Bandi Singh Rehai : ਕੇਂਦਰ ਸਰਕਾਰ ਨੇ ਰਿਹਾਅ ਕੀਤੇ Bandi Sikh? BJP ਪ੍ਰਧਾਨ ਦਾ ਵੱਡਾ ਬਿਆਨ

  Рет қаралды 236,102

D5 Channel Punjabi

D5 Channel Punjabi

Күн бұрын

Bandi Singh Rehai : ਕੇਂਦਰ ਸਰਕਾਰ ਨੇ ਰਿਹਾਅ ਕੀਤੇ Bandi Sikh? BJP ਪ੍ਰਧਾਨ ਦਾ ਵੱਡਾ ਬਿਆਨ | D5 Channel Punjabi
#BandiSinghRehai #AshwaniSharma #BJP #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on KZbin which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी KZbin पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on KZbin -
bit.ly/3reufW8
Like us on -
/ d5channelpunjabi

Пікірлер: 179
@narindersingh2387
@narindersingh2387 Жыл бұрын
ਬਿਲਕੁਲ ਠੀਕ ਹੈ ਇਕ ਸਿਖੱਰਾਮ ਰਹੀਮ ਦੂਜਾ ਆਸਾ ਛਡਿਆ ਜਾਵੇਗਾ ਤੀਜੇ ਗੁਜਰਾਤ ਦੇ14 ਬਲਾਤਕਾਰੀ ਛਡੇ ਹਨ ਇਹਨਾ ਨੂ ਮਿਸਰ ਦੇ ਰਾਸ਼ਟਰੀ ਦੀ ਥਾਂ ਆਸਾ ਰਾਮ ਜਾਂ ਰਾਮ ਰਹੀਮ ਨੂ 26 ਜਨਵਰੀ ਤੇ ਚੀਫ ਗੈਸਟ ਬਣਾਓਣ ਚਾਹੀਦਾ ਸੀ ਹੁਣ 15 ਅਗਸਤ ਨੂ ਧਿਆਨ ਰਖਣ
@InderjitSingh-mu5co
@InderjitSingh-mu5co Жыл бұрын
Sachh aa, eh BJP-RSS GOVT de chief guest hone chahi de ne.
@ManpreetKaur-vf8jl
@ManpreetKaur-vf8jl Жыл бұрын
ਜਿਹੜੇ 27,27 ਸਾਲਾਂ ਤੋਂ ਕੈਦ ਨੇ ਉਨ੍ਹਾਂ ਨੂੰ ਕਿਉਂ ਨੀ ਰਿਹਾ ਕਰਦੇ। ਸਿੱਖ ਧਰਨੇ ਤੇ ਕਿਉਂ ਬੈਠੇ ਨੇ?
@JagdevSingh-mv3rr
@JagdevSingh-mv3rr Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@gurdayalsingh4612
@gurdayalsingh4612 Жыл бұрын
ਜਿਹੜਾ ਬੀਜ।ਪਹਿਲਾਂ ਦੀਆਂ ਸਰਕਾਰਾਂ ਨੇ ਇਕ।ਦੂਜੇ ਨਾਲ ਮਿਲ ਕੇ ਪਹਿਲੇ।ਲੀਡਰਾਂ ਨੇ ਅਤੇ ਸਰਕਾਰਾਂ ਨੇ ਬੀਜੇ।ਆ।ਉਨ੍ਹਾਂ ਦੇ।ਕੰਢੇ ਮਾਨ।ਸਰਕਾਰ ਨੂੰ ਚੁਗਣੇ।ਪੈ।ਰਹੇ ਆ।ਸਾਰੇ ਆਪਣੀਆਂ ਰੋਟੀਆਂ ਸੇਕਣ।ਤੇ।ਲੱਗੇ ਹੋਏ ਆ।ਪੰਜਾਬ ਦੇ ਲੋਕਾਂ ਨੂੰ ਜਾਗਰਤ।ਹੋਣ।ਦੀ।ਲੋੜ ਆ।ਇਨ੍ਹਾਂ ਲੀਡਰਾਂ ਨੇ ਪੰਜਾਬ ਨੂੰ ਲੁੱਟਣਾ ਏ।ਪੰਜਾਬ ਦੇ ਲੋਕਾਂ ਦਾ।ਭਲਾ ਨਹੀਂ ਕਰਨਾ ਪੰਜਾਬੀਉ।ਜਾਗੋ ਇਹਨਾਂ ਕਾਲੇ ਅੰਗਰੇਜ਼ਾਂ ਤੋਂ ਬਚੋ ।ਵਾਹਿਗੁਰੂ ਜੀ ਪੰਜਾਬ ਨੂੰ ਬਚਾਉਣ ਦੀ ਕਿਰਪਾਲਤਾ ਕਰਿਓ ਜੀ ਪੰਜਾਬ ਦੇ ਲੋਕਾਂ ਨੂੰ ਚੜਦੀ ਕਲਾ ਵਿੱਚ ਰਖਣਾ ਮੇਹਰ ਭਰਿਆ ਸਿੰਘਾਂ ਦੇ ਸਿਰ ਤੇ ਹਥ।ਰਖਿਓ ਸਚਾਈ ਦੀ ਜਿੱਤ ਹੋਵੇਗੀ
@hardeepbrar5878
@hardeepbrar5878 Жыл бұрын
K and 9
@bootadreger4540
@bootadreger4540 Жыл бұрын
ਗੱਪ ਮਾਰਦਾ ਜੇਕਰ ਛੱਡੇ ਹੁੰਦੇ ਤਾਂ ਸੰਗਤ ਅੱਜ ਨਾ ਇੱਕਠ ਹੁੰਦੇ
@dilraajsingh3128
@dilraajsingh3128 Жыл бұрын
0
@rajdeepsingh8365
@rajdeepsingh8365 Жыл бұрын
@@dilraajsingh3128 q
@gurinderaulakh7570
@gurinderaulakh7570 Жыл бұрын
ਪਹਿਲਾਂ ਭਾਸ਼ਾ ਪੰਜਾਬੀ ਅਤੇ ਫਿਰ ਭਾਸ਼ਣ ਦੁਨੀਆ ਜਾਣਦੀਆਂ ਕੋਣ ਸੱਚ ਬੋਲਦਾ ਹੈ
@sardarsaab1007
@sardarsaab1007 Жыл бұрын
ਪੰਜਾਬ ਪੁਲਿਸ ਤੇ ਨੇਤਾ ਨੇ ਹੀ ਗੈਂਗਸਟਰ ਪਾਲੇ ਹੋਏ ਨੇ ਪੁਲਿਸ ਗੈਂਗਸਟਰਾ ਦੇ ਨਾਲ ਮਿਲ ਕੇ ਫਿਰੌਤੀਆ ਮੰਗ ਰਹੇ ਨੇ ਜ਼ੀਰਕਪੁਰ ਦਾ DSP ਫੈਕਟਰੀ ਵਾਲੇ ਤੋਂ 50 ਲੱਖ ‌ ਫਿਰੌਤੀ ਮੰਗ ਰਿਹਾ ਸੀ 30% ਫੈਕਟਰੀ ਵਿਚ ਹਿਸਾ
@hardevghuman1574
@hardevghuman1574 Жыл бұрын
Bandi Singh reha karo PM Modi ji
@kewalsingh7790
@kewalsingh7790 Жыл бұрын
ਇਹਨੂੰ ਇਕੋ ਸਵਾਲ ਪੁੱਛ ਲੳ ਜਿੱਦਣ ਦੀ ਮੋਦੀ ਸਰਕਾਰ ਆਈ ਹੈ ਉਦੋ ਦਾ ਸਲੰਡਰ 1100 ਸੌ ਹੋ ਗਿਆ ਕਾਂਗਰਸ।ਵੇਲੇ 350 ਰਪੈ ਦਾ ਸੀ ਕੇਂਦਰ ਵਿਚ ਕਾਰਪੋਰੇਟਾ ਦੀਆ ਚਲ ਸ਼ਰਮੇ ਇਕੋ ਗਲ ਦਾ ਜਬਾਬ ਲੈ ਲੳ ਸਲੰਡਰ ਕਿਸ ਦੀ ਸਰਕਾਰ ਵਿਚ 1100 ਹੋਇਆ ਪੰਜਾਬ ਵਿਚ ਬੀ ਜੇ ਪੀ ਦੀ ਸਰਕਾਰ ਨਹੀ ਬਣ ਸਕਦੀ
@maheshbrar
@maheshbrar Жыл бұрын
Jede Sikh jail chon riha nahin kite, kyon? Oh double saza kat chuke ne. Hun di gal kar
@avtarsinghseerha6853
@avtarsinghseerha6853 Жыл бұрын
ਇਹੋ ਜਿਹਾ ਪ੍ਰਦਾਨ ਮੰਤਰੀ ਜਿਸ ਨੇ ਨੋਟ ਬੰਦੀ ਕਰਕੇ ਲੋਕਾਂ ਲਕ ਤੋੜਤਾ ਲੋਕਾਂ ਦੇ ਬਿਜਨੈਸ ਖਤਮ ਕਰਨ ਵਾਲਾ ਪ੍ਰਦਾਨ ਮੰਤਰੀ ਗਰੀਨ ਬੁੱਕ ਵਿੱਚ ਲਿਖਿਆ ਜਾਣਾ ਚਾਹੀਦਾ ਹੈ
@harbanssingh3943
@harbanssingh3943 Жыл бұрын
Nhi veer ji black book vich likhna chahida
@singhbajwa5729
@singhbajwa5729 Жыл бұрын
@@harbanssingh3943 ਬਲੈਕ ਬੂਕ
@jonyvirk6010
@jonyvirk6010 Жыл бұрын
Waheguru ji
@sukhdevsingh-fr8fm
@sukhdevsingh-fr8fm Жыл бұрын
BJP ਪੰਜਾਬ ਵਿਚੋ ਖ਼ਤਮ ਹੋ ਗਈ ਹੈ ਅਸਵਨੀ ਸ਼ਰਮਾ ਕੋਈ ਨੂੰ ਭੁਲੇਖਾ ਨਾ ਰੱਖੀ।
@sukhwantsingh5612
@sukhwantsingh5612 Жыл бұрын
ਬਹੁਤ ਹੀ ਵਧੀਆ ਸ਼ਰਮਾ ਸਾਹਿਬ ਜੀ 🙏
@charankhara6821
@charankhara6821 Жыл бұрын
👍👍👍👍👍
@rajinderpunia8353
@rajinderpunia8353 Жыл бұрын
ਜਿਹੜੇ ਆਪਣੇ ਨਿੱਜੀ ਫਾਇਦੇ ਲਈ ਬੀ ਜੇ ਪੀ ਨਾਲ ਮਿੱਲ ਕੇ ਸਿੱਖ ਕੌਮ ਦਾ ਨੁਕਸਾਨ ਕਰ ਰੱਹੇ ਨੇ ਉਹ ਸਿੱਖ ਕੋਮ ਦੇ ਸਭ ਤੋ ਵੱਡੇ ਦੁਸ਼ਮਣ ਨੇ
@amriksingh5851
@amriksingh5851 Жыл бұрын
U
@pritamsingh1568
@pritamsingh1568 Жыл бұрын
@@amriksingh5851 hu ki ni ev mi
@bajsinghbaj1094
@bajsinghbaj1094 Жыл бұрын
ਬੀ ਜੇ ਪੀ ਸੁਪਨੇ ਵਿੱਚ ਆ ਰਹੀ ਪੰਜਾਬ ਵਿੱਚ ,ਤੁਹਾਨੂੰ ਅਜੇ ਕਿਸਾਨ ਭੁੱਲੇ ਨਹੀਂ ਹੈ।
@sodhisingh4817
@sodhisingh4817 Жыл бұрын
You are right brother ji i love it so much you are great brother
@bakhshishrohila9050
@bakhshishrohila9050 Жыл бұрын
ਸੱਤਨਾਮ ਸਤਿਨਾਮ ਸੱਤਿਨਾਮ ਗੁਰੂ ਸਾਹਿਬ ਜੀ ਵਾਹਿਗੁਰੂ ੴੴੴੴ
@GurmelSingh-qx8er
@GurmelSingh-qx8er Жыл бұрын
These Are Only Election Stunt. Core Issues Of The Public Are Sustainable, Scientific And Technical High- Tech Education, Health, Employment To Every Hand And Justice For All. Core Issues Are Also Corruption, Crimes And Discriminations. Thus You Can Make Developed And Progressive Great And Democratic Punjab And Nation.
@sukhdevsingh-fr8fm
@sukhdevsingh-fr8fm Жыл бұрын
ਅਸਵਨੀ ਸ਼ਰਮਾ ਸ਼ਰਮ ਕਰ ਕੋਈ ਵੀ ਸਿੰਘ ਮੋਦੀ ਸਰਕਾਰ ਨੇ ਨਹੀ ਰਿਹਾ ਕੀਤਾ
@sgl8191
@sgl8191 Жыл бұрын
Sharma ji , Have u ever thought that u r not judicious. Centre is not judicious.Why is centre not releasing due prisoners?
@harbanssinghrupana7506
@harbanssinghrupana7506 Жыл бұрын
ਅਸਾਨੀ ਸਰਮਾ ਸਰਮ ਕਰ ਗੈਸ ਸਲੰਡਰ ੪੧੫ਤੋ੧੧੦੦ਰੁਪੈ ਕੀਹਦੀ ਸਰਕਾਰ ਚ ਹੋਇਆ, ਇਕ ਵੀ ਦੱਸ
@JasvirSingh-fg7zm
@JasvirSingh-fg7zm Жыл бұрын
🙏🙏🙏🙏
@santoshrai8437
@santoshrai8437 Жыл бұрын
BHAGWANT MAN PUNJAB DI SHAN JINDABAD JINDABAD JINDABAD AAP SARKAR JINDABAD JINDABAD
@dawindersingg747
@dawindersingg747 Жыл бұрын
ਬੀਜੇਪੀ ਨੇ ਲੋਕਾਂ ਨੂੰ ਜੇਲ ਭੇਜ ਦਿੱਤਾ ਸੀ ਸਿੰਘਾਂ ਨੂੰ ਤਾਂ ਪੀਜ਼ੇ ਵੀ ਬਜਾਰ ਵਿੱਚ ਨਹੀਂ ਆਉਣੀ ਚਾਹੀਦੀ ਬੀਜੇਪੀ ਅਤੇ ਕਾਂਗਰਸ ਦੋਵ ਇਕੋ ਜਿਹੀਆਂ ਪਾਰਟੀਆਂ ਹਨ ਬੀ ਪੰਜਾਬ ਵਿਚ ਆਣ ਕੇ ਬਹੁਤ ਹੀ ਮੰਦਭਾਗੀ ਲੋਭ ਲਹਿਰ ਜਾਂ ਆਮ ਪਾਰਟੀ ਹੋਣੀ ਚਾਹੀਦੀ ਹੈ
@dawindersingg747
@dawindersingg747 Жыл бұрын
ਕਾਂਗਰਸ ਅਤੇ ਬੀਜੇਪੀ ਅਕਾਲੀ ਦਲ ਨੇ ਇਹ ਮਾਹੌਲ ਪੈਦਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਨਹੀਂ
@HardevSingh-ed2kn
@HardevSingh-ed2kn Жыл бұрын
Thanks for the pm ji
@sandeepsinghanmol
@sandeepsinghanmol Жыл бұрын
Good
@parmjitlegha9892
@parmjitlegha9892 Жыл бұрын
ਜੇ ਤੁਹਾਡੀ ਸਰਕਾਰ ਚੰਗੀ ਸੀ ਤਾਂ ਕਿਸਾਨਾਂ ਨੂੰ ਦਿੱਲੀ ਕਿਉਂ ਜਾਣਾ ਪਿਆ ਤੇ ਸੱਤ ਸੌ ਕਿਸਾਨਾਂ ਦੀ ਜਾਨ ਗਵਾਉਣੀ ਪਈ
@Raja-qc7sq
@Raja-qc7sq Жыл бұрын
ਤੇਰੇ ਪਿਉ ਨੂੰ ਛੱਡਿਆ ਹੋਣਾ
@makhnistudio1930
@makhnistudio1930 Жыл бұрын
Punjab barbaad ,,, jis din BJP. aa gai
@Satali47
@Satali47 Жыл бұрын
#bandisinghrehakro🚩
@surjitsinghmaan7515
@surjitsinghmaan7515 Жыл бұрын
Sir. Punjab. Te. Raj. Karn. VASTE. Bandi. Sikh. Riha. Krvao
@parmjitlegha9892
@parmjitlegha9892 Жыл бұрын
ਅਸੀਂ ਤਾਂ ਸੁਣਦੇ ਸੀ ਭਾਵੇਂ ਸੌ ਗੁਨਾਹਗਾਰ ਬਚ ਪਰ ਭਾਰਤ ਦਾ ਕਾਨੂੰਨ ਕਿਸੇ ਬੇਕਸੂਰ ਨੂੰ ਸਜ਼ਾ ਨਹੀਂ ਦਿੰਦਾ ਪਰ ਇਹ ਫਾਰਮੂਲਾ ਸਿੱਖਾਂ ਲਈ ਉਲਟਾ ਕਰਕੇ ਕਿਉਂ ਲਗਾਉਂਦੇ ਹੋ
@baldevsingh8255
@baldevsingh8255 Жыл бұрын
ਮੁੱਖ ਮੰਤਰੀ ਭਗਵੰਤ ਮਾਨ ਝੂਠ ਬੋਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਝੂਠ ਨਹੀਂ ਬੋਲਦਾ। ਜਿਸ ਨੂੰ ਪੂਰਾ ਵਰਡ ਝੂਠਾ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੈ।
@balbirkumar7934
@balbirkumar7934 Жыл бұрын
Punjab CM Maan JINDABAD
@nemmasinghlohrgarh8332
@nemmasinghlohrgarh8332 Жыл бұрын
ਕੋਈ ਸਬੂਤ ਹੈ ਤੇਰੇ ਕੋਲ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਦੋਸ਼ ਪੰਜਾਬ ਤੇ ਲਾਇਆ
@salindersingh9525
@salindersingh9525 Жыл бұрын
Bjp nalon jhutha koi nhi.kehnde kuj karde kuj h.ek dusre par ilzam lga rhe h. Apna nhi dekhde.
@sarbjeetsingh9349
@sarbjeetsingh9349 Жыл бұрын
ਬਾੲਈ ਜੀ ਬੰਦੀ ਸਿੰਘ ਰਿਹਾਅ ਕਰੋ । ਨਹੀ ਤਾ 2024 ਚ ਸਿੱਖ ਕੌਮ ਸਪੜਾ ਸਾਫ ਕਰ ਦੇਵੇਗੀ ।
@MalkitSingh-hy2bf
@MalkitSingh-hy2bf Жыл бұрын
SYL ਦਾ ਸਿਆਪਾ ਬਾਦਲ ਨੇ, ਕੈਪਟਨ ਨੇ ਪਾਇਆ ਹੋਇਆ ਹੈ। ਪੰਜਾਬ ਵਿੱਚ ਕੋਈ ਵੀ ਪਾਰਟੀ ਕੋਈ ਵੀ ਲੀਡਰ ਰਾਜ ਕਰਨ ਦੇ ਲਾਇਕ ਨਹੀਂ ਹੈ। ਛੱਡੇ ਹੋਏ ਗੁਰੂ ਦੇ ਬੰਦੀ ਸਿੰਘਾਂ ਦੇ ਸ਼ੁਭ ਨਾਮ ਦੱਸੋ?
@Parmjohal21
@Parmjohal21 Жыл бұрын
ਬੰਦੀ ਸਿੰਘ ਰਿਹਾ ਕਰੋ ਜਲਦੀ ਤੋਂ ਜਲਦੀ
@HarpalSingh-px9zb
@HarpalSingh-px9zb Жыл бұрын
ਤੇਰਾ ਬਾਪ ਜਿਤ ਕੇ ਬਣਿਆ ਮੁਖਮੰਤਰੀ
@JagseerSingh-uh5fe
@JagseerSingh-uh5fe Жыл бұрын
Aja. Punjab. Bhot. Thike. Ho riea. Ha
@arungill8455
@arungill8455 Жыл бұрын
Salnder de naam te ta edu bolti band ho gai pta na koi jawaab ni A Nale menu a ni samaj Andi a bandi Singh di riyahi di gal krn Aya c ja AAP te BJP ta pashan den Aya c
@gsmultani9723
@gsmultani9723 Жыл бұрын
Tuhade hath batera aiya hoiya hai iss karke tuhadian akhan uppar charbi chadh chukki hai, jo Bandi Sikh tusie shadday han kiie ahsan nahien keeta oh apni sajaa bhogke bahar aye han, aur jo tusien 31-32 salan ton jail vich band han kia oh tuhade savidhan mutabik theek hai jisdi kasam tusie kha kha roj jhooth bolde ho mainu tan lagda Mann janam ton jhootha nahien tusi bjp wale ho jo janam ton jhoothey ho,,?
@sukhdev5517
@sukhdev5517 Жыл бұрын
NO BJP PANJAB PANJABIO EKTA KARLO KHALSA RAJ JINDABAD
@kulbirkeer3143
@kulbirkeer3143 Жыл бұрын
Respect to laying bjp zumla sirkar confirmed by 15 lac sd forget bjp wl never be supported by punjabi No bandi given relief all bjp sarkar are run by dictator delhi modi
@AvtarSingh-qd8hz
@AvtarSingh-qd8hz Жыл бұрын
Traditional party is responsible
@manjitsinghrandhawa1487
@manjitsinghrandhawa1487 Жыл бұрын
ASHENVI JEE BANDI SIKH KERVIA MARBANI PUR TOSI MODI D KITO HEO
@bintykala686
@bintykala686 Жыл бұрын
JUGNU JOKER TE AMLI YA TE FIR EDDA HI HOU
@tehalsinghguru3552
@tehalsinghguru3552 Жыл бұрын
WAHAGURU WATER RIVER DA LAW PASS KERRO GALLA NAHI
@jatinpuripuri6444
@jatinpuripuri6444 Жыл бұрын
KAMALJEET Singh. G. K. RAM. RAM. JI
@shardadevi3733
@shardadevi3733 Жыл бұрын
ਕਿਉ BJP ਨੂ ਸਾਰੇ ਲੋਕ ਜਾਣਦੇ ਨੇ ਕਿਨਾਂ ਸੱਚ ਬੋਲ ਦੇ ਨੇ ਲੋਕਾਂ ਨੂੰ ਬੇੲਕੋਫ ਬਣਾਉਣ ਅਤੇ ਰਾਜਨੀਤੀ ਕਰਨੀ ਹੈ
@makhnistudio1930
@makhnistudio1930 Жыл бұрын
DL, UP, UK , HP, in Punjab now
@LovepreetSingh-dj2io
@LovepreetSingh-dj2io Жыл бұрын
AAP. OK. JI
@gurdeepsingh3287
@gurdeepsingh3287 Жыл бұрын
BJP RSS Punjab vech kade ve nahi 😆🤣🤣
@V.kumaar
@V.kumaar Жыл бұрын
Khalistan kbi nhin
@balbirkumar7934
@balbirkumar7934 Жыл бұрын
Agar bjp modi beltpaper se election Kerwae Bharat ki janta ki jarurat modi ji ko poori kerni chahidi hai
@JagseerSingh-uh5fe
@JagseerSingh-uh5fe Жыл бұрын
Bota nal. Na jurdo shika. Bindi singh. Nu.
@jaspalsingh3564
@jaspalsingh3564 8 ай бұрын
Sare bandi sikh jina di saja puri ho gai e ohna kion reha nahi karde
@supremecourt103
@supremecourt103 Жыл бұрын
Je Singh rehab kite ne oh dandey de sir te karvae han...toon Nahin.
@JagseerSingh-uh5fe
@JagseerSingh-uh5fe Жыл бұрын
Ashen. Na. Kro. Koi
@pannudairyfram4232
@pannudairyfram4232 Жыл бұрын
ਕਿਸਾਨਾਂ ਦੀ ਪੈਨਸਨ ਕਿਥੇ ਗਈ ਪੂਛੋ
@ksdhaliwal3670
@ksdhaliwal3670 Жыл бұрын
ਡੇਰੇ ਕਾਗਰਸ ਦੀ ਦੇਣ। ਮੋਦੀ ਜੀ ਨੇ ਸਹਿਬਜਾਦਿਆਂ ਦਾ ਦਿਨ ਮਨਾ ਕੇ ਬਹੁਤ ਚੰਗਾ ਕੀਤਾ। ਜੋ ਪਹਿਲਾਂ ਵਾਲੀ ਸਰਕਾਰ ਨੂੰਮਨਾਉਣਾ ਚਾਹੀਦਾ ਸੀ।
@amanindergill1710
@amanindergill1710 Жыл бұрын
Tusin lok aje vi Bhole hi o
@karampreet730
@karampreet730 Жыл бұрын
Kiu gap marda like view lain lai j bahr ae hunde puri duniya ch hgama te khushiyan mnonia c sikha ne...te pedha ne pitna aaa 🙏
@pawanghumman6334
@pawanghumman6334 Жыл бұрын
Punjab nu BJP kade v pasand nahi kardi
@sarvanbrar6691
@sarvanbrar6691 Жыл бұрын
PM Hi sach bolta hai
@sangatsingh4850
@sangatsingh4850 Жыл бұрын
Punjab CM Mann zindabad
@simagill1690
@simagill1690 Жыл бұрын
Akali nd congress dia chlia topa na Punjab ona okha
@navjotsingh-ql1fy
@navjotsingh-ql1fy Жыл бұрын
Wahhh ji wahhh 🤣🤣🤣🤣 Haryana ch pani le ke devage sanu vote dio Punjab waleo aapa pani nhi dena sanu le ke aao 🤣🤣🤣🤣🤣 hun pehla vaang murakh nhi rhe lok
@sukhdevsingh1722
@sukhdevsingh1722 Жыл бұрын
Punjab da bedda gark kar rahi hai bjp kise nu dasan di jarurat nahi Sharma ji Punjab toh kishani sangharsh da badla le rahi hai bjp
@santoshrai8437
@santoshrai8437 Жыл бұрын
BHAGWANT MAN JINDABAD JINDABAD JINDABAD
@gurjantsinghgurjant4226
@gurjantsinghgurjant4226 Жыл бұрын
Bhagwant man jindabad jindabad
@kulbirkang8558
@kulbirkang8558 Жыл бұрын
bjp.na.jitnaa.india.ka.baaraa.gark.kitaa. etnaa.baara.kisi.party.na.nahi.kitaa
@sohansaini2693
@sohansaini2693 Жыл бұрын
B. J. P. Chor. Party. Hai. 15.15.lakh.ta.hale.tak.saday.acount.ch.nai.ay
@dildilgir5295
@dildilgir5295 Жыл бұрын
ਛੁਡੋਏ ਕੀ ਹੁੰਦਾ
@sukhjinderkaur8994
@sukhjinderkaur8994 Жыл бұрын
I think chuty makhdm me they can't b rest unlil they have Brent from court that is profe international country they working that way
@pamisingh539
@pamisingh539 Жыл бұрын
Jehdi bjp ne patiala Mata de mandir te fire krwaia 2 singhs nu goli Mari e bjp Shanti diya galla kardi a khud fire krwoundi a Mata de mandir te e nakli bjp ban k lutn di tyari karde a e pakistani lok Han jo hindu bjp ban k lutn ge india nu
@Avtarsingh-su3ti
@Avtarsingh-su3ti Жыл бұрын
Sikho bjp nu vot dena band karo ji jagdi zamir vale
@hemantahirwal2840
@hemantahirwal2840 Жыл бұрын
Cm bhi to tum ne bnaya saab 😂😂
@Avtarsingh-su3ti
@Avtarsingh-su3ti Жыл бұрын
Akali dal bjp nal gathbadhan nahi karegi badal te sukhvir te ohde dalle bjp nal gathbadhan kar sakde ne ji
@jaspalsingh-bl4fr
@jaspalsingh-bl4fr Жыл бұрын
Bhagwant. Mann. Tera. Jija. Jindabad
@HARJINDERSINGH-wt4bm
@HARJINDERSINGH-wt4bm Жыл бұрын
Bai ji BJP ne Sirf pakhandi te Gardaro ko Reha kita Hai
@karmjitsingh8597
@karmjitsingh8597 Жыл бұрын
Band kro eh glla koie santie walie gl kro
@ssss4705
@ssss4705 Жыл бұрын
Bjp Pardan sab ap ko kush bolne ki jarurat teri party ko punjab bacha bacha janta hai ese 24 me kush nahi milega
@pawitarsingh9535
@pawitarsingh9535 Жыл бұрын
An
@harbanssingh3943
@harbanssingh3943 Жыл бұрын
Far ta caption te hora ta thorha jiha kasat aeia tarunt bjp ne ohna nu matbana bna lia bian den to pahila sabh partya Thora jiha soch lia kro sabh partia Punjab bare juth boldia hn
@kulbirkeer3143
@kulbirkeer3143 Жыл бұрын
Bjp is jelous of aap question of cm n deputy of same party ist see of your party india is ram bharose dictatorial
@JagseerSingh-uh5fe
@JagseerSingh-uh5fe Жыл бұрын
Jo gal. Kha. Riea. Hi. Bhar. Ch v hi. Gurjet. Kya. Kam. Hi
@shubegsingh8394
@shubegsingh8394 Жыл бұрын
Bandi sikh mamle te gal clear kare hor galan karnian band karo ehna galan da sanu pate
@JagseerSingh-uh5fe
@JagseerSingh-uh5fe Жыл бұрын
Dill. Sa. Rieaa. Kro.
@amarnathsingh7455
@amarnathsingh7455 Жыл бұрын
ha hatha
@BaljitSingh-bj4vm
@BaljitSingh-bj4vm Жыл бұрын
ਇਹ ਸਭ। ਲੁਟੇਰੇ ਹਨ
@devendarsingh8150
@devendarsingh8150 Жыл бұрын
Jhuth Bolan ki adat te 100% B. J. P. Ki vi he
@GOODMAN-tq4ht
@GOODMAN-tq4ht Жыл бұрын
Bhul ja , gal tnu krni nhi aoundi bhaaldi mukh mantri di kursi
@jaseusihgjaseusihg8413
@jaseusihgjaseusihg8413 Жыл бұрын
Kha gaeia Sarkara lutt 2 Punjab nu
@battsaabharbanssinghsarao1346
@battsaabharbanssinghsarao1346 Жыл бұрын
Q bhudu bana raha asmani ji BJP ta punjab nu khatam karan da kam kita ha Punjabi sada ethas c katem kar raha ho BJP ta sab bekar parti ha Pani de chakar thusi punjab c vota lan de chakra vich ho
@mangill2671
@mangill2671 Жыл бұрын
CHAL-KOI-GHAL-NAHI-GHAR-DI-GHAL-HAI-THANKS
@santoshrai8437
@santoshrai8437 Жыл бұрын
AAP SARKAR JINDABAD JINDABAD
@KuldeepSingh-cd6vk
@KuldeepSingh-cd6vk Жыл бұрын
Yaar ena judh bolade loka nu bevkuf samjh de ne
@gurmailsingh6598
@gurmailsingh6598 Жыл бұрын
Ahna di don vekh kive akarr akarr ke gala karde aa
@nirmaljitsinghdeolnimmadeo9219
@nirmaljitsinghdeolnimmadeo9219 Жыл бұрын
ਰਣਦੀਪ ਸਿੰਘ ਦਿਉਲ good ਬੰਦਾ
@harbanssingh7857
@harbanssingh7857 Жыл бұрын
Tuhanu kisse nahi puchna.
هذه الحلوى قد تقتلني 😱🍬
00:22
Cool Tool SHORTS Arabic
Рет қаралды 93 МЛН
What does Satoru Gojo have? #cosplay#joker#Harley Quinn
00:10
佐助与鸣人
Рет қаралды 7 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 16 МЛН
Who Started the 1965 Indo Pak War? | The Untold Truth | Syed Muzammil
29:55
Syed Muzammil Official
Рет қаралды 326 М.
هذه الحلوى قد تقتلني 😱🍬
00:22
Cool Tool SHORTS Arabic
Рет қаралды 93 МЛН