Bhai Balwinder Singh Jattana ਦਾ ਕੇਸ ਲੜਣ ਵਾਲੇ ਵਕੀਲ ਦਾ ਪਹਿਲਾ Interview | SYL Song | Pro Punjab Tv

  Рет қаралды 53,366

Pro Punjab Tv

Pro Punjab Tv

Күн бұрын

Пікірлер: 167
@gurmukhsingh6126
@gurmukhsingh6126 2 жыл бұрын
ਬਹੁਤ ਵਧੀਆ ਵੀਚਾਰਾਂ ਭਾਈ ਸਾਬ ਜੀ ਅਜ ਪੰਜਾਬ ਤੇ ਪੰਜਾਬੀਅਤ ਨਿਵਾਣਾਂ ਵੱਲ ਜਾ ਰਹੀ ਹੈ ਦੋਸ਼ੀ ਅਸੀਂ ਖ਼ੁਦ ਵੀ ਹਾਂ ਜੋ ਮਾਂ ਬੋਲੀ ਪੰਜਾਬੀ ਨੂੰ ਲਿਖਣ ਬੋਲਣ ਲੱਗਿਆਂ ਸ਼ਰਮ ਮਹਿਸੂਸ ਕਰਦੇ ਹਾਂ
@BhagwanSingh-zy3qr
@BhagwanSingh-zy3qr Жыл бұрын
ਬਲਵਿੰਦਰ ਸਿੰਘ ਜਟਾਣਾ ਜਿੰਦਾਬਾਦ ਜਿੰਦਾਬਾਦ
@jasdeepsingh7745
@jasdeepsingh7745 2 жыл бұрын
Bhai Balwinder Singh Jaatana is great great Zidabad g
@mohindersinghkumra1713
@mohindersinghkumra1713 8 ай бұрын
ਵਕੀਲ ਸਾਬ ਦਾ ਬਹੁਤ ਧੰਨਵਾਦ ਜਿੰਨਾ ਨੇ ਮਹਾਨ ਯੋਧੇ ਜਟਾਣਾ ਜੀ ਅਤੇ ਚੰਨੀ ਜੀ ਅਤੇ ਹੋਰ ਸਿੰਘਾਂ ਦੇ ਕੇਸ ਲੜੇ
@hirasinghhirasingh6029
@hirasinghhirasingh6029 2 жыл бұрын
ਧੰਨ ਕਮਾਈ ਭਾਈ ਜਾਟਾਣਾ ਬਹੁਤ ਵੱਡੀ ਕੁਰਬਾਨੀ ਕੀਤੀ ਭਾਈ ਸਾਬ ਨੇ
@punjabisardar-ec3qx
@punjabisardar-ec3qx 2 жыл бұрын
ਧੰਨਵਾਦ ਵਕੀਲ ਸਾਹਿਬ ਜੀ ਦਾ ਸਿੰਘਾਂ ਦੇ ਕੇਸ ਲੜਨ ਲਈ
@MakhanSingh-nb9fl
@MakhanSingh-nb9fl 2 жыл бұрын
ਬਹੁਤ ਵਧੀਆ ਜੀ ਵਕੀਲ ਸਾਬ
@jessesinghcga5699
@jessesinghcga5699 2 жыл бұрын
Salute to Sidhu Moosewala for informing Punjab, Haryana and whole India.
@rajpallitt8365
@rajpallitt8365 2 жыл бұрын
ਮੇਰਾ ਪਰਿਵਾਰ ਵੀ ਉਹਨਾ ਪਰਿਵਾਰਾਂ ਚੋ ਆ ਜੋ 1990 ਵਿਚ ਖਾੜਕੂ ਪਰਿਵਾਰ ਸੀ ਸਾਡੇ ਤੇ ਉਸ ਟਾਇਮ ਪੁਲਸ ਨੇ ਨਾਜਾਇਜ਼ ਅਤਿਆਚਾਰ ਤੰਗ ਕੀਤਾ ਮੈ ਉਸ ਟਾਇਮ 6 ਸਾਲ ਦਾ ਸੀ ਮੈਨੂੰ ਇਕ ਸਾਲ ਇਹ ਨੀ ਸੀ ਪਤਾ ਮੇਰੀ ਮੰਮੀ ਕਿਥੇ ਆ ਮੇਰਾ ਪਾਪਾ ਕਿਥੇ ਆ ਪੁਲਸ ਨੇ ਸਾਡਾ ਸਾਰਾ ਘਰ ਭੰਨ ਤੋੜ ਦਿਤਾ ਸੀ ਉਸ ਤੋ ਪਹਿਲਾ ਮੇਰੀ ਮੰਮੀ ਮੈਨੂੰ ਤੇ ਮੇਰੀ ਭੈਣ ਜੋ 2 ਸਾਲ ਦੀ ਸੀ ਸਾਨੂੰ ਦੋਹਾਂ ਨੂੰ ਪੂਰੀ ਪੋਹ ਮਾਂਗ ਦੀ ਠੰਡ ਵਿੱਚ ਕੋਠੇ ਤੇ ਲੈਕੇ ਸੌਂਦੀ ਸੀ ਰਾਤ ਨੂੰ ਪੁਲਿਸ ਵਾਲੇ ਤੰਗ ਕਰਦੇ ਸੀ ਮੇਰੇ ਪਾਪਾ ਜੀ ਹੁਣੀ ਘਰ ਬਾਹਰ ਪੁਲਸ ਦੇ ਡਰ ਕੇ ਰਹਿੰਦੇ ਸੀ ਭੁਖਣ ਭਾਣੇ ਹੁਣ ਅਸੀ ਇਹਨੇ ਤੰਗ ਪਰੇਸ਼ਾਨ ਆ ਸਾਡੀ ਕਿਸੇ ਸਰਕਾਰ ਨੇ ਨਹੀ ਸੁਣੀ ਸਾਨੂੰ ਕੁਝ ਨੀ ਦਿਤਾ ਅਸੀ ਆਪਣੇ ਪਰਿਵਾਰ ਦਾ ਬਹੁਤ ਔਖਾ ਪਾਲਣ ਪੋਸ਼ਣ ਕਰਦਾ ਹਾ
@rajinderkaur1880
@rajinderkaur1880 2 жыл бұрын
🙏🏻🙏🏻🙏🏻🙏🏻
@jassseth9700
@jassseth9700 2 жыл бұрын
Bai ji Hun kidha Tuhada Parivar Theek thak hai
@BhagwanSingh-zy3qr
@BhagwanSingh-zy3qr Жыл бұрын
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖਸ਼ੇ ਹੁਣ ਕਿਹੜੀ ਜਗ੍ਹਾ ਤੇ ਰਹਿੰਦੇ ਆ ਇਕ ਦਿਨ ਸਾਡੇ ਘਰ ਵੀ ਗੋਲੀ ਚੱਲੀ ਸੀ ਅਸੀਂ ਵੀ ਪੂਰਾ ਮੁਕਾਬਲਾ ਕੀਤਾ ਮਹਾਰਾਜ ਜੀ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ
@rajpallitt8365
@rajpallitt8365 Жыл бұрын
@@BhagwanSingh-zy3qr ਲੁਧਿਆਣੇ ਜਿਲੇ ਚ ਪਿੰਡ ਆ ਅੱਬੂਵਾਲ
@rajpallitt8365
@rajpallitt8365 Жыл бұрын
@@jassseth9700 ਨਹੀ ਵੀਰੇ ਬਹੁਤ ਔਖਾ ਗੁਜਾਰਾ ਹੁੰਦਾ ਮੇਰੇ ਪਾਪਾ ਜੀ ਦੀ ਪੁਲਿਸ ਨੇ ਉਸ ਟਾਇਮ ਬਹੁਤ ਕੁੱਟ ਮਾਰ ਕੀਤੀ ਸੀ ਉਸ ਤੋ ਬਾਅਦ ਉਹ ਕੋਈ ਕੰਮ ਨੀ ਕਰ ਪਾਉਦੇ ਮੇਰੀ ਸਾਰੀ ਪੜਾਈ ਖਰਾਬ ਹੋਗੀ ਮੈ ਹੁਣ ਸਕਿਉਰਿਟੀ ਗਾਰਡ ਦੀ ਡਾਉਟੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ
@balkourdhillon5402
@balkourdhillon5402 2 жыл бұрын
ਸਬਦ ਚੋਣਹੈ ।ਤੁਸੀਂ ਹੋਰ ਵੀ ਚੜਦੀ ਕਲਾ ਨਾਲ ਇੰਟਰਵਿਊ ਤੇਵੀ ਡੀ ਉ ਦਿੰਦੇ ਰਹੋ ਜੀ।ਧੰਨਵਾਦ
@balkourdhillon5402
@balkourdhillon5402 2 жыл бұрын
ਵਾਹ ਵਕੀਲ ਸਾਹਿਬ ਜੀ ਬਹੁਤ ਭਿਉਂ ਭਿਉਂ ਕੇ ਜੁੱਤੀਆਂ ਮਾਰ ਰਹੇ ਹੋ ਇਹਨਾ ਲੀਡਰਾਂ ਦੇਬਹੁਤ ਹੀ ਤਹਿ ਦਿਲੋਂ ਤੁਹਾਡਾ ਧੰਨਵਾਦ ਜੀ। ਬੜੀ ਸਚਾਈ ਪੇਸ਼ ਕਰ ਰਹੇ ਹੋ ਸੁੱਚੇ ਸੱਚੇ ਦਿਲੋਂ।
@balkourdhillon5402
@balkourdhillon5402 2 жыл бұрын
ਬਾਈ ਜੀ ਸਰਦਾਰ ਸਰਬਜੀਤ ਸਿੰਘ ਬੈਂਸ ਸਹਿਬ ਜੀਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਬਾਈ ਵਕੀਲ ਸਾਹਿਬ ਜੀ ਸਤਿਸਿਰੀਅਕਾਲ ਤੁਹਾਡੀ ਇੰਟਰਵਿਊ ਬਹੁਤ ਹੀ ਵਧੀਆ ਸੋਚ ਤੇ ਵਿਚਾਰ ਤੇਪਰਭਾਵਸ਼ਾਲੀ ਸ਼ਬਦ ਚੋਢਢ
@bholasinghsidhu8032
@bholasinghsidhu8032 2 жыл бұрын
ਜਿਵੇਂ ਵਕੀਲ ਸਾਹਿਬ ਕਹਿਦੇ ਨੇ ਪੰਜਾਬ ਪੰਜਾਬ,ੲਿਤਿਹਾਸ ਰਚਦਾ ਰਹੇਗਾ ਭਾਵੇਂ ਦਿੱਲੀ ਜੋ ਮਰਜ਼ੀ ਕਰੇ ਪਰ ਪੰਜਾਬ ੲਿਹਨਾਂ ਤੋਂ ਬਾਹਰ ਵੀ ਨਹੀਂ ਤੇ ੲਿਹਨਾਂ ਤੋਂ ਦਬਦਾ ਵੀ ਨਹੀਂ।
@sarvjitsingh1369
@sarvjitsingh1369 2 жыл бұрын
ਵੈਰੀ ਗੁੱਡ ਬਾਈ ਸਰਬੂ ਵੀਰ ਜੀ ।।। ਮਾਦ ਪੁਰ ।।। ਰੋਪੜ
@harjind123
@harjind123 2 жыл бұрын
Amazing interview !!!
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@anshpreet4478
@anshpreet4478 2 жыл бұрын
Thanks for this great interview
@akashmannakashmann20
@akashmannakashmann20 2 жыл бұрын
Balwinder Singh jattana jindabad
@Komalsingh-xu8ir
@Komalsingh-xu8ir 2 жыл бұрын
Very nice interview and discussion.
@kharoudk5869
@kharoudk5869 2 жыл бұрын
Sarvjeet sir bhaut asche ensan hai bhaut vdya vakeel v ne sade Ropar jile de Hero ne
@kuldeepsidhu9005
@kuldeepsidhu9005 2 жыл бұрын
ਬਹੁਤ ਵਧੀਅਾ ਗੱਲਾਂ
@balwindersinghkoharh8328
@balwindersinghkoharh8328 2 жыл бұрын
ਬੋਹਤ ਵਧੀਆ ਵਕੀਲ ਸਾਹਿਬ ਜੀ ਦਿਆਂ ਗੱਲਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਝੁਠੇ ਲਿਡਰਾਂ ਪਿਛੇ ਨਾ ਭਜੋ
@jagbirsidhu8518
@jagbirsidhu8518 2 жыл бұрын
SYL ki c minu kall pata laga sidhu ✌✌✌✌💯💯💯
@gurpreetsidhubobbysidhu399
@gurpreetsidhubobbysidhu399 2 жыл бұрын
Very nice interview thank you. Waheguruji sarbat da bhlla 🙏🙏🙏🙏🙏
@toxic5445
@toxic5445 2 жыл бұрын
Full Support Sardar prava lae ❤️🙏🇵🇰
@akashmannakashmann20
@akashmannakashmann20 2 жыл бұрын
Waheguru ji Mehar kari sikh kom te punjab te
@tarloksinghpunia7888
@tarloksinghpunia7888 2 жыл бұрын
ਐਸ ਵਾਈ ਐਲ ਦਾ ਪਾਣੀ ਪੰਜਾਬ ਨੂੰ ਤਾ ਦੇ ਦੇਵੋ,
@kamaljitsingh7393
@kamaljitsingh7393 2 жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ। 🙏🙏🙏🙏🙏
@gurnihalpirzada7755
@gurnihalpirzada7755 2 жыл бұрын
Spirit born people ✨️ 🙏🙏🙏
@jangiyodha
@jangiyodha 2 жыл бұрын
ਪ੍ਰ ਪੂਰਨ ਸਿੰਘ ?
@sukhvirhundal2680
@sukhvirhundal2680 2 жыл бұрын
adv saab bhaut sohne wichaar g 🙏 rastarwaad toh mukar ho k gal kiti 🙏
@inderjeetsingh3077
@inderjeetsingh3077 2 жыл бұрын
Absolutely right 🙏🙏
@SurjeetSingh-bo7fw
@SurjeetSingh-bo7fw 2 жыл бұрын
Bhai Balwinder Singh jatanna. Zindabaaaaaaaaaaad🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@baljeetsinghbhullar5551
@baljeetsinghbhullar5551 2 жыл бұрын
Bhaut vadia uprala hai Sach Duniya agge Rakhan lai eh sab
@parmjitsingh3396
@parmjitsingh3396 2 жыл бұрын
ਵਕੀਲ ਸਾਹਿਬ ਜੀ ਕੇਸ ਲੜਕੇ ਆਪਾ ਕੀ ਕਰ ਲਿਆ ਜੁੱਤੀਆਂ ਹੀ ਖਾਦੀਆ ਨੇ ਗੁਲਾਮ ਲੋਕੋ ਜਾਗੋ ਪੰਜਾਬੀਓ ਜਾਗੋ ਆਪਣਾ ਰਾਜ ਕਾਇਮ ਕਰੋ ਖਾਲਿਸਤਾਨ ਜਿੰਦਾਬਾਦ 🚩🚩🚩🚩🚩
@manpreetsandhu9021
@manpreetsandhu9021 2 жыл бұрын
Bhut vadiaa interview g te press reporter 22 g v bhut syaane bhut vadiaa questions pushe g 🙏 eda de interviews karde riha kro g ta jo lok suchet ho Sakan 🙏
@satnamkahlon8398
@satnamkahlon8398 2 жыл бұрын
wah ji wah waheguru mehar rakhan chardikala bakhashn sardar ji
@HarvinderSingh-ib2kl
@HarvinderSingh-ib2kl 2 жыл бұрын
ਵਾਹਿਗੁਰੂ ਜੀ
@13JSL
@13JSL 2 жыл бұрын
Punjab is not old Punjab …. Now is 2022 SYL will never open 🙏🏻 Punjab zindabaad my country Punjab zindabaad
@13JSL
@13JSL 2 жыл бұрын
@Gurnam Singh you should support ur motherland even though I don’t have enough land but I support my motherland …. We care for Punjab and love Punjab that’s it …. Sidhu 22 amar raha 🙏🏻
@baldevsidhu7719
@baldevsidhu7719 2 жыл бұрын
Jaskarn ji bjp rss vale fake ids bna ke ulta likhde hn . Es Gurnam fake I’d ne sarian video dekhia pr likhia ulta ha
@13JSL
@13JSL 2 жыл бұрын
@@baldevsidhu7719 thanks sidhu saab …. Punjab sada desh a sada lai Punjab pella baki sab kuch baad ch ….. Parnaam shaheedan nu jehna Punjab lai shadaat da jaam pita 🙏🏻
@harmanjitsingh584
@harmanjitsingh584 2 жыл бұрын
Best ever interview
@randhirsingh9499
@randhirsingh9499 2 жыл бұрын
Listenbhagwantmannji.
@HarjotsinghgurmGurm
@HarjotsinghgurmGurm 2 жыл бұрын
ਬਾ ਜੀ ਅੱਖਾਂ ਖੋਲ੍ਹ ਦਿੱਤੀਆਂ
@jaspaldosanjh7460
@jaspaldosanjh7460 2 жыл бұрын
Great interview 👍👍
@bindeersingh1997
@bindeersingh1997 2 жыл бұрын
ਗੁਰੂ ਨਾਨਕ ਸਹਿਬ ਦਾ ਸਿਖ ਵੰਡਣ ਵਾਲਾ ਦਾਤਾ ਹੈ ਜੀ
@dalwinderpalsamra3475
@dalwinderpalsamra3475 Жыл бұрын
Agree with Anvhor Gentleman who contested Case for SYL issue & Bhai Balwinder Singh Jatana.2. DALWINDERPAL S SAMRA. MD USA Thanks
@davindersaini4670
@davindersaini4670 2 жыл бұрын
Bhut vdiya sir ❤️ je Punjab nu bchana ta appa nu thode warge MLA aur MP Chyde aw ❤️❤️loka hje v samjho
@ksmaan5174
@ksmaan5174 2 жыл бұрын
Sara punjab sidhu mosse wala Sidhu mosse wala krda .... sarkaro 👍
@malkeetsingh4610-xci
@malkeetsingh4610-xci 2 жыл бұрын
Parnaam shaheeda nu,,,,,,
@o.pgorakapoorpind6908
@o.pgorakapoorpind6908 2 жыл бұрын
ਬਕੀਲ ਜੀ ਦੀਆਂ ਗੱਲਾਂ ਬਿਲਕੁਲ ਠੀਕ ਹਨ ਵਧੀਆ ਵਿਚਾਰ ਹਨ ਪੰਜਾਬ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿਉਂਕਿ ਇਕ ਹੀ ਵਾਰ ਮਰਨਾਂ ਹੈ ਕਿਉਂਕਿ ਇਸ ਨਵੀਂ ਸਰਕਾਰ ਨੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਸਮਝ ਆ ਗੲੀ ਹੈ ਤਾਂ ਕਿ ਅੈਲਾਨ ਅੈਲਾਨ ਅੈਲਾਨ ਹੀ ਰਹਿ ਗਏ ਹਨ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਇਸ ਸਰਕਾਰ ਨੇ ਮੂਦਿਆ ਤੇ ਕੰਮ ਨਹੀਂ ਕਰ ਸਕਦੇ ਹਨ ਸੋਚੋ ਤੇ ਵਿਚਾਰੋ ਜ਼ਰੂਰੀ ਹੈ ਕਿਉਂਕਿ ਦੀਲੀ ਨੇ ਮੂਢ ਕਦੀਮ ਤੋਂ ਹੀ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਹੁਣ ਵੀ ਅਤੇ ਮਜ਼ਦੂਰ ਜਮਾਤ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਹਨ ਸ਼ਹੀਦ ਦੀਪ ਸਿੱਧੂ ਜਿੰਦਾਬਾਦ
@jaswindersingh-pw8fn
@jaswindersingh-pw8fn 2 жыл бұрын
Very nice interview sir ji...
@singh.pradeep
@singh.pradeep 2 жыл бұрын
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏻💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ | ਮਾਨਤਾ ਪ੍ਰਾਪਤ ਵਿਸ਼ਵ ਪ੍ਰਸਿੱਧ " ਖ਼ਾਲਸਾ ਰਾਜ " ਦੀ ਉਹ ਉੱਚੀ ਸੂਚੀ ਅਣਖ, ਡੂੰਘੀ ਅਸਮਾਨੀਂ ਸੋਚ ... ਲੋਕ ਭਲਾਈ ਦੀ ਸਿੱਖ ਸਿਆਸਤ ਜੇੜੀ ਸਰਵਉੱਚ ਪ੍ਰਭੂਸੱਤਾ ਬੰਦਾ ਸਿੰਘ ਬਹਾਦੁਰ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਧਾਂਤਾਂ ਉੱਤੇ ਸਿਰਜੀ ਸੀ ... ਪੰਜਾਬ ਅਤੇ ਪੰਜਾਬੀਅਤ ਦੀ ਸੋਚ ਖਾਤਿਰ ... ਉਹ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਦਸਮੇਸ਼ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖ ਖ਼ਾਲਸੇ ਨੂੰ ਅਪਣਾ ਰੂਪ ਦਿੱਤਾ ਅਤੇ ਸਿੱਖੀ ਸੋਚ ਨਾਲੋਂ ਇੱਕ ਵਾਰਿਸ ਵੱਜੋਂ ਜੋੜੀਆਂ ... ਕਿ ਅੱਜ ਖ਼ਾਲਸਾ ਉਸ ਅੰਮ੍ਰਿਤ ਦਾ ਸਦਕਾ ਜੋ ਪਾਤਸ਼ਾਹ ਜੀ ਨੇ ਬਖਸ਼ਿਆ ... ਸਿੱਖ ( ਖ਼ਾਲਸਾ) ਨੂੰ ਅਪਣਾ ਆਤਮਿਕ ਪੁੱਤਰ ਬਣਾਇਆ ... ਫਿਰ ਉਹੀ ਖ਼ਾਲਸਾ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਉਤਰਾਧਿਕਾਰੀ ਵਾਰਿਸ ਨਹੀਂ ਜੋ ਤਿੱਬਤ, ਕਸ਼ਮੀਰ, ਅਫਗਾਨਿਸਤਾਨ, ਸੰਪੂਰਣ ਪੰਜਾਬ ਜਿੱਥੇ ਪੰਜ ਤੋਂ ਵੱਧ ਦਰਿਆਵਾਂ ਦਾ ਪਾਣੀ ਵਗਦਾ ... ਅੱਜ ਮਾਣਯੋਗ ਬਾਪੂ ਸਰਦਾਰ ਸਿਮਰਨਜੀਤ ਸਿੰਘ ਮਾਨ ( ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ) ਉਸ ਪੰਜਾਬੀਅਤ ਦੀ ਸੋਚ ਵਜੋਂ ਪੰਜਾਬ ਦੇ ਲੋਕਾਂ ਦੀ ਭਲਾਈ ਖਾਤਿਰ ਭਾਰਤੀ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਅਤੇ ਪੰਜਾਬ ਦੀ ਏਕਤਾ ਲਈ ਇੱਕ ਨਿਸ਼ਾਨਾ ਰੱਖਣਗੇ ... ਇਹੋ ਇੱਕ ਆਸ ਸਾਡੀ ਸਾਰਿਆਂ ਦੀ ਹੈ ... 🙏🏻💐
@apsdhillon4773
@apsdhillon4773 2 жыл бұрын
Very well said. Agree v with him on his views. Appreciate your interviews. 👍
@bains5217
@bains5217 2 жыл бұрын
Eh gal bilkul sahi aa ji 🙏👈
@gurmeetram1589
@gurmeetram1589 2 жыл бұрын
Very nice sir
@pardeepbachhal89
@pardeepbachhal89 2 жыл бұрын
100 💯 right , syl never come in reality
@KIRAN2BRAR
@KIRAN2BRAR 2 жыл бұрын
O Waheguruji meher karo🙏🙏
@inderrana840
@inderrana840 7 ай бұрын
Great sacrifice of Bhai Jatana ji
@ManjitSingh-lh2bq
@ManjitSingh-lh2bq 2 жыл бұрын
Waheguru ji mehar karn Punjab ty
@SukhwinderSingh-jb2oy
@SukhwinderSingh-jb2oy 2 жыл бұрын
Satnam waheguru
@LuckySingh-kk1jc
@LuckySingh-kk1jc 8 ай бұрын
Sade punjab di shan bhai balwinder jatana zindabad
@HarjinderSingh-ec9ew
@HarjinderSingh-ec9ew 2 жыл бұрын
Waheguru ji mehar krn veer te chardikla rakhen hmesha khus rakhen
@RanjitSingh-tv2xf
@RanjitSingh-tv2xf 2 жыл бұрын
Good bir ji 🙏
@ekamkarman1234
@ekamkarman1234 2 жыл бұрын
Jattan Zindabad Zindabad
@navtejsinghkhosa8705
@navtejsinghkhosa8705 2 жыл бұрын
Waheguru meaher rakhe sarbet te ji
@karnailsingh9425
@karnailsingh9425 2 жыл бұрын
ਜਾਗੋ ਪੰਜਾਬੀਉ ਜਾਗੋ ਇਹ ਵਕਤ ਹੈ ਜਾਗਨ ਦਾ ਹਲੂਣਾ ਹੈ
@GurpreetSingh-vc2wb
@GurpreetSingh-vc2wb 2 жыл бұрын
Assi tayar han sir
@drkuldipsingh1400
@drkuldipsingh1400 2 жыл бұрын
My sincerest Regards To This Brave advocate . Your name wl stay in Panjab history.
@gurigaggu5486
@gurigaggu5486 2 жыл бұрын
👍👍🙏🙏🙏
@jayjnb8724
@jayjnb8724 2 жыл бұрын
I salute up Advo cate Sahib voice ncontinue
@sandeepmasih5143
@sandeepmasih5143 2 жыл бұрын
Never this will happen Punjab is Punjab that’s it’s.🇺🇸🇺🇸🇺🇸🇺🇸🦁🦁👍🙏
@ManjitSingh-lh2bq
@ManjitSingh-lh2bq 2 жыл бұрын
Very good sir ji
@surinderkaur6175
@surinderkaur6175 2 жыл бұрын
Waheguru ji
@kharkdsingh1695
@kharkdsingh1695 2 жыл бұрын
Dhanwad vakeel shaib
@Gurshan1313
@Gurshan1313 8 ай бұрын
ਵਕੀਲ ਸਾਹਬ ਪਰਵਾਸੀ ਲੋਕਾਂ ਨੂੰ ਪੰਜਾਬ ਵਿਚੋਂ ਰੋਕੋ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਸਾਡਾ ਸੱਭਿਆਚਾਰ ਇਸ ਕਰਕੇ ਖਤਮ ਹੋ ਰਿਹਾ ਕੋਈ ਲੀਡਰ ਿੲਸ ਬਾਰੇ ਕੁਝ ਨਹੀਂ ਕਰ ਰਿਹਾ ਜੀ।
@hardialsinghkang7807
@hardialsinghkang7807 2 жыл бұрын
Salute advocate saab nu
@raisinghgrewal2024
@raisinghgrewal2024 2 жыл бұрын
GooD. Ji
@SukhwinderSingh-qb5sk
@SukhwinderSingh-qb5sk 8 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@gursangamsingh11
@gursangamsingh11 2 жыл бұрын
Bilkul sahi gallan aa
@hitkalakar7575
@hitkalakar7575 2 жыл бұрын
Sach gall a
@DarshanSingh-oo3zt
@DarshanSingh-oo3zt 2 жыл бұрын
Azadi hi hal ha khalistan zindabad
@jaswindersingh4309
@jaswindersingh4309 2 жыл бұрын
Great leader
@batth675
@batth675 2 жыл бұрын
All true veer ji
@o.pgorakapoorpind6908
@o.pgorakapoorpind6908 2 жыл бұрын
ਇਸ ਨਵੀਂ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਸਮਝਿਆ ਭੰਗਵੰਤ ਮਾਂਨ ਸਾਹਿਬ ਜੀ ਇਹ ਪੰਜਾਬ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ ਕਿਉਂਕਿ ਦੀਲੀ ਨੇ ਮੂਢ ਕਦੀਮ ਤੋਂ ਹੀ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਸੀ ਸਮਝ ਜਾਓ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਵੋਟਾਂ ਆਪ ਜੀ ਨੂੰ ਪਾਈਆਂ ਹਨ ਲਾਲੇ ਕੇਜਰੀਵਾਲ ਨੂੰ ਨਹੀਂ ਇਕ ਵੀ ਵੋਟ ਨਹੀਂ ਪਾਉਣਗੇ ਪੰਜਾਬ ਦੇ ਲੋਕਾਂ ਨੂੰ ਸ਼ੁਦਾਈ ਨਾਂ ਸਮਝੋਂ ਇਸ ਕਰਕੇ ਵੋਟਾਂ ਨਹੀਂ ਪਾਈਆਂ ਹਨ ਤੇ ਸਾਰਾ ਗੲੇ ਤੇ ਸਰਕਾਰ ਫੇਲ ਹੋ ਗਈ ਹੈ
@o.pgorakapoorpind6908
@o.pgorakapoorpind6908 2 жыл бұрын
@harpalsingh6411
@harpalsingh6411 2 жыл бұрын
ONE ADVICE TO PRO PUNJAB OWNER DO NOT SHOW ADVERTISEMENT OF VISA AGENTS IN YOUR VIDEOS REGARDING SIKH STRUGGLES ..IT IS ANNOYING THAT ONE SIDE YOU SHOWS THAT YOU ARE EMPATHETIC ABOUT SIKH STRUGGLE WANT TO COVER IT BUT ON OTHER SIDE YOU PROMOTE MIGRATION OF SIKH YOUTH TO ABROAD AND PUNJAB IS GETTING SHORT OF YOUNG BLOOD. PLS REPLY
@baldevsidhu7719
@baldevsidhu7719 2 жыл бұрын
Gurnam Singh why do you worry about it . Get lost!
@user-bl1ds6cj8t
@user-bl1ds6cj8t 2 жыл бұрын
@Harpal Exactly 🙏
@Gurshan1313
@Gurshan1313 8 ай бұрын
ਜਿਊਦੇ ਰਹੋ ਵਕੀਲ ਸਾਹਬ ਪਹਿਲੀ ਵਾਰ ਦੇਖਿਆ ਕੋਈ ਨਿਰਸਵਾਰਥ ਗੱਲ ਕਰ ਰਿਹਾ।
@kuldeepsingh-yf3mi
@kuldeepsingh-yf3mi 2 жыл бұрын
great ji
@MANPREETSINGH-fh5lh
@MANPREETSINGH-fh5lh 2 жыл бұрын
Good vakil ਸਾਹਿਬ
@karamcheema9280
@karamcheema9280 2 жыл бұрын
👍👍👍
@Sammy001-f1y
@Sammy001-f1y 2 жыл бұрын
Bai ji parali nu agg government laundi a?? Watawarn nu Te sambaal nahi skde. Jhona launde. Kuj hor v beejo. Roi jande kejriwal nu. Pehlia government’s nalon Te changa kr rahi government
@jts1234
@jts1234 2 жыл бұрын
khalistan only way
@bharpoorsingh5241
@bharpoorsingh5241 2 жыл бұрын
Verygoodsab
@sukhvirsingh8397
@sukhvirsingh8397 11 ай бұрын
Intelligent advocate ji
@jessesinghcga5699
@jessesinghcga5699 2 жыл бұрын
Central Govt must forget about......SYL.
@anshpreet4478
@anshpreet4478 2 жыл бұрын
Rona aa geya interview dekh ke. Panjaab ne bahut dukh taklifa sahiya ne
@preetgill5916
@preetgill5916 2 жыл бұрын
🙏🏼🙏🏼🙏🏼👍👍💪🏼💪🏼
@rajuambo
@rajuambo 2 жыл бұрын
👍🙏
@jessesinghcga5699
@jessesinghcga5699 2 жыл бұрын
Shame on Central govt... Kanjriwal ho ya modi......SYL nahi benegi jab tak ek bhi Punjabi soorma jinda hai ..
@ksmaan5174
@ksmaan5174 2 жыл бұрын
👍
@karandhillon5274
@karandhillon5274 2 жыл бұрын
He is RIGHT, PUNJAB VICH BANDE ELECTRICITY PUNJAB DE Q NAI , CHANDIGARH PUNJAB DI DARTI TE HAI BUT PUNJAB DA NAI , WHYYYYY
@SukhwinderSingh-jb2oy
@SukhwinderSingh-jb2oy 2 жыл бұрын
Panjab jindabad Panjabi jindabad
@sarvjitsingh1369
@sarvjitsingh1369 2 жыл бұрын
ਬਾਈ ਜੀ ਕਮੈਂਨਟ ਮਾਂ ਬੋਲੀ ਪੰਜਾਬੀ ਚ ਕਰੋ ਜੀ ।
@gopalkrishna6713
@gopalkrishna6713 2 жыл бұрын
ਜੈਸਿਕਾ ਲਾਲ ਦਾ ਦੋਸ਼ੀ ਬਾਹਰ ਕੱਡ ਤਾਂ
@desiiiii6921
@desiiiii6921 2 жыл бұрын
Bhagwant Maan sahab dhyan nll sun lyo sade punjab de asli mudde eh ne
@bhagwantpalsinghgill2949
@bhagwantpalsinghgill2949 2 жыл бұрын
Badal da berra grkk hoya saraa ehh paisey kha gyaa chandigarh tey SYL dey paisey
Мен атып көрмегенмін ! | Qalam | 5 серия
25:41