ਭਾਈ ਰਛਪਾਲ ਸਿੰਘ ਛੰਦੜਾਂ ਦੇ ਪੁੱਤਰ ਨੇਂ ਚੱਕਿਆ ਇਤਿਹਾਸਿਕ ਘਟਨਾਵਾਂ ਤੋ ਪਰਦਾ !

  Рет қаралды 853,757

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 1 400
@bakhshishsinghvirk1055
@bakhshishsinghvirk1055 4 жыл бұрын
ਪਰਮਾਤਮਾ ਅਕਾਲ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਧੰਨਵਾਦ ਇਹਨਾਂ ਜੋਧਿਆਂ ਦੇ ਬਾਰੇ ਜਾਣਕਾਰੀ ਦੇਣ ਲਈ
@sandhusaab8734
@sandhusaab8734 4 жыл бұрын
ਸਮੂਹ ਖਾੜਕੂ ਸ਼ਹੀਦ ਯੋਧੇ ਜਿੱਦਾਬਾਦ । ਵਾਹਿਗੁਰੂ ਜੀ ।
@GurdevSingh-wt8wx
@GurdevSingh-wt8wx 6 ай бұрын
ਬਹੁਤ ਧੰਨਵਾਦ ਮੱਖੂ ਸਾਬ ਛੰਦੜਾ ਸਾਹਬ ਮਹਾਨ ਜਰਨੈਲ ਸਨ ਸਾਡੀ ਕੌਮ ਦੇ। ਸਾਡਾ ਸਿਰ ਝੁਕਦਾ ਉਹਨਾਂ ਦੀ ਬੇ ਮਸਾਲ ਲਾਸਾਨੀ ਕੁਰਬਾਨੀ ਤੇ। ਕੌਮ ਦਾ ਯੋਧਾ ਅਮਰ ਸ਼ਹੀਦ ਹੋਇਆ ਸੀ ਪਰ ਐਸਾ ਇਤਹਾਸ ਰਚ ਗਿਆ ਤੇ ਵੈਰੀ ਨੂੰ ਦੱਸਿਆ ਕਿ ਅਸੀਂ ਬਾਬਾ ਬੰਦਾ ਸਿੰਘ ਵਾਰਿਸ਼ ਕਿਵੇਂ ਮੌਤ ਨੂੰ ਗਲ ਲਾਕੇ ਦਸਵੇਂ ਗੁਰੂ ਸਾਹਿਬ ਜੀ ਦੇ ਲਾਲ ਕਹਾਉਣ ਦੇ ਲਾਇਕ ਬਣਦੇ ਹਾਂ। ਭਾਈ ਹਰਮਿੰਦਰ ਸਿੰਘ ਸੰਧੂ ਦੀ ਸ਼ਹੀਦੀ ਤੋਂ ਬਾਅਦ ਉਹ ਲੁਧਿਆਣੇ ਵਿਖੇ ਉਹਨਾਂ ਦੇ ਪਿਤਾ ਸ. ਦਲ ਸਿੰਘ ਨੂੰ ਮਿਲੇ ਅਤੇ ਭਰੇ ਮਨ ਨਾਲ ਦੁੱਖ ਜਾਹਰ ਕੀਤਾ। ਸ. ਸੰਧੂ ਦੇ ਪਿਤਾ ਜੀ ਨੇ ਦੱਸਿਆ ਸੀ ਸਿੰਘ ਇੱਕਲਾ ਹਥਿਆਰ ਚਲਾਉਣਾ ਹੀ ਨਹੀ ਜਾਣਦਾ ਬੌਧਿਕ ਪੱਖ ਤੋਂ ਬੇਹੱਦ ਸੂਝਵਾਨ ਤੇ ਨੀਤੀਵਾਨ ਵੀ ਹੈ। ਸੋ ਉਸ ਮਹਾਨ ਯੋਧੇ ਨੂੰ ਸ਼ਿਜਦਾ ਕਰਨ ਲਈ ਉਹਨਾਂ ਦੇ ਸਪੁੱਤਰ ਦੇ ਹੱਕ ਚ ਖੜਣ ਦਾ ਸਾਡਾ ਸਭ ਦਾ ਫਰਜ ਬਣਦਾਹੈ।
@dalbirsingh6944
@dalbirsingh6944 4 жыл бұрын
ਬਹੁਤ ਵਡੀ ਗਲ ਕੀਤੀ ਸ਼ਹੀਦ ਛੰਦੜਾਂ ਜੀ ਦੇ ਬੇਟੇ ਨੇ ਕਿ ਮੈਂ ਸ਼ਹੀਦਾਂ ਦੇ ਪਰਿਵਾਰ ਵਿਚੋਂ ਹਾਂ ।
@SanjeevSharma-fk8ww
@SanjeevSharma-fk8ww 8 күн бұрын
Kyu brardka rhe ho....... mai bhi army me hu ...,.
@varindersinghdhaliwal4305
@varindersinghdhaliwal4305 4 жыл бұрын
ਅਮਰ ਸ਼ਹੀਦ ਭਾਈ ਛੰਦੜਾ ਜੀ ਨੂੰ ਸਲੂਟ ਐ ਜੀ
@daljitsingh5129
@daljitsingh5129 4 жыл бұрын
ਆ ਇਹ ਗੱਲ ਬਿਲਕੁਲ ਸੱਚ ਹੈ ਮੈਂ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਸਾਨੂੰ ਵੀ ਮਾਸਟਰ ਜੀ ਸਾਰਿਆ ਨੂੰ ਕਿਹਾ ਕਿ ਹੁਣ ਸਕੂਲ ਦੀ ਬਰਦੀ ਪੀਲੀ ਦਸਤਾਰ ਵਾਇਟ ਕਮੀਜ ਕਾਲੀ ਪਿਨਟ ਪਾਉਣ ਲਈ ਕਿਹਾ ਸੀ ਸੰਨ1990ਦੀ ਗੱਲ ਹੈ ਜੀ
@ravneeeeetkor6804
@ravneeeeetkor6804 3 жыл бұрын
Katani sarkari school vich khalistani chunnia v layia c vir school vich v aunde rahnde c 🤷
@allinone-xp6vb
@allinone-xp6vb 3 жыл бұрын
Mai v pai a eh dress
@amritajlodjaffikabbadijaff3653
@amritajlodjaffikabbadijaff3653 4 жыл бұрын
ਵੱਡਾ ਨਾਮ ਸੀ ਰਛਪਾਲ ਸਾਹਿਬ ਦਾ ਸਾਡੇ ਇਲਾਕੇ ਦੇ ਸਨ
@pbdailyRecords
@pbdailyRecords 4 жыл бұрын
kehra pind te distt c veerji
@amritajlodjaffikabbadijaff3653
@amritajlodjaffikabbadijaff3653 4 жыл бұрын
Mera pind MANJALI c Bahut secret hai abhi
@amankalra472
@amankalra472 4 жыл бұрын
@@amritajlodjaffikabbadijaff3653 ਕੇਹੜਾ ਜ਼ਿਲਾ ਪੈਂਦਾ ਜੀ
@jasssimmak4820
@jasssimmak4820 4 жыл бұрын
ludhiana
@karansaran5336
@karansaran5336 4 жыл бұрын
@@amankalra472 gurdaspur
@officialgill5949
@officialgill5949 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਿਓ ਵੀਰ ਨੂੰ
@generalknowledge9299
@generalknowledge9299 4 жыл бұрын
ਭਾੲੀ ਰਛਪਾਲ.ਸਿੰਘ ਛੰਦੜਾ ਅਮਰ ਰਹਿਣਗੇ ਖਾਲਿਸਤਾਨ ਜਿੰਦਾਬਾਦ
@SATNAMSINGH-ed2lg
@SATNAMSINGH-ed2lg 4 жыл бұрын
ਜੈਕਾਰਾ ਗਜਾਵੇ ਨਿਹਾਲ ਹੋ ਜਾਏ ਅਮਰ ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦੜਾ ਦੇ ਮਨ ਨੂੰ ਭਾਵੇਂ ਸਤਿ ਸ੍ਰੀ ਅਕਾਲ
@sukhagandiwindia6343
@sukhagandiwindia6343 3 жыл бұрын
🙏🏻🙏🏻
@dilpreetdhammu4146
@dilpreetdhammu4146 3 жыл бұрын
🙏🙏
@Lion-fg1oj
@Lion-fg1oj Жыл бұрын
ips ਸਰਦਾਰ ਕੇ ਪੀ ਐੱਸ ਗਿੱਲ ਨੇ ਪੰਜਾਬ ਨੂੰ ਨਵਾਂ ਜੀਵਨ ਦਿੱਤਾ ਸੀ
@daljeetsingh5152
@daljeetsingh5152 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦੜਾਂ ਜੀ ਨੂੰ ਤੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਜੀ। ਧੰਨ ਧੰਨ ਹੈ ਸਿਰਦਾਰ ਅੰਮ੍ਰਿਤ ਪਾਲ ਸਿੰਘ ਜੀ ਛੰਦੜਾਂ ਦੀ ਦਾਦੀ ਮਾਂ, ਦਾਦੀ ਮਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ। ਪ੍ਰਣਾਮ ਕਰਦੇ ਹਾਂ ਇਸ ਸ਼ਹੀਦ ਪਰਿਵਾਰ ਨੂੰ ਜੀ। ਕੇ ਪੀ ਐੱਸ ਗਿੱਲ ਪਤਾ ਨਹੀਂ ਤੂੰ ਕਿਥੇ ਤੇ ਕਿਹੜੀ ਜੂਨਾਂ ਵਿੱਚ ਭਟਕਦਾ ਹੋਵੇਗਾ, ਜਦੋਂ ਮੈਂ ਇਸ ਸ਼ਹੀਦੀ ਪਰਿਵਾਰ ਦੇ ਉਪਰ ਕਮੇਨਟ ਪਾ ਰਿਹਾ ਹਾਂ, ਮੇਰਾ ਅਪਣਾ ਰੋਮ ਰੋਮ ਪ੍ਰੇਮ ਨਾਲ ਭਿੱਜਿਆ ਪਿਆ ਹੈ, ਤੇਰੇ ਲਈ ਮੈਂ ਹੁਣ ਬੁਰਾ ਭਲਾ ਵੀ ਨਹੀਂ ਲਿਖ ਪਾ ਰਿਹਾ ਹਾਂ। ਸ਼ਹੀਦ ਛੰਦੜਾਂ ਪਰਿਵਾਰ ਦਾ ਇਨ੍ਹਾਂ ਓਰਾ ਹੈ ਅੱਜ ਤੱਕ। ਵਾਹਿਗੁਰੂ ਜੀ ਮੇਹਰ ਕਰਣੀ ਜੀ।।
@RamamdeepHundal-ek6xi
@RamamdeepHundal-ek6xi Жыл бұрын
ਵਾਹਿਗੁਰੂ ਜੀ ਭਾਈ ਛੰਦੜਾ ਸਮੋਤ ਮੋਜੂਦਾ ਸੰਘਰਸ਼ ਅਤੇ ਪੁਰਾਤਨ ਸਮੇਂ ਦੈ ਸਮੂਹ ਸ਼ਹੀਦ ਸਿੰਘਾ ਨੂੰ ਕੋਟ ਕੋਟ ਪ੍ਰਣਾਮ
@HarwinderSingh-my6jn
@HarwinderSingh-my6jn 4 жыл бұрын
ਸ੍ ਰਛਪਾਲ ਸਿੰਘ ਜੀ ਛੰਦੜਾ ਅਮਰ ਰਹੇ
@chaptigamer4249
@chaptigamer4249 4 жыл бұрын
Surme Amar Ho jande
@ajaibgill7296
@ajaibgill7296 4 жыл бұрын
Jagdev Singh has
@kakagrewal1614
@kakagrewal1614 4 жыл бұрын
Sacha te Sucha Singh si🙏🙏🙏🙏
@Davindersingh-fk3sh
@Davindersingh-fk3sh 3 жыл бұрын
E
@jagdeepsingh9240
@jagdeepsingh9240 3 жыл бұрын
@@ajaibgill7296 ll li 0
@AMANDEEP-py2ns
@AMANDEEP-py2ns 4 жыл бұрын
ਮਹਾਨ ਸਿੱਖ ਕੌਮ ਦਾ ਛੋਟਾ ਜਿਹਾ ਹਿੱਸਾ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ 😇
@Manjitsingh-vj6rc
@Manjitsingh-vj6rc 4 жыл бұрын
ਸ਼ਹੀਦ ਭਾਈ ਰਸ਼ਪਾਲ ਸਿੰਘ ਛੱਦਰਾ ਜੀ ਜਿਦਾਬਾਦ 🙏🙏🙏🙏🙏
@sukhwindersandhu7822
@sukhwindersandhu7822 4 жыл бұрын
Bhai Rashpal Singh Shindra Zinda Bad
@amankalra472
@amankalra472 4 жыл бұрын
ਸ਼ਹੀਦ ਭਾਈ ਰਸ਼ਪਾਲ ਸਿੰਘ ਕਿਥੋਂ ਦੇ ਸਨ..? ਜ਼ਿਲ੍ਹਾ
@jasssimmak4820
@jasssimmak4820 4 жыл бұрын
pind chaddna ludhiana
@randeepkuar2484
@randeepkuar2484 4 жыл бұрын
24 a
@amarsingh1263
@amarsingh1263 4 жыл бұрын
@@sukhwindersandhu7822 j
@mahinderchahal210
@mahinderchahal210 4 жыл бұрын
ਸਰਕਾਰ ਨੇ ਪੰਜਾਬ ਵਿੱਚੋ ਕਮਾਦ ,ਸਲਵਾੜ ਤੇ ਜੰਗਲ ਬਗੈਰਾ ਖਤਮ ਕਰਤੇ ਤਾਂ ਕਿ ਜੇਕਰ ਮੁੜ ਤੋ ਖਾੜਕੂ ਲਹਿਰ ਚੱਲਦੀ ੲੇ ਤਾਂ ਸਿੰਘਾ ਨੂੰ ਡੇਰੇ ਲਾੳੁਣ ਲੲੀ ਕੋੲੀ ਅੈਸੀ ਥਾਂ ਨਾ ਮਿਲੇ ਤੇ ਸਾਡੇ ਪੰਜਾਬੀ ਸਰਕਾਰ ਦੀਅਾ ਚਾਲਾ ਵਿੱਚ ਅਾ ਗੲੇ ਕਮਾਦ ਬੀਜਣਾ ਸੁਰੂ ਕਰੋ ਪੰਜਾਬੀਓੁ ਸਮਾਂ ਨੇੜੇ ਹੀ ੲੇ ਤਿਅਾਰ ਰਹੋ ਵੀਰੋ ਜਲਦੀ ਹੀ ਖਾਲਸਾ ਰਾਜ ਅਾਓੁਣ ਵਾਲਾ ਤਿਅਾਰੀ ਖਿੱਚ ਕੇ ਰੱਖੋ
@europe2118
@europe2118 4 жыл бұрын
ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਕਮੈਟਾ ਵਿੱਚ ਵਧ ਤੋ ਵਧ ਲਾਹਨਤਾਂ ਪਾਉ ਬੁੱਚੜ ਨੂੰ
@spiritualwarriors623
@spiritualwarriors623 4 жыл бұрын
@Harmeet gill tere lahnata paun nal ki ho jana? Agla apni lambi umar bhog ke shanti nal chala gya.
@SherSingh.382
@SherSingh.382 4 жыл бұрын
Eh keho jahi gall hai jo keh ke karvai javey? Baki eh kehan di gall nahi, ehnu te hunn rehandi duniya takk lahnata painiya ne.
@sumeetsingh1274
@sumeetsingh1274 4 жыл бұрын
@@spiritualwarriors623 ਸਹੀ ਗੱਲ ਅਾ ਤੁਹਾਡੀ
@jashanbatth240
@jashanbatth240 4 жыл бұрын
@@spiritualwarriors623 what is peace
@jashanbatth240
@jashanbatth240 4 жыл бұрын
@@sumeetsingh1274 are you mad
@gursewaksinghbagri9909
@gursewaksinghbagri9909 4 жыл бұрын
ਤੁਹਡਾ.ਮਁਖੂ.ਵੀਰ.ਧਨਵਾਦ.ਜੀ
@jagdeepnatt9709
@jagdeepnatt9709 4 жыл бұрын
ਤਸੀਹੇ ਬਾਣੀ ਪੜਨ ਵਾਲੇ ਹੀ ਸ਼ਹਿ ਸਕਦੇ ਨੇ ਨਿੰਦਕ ਕੇਵਲ ਕਿੰਤੂ ਕਰ ਸਕਦੇ ਨੇ
@gurjeetkaur8558
@gurjeetkaur8558 Жыл бұрын
ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ
@baggaaulakhbaggaaulakh8006
@baggaaulakhbaggaaulakh8006 4 жыл бұрын
ਬਹੁਤ ਵਧੀਆ ਕਨੂੰਨ ਸਨ ਖਾੜਕੂਆਂ ਦੇ, ਪੰਜਾਬ ਦੀ ਹਰ ਧੀ ਭੈਣ👭 ਸੂਖੀ ਵਸਦੀ ਸੀ।।
@cheemasukh6389
@cheemasukh6389 3 жыл бұрын
Aj kl ena gand peya pya lok ena tang krde kudiya ni Daj piche .dubara time aa jave .
@bachitarsandhu1814
@bachitarsandhu1814 4 жыл бұрын
ਭਾਈ ਸਾਬ ਦੇ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
@manpreetsingh2939
@manpreetsingh2939 4 жыл бұрын
ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਅਮਰ ਰਹੇ ਕੇ ਪੀ ਐਸ ਗਿੱਲ ਮੁਰਦਾਬਾਦ
@harsroopbal3898
@harsroopbal3898 3 жыл бұрын
bk
@MamtaSharma-kk9fv
@MamtaSharma-kk9fv 3 жыл бұрын
bakvas
@balwinderkaur1751
@balwinderkaur1751 5 ай бұрын
​@@MamtaSharma-kk9fvਅਟੈਕ ਤਾਂ ਨੀ ਆ ਗਿਆ ???
@jmanku8233
@jmanku8233 Жыл бұрын
🇨🇦🇨🇦🇨🇦🇨🇦🙏🏻ਵੀਰ ਜੀ ਨਹੀਂ ਰੀਸਾਂ ਤੁਹਾਡੀਆਂ ਕੋਈ ਕਰ ਸਕਦਾ ਨਾਂ ਹੀ ਇਹ ਸਿਦਕ ਭਰੇ ਦਰਿਆ ਕੋਈ ਤਰ ਸਕਦਾ ਹਰਪ੍ਰੀਤ ਸਿੰਘ ਮੱਕੂ ਕਿਸੇ ਨਹੀਂ ਬਣ ਜਾਣਾ ਜੋ ਭਰਪੂਰ ਜੌਸ਼ ਜਗਾਉਂਦੇ ਹੋ ਹਰ ਵਕਤ ਸਾਨੂੰ ਸੱਚੀਆਂ ਰੂਹਾਂ ਨਾਲ ਮਿਲਾਉਂਦੇ ਹੋ ਉਮਰ ਤੇ ਤੰਦਰੁਸਤੀ ਰੱਬ ਬੱਖਸ਼ੇ ਹਮੇਸ਼ਾ ਹੀ ਵੀਰ ਜੀ ਰਹੋ ਤੁਸੀਂ ਹੱਸਦੇ
@beekeepinggallery9108
@beekeepinggallery9108 4 жыл бұрын
ਅੱਜ ਵੀ ਗੱਲਾਂ ਹੁੰਦੀਆਂ ਹਨ ਕਿ ਜਦੋਂ ਰਛਪਾਲ ਸਿੰਘ ਛੰਦੜਾਂ ਜਦੋਂ ਸਮਰਾਲਾ ਵਿੱਚੋਂ ਲੰਘਦਾ ਸੀ ਤਾਂ ਸਮਰਾਲੇ ਚ ਚਿੜੀ ਵੀ ਨਹੀਂ ਫੜਕਦੀ ਸੀ।
@SanjeevKumar-uq7ch
@SanjeevKumar-uq7ch 4 жыл бұрын
loo kande khade hoge veer g tuhada comment pad k.Parnam saheeda nu
@sachin123pandhi
@sachin123pandhi 3 жыл бұрын
Really kharku vaad bahout si. Police te najer nahi si aoundi si. Ih dasso kharku vaad khatam kinne keeeetaaa te kee khatam karna ttheek si?or it was right going on. Do you think peace in punjaaab -Was a necessity?
@ParamjeetSingh-cc5vs
@ParamjeetSingh-cc5vs 3 жыл бұрын
🙏🙏🌹🌹 Sheed bhai Rashpal Singh shandra
@HardeepSingh-ol5cq
@HardeepSingh-ol5cq 3 жыл бұрын
Þý
@jasskotkapura4324
@jasskotkapura4324 4 жыл бұрын
ਹੱਕ ਤੇ ਸੱਚ ਤੇ ਖੜ੍ਹਾ ਅਕਾਲ ਚੈਨਲ
@mandyranu
@mandyranu 3 жыл бұрын
ਬਰਾਤ ਵਾਲੀ ਘਟਨਾ ਸੁਣੀ ਸੀ ਅੱਜ ਕੰਨੀ ਵੀ ਸੁਣ ਲਈ ..ਬਹੁਤ ਵਧੀਆਂ ਨਿਯਮ ਸੀ
@pargatsohi722
@pargatsohi722 4 жыл бұрын
ਜਿਉਂਦਾ ਰਹਿ ਵੀਰ... ਸ਼ੇਰ ਦੇ ਪੁੱਤ ਸ਼ੇਰ ਹੀ ਹੁੰਦੇ ਨੇ.... !!!
@bala4201
@bala4201 3 жыл бұрын
ਇੰਝ ਨਹੀਂ ਕਹੀਦਾ ਵੀਰ ਜੀ ਆਪਾਂ ਬੰਦੇ ਦੇ ਪੁੱਤ ਹੀ ਚੰਗੇ ਹਾਂ
@manjinderkular5703
@manjinderkular5703 3 жыл бұрын
Parnam saheeda nu
@SandeepSingh-ps5sf
@SandeepSingh-ps5sf 3 жыл бұрын
@@bala4201 jb P hiii bbye
@charanjitkaur8418
@charanjitkaur8418 Жыл бұрын
Waheguru ji be5e nu çhardi kla which rakhan.nice views.
@balkarsingh1667
@balkarsingh1667 Жыл бұрын
R40pr
@KuldeepSingh-kl2rw
@KuldeepSingh-kl2rw 4 жыл бұрын
ਕੁਰਬਾਨੀਆਂ ਰੱਬ ਦੇ ਪਿਆਰੇ ਹੀ ਦੇ ਸਕਦੇ ਨੇ ਗੱਲਾਂ ਤਾ ਵਥੇਰੇ ਮਾਰਦੇ ਨੇ
@rajgarhwalesingh3203
@rajgarhwalesingh3203 4 жыл бұрын
ਵਾ ਜੀ ਵਾ
@1815s-z4y
@1815s-z4y 4 жыл бұрын
I am agery bro sat shree akal🙏🙏🙏🙏
@pawandeep-gm5do
@pawandeep-gm5do 4 жыл бұрын
Wehaguru g
@pawansingh-gn5dr
@pawansingh-gn5dr 3 жыл бұрын
Can
@JugrajSingh-on6rq
@JugrajSingh-on6rq 3 жыл бұрын
@@rajgarhwalesingh3203 to iiiuuiuiiiiiiiiiiiuuuuiuiiuiuiiuiiiiiuiiiiiuiimiiiiiiimeeeedde
@jatindersinghmangat6424
@jatindersinghmangat6424 4 жыл бұрын
Most heartfelt and eye-opening interview.
@shabadkirtan5932
@shabadkirtan5932 4 жыл бұрын
ਵਾਹਿਗੁਰੂ ਅਕਾਲ ਚੇਨਲ ਅਤੇ ਪਿਆਰੇ ਵੀਰ ਮੱਖੂ ਦੀ ਪ੍ਰਮਾਤਮਾ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ।
@yaadofficial5275
@yaadofficial5275 4 жыл бұрын
🙏🙏🙏🙏🙏🙏ਧੰਨ ਧੰਨ ਸਿੱਖੀ
@aaq3847
@aaq3847 4 жыл бұрын
ਸਤਿਨਾਮ ਵਾਹਿਗੁਰੂ ਜੀ ❤️❤️🙏🏻🙏🏻
@punjabitech2267
@punjabitech2267 4 жыл бұрын
Buchrda nu Lahnta
@jagbirnijjer3421
@jagbirnijjer3421 4 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰਖਣ🙏🙏🙏🙏🙏
@rbrar3859
@rbrar3859 4 жыл бұрын
ਵਾਹਿਗੁਰੂ ਜੀ
@pammabrar5171
@pammabrar5171 Жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖੇ ਜੀ
@ramneekkaur5061
@ramneekkaur5061 4 жыл бұрын
ਵਾਹਿਗੁਰੂ ਜੀ ਸਿਖ ਕੋਮ ਤੇ ਮਹਿਰ ਕਰੇ
@amarjeetkaur941
@amarjeetkaur941 2 жыл бұрын
ਸਤਿਨਾਮ ਵਾਹਿਗੁਰੂ ਜੀ
@sukhpreetbassi3592
@sukhpreetbassi3592 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ KPS gill ਬੁੱਚੜ ਕੋਲੋਂ ਅਖੀਰ ਟਾਈਮ ਤੇ ਮੁਸ਼ਕ ਪਿਆ ਮਾਰਦਾ ਸੀ ਸਿਕੋਰਟੀ ਗਾਰਡ ਕੋਲ ਨਹੀਂ ਸੀ ਖੜ ਦਾ ਕੋਈ ਮਰੇ ਤੇ ਕੋਈ ਗਿਆ ਤਾਂ ਕੈਪਟਨ ਅਮਰਿੰਦਰ ਗਿਆ ਸੀ ਪੰਥ ਦਾ ਦੋਖੀ
@amanphotostudiotaragarh5516
@amanphotostudiotaragarh5516 4 жыл бұрын
ਸਾਡੇ ਗੁਰੂਆਂ ਦਾ ਅਤੇ ਸਾਡੇ ਸਿੰਘਾਂ ਦਾ ਖੂਨ ਬਹੁਤ ਡੁਲਿਆ ਦੇਸ਼ ਕੌਮ ਲਈ ਪਰ ਅਫਸੋਸ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਾਡੀ ਕੌਮ ਭੁੱਲਦੀ ਜਾ ਰਹੀ ਹੈ 🙏
@sukhwindersinghsingh3375
@sukhwindersinghsingh3375 4 жыл бұрын
ਸਚੀ ਗੱਲ ਆ ਵੀਰ
@MandeepSingh-sr5hw
@MandeepSingh-sr5hw 3 жыл бұрын
ਨਹੀਂ ਵੀਰੇ ਸਾਡੇ ਦਿਲਾਂ ਵਿੱਚ ਪੂਰਾ ਸਤਿਕਾਰ ਸ਼ਹੀਦਾਂ ਦਾ ਸਮਾਂ ਆਉਣ ਤੇ ਦਸਾਗੇ
@combatx3373
@combatx3373 2 жыл бұрын
22 g asal ta apne hi gaddar nikle nhi ta history kujj hor hi honi si par .. mai v 24 saal da te aw generation vch moral respect naam di cheez hai hi ni .. bss ik cheez di value paise bss ..
@sukhjitdhillon2523
@sukhjitdhillon2523 2 жыл бұрын
Bulna tan ape e kamle tan Sidhu mosa tae hora kutea dae picha janta hoi firdi aa aa koi sala babu man ban janda koi ki koi ki fudu lok sale kanjr
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manreetsingh486
@manreetsingh486 3 жыл бұрын
ਵਾਹਿਗੁਰੂ ਜੀ 🌾🙏🏻
@HarwinderSingh-fe2tj
@HarwinderSingh-fe2tj 4 жыл бұрын
ਇਸੇ ਲਈ ਖਾੜਕੂ ਸਿੰਘ ਸਾਡੇ ਲਈ ਕੌਮ ਦੇ ਹੀਰੇ ਤੇ ਕੇ ਪੀ ਐਸ ਵਰਗੇ ਸਾਡੇ ਦਿਲਾਂ ਚ ਬੁੱਚੜ ਹੀ ਰਹਿਣਗੇ
@BalkarSingh-gx8gi
@BalkarSingh-gx8gi 4 жыл бұрын
Wahe guruji wahe guruji wahe guruji wahe guruji wahe guruji wahe guruji wahe guruji mehar Karan ap ji parwar uper ji
@preetkamboj3687
@preetkamboj3687 4 жыл бұрын
Satsiri akaal ji
@lyricstamansaabwriterup20ala
@lyricstamansaabwriterup20ala 4 жыл бұрын
@Dr.Simran kaur Kapurthala simran kaur gg oh kharku nahi police de dalal se sikh kharku kade kise nal dhakka nahi karde .. nalo kharku singh je har kuri nu apni dhee bhen vang vekhde se galat faimiya ch na pao g ithass par loo gg Dr jii ...
@ekjotsingh1811
@ekjotsingh1811 4 жыл бұрын
Dr.Simran kaur Kapurthala tusi Doctor hi bn gye bus books read kr k j koi WAHEGURU ji teh bhrosha h ta history read kro oh v real wali oh KPS kutteh deh bnde c jina eh krvaya singh kde eh gande km nahi krde c 🙏🙏🙏🙏
@kamaljitsingh8585
@kamaljitsingh8585 4 жыл бұрын
@Dr.Simran kaur Kapurthala madam g tusi tan kaur hon de kabil he nahi jedhe sikh kom nu he galt boldi a bale bebba tu tan ajj de k.p.s gill bani phirdi a
@yaadofficial5275
@yaadofficial5275 4 жыл бұрын
🙏🙏🙏🙏🙏🙏 ਧੰਨ ਧੰਨ ਗੁਰੂ ਨਾਨਕ ਦੇ ਸਿੰਘ🙏🙏🙏🙏
@gurdasgrewal9
@gurdasgrewal9 4 жыл бұрын
ਬਈ ਕੋਈ ਕੁੱਝ ਵੀ ਕਹੇ ਵਾਕੇ ਅਸਲੀ ਸੇਰ ਨੇ ਹੀਰੋ ਨੇ ਸਾਡੀ ਸਿੱਖ ਕੌਮ ਦੇ
@ਸਿੱਧੂਸਰਦਾਰਮਾਲਵੇਵਾਲੇ
@ਸਿੱਧੂਸਰਦਾਰਮਾਲਵੇਵਾਲੇ 4 жыл бұрын
ਮਖੂ ਵੀਰ ਜੀ ਤੁਸੀਂ ਸਾਡੇ ਇਲਾਕੇ ਦੇ ਮਹਾਨ ਜਰਨੈਲ ਸ਼ਹੀਦ ਭਾਈ ਕੁਲਦੀਪ ਸਿੰਘ ਕੀਪਾ ਸ਼ੇਖੂਪੁਰ ਦੇ ਵਾਰੇ ਵੀ ਜ਼ਰੂਰ ਕੋਈ ਜਾਣਕਾਰੀ ਸੰਗਤ ਨਾਲ ਸਾਂਝੀ ਕਰੋ
@manpreetbrar4134
@manpreetbrar4134 4 жыл бұрын
ਸਰਦਾਰ ਰਸ਼ਪਾਲ ਸਿੰਘ ਛੰਦੜਾਂ ਵੀਰ ਦੀ ਬਹਾਦਰੀ ਨੂੰ ਸਲੂਟ ਆ 🙏🙏🙏🙏🙏🙏🙏
@KuldeepSingh-nq2oi
@KuldeepSingh-nq2oi 4 жыл бұрын
ਸ਼ਹੀਦਾਂ ਦੀ ਯਾਦ ਹਮੇਸ਼ਾਂ ਤਾਜ਼ਾ ਰਹੇਗੀ, ਤੇ ਸ਼ਹਾਦਤ ਦਾ ਜਾਮ ਪੀ ਗਏ ਸਿੰਘ, ਯਾਦ ਆਉਂਦੇ ਹੀ ਰਹਿਣਗੇ, ਕੋਈ ਕੀਮਤ ਹੀ ਨਹੀਂ ਸ਼ਹੀਦਾਂ ਦੀ
@hargunjyot8283
@hargunjyot8283 4 жыл бұрын
ਸੁਣ ਲੋ ਪੰਜਾਬੀਓ ਬੱਬੂ ਮਾਨ ਨੂੰ ਹੀਰੋ ਮੰਨਦੇ ਉ ਇਹ ਭਾਈ ਰਛਪਾਲ ਸਿੰਘ ਛੰਦੜਾ ਇਹ ਆ ਹੀਰੋ ।😊💯❤😊❤
@punjabwala1904
@punjabwala1904 3 жыл бұрын
BABBU MAN SR BANDA SINGH BHADER NU HERO MANDA 🙏🏻
@jaswantsingh8367
@jaswantsingh8367 3 жыл бұрын
.
@jaspalsinghjaspalsinghdhil5171
@jaspalsinghjaspalsinghdhil5171 3 жыл бұрын
👍👍👍👍🙏🙏
@jasvirsingh7534
@jasvirsingh7534 3 жыл бұрын
ਅਕਾਲ ਚੈਨਲ ਨੂੰ ਤਹਿਦਿਲੋ ਸਲੂਟ ਹੈ ਜੀ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ
@balrajdeol6404
@balrajdeol6404 4 жыл бұрын
ਰਛਪਾਲ ਸਿੰਘ ਜੀ ਛੰਦੜਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਸਨ,ਕੌਟਨ ਕੌਟਨ ਪ੍ਣਾਮ ਪ੍ਣਾਮ ਹੈ ਇਹਨਾਂ ਸਾਰਿਆਂ ਸ਼ਹੀਦਾਂ ਦੇ ਚਰਨਾਂ ਵਿੱਚ,,
@GurwinderSingh-mo5nl
@GurwinderSingh-mo5nl 3 жыл бұрын
ਭਾੲੀ ਰਛਪਾਲ ਸਿੰਘ ਛੰਦੜਾਂ ਅਮਰ ਰਹੇ
@jagrupsinghdhillon5190
@jagrupsinghdhillon5190 4 жыл бұрын
🙏 pranaam Shaheeda nu 🙏
@sukhjeetmangat9236
@sukhjeetmangat9236 4 жыл бұрын
ਬਾਈ ਜੀ ਮੇਰਾ ਪਿੰਡ ਰਾਮਪੁਰ ਹੈ, ਸ੍ਰ ਰਛਪਾਲ ਸਿੰਘ ਛੰਦੜਾ ਅਮਰ ਹੈ ਤੇ ਅਮਰ ਰਹੇਗਾ
@singhinderjit1616
@singhinderjit1616 4 жыл бұрын
ਵਾਹਿਗੁਰੂ ਜੀ 🙏🙏
@LuckyLucky-hs5gw
@LuckyLucky-hs5gw 2 жыл бұрын
Dhan Dhan shri Guru Granth Sahib ji Akal purkh mehar karn 🙏🙏
@jashangill6654
@jashangill6654 4 жыл бұрын
ਰਛਪਾਲ ਸਿੰਘ ਛਦੜਾ ਅਮਰ ਰਹੇ ਬੁਚੜ ਗਿੱਲ ਮੁਰਦਾਬਾਦ
@kakachuhan708
@kakachuhan708 3 жыл бұрын
ਬੱਬਰ ਸੇਰ ਕੇ ਪੀ ਐਸ ਗਿੱਲ ਸੀ ਅੱਤਵਾਦੀਆਂ ਨੇ ਗੰਦ ਪਾਇਆ ਸੀ ਬੇਅੰਤ ਸਿੰਘ ਨੇ ਗੰਦ ਸਾਫ ਕਿੱਤਾ ਸੀ ਅੱਤਵਾਦੀ ਮੁਰਦਾਬਾਦ
@ParamjeetSingh-cc5vs
@ParamjeetSingh-cc5vs 3 жыл бұрын
🙏🙏🌹🌹 ਪ੍ਰਣਾਮ ਸ਼ਹੀਦਾਂ ਨੂੰ ਭਾਈ ਰਛਪਾਲ ਸਿੰਘ ਛੰਦੜਾਂ
@VikramSingh-pu3zz
@VikramSingh-pu3zz 4 жыл бұрын
ਬਹੁਤ ਵਧੀਆ ਖਾਲਸਾ ਜੀ ਪੰਜਾਬ ਲੲੀ ਆਜ਼ਾਦੀ ਹੀ ਹੱਲ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਬਣਕੇ ਰਹੇਗਾ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ
@niramalshigh3300
@niramalshigh3300 3 жыл бұрын
66
@naviharry8156
@naviharry8156 3 жыл бұрын
ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਜਿੰਦਾਬਾਦ ।
@satindersingh6541
@satindersingh6541 4 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@sukhdevsinghaulakh5346
@sukhdevsinghaulakh5346 Жыл бұрын
ਵਹਿਗੁਰੂ ਜੀ ਮੇਹਰ ਰੱਖੋ ਜੀ ਸਾਰਿਆ ਦੇ ਪੵਵਾਰਾ ਤੇ
@GurdeepSingh-xx4tt
@GurdeepSingh-xx4tt 4 жыл бұрын
Waheguru ji 🌹🙏🌹🙏🌹🙏🌹
@sonujammuwala2261
@sonujammuwala2261 4 жыл бұрын
Bahut vada jigra c mere shaheed singa da.
@charnjeetbhamme4570
@charnjeetbhamme4570 4 жыл бұрын
sher da putt sher hunda salute brother your father was a great sikh
@indianarmygreat2161
@indianarmygreat2161 4 жыл бұрын
Akal Channel te Makhu saab da teh dilon 🙏🙏👌
@jaspreetkaur-bc5fl
@jaspreetkaur-bc5fl 4 жыл бұрын
ਅਕਾਲ chanal ਨੂੰ ਵਾਹਿਗੁਰੂ ਜੀ chadikala kerry ਸੱਚ ਦੀ ਆਵਾਜ਼ ਸਦਾ ਬੁਲੰਦ ਕਰਨ ਵਾਹਿਗੁਰੂ ਜੀ ਹਿੰਮਤ ਬਖਸ਼ਣ
@GurmeetSingh-ug6uj
@GurmeetSingh-ug6uj 4 жыл бұрын
ਮੱਖੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@azaadkhalsa8420
@azaadkhalsa8420 4 жыл бұрын
ਮੱਖੂ ਸਾਬ ਬੇਨਤੀ ਹੈ ਕਿ ਹਰ ਵਾਰ ਖਾੜਕੂ ਸੰਘਰਸ਼ ਦੀਆਂ ਪ੍ਰਾਪਤੀਆਂ ਬਾਰੇ ਨਾ ਪੁੱਛਿਆ ਕਰੋ। ਇਹ ਲੜਾਈ ਸਾਡੀ ਹੋਂਦ ਦੀ ਲੜਾਈ ਸੀ, ਸਿਰਫ਼ ਇਹ ਦੱਸਣ ਲਈ ਕਿ ਅਸੀਂ ਹਲੇ ਜਿਉਂਦੇ ਹਾਂ। ਸੰਘਰਸ਼ ਕਦੇ ਵਾਧੇ ਘਾਟੇ ਵੇਖ ਕੇ ਨਹੀਂ ਲੜੇ ਜਾਂਦੇ।
@sherbajdhaliwal5650
@sherbajdhaliwal5650 4 жыл бұрын
V nyc
@satpalsidhu1236
@satpalsidhu1236 4 жыл бұрын
ਬਿਲਕੁੱਲ ਜੀ।
@KuldeepSingh-uh5to
@KuldeepSingh-uh5to 4 жыл бұрын
Sahi kiha
@gurjitjmalpur6461
@gurjitjmalpur6461 4 жыл бұрын
Sahi kiha singh saab tuc
@Hello-yo6gg
@Hello-yo6gg 4 жыл бұрын
🤣😂😂😂😂😂
@officialgill5949
@officialgill5949 4 жыл бұрын
ਸਲੂਟ ਅਾ ਮੱਖੂ ਸਾਬ ਤਹਾਨੂੰ
@baldevsdadoa
@baldevsdadoa 4 жыл бұрын
ਸ਼ਹਾਦਤਾਂ ਦੀ ਬਦੌਲਤ ਅੱਜ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੀਆਂ ਬਰੂਹਾਂ ਤੇ ਹਾਂ, ਰਿਫਰੈਂਡਮ 2020 ਜ਼ਿੰਦਾਬਾਦ
@varinder487
@varinder487 4 жыл бұрын
Refrendum ugraahi krn da nava tareeka aa bs. Banana kujh vi ni
@kaursingh127
@kaursingh127 4 жыл бұрын
Kush nahi hona baba koi refdendam nahi aje sarkar tuhada mooh dekh rahi a fer dekhi ki hall hona Tera
@navdeepsinghbrar1016
@navdeepsinghbrar1016 4 жыл бұрын
ਸਰਦਾਰ ਜੀ ਆਵਦਾ ਮੁਲਕ ਤਾ ਚਾਹੀਦਾ ਪਰ ਮੁਲਕ ਚਲਾਉਣ ਲਈ ਇਮਾਨ ਦਾਰ ਪੜ੍ਹਿਆ ਲਿਖਿਆਂ ਇੱਕ ਵੀ ਲੀਡਰ ਹੈ ਨੀ
@babbu6151
@babbu6151 4 жыл бұрын
2020 frod aww ji ,, sarkare aganda
@vanshthakur9603
@vanshthakur9603 4 жыл бұрын
Khalistan da kon prime minister hou? Koyi samvi dhanik dhancha haiga tyaar? Ya phir ehi badal warge leader honge, ki canada de ya hor bahrle sikh ethe aa ke mehnat karnge ya vote pa ke udd de banan ge?
@gargscientist8507
@gargscientist8507 4 жыл бұрын
ਕਾਸ਼ ਉਹ ਸਮਾਂ ਵਾਪਸ ਆ ਜਾਵੇ ਖਾੜਕੂ ਸਿੰਘ ਤਾਂ ਸਾਡੇ ਅਨਮੋਲ ਹੀਰੇ ਹਨ।ਤੇ ਹੁਣ ਕੌਮ ਨੂੰ ਇਨਾਂ ਹੀਰਿਆਂ ਦੀ ਬੁਹਤ ਲੋੜ ਹੈ।
@ManpreetKaur-cm6qy
@ManpreetKaur-cm6qy 4 жыл бұрын
ਸਾਡੇ ਸਿੱਖ ਕੋਮ ਦੇ ਹੀਰੋ ਖਾੜਕੋ ਸਿੱਘ ਵੀਰ ਅਸੀ ਤੇਖਾੜਕੋ ਸਿੱਘ ਨੁੱ ਹੀਰੋ ਸਮਜਦੇ ਜਾ ਨਾ ਕੇ ਫਿਲਮੀ ਹਿਰੋਨੁ ਅਸੀ ਉਨਾ ਦਾ ਬਹੁਤ ਸਤਿਕਾਰ ਕਰਦੇ ਜਿਹੜੇ ਸਹਿਦ ਹੋਏ ਨੇ ਤੇ ਜੋ ਜੇਲਾ ਵਿੱਚ ਬੰਦ ਹਨ ਜਿਵੇ ਜਗਤਾਰ ਸਿੱਘ ਜੀ ਹਵਾਰਾ ਜੀ ਸਾਡੇ ਜਥੇਦਾਰ ਜੀ ਸਾਡਾ ਖਲਸਿਤਾਨ ਜਲਦੀ ਬਣ ਜਾਏ ਹੁਣ ਅਜਾਦੀ ਬਹੁਤ ਜਰੂਰੀ ਹੇ ਸਿੱਖ ਕੋਮ ਦਾ ਆਪਣਾ ਘਰ ਹੋਣਾ ਬਹੁਤ ਜਰੂਰ ਹੇ 🙏🙏
@NarinderKumar-by9nn
@NarinderKumar-by9nn 4 жыл бұрын
Tu katad kyu a
@GurpreetSingh-ht7rz
@GurpreetSingh-ht7rz 4 жыл бұрын
ਪਰਮਾਤਮਾ ਅਕਾਲ ਚੈਨਲ ਨੂੰ ਚੜਦੀਕਲਾ ਬਕਸੇ ਜਿਨ੍ਹਾਂ ਨੇ ਸਹੀਦਾ ਦੇ ਪਰਿਵਾਰਾਂ ਦਾ ਹਾਲ ਦੱਸਿਆ
@ludhianaaala2297
@ludhianaaala2297 4 жыл бұрын
ਵੀਰ ਜੀ ਚੜਦੀਕਲਾ ਚ ਰਹਿਣ ਹਮੇਸ਼ਾ 🙏🙏
@visagurugurpreet
@visagurugurpreet 4 жыл бұрын
ਸ਼ਹੀਦ ਭਾਈ ਰਛਪਾਲ ਸਿੰਘ ਜੀ (ਛੰਦੜਾ) Kini Respect aa iss Naam di Saade Punjab Vich..
@BaljinderSingh-bs8vq
@BaljinderSingh-bs8vq 4 жыл бұрын
ਰਹਿੰਦੀ ਦੁਨੀਆ ਤੇ ਨਾਮ ਰਹੇ ਗਾ !
@Harsh-yb2pz
@Harsh-yb2pz 2 жыл бұрын
ਖਾੜਕੂਆਂ ਤੇ ਲਿਖੀਆਂ ਕਿਤਾਬ ਦੇ ਨਾਮ ਦੱਸੋ🙏
@AmarjitKaur-cc5mh
@AmarjitKaur-cc5mh 4 жыл бұрын
ਇਸ ਤਰ੍ਹਾਂ ਦੇ ਵਿਆਹ ਹੁਣ ਵੀ ਹੋਣੇ ਚਾਹੀਦੇ ਹਨ
@luigidepiano3280
@luigidepiano3280 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Sukhwinder5567.
@Sukhwinder5567. 4 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸਰਦਾਰ ਰਛਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤
@princekumarhanji164
@princekumarhanji164 2 жыл бұрын
Satnam waheguru ji
@gaganjitkhaira2437
@gaganjitkhaira2437 Жыл бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@goguisukwinder617
@goguisukwinder617 4 жыл бұрын
ਮੱਖੂ ਜੀ ਪ੍ਰਾਪਤੀਆ ਤਾਂ ਆਖਰ ਵਿੱਚ ਦੇਖੀਂਆ ਜਾਂਦੀਆਂ ਅਜੇ ਤਾਂ ਕੰਮ ਚਾਲਦਾ।
@singhgurbajwahla9552
@singhgurbajwahla9552 4 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੇ ਤੇ ਅਤੇ ਸਾਰੇ ਪਰਿਵਾਰ ਤੇ ਚੜਦੀ ਕਲਾ ਬਖਸ਼ਣ
@ginderkaur6274
@ginderkaur6274 Жыл бұрын
ਲੱਖ ਲਾਹਨਤ ਇਹਨਾਂ ਦੇ ਵਾਹਿਗੁਰੂ ਸਿੱਖ ਕੌਮ ਤੇ ਮਿਹਰ ਕਰੇ
@karamjits1614
@karamjits1614 3 жыл бұрын
ਪ੍ਰਨਾਮ ਸ਼ਹੀਦਾਂ ਨੂੰ 🙏
@sherepunjabsandhu5656
@sherepunjabsandhu5656 4 жыл бұрын
ਵੀਰ ਜੀ ਏਹ ਬੂਚਬ ਸਾਡੀ ਕਊਮ ਦੈ ਵੰਡੈ ਗੰਦਾਰ ਸੰਨ ਸਿਖ ਕੂਊਮ ਦਾ ਨਰੰਸਹਾਰ ਕੀਤਾ ਏਨਾ ਸਾਲੈਆ ਨੈ
@punjabiposttoday116
@punjabiposttoday116 Жыл бұрын
ਵੀਰ ਜੀ ਅਸੀ ਪੰਜਾਬੀ ਕੌਮ ਤੁਹਾਡੇ ਸ਼ਹੀਦ ਪਰਿਵਾਰ ਦਾ ਦੇਣਾ ਨਹੀ ਦੇ ਸਕਦੇ ਸਾਡੀ ਵੀ ਉਮਰ ਤੁਹਾਨੂੰ ਲੱਗ ਜਾਵੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਕਾਲ ਚੈਨਲ ਵਾਲੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਅਕਾਲ ਚੈਨਲ ਵੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ।
@rubasinghkumar3224
@rubasinghkumar3224 4 жыл бұрын
ਪ੍ਰਣਾਮ ਮੇਰੇ ਕੌਮ ਦੇ ਸ਼ਾਹਿਦਾਂ ਨੂੰ.... ਸ਼ਹੀਦੀ ਫੌਜਾਂ ਜ਼ਿੰਦਾਬਾਦ
@khalsaraaj9752
@khalsaraaj9752 3 жыл бұрын
Parnaam Shaheedan nu
@daya.singh.cheema4010
@daya.singh.cheema4010 4 жыл бұрын
ਖਾੜਕੂ ਸਿੰਘਾਂ ਦੀਆਂ ਸ਼ਹਾਦਤਾਂ ਬੇਕਾਰ ਨਹੀਂ ਜਾਣਗੀਆਂ ਬਾਕੀ ਬੇਅੰਤਾ ਬੁਚੜ ਤੇ ਕੇ ਪੀ ਗਿਲਾ ਮਹਾਂ ਬੁਚੜ ਸੀ ਬਾਕੀ ਬੇਅੰਤਾ ਤੇ ਕੇ ਪੀ ਸਿੰਘ ਕਹੋਨ ਦੇ ਲਾਇਕ ਨਾਹੀਂ
@princekumarhanji164
@princekumarhanji164 2 жыл бұрын
Bhai Saab ji bilkul sahi gal kiti ji
@sukhgill549
@sukhgill549 Жыл бұрын
ਚੜ੍ਹਦੀ ਕਲਾ ਵਾਲਾ ਸਿੰਘ ਜੀ ਪ੍ਣਾਮ ਸ਼ਹੀਦਾਂ ਨੂੰ
@tarnbrar7305
@tarnbrar7305 4 жыл бұрын
Waheguru ji parnam sheesha nu
@rajagakhar515
@rajagakhar515 3 жыл бұрын
Bohat vadiya
@karamsingh398
@karamsingh398 4 жыл бұрын
ਵਾਹ ਬੇਟਾ ਜੀ, ਜਿਉੰਦੇ ਰਹੋ।।
@harinderpalsingh6352
@harinderpalsingh6352 Жыл бұрын
Satnam waheguru ji❤
@gurlalsingh825
@gurlalsingh825 4 жыл бұрын
ਵਾਹਿਗੁਰੂ
@nishansingh-lr5hv
@nishansingh-lr5hv 2 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ✌✌✌✌👍👍 ਸ਼ਹੀਦ ਅੱਜ ਵੀ ਜਿੰਦਾ ਨੇ ਤੇ ਹਮੇਸ਼ਾ ਰਹਿਣਗੇ
@satwinderkaur1096
@satwinderkaur1096 4 жыл бұрын
Waheguru ji
@balwinderkaurbabbu8613
@balwinderkaurbabbu8613 5 ай бұрын
ਸਦਾ ਅਮਰ ਰਹਿਣਗੇ ਮੇਰੇ ਪੰਜਾਬ ਸ਼ਹੀਦ ਵੀਰ
GIANT Gummy Worm Pt.6 #shorts
00:46
Mr DegrEE
Рет қаралды 110 МЛН
The joker favorite#joker  #shorts
00:15
Untitled Joker
Рет қаралды 30 МЛН
Watermelon magic box! #shorts by Leisi Crazy
00:20
Leisi Crazy
Рет қаралды 66 МЛН