਹੰਚੇ ਫੁੱਲ ਵੇ ਗੁਲਾਬ ਦਿਆ
@chyasirslife1225
@chyasirslife1225 3 жыл бұрын
Buhat vadiya kayak bat ay zabardast 👍💯 sukhdeep veer ji Bhai ji day sonay day hath na 🙏 zandabad 💞 nice video 👍 silanwali Sargodha Punjab Pakistan
@punjabpunjabiatzindabad2702
@punjabpunjabiatzindabad2702 3 жыл бұрын
ਬਾਈ ਜੀ ਤੁਹਾਡੀ ਕਲਾ ਦਾ ਕੋਈ ਮੁੱਲ ਨੀ
@bantypawar7169
@bantypawar7169 3 жыл бұрын
1 year bad me jhaj di sai den ana paji 👍👍 . Pave 5 lakh lagje jhaj. Te pr eda wada te ehe g chij bnani aa nall de 10 pind jhaj dekhen aan .👍👍👍❤️❤️❤️❤️❤️ . Cahe 5 da v 10 lakh lagje .❤️❤️
@deepsaini7536
@deepsaini7536 3 жыл бұрын
Paji tuci sachi att kraati love you paji so much paji ji bohat sohna bnaya tuci sachi dil ni bharda dekh dekh ke paji
@dilpreetsidhu066
@dilpreetsidhu066 3 жыл бұрын
Ford da shaunk bhut aaa loka vich hle v salute to art
@kulwindersng6109
@kulwindersng6109 3 жыл бұрын
ਵਾਹਿਗੁਰੂ ਭਲੀ ਕਰੇ ਅਤੇ ਤੁਸੀਂ ਤਰੱਕੀਆਂ ਕਰੋਂ ਜੀ ਵਾਹਿਗੁਰੂ ਜੀ ਵਾਹਿਗੁਰੂ
@kindasingh6235
@kindasingh6235 3 жыл бұрын
ਭਰਾ ਬਹੁਤ ਸਿਆਣਾ ਤਾ ਹੈ ਨਹੀ ਮੈਂ ਪਰ ਜੋ ਤੁਸੀ ਟਰੈਕਟਰ ਨੂੰ ਲਾਈਟ ਦਾ ਸਿਸਟਮ ਸੈਟ ਕੀਤਾ ਉਸ ਨਾਲ ਸੋਰਟ ਸਰਕਟ ਦਾ ਖਤਰਾ ਰਹਿਣਾ ਜਿਸ ਨਾਲ ਪਲਾਸਟਿਕ ਟਰੈਕਟਰ ਨੂੰ ਅੱਗ ਲੱਗਣ ਦਾ ਖਤਰਾ ਰਹਿਣਾ ਜਿਆਦਾ ਬੋਲਟਜ ਨਾਲ ਸੋ ਇਸ ਲਾਈਟ ਸਿਸਟਮ ਨੂੰ ਸੋਚ ਕੇ ਸੈਟ ਕੀਤਾ ਜਾਵੇ
@sukhdevrao5699
@sukhdevrao5699 3 жыл бұрын
Good luck with your friends and family Kisan morcha zindabaad js MUNDI ludhiana
@rajveermander3217
@rajveermander3217 3 жыл бұрын
Wmk Ji Waheguru Ji Sabna te Hamesha Meher Krna Ji God bless you Ji
@BhupinderSingh-ul8im
@BhupinderSingh-ul8im 3 жыл бұрын
ਬਹੁਤ ਵਧੀਆ ਜੀ, ਖੁਸ਼ ਰਹੋ, ਤਰੱਕੀਆਂ ਕਰਦੇ ਰਹੋ ਜੀ।
@HarjinderSingh-pz1sz
@HarjinderSingh-pz1sz 3 жыл бұрын
ਬਾਈ ਜੀ ਟਰੈਕਟਰ ਦੀ ਅਵਾਜ਼ ਵੀ ਰੀਕਾਰਡ ਕਰਕੇ ਸਪੀਕਰ ਫਿਟ ਕਰਦੋ
@gurjeetmaan2488
@gurjeetmaan2488 3 жыл бұрын
V nic work bai ji shabbad ne tareef karn lyi Aina wdia Kam keta .stay blessed 👍
@myland973
@myland973 3 жыл бұрын
ਸ਼ਾਬਾਸ਼ੇ ਵੀਰ ਤੇਰੀ ਕਲਾ ਕਮਾਲ ਦੀ ੲੇ
@amanbrar7370
@amanbrar7370 3 жыл бұрын
ਵੀਰ ਸੁਖਦੀਪ ਮਾਇਕ ਹੋਰ ਕਵਾਲਟੀ ਲੈਣ ਦੀ ਲੋੜ ਹੈ ਵੀਡੀਓ ਵਿੱਚ ਅਵਾਜ਼ ਧੋੜਾ ਜਿਹਾ ਵੀ ਦੂਰ ਹੋਣ ਤੇ ਆਵਾਜ਼ ਪੂਰੀ ਕੈਚ ਨਹੀਂ ਕਰਦਾ ਡਬਲ ਵਾਲਾ ਮਾਇਕ ਆੳਂਦਾ ੳੁਹ ਵਰਤੋਂ ਵੀਰ ਅਵਾਜ਼ ਕੈਚ ਕਰਦਾ ਡਬਲ ਵਾਲਾ ਫੇਰ ਵੀਡੀਓ ਵਿੱਚ ਹੋਰ ਕੈਮ ਲੱਗੂ
@tractorandfarmingvlogs8931
@tractorandfarmingvlogs8931 3 жыл бұрын
Bahut ghant veer. Tu ek Sacha artist aa . ✊🙏👍🏻✌️
@JoginderSingh-nq4ci
@JoginderSingh-nq4ci 3 жыл бұрын
Waheguru ji kirpa karan very nice veer JI
@jaghusingh2706
@jaghusingh2706 3 жыл бұрын
Wah Ji wah Nice Paaji God bless you
@babbucheema8116
@babbucheema8116 3 жыл бұрын
ਵਾਹਿਗੁਰੂ ਮਿਹਰ ਰੱਖੇ ਜੀ
@rathikalakendar6173
@rathikalakendar6173 3 жыл бұрын
ਵੀਰ ਜੀ ਟਰੈਕਟਰ ਬਹੁਤ ਹੀ ਸੋਹਣਾ ਹੈ ਪਰ ਫੈਬਰ ਦੀ ਡਾਈਆ ਨਾਲ ਤਿਆਰ ਕੀਤਾ ਹੈ ਵੀਰ ਨੇ
@sarajmanes4505
@sarajmanes4505 3 жыл бұрын
Sat Shri Akal Ji Lajawab Kalakari So Beautiful Tarctor Thanks Ji
@rajwinderdhanoa402
@rajwinderdhanoa402 3 жыл бұрын
ਸਲੂਟ ਆ y ਜੀ ਸੋਡੀ ਕਲਾਕਾਰੀ ਨੂੰ ਜੀ
@jasvirpandher4624
@jasvirpandher4624 3 жыл бұрын
ਜਵਾਂ ਹੀ ਸਿਰਾ ਕਰਤਾ।
@PB02PINDAWALE
@PB02PINDAWALE 3 жыл бұрын
Eda de tractor bus truck bullet te hor saman v tyar karda a munda ramdass dera baba nanak ajnala road te
@lovesandhu4056
@lovesandhu4056 3 жыл бұрын
price ki a bai tractor da
@gurpalshah1039
@gurpalshah1039 3 жыл бұрын
Rohit. Hji ramdas lga krda a veer aho jha jdo jaii da ramdas otha dkha C
@mohitsihmar8459
@mohitsihmar8459 3 жыл бұрын
Kine ak daam h veere es model de
@JOHALDESIWEB
@JOHALDESIWEB 3 жыл бұрын
ਕਮਾਲ ਕਰਤੀ ਵੀਰ ਨੇ 🙏🏻❤️🙏🏻
@sheraaujla9516
@sheraaujla9516 3 жыл бұрын
Kya baat aa bai ji..bahut sohna 👌 👌 👌 👌 👌
@allraundergroup3635
@allraundergroup3635 3 жыл бұрын
Wah o mare vir att e kra te rab tenu din dugne ta rat cugne treke kra
@lovelydhaliwal3266
@lovelydhaliwal3266 3 жыл бұрын
22 ਕੰਮ ਤਾਂ sira ਪਰ ਗੈਰ aaa ਨੀ ਹੁੰਦੇ ford ਦੇ
@amanbrar7370
@amanbrar7370 3 жыл бұрын
ਬਹੁਤ ਵਧੀਆ ਵੀਡੀਓ ਵੀਰ ਮਾਇਕ ਡਬਲ ਵਾਲਾ ਵਰਤੋਂ
@sunnydholanwal6056
@sunnydholanwal6056 3 жыл бұрын
baba kirpa kra jldi hi ava 22 tra kol 🙏
@GurpreetSingh-ib5nl
@GurpreetSingh-ib5nl 3 жыл бұрын
Dill kush krtaa veer siraa o lataa 22 ne.. dis like aaliea de aag lag gi honi
@manjindersekhon5030
@manjindersekhon5030 3 жыл бұрын
ਬਹੁਤ ਵਧੀਆ ਵੀਰ ਜੀ __ ਬਾ-ਕਮਾਲ 👍
@parrymarahar3029
@parrymarahar3029 3 жыл бұрын
ਬਹੁਤ ਵਧੀਆ ਕਲਾ ਵੀਰ ਜੀ
@gillsaabji6804
@gillsaabji6804 3 жыл бұрын
Vadiya Bhai ji bhut good
@jagbirsingh1878
@jagbirsingh1878 3 жыл бұрын
ਸਿਰਾ ਕਰਾਤਾ ਬਾਈ ਜੀ ਜਵਾਂ ਈਂ
@bobbysingh2194
@bobbysingh2194 3 жыл бұрын
Bohat he wadya veer ji Kamal e karti
@ravidhanesar2372
@ravidhanesar2372 2 жыл бұрын
Kamaal krti aa ta veer sira banda
@Sidhufarmer89
@Sidhufarmer89 3 жыл бұрын
ਕੋਈ ਜਵਾਬ ਨਹੀਂ ਜੀ👍👍👍👍👍👍👍👍
@jasjit67
@jasjit67 3 жыл бұрын
Waheguru aap di kala nu uchaieaan bakshey
@atmasingh2516
@atmasingh2516 3 жыл бұрын
22 g siraaaa 👌👌👌
@jasvindrabrar8781
@jasvindrabrar8781 3 жыл бұрын
Bahut vadhia, kisani jhanda la deo..
@rishisaini1450
@rishisaini1450 3 жыл бұрын
Bhut vadiya g 👍🏻👍🏻👍🏻👍🏻👌👌👌👌👌👌
@preetam3415
@preetam3415 3 жыл бұрын
ਭਾਜੀ ਇਹਦੀਆਂ ਲਾਈਟਾਂ ਜਾਗਦੀਆਂ ਰੱਖੀਆਂ ਕੇ ਨਹੀਂ,,,,??? ਸਾਡੇ ਇਧਰ ਇਕ ਟਰੈਕਟਰ ਰਖਵਾਇਆ ਆ ਕਿਸੇ ਨੇ ਕੋਠੀ ਤੇ ਓਹਦੀਆਂ ਲਾਈਟਾਂ ਜਾਗਦੀਆਂ ਰੱਖੀਆਂ ਓਹਨਾ ਨੇ
@sukhjeetsingh-mx7ui
@sukhjeetsingh-mx7ui 3 жыл бұрын
Wahiguru tu dhan tere jiv vi dhan
@nirmaljeetsingh2075
@nirmaljeetsingh2075 3 жыл бұрын
Bhout wdia Artist aa veer g slute aa sir g
@sukhwindersingh1943
@sukhwindersingh1943 3 жыл бұрын
Punjabia de shokk wakhre 🇮🇹
@chfariyadhussaindhillon
@chfariyadhussaindhillon 3 жыл бұрын
Janab mein Pakistan se hon aur mein samajhta hun jis jagah per aap fit karo ge use per video banana
@JagdeepSingh-wp7pl
@JagdeepSingh-wp7pl 3 жыл бұрын
Sahi aa gal aa end galbat babe
@desitractorvlog9643
@desitractorvlog9643 3 жыл бұрын
ਬਾਈ ਮੋਦੀ ਬਣਾ ਟੈਰਕਟਰ ਪਿੱਛੇ ਪਾਕੇ ਕਰੀਂ ਸਣਾ ਦੱਲੇ ਨੂੰ
@JOHALDESIWEB
@JOHALDESIWEB 3 жыл бұрын
😂😂😂 ਵਾਕਿਆ ਹੀ ਬਾਈ ਜੀ
@lovepreetkaursandhu4376
@lovepreetkaursandhu4376 3 жыл бұрын
Great art..high end 🚜🚜
@allwindersingh8573
@allwindersingh8573 3 жыл бұрын
Very good 👍👌 brother
@balwindermatharu106
@balwindermatharu106 3 жыл бұрын
Att aa ji sabh kuch God bless you Iqbal Singh ji
@jinder6966
@jinder6966 3 жыл бұрын
Att bhi ji att
@allwindersingh8573
@allwindersingh8573 3 жыл бұрын
ਘੈਂਟ ਟ੍ਰੈਕਟਰ ਹੈ ਜੀ ਪੂਰਾ
@gurisidhu5263
@gurisidhu5263 3 жыл бұрын
Siraa 22 ji
@sandeepbrar9691
@sandeepbrar9691 3 жыл бұрын
Very good bai g God bless you
@sukhjindermistrymehtewala1766
@sukhjindermistrymehtewala1766 3 жыл бұрын
Sirrrrraaa lata bai,,,,,,,,,,,, mistry mehte wala
@DharamVeer-vb4qi
@DharamVeer-vb4qi 3 жыл бұрын
ਵਾਹ 22 ਜੀ ਬਹੁਤ ਵਧੀਆ 👌👌👌👌🔥🔥🔥🔥🔥👌
@jagmeetsingh8798
@jagmeetsingh8798 3 жыл бұрын
Waheguru Maher kor
@hardeepbal8934
@hardeepbal8934 3 жыл бұрын
Bilkul asli lagda trecktor
@lovbijra3708
@lovbijra3708 3 жыл бұрын
ਬਹੁਤ ਵਧਿਆਂ
@baljitsingh-bt7vf
@baljitsingh-bt7vf 3 жыл бұрын
Very good. Baba sahib di murti v bnai bai ne. 👍👍👍
@Artjunction365
@Artjunction365 3 жыл бұрын
9464200077
@lifestrugglerboy
@lifestrugglerboy 3 жыл бұрын
Good job veer ji
@JagwinderSingh-sd1fi
@JagwinderSingh-sd1fi 3 жыл бұрын
22 ਕੰਮ ਸਿਰਾ ਖਰਚਾ ਕਿੰਨਾ ਕੁ ਆ ਗਿਆ ਓ ਨੀ ਦੱਸਿਆ
@bluepen215
@bluepen215 3 жыл бұрын
Waheguru ji
@amandeepsinghghumansaab4911
@amandeepsinghghumansaab4911 3 жыл бұрын
Sira karta bai ne
@ranjodhsingj9588
@ranjodhsingj9588 3 жыл бұрын
ਅੰਦਾਜ਼ਨ ਕੀਮਤ ਤਾਂ ਪੁਛ ਲਈ ਦੀ ਹੈ, ਪਿੰਡ ਬਗੈਰਾ ਕੁਝ ਨਹੀਂ ਪੁਛਿਆ?
@sukhdevsingh-gz9cd
@sukhdevsingh-gz9cd 3 жыл бұрын
congrts brother
@IMTWALE
@IMTWALE 3 жыл бұрын
ਕਮਾਲ ਈ ਏ ਬਾਈ
@piyushduhoonjaat9763
@piyushduhoonjaat9763 3 жыл бұрын
🇮🇳 🇮🇳 Koi res ne hoti 3600 ke 👌 👌
@baljeetsinghlatia6177
@baljeetsinghlatia6177 3 жыл бұрын
koi kmi nhi hai 👍👍👍🚜🚩
@GurjeetSingh-gg2eb
@GurjeetSingh-gg2eb 3 жыл бұрын
Sera y bhut sona good job
@ManjeetSingh-eu3ig
@ManjeetSingh-eu3ig 3 жыл бұрын
Very nice 22 ji kya baat hai
@virkjasdeepgamer4439
@virkjasdeepgamer4439 3 жыл бұрын
God bless you
@mdhr1029
@mdhr1029 3 жыл бұрын
Bohot khoob bhaji
@fs20ytgaming24
@fs20ytgaming24 3 жыл бұрын
Price ਕਿੰਨਾ ਵੀਰ ਜੀ
@tirathsinghtoormaur8998
@tirathsinghtoormaur8998 3 жыл бұрын
Bahut vadia g
@farmarlife3018
@farmarlife3018 3 жыл бұрын
Siraa karva deta
@Dhillonjattwad
@Dhillonjattwad 3 жыл бұрын
Good job aa
@narpindersingh9527
@narpindersingh9527 3 жыл бұрын
End la ta bai Iqbal ne
@dhaliwalmovies7249
@dhaliwalmovies7249 3 жыл бұрын
ਮੇਰੇ ਪਿੰਡ ਗਿਆ ਇਹ ਟਰੈਕਟਰ ਹੁਣ ਕੋਠੀ ਦੀ ਸ਼ਾਨ ਵਧਾ ਰਿਹਾ
@AaFarm-yr3jm
@AaFarm-yr3jm 3 жыл бұрын
Keda pind a bai dassi yar ma dekh ke auna ehnu
@dhaliwalmovies7249
@dhaliwalmovies7249 3 жыл бұрын
ਪੱਤੋ ਹੀਰਾ ਸਿੰਘ ਮੋਗਾ
@sidhuelectronicsjagraon9318
@sidhuelectronicsjagraon9318 3 жыл бұрын
Veer ji ikk chotta jeha kam galat ho geya ji gear lever knob swaraj wali lagg gayi shayed ford wali hi genuine ee laggu baaki bai maafi chaune aa enni vaddi art vich galti kaddan layi🙏🙏
@nlrmalsingh1452
@nlrmalsingh1452 3 жыл бұрын
Nice bro please share kardo
@baljindersinghlongowal4097
@baljindersinghlongowal4097 3 жыл бұрын
ਸੋਹਣਾ ਆ
@NarinderSingh-qg6gr
@NarinderSingh-qg6gr 3 жыл бұрын
Very good 🙏🏽🙏🏽🙏🏽
@G9_5911_Jhotta
@G9_5911_Jhotta 3 жыл бұрын
😱 good bai
@jarnal4345
@jarnal4345 3 жыл бұрын
Attttt
How I Turned a Lolipop Into A New One 🤯🍭
00:19
Wian
Рет қаралды 10 МЛН
This mother's baby is too unreliable.
00:13
FUNNY XIAOTING 666
Рет қаралды 35 МЛН
Kluster Duo #настольныеигры #boardgames #игры #games #настолки #настольные_игры
00:47
How I Turned a Lolipop Into A New One 🤯🍭
00:19
Wian
Рет қаралды 10 МЛН