Show with Amrik Khosa Kotla | Kabaddi | EP 48 | Talk with Rattan

  Рет қаралды 272,258

Talk with Rattan

Talk with Rattan

2 жыл бұрын

#amrikkhosakotla #sidhumoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 396
@rajwinder1968
@rajwinder1968 2 жыл бұрын
ਜਦੋ ਸਿੱਖਾ ਦੇ ਸਿਰਾ ਦੇ ਮੁੱਲ ਪੈਦੇਂ ਸੀ ਉਸ ਟਾਇਮ ਸਿੱਖ ਖਤਮ ਨਹੀ ਹੋਏ ਵੀਰੇ ਚੜਦੀ ਕਲਾ ਵਾਲੀ ਸੋਚ ਅਪਨਾਉ ਸਿੱਖਾ ਨੂੰ ਖਤਮ ਕਰਣ ਵਾਲੀ ਕਾਗਰਸ ਕਿੱਧਰ ਗਈ
@Brareurope
@Brareurope 2 жыл бұрын
ਕੰਮ ਤੇ ਪਹਿਲੀ ਵਾਰ ਆ ਕੇ ਮੈਂ ਕਿਸੇ ਦੀ ਇੰਟਰਵਿਊ ਸੁਣੀ ਹੋਵੇ । ਨਹੀਂ ਤਾ song ਹੀ ਸੁਣਦਾ , ਬਹੁਤ ਹੀ ਕੰਮ ਦੀਆਂ ਗੱਲਾਂ ਕਰ ਗਿਆ ਬਾਈ
@kirtikhalsachannel8516
@kirtikhalsachannel8516 2 жыл бұрын
ਭਾਈ ਅਮਰੀਕ ਸਿੰਘ ਜੀ ਦਾ ਬਹੁਤ ਹੀ ਵਧੀਆ ਵਿਚਾਰ ਚਰਚਾ ਧੰਨਵਾਦ ਜੀ
@jassivirk7832
@jassivirk7832 2 жыл бұрын
ਸਹੀ ਗੱਲ ਆ ਵੀਰ ਮੈਂ ਵੀ ਨੲੀ ਆਫੈਨ ਮੁਸੈਵਾਲੇ ਦਾ ਪਰ ਦੁਖ ਦਿਲੋ ਆ ਉਹ ਦੀ ਮੋਤ ਦਾ
@gurmeetsinghsanghera5232
@gurmeetsinghsanghera5232 2 жыл бұрын
ਅੱਜ ਪਹਿਲੀ ਵਾਰ ਦੇਖਿਆ ਸੁਣਿਆ ਅਮਰੀਕ ਨੂੰ.ਬਹੁਤ ਵਧੀਆ ਸਖਸ਼ੀਅਤ ਦਾ ਮਾਲਿਕ ਆ ਨਿੱਕਾ ਵੀਰ.ਵਾਹਿਗੁਰੂ ਆਉਣ ਵਾਲੇ ਸਮੇ ਵਿਚ ਟੋਕਰੇ ਭਰ ਭਰ ਖੁਸ਼ੀਆਂ ਬਕਸ਼ਣ ਇਹਨਾਂ ਨੂੰ 🌷
@manpreetkothevlogs
@manpreetkothevlogs 2 жыл бұрын
Right ji
@sadsong8731
@sadsong8731 2 жыл бұрын
ਵੀਰ ਬੰਦੇ ਨੂੰ ਮਿਲ ਕੇ ਪਤਾ ਚਲਦਾ ਕਿੱਦਾ ਦਾ 🙏🙏🙏🙏
@kulwantkaur5256
@kulwantkaur5256 2 жыл бұрын
ĺ
@jasschahal2748
@jasschahal2748 2 жыл бұрын
ਬਹੁਤ ਵਧੀਆ ਵੀਰ ਸਿੱਧੂ ਦਿਲ ਨੀ ਨਿਕਲ ਦਾ
@hardeepsinghcheema429
@hardeepsinghcheema429 2 жыл бұрын
ਦਿਲ ਵਿਚੋਂ ਹੀ ਤੇ ਨਿਕਲਦਾ ਨਹੀਂ ਸਿੱਧੂ I
@vikrampannu5775
@vikrampannu5775 2 жыл бұрын
khosa kotla v legend aa apni field da love u veer. RABB umran bakhshe.
@chamkaur7628
@chamkaur7628 2 жыл бұрын
ਬਹੁਤ ਵਧੀਆ ਇੰਟਰਵਿਊ ਵੀਰ ਅਮਰੀਕ ਖੋਸਾ ਕੋਟਲਾ ਧੰਨਵਾਦ ਰਤਨ ਬਾਈਁ ਜੀ
@Paliwala
@Paliwala 2 жыл бұрын
ਬਾਈ ਨੇ ਬਹੁਤ ਵਧੀਆ ਗੱਲ ਕੀਤੀ ਕੇ ਹੁਣ ਤਾਂ ਸੱਚੀ ਤਰੱਕੀ ਕਰਨ ਤੋਂ ਡਰ ਲੱਗਦਾ Salute aa
@harrydhaliwal4997
@harrydhaliwal4997 2 жыл бұрын
ਬਹੁਤ ਸੋਹਣੀ ਇੰਟਰਵਿਊ । ਅਮਰੀਕ ਵੀਰ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਮਹਿਸੂਸ ਹੋਇਆ । ਮੂਸੇ ਵਾਲਾ ਜੱਟ ਦਿਲ ਵਿੱਚੋ ਨਹੀ ਨਿਕਲਣਾ ♥️♥️♥️♥️ ਜੱਟ ਤੂਫ਼ਾਨ ਸੀ । ਟਿੱਬਿਆਂ ਚੋ ਉੱਠਿਆ ਸਬ ਤੰਬੂ ਪੱਟਤੇ ਸੀ ਜੱਟ ਨੇ
@rajwinder1968
@rajwinder1968 2 жыл бұрын
ਬਹੁਤ ਵਧੀਆ ਵਿਚਾਰ ਹੈ ਵੀਰੇ ਦੇ
@chainpalkaurmangatgill2848
@chainpalkaurmangatgill2848 2 жыл бұрын
Sachi gall sidhu dimag vicho nahi niklda👍👍🙏🙏
@kunalkushal2216
@kunalkushal2216 2 жыл бұрын
nhi niklda dil dimag cho sidhu moose wala hje v akhan bhardiya ohnu dekh k
@desilook201
@desilook201 2 жыл бұрын
ਰੱਬ ਮੇਹਰ ਕਰੀ ਅਮਰੀਕ ਬਾਈ ਤੇ ਸੱਚੀ ਬਾਈ ਦੇ ਬੋਲ ਜਿੰਦਗੀ ਚ ਜਾਨ ਪਾ ਦਿੰਦੇ ਐ ਵਾਹਿਗੁਰੂ ਜੀ ਲੰਬੀ ਉਮਰ ਕਰੇ 🙏🙏🔰
@idhub6263
@idhub6263 2 жыл бұрын
ਵਾਹਿਗੁਰੂ ਅਮਰੀਕ ਵੀਰ ਨੂੰ ਤਰੱਕੀਆ ਤੰਦਰੁਸਤੀਆ ਖੁਸੀਆ ਬਖਸੇ 🙏
@gurmeetkaur1141
@gurmeetkaur1141 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@HarjinderSingh-jp3wn
@HarjinderSingh-jp3wn 2 жыл бұрын
ਬਹੁਤ ਵਧੀਆ ਵਿਚਾਰ ਬਾਈ ਜੀ ❤❤🌹🌹🙏🏻🙏🏻🙏🏻🙏🏻👏👏👏👏
@LovepreetSingh-kc1qo
@LovepreetSingh-kc1qo 2 жыл бұрын
ਵਾਹਿਗੁਰੂ ਮੇਹਰ ਕਰੀ
@BoSS-tu1df
@BoSS-tu1df 2 жыл бұрын
22 diya galaa te Soch nu Dil to Salute aa. Jeeunda reh Rabb Lambia umraa kre sade Amrik veer di 🙏🙏🙏
@jagjivansingh5344
@jagjivansingh5344 2 жыл бұрын
Best of luck Amrik bai ji
@shindachahal216
@shindachahal216 2 жыл бұрын
ਬਾਈ ਜਮਾ ਸਹੀ ਗੱਲਾ ਕਰੀਆ ਵੀਰੇ ਬਹੁਤ ਪਿਆਰ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ
@amritaulakh6562
@amritaulakh6562 2 жыл бұрын
ਕਿਸੇ ਦਿਨ ਤਾਂ ਰੌਸ਼ਨ ਹੋਵੇਗੀ 'ਜਿੰਦਗੀ' ਮੇਰੀ ਵੀ ਹੇ ਵਾਹਿਗੁਰੂ'🙏🙏 ਇੰਤਜ਼ਾਰ ਮੈਨੂੰ ਸਵੇਰ ਦਾ ਨਹੀਂ, ਤੇਰੀ ਰਹਿਮਤ ਦਾ ਹੈ।
@sukhdeep4912
@sukhdeep4912 Жыл бұрын
ਅਮਰੀਕ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਅਮਰੀਕ ਤੇ ਹਮੇਸ਼ਾ ਕਿਰਪਾ ਰੱਖੀ
@gurnekkhaira3479
@gurnekkhaira3479 Жыл бұрын
ਵੀਰ ਅਮਰੀਕ ਖੋਸਾ ਤੈਨੰੂ ਯਾਰਾ ਸਲਾਮ ਅੈ,ਤੇ ਰਤਨ ਛੋਟੋ ਵੀਰ ਦਾ ਧੰਨਵਾਦ ਅੈ।ਵਾਹਿਗੁਰੂ 👍💚💚💚💚💚💚🌺💚🙏🍎🙏🙏🙏🙏🙏🍎🙏🙏🍎🙏🙏🙏🙏
@gurdas_sandhu
@gurdas_sandhu 2 жыл бұрын
ਦਿਲਦਾਰ ਬੰਦੇ ❤
@goldycheema1592
@goldycheema1592 2 жыл бұрын
Miss you Deep sidhu, sidhu moose wala ,sandeep nangal ambia 😭💔🙏
@sohikabuterclub4471
@sohikabuterclub4471 2 жыл бұрын
ਅਮਰੀਕ ਵੀਰ ਬਹੁਤ ਵਧੀਆ ਗੱਲਾ ਕੇਤੀਆ
@comedyreaction487
@comedyreaction487 2 жыл бұрын
ਰਤਨ ਬਾਈ ਲੱਖੇ ਸਿੱਧਾਣੇ ਦੀ ਇੰਟਰਵਿਊ ਕਰੋ
@baldevsinghmankoo3774
@baldevsinghmankoo3774 2 жыл бұрын
ਵਾिਕਆ ਹੀ ਰਤਨ ਜੀ ਬੇਸ਼ਕ ਸੋਟਾ ਭਰਾ ਹੋਵੇ ,, ਪਤਨੀ,ਬੇਟਾ , ਬੇਟੀ ਲਾਈਨ ਵਾਜ ਇਸ ਫਾਨੀ ਦੁਨੀਆਂ ਨੂੰ िਪਤਾ ਜਾਂ ਪਤੀ िਜੳੁਂਦੇ ਨੂੰ ਛਢ ਕੇ ਚਲੇ ਜਾਣ ਤਾਂ ਇਕ ਮਜਬੂਰ ਬੰਦੇ ਦੀ िਦਨ ਕਟੀ ਹੀ ਹੁੰਦੀ ਹੈ ਬੇਸ਼ਕ ੳੁਸ ਕੋਲ िਜੰਦਗੀ ਦੀਆਂ ਸਭ ਸੁਖ ਸਹੂਲਤਾਂ ਹੋਣ िਫਕੀਆਂ ਪੈ ਜਾਂਦੀਆਂ ਹਨ 🙏
@sidhusabb1228
@sidhusabb1228 2 жыл бұрын
Bhot vadia veer thodiya Galla bhot motivation valiya parmatama thonu hemesha khus rakhe 🙏🏻🙏🏻🙏🏻
@VarinderSingh-ux9ih
@VarinderSingh-ux9ih 2 жыл бұрын
Best of luck bro amrik👍 God bless you bro 🙏
@KuldeepSingh-vv6dm
@KuldeepSingh-vv6dm Жыл бұрын
ਅਮਰੀਕ ਬਾਈ ਬੰਦਾ ਬਹੁਤ ਵਧੀਆ ਬੰਦਾ ਸੱਚ ਬੋਲਣ ਵਾਲਾ ਕੋਈ ਨੀ ਵਹਿਗੁਰੂ ਜੀ ਮੇਹਰ ਕਰਨ ਗੇ ਵਹਿਗੁਰੂ ਜੀ
@ManpreetSingh-zz1wp
@ManpreetSingh-zz1wp 2 жыл бұрын
Dil toh pyar vadde vir amrik khose kotle nu❤❤❤
@balwinderkaurbenipal6277
@balwinderkaurbenipal6277 2 жыл бұрын
Bahut vadhia insaan naal interview Ratan 22g Waheguru tuhanu lambbi umar bakshe dona nu
@GagandeepSingh-oe7sv
@GagandeepSingh-oe7sv 2 жыл бұрын
ਪਤਾ ਈ ਨੀਂ ਲੱਗਿਆ ਕਿਹੜੇ ਵੇਲੇ ਇੰਟਰਵਿਊ ਖਤਮ ਹੋ ਗਈ
@beantsingh1266
@beantsingh1266 2 жыл бұрын
AMRIK bai Waheguruji tuhanu hamesa chardikala ch rakhan..love u bro
@sumitpal84
@sumitpal84 2 жыл бұрын
TALK WITH RATTAN GOOD 👍 GOD BLESS YOU BAI 🙏 😊
@gillvikramjitsingh427
@gillvikramjitsingh427 2 жыл бұрын
Bht wdia interview Bht wdia effort Thanks to all Ratan dhaliwaal team🙏
@HarjinderSingh-jp3wn
@HarjinderSingh-jp3wn 2 жыл бұрын
ਬਾਈ ਅਮਰੀਕ ਕਿਆ ਬਾਤ ਹੈ ਜੀ siraaaaaa ਇਨਸਾਨ ਹੈ ਜੀ ❤❤❤🙏🏻🙏🏻🙏🏻🙏🏻🙏🏻👏👏👏
@user-by7hm3fn8t
@user-by7hm3fn8t 2 жыл бұрын
Nice ਹੀਰਾ ਬੰਦਾ
@narinderkaur6230
@narinderkaur6230 2 жыл бұрын
Lezend never die we miss u sidhu moosewala veer
@rickygill9975
@rickygill9975 2 жыл бұрын
Hi
@sarbjitkaur644
@sarbjitkaur644 2 жыл бұрын
Amreec veer sadi maa charno mai de nam na jande aa di mut sark hadse ch hugi c
@jeetvlogshealthfitnesscare8593
@jeetvlogshealthfitnesscare8593 2 жыл бұрын
Ratan Bai ghant and amreek Bai love you ❤️❤️❤️❤️❤️❤️❤️❤️❤️❤️❤️❤️❤️❤️❤️am big fan Bai ji
@nishansinghsandhu442
@nishansinghsandhu442 2 жыл бұрын
ਬਾਈ ਅਮਰੀਕ ਖੋਸਾ ਕੋਟਲਾ ਵਧੀਆ ਇਨਸਾਨ ਹਨ।ਬਾਕਮਾਲ ਕੁਮੈਂਟਰੀ ਵੀਰ ਦੀ।( ਯੂਨਾਨ ਤੋਂ 🙏)
@RajeshKumar-wb8rs
@RajeshKumar-wb8rs 2 жыл бұрын
22 ji Diyan gallan te soch nu solute aa,,, wehaguru ji amrika 22 nu hmesha kush rakha 🙏🙏🙏🙏 ❤️❤️❤️
@daudharwalakavisharijatha8089
@daudharwalakavisharijatha8089 2 жыл бұрын
ਅਮਰੀਕ ਵੀਰ ਦੀ ਗੱਲਬਾਤ ਕਰਨ ਦਾ ਢੰਗ ਬਹੁਤ ਵਧੀਆ ਲੱਗਿਆ ਤੇ ਕਈ ਗੱਲਾਂ ਜਿੰਦਗੀ ਵਿੱਚ ਕੰਮ ਆਉਣ ਵਾਲੀ ਨੇ
@sumitpal84
@sumitpal84 2 жыл бұрын
❤USTAD JI MISS YOU 🥺 LEGEND NEVER DIE 💔SANDEEP NANGAL AMBIAN 💔SIDHU MOOSE WALA 💔DEEP SIDHU 🙏
@varinderkang8242
@varinderkang8242 2 жыл бұрын
Baba nanak dev ji hmesha amarik veer nu khush rakhan
@didarsanghera9528
@didarsanghera9528 Жыл бұрын
Love you Amrik Khossa kotla 22 you are talking truth about everything and about kabbadi love you bro
@mogawala5225
@mogawala5225 2 жыл бұрын
ਬਹੁਤ ਵਧੀਆ ਅਮਰੀਕ♥️🥰♥️
@lakhbirsinghdhaliwal2576
@lakhbirsinghdhaliwal2576 2 жыл бұрын
Very nice persan amrik Singh khosa bye dil bahut vada hai sano ve is tu bahut Kug sukhan nu milda hai.amrik.bye diya galla 16 anne sach ne.
@karmidullat2362
@karmidullat2362 2 жыл бұрын
🙏🙏👍sidhu Moosewala Miss you 😭😭❤️❤️
@laddikotra9714
@laddikotra9714 2 жыл бұрын
ਵਾਹਿਗੁਰੂ ਜੀ Sukh Rakhna ji 🙏 🙌 very good veer ਜੀ
@agyapalsingh2380
@agyapalsingh2380 2 жыл бұрын
#justiceforsidhumossewala
@lanedaarbhangu3576
@lanedaarbhangu3576 2 жыл бұрын
Hamesha jeonda vasda reh vrr mnu teriyan gallan bahut changia lgdiya ❤️❤️❤️❤️❤️❤️
@HarpreetKaur-pu4bw
@HarpreetKaur-pu4bw Жыл бұрын
Waheguru ji hamesha chadhadi Kala bakshan Amreek bai ji 💐🙏🏻🙏🏻 justice for Sandeep Nangal ambiya Gladiator Kabaddi player 🙏🏻🙏🏻🙏🏻
@sandhuhny1427
@sandhuhny1427 2 жыл бұрын
Wah yaar amrik vir Yaar kalli kalli gal dil ch lagi jaa k Aini vadi soch da maalak praa merA Love u bai yaar
@sonabatth1878
@sonabatth1878 2 жыл бұрын
ਬਾਕਮਾਲ ੨੨ ਜੀ ਬੁਹਤ ਕੁੱਝ ਸਿਖਣ ਨੂੰ ਮਿਲਿਆ
@gurpreetdaleh7226
@gurpreetdaleh7226 2 жыл бұрын
Waheguru ji
@user-my9zy8bb5x
@user-my9zy8bb5x Жыл бұрын
ਗੁਡ ਆ ਵੀਰ ਅਮਰੀਕ ਮੈਚਾਂ ਤੇ ਜਦ cometry ਕਰਦਾ ਜਾਣ ਪਾ ਦਿੰਦਾ ਮੈਚ ਵਿਚ ਨਸ਼ੇ ਤੋ ਬਚੋ ਵਿਹਲੇ ਸਮੇ ਗੁਰਬਾਣੀ ਪੜੋ ਯੋਧਿਆ ਦੀਆ ਵਾਰਾ ਸੁਣੋ ਜ਼ਿੰਦਗੀ ਅਨਮੋਲ਼ ਹੈ ਮਾਵਾਂ ਬਾਰੇ ਸੋਚੋ ਜੀ ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏⚘
@samarpreetsingh3
@samarpreetsingh3 2 жыл бұрын
Bai Love you @Amrik khosa Kotla @Heart touch talk with
@ariangill2010
@ariangill2010 2 жыл бұрын
Sidhu Moosewala our great legend. WAHEGURU ji vapas bhej Deo jeeee.
@sadsong8731
@sadsong8731 2 жыл бұрын
ਵੀਰ ਨੂੰ ਇੱਕ ਸਲਾਹ ਜਿਵੇਂ ਇੰਟਰਵਿਊ ਜਾਂ ਕਮੈਂਟਰੀ ਵੇਲੇ ਬੋਲਦਾ ਹੁੰਨਾ‌ ਏਵੇਂ ਸਿਰਫ ਦਿਖਾਵਾਂ ਨਹੀਂ ਕਰੀਦਾ ਹੁੰਦਾ ਅਸਲ ਜ਼ਿੰਦਗੀ ਚ ਵੀ ਓਦਾਂ ਹੀ ਵਰਤੀ ਦਾ ਹੁੰਦਾ ਇਕੱਲੇ ਮੂੰਹ ਦੇ ਮਿੱਠੇ ਨਹੀਂ ਬਣੀ ਦਾ ਹੁੰਦਾ ੍ ਚੜਾਉਂਦੇ ਵੀ ਲੋਕ ਆ ਤੇ ਲਾਉਂਦੇ ਵੀ ਲੋਕ‌ ਆ 🙏🙏🙏🙏🙏
@gorazaildar6365
@gorazaildar6365 2 жыл бұрын
End banda amrik veer thanks dhaliwal sabb
@AmandeepSingh-ul9mz
@AmandeepSingh-ul9mz 2 жыл бұрын
ਵਾਹਿਗੁਰੂ ਜੀ
@randeepsinghwaraich6700
@randeepsinghwaraich6700 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਖਾਲਸਾ ਨਾ ਚੁਕੇਆ ਨਾ ਚੁਕੇਗਾ
@kuldeeprangi722
@kuldeeprangi722 2 жыл бұрын
Sat Sri akal ji bahut vadia Amrik veere
@rajsidhu8329
@rajsidhu8329 2 жыл бұрын
Waheguru ji 🙏🏻🙏🏻🙏🏻🙏🏻🙏🏻🙏🏻
@jassdhandiwal8093
@jassdhandiwal8093 Жыл бұрын
Amreek salute veere tnu sun jindgi jeon da mksad mil gya❤
@palwinderkaur8956
@palwinderkaur8956 2 жыл бұрын
Waheguru ji 🙏
@GAGANDEEPsingh-nu3tl
@GAGANDEEPsingh-nu3tl 2 жыл бұрын
Phaji last gall end siii
@sukhjinderkaur7369
@sukhjinderkaur7369 2 жыл бұрын
Sirf Sidhu mossewale da name dekh k aye
@kulbirsingh4925
@kulbirsingh4925 2 жыл бұрын
Bahut vdia interview
@Sidhushortsv
@Sidhushortsv 2 жыл бұрын
God bless u veere Teri mehnat nu rabb rnag lave Jionda vasda rah veere
@sharanjitsinghgill7181
@sharanjitsinghgill7181 2 жыл бұрын
Very nice interview y g God bliss you brother may you live long brother
@Aman-ed4zq
@Aman-ed4zq 2 жыл бұрын
ਰਤਨ ਵੀਰ ਜੀ ਅਮਨ ਲੋਪੋ ਕੁਮੈਂਟੇਟਰ ਦਾ ਵੀ ਇੰਟਰਵਿਊ ਕਰੋ ਸੰਦੀਪ ਦੀ ਮੌਤ ਤੋ ਬਾਅਦ ਉਹ ਕਿਸੇ ਵੀ ਟੂਰਨਾਮੈਂਟ ਤੇ ਨੀ ਬੋਲਿਆ ਨਾ ਹੀ ਉਹ ਸ਼ੋਸ਼ਲ ਮੀਡੀਆ ਤੇ ਅਪਡੇਟ ਹੈ
@dilbag3198
@dilbag3198 2 жыл бұрын
Amrik veer tuhdi soch bhut vadia tuhdia gall to bhut kush milda sikhan no
@HarjinderKaur-fm5cv
@HarjinderKaur-fm5cv 2 жыл бұрын
Waheguru ji Chaddikala bakshan Veera 🙏 🙏
@gillsaab32
@gillsaab32 2 жыл бұрын
Wah dildara dil lot lia yarra phela sidhu tay dosra tu tesra baabu mann my life my hart tino💜💜💜🌷🌷🌷💗💗💗💪💪🦾🌹🌹🌹
@lakveersingh6802
@lakveersingh6802 Жыл бұрын
ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਵੀਰ ਤੇ
@deepsekhon6978
@deepsekhon6978 2 жыл бұрын
Good y Paras veer v bahut sohna likhda hai veer India vapas aa gya hai ji ratan ji Paras veer di v interview jarur Karo ji
@pb02waale-jattmehkma
@pb02waale-jattmehkma 2 жыл бұрын
Banda ghaint aa 22 salaam aaa
@dhillonsaab-rq7pz
@dhillonsaab-rq7pz Жыл бұрын
Veer nu waheguru ji hmesha chardikla vich rkhn 🙏
@lalypaprali2895
@lalypaprali2895 2 жыл бұрын
ਅਮਰੀਕ ਕੋਸ਼ਾ ਕੋਟਲਾ ਸਿਰਾ ਬੰਦਾ
@monipreet5358
@monipreet5358 2 жыл бұрын
Waheguru ji amreek veer te Mehar kariyo
@kuldevsidhu9031
@kuldevsidhu9031 2 жыл бұрын
ਬਾਈ ਅਮਰੀਕ ਸਿੱਧੂ ਬਾਈ ਵਾਰੇ ਗੱਲਾਂ ਹੋਰ ਦੱਸ ਦਿਉਂ
@gopisran985
@gopisran985 2 жыл бұрын
Tu heera banda ameeek bai teria glla dil nu lag jandia lovee uuu broo
@ajmersingh8909
@ajmersingh8909 2 жыл бұрын
Bai ji salut aa 🙏🙏🙏🙏🙏🙏🙏🥰🥰🥰🥰🥰🥰🥰🥰🥰❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@goniprincemomi9353
@goniprincemomi9353 2 жыл бұрын
Veer. ji. Sandeep nangal. Ambian. Veer. Nu. Insaf. Kdo. Milu.
@ParamjeetKaur-ks7cd
@ParamjeetKaur-ks7cd 2 жыл бұрын
Shi gal hai assi taah fan v tode hi c tode hi a todehi rahage sidhu veer dil cho nhi niklda kde
@kharoudk5869
@kharoudk5869 2 жыл бұрын
Amrik veer rabb da bhana mann broo kemm raho rabb maher kroo
@pb13kabadi49
@pb13kabadi49 2 жыл бұрын
Kpklmpi po
@pb13kabadi49
@pb13kabadi49 2 жыл бұрын
Q
@deepigill3863
@deepigill3863 2 жыл бұрын
ਵਾਹਿਗੁਰੂ ਵਾਹਿਗੁਰੂ
@singh-cx8oq
@singh-cx8oq 2 жыл бұрын
Vadiya veer ji 🙏
@HarpreetKaur-zb4bw
@HarpreetKaur-zb4bw 2 жыл бұрын
God bless u veer ji jiyo 🙏🙏🙏
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@jigarjotkalsi992
@jigarjotkalsi992 2 жыл бұрын
Waheguru mehar kre veer te
@balkarsingh4816
@balkarsingh4816 2 жыл бұрын
Very.good.vichar.veer.ji
@AmritSingh-ej1cg
@AmritSingh-ej1cg Жыл бұрын
ਹੀਰਾ ਬੰਦਾ ਅਮਰੀਕ ਖੋਸਾਕੋਟਲਾ❤️❤️❤️
@mannhardeep9048
@mannhardeep9048 2 жыл бұрын
Motivated person love ❤ Bai
@nishansekhon1802
@nishansekhon1802 2 жыл бұрын
Mn,
@sadsong8731
@sadsong8731 2 жыл бұрын
ਇਕੱਲੀਆਂ ਗੱਲਾਂ ਹੀ ਆ ਵੀਰ ਖ਼ਾਲੀ ਲਿਫਾਫੇ ਮਿਲ ਕੇ ਵੇਖੀ ਕਦੇ 🙏🙏🙏🙏
@kulwinderkour7698
@kulwinderkour7698 2 жыл бұрын
Very nice interview 👌👌👌👌👌👌👌👌👌👌👌👌
@rickygill9975
@rickygill9975 2 жыл бұрын
Cn v talk plz
@GurwinderSingh-qh2rt
@GurwinderSingh-qh2rt Жыл бұрын
Bai yr teriya gala sun ke me Ron lag ge aa yr 😭 love you pra
@dheerajrezra5865
@dheerajrezra5865 Жыл бұрын
Legend Never Die Sidhu Moosewala ❤️❤️,miss u jatta Love u
Finger Heart - Fancy Refill (Inside Out Animation)
00:30
FASH
Рет қаралды 26 МЛН
Why Is He Unhappy…?
00:26
Alan Chikin Chow
Рет қаралды 38 МЛН
Stay on your way 🛤️✨
00:34
A4
Рет қаралды 22 МЛН
Show with Aman Lopon | Kabaddi | EP 194 | Talk with Rattan
33:43
Talk with Rattan
Рет қаралды 96 М.
Show with Kundha Dhaliwal | Singer | Writer | EP 57 | Talk with Rattan
53:23
Show with Sidhu Moosewala | Singer | EP 27 | Talk with Rattan
27:48
Talk with Rattan
Рет қаралды 2,6 МЛН
Show with Ranjit Singh Kuki Gill | Political | EP 471 | Talk With Rattan
40:54