Bapu Dara Singh ਸੂਬਾ ਸਰਹਿੰਦ ਕਹਾਉਣ ਵਾਲੇ SHO ਦੇ ਜ਼ੁਲਮਾਂ ਦੀ ਕਹਾਣੀ ਸ਼ਹੀਦਾਂ ਦੇ ਪਿਤਾ ਦੀ ਜ਼ੁਬਾਨੀ || E-54 ||

  Рет қаралды 167,025

PTN24

PTN24

Күн бұрын

Пікірлер
@PTN24Channel
@PTN24Channel 4 жыл бұрын
Guru Nanak Langar Sewa Society International CANADA TRUST : ACCOUNT # 5283999; TRANSIT # 21242 SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM {001-(416) 540-7454} , {001-(416) 625-3500}
@sunnys1756
@sunnys1756 4 жыл бұрын
Is babpu da number hai ya beta da number hai de do please
@akashmehra6526
@akashmehra6526 3 жыл бұрын
Qq
@davidmarley80
@davidmarley80 3 жыл бұрын
i realize it's kinda randomly asking but does anybody know of a good place to watch newly released series online ?
@trentonlian3375
@trentonlian3375 3 жыл бұрын
@David Marley I dunno I use Flixportal. You can find it if you google:P -trenton
@davidmarley80
@davidmarley80 3 жыл бұрын
@Trenton Lian Thanks, I went there and it seems like they got a lot of movies there :D I really appreciate it!!
@SahibSingh-xg9le
@SahibSingh-xg9le 4 жыл бұрын
ਅੱਖਾਂ ਭਰ ਆਈਆਂ ਵੀਰ ਜੀ ਬੁਹਤ ਮਾੜਾ ਹੋਇਆ ਬਾਪੂ ਜੀ ਨਾਲ ਲੱਖ ਲਾਹਣਤ ਗੰਦੀ ਪੁਲਸ ਤੇ
@karnbrar5349
@karnbrar5349 4 жыл бұрын
ਧੰਨ ਉਹ ਮਿੱਟੀ ਜਿੱਥੇ ਤੂੰ ਜਨਮ ਲਿਆ । ਪਰ ਇੱਕ ਰੀਝ ਉਸ ਮਿੱਟੀ ਨੂੰ ਮੱਥੇ ਨੂੰ ਲਾਵਾਂ ਵੀਰ ਬਲਵਿੰਦਰ ਸਿੰਘ ਜੀ । ਵਾਹਿਗੁਰੂ
@iqbalsingh-dl7kh
@iqbalsingh-dl7kh 4 жыл бұрын
ਲਾਹਣਤਾਂ ਹੀ ਲਾਹਤਣਾਂ, ਵੀਰੇ, ਧੰਨ ਹੋ ਤੁਸੀਂ ।
@sukhchhina7063
@sukhchhina7063 3 жыл бұрын
ਮੈ ਆਪਣੇ ਆਪ ਨੂੰ ਕਿਸਮਤ ਵਾਲਾ ਸਮਜ ਦਾ ਜੋ ਮੈ ਤੁਹਾਡੇ ਚੈਨਲ ਨਾਲ ਜੁੜਿਆ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੁਸੀ ਪੱਖੋਕੇ ਸਾਬ ਜੀ, ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ
@harpalsingh2985
@harpalsingh2985 4 жыл бұрын
ਰੱਬਾ ਸਾਡੀ ਅਰਦਾਸ ਆ ਇੰਨਾ ਜਾਲਮਾ ਨੂੰ ਅੱਖਾ ਸਾਮਨੇ ਸਾਜਾ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@tarsamsandhu6401
@tarsamsandhu6401 4 жыл бұрын
ਪਹਾੜ ਜਿਹਾ ਜਿਗਰਾ ਇਹਨਾਂ ਮਾਪਿਆਂ ਦਾ,ਤੇ ਬੇੜਾ ਗਰਕ ਹੋਏ ਜੁਲਮ ਕਰਨ ਵਾਲਿਆਂ ਦਾ
@jaskirankaurjk2295
@jaskirankaurjk2295 4 жыл бұрын
Je eh leharr hi na challde ta oh jeen de C change Halle KHARRKU ek. Mare Gye ANEK gareeb
@sarangjassi7216
@sarangjassi7216 3 жыл бұрын
@@jaskirankaurjk2295 ਖਾੜਕੂ ਕੋਈ ਵੀ ਨਹੀਂ ਹੁੰਦਾ ਕੁੱਤੀਆਂ ਸਰਕਾਰਾਂ ਬਣਾਉਂਦੀਆਂ ਨੇ ਇਕ ਦੇ ਉੱਤੇ ਨਾ ਸੁੱਟੋ ਕਿ ਸ਼ਾਯਦ ਨਾ ਲਹਿਰ ਚਲਦੀ ਤਾਂ ਨਾ ਸ਼ਹੀਦ ਹੁੰਦੇ ਏਦਾ ਤਾਂ ਗੁਰੂ ਗੋਬਿੰਦ ਸਿੰਘ ਜੁਲਮ ਵਿਰੁੱਧ ਅਵਾਜ਼ ਨਾ ਉਠਾਉਂਦੇ ਤਾਂ ਸ਼ਾਯਦ ਓਨਾ ਦੇ ਫਰਜ਼ੰਦ ਜਿੰਦਾ ਹੁੰਦੇ ਭੈਣੇ ਐ ਤਾਂ ਸ਼ਾਯਦ ਸ਼ਾਯਦ ਕਰ ਕੇ ਕੁਝ ਵੀ ਨਾ ਹੁੰਦਾ
@JaswinderSingh-wo3ut
@JaswinderSingh-wo3ut 4 жыл бұрын
ਸਾਡੇ ਪਿੰਡ ਵਿਚ ਇਕ ਪੁਲਿਸ ਵਾਲਾ ਸੀ ਉਸ ਦਾ ਇਕ ਮੁੰਡਾ ਸੀ ਉਹ ਕਮਲਾ ਹੋਇਆ ਫਿਰਦਾ ਉਸ ਦਾ ਪੋਤਾ ਮਰ ਗਯਾ ਕਹਾਣੀ ਖ਼ਤਮ .
@rajmehra2526
@rajmehra2526 4 жыл бұрын
ਪਾਜੀ ਜਿਹੜੇ ਪੁਲਿਸ ਵਾਲੇ ਉਸ ਸਮੇ ਝੂਠੀਆਂ ਮੁਕਾਬਲੇ ਵਿਚ ਸ਼ਾਮਲ ਸੀ ਉਹਨਾਂ ਦੇ 90%ਜਵਾਕ ਜਾ ਤਾ ਕਮਲੇ ਨੇ ਜਾ ਫੇਰ ਵਿਗੜੇ ਹੋਏ ਨੇ ਸਿਰੇ ਦੇ ਨੇਸ਼ੜੀ ਨੇ ਅਸਲ ਵਿਚ ਪਾਜੀ ਜੋ ਬੀਜਿਆਂ ਉਹੀ ਵੱਢਣਾ ਹੈ ਇਹ ਇੱਕਲੇ ਪੁਲਿਸ ਲਈ ਨਹੀ ਕੁਦਰਤ ਦਾ ਇਹ ਨਿਯਮ ਸਭ ਤੇ ਲਾਗੂ ਹੈ
@satveersingh6617
@satveersingh6617 4 жыл бұрын
ਬਾਈ ਜੀ ਤਵਾਡੀ ਗੱਲ ਸਹੀ ਜੇੜੇ ਪੁਲਿਸ ਵਾਲੇ ਆ ਨੇ ਨਿਰਦੋਸ਼ ਸਿੱਖ ਮਾਰੇ ਨੇ ਉਨ੍ਹਾਂ ਦਾ ਹਾਲ ਦੇਖੋ ਕੀੜੇ ਪੇਕੇ ਮਰਨ ਗੇ
@rajmehra2526
@rajmehra2526 4 жыл бұрын
@@satveersingh6617 ਬਿਲਕੁਲ ਸਹੀ ਕਿਹ ਰਹੇ ਹੋ ਵੀਰ ਜੀ
@yadwindergill914
@yadwindergill914 4 жыл бұрын
ਬਿਲਕੁਲ ਸਹੀ ਗੱਲ ਭਾਜੀ ਜਿਹੜੇ ਪੁਲਿਸ ਵਾਲੇ ੳੁਸ ਸਮੇ ਵਧੀਕੀਅਾ ਕਰਦੇ ਰਹੇ ਨੇ ਰਿਹਾ ੳੁਹਨਾ ਦਾ ਵੀ ਕੁੱਝ ਨਹੀ
@BalkarSingh-gf3eu
@BalkarSingh-gf3eu 4 жыл бұрын
Dhan bapu darasingh ji te bai balwindr singh ji tuhanu salute hai
@karamjeetkaur6307
@karamjeetkaur6307 2 жыл бұрын
ਗੁਰੂ ਗੋਬਿੰਦ ਸਿੰਘ ਜੀ ਸੂਬਾ ਸਰਹਿੰਦ ਕਹਾਉਣ ਵਾਲੇ ਪੁਲਸੀਆਂ ਦੀ ਅੰਸ਼ ਵੰਸ਼ ਖਤਮ ਹੋ ਜਾਵੇ ।ਹੇ ਵਾਹਿਗੁਰੂ ਜੀ ਤੇਰੇ ਸਿੰਘਾਂ ਦੀ ਸੇਵਾ ਕਰਨ ਵਾਲੇ ਭਾਈ ਬਲਵਿੰਦਰ ਸਿੰਘ ਪੱਖੋਕੇ ਨੂੰ ਚੜ੍ਹਦੀ ਕਲਾ ਵਿੱਚ ਰੱਖੋ।
@lakhucheema1500
@lakhucheema1500 3 жыл бұрын
Sir ਜੀ ਕਿਵੇਂ ਧੰਨਵਾਦ ਕਰਾਂ ਤੁਹਾਡਾ ਕੋਈ ਲਫ਼ਜ਼ ਈ ਨਹੀਂ ਜੋ ਇਹੋ ਜੇ ਲੋੜਵੰਦ ਪਰਿਵਾਰਾਂ ਨੂੰ ਜਨਤਕ ਕਰ ਰਹੇ ਓ ਜਿਨ੍ਹਾਂ ਨੇ ਸਭ ਕੁਝ ਖੋਹਣ ਤੋਂ ਬਾਅਦ ਵੀ ਆਪਣੀ ਅਵਾਜ਼ ਦਬਾਅ ਕੇ ਰੱਖੀ ਪਰ ਤੁਸੀਂ ਉਹਨਾਂ ਜ਼ਾਲਮ ਬੁੱਚੜ ਪੁਲੀਸ ਵਾਲਿਆਂ ਨੂੰ ਜੱਗ ਜ਼ਾਹਰ ਕਰ ਰਹੇ ਓ ਬਹੁਤ ਬਹੁਤ ਧੰਨਵਾਦ ਜੀ 🙏🙏🙏
@ravindersingh-ei4fc
@ravindersingh-ei4fc 4 жыл бұрын
ਖਾਲਸਾ ਏਡ ਵਰਗੀਆਂ ਸੰਸਥਾਵਾਂ ਨੂੰ ਇਹਨਾਂ ਸ਼ਹੀਦ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ, ਕਿਉਂਕਿ ਅੱਜ ਦੇ ਸਮੇਂ ਵਿਚ ਖਾਲਸਾ ਏਡ ਦਾ ਨਾਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ ।
@karamjits1614
@karamjits1614 2 жыл бұрын
ਖਾਲਸਾ ਐਂਡ ਨੂੰ ਮੱਦਦ ਕਰਨੀ ਚਾਹੀਦੀ ਹੈ ਦੁਸਰਿਆਂ ਸੂਬਿਆਂ ਵਿਚ ਜਾਕੇ ਲੰਗਰ ਲਾੳੁਣ ਦੀ ਬਜਾਏ ਆਪਣੇ ਕੋਮ ਦੀ ਮਦਦ ਕਰੋ 🙏
@hundalps1835
@hundalps1835 4 жыл бұрын
ਭਾੲੀ ਬਲਵਿੰਦਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@HardevSingh-yg6jx
@HardevSingh-yg6jx 4 жыл бұрын
ਪੱਖੋਕੇ ਸਾਹਿਬ ਜੀ ਮੈ ਤੁਹਾਡਾ ਦਿਲੋਂ ਬਹੁਤ ਧੰਵਾਦੀ ਹਾਂ ਜਿਹੜਾ ਤੁਸੀ ੲਿਤਨਾ ਭਾਰੀ ੳੁਦਮ ਤੇ ਵੱਢਾ ਕੰਮ ਸਹੀਦਾਂ ਦੇ ਪਰਿਵਾਰਾ ਦੀ ਸੇੇਵਾ ਕਰ ਰਹੇ ਹੋ ਮੈ ਤੁਹਾਡ ਬਹੁੱਤ ਜਿਅਾਦਾ ਵੱਢਾ ਫੈਨ ਹਾਂ ਵੀਰ ਜੀ ਧੰਨਵਾਦ ਜੀ ਵਾਹਿਗੁਰੂ ਜੀ👏👏👏👏👏
@RanjitSingh-in3er
@RanjitSingh-in3er 4 жыл бұрын
ਵਾਹਿਗੁਰੂ ਜੀ ਕੀਨਾ ਕੇਹਰ ਬਾਪੂ ਜੀ ਨੂੰ 🙏
@goldymaan2102
@goldymaan2102 4 жыл бұрын
ਧੰਨ ਬਾਪੂ ਜੀ
@harmindersingh2993
@harmindersingh2993 4 жыл бұрын
ਧੰਨ ਹਨ ਇਹੋ ਜਿਹੇ ਸੂਰਮੇ ਜਿਨ੍ਹਾਂ ਕੌਮ ਲਈ ਸ਼ਹੀਦੀਆਂ ਪਾ ਕੇ ਦੁਸ਼ਮਣਾਂ ਨੂੰ ਕੰਬਣੀ ਛੇੜ ਦਿੱਤੀ ਸੀ ਜੋ ਕਿ ਦੁਸ਼ਟ ਅਜ ਵੀ ਡਰਦੇ ਹਨ ਸ਼ਾਬਾਸ਼ ਵੀਰ ਬਲਵਿੰਦਰ ਸਿੰਘ ਜੀ ਕਾਸ਼ ਸਾਡੀ ਕੌਮ ਜਾਗੇ ਅਤੇ ਅਜਾਦੀ ਲਈ ਤੱਤਪਰ ਹੋਈਏ
@RavinderDhaliwal-z8i
@RavinderDhaliwal-z8i 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਬਜ਼ੁਰਗ ਪਿਤਾ ਜੀ ਤੇ ਬਜ਼ੁਰਗ ਮਾਤਾ ਜੀ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ। 🙏🏼🙏🏼🙏🏼🙇🏽‍♂️🙇🏽‍♀️👳🏽‍♀️👳🏽‍♀️👳🏽‍♀️👳🏽‍♂️👳🏽‍♂️👵🏽😢😢😢😭😭😭
@jindaginama9322
@jindaginama9322 4 жыл бұрын
ਸੁਣ ਕੇ ਰੋਣਾ ਆ ਗਿਆ ਹੈ
@fariaadsaab125
@fariaadsaab125 4 жыл бұрын
ਧੰਨ ਹੋ ਬਾਪੂ ਜੀ ਮਾਤਾ ਜੀ , ਧੰਨ ਹੈ ਤੁਹਾਡੀ ਸਿਖੀ ਤੇ ਧੰਨ ਹੈ ਤੁਹਾਡਾ ਜੇਰਾ 🙏 🙏 🙏 🙏 🙏
@karnbrar5349
@karnbrar5349 4 жыл бұрын
ਧੰਨ ਨੇ ਬਾਪੂ ਜੀ ।
@bahadurbatth8437
@bahadurbatth8437 3 жыл бұрын
ਵਾਹਿਗੁਰੂ ਜੀ ਤੁਸੀਂ ਇਨਸਾਫ਼ ਦਿਵਾਉਣਾ 🙏🙏
@mandeepdhillon1355
@mandeepdhillon1355 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bajsinghpannu
@bajsinghpannu 3 жыл бұрын
ਪੱਖੋਕੇ ਸਾਹਿਬ ਸਲਾਮ ਏ ਤੁਹਾਨੂੰ
@harjotsinghsandhu7702
@harjotsinghsandhu7702 4 жыл бұрын
ਬਲਵਿੰਦਰ ਸਿੰਘ ਜੀ ਏਹੀ ਸਤਿ ਹੈ ਫਸਲਾਂ ਸਾਂਭਦਿਆਂ ਸਾਨੂੰ ਗੱਡੀਆਂ ਚ ਲੈ ਜਾਂਦੇ ਰਸਤੇ ਵਿੱਚ ਹਸਦੇ ਕਹਿੰਦੇ ਸਾਰੇ ਬੋਹਲ ਪੈਲੀਆਂ ਚ ਸਾਰੇ ਆਪਣੇ ਈ ਆ
@avtargrewal3723
@avtargrewal3723 4 жыл бұрын
ਪਖੋਕੇ ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਜੀ ਭਲਾ ਕਰੂ ਇਹ ਉਹ ਸੇਵਾ ਕਰ ਰਹੇ ਹੋ ਨਿਆਸਰਿਆ ਨੂੰ ਤੁਹਾਡੀ ਲੰਗਰ ਸੇਵਾ ਸੋਸਾਇਟੀ ਇਕ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਭਲੇ ਕਰੇ ਵਾਹਿਗੁਰੂ
@j.skundi7791
@j.skundi7791 4 жыл бұрын
ਬਾਬਾ ਬੰਦਾ ਸਿੰਘ ਬਹਾਦੁਰ ਨੇ ਸੂਬਾ ਸਰਹਿੰਦ ਨੂੰ ਘੋੜੇ ਪਿੱਛੇ ਬੰਨ ਕੇ ਘਸੀਟ ਘਸੀਟ ਕੇ ਮਾਰਿਆ ਸੀ ਇਸੇ ਤਰਾਂ ਇਸ ਸੂਬੇ ਦਾ ਹਾਲ ਹੋਣਾ ਹੈ ਜਿਹੜਾ sho ਆਪਣੇ ਆਪ ਨੂੰ ਸੂਬਾ ਸਰਹਿੰਦ ਦਸਦਾ ਹੈ,ਤਿੰਨ ਪੁੱਤ ਸ਼ਹੀਦ ਕਰਵਾ ਦੇਣੇ ਕਿੱਡਾ ਵੱਡਾ ਜਿਗਰਾ ਹੈ ਧੰਨ ਨੇ ਮਾਂ ਪਿਓ ਜਿਨਾਂ ਨੇ ਯੋਧੇ ਪੁੱਤ ਪੈਦਾ ਕੀਤੇ ਮੇਰਾ ਪ੍ਣਾਮ ਹੈ ਮਾਂ ਪਿਓ ਨੂੰ ਤੇ ਸ਼ਹੀਦ ਪੁੱਤਾਂ ਨੂੰ।😭😭😭😭😭😭😭
@kittosingh4020
@kittosingh4020 4 жыл бұрын
ਵਾਹਿਗੁਰੂ ਜੀ ਵੀਰ ਜੀ ਤੁਹਾਡੇ ਕਹੇਂ ਵਿਅਰਥ ਨਹੀਂ ਜਾਣਗੇ ਇਹ ਸ਼ਰਾਪ ਸੂਬੇ ਨੂੰ ਜ਼ਰੂਰ ਲੱਗੇਂ ਗਾ
@true1212
@true1212 4 жыл бұрын
21ਵੀ ਸਦੀ ਦਾ ਜਸਵੰਤ ਸਿੰਘ ਖਾਲੜਾ 🙏🙏
@tariveer4605
@tariveer4605 4 жыл бұрын
ਵਾਹਿਗੁਰੂ ਜੀ..ਸਹੀ ਗੱਲ ਹੈ ਸਿੱਖਾ ਦੇ ਨਾਮ ਤੇ ਕਲੰਕ ਹਨ ਇਹ ਪੁਲਿਸ ਵਾਲੇ..
@singh32saab20
@singh32saab20 4 жыл бұрын
ਵਾਹਿਗੁਰੂ ਮੇਹਰ ਕਰੀ ਬਾਪੂ ਤੇ
@harryatwal5834
@harryatwal5834 3 жыл бұрын
ਧੰਨ ਗੁਰੂ ਦੇ ਸਿੱਖ
@karamjeetkaur6307
@karamjeetkaur6307 2 жыл бұрын
ਬਾਪੂ ਜੀ ਤੁਹਾਡੇ ਤੇ ਮਾਣ ਹੈ ਸਾਨੂੰ ਤੁਸੀਂ ਸਾਡੀ ਸਿੱਖ ਕੌਮ ਦੀ ਸ਼ਾਨ ਹੋ। ਬਾਪੂ ਜੀ ਤੁਹਾਨੂੰ ਦੁੱਖ ਦੇਣ ਵਾਲੇ ਕੀੜੇ ਪੇਕੇ ਮਰਨਗੇ ਕੱਖ ਨਾ ਰਹੇ ਬਚੜਾ ਦਾ
@gurcharansinghgill8093
@gurcharansinghgill8093 4 жыл бұрын
ਵਾਹਿਗੁਰੂ ਜੀ ਸੂਬਾ ਸਰਹੰਦ ਬਨਣ ਵਾਲਾ ਅਸ ਅਚ ਓ ।। ਤੇਰੇ ਕੀੜੇ ਪੈਣਗੇ ।। ਤੇਰੇ ਪੁੱਤ ਪੋਤਰੇ ਭੁਖੇ ਮਰਨਗੇ ।।
@hundalps1835
@hundalps1835 4 жыл бұрын
ਅਕਾਲ ਪੁਰਖ ਵਾਹਿਗੁਰੂ ਸਭ ਜਾਣਦਾ
@golugolu8881
@golugolu8881 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਪ੍ਣਾਮ ਸਹੀਦਾ ਨੂੰ ਖਾਲਸਤਾਨ ਜਿੰਦਾਬਾਦ ਜਦੋ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ।
@harindersingh437
@harindersingh437 4 жыл бұрын
ਪੱਖੌਕੇ ਸਾਹਿਬ ਦਾ ਖੂਨ ਖੌਲਣ ਲਗ਼ ਪਿਆ
@parwindersinghmander6475
@parwindersinghmander6475 4 жыл бұрын
ਸਾਡੇ ਇਲਾਕੇ ਚ ਇਕ DSP ਸੀ 2 ਪੁਤਰ ਮਰੇ ਨੇ ਓਹਦੇ accident ਚ ਇਕ ਮਾਂ ਦਾ ਪੁੱਤ ਰਹਿਰਾਸ ਸਾਹਿਬ ਕਰਦਾ ਸ਼ਹੀਦ ਕਰਤਾ ਸੀ ਮਾ ਨੇ ਪੱਲਾ ਅੱਡ ਕੇ ਕਿਹਾ ਸੀ ਕਿ ਤੇਰੇ ਪੁਤਰਾਂ ਦੇ ਭੋਗ ਤੇ ਹੀ ਆਉਂਗੀ ਫਿਰ ਬਾਈ ਆਈ ਓ ਭੋਗ ਤੇ Real story
@gaggudhillon1447
@gaggudhillon1447 4 жыл бұрын
Mander Parwinder singh Waheguru
@bsingh3099
@bsingh3099 4 жыл бұрын
Is tra hi hona chahiye.sat sri akal ji.
@bikramjitsingh3131
@bikramjitsingh3131 4 жыл бұрын
Veere rab ghar der jaror aa ander nhi koi nahi time aunn wala us kutte da jis ne inna rabb warge mata pita de 3 3 putt maree aa saza milni aa shubiya tanu jaroor tera sara vansh khatam ho jana tere junde g fir tanu pata lagu kive kise de putt mari de aa
@swarnsinghsandhu3937
@swarnsinghsandhu3937 4 жыл бұрын
Veer wadia gl kahi tusi
@parwindersinghmander6475
@parwindersinghmander6475 4 жыл бұрын
ਹੋਰ ਜਾਣਕਾਰੀ ਮਿਲੀ ਵੀਰ DSP ਦੇ ਪਾਪਾਂ ਦੀ ਸਜ਼ਾ ਓਹਦੀ ਨੋਹ ਨੂੰ ਵੀ ਭੁਗਤਣੀ ਪਈ ਓ ਵੀ ਵਿਚਾਰੀ ਨਾਲ ਮਰੀ ਏ ਜੋ pregnant ਸੀ ਤੁਸੀ ਰਬ ਦੀ ਲਾਠੀ ਵੇਖੋ scooter and truck ਦੀ ਟਕਰ ਹੋਈ ਸੀ ਖਨਾ ਮਲੇਰਕੋਟਲਾ ਰੋਡ ਦੀ ਗੱਲ ਹੈ 1992 ਦੀ
@punjabivirsa5295
@punjabivirsa5295 4 жыл бұрын
ਬਲਵਿੰਦਰ ਸਿੰਘ ਜੀ ਬਹੁਤ ,.ਧੰਨਵਾਦ.. ਸ਼ਹਿਦ ਸਿੰਘਾਂ ਦੇ ਪਰਿਵਾਰਾਂ ਨੂੰ ਬਾਹਰ ਕੱਡ ਕੇ ਸਾਡੇ ਸਾਹਮਣੇ ਲਿਅਾ ਰਹੇ ਅਾ...ਬਾਕੀ ਜੁਲਮ ਕਰਨ ਵਾਲੇ ਕੁਤੇ ਪੁਲਸ ਅਫ਼ਸ਼ਾਰਾਂ ਦੀ ਖ਼ੁਲ ਕੇ ਰੇਲ ਬਣਾਓੁ..ਸਾਰੇ ਭੀਹੜੀੲੇ ੳੁਸ ਵੇਲੈ ਦੇ ਕੁਤੇ ਪੁਲਸ ਰਾਕਸ਼ਾਸ਼ .ਸਾਹਮਣੇ ਲੈ ਕੇ ਅਾਓੂ...ਜਿਹੜੈ ਸਿੱਖ਼ਾਂ ਨੂੰ ਕੌਹ ਕੌਹ ਮਰਦੇ ਰਿਹੇ ਨੇ..ਸਿੱਖ਼ਾਂ ਦੇ ਭੈਸ਼ ਵਿੱਚ...
@gurmukhsingh9717
@gurmukhsingh9717 4 жыл бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਆਪ ਨੇ
@prabhjotkaur6726
@prabhjotkaur6726 4 жыл бұрын
What a personality.....S.Balwinder singh pokhoke......huge respect sir🙏
@gurdevballdev3611
@gurdevballdev3611 4 жыл бұрын
ਵਾਹਿਗੁਰੂ ਵਾਹਿਗੁਰੂ
@harjindersingh3375
@harjindersingh3375 4 жыл бұрын
ਵਾਹਿਗੁਰੂ ਜੀ🙏🙏🙏🙏🙏
@AmarjitSingh-ku8sr
@AmarjitSingh-ku8sr 4 жыл бұрын
ਪ੍ਰਮਾਤਮਾਂ ਦੇ ਘਰ ਵਿੱਚ ਦੇਰੀ ਹੋ ਸਕਦੀ ਪਰ ਸੂਬਾ ਸਜ਼ਾ ਜ਼ਰੂਰ ਮਿਲੇਗੀ ਸੂਬਾ ਨੂੰ ਰਾਤ ਵੇਲੇ ਜ਼ਰੂਰ ਸੋਚ ਹੋਵੋਗੇ ਕਿਹੜਾ ਮਾੜੇ ਕੰਮ ਕੀਤੇ ਹਨ ਪਰ ਸਜ਼ਾ ਇਸ ਜਨਮ ਵਿੱਚ ਮਿਲੀਂ ਹੈ
@jatindertiwana82
@jatindertiwana82 4 жыл бұрын
ਸਤਿਗੁਰ ਜੀ ਜ਼ਾਲਮਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦੇਣ ਕਿ ਸੰਸਾਰ ਯਾਦ ਰੱਖੇ ਸੁਣੀਆਂ ਹੈ ਕਿ ਰੱਬ ਦੀ ਚੱਕੀ ਪੀਸ ਦੀ ਬਹੁਤ ਬਾਰੀਕ ਹੈ ਹੁਣ ਇਹਨਾ ਦਾ ਨੰਬਰ ਪਰਮਾਤਮਾ ਲਾਵੇ
@hawkwatch482
@hawkwatch482 4 жыл бұрын
ਵੀਰ ਪੱਖੋਕੇ ਜੀ ਬਹੁਤ ਨੇਕ ਕਾਰਜ ਵਿੱਚ ਲੱਗੇ ਨੇ ਸਤਿਗੁਰੂ ਅੰਗਸੰਗ ਸਹਾਈ ਰਹਿਣ। ਜੇ ਇਹ ਪੱਗਾਂ ਵਾਲੇ ਮੁਸਲਮਾਨ ਬਨਾਮ ਪੰਜਾਬ ਪੁਲਿਸ ਦੇ ਦੱਲੇ ਜੋ ਆਪਣੇ ਆਪ ਨੂੰ ਭਾਰਤੀ ਕੁਹਾੜੇ ਦੇ ਦਸਤੇ ਅੱਜ ਵੀ ਬਣੇ ਹੋਏ ਨੇ ਨਾਂ ਸੁਧਰੇ ਤਾਂ ਕਲਗੀਆਂ ਵਾਲਾ ਸਤਿਗੁਰੂ ਕਿਸੇ ਬੰਦੇ ਬਹਾਦਰ ਨੂੰ ਦੁਬਾਰਾ ਭੇਜਕੇ ਇਨਾਂ ਪੱਗਾਂ ਵਾਲੇ ਬੇਸ਼ਰਮ ਲਾਲਚੀ ਕਿਰਦਾਰਹੀਣ ਖਾਕੀ ਗਿੱਦੜਾਂ ਨੂੰ ਪੁੱਠੇ ਟੰਗਕੇ ਇਨਾਂ ਦੀ ਖੱਲ ਉਧੇੜਕੇ ਹਿਸਾਬ ਬਰਾਬਰ ਕਰੇਗਾ। ਇਨਾਂ ਕੁੱਤਿਆਂ ਦੀ ਅਗਲੀ ਪਿਛਲੀ ਨਸਲ ਗਡੋਏ ਵਾਗੂੰ ਪੈਰਾਂ ਹੇਠਾਂ ਆਆ ਕੇ ਗਲ਼ਜੇ ਪਰ੍ਹੇ । ਸਣੇ ਭਾਰਤੀ ਨਿਜਾਮ ਦੇ ।
@harjinder1harjinder174
@harjinder1harjinder174 3 жыл бұрын
ਮੇਰੀ ਮਾਂ ਬਾਪ ਵੀਰ ਸ਼ਹੀਦ ਹੂਏ ਪਰ ਕੋਈ ਹੈਲਪ ਨਹੀਂ
@sarajmanes5983
@sarajmanes5983 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ & ਬਹੁਤ ਦੁੱਖ ਭਰੀ ਕਹਾਣੀ ਹੈ ਬਾਪੂ ਜੀ ਦੀ ਅਤੇ ਧਨ ਜਿਗਰਾ ਹੈ ਇਸ ਮਾ ਬਾਪੂ ਜੀ ਦਾ ਜੋ ਇਨ੍ਹਾਂ ਦੁੱਖ ਆਪਣੇ ਸੀਨੇ ਵਿੱਚ ਲਈ ਬੈਠੇ ਹਨ ਵਾਹਿਗੁਰੂ ਜੀ ਕਿਰਪਾ ਕਰਣ ਜੀ ਕਦੇ ਕਿਸੇ ਤੇ ਇਹੋ ਜਿਹਾ ਟਾਈਮ ਨਾ ਆਵੇ & ਨਾ ਹੀ ਪੰਜਾਬ ਤੇ ਜੀ ਧੰਨਵਾਦ ਜੀ
@SukhdevSingh-gd2lv
@SukhdevSingh-gd2lv 4 жыл бұрын
ਸਰੁਮਨੀ ਗੂਰਦਵਾਰਾ ਕਮੇਟੀ ਵਾਲੇ ਮਰ ਗਏ ਕੁॅਤੇ.ਸ਼ਰਮ ਕਰੋ ਕਮੇਟੀ ਵਾਲिੳ
@gagan5933
@gagan5933 4 жыл бұрын
ਸਾਡੀ ਕੌਮ ਬਹੁਤ ਲਾਲਚੀ ਹੈ ਲਾਲਚ ਵੱਸ ਕਿਸੇ ਹੱਦ ਤੱਕ ਵੀ ਚਲੇ ਜਾਂਦੇ ਹਾ ੳੁਸ ਵਕਤ ਵੀ ੲਿਹੋ ਕੁਝ ਹੋੲਿਅਾ ਤਰੱਕੀਅਾਂ ਦੇ ਲਾਲਚ ਲਈ ਮੁਲਾਜਮਾਂ ਨੇ ਨਜਾੲਿਜ ਬੰਦੇ ਚੁੱਕ ਚੁੱਕ ਮਾਰ ਦਿੱਤੇ ਪਰ ੳੁਹਨਾਂ ਲੋਕਾਂ ਦਾ ਕਦੇ ਵੀ ਭਲਾ ਨਹੀ ਹੋਵੇਗਾ ।
@godisone5932
@godisone5932 4 жыл бұрын
Jine lalchi ne osto 1000 guna jada jodhe soorme v ne veer g
@wrongbuthonestsanatnihuman9148
@wrongbuthonestsanatnihuman9148 4 жыл бұрын
@@godisone5932 Pr Veere soorme wi jyada kujh ni kr Sake, Ehna Ne Julma Di Jhadi Laa Diti Te Hadd Ton WADH Tashdad kita.
@sarangjassi7216
@sarangjassi7216 3 жыл бұрын
@@wrongbuthonestsanatnihuman9148 sahi gall veere Kalyug aya pea
@karamjeetsingh158
@karamjeetsingh158 4 жыл бұрын
Dislike ਕਰਨ ਵਾਲੇ ਕੀ ਚਹੁਦੇ ਨੇ ਇਹ ਲੋਕ
@dalvirsingh3020
@dalvirsingh3020 3 жыл бұрын
ਬਾਪੂ ਜੀ ਦੀ ਮਦਦ ਕਰੋ
@sukhjeetsingh34
@sukhjeetsingh34 4 жыл бұрын
ਵਾਹਿਗੁਰੂ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ
@Jassmann5459
@Jassmann5459 4 жыл бұрын
ਭਾਈ ਸਾਹਿਬ ਜੀ ਨੂੰ। ਇਨੇ ਗੁੱਸੇ ਚ ਪਹਿਲੀ ਵਾਰ ਦਿਖਾਇਐ
@pappudhillon1469
@pappudhillon1469 4 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@khushwindersingh7570
@khushwindersingh7570 4 жыл бұрын
ਸਿੰਘੋ ਪੰਜਾਬੀ ਭਾਸ਼ਾ ਗੁਰੂ ਸਾਹਿਬ ਦੀ ਦੇਣ ਹੈ, ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ।
@jograj415
@jograj415 4 жыл бұрын
Veer ji punjabi type ni hundi
@jaspreet2631
@jaspreet2631 4 жыл бұрын
@@jograj415 ਹੋ ਜਾਂਦੀ ਆ ਪੰਜਾਬੀ ਟਾਈਪ ਥੋੜਾ ਟਾਈਮ ਲੱਗਦਾ ਵੀਰ ਜੀ
@impervsimp...........5003
@impervsimp...........5003 4 жыл бұрын
@@jaspreet2631 ਰਾਇਟ ਵੀਰ ਹੋ ਗੲਈ ਟਾਈਪ
@AmandeepSingh-je5yq
@AmandeepSingh-je5yq 4 жыл бұрын
ਸੂਬੈ ਨੂੰ ਬਵਾਸ਼ੀਰ ਸੂਗ਼ਰ ਕੈੈਸ਼ਰ ੲੇਡਜ ਅਤੇ ਹੌਰ ਕੲੀ ਨਾਮੁਰਾਦ ਿਬਮਾਰੀਅ ਲ਼ੱਗ ਗੲੀਅ ਹਨ ਕੲੀ ਵਾਰਲੈਟਰੀਨ ਵੀ ਮੂੰਹ ਰਾਹੀ ਕਰਦਾ
@parmindermetla9468
@parmindermetla9468 4 жыл бұрын
Amandeep Singh rubbish
@jograj415
@jograj415 4 жыл бұрын
Rabb ta dekhda hi aa
@pavandeepavanpavan6771
@pavandeepavanpavan6771 4 жыл бұрын
Virji osdi interview lavo lab k
@amanjotrandhawa8506
@amanjotrandhawa8506 4 жыл бұрын
Amandeep Singh 8
@Qwertyuiopasdfg4424
@Qwertyuiopasdfg4424 4 жыл бұрын
Pavandeepavan Pavan veer oh mera sala jail ch betha ohnu jail ta hoi c ohne apni maa di dalaalli kiti c
@jaspalsingh6901
@jaspalsingh6901 3 жыл бұрын
ਵਾਹਿਗੁਰੂ ਜੀ ਮੇਹਰ ਕਰਨ
@sarvdevsingh7187
@sarvdevsingh7187 4 жыл бұрын
Pakhoke sb what you are doing is more and more commendable and your name will live hundreds of years. Well done.
@pamkriskastar1
@pamkriskastar1 4 жыл бұрын
Waheguru ji
@harinderpalbrar5185
@harinderpalbrar5185 4 жыл бұрын
ਬਹੁਤ ਵਧੀਆ ਬਾਈ ਜੀ
@vikramsingh-et8wb
@vikramsingh-et8wb 4 жыл бұрын
3 dislyk karan waale sube de gande beez aa......thuuuuu
@gurdevsinghsingh5298
@gurdevsinghsingh5298 4 жыл бұрын
ਵਾਹਿਗੁਰੂ
@surraiya9575
@surraiya9575 2 жыл бұрын
Enna dian gllan soon ke bohat rooe rab ena nu sabar deewe ena te reham kare from pakistan
@karanveersinghkhalsa8293
@karanveersinghkhalsa8293 4 жыл бұрын
ਨਮੋ ਨਮੋ ਨਮਸ਼ਕਾਰ ਬਾਬਾ ਜੀ
@bachitarsandhu1814
@bachitarsandhu1814 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ
@gurjantsardar656
@gurjantsardar656 4 жыл бұрын
ਅੱਜ ਦੇ ਮਸਹੂਰ ਉਸ ਟਾਇਮ ਪੁਲਸ ਦੇ ਚਮਚੇ ਸੀ।।
@harminsransonu9895
@harminsransonu9895 4 жыл бұрын
Bhai balwinder singh ji pakhoke. Thuday charna wich ser aa ji. Bhuat wadhia kam kar rahe ho AAP ji. Meri bhee umar thunau laa deve guru sahib.
@SanjhaPunjabSialkot
@SanjhaPunjabSialkot 4 жыл бұрын
Salute hai Sardar ji 🙏❤
@surjeetsingh2810
@surjeetsingh2810 4 жыл бұрын
ਬਾਪੂ, ਜੀ ਨਾਲ, ਬਹੁਤ, ਮਾੜਾ, ਹੋਇਆ
@sukhchhina7063
@sukhchhina7063 3 жыл бұрын
ਰੱਬਾ ਇਨਸਾਫ ਕਰੀ
@manjinderkalsi7122
@manjinderkalsi7122 4 жыл бұрын
Haye o raba.. Har bar shahid priwara diya galla sun k bohat dukh hunda pr kayi bar ta rona hi aa janda.. Jo v punjabi eh vdo dekhda oh sirf like karke apna faraj pura na samaj lya kro. Pakhoke saab bohat vadia insaan ne.. Sanu lod pen te ohna de nal khadna v chahida... I proud to be pakhoke saab.. Pakhoke saab rab apdi hamesha chaddikala rakhan. Asi sare punjabi tuhade te maan karde aa sir.. Sir jii tusi best ho
@SatnamSingh-nn1sw
@SatnamSingh-nn1sw 4 жыл бұрын
MANJINDER KALSI JI AAO RALKE ES SHAHEED RANGRETA PRIVAR DE MADAT KERKE GURU GOBIND SINGH JI DEEAN KHUSIAN PAAYIEY JI, PRIVAR DA NUMBER 73474 09421
@sanjhasahok2243
@sanjhasahok2243 2 жыл бұрын
Pai pakho ki walya Tari jurat no v Salam an sachi gal Karni Bari oakhi a
@jatindersingh1809
@jatindersingh1809 4 жыл бұрын
ਬਾਪੂ ਤੂੰ ਸਾਡਾ a
@pavandeepavanpavan6771
@pavandeepavanpavan6771 4 жыл бұрын
Phir help kro
@YadwinderSingh-nz3gd
@YadwinderSingh-nz3gd 3 жыл бұрын
Kaday rab neh mauka dita tan jarur Bapu ji nuh mil avan gay, Bahut hi vadia subha deh han bapu ji
@rajmehra2526
@rajmehra2526 4 жыл бұрын
ਕਿੰਨੇ ਸ਼ਾਤ ਨੇ ਇਹ ਮਾਪੇ ਅੱਜ ਵੀ ਜਦੋ ਕੇ ਤਿੰਨ ਪੁੱਤਰ ਹੱਥੀ ਜੰਮ ਕੇ ਹੱਥੀ ਤੋਰ ਦਿੱਤੇ ਸੋਦੇ ਕਿਵੇ ਹੋਣੇ ਇਹ ਪੁਲਿਸ ਵਾਲੇ ਇਹਨਾਂ ਪਾਪ ਕਰਕੇ ਕੀ ਇਹ ਅਰਾਮ ਦੀ ਨੀਦ ਸੋਹ ਸਕਦੇ ਨੇ
@ParamjitSingh-lx7re
@ParamjitSingh-lx7re 4 жыл бұрын
Sir u r really a brave man. Hats off to you.
@KulwantSingh-xv5lm
@KulwantSingh-xv5lm 4 жыл бұрын
ਸ੍ ਬਲਵਿੰਦਰ ਸਿੰਘ ਜੀ ਪੱਖੋਕੇ ਧੰਨਵਾਦ। ਵਾਹਿਗੁਰੂ ਤੁਹਾਡੀ ਉੱਮਰ ਲੰਮੀ ਕਰੇ ਸੱਚ ਜੱਗ ਸਾਹਮਣੇ ਰੱਖ ਰਹੇ ਹੋ।ਵੀਰ ਲੋਕ ਕੲਈ ਵਾਰ ਬੇਨਤੀ ਕਰਦੇ ਹਨ ।ਸ਼ਹੀਦ ਪਰਵਾਰਾ ਦੇ ਸ਼ੁਰੂ ਵਿੱਚ ਫੋਨ ਨੰਬਰ ਜਰੂਰ ਦਿਇਆ ਕਰੋ। ਧੰਨਵਾਦ
@kumarsahani1514
@kumarsahani1514 3 жыл бұрын
Very sad. I almost cried after watching this video. May lord bless old man and his family.
@Harjindersingh-nk3hu
@Harjindersingh-nk3hu 3 жыл бұрын
ਵਾਅ! Balwinder singh
@gurcharansinghgill8093
@gurcharansinghgill8093 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaspalSingh-ul6ys
@JaspalSingh-ul6ys 4 жыл бұрын
ਲੋਕੋ ਮਾਨ ਨੂੰ ਪੁਛੋ ਇਨਾ ਦਾ ਪੈਸਾ ਜੋ ਸੰਗਤ ਨੇ ਤੇਨੂੰ ਦਿਤਾ ਕਰੋੜਾ ਵਿਚ ਤੂੰ ਕਿਥੇ ਵਰਤਿਆ ਤੂੰ ਸੰਗਤ ਦਾ ਪੈਸਾ ਕੀ ਦੇਣਾ ਸੀ ਤੂੰ ਤੇ ਇਨਾ ਦਾ ਹਾਲ ਵੀ ਨਾ ਪੁਛਿਆ ਏਨਾ ਘਰ ਜਾ ਕੇ
@kamaljitsingh9739
@kamaljitsingh9739 3 жыл бұрын
Dhan Dhan guru Ramdas Meharaj ji mehar kro is parwar te satnam Waheguru ji Satnam Waheguru ji Satnam Waheguru ji Satnam Waheguru ji Satnam Waheguru ji Satnam Waheguru ji
@gurjindersingh9800
@gurjindersingh9800 4 жыл бұрын
ਹੁਨ ਤਾ ਜਾਗੋ िਸॅਖ ਕੋਮ ਦੇ ਵਾਰਸੋ ਘॅਟੋ ਘॅਟ ਸ਼ਾਤੀ ਪੁਰਵਕ ਤਰੀਕੇ ਨਾਲ ਤਾ ਕੋਮ ਦੀ ਅਜਾਦੀ ਦੀ ਲੜਾਈ ਲੜ ਸਕ ਦੇ ਹਾ ਹਰ िਸॅਖ ਨੋਜਵਾਨ ਲੜਕਾ ਲੜਕੀ ਕੋਮ ਦੀ ਅਜਾਦੀ ਲਈ ਸ਼ਾਤੀ ਪੁਰਵਕ ਤਰੀਕੇ ਨਾਲ ਸਘॅਰਸ਼ ਕਰਦਾ ਰਹੇ ਤਾ ਪੜ िਲਖ ਕੇ ਜਰੂਰ ਕੋਮ ਨੂੰ ਅਜਾਦ ਕਰਵਾ ਸਕਦਾ ਹੈ ,,, ਸਾਈਸਦਾਨ ਬਨੋ ਪਰਮਾਨੂੰ ਬॅਬ ਦੀ ਖੋਜ ਕਰੋ ਤਾ ਹੀ ਅਜਾਦ ਹੋ ਸਕਦੇ ਹਾ ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ
@sarangjassi7216
@sarangjassi7216 3 жыл бұрын
Oye keda pramanu bamb bina pramanu to v jang jitt sakde aa sabto pehla badala nu vota paunia band karo Darbar Sahib cho bahar kaddo 80% sadi jang jitti jani aa
@gurjindersingh9800
@gurjindersingh9800 3 жыл бұрын
Mara. Kala. Mal. Ki. Hindu ona. Veer. Ji Tusi. Sara. Apna. Yogdan. Payo. Veer. Ji.
@sarangjassi7216
@sarangjassi7216 3 жыл бұрын
@@gurjindersingh9800 veer ki likh reha
@SukhSahab
@SukhSahab 4 жыл бұрын
ਸਕਰੀਨ ਤੇ ਅੰਗਰੇਜੀ ਟਰਾਂਸਲੇਸ਼ਨ ਦਿਓ ਤਾਂ ਜੋ ਪੰਜਾਬੀ ਨਾ ਸਮਝਣ ਵਾਲੇ ਲੋਕ ਵੀ ਸਮਝ ਸਕਣ ।
@jagmeetsingh770
@jagmeetsingh770 2 жыл бұрын
ਅੱਜ ਰੱਬ ਅੱਗੇ ਇਕੋ ਅਰਦਾਸ va ਸੂਬਾ ਸਰਹੰਦ ਅੰਦਰ ਹੀ ਕੀੜੇ ਪੈ ਕੇ ਮੱਰੇ ਮੇਰਿਆ ਰੱਬਾ
@RandhirSingh-vu1dg
@RandhirSingh-vu1dg 4 жыл бұрын
Balwinder s g tusi great ho ...waheguru g kirpa karan
@jarnailsinghjawadditaksal4875
@jarnailsinghjawadditaksal4875 2 жыл бұрын
ਜੇਹੜੀ ਬਾਪੂ ਜੀ ਨੇ ਗੱਲ ਕਹੀ ਕਿ,,, ਠੀਕ ਆ ਸੂਬਾ ਸਰਹੰਦ ਨੇ ਮੇਰੇ ਤਿੰਨ ਪੁੱਤਰ ਮਾਰ ਦਿੱਤੇ ਪਰ ਮੈਂ ਓਹਨੂੰ ਕੋਈ ਮਾੜਾ ਲਫਜ਼ ਨਹੀਂ ਕਹਿਣਾ,,,, ਸੁਣਕੇ ਮਨ ਭਰ ਆਇਆ,,, ਵਾਹ ਕਲਗੀਧਰ ਪਾਤਸ਼ਾਹ,, ਤੇਰੇ ਖਾਲਸੇ ਵਿੱਚ ਇੰਨਾ ਸਬਰ ਸੰਤੋਖ,,,,, ਪਰ ਇਹੋ ਜਿਹੇ ਅਫਸਰਾਂ ਨੂੰ ਵਾਕਿਆ ਹੀ ਇਹਨਾਂ ਬਜੁਰਗਾਂ ਦੇ ਵਹਿ ਰਹੇ ਹੰਝੂਆਂ ਨੇ ਗਾਲ਼ ਗਾਲ਼ ਕੇ ਮਾਰਨਾ 😥😥😥😥😥😥😥😥😥😥😥😥😥😥😢😢😢😢😢😢😭😭😭😭😭😭😭
@vijaykahlon2876
@vijaykahlon2876 4 жыл бұрын
Wah Balwinder Singh ji tusi Babbar Sher ho mere walon tan mere priwaar walon rishtedara walon full sport aa ji tuhanu
@karamsingh398
@karamsingh398 4 жыл бұрын
ਮੈਂ ਵੀ ਪੁਲਿਸ ਚ ਡਿਊਟੀ ਕੀਤੀ,ਪਰ ਸਿੱਖ ਹੋਣ ਕਾਰਣ ਮੈਨੂੰ ਵੀ ਤੰਗ ਕੀਤਾ ਜਾਂਦਾ ਸੀ।।।
@manpreet1183
@manpreet1183 3 жыл бұрын
ਲੱਖ ਲਾਹਨਤ ਇਹੋ ਜਿਹੇ ਦੱਲੇ ਪੁਲਿਸ ਵਾਲਿਆ ਦੇ
@narinderjitkaurkaur2244
@narinderjitkaurkaur2244 4 жыл бұрын
Waheguruji salute aa ena Sikh parwara nu 🙏🙏
@lovejeetbajwa2625
@lovejeetbajwa2625 3 жыл бұрын
Waheguru ji Salute bapu ji noo
@ParamjitSingh-lx7re
@ParamjitSingh-lx7re 4 жыл бұрын
Pakhoke sir mai recently hi tuhadi vdo s dekhiya ne. Sir I cant describe myself in words. OMG. Inna zulm. Inna dukh. Sade loka ne kidda seh lya. Rabb h v kitte ya nahi. Kuj samaj nhi aa rhi. Rabb to vishwas uthda ja rya h sir. But sir plz carry on. Lots of luv to you sir.
@GurdevSingh-uo8xe
@GurdevSingh-uo8xe 4 жыл бұрын
Dhan nu o tusi bhaji Balwinder Singh ji
@satveersingh6617
@satveersingh6617 4 жыл бұрын
ਵਾਹ ਬਾਈ ਬਲਵਿੰਦਰ ਸਿਆ ਮੇਰੀ ਉਮਰ ਵੀ ਤੇਨੂੰ ਲੱਗ ਜਾਵੇ
@narindersinghsandhunarinde9827
@narindersinghsandhunarinde9827 4 жыл бұрын
Very very grateful Chanel and pakkhokee Saab jehda tusi ehna greeb parivaaara Di Saar Len dyee ho waheguru ji mehar pariyaa hath rakhiyo veer pakkhokee te
@luckyp2339
@luckyp2339 4 жыл бұрын
Jee o rrbb bndea balwinder singh a rbb teria hjara saal umr kre jee o guru de sachea singha balwinder singh rbb
@gursewaksinghbabbar3475
@gursewaksinghbabbar3475 4 жыл бұрын
Please uncle mnu apna iss ਸੰਘਰਸ਼ vich shamil kar loo ji
@asisjotsingh2866
@asisjotsingh2866 4 жыл бұрын
Ajo APA ikathe shaheed hune a .. Koi police officer ja sena vala uda dene a
@JagjitSingh-xv4br
@JagjitSingh-xv4br 4 жыл бұрын
Waheguru Ji sab nu sumaat bakhso
@sukhfoji3802
@sukhfoji3802 4 жыл бұрын
O waheguru g waheguru g
@SatnamSingh-nn1sw
@SatnamSingh-nn1sw 4 жыл бұрын
Sukh foji I am satnam singh in canada my cell no. 514 443 0650 , shaheed privara di seva kerdey ho,bahut changa
@krishangarg8269
@krishangarg8269 3 жыл бұрын
Pakhoke veer ji tusi bilkul sahi keha k Ikk dikhiye de hanjhu Tezaab hunde ne jo jalim nu saad k rakh dinde ne, ਹਿਰਦਾ ਵਲੂੰਧਰਿਆ ਗਿਆ ਜੀ ਇਹ ਵੀਡੀਓ ਦੇਖ ਕੇ, ਬਹੁਤ ਦੂਰ ਬੈਠੇ ਹਾਂ ਕਿੰਝ help ਕਰੀਏ