Bambukat Movie Location | ਕਬੱਡੀ ਖਿਡਾਰੀ ਦੀ ਸਵਰਗਾਂ ਤੋਂ ਸੋਹਣੀ ਹਵੇਲੀ | Ammy Virk | Binnu Dhillon | Vlog

  Рет қаралды 173,887

Mera Pind Punjab Official

Mera Pind Punjab Official

Күн бұрын

Пікірлер: 265
@MeraPindPunjabOfficial
@MeraPindPunjabOfficial 2 жыл бұрын
ਇਹ ਵੀਡਿਉ ਬਣਾਉਣ ਦਾ ਮਤਲਬ ਬੱਸ ਏਨਾ ਹੈ, ਜਿਵੇਂ ਫ਼ਿਲਮਾਂ ਵਾਲੇ ਪਹਿਲਾਂ ਕੁੱਝ ਹੋਰ ਕਹਿੰਦੇ ਬਾਅਦ ਵਿੱਚ ਕੁੱਝ ਹੋਰ, ਬੇਨਤੀ ਆ ਇਹਨਾਂ ਨਾਲ ਪਹਿਲਾਂ ਗਲਬਾਤ ਤੇ ਲਿਖ਼ਤ ਪੜਤ ਕਰ ਲਿਆ ਕਰੋ, ਬਾਅਦ ਚ ਕੋਈ ਨਹੀਂ ਪੁੱਛਦਾ | ਬਾਕੀ ਧੰਨਵਾਦ ਤੁਹਾਡਾ, ਇਹ video Shushant ਦੇ ਕਹਿਣ ਤੇ ਬਣਾਈ ਸੀ
@lovepreetcheema5727
@lovepreetcheema5727 2 жыл бұрын
ਧੰਨਵਾਦ
@sidhumooseWala-tj1cq
@sidhumooseWala-tj1cq 2 жыл бұрын
Very nice vidio Deepy veer susant me tan Sari stori inz dasi jiwe nal hi Hove dhanwad veer
@joban6911
@joban6911 2 жыл бұрын
Shai khea veer
@Armaan456u
@Armaan456u 2 жыл бұрын
Bilkul sai keha veere ehna ton phela Peper karvaai krni chaidi bad vich mukar jande bhut jga te filma valea es tra hi kita🙏🏼
@MeraPindPunjabOfficial
@MeraPindPunjabOfficial 2 жыл бұрын
@@sidhumooseWala-tj1cq hanji veer
@CHAPMAN439
@CHAPMAN439 2 жыл бұрын
ਪੁਰਾਣੀਆਂ ਚੀਜ਼ਾਂ ਵਿੱਚੋਂ ਅੱਜ ਵੀ ਪਿਆਰ ਦੀ ਖ਼ੁਸ਼ਬੂ ਆਉਂਦੀ ਹੈ
@satwindersinghbajwa1874
@satwindersinghbajwa1874 2 жыл бұрын
"ਉੱਪਰ ਲਿਖੇ ਹੋਏ ਵਾਕ ਦੀ ਪੰਜਾਬੀ" "ਐਮ ਅੱਲ੍ਹਾ ਇਬਨ ਅਲ-ਕਾਇਮ ਰੱਬ ਪਰ ਰੱਬ, ਮੁਹੰਮਦ ਰੱਬ ਦਾ ਦੂਤ ਹੈ"‌
@msshergill1112
@msshergill1112 2 жыл бұрын
ਧੰਨਵਾਦ ਜੀ
@manjitsoni9676
@manjitsoni9676 2 жыл бұрын
ਸਤਵੰਤ ਵੀਰ ਬਹੁਤ ਵਧੀਆ ਲੱਗੀ ਆਪ ਜੀ ਵਲੋਂ ਦਿੱਤੀ ਗਈ ਜਾਣਕਾਰੀ ਧੰਨਵਾਦ ਜੀ 🙏
@kuldeepsinghlahoria5268
@kuldeepsinghlahoria5268 2 жыл бұрын
ਬੋਹਤ ਵਧੀਆ ਵੀਰ ਜੀ
@Buttar-yr1qc
@Buttar-yr1qc 2 жыл бұрын
ਬਹੁਤ ਬਦੀਆ ਲੱਗੀ ਵੀਡੀਉ ਸੁਸ਼ਾਤ ਨੇ ਐੰਡ ਕਰਤੀ 👌👌👌👌👌👌👌❤️🔥
@inderjeet4132
@inderjeet4132 2 жыл бұрын
ਸਿੱਧੂ ਵਰਗਾ ਕੋਈ ਨਾ ਹੋਣਾ।
@highwayprisoner538
@highwayprisoner538 2 жыл бұрын
Young Boy ਤੂੰ already ਉਨ੍ਹਾਂ ਦੇ ਮੁਕਾਬਲੇ ਦਾ Artist ਹੈਗਾਂ 👍 Very Confident Best of Luck 🤞
@MeraPindPunjabOfficial
@MeraPindPunjabOfficial 2 жыл бұрын
Thanks paji
@JasbirSingh-fk7ii
@JasbirSingh-fk7ii 2 жыл бұрын
ਜਦੋ ਬਟਵਾਰਾ ਹੋਇਆ ਕਈ ਪਰਵਾਰ ਉੱਜੜ ਗਏ, ਮਾਰੇ ਵੱਡੇ ਗਏ ਤੇ ਕਈ ਤਾਕਤਵਰ ਲੋਕਾ ਨੇ ਜਮੀਨਾ ਹਵੇਲੀਆਂ ਜਾਇਦਾਦਾਂ ਤੇ ਕਬਜੇ ਕਰ ਲਏ। ਵਾਹਿਗੁਰੂ ਜੀ ਸਭ ਨੂੰ ਹਸਦੇ ਵਸਦੇ ਰੱਖਣ। ਧੰਨਵਾਦ
@Deeneislam442
@Deeneislam442 2 жыл бұрын
Sushant is Soo cute 🥰
@nimanayaar4126
@nimanayaar4126 2 жыл бұрын
ਬਾਬੇੳ ਫਿਲਮਾਂ ਵਾਲਿਆਂ ਨੂੰ ਪੈਸੇ ਲਏ ਬਿਨਾਂ ਖੜਨ ਨਾ ਦਿਆ ਕਰੋ ਕਦੇ ਵੀ।
@gursandhu2899
@gursandhu2899 2 жыл бұрын
ਅਸੀਂ ਵੀ ਗਏ ਸੀ ਇਹ ਭਾਈ ਸਾਬ ਕੋਲ ਸਾਨੂੰ ਵੀ ਇਹਨਾਂ ਨੇ ਸਭ ਦਸਿਆ 1 ਘੰਟਾ ਤਕ ਬੈਠੇ ਰਹੇ ਇਹਨਾਂ ਕੋਲ ਇੱਕ ਪੁਰਾਣੀ ਮਸੀਤ ਵੀ ਹੈ ਇਹਨਾਂ ਦੇ ਘਰ ਕੋਲ
@h.s.gill.4341
@h.s.gill.4341 2 жыл бұрын
ਕਿਹੜੇ ਪਿੰਡ ਐ ਏਹ ਹਵੇਲੀ ਬਾਈ ਜੀ ਦੱਸਿਓ ਯਰਾ ????
@Punjabihitsoficial
@Punjabihitsoficial 2 жыл бұрын
@@h.s.gill.4341 Pind kamal wala Dist Ferozepur
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬੇਟਾ ਜੀ ਮੈਂ ਵੀ ਐਥੇ ਇੱਕ ਵਾਰੀ ਆਇਆ ਸੀ।ਬਹੁਤ ਕੁੱਝ ਬਦਲ ਗਿਆ ਹੈ। ਦੋ ਗੀਤਾਂ ਦੀ ਵੀ ਸੂਟਿੰਗ ਹੋਈ ਸੀ। ਬਹੁਤ ਵਧੀਆ ਲੱਗੀ।
@AwaisShafiq-qz3vn
@AwaisShafiq-qz3vn Жыл бұрын
9:47 Bhai G ae Muslim Da Pehla Kalma Likheya Hoya ae sadi laye bhut aham cheej aa please inu kisi da naa samajh k kadi v behurmati na kiti jave baqi Love You From Lahore ❤
@varinder3847
@varinder3847 2 жыл бұрын
Shushant Bai karke video like karti
@Rjsandhu007
@Rjsandhu007 2 жыл бұрын
ਮੇਰੇ ਨਾਲ ਦਾ ਪਿੰਡ ਵਾ ਏਹ (ਫਿਰੋਜਪੁਰ )
@ramssinghgujjar
@ramssinghgujjar 3 ай бұрын
ਮੁੰਡਾ ਬੜਾ ਘੈਂਟ ਬੋਲਦਾ ❤❤❤
@gurwinderSingh-py1rd
@gurwinderSingh-py1rd 2 жыл бұрын
ਇਹ ਪਿੰਡ ਕਾਮਲਵਾਲਾ ਹੈ ਤਹਿਸੀਲ ਜ਼ੀਰਾ, ਜ਼ਿਲਾ ਫਿਰੋਜ਼ਪੁਰ
@aransandhu91
@aransandhu91 2 жыл бұрын
ਰੋਡੇ ਵਾਲੇ ਪਿੰਡ,,, ਦੇ ਕੋਲ ਪਿੰਡ ਵਾ ਵੀਰ ਹੇ
@amanthakur7777
@amanthakur7777 2 жыл бұрын
Sushant love u yr bhut sohna bnenga vdda joke
@prabjit7425
@prabjit7425 2 жыл бұрын
ਸ਼ੁਸ਼ਾਂਤ ਬਹੁਤ ਸੋਹਣਾ ਅਤੇ ਸਿਆਣਾ ਮੁੰਡਾ ਹੈ। ਹੀਰੋ ਵਾਲੀ ਲੁੱਕ ਹੈ 🙏❤।
@MeraPindPunjabOfficial
@MeraPindPunjabOfficial 2 жыл бұрын
ਧੰਨਵਾਦ ਪਿਆਰ ਦੇਣ ਲਈ
@prabjit7425
@prabjit7425 2 жыл бұрын
@@MeraPindPunjabOfficial ਅੱਗੇ ਤੋਂ ਜੇਕਰ ਕੋਈ ਫਿਲਮ ਬਣਾਉਣ ਲਈ ਹਵੇਲੀ ਮੰਗਣ ਤਾਂ ਸ਼ੁਸ਼ਾਂਤ ਲਈ ਫਿਲਮ ਵਿੱਚ ਰੋਲ ਕਰਨ ਦੀ ਮੰਗ ਜਰੂਰ ਰੱਖਣੀ 👌।
@Sukhchain1926
@Sukhchain1926 2 жыл бұрын
ਬੱਲੇ ਸੁਸ਼ਾਂਤ 👌👌👍
@MeraPindPunjabOfficial
@MeraPindPunjabOfficial 2 жыл бұрын
*_thanks_*
@sukhbirsinghattepur
@sukhbirsinghattepur 2 жыл бұрын
ਬਹੁਤ ਵਧੀਆ ਸੁਸਾਂਤ
@MeraPindPunjabOfficial
@MeraPindPunjabOfficial 2 жыл бұрын
*_thanks_*
@samejatt5210
@samejatt5210 2 жыл бұрын
Sushant sohna te siyaana putt♥️👍
@MeraPindPunjabOfficial
@MeraPindPunjabOfficial 2 жыл бұрын
*_thanks_*
@mandeepsangha4096
@mandeepsangha4096 2 жыл бұрын
Yaar hor gallan diya gallan munde ne story bht vadia dassi😍
@MeraPindPunjabOfficial
@MeraPindPunjabOfficial 2 жыл бұрын
Thanks 🙏🏼
@harmanpreetsingh5604
@harmanpreetsingh5604 2 жыл бұрын
Sushant ne bahut vadiya smjaya vse
@MeraPindPunjabOfficial
@MeraPindPunjabOfficial 2 жыл бұрын
Thanks for compliment
@indergill3973
@indergill3973 2 жыл бұрын
Sushant sirra voice and reporter
@MeraPindPunjabOfficial
@MeraPindPunjabOfficial 2 жыл бұрын
thanks
@jagseerkheeva2308
@jagseerkheeva2308 2 жыл бұрын
Director Sushant ❤
@FaraattaTv
@FaraattaTv 2 жыл бұрын
Bahut sohna dasya akash ne , good Job bai 👏
@MeraPindPunjabOfficial
@MeraPindPunjabOfficial 2 жыл бұрын
Thanks veer
@vedgodara7835
@vedgodara7835 2 жыл бұрын
Susant ne bhut sohna sara seen dasya very good
@AmandeepSingh-vl2ig
@AmandeepSingh-vl2ig 2 жыл бұрын
Real face of movie makers
@ManbirMaan1980
@ManbirMaan1980 2 жыл бұрын
ਪੰਜਾਬੀ ਫਿਲਮਾਂ ਵਾਲੇ ਸਾਰੇ ਹੀ ਪੂਰੇ ਮਤਲਬੀ ਯਾਰ ਆ, ਇਹ ਉਪਰੋ ਤਾਂ ਆਪਣੇ ਆਪ ਨੂੰ ਬਹੁਤ ਭਲੇ ਬੰਦੇ ਸ਼ੋਅ ਕਰਦੇ ਆ ਪਰ ਅੰਦਰੋਂ ਪੂਰੀ ਕੁੱਤੇ ਦੀ ਪੂਸ਼ ਹੁੰਦੇ
@tamanbal6817
@tamanbal6817 2 жыл бұрын
ਸਹੀ ਗੱਲ ਵੀਰੇ,,ਮੂਸੇ ਆਲੇ ਨੇ ਲੋਟ ਕੀਤੇ ਸੀ ਇਹ ਇੰਡਸਟਰੀ ਆਲੇ, ਅਮਰੂਦਾਂ ਦੀ ਰੇਹੜੀ ਵਾਂਗ ਧੱਕ ਕੇ ਰੱਖੇ ਸੀ 5911 ਝੋਟੇ ਨੇ,,ਪਰ ਇਹ ਲੋਕ ਮੂੰਹ ਤੋਂ ਜਿੰਨੇ ਵੀ ਮਿੱਠੇ ਨੇ ਦਿਲੋਂ ਹੱਦੋਂ ਵੱਧ ਕਾਲੇ ਨੇ
@canadavaly167
@canadavaly167 2 жыл бұрын
ਜਿਹੜਾ urdu ch ਉਪਰ ਲਿਖਿਆ ਓਹਦਾ ਮਤਲਬ ਹੇਗਾ,,,ਅੱਲ੍ਹਾ ਬਹੁਤ ਮੇਹਰਬਾਨ ਹੈ, ਪ੍ਰਮਾਤਮਾ ਹੈਗਾ.. ਮੁਹੰਮਦ ਸਾਬ ਰੱਬ ਦੇ ਦੂਤ ਹਨ .. 🙏🏻🙏🏻🙏🏻 ਜ ਗਲਤ ਹੋਵੇ ਤਾਂ ds ਸਕਦੇ ho. ਜ ਠੀਕ ਹੋਵੇ ਤਾਂ ਵੀ
@vikramjitsingh8773
@vikramjitsingh8773 2 жыл бұрын
Bhuat vadia story dsi munde n
@pardeepsinghsingh7928
@pardeepsinghsingh7928 2 жыл бұрын
Waheguru ji Mehar karan 💞💞💞💞🙏🏻👍🙏
@MeraPindPunjabOfficial
@MeraPindPunjabOfficial 2 жыл бұрын
*_thanks_*
@ggill1530
@ggill1530 2 жыл бұрын
Shushant is a smart boy
@MeraPindPunjabOfficial
@MeraPindPunjabOfficial 2 жыл бұрын
Thanks 🙏🏼
@TheTajinder007
@TheTajinder007 2 жыл бұрын
ਸਰਬਸ਼ਕਤੀਮਾਨ ਪਰਮੇਸ਼ੁਰ ਰੱਬ ਰੱਬ ਨਹੀਂ ਹੈ ਐਂਟਰੀ ਗੇਟ 'ਤੇ ਆ ਲਿਖਿਆ ਹੈ 🙏
@gurpreetmaan.37417
@gurpreetmaan.37417 2 жыл бұрын
love old punjab
@kamaljeetsinghsidhu370
@kamaljeetsinghsidhu370 2 жыл бұрын
ਸ਼ੁਸਾਤ ਨੇ ਬਹੁਤ ਮਿੱਠੀ ਅਵਾਜ ਚ ਫਿਲਮ ਦੀ ਸਟੋਰੀ ਸੁਣਾਈ
@MeraPindPunjabOfficial
@MeraPindPunjabOfficial 2 жыл бұрын
*_thanks_*
@Ehsanali001
@Ehsanali001 24 күн бұрын
Kalma lakhiya hoya wa❤
@ranjit900
@ranjit900 2 жыл бұрын
ਸੁਸ਼ਾਂਤ ਛੋਟੇ ਮੈਨੂੰ ਵੀ ਬੜਾ ਚਾਅ ਹੁੰਦਾ ਸੀ ਸ਼ੂਟਿੰਗ ਦੇਖਣ ਬਟਵਾਰਾ ਲੰਬੜਦਾਰਨੀ ਫਗਵਾੜੇ ਸਕੂਲੋ ਭਜ ਜਾਈ ਦਾ ਸੀ
@MeraPindPunjabOfficial
@MeraPindPunjabOfficial 2 жыл бұрын
*_thanks_*
@dhillonsaabji5765
@dhillonsaabji5765 2 жыл бұрын
ਵਰਿੰਦਰ ਦੀਆ ਫਿਲਮਾ ਦੀ ਸ਼ੂਟਿੰਗ ਦੇਖੀ ਸੀ ਵੀਰ
@jindmalwa90
@jindmalwa90 2 жыл бұрын
Bahut sohni Haweli Bnai aa but koi ni sochda baad vich
@alltypesvideo4657
@alltypesvideo4657 2 жыл бұрын
Bambukat Ferozepur de pind hazara singh wala vich bani aa
@mianmuhammadriaznewvisionc9223
@mianmuhammadriaznewvisionc9223 2 жыл бұрын
Oper kalma likha howa hy (Laila ilalla ho Muhammad Rasool Allah) is ka mtlb hy Allah k Siwa koi ibadat k like nai or Muhammad Allah k Nabi hen
@MeraPindPunjabOfficial
@MeraPindPunjabOfficial 2 жыл бұрын
Thanks for guidance 🙏🏼
@mianmuhammadriaznewvisionc9223
@mianmuhammadriaznewvisionc9223 2 жыл бұрын
@@MeraPindPunjabOfficial G well come bro ... Me ne ape ko aik kam bola tha ape ne nai keya Jasu saidowal ka number manga tha But koi nai Shahid ape ki koi majbori ho ape na de sakte hon number
@mianmuhammadriaznewvisionc9223
@mianmuhammadriaznewvisionc9223 2 жыл бұрын
@@MeraPindPunjabOfficial ye ju Hawali ape ne dekhai hy ye I think 47 me kisi Muslim ka ghar tha veer g
@MeraPindPunjabOfficial
@MeraPindPunjabOfficial 2 жыл бұрын
Ji
@buttasingh2451
@buttasingh2451 2 жыл бұрын
Ye sedowal kaha hai
@nimmafouji2013
@nimmafouji2013 2 жыл бұрын
Nice ji ki baat hai ji 💯💯👍
@amanthind455
@amanthind455 2 жыл бұрын
ਫਿਰੋਜ਼ਪੁਰ
@progressivefarm3212
@progressivefarm3212 2 жыл бұрын
Balle Oe Junior Hero...
@MeraPindPunjabOfficial
@MeraPindPunjabOfficial 2 жыл бұрын
*_thanks_*
@sikhizmcom
@sikhizmcom 2 жыл бұрын
Sushant di umar te usdian gallan sun ke laggda vaddi cheej banna ehne koi, gall karda hi kinna ghaint laggi janda
@MeraPindPunjabOfficial
@MeraPindPunjabOfficial 2 жыл бұрын
Baba mehar kare
@rinkaldhillon
@rinkaldhillon 2 жыл бұрын
Shushant ne pure detail vich dsia sari movie yaad kre baitha ustaad 😂 👍👍
@CHAPMAN439
@CHAPMAN439 2 жыл бұрын
Ustaad 😂😂
@jesuschristismyseviour7317
@jesuschristismyseviour7317 2 жыл бұрын
Sushant very nice , I am fan of you sushant keep it up
@MeraPindPunjabOfficial
@MeraPindPunjabOfficial 2 жыл бұрын
Thanks
@kashmirsingh1619
@kashmirsingh1619 2 жыл бұрын
Purani virast sambal k rakhi hai. Good ji
@SehnoorKaur4124
@SehnoorKaur4124 11 ай бұрын
ਪਿੰਡ ਕਾਮਲ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ
@KuldeepSingh-wh1it
@KuldeepSingh-wh1it 2 жыл бұрын
Boht sohni video veer ji
@MeraPindPunjabOfficial
@MeraPindPunjabOfficial 2 жыл бұрын
*_thanks_*
@shaukeenvirk6868
@shaukeenvirk6868 2 жыл бұрын
Ammy nu lakh di lahnat,film to paisa kmake ehna loka nu puchde v nai
@Armaan456u
@Armaan456u 2 жыл бұрын
Esne phela b ek pind vich bebe nal es tra hi kita c 😡
@honeybhaiganganagar4479
@honeybhaiganganagar4479 2 жыл бұрын
Sushant very good
@Deeneislam442
@Deeneislam442 2 жыл бұрын
Kalima tayiba likha howa hai hawaili ky gate pr
@luckymaan9928
@luckymaan9928 Жыл бұрын
ਫਿਲਮਾਂ ਵਾਲੇ ਪਹਿਲਾਂ ਗੱਲ ਹੋਰ ਬਾਅਦ ਚ ਹੋਰ ਗੱਲਾਂ ਕਰਦੇਂ ਐ
@lovejeetsarai6382
@lovejeetsarai6382 2 жыл бұрын
sushant di awaaz bohat sohni ah
@MeraPindPunjabOfficial
@MeraPindPunjabOfficial 2 жыл бұрын
*_thanks_*
@manrajveersingh7987
@manrajveersingh7987 2 жыл бұрын
Good job 👌👍 bro
@rkmalaysia8966
@rkmalaysia8966 2 жыл бұрын
Very nice 👌
@nachattersingh7927
@nachattersingh7927 2 жыл бұрын
Mallan Wala khas forzpur Punjab
@amanthind455
@amanthind455 2 жыл бұрын
ਮੱਲਾਂ ਵਾਲਾ ਪਿੰਡ ਆ g
@amritkabaddifitnessboy9363
@amritkabaddifitnessboy9363 2 жыл бұрын
Bhut wadia bro
@manpreetgillgill138
@manpreetgillgill138 2 жыл бұрын
Very nice video
@SandeepSingh-sk6cp
@SandeepSingh-sk6cp 2 жыл бұрын
Buht vadia g
@simarjeet2046
@simarjeet2046 2 жыл бұрын
Deep vee ji good job bro ❤️❤️❤️
@MeraPindPunjabOfficial
@MeraPindPunjabOfficial 2 жыл бұрын
*_thanks_*
@ghulammurtaza6391
@ghulammurtaza6391 2 жыл бұрын
Bhai g Boht wadhya video bnai tussi Salam aa Thuhanu Veer g Ay haweli Muslman ny bnai huni Aa q k Gate ty utte BiSMiLLAH SHARiF ty neche KALMA SHARiF likha he or Sath hi Musalmanoun ki MASJiD b he🙏🙏🙏🙏
@baljinderjabbuz8963
@baljinderjabbuz8963 2 жыл бұрын
Bhai jina kol a Hawali ha ahna nal ais hawali dy rakhan walay musalmana da auna Jana Partition ton pahla da c .
@bidhukabaddi7377
@bidhukabaddi7377 2 жыл бұрын
Nice video
@ramandeepbhullar1562
@ramandeepbhullar1562 2 жыл бұрын
Bhai ji keda area keda pend a
@DaljitLahoria1552
@DaljitLahoria1552 2 жыл бұрын
Mera pind hai veer ji ah
@KuldeepSingh-sm1nq
@KuldeepSingh-sm1nq 2 жыл бұрын
👌👌👌👌🙏🙏🙏🙏
@livinguk7107
@livinguk7107 2 жыл бұрын
Jassu sadowal ki krda ajj kal video banayeo
@parmindersingh9448
@parmindersingh9448 2 жыл бұрын
Very nice
@gurdevsinghaulakh7810
@gurdevsinghaulakh7810 2 жыл бұрын
ਵੀਡੀਓ ਦਾ ਨਾਂ ਸਿਰ ਨਾਂ ਮੂੰਹ ਕੋਈ ਹਵੇਲੀ ਦੇ ਮਾਲਕ ਨਾਲ ਗੱਲਬਾਤ ਨਹੀ ਤੇ ਨਾਂ ਹੀ ਕੋਈ ਸ਼ੁਰੂ ਤੇ ਨਾ ਹੀ ਕੋਈ ਅੰਤ
@jasveerbrar8384
@jasveerbrar8384 2 жыл бұрын
Jis nal gal kar riha c patarkar oh Malik hi c hweli da kaly parny vala hor kidda gal karni c us nal
@kalludiin6566
@kalludiin6566 2 жыл бұрын
👍👍👍👍
@jogasinghsandhu5325
@jogasinghsandhu5325 2 жыл бұрын
ਬਹੁਤ ਵਧੀਆ ਵੀਡੀਓ ਕਿਹੜੇ ਪਿੰਡ ਦੀ ਹਵੇਲੀ ਆ ਤੇ ਕਿਹੜਾ ਜਿਲ੍ਹਾ
@MeraPindPunjabOfficial
@MeraPindPunjabOfficial 2 жыл бұрын
Makhu de kol aa veer
@sandhuamar9460
@sandhuamar9460 2 жыл бұрын
Fzr vill kamalvala
@sandhuamar9460
@sandhuamar9460 2 жыл бұрын
Mallanvale de kol a ver
@samsherpehlwan3954
@samsherpehlwan3954 2 жыл бұрын
Havali te bar likhea paji lailahailalahu muhamaddrasulalha
@SatbirrSingh
@SatbirrSingh 2 жыл бұрын
Vere Gaalan te beep la dinda yaar 😅 Ammy / Binu honi V video dekhn ge🤣😆
@MeraPindPunjabOfficial
@MeraPindPunjabOfficial 2 жыл бұрын
Challan dao, sach te beep nai hundi 😊
@SatbirrSingh
@SatbirrSingh 2 жыл бұрын
@@MeraPindPunjabOfficial chaki jaao fatte😂
@dhaliwaltube9065
@dhaliwaltube9065 2 жыл бұрын
Oh simi chahal aa nikke veer
@GurpreetSingh-kx9fs
@GurpreetSingh-kx9fs 2 жыл бұрын
Veer g sady kol bi ha haveli aa made in 1937 but thoda ch part aa j tusi shot krna most welcome aa
@MeraPindPunjabOfficial
@MeraPindPunjabOfficial 2 жыл бұрын
Paji number insta te send krdo @shuahant_sharma07
@ਅਮ੍ਰਿਤਪਾਲਸਿੰਘਬੁੱਟਰ
@ਅਮ੍ਰਿਤਪਾਲਸਿੰਘਬੁੱਟਰ 2 жыл бұрын
❤️❤️❤️❤️👌👌👌👌
@arshdeepgillgill5229
@arshdeepgillgill5229 2 жыл бұрын
Veer bai balwan nu pushu ki tusi gharu rich ho ja poor kam c reply krdey
@preetmander8556
@preetmander8556 2 жыл бұрын
Jo gate ta likya hoyea translate krlo
@vedgodara7835
@vedgodara7835 2 жыл бұрын
Uche h hweli angreja wele di Amret Maan de song di line a
@sukhmansinghsandhu4729
@sukhmansinghsandhu4729 2 жыл бұрын
Very lovely narration by Sushant
@MeraPindPunjabOfficial
@MeraPindPunjabOfficial 2 жыл бұрын
Thanks 🙏🏼
@sukhapurewal1632
@sukhapurewal1632 2 жыл бұрын
ਇਨ੍ਹਾਂ ਫ਼ਿਲਮਾਂ ਵਾਲਿਆਂ ਤੇ ਵਿਸ਼ਵਾਸ ਨਾ ਕਰਿਆ ਕਰੋ ਕਹਿੰਦੇ ਕੁਝ ਨੇਂ ਕਰਦੇ ਕੁਝ ਨਹੀਂ ਇਹ ਫਿਲਮਾਂ ਦੀਆਂ ਸ਼ੂਟਿੰਗ ਕਰਨ ਬਾਹਰਲੇ ਮੁਲਕਾਂ ਵਿੱਚ ਜਾਂਦੇ ਨੇ ਵੇਖਣ ਲਈ ਪੰਜਾਬੀਆਂ ਨੂੰ ਕਹਿੰਦੇ ਨੇ
@primarystars5975
@primarystars5975 2 жыл бұрын
👌👌👌
@GaganDeep-ht2hl
@GaganDeep-ht2hl 2 жыл бұрын
22g pind kahra a
@beantsingh4235
@beantsingh4235 2 жыл бұрын
Nice y
@RajVeer-tr7ij
@RajVeer-tr7ij 9 ай бұрын
ਉਰਦੂ ਵਿੱਚ ਉੱਪਰ ਲਿਖਿਆ ਹੈ ਬਿਸਮਿਲਾ ਰਹਿਮਾਨ ਏ ਰਹੀਮ, ਹੇਠਾਂ ਲਿਖਿਆ ਹੈ ਲਾ ਇਲਾਹੀ ਇੱਲ ਅੱਲਾ ਮੁਹੰਮਦ ਉਰਫ਼ ਰਸੂਲ ਅੱਲਾ
@GurpreetSingh-vi8qw
@GurpreetSingh-vi8qw 2 жыл бұрын
🙏🙏🙏🙏🙏
@MeraPindPunjabOfficial
@MeraPindPunjabOfficial 2 жыл бұрын
*_thanks_*
@seetachahalbhanolanga7358
@seetachahalbhanolanga7358 2 жыл бұрын
Very nice brother
@MeraPindPunjabOfficial
@MeraPindPunjabOfficial 2 жыл бұрын
Thanks paji
@dogforever6403
@dogforever6403 2 жыл бұрын
ਵੀਰ ਭਲਵਾਨ ਦੀ video ਬਣਾਓ ਓਹਨਾਂ ਨੂੰ ਪੁੱਛੋ ਕਿ ਕੀਤਾ ਐਮੀ ਵਿੱਰਕ ਹੋਣਾ ਨੇ ਇਹਨਾਂ ਨਾਲ
@MeraPindPunjabOfficial
@MeraPindPunjabOfficial 2 жыл бұрын
ok
@balkarjattana8064
@balkarjattana8064 2 жыл бұрын
Very nice buliding 🙏🤲
@MeraPindPunjabOfficial
@MeraPindPunjabOfficial 2 жыл бұрын
*_thanks_*
@hardeepsingh2526
@hardeepsingh2526 2 жыл бұрын
Munda houli hoouli bolda bda sohna lgda ....te kinna yad sbb kuj
@MeraPindPunjabOfficial
@MeraPindPunjabOfficial 2 жыл бұрын
Thanks paji
@nidarpalsingh3314
@nidarpalsingh3314 2 жыл бұрын
ਵੀਡੀਓ ਬਹੁਤ ਵਧੀਆ ਲੱਗੀ ਬਾਕੀ ਸ਼ੁਹਸ਼ਾਤ ਕੌਣ
@MeraPindPunjabOfficial
@MeraPindPunjabOfficial 2 жыл бұрын
Beta mera veer
@nidarpalsingh3314
@nidarpalsingh3314 2 жыл бұрын
Ok ji
@nirmalghuman6077
@nirmalghuman6077 2 жыл бұрын
@@MeraPindPunjabOfficial ik gall hor daso ji, jdon film bambukaat di shooting hoyi c tan sushant ne shooting hundi dekhi honi ae tan hi us ne aini details naal daseya sab kujh. Ki tusi aithon de hi rehan wale ho?????
@MeraPindPunjabOfficial
@MeraPindPunjabOfficial 2 жыл бұрын
@@nirmalghuman6077 nai veer sirf movie dekhi aa shushant ne, na shoot vele kol si , na koi plan si video bnaon da, asi Jaa rhe si te haweli aa gyi te video bna lyi, asi tan veer kapurthala de rehn vale an 85km aa haweli ton
@nirmalghuman6077
@nirmalghuman6077 2 жыл бұрын
@@MeraPindPunjabOfficial ਫਿਰ ਤਾਂ ਇਹ ਵਾਕਈ ਬੜੀ ਹੈਰਾਨੀਜਨਕ ਗੱਲ ਆ ਸੁਸ਼ਾਂਤ ਨੇ ਤਾਂ ਪੂਰੀ ਫਿਲਮ ਦਾ ਕੱਲਾ ਕੱਲਾ ਸੀਨ ਦੱਸਿਆ, ਕਿਹੜਾ ਸੀਨ ਕਿੱਥੇ ਫਿਲਮਾਇਆ ਗਿਆ, ਉਨ੍ਹਾਂ ਸੀਨਾਂ ਚ ਕਿਸ ਨੇ ਕੀ ਡਾਇਲਾਗ ਬੋਲਿਆ ?? ਸਿਰਫ਼ ਬਿਲਡਿੰਗ ਦੇਖ ਕੇ ਦੱਸਣਾ.... ਸੱਚੀ ਯਰ ਬੱਚਾ ਬਹੁਤ ਟੇਲੈਂਟਡ ਆ ਐਂਕਰਿੰਗ ਵੀ ਬਹੁਤ ਵਧੀਆ ਕਰਦਾ ਆ ਬਾਕੀ ਤੁਸੀਂ ਸਭ ਦੇ ਕਮੈਂਟਸ ਦੇਖੇ ਹੋਣਗੇ, ਸਭ ਨੇ ਸੁਸ਼ਾਂਤ ਦੀ ਬੜੀ ਤਾਰੀਫ਼ ਕੀਤੀ ਐ👍👍 ਅੱਗੇ ਲਈ ਤੁਸੀਂ ਕੈਮਰਾ ਓਪਰੇਟ ਕਰਿਆ ਕਰੋ ਤੇ ਐਂਕਰਿੰਗ ਦਾ ਜ਼ਿੰਮਾਂ ਸੁਸ਼ਾਂਤ ਨੂੰ ਦਿਓ
@NirmalSingh-ep7vd
@NirmalSingh-ep7vd 2 жыл бұрын
Veer g ah kihde pind wich ghar ha pind da naaa. Jarur dasna g
@sukhrajkaur6118
@sukhrajkaur6118 4 ай бұрын
ਸ਼ੁਸ਼ਾਤ ਨਿਆਣੀ ਉਮਰੇ ਸਿਆਣਾ
@Jagtarsinghkhas
@Jagtarsinghkhas 2 жыл бұрын
Eh Sade pind vich a
@tahirsiddique7551
@tahirsiddique7551 2 жыл бұрын
Yeh likha hai k (shuru Allah k naam se jo bara mehrban or nihaet e reham krne wala h. Allah k siwa koi ibadat k lyq nhi or Muhammad pak Allah k rasool hn
@herbalremediesdiaryshorts1582
@herbalremediesdiaryshorts1582 2 жыл бұрын
Thank you veer ji
@umaisahmad8206
@umaisahmad8206 2 жыл бұрын
Beshak❤
@Sukhvindersingh1313-i2b
@Sukhvindersingh1313-i2b 2 жыл бұрын
ਐਮੀ ਵਿਰਕ ਕਜਰ ਮੰਤਲਬੀ ਲੱਗਦਾ ਝੁਠਾ ਇੱਕ ਨੰਬਰ ਦਾ ਐਨੈ ਪਹਿਲਾਂ ਵੀ ਲੋਗ ਲਾਚੀ ਫਿਲਮ ਦੀ ਸੁਟਿਗ ਜੈੜੈ ਗਰੀਬ ਦੈ ਘਰ ਕੀਤੀ ਸੀ ਉਸ ਗਰੀਬਾਂ ਦਾ ਨੁਕਸਾਨ ਕੀਤਾ ਸੀ ਪਹਿਲਾਂ ਕਹਿੰਦਾ ਸੀ ਅਸੀ ਘਰ ਬਣਾਕੈ ਦੇਵਾ ਗੈ ਪਰ ਕੰਮ ਨਿਕਲ ਗਿਆ ਫਿਰ ਤੂ ਕੋਣ ਤੈ ਮੈ ਕੋਣ ਕਜਰ ਕਨੈਡਾ ਵਿੱਚ ਤਾ ਪਾਲੈ ਦੀ ਕਬੱਡੀ ਉਤੈ 3 ਲੱਖ ਲਾਤੇ ਸੀ ਕਿਸੈ ਗਰੀਬ ਨੂ ਨਹੀ ਐਸੈ ਬੰਦਿਆਂ ਨੂੰ ਕੋਈ ਜਗਾ ਨਾ ਦੈਵੈ ਸੁਟਿੰਗ ਵਾਸਤੈ ਨਕਸਾਣ ਕਰਕੈ ਚਲੈ ਜਾਣ ਗੈ ਇਹ ਪੇਸੈ ਵਾਲੇ ਲੋਕਾ ਦਾ ਹੱਕ ਮਾਰਕੈ ਬਣੈ ਇਹ ਬੰਸ ਫਿਲਮ ਵਿੱਚ ਚੱਗੈ ਦਿਸਦੈ ਨੈ ਅਸਲ ਵਿੱਚ ਤਾ ਗੰਦੈ ਲੋਕ ਨੈ ਹੋਰ ਲੋਕਾ ਬਾਰੈ ਨਹੀਂ ਸੁਣਿਆ ਇਹ ਐਮੀ ਵਿਰਕ ਦੀਆਂ ਕਰਤੁਤਾ ਦੋ ਜਗਾ ਸੁਣਈਆ ਮੈ
@paari11
@paari11 2 жыл бұрын
ਸਹੁਰੇ ਨੇ ਸਾਰੀ ਕਹਾਣੀ ਚੇਤੇ ਕੀਤੀ ਆ
@MeraPindPunjabOfficial
@MeraPindPunjabOfficial 2 жыл бұрын
Hanji
@Armaan456u
@Armaan456u 2 жыл бұрын
🤣🤣🤣🤣🤣🤣🤣🤣👌
@mfiazkn2381
@mfiazkn2381 Жыл бұрын
Bahi is par Kalma lakha Hy gate par la ilaha ilala Muhammad ur rasoolula
Жездуха 42-серия
29:26
Million Show
Рет қаралды 2,6 МЛН
번쩍번쩍 거리는 입
0:32
승비니 Seungbini
Рет қаралды 182 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
BAMBUKAT MOVIE SHOOT LOCATION IN FIROZPUR ..! 😍
3:45
NIKHIL LIFESTYLE
Рет қаралды 660
Show with Amrik Khosa Kotla | Kabaddi | EP 48 | Talk with Rattan
39:41
Talk with Rattan
Рет қаралды 275 М.
Жездуха 42-серия
29:26
Million Show
Рет қаралды 2,6 МЛН