No video

Swaraj 963 engine | ਦੇਖੋ ਪੁਰਾਣੇ ਸਵਰਾਜ 855 ਦੇ 963 ਦਾ ਇੰਜਣ ਦਾ ਜੋਰ 13 ਹੱਲ੍ਹਾ ਤੇ

  Рет қаралды 19,424

Baljinder Maan

Baljinder Maan

8 ай бұрын

Пікірлер: 31
@sekhonfarm4055
@sekhonfarm4055 8 ай бұрын
ਬਹੁਤ ਵਧੀਆ ਤੇ ਬਹੁਤ ਸੋਹਣਾ ਟਰੈਕਟਰ ਬਾਈ ਬਲਜਿੰਦਰ
@user-qg8pr2re7u
@user-qg8pr2re7u 8 күн бұрын
ਇੰਜਣ ਤਾ ਰੋਂਦਾ ਲਗਦਾ 735 ਆਲਾ ਬਈ ਮੇਰੇ ਕੋਲ 735 ਆ 11 ਹਲਾ ਤੇ ਬੜਕਾ ਮਾਰਦਾ ਬਈ ਜੀ
@user-de1ug5po1m
@user-de1ug5po1m 4 күн бұрын
Veer ji bohut vdia tractor tyaar hoya hai hun ede vich jedia kamian ne mai dsda plz meri gal da gussa na kreo mai v jatt bhai hi aa hun es tractor nu 16 de tyre di lod aa naale es nu ghoda bumper laado tractor att bnju moorle tyre te madgaad layo naale te moorle tyre 7.50 de pao fer tractor sira koka te att laguga
@windersingh9211
@windersingh9211 8 ай бұрын
ਗੱਲ ਨੀ ਬਣੀ ਜਰ ਇੰਜਣ ਨਵਾਂ ਕਹਿੰਦੇ ਆ ਬਾਈ ਦੱਬੀ ਵਾਲਾ ਜਾਂਦਾ
@sukhdevr1342
@sukhdevr1342 5 ай бұрын
ਗੇਅਰ ਦੀ ਚਾਲ ਘੱਟ ਕਰ ਕੇ ਟਾਇਰ 16ਦੇ ਪਾਉਣ ਦੀ ਲੋੜ ਹੈ ਸਲਿਪ ਘੱਟ ਹੋ ਜਾਣਗੇ ਹੁਣ ਤਾਂ ਦਬ ਰਿਹਾ ਮੇਰੇ ਕੋਲ ਵੀ ਹੈ ਇਸਦੇ ਨਾਲ ਦਾ ਉਹ 55ਹੈ ਇਹ 60ਹੈ ਫਰਕ ਕੋਈ ਜਿਆਦਾ ਨਹੀਂ ਹੈ
@Mani6126
@Mani6126 7 ай бұрын
Apne tractor da review kro bai 735 nu 70 HP kita swaraj 969 di kit pa k….pind Wander Dod
@veerpalsidhu690
@veerpalsidhu690 7 ай бұрын
Turbo kria y
@Mani6126
@Mani6126 7 ай бұрын
Nhi bai bina turbo tou aaa
@jagwindersingh533
@jagwindersingh533 6 ай бұрын
22 tu khud bna ke video pa net te . Sara kuj dassi ki saav ktav aa.
@Mani6126
@Mani6126 6 ай бұрын
@@jagwindersingh533 hanji bai
@vikramsingh4461
@vikramsingh4461 4 ай бұрын
Mein v pvoni kit number dvo
@GurmeetSingh-dv6zc
@GurmeetSingh-dv6zc 8 ай бұрын
ਬਾਈ ਟਰੈਕਟਰ ਦਬਦਾ ਬਹੁਤ ਹੈ ਸਾਡੇ ਕੋਲ ਵੀ 94 ਮਾਡਲ ਹੈ ੳਹ ਨਹੀ ਦਬਦਾ ਬਾਈ
@user-ur2zs2cf8z
@user-ur2zs2cf8z 8 ай бұрын
Sirra bai gall baat aa❤
@GurjotSingh-lu1rd
@GurjotSingh-lu1rd 5 ай бұрын
Hllo 22G❤ front excel new model wale without power steering jeck kinne da aw
@Rajindersingh-er5pm
@Rajindersingh-er5pm 8 ай бұрын
Mari ta janda 😅
@baljindergrewal5862
@baljindergrewal5862 8 ай бұрын
👌👌
@charanjeetsingh1934
@charanjeetsingh1934 2 ай бұрын
ਸਟਰੋਕ ਲੰਮੀ ਹੋ ਗਈ ਤਾਂ ਹਾਰਸਪਾਵਰ ਤਾਂ ਵਧਨੀ ਸੀ
@jasvirbhangu8922
@jasvirbhangu8922 8 ай бұрын
ਇੰਜਣ ਦਾ ਖ਼ਰਚਾ ਕਿਨਾਂ ਆਈਆਂ
@joginderjassi1903
@joginderjassi1903 8 ай бұрын
💪💪👌👌👍👍
@brarravi2524
@brarravi2524 8 ай бұрын
👍💯
@Punjab_tractor_junction
@Punjab_tractor_junction 7 күн бұрын
Race jyada krk dab reha
@gurdeepbrar5175
@gurdeepbrar5175 8 ай бұрын
👌🏻👌🏻🔥🔥
@user-ru3ky1ny3s
@user-ru3ky1ny3s 8 ай бұрын
Hall 11 pao bie g
@devillovegaming9513
@devillovegaming9513 8 ай бұрын
Bai tractor thoda ja dabda
@chan3sran373
@chan3sran373 8 ай бұрын
Power puri a bai
@amricanboy4321
@amricanboy4321 8 ай бұрын
Ehni hlaa ch 963 b load le lenda. ..963 nu pishla hisaa heavy de dita jidi bja naal load ch chlda a ..
@AmarjeetSingh-cb5sw
@AmarjeetSingh-cb5sw 8 ай бұрын
Bhai tractor dabta kyo hai 63 hp kay hisab say
@BrarInfotainment
@BrarInfotainment 8 ай бұрын
ਇਹਨਾਂ ਨੇ 13 ਦੇ ਟਾਇਰ ਬਦਲ ਕੇ 14 ਦੇ ਪਾ ਦਿੱਤੇ ਜਿਸ ਨਾਲ ਤੋਰ ਵੱਧ ਗਿਆ, ਤਾਂ ਦੱਬ ਰਿਹਾ ਬਾਕੀ ਇਸਦੀ ਟੋਪ ਲਿੰਕ ਸਿੱਧੀ ਆ ਲਿਫਟ ਸੈਂਸ ਨੀ ਕਰ ਰਹੀ ।
@user-cr4lz7np8y
@user-cr4lz7np8y 4 ай бұрын
Gal nahi bni
@HarwinderSingh-fp7sl
@HarwinderSingh-fp7sl 8 ай бұрын
bài 1000rpm te ta. aa jada chalda chalda lod ydaa leda yr
Schoolboy Runaway в реальной жизни🤣@onLI_gAmeS
00:31
МишАня
Рет қаралды 1,1 МЛН
ПОМОГЛА НАЗЫВАЕТСЯ😂
00:20
Chapitosiki
Рет қаралды 26 МЛН
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН
Lao Ji Karta 90 HP Mahindra Ready || Sira Tractor Bann Gya Kro Check
18:48
Respect Farmer Tv
Рет қаралды 171 М.
Schoolboy Runaway в реальной жизни🤣@onLI_gAmeS
00:31
МишАня
Рет қаралды 1,1 МЛН