Balwinder Jattana ਦੇ ਪਰਿਵਾਰ ਦੇ ਕਤਲ ਦਾ ਬਦਲਾ ਲੈਣ ਵਾਲੇNavtej Guggu ਦਾ Exclusive Interview|Pro Punjab Tv

  Рет қаралды 102,228

Pro Punjab Tv

Pro Punjab Tv

Күн бұрын

Пікірлер: 446
@gurchransingh5674
@gurchransingh5674 2 жыл бұрын
ਅਸਲ ਕੰਮ ਤਾ ਗੱਗੂ ਤੇ ਇੱਕ ਵੀਰ ਹੋਰ ਹੈ ਉਸਨੇ ਕੀਤਾ ਧੰਨਵਾਦ ਦਿਲੋ ਸਲੂਟ ਯਾਦਵਿੰਦਰ ਵੀਰ ਦਾ ਵੀ ਧੰਨਵਾਦ
@sukhkamboj7619
@sukhkamboj7619 2 жыл бұрын
Bhot vadia kita gagu Bai ji tusi
@amanlakhayan5433
@amanlakhayan5433 2 жыл бұрын
ਹਰਚੰਦ ਸਿੰਘ ਰੰਘਰੇਟਾ ਜੀ v nal
@muskanabhi6622
@muskanabhi6622 2 жыл бұрын
Harchand singh
@lakhvirsinghsinghlakhvir4382
@lakhvirsinghsinghlakhvir4382 2 жыл бұрын
Tan. Guru. Da. Sikh. Veer. Salut
@avtarsinghbilling7503
@avtarsinghbilling7503 2 жыл бұрын
@@sukhkamboj7619 n co
@malkeetsingh5793
@malkeetsingh5793 2 жыл бұрын
ਵਾਹ ਉਏ ਮੇਰੇ ਪੰਜਾਬ ਦਿਆ ਸ਼ੇਰ ਪੁਤਰਾ ਤੈਨੂੰ ਲੱਖ ਲੱਖ ਕਰੋਡ ਅਰਬਾਂ ਵਾਰ ਸਲਾਮ
@nirbhaisidhu5612
@nirbhaisidhu5612 2 жыл бұрын
ਗੁੱਗੂ ਨਾਲ ਹਰਚੰਦ ਸਿੰਘ ਵੀ ਨਾਲ ਬਰਾਬਰ ਸੀ ਜੀ ਦੋਵਾਂ ਨੇ ਮਿਲ ਕੇ ਪਾਪੀ ਨੂੰ ਸਜਾ ਦਿੱਤੀ ਸੀ
@usman3819
@usman3819 2 жыл бұрын
ਗੱਗੂ ਵੀਰ ਸਲਾਮ ਤੇਰੀ ਬਹਾਦਰੀ ਨੂੰ
@simratpalsinghbrar5222
@simratpalsinghbrar5222 2 жыл бұрын
ਗੱਗੂ ਬਹੁਤ ਮਹਾਨ ਕਾਰਜ ਗੁਰੂ ਨੇ ਤੁਹਾਡੇ ਹਿੱਸੇ ਦਿੱਤਾ ਹੈ
@hirasinghhirasingh6029
@hirasinghhirasingh6029 2 жыл бұрын
ਨਵਤੇਜ ਵੀਰ ਸਿੱਖ ਕੌਮ ਹੀਰਾ ਏ
@mehaksandhu3552
@mehaksandhu3552 2 жыл бұрын
ਬਹੁਤ ਵਧੀਆ ਕੰਮ ਕੀਤਾ ਸੀ ਗੱਗੂ ਵੀਰ ਜੀ
@baldevsidhu7719
@baldevsidhu7719 2 жыл бұрын
Phoola fake nihang si . College vich pdhda gangster at police cat bn Gia
@JassSingh-gd6sg
@JassSingh-gd6sg 2 жыл бұрын
ਝੂਠ ਬੌਲ ਰਿਹਾ ਅੈਨਾ ਨੇ ਨਹੀਂ ਮਾਰਿਆ ਫ਼ੀਮ ਨਾਲ ਰੱਜਿਆ ਮਾਰਨ ਵਾਲੀ ਪਲੀਸ ਨੇ ਮਾਰਿਆਂ ਪੂਲਾ ਏਦੇ ਬਿਆਨ। ਹੌਰ ਹਰਚੰਦ ਦੇ ਬਿਆਨ ਹੌਰ ਆ ਚੌਰਾ ਦਾ ਦਿੰਲ ਨਹੀਂ ਪਿੰਗਲ ਦਾ
@karamsingh1941
@karamsingh1941 2 жыл бұрын
ਜਿਸ ਜਿਸ ਨੇ ਵੀ ਸਿੱਖ ਕੌਮ ਨਾਲ ਗਦਾਰੀ ਕੀਤੀ ਜਾ ਕੋਈ ਨੁਕਸਾਨ ਕੀਤਾ ਕਿਸੇ ਤਰਾ ਦਾ ਵੀ ਹੋਵੇ ਉਸ ਨੂੰ ਆਕਾਲ ਪੁਰਖ ਆਪਣੇ ਕਿਸੇ ਪਿਆਰੇ ਨੂੰ ਭੇਜ ਕੇ ਉਸ ਦੇ ਕਿਤੇ ਮਾੜੇ ਕਮ ਦੀ ਸਜਾ ਦਿੰਦਾ ਹੈ ਵਾਹਿਗੁਰੂ ਇਨਾ ਸੂਰਮੇ ਜੋਧਿਆ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਦੋ ਤੱਕ ਦੁਨੀਆ ਰਹੇਗੀ ਇਨਾ ਦੋਨਾ ਨੂੰ ਸਿੱਖ ਕੌਮ ਹਮੇਸ਼ਾ ਸਤਿਕਾਰ ਦਿੰਦੀ ਰਹੇਗੀ
@gurpreepsandhu7586
@gurpreepsandhu7586 2 жыл бұрын
ਗੱਗੂ ਵੀਰ ਸਾਡੇ ਨਾਲ ਬਹੁਤ ਟਾਈਮ ਜੇਲ ਵਿੱਚ ਰਿਹਾ ਹੁਣ ਵੀ ਗੱਗੂ ਵੀਰ ਬੜੇ ਮਾਣ ਵਾਲੀ ਗੱਲ ਸਾਡੇ ਲਈ ਜੋ ਕੰਮ ਤੁਸੀ ਕਰਦੇ ਹੋ 🙏🏼🙏🏼🙏🏼❤️❤️
@tajglobal
@tajglobal 2 жыл бұрын
ਧੰਨਵਾਦ ਯਾਦਵਿੰਦਰ ਵੀਰ ਤੁਹਾਡੇ ਤੋਂ ਇਹੋ ਜਿਹੀ ਪੱਤਰਕਾਰੀ ਦੀ ਉਮੀਦ ਹੈ ਕਿ ਤੁਸੀਂ ਸਾਡੇ ਸਮਾਜ ਦੇ ਐਹੋ ਜਿਹੇ ਹੀਰੋ ਸਾਹਮਣੇ ਲਿਆਉਂਦੇ ਰਹੋ
@usman3819
@usman3819 2 жыл бұрын
ਗੱਗੂ ਵੀਰ ਪੂਹਲੇ ਦੇ ਸਾਥੀਆਂ ਦੇ ਨਾਮ ਵੀ ਲੋਕਾਂ ਨੂੰ ਦੱਸੋ
@sunilsirsa4386
@sunilsirsa4386 2 жыл бұрын
'ਨਾਲ ਹੋਰ ਕੌਣ ਸੀਗਾ' ਵਾਲੇ ਸਵਾਲ 'ਤੇ ਗੱਲ ਘੁਮਾ ਗਿਆ।
@karamjitsingh8908
@karamjitsingh8908 2 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ।
@amargill2915
@amargill2915 2 жыл бұрын
ਇਕੱਲੇ ਗੁੱਗੂ ਨੇ ਨਹੀ ਸੀ ਮਾਰਿਆ ਨਾਲ ਹਰਚੰਦ ਕੰਬੋਕੀ ਮਾੜੀ ਵਾਲਾ ਵੀ ਸੀ
@nachhattarsingh592
@nachhattarsingh592 2 жыл бұрын
Absulity right ji
@v.i.pboyscuber9715
@v.i.pboyscuber9715 2 жыл бұрын
Bilkul g sahi gall hai
@sehazchohan1800
@sehazchohan1800 2 жыл бұрын
Hmm haiga c one sirf dol fdiya c. Pr odi history check kr pehla. O ek nikke jehe bache de murder ch jail ch c. Gold di nakli chain lai bacha mariya c harchad chor ne. Sirf dol fadan krke chnga nhi bn geya
@gagandeepsinghgill3525
@gagandeepsinghgill3525 2 жыл бұрын
@@sehazchohan1800 ਸਿਰਫ ਚੋਰੀ ਦਾ ਕੇਸ ਸੀ ਵੀਰ ਜੀ
@paramjeetkaur5602
@paramjeetkaur5602 2 жыл бұрын
@@sehazchohan1800 wah ji wah greeb di kurbani v badnami ch sabit krti thode guggu ne..jinna yogdaan ehda poohle nu maran vich ohna hi harchand da c ajj koi kush kahi jave ..
@School_of_Engineers
@School_of_Engineers 2 жыл бұрын
ਬੇਦੋਸ਼ੇ ਕਈ ਟੱਬਰਾਂ ਦਾ ਪਾਪੀ ਪੂਹਲਾ ਸੀ ਹਤਿਆਰਾ ਨਵਤੇਜ ਤੇ ਹਰਚੰਦ ਨੇ ਕੀਤਾ ਉਸਦਾ ਪਾਰ ਉਤਾਰਾ 🙏
@balvantsingh5257
@balvantsingh5257 2 жыл бұрын
ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਮਹਾਪਾਪ ਹੈ
@harpreetvirk7247
@harpreetvirk7247 2 жыл бұрын
ਬਹੁਤ ਵਧੀਆ ਕੰਮ ਕੀਤਾ ਬਾਈ ਜੀ
@jageltrading3879
@jageltrading3879 2 жыл бұрын
ਜਿਉਂਦਾ ਵਸਦਾ ਰਹੇ ਵੀਰ
@RajvirCalifornia
@RajvirCalifornia 2 жыл бұрын
Guggu my classmate from DAV Jalandher 1996-1997, boxer chacha ghumman ki haal ? I am so proud of you Veer, I proudly tell that we together in hostel
@Incredible1989
@Incredible1989 2 жыл бұрын
ajj tenu guggu yaad aa gya ...jail ch kde tu miln ni ayaaa
@cornerslice
@cornerslice 2 жыл бұрын
@@Incredible1989 :)
@RajvirCalifornia
@RajvirCalifornia 2 жыл бұрын
@@Incredible1989 sahi aa, mein USA vich rehna 2005 toh , Bahout wadia tu Guggu da kihal rakh riha nahi tah mere warga koyi fayada ley jao ohda,tere warge bandeya di lorh aa ohnu,🙏🙏
@RajvirCalifornia
@RajvirCalifornia 2 жыл бұрын
@@Incredible1989 you seems very experienced in real life
@harpreetvirk7247
@harpreetvirk7247 2 жыл бұрын
ਜੋ ਗੱਲਾਂ ਦਾ ਨਹੀਂ ਪਤਾ ਸੀ ਸਿੱਧੂ ਨੇ ਉਹ ਸਭ ਯਾਦ ਕਰਾ ਦਿੱਤਾ ਕਿ ਕਿਵੇਂ ਸਰਕਾਰੀ ਅਧਿਕਾਰੀ/ਸਰਕਾਰਾ ਧੱਕਾ ਕਰਦੀਆਂ ਰਹੀਆਂ ਨੇ।
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ 2 жыл бұрын
You tube search kr lainda sidhu ne b you tube to search kar k he gaya lggi samjh
@simarjitsidhu5459
@simarjitsidhu5459 2 жыл бұрын
@@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ tu jo aha type krke likh v reha , eh ds eh tu maa de tidho hei sikh k aya si ??
@jaswinderbrar9335
@jaswinderbrar9335 2 жыл бұрын
@@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ ਅਸੀਂ ਤਾਂ ਪੜ੍ਰਿਆ ਸਾਰਾ ਕੁਝ ਹੋ ਸਕਦਾ ਸਿੱਧੂ ਨੇ ਵੀ ਪੜ੍ਹਿਆ ਹੋਵੇ ਉਹ ਵੀ ਪੜ੍ਹਿਆ ਲਿਖਿਆ ਇਨਸਾਨ ਸੀ । ਬਾਕੀ ਹੁਣ ਤਾਂ ਸਭ ਨੂੰ ਸਿੱਧੂ ਕਰਕੇ ਹੀ ਪਤਾ ਲੱਗਾ।
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ 2 жыл бұрын
@@jaswinderbrar9335 ਮੈਨੂੰ ਤਾਂ ਪਹਿਲਾਂ ਹੀ ਪਤਾ ਸੀ
@jaswinderbrar9335
@jaswinderbrar9335 2 жыл бұрын
@@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ ਬਹੁਤ ਵਧੀਆ ਗੱਲ ਆ ਫਿਰ ਤਾਂ। ਪੜ੍ਹਨੀਆਂ ਚਾਹੀਦੀਆਂ ਕਿਤਾਬਾਂ
@baldeepgill71
@baldeepgill71 2 жыл бұрын
ਬਹੁਤ ਵਧੀਆ ਸੇਵਾ ਲਈ ਗੁਰੂ ਨੇ ਤੁਹਾਡੇ ਕੋਲੋਂ ਵੀਰੇ🙏🙏
@balkarSingh-zd1ll
@balkarSingh-zd1ll 2 жыл бұрын
ਇਕੱਲਾ ਗੁਗੂ ਨਹੀਂ ਭਾਈ ਹਰਚੰਦ ਸਿੰਘ ਦਾ ਇਸ ਤੋਂ ਵੱਧ ਸਹਿਯੋਗ ਹੈ
@usman3819
@usman3819 2 жыл бұрын
ਯਾਦਵਿੰਦਰ ਵੀਰ ਪੂਹਲੇ ਦੇ ਉਸ ਟਾਇਮ ਨਾਲ ਵਾਲੇ ਬੰਦੇ ਨਾਲ ਸੀ ਉਹਨਾਂ ਦੀ ਇੰਟਰਵਿਊ ਜਰੂਰ ਕਰੋ
@parmvirbhatti5047
@parmvirbhatti5047 2 жыл бұрын
Guggu veer de nal nal ਹਰਚੰਦ ਸਿੰਘ nu v ohni hi support krni chaidi aapa nu
@anttalgurjit3166
@anttalgurjit3166 2 жыл бұрын
ਬਹੁਤ ਵਧੀਆ ਕੰਮ ਕੀਤਾ ਗੱਗੂ ਬਾਈ ਜੀ ਨੇ
@harnek4197
@harnek4197 2 жыл бұрын
ਧੰਨਵਾਦ ਵੀਰ ਤੁਹਾਡਾ ਬਹੁਤ ❤️
@deepsandhu5489
@deepsandhu5489 2 жыл бұрын
Badi vdia gaggu veer. Himat rakhda boln da....jameer nhi mareya....veer da
@gaganxs
@gaganxs 2 жыл бұрын
ਬਹੁੱਤ ਸੋਹਣੀ ਇੰਟਰਵਿਊ ਤੇ ਗੁੱਗੂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਨੇ!
@warriorshistory5372
@warriorshistory5372 2 жыл бұрын
ਧੰਨਵਾਦ ਵੀਰ ਬਹੁਤ ਵਦੀਆ ਕੰਮ ਕੀਤਾ ਨਕਲੀ ਨਿਹੰਗ ਨੂੰ ਗੱਡੀ ਝੜਾ ਕੇ
@jasssinghsidhubrar8799
@jasssinghsidhubrar8799 2 жыл бұрын
ਇਹ ਗਲਤ ਆ ਵੀਰ ਤੂੰ ਨਾਲ ਵਾਲੇ ਨੇ ਜੋ ਕੀਤਾ ਉਹ ਸਹੀ ਦੱਸ ਨਹੀਂ ਰਿਹਾ। ਮੈਂ ਉਸਦੀ ਦੀ ਵੀ ਗੱਲ ਸੁਣੀ ਆ ਉਹਨੇ ਦੱਸਿਆ ਉਸਨੇ ਤੇਲ ਪਾਇਆ ਤੇ ਤੂੰ ਅੱਗ ਲਾਈਂ ਸੱਚ ਬੋਲ ਯਾਰ ਉਹ ਨਹੀਂ ਕਿਹ ਰਿਹਾ ਵੀ ਤੂੰ ਬਾਹਰ ਖੜਾ ਸੀ ਉਹ ਸੱਚ ਦੱਸ ਰਿਹਾ ਵੀ ਅਸੀਂ ਦੋਨਾਂ ਨੇ ਮਾਰਿਆ ਤੇ ਇਸ ਤਰ੍ਹਾਂ ਮਾਰਿਆ। ਬਾਕੀ ਇਥੇ ਤਾਂ ਤੂੰ ਕੱਲਾ ਵਾਹ ਵਾਹ ਲੈ ਲਈ ਝੂਠ ਬੋਲ ਸਕਦੇ ਪਰ ਉਪਰ ਰੱਬ ਕੋਲ ਨਹੀਂ ਜਾ ਉਸ ਦੂਜੇ ਦੇ ਮੁੰਹ ਤੇ ਨਹੀਂ। ਬੋਲਣ ਨੂੰ ਬਹੁਤ ਕੁਝ ਆ ਤੇਰੇ ਬਾਰੇ ਜਿਵੇਂ ਉਸਨੇ ਦੱਸਿਆ ਪਰ ਬੋਲਣਾ ਨਹੀਂ। ਧੰਨਵਾਦ।।
@arshsingh1312
@arshsingh1312 2 жыл бұрын
Harchand singh ji nu v salute a....sare veera nu salute jihna es kam vich saath ditta
@usman3819
@usman3819 2 жыл бұрын
ਪੂਹਲਾ ਨਿਹੰਗ ਨਾਮ ਵਿੱਚ ਕਲੰਕ ਸੀ ਸਿੱਖੀ ਸਰੂਪ ਵਿੱਚ ਮੰਗੋਲ ਨਸਲ ਦਾ ਬੰਦਾ ਸੀ
@shimlarani2033
@shimlarani2033 2 жыл бұрын
Right
@rameshlal230
@rameshlal230 2 жыл бұрын
Wah Sardar Ji, I salute you from the core of my heart, Wahe Guru aap ko sehatyaab rakhe.
@No_Name9046
@No_Name9046 2 жыл бұрын
ਸਾਡੇ ਗੱਗੂ ਬਾਈ ਨੂੰ ਸਰਕਾਰ ਦੀ ਨਿਗੵਾ ਵਿੱਚ ਨਾ ਲਿਆਂਦਾ ਜਾਵੇ🙏🏻🙏🏻 ਸਾਡਾ ਬਾਈ ਬਹੁਤ ਵਧੀਆ ਸਮਾਜ ਸੇਵਾ ਕਰ ਰਿਹਾ🙏🏻🙏🏻 ਪਿਹਲਾ ਹੀ ਪੰਜਾਬ ਦੇ ਹੀਰੇ ਤੇ ਆਪਣੇ ਭਰਾ ਗਵਾ ਚੁੱਕੇ ਆ🙏🏻😔 ਹੁਣ ਸਾਡੇ ਇਹ ਭਰਾ ਰਾਜੀ ਰਿਹਣ🙏🏻
@muskanabhi6622
@muskanabhi6622 2 жыл бұрын
ਹਰਚੰਦ ਸਿੰਘ ਤੇ ਨਵਤੇਜ ਸਿੰਘ 💪💪💪
@SinghGill7878
@SinghGill7878 2 жыл бұрын
ਸਲੂਟ ਭਾਈ ਹਰਚੰਦ ਸਿੰਘ ਤੇ ਭਾਈ ਨਵਤੇਜ ਸਿੰਘ ਗੱਗੂ ਕੌਮ ਦੇ ਹੀਰੇ
@gurkiratkaurnatt7065
@gurkiratkaurnatt7065 2 жыл бұрын
ਵੀਰ ਸਿਰਫ ਤੁਸੀਂ ਭਾਈ ਹਰਚੰਦ ਦਾ ਨਾਂ ਲਿਖਿਆ ਬਹੁਤ ਧੰਨਵਾਦ
@SinghGill7878
@SinghGill7878 2 жыл бұрын
@@gurkiratkaurnatt7065 ਭੈਣ ਜੀ ਓਸ ਪਾਪੀ ਨੂੰ ਸੋਧਣ ਚ ਭਾਈ ਹਰਚੰਦ ਸਿੰਘ ਦਾ ਵੀ ਬਰਾਬਰ ਦਾ ਰੋਲ ਸੀ ਇਕੱਲਾ ਬੰਦਾ ਕੁਜ ਨਹੀ ਕਰ ਸਕਦਾ ਓਹ ਵੀ ਜੇਲ ਚ
@gurlabhsingh8072
@gurlabhsingh8072 2 жыл бұрын
ਪੂਹਲਾ ਨਿਹੰਗ ਬਹੁਤ ਹੀ ਪਾਪੀ ਸੀ ਇਹ ਕੰਮ ਸੈਣੀ ਹੋਰਾਂ ਤੋਂ ਸਿੱਖਿਆ ਸੀ ਬਹੁਤ ਚਵਲ ਬੰਦਾ ਸੀ ਅਤੇ ਬਾਣੇ ਤੇ ਦਾਗ
@HarpreetSingh-iy9lv
@HarpreetSingh-iy9lv 2 жыл бұрын
Bana buna koi nhi
@HarpreetSingh-iy9lv
@HarpreetSingh-iy9lv 2 жыл бұрын
Eh sale ehna de apne cat sige nihanga de kapde paake police de gunde si
@rajagillrajagill1884
@rajagillrajagill1884 2 жыл бұрын
Sbb tu vdd sja tu onu guru da bana pe ke madde kmm krn di milli a ,
@gulzarsingh893
@gulzarsingh893 2 жыл бұрын
ਸਲੂਟ ਨਵਜੋਤ ਗੁੱਗੂ ਵੀਰ ਜੀ ਨੂੰ🙏👍❤️
@MANJITSINGH-bp5ck
@MANJITSINGH-bp5ck 2 жыл бұрын
Bahot Shlaghayog Karj Kita GUGU Bai Ji Ne WAHEGURU JI CHARDI KLAA BAKHSHAN Ohna Nu
@SurinderKaur-hv4py
@SurinderKaur-hv4py 2 жыл бұрын
ਵਾਹਿਗੁਰੂ ਖਾਲਸਾ ਕੌਮ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਖਣ ਜੀ
@banisingh8169
@banisingh8169 2 жыл бұрын
Gaggu 22 Ji Kaumi heere 🙏
@ssingh4432
@ssingh4432 2 жыл бұрын
ਯਾਦਵਿੰਦਰ ਜੀ ਤੁਹਾਡਾ ਵੀ ਬਹੁਤ ਧੰਨਬਾਦ ਜੋ ਜਾਣਕਾਰੀ ਦੇਣ ਲਈ ਜਟਾਣਾ ਪਰਿਵਾਰ ਲਈ ਤੇ ਉਸ ਦਾ ਬਦਲਾ ਗੱਗੂ ਵੀਰ ਵੱਲੋ ਲੈਣ ਲਈ
@ssingh4432
@ssingh4432 2 жыл бұрын
ਵਾਹ ਜੀ ਵਾਹ ਗੱਗੂ ਵੀਰ ਦੇ ਇਹ ਗੱਲ ਤਾ ਸੁਣੀ ਸੀ ਪਰ ਇਹ ਯੋਧੇ ਵੀਰ ਦੇ ਦਰਸਨ ਕਦੀ ਨੀ ਹੋਏ ਸੀ , 🙏👍❤️ਇਹ ਮਰਦ ਵਾਲੀ ਸੋਚ ਸੀ ਵੀਰ ਦੀ
@No_Name9046
@No_Name9046 2 жыл бұрын
ਗੱਗੂ ਵੀਰ ਦੀ ਇੱਕ ਇੱਕ ਗੱਲ ਸੁਣਣ ਨੂੰ ਦਿਲ ਕਰਦਾ !ਬਹੁਤ ਵਧੀਆ interview ਸੀ!🙏🏻
@Gurtejsingh-nl9xd
@Gurtejsingh-nl9xd 2 жыл бұрын
ਵਾਹ ਓ ਪੱਤਰਕਾਰ ਬਾਈ ਜਿਉਦਾ ਵਸਦਾ ਰਹਿ ਬਹੁਤ ਵਧੀਆ ਲੱਗਿਆ ਗੱਗੂ ਬਾਈ ਦੇ ਦਰਸ਼ਨ ਕਰਵਾਏ ਤੁਸੀ ਸਾਨੂੰ ਸਲਾਮ ਆ ਬਾਈ ਨੂੰ ਵਾਹਿਗੁਰੂ ਜੀ ਸਾਡੀ ਵੀ ਸੇਵਾ ਲਾਇਓ ਕਿਸੇ ਚੰਗੇ ਕਾਰਜ ਲਈ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Harwinder555
@Harwinder555 2 жыл бұрын
ਯਾਦਵਿੰਦਰ ਜੀ ਇਕ ਨਾਮ ਹੋਰ ਵੀ ਹੈ ਪੂਹਲੇ ਨੂੰ ਸੋਦਣ ਚ ਉਸ ਵੀਰ ਨੂੰ ਵੀ ਨਾਲ ਲੈਣਾ ਸੀ
@rajindersingh-tx1cm
@rajindersingh-tx1cm 2 жыл бұрын
Yadvinder g very good interview. Pl keep it up. Good efforts for youth who don't know real truth.
@gurdeepgill2760
@gurdeepgill2760 2 жыл бұрын
👍👍👍
@deeprataindia1170
@deeprataindia1170 2 жыл бұрын
ਗੱਗੂ ਵੀਰ ਜੀ ਹਰਚੰਦ ਵੀਰ ਦਾ ਖੁੱਲ ਕੇ ਜਿਕਰ ਕਰੋ ਹਰਚੰਦ ਸਿੰਘ ਜੀ ਨੇ ਤੇਲ ਪਾਇਆ ਸਿੰਘ ਸੂਰਮਾ ਹੈ ਹਰਚੰਦ ਸਿੰਘ।ਹਰਚੰਦ ਵੀਰ ਨੂੰ ਦਿਲੋਂ ਸਤਿਕਾਰ ਸਹਿਤ ਸਲੂਟ ਕਰਦੇ ਹਾਂ ਜੀ ,,,Ballu ਰਟੈਂਡਾ,,,
@SatinderSingh1
@SatinderSingh1 2 жыл бұрын
Sahi kita Ji 👍🏻
@paramsingh9706
@paramsingh9706 2 жыл бұрын
ਹਰਚੰਦ ਸਿੰਘ ਰੰਘਰੇਟਾ ਮਾੜੀ ਕੰਬੋਕੇ ਉਸ ਸਤਕਾਰ ਯੋਗ ਵੀਰ ਦਾ ਨਾਮ ਹੈ
@ranjitathwal3567
@ranjitathwal3567 2 жыл бұрын
ਵੀਰ ਯਾਦਵਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@jungsinghzoravar5219
@jungsinghzoravar5219 2 жыл бұрын
ਸੈਨੀ ਨੂੰ ਜਿਉਂਦਾ ਨਹੀਂ ਸੀ ਸੱਡਣਾ ਚਾਹੀਦਾ
@mahjatvwale325
@mahjatvwale325 2 жыл бұрын
ਨਵਤੇਜ ਗੁਗੂ ਬਿਲਕੁਲ ਸੱਚ ਬੋਲ ਰਿਹਾ ,ਸਾਡੇ ਪਿੰਡ ਹੀ ਡੇਰਾ ਵਾ ਪੂਹਲੇ ਦਾ , ਬੁਹਤ ਵੱਡਾ ਕਮ ਕੀਤਾ ਵੀਰ ਨੇ
@akashsandhu8809
@akashsandhu8809 2 жыл бұрын
ਧੰਨਵਾਦ ਬਾਈ ਜੀ ਸਲੂਟ ਏ ਜੀ
@balkarSingh-zd1ll
@balkarSingh-zd1ll 2 жыл бұрын
ਯਾਦਵਿੰਦਰ ਕਰਫਿਊ ਬਾਈ ਤੁਸੀਂ ਅੱਧੀ ਅਧੂਰੀ ਜਾਣਕਾਰੀ ਲੋਕਾਂ ਨੂੰ ਸੁਣਾ ਰਹੇ ਹੋ ਭਾਈ ਹਰਚੰਦ ਸਿੰਘ ਤੇ ਨਵਤੇਜ ਸਿੰਘ ਗੁਗੂ ਦੋਵਾਂ ਨੇ ਮਿਲ ਕੇ ਪੂਹਲੇ ਨੂੰ ਸੋਧਾ ਲਾਇਆ ਤੇ ਫਿਰ ਇਹ ਭੇਦ ਭਾਵ ਕਿਉਂ ਇਹ ਪੱਤਰਕਾਰੀ ਨਹੀਂ ਹੈ ਸਿਰਫ ਵਿਊ ਲੈਣ ਦਾ ਢੰਗ ਹੈ
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ
@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ 2 жыл бұрын
ਤੇਰਾ ਭਾਪਾ ਤੇਰੇ ਸਾਹਮਣੇ ਐ ਹਜੇ ਵੀ ਅਧੂਰੀ ਕਹਾਣੀ ਦਸਦਾ ਚਵਲਾ ਜਿਹਾ
@balkarSingh-zd1ll
@balkarSingh-zd1ll 2 жыл бұрын
@@ਅੱਜਤੇਰਾਨਾਂਲੈਕੇਪਹਿਲੀਵਾਰੀਪੀਤੀਐ ਗੁੱਗੂ ਦੇ ਭਾਈ ਹਰਚੰਦ ਸਿੰਘ ਦੋਵਾਂ ਨੇ ਮਿਲ ਕੇ ਪੂਹਲੇ ਨੂੰ ਸੋਧਾ ਲਾਇਆ ਇਹ ਜੋੜੀਆਂ ਸਤਿਗੁਰਾਂ ਨੇ ਆਪ ਬਣਾਈਆਂ ਨੇਂ ਜਿਵੇਂ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਬਾਬਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਸੁੱਖਾ ਤੇ ਜਿੰਦਾ ਬੇਅੰਤ ਸਿੰਘ ਸਤਵੰਤ ਸਿੰਘ ਹਰਚੰਦ ਸਿੰਘ ਨਵਤੇਜ ਸਿੰਘ ਗੁਗੂ ਭਾਈ ਸਾਹਿਬ ਯਾਦਵਿੰਦਰ ਇੱਕ ਪੱਤਰਕਾਰ ਹੈ ਪਰ ਉਹ ਨਵਤੇਜ ਸਿੰਘ ਗੁਗੂ ਨੂੰ ਇਸ ਤਰ੍ਹਾਂ ਪੁੱਛ ਰਿਹਾ ਹੈ ਜਿਵੇਂ ਬਾਰਵੀਂ ਸਦੀ ਦੀ ਗੱਲ ਹੋਵੇ ਕਿ ਤੁਹਾਡੇ ਨਾਲ ਕੌਣ ਸੀ ਨਵਤੇਜ ਸਿੰਘ ਕਹਿ ਰਿਹਾ ਹੈ ਕਿ ਇਕ ਹੋਰ ਸੀ ਰੋਟੀ ਪਕਾਉਣ ਵਾਲਾ ਪੱਤਰਕਾਰ ਦਾ ਕੰਮ ਹੈ ਟੋਕਣਾ ਇਹ ਗੱਲ ਇਸ ਤਰ੍ਹਾਂ ਨਹੀ ਹੈ
@divineyogacentre7125
@divineyogacentre7125 2 жыл бұрын
Guggu ji … well done 👍 Historic contribution ❤ God bless you ❤❤
@dalvindersinghmukhi2837
@dalvindersinghmukhi2837 2 жыл бұрын
Satnam Waheguru mehar Karn Navtej guggu and Harchand Singh ji de parivar uper Salute
@simratpalsinghbrar5222
@simratpalsinghbrar5222 2 жыл бұрын
ਗੱਗੂ ਬਹੁਤ ਵਧੀਆ ਵੀਰ ਜੀ ਧੰਨਵਾਦ
@raazsiidhu3587
@raazsiidhu3587 2 жыл бұрын
ਜੇ ਕੋਈ ਭਰਾ ਹਿੰਮਤ ਵਾਲਾ ਹੈ ਤਾਂ ਉਹ ਨਵਤੇਜ ਸਿੰਘ ਨੂੰ ਜੋ ਕਰੋੜਾਂ ਰੁਪਏ ਲੋਕਾਂ ਨੇ ਦਾਨ ਵਜੋਂ ਦਿੱਤੇ ਹਨ ਓਹ ਵਾਪਿਸ ਲਏ ਜਾਣ । ਜਿਸ ਦਾ ਏ ਨਾ ਲੈਣ ਨੂੰ ਤਿਆਰ ਨਹੀਂ॥ ਹਰ ਗੱਲ ਚ ਕਹਿੰਦਾ ਹੈ {12:30 }ਅਸੀਂ -ਅਸੀਂ। ਜਦੋਂ ਯਾਦਵਿੰਦਰ ਨੇ ਪੁੱਛਿਆ ਤਾਂ ਕਿਹਾ ਮੈਂ ਇਕੱਲੇ ਨੇ। ਝੂਠ ਤਾਂ ਨਾ ਬੋਲ ॥ ਉਸ ਗ਼ਰੀਬ ਹਰਚੰਦ ਦੇ ਪੈਸੇ ਦੱਬਣ ਦੀ ਸਜ਼ਾ ਨਵਤੇਜ਼ ਤੈਨੂੰ ਜ਼ਰੂਰ ਮਿਲੇਗੀ ॥
@RanjitSingh-gg1lv
@RanjitSingh-gg1lv 2 жыл бұрын
ਇਕੱਲਾ ਆਪਣਾ ਹੀ ਨਾਮ ਲੈਣ ਨਾਲ ਬਹਾਦਰੀ ਘਟਦੀ ਹੈ ਵਧਦੀ ਨਹੀਂ। ਕਮ ਦੋਨਾਂ ਨੇ ਕੀਤਾ ।ੁ
@jaspalsingh9344
@jaspalsingh9344 2 жыл бұрын
ਵੀਰੇ ਹਰ ਚੰਦ ਸਿੰਘ ਨਾਲ ਇੰਟਰਬਿਊ ਜਰੂਰ ਕਰੋ
@gurkiratkaurnatt7065
@gurkiratkaurnatt7065 2 жыл бұрын
ਉਸ ਵਿਚਾਰੇ ਦੀ ਸਾਰ ਨਹੀਂ ਲਈ ਕਿਸਨੇ
@deepakchaani7665
@deepakchaani7665 2 жыл бұрын
Interview ch ek vaar harchand da naam nhi lita.. sara credit gugu laye geya
@Sonuhoneyvlogs
@Sonuhoneyvlogs 2 жыл бұрын
Bohat vadia kita gugu veer salute aa 🙏🏼🙏🏼🙏🏼
@KuldeepSingh-ro7mq
@KuldeepSingh-ro7mq 2 жыл бұрын
ਯਾਦਵਿੰਦਰ ਜੀ ਵਧੀਆ ਉਪਰਾਲਾ ਹੈ, ਤੁਸੀਂ ਪੂਹਲੇ ਤੇ ਸੈਣੀ ਦਾ ਨਾਮ ਸਤਿਕਾਰ ਨਾਲ ਨਾ ਲਵੋ, ਪੂਹਲਾ ਕਹਿੰਦੇ ਨਹੀਂ, ਕਹਿੰਦਾ, ਸੈਣੀ ਕਹਿੰਦੇ ਨਹੀਂ, ਕਹਿੰਦਾ ਕਹੋ
@tarzansingh8436
@tarzansingh8436 2 жыл бұрын
Navtej Guggu bai kaum da soorma hai. Waheguru chardi kala vich rakhe 🙏
@kksandhu1779
@kksandhu1779 2 жыл бұрын
Harchand te Navtej 🙏
@Jasbirsingh-tz6tz
@Jasbirsingh-tz6tz 2 жыл бұрын
ਗੁੱਗੂ ਬਾਈ ਸਲੂਟ 🙏🙏
@shamshermanes2315
@shamshermanes2315 2 жыл бұрын
Waheguru Navtej gugu te Harchand singh nu chardi klla bakshe akaal purkh ne aap puhle paapi da antt krwaya te ehna yodheya to sewa layi
@navdipsingh8568
@navdipsingh8568 2 жыл бұрын
ਗੁੱਗੂ ਭਾਜੀ ਦੂਜੇ ਸਿੰਘ ਬਾਰੇ ਵੀ ਦੱਸੋ।
@sunilsirsa4386
@sunilsirsa4386 2 жыл бұрын
ਨਵਤੇਜ ਦਾ ਸਾਥੀ ਹਰਚੰਦ ਸਿੰਘ ਵੀ ਇਸਦੇ ਨਾਲ ਸੀ
@balwinderbeahniwal9391
@balwinderbeahniwal9391 2 жыл бұрын
ਹਰਚੰਦ ਸਿੰਘ ਬਾਈ ਜੀ ਕਹਿੰਦੇ ਤੇਲ ਗੱਗੂ ਨੇ ਪਾਈਆਂ ਮਿਸਾਲ ਨਾਲ ਅੱਗ ਹਰਚੰਦ ਸਿੰਘ ਬਾਈ ਜੀ ਕਹਿੰਦੇ ਮੈਂ ਲਾਈ ਸੀ
@sadhusingh3109
@sadhusingh3109 2 жыл бұрын
ਗੱਗੂ ਤੂੰ ਇਕੱਲਾ ਨਹੀ ਇਹ ਕੰਮ ਨਹੀ ਕੀਤਾ ਹਰਚੰਦ ਸਿੰਘ। ਨੂੰ ਨਜਰ ਅੰਦਾਜ ਕਰਤਾ ।ਜੋ ਬਿਲਕੁੱਲ ਗਲਤ ਆ ।ਗਲਤ ।
@KuldeepSingh-sd4tt
@KuldeepSingh-sd4tt 2 жыл бұрын
ਚੰਗਾ kita ਵੀਰ g
@Rick-Brar26
@Rick-Brar26 2 жыл бұрын
Salute Gaggu veer
@nishanmarmjeetkour.verygoo1903
@nishanmarmjeetkour.verygoo1903 2 жыл бұрын
ਜੂਰਤ ਦੀਆਂ ਗੱਲਾਂ ਕਰਨੀਆਂ ਤੇ ਜੂਰਤ ਰੱਖਣੀ। ਇਹਨਾਂ ਦੋਵਾਂ ਗੱਲਾਂ ਚ ਜਮੀਨ ਅਸਮਾਨ ਦਾ ਫਰਕ ਹੈਂ। ਸੋ ਤੁਸੀਂ ਪੂਲੇੵ ਨੂੰ ਮਿਸਾਲੀ ਸਜ਼ਾ ਦਿੱਤੀ ਸਲੂਟ ਹੈ। ਤੇ ਦੂਸਰੀ ਜੂਰਤ ਕੀਤੀ ਸਿੱਧੂ ਬਾਈ ਨੇ। ਜਿਹੜਾ ਕਬਰਾਂ ਚੋਂ ਵੀ ਵੈਰੀਆਂ ਦੇ ਪਸੀਨੇ ਛਡਾਈ ਜਾਦਾਂ।।
@GurpreetSINGHOZSIKH
@GurpreetSINGHOZSIKH 2 жыл бұрын
Thank you Yadwinder Singh ji 🙏🙏
@gurkiratkaurnatt7065
@gurkiratkaurnatt7065 2 жыл бұрын
ਭਾਜੀ ਹਰਚੰਦ ਸਿੰਘ ਵੀਰ ਦੀ ਇੰਟਰਵਿਊ ਵੀ ਕਰ ਲਿਆ ਕਰੋ ! 10 ਸਾਲ ਜੇਲ੍ਹ ਵਿੱਚ ਰਿਹਾ
@devindergrewal2004
@devindergrewal2004 2 жыл бұрын
Yadvinder g , thank you , for taking videos like this.
@gursahibgursahib401
@gursahibgursahib401 2 жыл бұрын
ਸੇਰ ਪੁੱਤ ਨਵਤੇਜ ਸਿੰਘ ਗੁਗੂ ਬੇਟਾ ਵਾਹਿਗੁਰੂ ਜੀ ਮੇਹਰ ਕਰੇ
@balwinderkaurbenipal6277
@balwinderkaurbenipal6277 2 жыл бұрын
Shabaash 22 Guggu veer
@kindersingh9853
@kindersingh9853 2 жыл бұрын
ਵਾਹਿਗੁਰੂ 🙏🏼🙏🏼🙏🏼🙏🏼
@bhupindersandhu5373
@bhupindersandhu5373 2 жыл бұрын
Waheguru ji
@davindersaini4670
@davindersaini4670 2 жыл бұрын
Love you veero ❤️❤️
@ManjeetKaur-dz4us
@ManjeetKaur-dz4us 2 жыл бұрын
ਯੋਧਿਆਂ ਦੀ ਦਲੇਰੀ ਨੂੰ ਸਲਾਮ। ਪ੍ਰੋ ਪੰਜਾਬ ਚੈਨਲ ਦੇ ਧੰਨਬਾਦੀ ਹਾਂ ਜੀਓ। 🙏🙏
@kisankhetibadi543
@kisankhetibadi543 2 жыл бұрын
Veer ji thank you
@beantsingh642
@beantsingh642 2 жыл бұрын
ਕਰਦੇ ਉਹੀ ਗੱਲ, ਜੇਹੜਾ ਦੁਜਾ ਵਾਈ ਸੀ, ਉਸ ਦਾ ਨਾ ਨੀ ਲਿਆ, ਕਿਉਂਕਿ ਉਹ ਛੋਟੀ ਜਾਤੀ ਦਾ ਸੀ
@v.i.pboyscuber9715
@v.i.pboyscuber9715 2 жыл бұрын
Bilkul right g
@Editverse324
@Editverse324 2 жыл бұрын
justice to sidhu mooseewala 😓
@jagtars8306
@jagtars8306 2 жыл бұрын
Gugu bai ji tuhada bahut dhan vad balvinder Singh jattana da badla liaa tuhanu salam 🙏🙏🙏🙏🙏
@RajinderSingh-zz9dw
@RajinderSingh-zz9dw 2 жыл бұрын
Jendabad vear 💯🌄🌄💯 kome da joodo 🙏🙏🙏🙏🙏💯🌄🌄🌄🌄satsere akal
@amritpalsingh5281
@amritpalsingh5281 2 жыл бұрын
Good job guggu bhaji
@RanjitSingh-gg1lv
@RanjitSingh-gg1lv 2 жыл бұрын
ਸੱਚ ਦੱਸਣ ਨਾਲ ਸਤਿਕਾਰ ਵੱਧਦਾ ਹੈ ਸਾਥੀ ਦਾ ਜਿੰਨਾ ਸਹਿਯੋਗ ਹੈ ਓਸਤੋਂ ਵੱਧ ਕੇ ਦਸਣਾ ਚਾਹੀਦਾ। ਨਾਲ ਦੇ ਸਾਥੀ ਦਾ ਵੀ ਜ਼ਿਕਰ ਕਰੋ।
@mantabsinghmantab1074
@mantabsinghmantab1074 2 жыл бұрын
Buoit VIDEA VECHER Bhai Navtej singh slueit
@gursahibsingh9583
@gursahibsingh9583 2 жыл бұрын
Harchand veer nal intrvew kro
@No_Name9046
@No_Name9046 2 жыл бұрын
ਸਾਡਾ ਗੱਗੂ ਬਾਈ ਜਿੰਦਾਬਾਦ ਆ✊🏻💪🏻🔥
@B3DallyVlogs
@B3DallyVlogs 2 жыл бұрын
Heera si jaan sidhu sada heera 😭😭😭💔
@MayurPanghaal
@MayurPanghaal 2 жыл бұрын
Well done brother.
@puranebeli1896
@puranebeli1896 2 жыл бұрын
Pro Punjab nu Rabb hor chardiklan bakhshe
@farminglover444
@farminglover444 2 жыл бұрын
Navtej Sir God Bless u 🙏 bohot vdia kita
@OnkarSingh-pl5mm
@OnkarSingh-pl5mm 2 жыл бұрын
ਬੋਲੈ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏
@Lion-fg1oj
@Lion-fg1oj 2 жыл бұрын
ਇਕ ਹੋਰ ਬੰਦਾ ਸੀ ਜੋ ਸਰਕਾਰ ਨੇ ਵਰਤਿਆ ਸੀ ਹਰਚੰਦ ਸਿੰਘ
@kindersidhu9133
@kindersidhu9133 2 жыл бұрын
Bhut vadia keta veer jii 🌹🙏🙏🌹👍
@Gill55h
@Gill55h 2 жыл бұрын
Banda great a guggu bai
@kanwaljitsingh2616
@kanwaljitsingh2616 2 жыл бұрын
Good ji
@harbhajansinghsekhon2899
@harbhajansinghsekhon2899 2 жыл бұрын
ਤੁਸੀ ਗੱਗੂ ਜੀ ਬਹੁਤ ਹੀ ਵਧੀਆ ਕੰਮ ਕੀਤਾ ਏ। ਬਾਕੀ ਬੰਦਿਆ ਨਾਲ ਵੀ , ਜਿਨਾ ਨੇ ਸਿੰਘਾ
@harbhajansinghsekhon2899
@harbhajansinghsekhon2899 2 жыл бұрын
ਤੇ ਜੁਲਮ ਕੀਤਾ ਏ
REAL or FAKE? #beatbox #tiktok
01:03
BeatboxJCOP
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Sigma Kid Mistake #funny #sigma
00:17
CRAZY GREAPA
Рет қаралды 30 МЛН