ਬਰਫ਼ ਨਾਲ ਢਕਿਆ ਹੇਮਕੁੰਟ ਸਾਹਿਬ ਦਾ ਸਰੋਵਰ Hemkunt Sahib Yatra | Punjabi Travel Couple | Ripan Khushi

  Рет қаралды 245,196

Punjabi Travel Couple

Punjabi Travel Couple

Күн бұрын

Пікірлер
@shivdevsingh4287
@shivdevsingh4287 Жыл бұрын
ਰਿਪਨ, ਖੁਸ਼ੀ ਅਤੇ ਨਾਲ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨ੍ਹਾਂ ਨੇ ਸਾਨੂੰ ਘਰ ਬੈਠਿਆਂ ਨੂੰ ਹੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ਹਨ।
@sukhicheema7196
@sukhicheema7196 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙇❤️
@PreetPreet-yd4ni
@PreetPreet-yd4ni Жыл бұрын
🚩🚩💕 ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਧੰਨ ਧੰਨ ਸ਼੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਪੰਜਾਬੀ ਟਰੈਵਲ ਕਪਲ ਦਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਲਈ 💕 🙏
@naibsingh7269
@naibsingh7269 Жыл бұрын
Okay 👍🏿 🎉🎉❤❤❤❤❤
@HarjinderSingh-ei4eq
@HarjinderSingh-ei4eq Жыл бұрын
Harjinder
@HarjinderSingh-ei4eq
@HarjinderSingh-ei4eq Жыл бұрын
Harjinder🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@HarjinderSingh-ei4eq
@HarjinderSingh-ei4eq Жыл бұрын
Hs
@PreetPreet-yd4ni
@PreetPreet-yd4ni Жыл бұрын
@@HarjinderSingh-ei4eq ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sharanjitr3446
@sharanjitr3446 Жыл бұрын
ਧੰਨਵਾਦ ਖੁਸ਼ੀ ਰਿਪਨ ਜੀ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਾਉਣ ਦੇ। ਜੀਅ ਕਰਦਾ ਉਡ ਕੇ ਆ ਜਾਈਏ। ਇੰਨਾ ਮਨ ਮੋਹਕ। ਵਾਹਿਗੁਰੂ ਜੀ ਤੁਹਾਨੂੰ ਸ਼ਕਤੀ ਬਖਸ਼ਣ। ਸਤਿ ਸ੍ਰੀ ਅਕਾਲ ਜੀ ਸ਼ਰਨਜੀਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ।
@tajindartajindar4025
@tajindartajindar4025 Жыл бұрын
ਸਹੀ ਗੱਲ ਜੀ ਸਾਨੂੰ ਪਾਪੀਆਂ ਨੂੰ ਦਰਸ਼ਨ ਕਰਾ ਤੇ ਘਰ ਬੈਠੀਆਂ ਨੂੰ ਵਾਹਿਗੁਰੂ ਜੀ
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਵਧੀਆ ਰਿਪਨ ਵੀਰੇ ਤੇ ਖੁਸ਼ੀ ਭੈਣਜੀ ਤੁਹਾਡਾ ਘਰ ਬੈਠਿਆਂ ਨੂੰ ਹੇਮਕੁੰਟ ਸਾਹਿਬ ਪਰਬਤ ਦੇ ਦਰਸ਼ਨ ਕਰਵਾਏ ਹਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ
@sharanjitr3446
@sharanjitr3446 Жыл бұрын
ਧੰਨ ਧੰਨ ਸਾਹਿਬ ਏ ਕਮਾਲ ਪਿਤਾ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਪਿਤਾ ਬਾਜਾ ਵਾਲੇ ਪਿਤਾ ਜੀ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ ।
@rajwindersingh1101
@rajwindersingh1101 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ ਕਰਿਓ ਜੀ🙏🙏
@HarinderSingh-zb1gn
@HarinderSingh-zb1gn Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਪਾਰ ਬਖਸ਼ਸ਼ ਹੈ ਜੀ ਰਿਪਨ ਖੁਸ਼ੀ ਬੇਟਾ ਜੀ ਧਨਵਾਦ ਬਹੁਤ ਬਹੁਤ ਸਾਨੂ ਦਰਸ਼ਨ ਕਰਾਉਣ ਲਈ 🙏
@gopipunjabi8590
@gopipunjabi8590 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਵਾਏ ਵੀਰ ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਕਾਮਯਾਬੀ ਬਖਸ਼ੇ ਲੰਮੀ ਉਮਰ ਕਰੇ ਜਪੋ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@paramjitsinghsingh251
@paramjitsinghsingh251 Жыл бұрын
🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@northtwister5261
@northtwister5261 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਆਪ ਜੀ ਨੇ ਗੁਰੂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਬੇਟਾ ਜੀ।
@Bhinda_
@Bhinda_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@manibutter123
@manibutter123 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੋ ਸਾਨੂੰ ਘਰ ਬੈਠਿਆ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾ ਦਿਤੇ ਤੁਸੀ।
@avneetkaur4382
@avneetkaur4382 Жыл бұрын
Waheguru ji 🙏🙏 thanku so much that u help us travel the world ✨️🙏
@kanwarjeetsingh3495
@kanwarjeetsingh3495 Жыл бұрын
ਧੰਨ ਹੋ ਤੁਹਾਨੂੰ ਵਾਹਿਗੁਰੂ ਨੇ ਹਿਮਤ ਬਖਸ਼ੀ ਦਰਸ਼ਨ ਕਰ ਆਏ। ਵਧੀਆ ਲਗ ਰਿਹਾ ਹੈ। ਥੋੜਾ ਥੋੜਾ ਰਸਤੇ ਵਿਚ ਆਉਣ ਵਾਲੀ ਮੁਸ਼ਕਿਲ ਵੀ ਦਸ ਦਿਆ ਕਰੋ। ਘਰ ਬੈਠਿਆ ਨੂੰ ਹੀ ਸਬ ਕੁਝ ਦੇ ਦਰਸ਼ਨ ਹੋ ਰਹੇ ਹਨ।
@singhrajinder5449
@singhrajinder5449 Жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ, ਸਾਨੂੰ ਮੌਕਾ ਮਿਲਿਆ ਸੀ, ਅਸੀਂ ਰੋਪੜ ਤੋਂ ਲੱਕੜ ਦੇ ਕੰਮ ਕਰਨ ਲਈ ਗੋਬਿੰਦ ਧਾਮ ਆਏ ਸੀ। ਦਰਬਾਰ ਸਾਹਿਬ ਤਿਆਰ ਕਰਨ ਲਈ। ਉਦੋਂ ਇਸ ਸਰੋਵਰ ਚ 21 ਚੁੱਭੀਆਂ ਲਗਾਈਆਂ ਸੀ। 🙏
@jasmeetaulakh903
@jasmeetaulakh903 Жыл бұрын
Waheguru ji ka khalsa waheguru ji ki Fateh ❤🎉
@ranveersingh9495
@ranveersingh9495 Жыл бұрын
Waheguru ji 🙏🙏 thanku so much ki sanu Ghar bathea nu Darshan kurban li🙏🙏
@Harpreet14159
@Harpreet14159 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RavinderSingh-zr1fs
@RavinderSingh-zr1fs 8 ай бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@simarjeetkaur6066
@simarjeetkaur6066 Жыл бұрын
Dhan dhan sri guru gobid sahib ji thanks punjabi travel couple da jina karke guru sahib ji
@ranjeetsinghsingh9248
@ranjeetsinghsingh9248 Жыл бұрын
ਵਾਹਿਗੁਰੂ ਜੀ ਮਹਿਰ ਕਰੇ ਜਿਉਂਦੇ ਵੱਸਦੇ ਰਹੋ
@DilbagSingh-db6zp
@DilbagSingh-db6zp Жыл бұрын
ਵਾਹਿਗੁਰੂ ਜੀ ਵਾਹਿਗੁਰੂ ਬਹੁਤ ਪੁੰਨ ਕਮਾ ਰਹੇ ਹੋ ਸਾਰਿਆਂ ਨੂੰ ਦਰਸ਼ਨ ਦੀਦਾਰੇ ਕਰਵਾ ਕੇ। ਧੰਨਵਾਦ ਪੁੱਤਰੋ
@hansaliwalapreet812
@hansaliwalapreet812 Жыл бұрын
WAHEGURU ji ka Khalsa WAHEGURU ji ki fateh ji 🙏 ❤❤
@jashanpreet9458
@jashanpreet9458 Жыл бұрын
Dhan Dhan Shri Guru Gobind Singh Ji Maharaj ji 🎉🎉
@JagtarSingh-wg1wy
@JagtarSingh-wg1wy Жыл бұрын
ਝੂਮਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਰਿਪਨ ਜੀ ਤੁਸੀਂ ਤਾਂ ਸਾਨੂੰ ਘਰ ਬੈਠਿਆਂ ਨੂੰ ਹੀ ਦਸਮੇਸ਼ ਪਿਤਾ ਜੀ ਦੇ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਜੀ ਵਾਹਿਗੁਰੂ ਸਾਰੀ ਸੰਗਤ ਦੀ ਯਾਤਰਾ ਸਫਲ ਕਰਨ ਜੀ
@Kalsiairishdeep099
@Kalsiairishdeep099 Жыл бұрын
Waheguru waheguru waheguru waheguru waheguru ji darshan dedare ho gye shri hemkunt sahib dey ji thanks bro
@gogijosan4966
@gogijosan4966 Жыл бұрын
ਬਹੁਤ ਵਧਿਆ blog ਹੈ Ripon & Khushi ਸ੍ਰੀ ਹੇਮਕੁੰਟ ਸਾਹਿਬ ਜੀ ਦੇ ਬਹੁਤ ਵਧਿਆ ਦਰਸ਼ਨ ਕਰਵਾਏ ਨਾਲੇ ਗੌਰਵ ਦੇ ਨਾਲ ਮੁਲਾਕਾਤ ਕਰਾਈ ਧੰਨਵਾਦ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@H.singh_kw
@H.singh_kw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bhupinderchahal4012
@bhupinderchahal4012 Жыл бұрын
Bhot vdia veer darshan Hoge guru ghr de
@The_Punjab_Traveller
@The_Punjab_Traveller Жыл бұрын
Dhan Dhan Guru Gobind Singh Ji Waheguru ji 🙏❤️
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@angrejsingh-kt2ki
@angrejsingh-kt2ki Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੀ 🌹🌹🌹🌹🌹🙏🙏🙏🙏🙏🌳🌲🌴🌿☘️🥀🥀🥀🥀🥀🌴🌴🌴🌴🌴🙏🙏🙏🙏
@parmjeetkaur
@parmjeetkaur Жыл бұрын
Thanks veeray sb dikhan Li bohat vadia lgia sb dakh kr thanks 🙏🙏🙏🙏
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@shawindersingh6931
@shawindersingh6931 Жыл бұрын
🌹ਵਾਹਿਗੁਰੂ ਜੀ ਕਾ ਖਾਲਸਾ 🌹 ਵਾਹਿਗੁਰੂ ਜੀ ਕੀ ਫਤਿਹ 🌹
@nanakssingh4688
@nanakssingh4688 Жыл бұрын
Satnam Sri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurinderkaur6954
@gurinderkaur6954 Жыл бұрын
Thanku veer ji ene vadiya darshana lyi
@Spiritual00073
@Spiritual00073 Жыл бұрын
Hello ripun and khushi ma hemkut sahib kade nhi dekhia c but tuhade karan aaj darshan v hoge thanku soo much god bless you.
@GurPreet-bh5ej
@GurPreet-bh5ej Жыл бұрын
Waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RajinderSingh-lb9wy
@RajinderSingh-lb9wy Жыл бұрын
Waheguru ji waheguru ji waheguru ji waheguru ji waheguru ji 🙏🌹🙏🌹
@punjabiculture7165
@punjabiculture7165 Жыл бұрын
Den Den sihre Guru Gobind Singh Ji Maharaj 🙏🙏
@gurpreetkaur7601
@gurpreetkaur7601 7 ай бұрын
Babaji tusi khushi diti si hin tusi hi meri khushi waapis do kirpa karo
@malkitkaur527
@malkitkaur527 Жыл бұрын
Wahguru jeo 🙏🙏🌹🙏🌹🌹🙏🙏🌹🙏🌹 darshn kar kay aya see wahguru jeo ne meher kari see hun jado mehar karngay jadi waheguru jeo app he apni Mehar karn gay waheguru jeo wahguru 🙏❤❤sasa
@KulwinderKaur-us9jy
@KulwinderKaur-us9jy Жыл бұрын
Waheguru ji ka khalsa Waheguru ji ki Fateh 🙏🙏
@TarsemSingh-st1vw
@TarsemSingh-st1vw Жыл бұрын
Hello ripan te khushi beta ji bahut bahut piar beta ji aaj da vlog dekh k bahut vadhia laggagourav noo v mile bahut vadhia lagga gurudwara sahib ji de darshan te. Mandir de v darshan karke mann khush ho gaya keep it up beta ji god bless all iof you Lakhwinder kaur from gurdaspur
@amardeepsinghbhattikala189
@amardeepsinghbhattikala189 Жыл бұрын
Waheguru ji ka khalsa waheguru ji ke fateh veer ji sarbat da bhla de ardas karni c
@ManiSingh-gw7nz
@ManiSingh-gw7nz Жыл бұрын
waheguru ji eda lag reha asi b nal nal ja rehe aa bot sohne darshan kraye vaise mai ta 1 month pehla ja aya bot sohna safar kraya veere
@dalnijjer6990
@dalnijjer6990 Жыл бұрын
Satnam waheguru ji
@jaspreetfojji6721
@jaspreetfojji6721 Жыл бұрын
Y Khushi phabi da tian rakhya kr bchare te Sanu bot tars onda baki love you y and phabi ji waheguru ji waheguru ji waheguru ji
@hansaliwalapreet812
@hansaliwalapreet812 Жыл бұрын
WAHEGURU ji WAHEGURU ji 🙏 WAHEGURU ji WAHEGURU ji 🙏 WAHEGURU ji pal2 kirpa kro ji all world sab sangat te ji 🙏
@GeorgyPorgy-yg9ci
@GeorgyPorgy-yg9ci 7 ай бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ.
@maan46
@maan46 Жыл бұрын
ਧੰਨ ਧੰਨ ਗੋਬਿੰਦ ਸਿੰਘ 🚩🚩🚩🚩
@surjeetkaur6590
@surjeetkaur6590 Жыл бұрын
Bahut bahut dhanyawad ripan and Khushi always happy 🙏🙏
@babbukakrababbukakra-lx4te
@babbukakrababbukakra-lx4te Жыл бұрын
ਵਹਿਗੂਰ ਜੀ ਖਾਲਸਾ ਵਹਿਗੂਰ ਜੀ ਫਤੇ
@rabjeetsingh8672
@rabjeetsingh8672 Жыл бұрын
Thanks darshan krane ke liye waheguru ji
@karamjeetsingh319
@karamjeetsingh319 Жыл бұрын
All hamekund shaib toors axplain by you bata ji and bati ji very good shows on you tube thanks
@satinderkaur2178
@satinderkaur2178 Жыл бұрын
Dhan Dhan Guru Gobind Singh Ji 🙏
@kulwantkaur1692
@kulwantkaur1692 Жыл бұрын
Bahut bahut dhanyawad asi tan kde eh najara vekh hi nhi sakde sah laina hi aukha hunda a barf ch
@harkiratsingh1449
@harkiratsingh1449 Жыл бұрын
❤ Most beautiful couple in the world ❤ 🌾 Zindagi zindabad 🌾
@parminderjitkaur5566
@parminderjitkaur5566 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@prabhjotkaur2509
@prabhjotkaur2509 Жыл бұрын
Waheguru Ji Waheguru Ji Waheguru Ji Waheguru Ji Waheguru ji
@RajKumar-tl1ov
@RajKumar-tl1ov Жыл бұрын
Sh. Hemkunt Sahib Sh. Guru Gobind Singh ji de Darbar asthan & Sh. Lakshman ji de Mandir de darshan karvaun Laee tuhada bahut bahut dhanyavaad very nice vlog thanks
@suchasingh2663
@suchasingh2663 Жыл бұрын
Dhan Dhan Shri Guru Gobind Singh g
@singhhundal8655
@singhhundal8655 Жыл бұрын
ਵਾਹਿਗੁਰੂ ਵਾਹਿਗੁਰੂ satnam Sri ਵਾਹਿਗੁਰੂ ਜੀ
@gurinderkaur6954
@gurinderkaur6954 Жыл бұрын
Waheguru ji ka khalsa waheguru ji ki fateh
@sarbjeetsidhu1241
@sarbjeetsidhu1241 Жыл бұрын
thanks g hemkunt de darshan krvan lyi
@singhvskaur8313
@singhvskaur8313 Жыл бұрын
Waheguru ji…dhan guru kalgidhar is patshah guru gobind singh ji 🙏
@mangakakru1861
@mangakakru1861 Жыл бұрын
Wahegurun g ka Khalsa Wahegurun g ki fahte g
@gurbhajankaur3281
@gurbhajankaur3281 Жыл бұрын
Waheguru ji mehar kro ji 🙏
@guysdabeasta3200
@guysdabeasta3200 Жыл бұрын
Dhan Dhan sahib Sri gobind Singh ji 🙏 ♥ love you both of you and your friend and family 👪 well done good job keep going through the world 🌎 and enjoy your journey wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@surjeetranu1229
@surjeetranu1229 Жыл бұрын
Waheguru ji
@geetanjalibhardwaj3322
@geetanjalibhardwaj3322 Жыл бұрын
Satnam Shri Waheguru Ji 🙏🌹🙏🌹🙏🌹🙇🙇
@bahiasaab28
@bahiasaab28 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@darshansinghsingh9
@darshansinghsingh9 Жыл бұрын
Waheguru ji waheguru ji waheguru ji 🙏🙏🌹🌹🙏
@JasvinderSingh-ww1sv
@JasvinderSingh-ww1sv Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@kamaljeetkaur8732
@kamaljeetkaur8732 Жыл бұрын
Ripan ji 🙏 tusi hamesha authentic hi apni video ch pande ho.aap ji di sewa babaji de darbar ch
@kashishjassal4376
@kashishjassal4376 Жыл бұрын
❤❤❤❤❤❤❤❤❤❤❤❤❤❤❤❤❤❤❤❤Waheguru Waheguru Waheguru Waheguru Waheguru ji 🙏 ❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@kewal9190
@kewal9190 Жыл бұрын
Waheguru ji da khalsha waheguru ji di fateh
@kaurjasbir2758
@kaurjasbir2758 Жыл бұрын
Waheguru ji blessed all of you 🙏
@somadevi1570
@somadevi1570 Жыл бұрын
ਧੰਨਵਾਦ ਬੇਟਾ ਜੀ, ਮੇਰੀ ਬਹੁਤ ਇੱਛਾ ਸੀ ਹੇਮਕੁੰਟ ਸਾਹਿਬ ਜਾਣ ਦੀ। ਮੈਂ ਜਾ ਨਹੀਂ ਸਕੀ, ਤੁਹਾਡੇ ਵੀਡੀਓ ਦੇਖ ਕੇ ਲੱਗਦਾ ਹੈ ਕਿ ਮੈਂ ਵੀ ਨਾਲ਼ ਨਾਲ਼ ਹੀ ਯਾਤਰਾ ਕਰ ਰਹੀ ਹਾਂ। ਜਦੋਂ ਵੀ ਟਾਈਮ ਲੱਗਿਆ ਤਾਂ ਸੱਤ ਚੋਟੀਆਂ ਦੇ ਦਰਸ਼ਨ ਜਰੂਰ ਕਰਵਾ ਦੇਣਾ। ਪਰ ਏਨੀ ਬਰਫ਼ ਦੇਖ ਕੇ ਇਹ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਕਿੰਨੀ ਘੋਰ ਤਪੱਸਿਆ ਕੀਤੀ, ਮਨੁੱਖਤਾ ਦੀ ਭਲਾਈ ਲਈ, ਪਰ ਅਸੀਂ ਕੀ ਮੁੱਲ ਪਾ ਰਹੇ ਹਾਂ??? ਕੱਲ ਵੀ ਬੇਦਾਵੇ ਦਿੱਤੇ, ਅੱਜ ਵੀ ਸਿਰਫ਼ ਦਿਖਾਵੇ ਹੀ ਕਰਦੇ ਹਾਂ।ਸਾਨੂੰ ਹੰਭਲਾ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਦੇ ਸਿਧਾਂਤਾਂ ਤੇ ਚੱਲੀਏ, ਹੱਕ ਤੋਂ ਪਹਿਲਾਂ ਸੱਚ ਲਈ ਡਟੀਏ।। ਵਾਹਿਗੁਰੂ ਜੀ ਆਪਣੀ ਲੋਕਾਈ ਨੂੰ ਸਹੀ ਰਸਤੇ ਚੱਲਣ ਦਾ ਬਲ ਦੇਣਾ।
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful ji waheguru ji mehar karna ji 🎉🎉
@astha3067
@astha3067 Жыл бұрын
Satnam Waheguru bahut hi Sundar najara hai
@onkarsingh7019
@onkarsingh7019 Жыл бұрын
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ 🎉🎉
@jodharandhawa9549
@jodharandhawa9549 Жыл бұрын
Dhan dhan shri guru gobind singh ji 🙏🙏
@BaljinderSingh-zc8wl
@BaljinderSingh-zc8wl Жыл бұрын
Thiara California watching your videos of Hemkunt Sahib I done Holy Yatra in 2003 On that time there was no huge snow like this year Thanks for your Service
@heerasingh5927
@heerasingh5927 Жыл бұрын
Satnam Shri Waheguru
@jodharandhawa9549
@jodharandhawa9549 Жыл бұрын
🙏 Satnam shri waheguru ji 🙏
@bhuvneshbharti9023
@bhuvneshbharti9023 Жыл бұрын
ਧੰਨ ਵਾਹਿਗੁਰੂ ਜੀ 🙏
@ravisinghmann5363
@ravisinghmann5363 Жыл бұрын
Satnam shri waheguru ji❤❤
@SukhwinderKaur-uk2sx
@SukhwinderKaur-uk2sx Жыл бұрын
Satnam shiri Waheguru ji Dhann Dhann shiri guru gobind singh ji maharaj
@sushilgarggarg1478
@sushilgarggarg1478 Жыл бұрын
Dhan-Dhan guru gobind sahib ji 🙏 desvi patshahi....@
@usadgfuyeg
@usadgfuyeg Жыл бұрын
Thinku bir ji dursun kurban laei 👍♥️
@balrajsingh4182
@balrajsingh4182 Жыл бұрын
Waheguru jì ka khalsa waheguru ji ķi fteh ji ❤❤❤❤❤
@amarjeetkaur8337
@amarjeetkaur8337 Жыл бұрын
Waheguru ji Maher karan veer ji 🙏
@mohindersingh-nb3eg
@mohindersingh-nb3eg Жыл бұрын
ਰਿੰਪਲ ਵੀਤ ਜੀ ਆਪ ਜੀ ਨੂੰ ਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਫਰੀਦਕੋਟ
@GoraSingh-lu4vb
@GoraSingh-lu4vb Жыл бұрын
Waheguru ji ka khalsa waheguru ji ki Fateh ji
It works #beatbox #tiktok
00:34
BeatboxJCOP
Рет қаралды 41 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Sakhi shri guru Nanak dev ji
1:32:10
Rikhi Ganger God Is One
Рет қаралды 10 М.
It works #beatbox #tiktok
00:34
BeatboxJCOP
Рет қаралды 41 МЛН