ਆਹ ਕੰਡਕਟਰ ਕਰੂ ਹਸਾ ਕੇ ਦੂਹਰੇ। ਪਤੰਦਰ ਪਤਾ ਨਹੀਂ ਕਿੱਥੋਂ ਲਿਆਉਂਦਾ ਗੱਲਾਂ ਕੱਢ ਕੇ। Podcast With Conductor

  Рет қаралды 1,001,162

RMB Television

RMB Television

4 ай бұрын

#RMBTelevision #PunjabiPodcast #PodcastWithConductor
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Guest- Dhanna Driver
Host- Jass Grewal
DOP- Amritpal Singh
Camera Man- Gurpreet Singh
Editor- Kamalpreet Mann, Hardishan Singh
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 841
@nabarbande
@nabarbande 4 ай бұрын
ਉਹ ਦਿਨ ਦੂਰ ਨਹੀਂ ਜਦੋਂ ਧੰਨਾ ਡਰਾਈਵਰ ਪੰਜਾਬੀ ਫਿਲਮਾਂ ਦਾ ਸਿੰਗਾਰ ਹੋਵੇਗਾ।
@desi_style01
@desi_style01 4 ай бұрын
youtube.com/@Binder_kuthala?si=0Ip66kP4ZBZPRioj
@baljindersingh-vs3ui
@baljindersingh-vs3ui 4 ай бұрын
Ryt
@balwindersran1062
@balwindersran1062 2 ай бұрын
TT ni ji CT CT
@sadhumalhi3320
@sadhumalhi3320 2 ай бұрын
🪴🌵🐦‍🔥🌳🌲🎄🍀☘️🍄‍🟫🍄🌷🌔🌺🪷🥀🌸🌼🌟🪐🌩️⛈️🍇🍎🍑🍅🍓🥕💛🧡❤️💙🩵💟💝💘💖🕎💝💘💖
@manisingh4605
@manisingh4605 4 ай бұрын
ਬਾਈ ਜੀ ਦੀਆਂ ਗੱਲਾਂ ਸੁਣਕੇ ਬਹੁਤ ਹਾਸਾ ਆਇਆ। ਪਰ ਮੈਂ ਇਹਨਾਂ ਦੀ ਇੱਕ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਜਿਸ ਦੇ ਘਰ ਧੀ ਨਹੀਂ ਉਸ ਨੂੰ ਅਕਲ ਨਹੀਂ ਹੁੰਦੀ, ਇਹ ਸਰਾਸਰ ਗਲਤ ਹੈ। ਮੈਂ ਇਸ ਤਰ੍ਹਾਂ ਦੇ ਲੋਕਾ ਨੂੰ ਵੀ ਜਾਣਦਾ ਹਾਂ ਜਿੰਨ੍ਹਾਂ ਦੇ ਘਰ 3/4 ਧੀਆਂ ਨੇ ਪਰ ਉਹ ਆਪਣੀ ਨੂੰਹ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਨੇ ਤੇ ਮੈਂ ਉਨ੍ਹਾਂ ਲੋਕਾਂ ਨੂੰ ਵੀ ਜਾਣਦਾ ਹਾਂ ਜਿੰਨ੍ਹਾਂ ਦੇ ਘਰ ਧੀ ਨਹੀਂ ਹੈ ਪਰ ਉਹ ਆਪਣੀ ਨੂੰਹ ਨੂੰ ਹੀ ਆਪਣੀ ਧੀ ਨਾਲੋਂ ਜ਼ਿਆਦਾ ਇੱਜ਼ਤ ਦਿੰਦੇ ਨੇ।
@Charda.Punjab09
@Charda.Punjab09 2 ай бұрын
ਬਾਈ ਓਹ ਗੱਲ ਸਭ ਲਈ ਨਹੀਂ ਹੁੰਦੀ, ਵਿੱਚ ਜਿਹੜੇ ਨਹੀਂ ਚੰਗੀ ਸਮਝ ਰਖਦੇ ਕੁੜੀਆਂ ਪ੍ਰਤੀ ਓਹਨਾ ਲਈ ਗੱਲ ਢੁੱਕਦੀ ਐ, 👍🏻
@user-gw5ud5ny4m
@user-gw5ud5ny4m 2 ай бұрын
ਬਾਈ ਇਹ ਕਹਾਵਤ ਸਚੀ ਆ ਪਰ ਇਸ ਨੂੰ ਜਿਉਂਦਾ ਰੱਖਣ ਵਾਲੇ ਮਰ ਗਏ ਅੱਜ ਕੱਲ ਲੋਕਾਂ ਦੀਆਂ ਅਣਖਾਂ ਜਮੀਰਾਂ ਮਰ ਗਈਆਂ ਇਹ ਪੁਰਾਣੀਆਂ ਕਹਾਵਤਾਂ ਸੀ ਤੇ ਪੁਰਾਣੇ ਲੋਕ ਵੀ ਅਣਖਾਂ ਬਾਲੇ ਸੀ ਅੱਜ ਕੱਲ ਜਿਸ ਘਰ ਵਿੱਚ ਦੋ ਤਿੰਨ ਧੀਆਂ ਨੇ ਉਸ ਘਰ ਵਿੱਚ ਹੀ ਨੂੰਹ ਦੀ ਤਲਾਕ ਵਾਲੇ ਰੌਲੇ ਚਲਦੇ ਦੇਖੇ ਆ
@harkirtsingh7307
@harkirtsingh7307 4 ай бұрын
ਇਹ ਆ ਪਿਓਰ ਪੰਜਾਬੀ ਬੰਦਾ😂🎉
@AvtarSingh-pw7fv
@AvtarSingh-pw7fv 4 ай бұрын
ਵਾਕਿਆ ਹੀ ਧੰਨੇ ਨੇ ਧੰਨ ਧੰਨ ਕਰਵਾ ਦਿੱਤੀ
@desi_style01
@desi_style01 4 ай бұрын
youtube.com/@Binder_kuthala?si=0Ip66kP4ZBZPRioj
@desi_style01
@desi_style01 4 ай бұрын
Vre channel subscribe krdeo plz 🙏
@user-zq1ok6rp6s
@user-zq1ok6rp6s 3 ай бұрын
ਧੰਨੇ ਜੱਟ ਦੀਆਂ ਗੱਲਾਂ ਵਧੀਆ ਕੋਲ਼ੇ ਵਾਈ ਵੀ ਵਧੀਆ ਹਸਦਾ
@gurwindergill4345
@gurwindergill4345 3 ай бұрын
ਬਾਈ ਯਾਰ ਮੈਂ ਕਨੇਡਾ ਸਰੀ ਵਿੱਚ ਰਹਿ ਰਿਹਾ ਅੱਜ ਬਾਈ ਦੀਆਂ ਗੱਲਾਂ ਸੁਣ ਕੇ ਬਹੁਤ ਹੱਸਿਆ ਐਨਾ ਪਹਿਲੀ ਵਾਰ ਹੱਸਿਆ ਜਿਸ ਦਿਨ ਦਾ ਕਨੇਡਾ ਆਇਆ ਬਾਈ ਦਾ ਇੱਕ ਹੋਰ ਇੰਟਰਵਿਊ ਕਰੋ ਅਤੇ ਜੇ ਬਾਈ ਫ਼ੋਨ ਨੰਬਰ ਹੈਗਾ ਜ਼ਰੂਰ ਦਿਉ
@bittunanansu3397
@bittunanansu3397 25 күн бұрын
0 iy😊
@rajwindersidhu4091
@rajwindersidhu4091 3 ай бұрын
ਬਾਈ ਨਜ਼ਾਰਾ ਆ ਗਿਆ ਪੋਡਕਾਸਟ ਵੇਖ ਕੇ ਦੂਜਾ ਪਾਰਟ ਵੀ ਜਲਦੀ ਆਉਣ ਦਿਓ
@gurlal4302
@gurlal4302 4 ай бұрын
ਜੱਸ ਵੀਰੇ ਸਵਾਦ ਆ ਗਿਆ ਇੰਟਰਵਿਊ ਦੇਖ ਕੇ ਦੂਜੀ ਕਿਸ਼ਤ ਵੀ ਜਲਦੀ ਕਰਿਓ ❤
@kuldeepsingh1878
@kuldeepsingh1878 4 ай бұрын
Fukra choth nera
@PENDU.JATT.LIFE1350
@PENDU.JATT.LIFE1350 4 ай бұрын
​@@kuldeepsingh1878 ਤੇਰੇ ਪਿੰਡ ਦਾ ਲੱਗਦੇ
@KuldeepSingh-tx9ri
@KuldeepSingh-tx9ri 3 ай бұрын
😅 N
@honeyjashan5202
@honeyjashan5202 3 ай бұрын
​@@kuldeepsingh187843: 43:30
@preet_kurawala
@preet_kurawala 4 ай бұрын
ਸਹੀ ਗੱਲ ਹੈ ਬਾਈ ਦਾ ਤਜੁਰਬਾ ਬੋਲਦਾ
@Jaimalsinghmaan
@Jaimalsinghmaan 4 ай бұрын
ਬਾਈ ਸਵਾਦ ਆ ਗਿਆ ਦੂਜਾ ਪਾਰਟ ਵੀ ਬਣਨਾ ਚਾਹੀਦਾ ਇਹਦਾ ❤️
@desi_style01
@desi_style01 4 ай бұрын
youtube.com/@Binder_kuthala?si=0Ip66kP4ZBZPRioj
@jaanveersingh7819
@jaanveersingh7819 4 ай бұрын
ਸੱਚੀਂ ਖੁਸ਼ਦਿਲ ਬੰਦੇ ਦੂਜਿਆ ਦੀ ਚਿੰਤਾ ਵੀ ਦੂਰ ਕਰਦੇ ਹਸਾ ਹਸਾ ਕੇ❤❤🙏
@RajveerSINGH-yg5wf
@RajveerSINGH-yg5wf 4 ай бұрын
ਜਿਉਂਦਾ ਰਹਿ ਬਾਈ ਪ੍ਰਮਾਤਮਾ ਲੰਮੀ ਉਮਰ ਬਖਸ਼ੇ।
@rahisingh-oo1rk
@rahisingh-oo1rk 4 ай бұрын
ਬਹੁਤ ਵਧੀਆ ਭਰਾ nu ਰਬ ਤੰਦਰੁਸਤੀ bakshe ਬਾਈ ਦੀ ਆਵਾਜ਼ ਜਵਾ ਮੁੱਖਮੰਤਰੀ ਵਰਗੀ a
@ranjit524
@ranjit524 4 ай бұрын
Ae chak ram singh wala de aa
@Harmansingh-pr6db
@Harmansingh-pr6db 4 ай бұрын
❤❤❤❤❤¹😂​😂@@rahisingh-oo1rk
@daljindersumra3473
@daljindersumra3473 4 ай бұрын
Waheguru g ❤️ 💖 ♥️
@parmjeetkaur9248
@parmjeetkaur9248 4 ай бұрын
😂😂
@vickydauniya8021
@vickydauniya8021 4 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਬਾਈ ਰੂਹ ਖੁੱਸ ਕਰਤੀ
@sinderpalsingh9169
@sinderpalsingh9169 4 ай бұрын
22 ਮੈ ਬਹੁਤ ਖੁਸ਼ ਆ ਮੈ ਮੱਲੀ ਬੱਸ ਵਾਲੇ ਪੱਟੀ ਤੋ ਜਿਲਾ ਤਰਨਤਾਰਨ
@user-bj4mx3ip4j
@user-bj4mx3ip4j 4 ай бұрын
​}
@desi_style01
@desi_style01 4 ай бұрын
youtube.com/@Binder_kuthala?si=0Ip66kP4ZBZPRioj
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gksandhu2579
@gksandhu2579 4 ай бұрын
ਮੈਂ ਤਾਂ ਬਾਈ ਆਪ ਕੀਤੀ ਆ ਕੰਡਕਟਰੀ 12 ਸਾਲ ਪਰ ਕਦੇ ਕਿਸੇ ਨਸ਼ੇ ਨੂੰ ਹੱਥ ਨਈ ਸੀ ਲਾਇਆ ਫੇਰ ਸਰਕਾਰੀ ਨੌਕਰੀ ਮਿਲ ਗਈ ਤੇ ਦਾਰੂ ਪੀਣ ਲੱਗ ਬੜਾ ਔਖਾ ਹੋ ਕੇ ਛੱਡੀ ਆ
@iqbalghudda4877
@iqbalghudda4877 Ай бұрын
ਹਾਸੇ ਦੇ ਨਾਲ ਬਾਈ ਦੀਆਂ ਗੱਲਾਂ ਬਹੁਤ ਡੂੰਘੀਆਂ ਵੀ ਆਂ।। ਜਿਵੇਂ ਬੱਚਿਆਂ ਨੂੰ ਟਾਇਮ ਦੇਣ ਵਾਲੀ ਗੱਲ । ਜ਼ਿੰਦਾਦਿਲ।।
@balbirsinghusajapmansadasa1168
@balbirsinghusajapmansadasa1168 4 ай бұрын
ਜਸ ਆਹ ਕਿੱਥੋਂ ਬਾਈ ਲੈ ਆਂਦਾ।ਸਾਰੀ ਰਾਤ ਖੁਸ਼ ਲੰਘੂ।
@gursewaksingh1286
@gursewaksingh1286 4 ай бұрын
Bathinda .. mansha Khurd to aa ji
@MrRomi26
@MrRomi26 3 ай бұрын
ਮਾਨਸਾ ਖੁਰਦ ਤੋਂ ਨੇ
@karamjeetsingh2352
@karamjeetsingh2352 4 ай бұрын
ਬੱਲੇ ਬਾਈ ਬਠਿੰਡਾ ਆਲਿਆ ਨਜ਼ਾਰੇ ਬੱਝ ਗਏ
@kuldipnandchahal8994
@kuldipnandchahal8994 4 ай бұрын
ਇਹ ਸੱਚਾ ਪੰਜਾਬੀ ਸਾਦਗੀ ਭਰਭੂਰ ਕੁਦਰਤ ਨੇ ਮਜ਼ਾਕੀਆ ਸੁਭਾ ਦੀ ਦਾਤ ਬਖਸ਼ੀ ਹੋਈ ਹੈ ਇਹ ਸਭ ਕੁਦਰਤ ਦੀ ਦਾਤ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਹੈ
@manvirdhaliwal-cu3sy
@manvirdhaliwal-cu3sy 4 ай бұрын
ਪਿੰਡਾ ਨੂੰ ਪਿਆਰ ਕਰਨ ਆਲੇ ❤❤❤
@giansingh3466
@giansingh3466 4 ай бұрын
ਵੀਰ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੱਝਾਂ ਨੂੰ ਪਾਣੀ ਪਿਲਾਉਣ ਲੱਗੇ ਵਿਸਲ ਮਾਰਨੀ ਭੁੱਲ ਗਏ ਜੀ 🎉🎉😂😂👌🙏🙏
@binderkaur4222
@binderkaur4222 4 ай бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@manjitmann7943
@manjitmann7943 4 ай бұрын
ਬਾਈ ਨਾਲ ਮੈਂ ਵੀ ਬੱਸ ਵਿੱਚ ਸਫ਼ਰ ਕੀਤਾ ਪੜ੍ਹਨ ਜਾਂਦੇ ਹੁੰਦੇ ਸੀ ਬਠਿੰਡੇ ਬਹੁਤ ਵਧੀਆ ਇਨਸਾਨ ਹੈ God bless you
@Karmjitalika
@Karmjitalika 3 ай бұрын
Kitho da bai
@gurvinderdandiwal2931
@gurvinderdandiwal2931 3 ай бұрын
Mansa khurd da
@user-ui4ue6wi7p
@user-ui4ue6wi7p 3 ай бұрын
Bathinda❤❤❤❤❤
@surkhmandermaanmaan3935
@surkhmandermaanmaan3935 4 ай бұрын
ਬਿੱਲਕੁੱਲ ਸਹੀ ਗੱਲਾਂ ਕਰ ਰਿਹਾ ਹੈ ਮੇਰੇ ਪਿੰਡ ਦਾ ਹੈ
@pardeeppardeeppardeepparde2088
@pardeeppardeeppardeepparde2088 4 ай бұрын
ਬਾਈ ਕਿਹੜਾ ਪਿੰਡ ਆ ਬਾਈ ਦਾ ,,,,,,,,,
@Sanghera-pe1wu
@Sanghera-pe1wu 4 ай бұрын
ਕਿਸੇ ਨੂੰ ਹਸਾਉਣਾ ਵੀ ਵੱਡਾ ਪੁੰਨ ਹੈ
@jalwindersingh3949
@jalwindersingh3949 3 ай бұрын
ਬਾਈ ਜਿਹੜਾ ਤੁਸੀਂ ਇਹੋ ਜਿਹੇ ਦੇਸੀ ਤੇ ਰੌਣਕੀ ਬੰਦਿਆ ਦੀਆਂ interview ਕਰਦੇ ਓ ਇਹ ਬਹੁਤ ਸਿਰਾ ਕੰਮ ਆ ਸੁਆਦ ਆ ਜਾਂਦਾ ਸੁਣ ਕੇ ਇਕ ਪੇਮੂ ਬਾਈ ਉਹ ਵੀ ਬਹੁਤ ਘੈਂਟ ਬੰਦਾ
@Rajindersingh-jd6wx
@Rajindersingh-jd6wx 3 ай бұрын
ਧੰਨੇ ਬਾਈ ਜਮਾਂ ਸਿਰਾ ਕਰਾਤਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@makhansingh7154
@makhansingh7154 4 ай бұрын
ਵੀਰ ਜੀ ਇਸ ਬਾਈ ਜੀ ਦਾ ਦੂਜਾ ਪਾਟ ਸੇਤੀ ਲੈਕੇ ਆਇਆ ਜਾਵੇ,,, ਇਸ ਵੀਰ ਨੇ ਤਾਂ ਢਿੱਡ ਦੁਖਣ ਲਾਤਾ ,,, ਇਕੱਲੀ ਇਕੱਲੀ ਗੱਲ ਤਰਜਾਬਰੇ ਦਾਰ ਗੱਲਾਂ ਹਨ,,,, ਪ੍ਰਮਾਤਮਾ ਇਸ ਵੀਰ ਨੂੰ ਤਰੱਕੀਆਂ ਬਖਸ਼ੇ ਰੱਬ ਤੋਹਾਡੀ ਆ ਉਮਰਾ ਲੰਮਿਆ ਕਰੇ ਧੰਨਵਾਦ ਕਰਦਿਆਂ ਵੀਰ ਜੀ ਤੁਹਾਡਾ ਬਹੁਤ ਬਹੁਤ ❤ ਹਸਦੇ ਵਸਦੇ ਰਹੋ ਵੀਰ ਜੀ ਖੁਸ਼ੀਆਂ ਮਾਣੇਂ
@daljitparmar4133
@daljitparmar4133 4 ай бұрын
22 ਜੀ ਅੱਜ ਦਾ ਧੰਨਾ ਭਗਤ ਇਹ ਆ ਵੀਰ ਜੀ ❤ ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻
@desi_style01
@desi_style01 4 ай бұрын
youtube.com/@Binder_kuthala?si=0Ip66kP4ZBZPRioj
@punjabtepunjabiyat1408
@punjabtepunjabiyat1408 4 ай бұрын
ਵਾਹ ਜੀ ਵਾਹ ਧੰਨਾ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕੀਤੇ
@sewasinghnorth7504
@sewasinghnorth7504 4 ай бұрын
ਵਾਹ ਜੀ ਵਾਹ ਬਾਈ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕਰੀਆਂ ਹਨ ਅਜਿਹਾ ਮੈਟਰ ਸੁਣਨ ਲਈ ਕਦੇ ਕਦੇ ਹੀ ਮਿਲਦਾ ਹੈ,ਜੱਸ ਵੀਰੇ ਮੁਬਾਰਕ ਹੋਵੇ
@BabuChandigarhiaPunjabFans
@BabuChandigarhiaPunjabFans 4 ай бұрын
Wah ji wah kya baat hai
@captaingaming8721
@captaingaming8721 3 ай бұрын
ਅਸੀਂ ਮਾਲਵੇ ਦੇ ਪਿੰਡਾ ਦੇ ਲੋਕ ਆਂ ਸਾਨੂੰ ਇਹਨਾਂ ਗਲਾਂ ਚ ਹੀ ਖੁਸ਼ੀ ਲਵ ਜਾਂਦੀ ਆ ।
@Aarambhseantttak
@Aarambhseantttak 4 ай бұрын
ਵਾਕਿਆ ਬਾਈ ਚ ਕਲਾ ਫੁੱਲ ਪੂਰੀਆਂ ਆਵਾਜ਼ਾਂ ਕੱਢਣ ਚ ਮਾਹਿਰ ਪੂਰੀ ਕਲਾ ਦਾ ਧੰਨੀ।
@patialaplant7688
@patialaplant7688 4 ай бұрын
ਇਹੋ ਜਿਹਾ ਬਾਈ ਹਰ ਇੱਕ ਪਿੰਡ ਵਿੱਚ ਹੋਣਾ ਚਾਹੀਦਾ ਹੇ ੳਸ ਪਿੰਡ ਵਿੱਚ ਕੋਈ ਬਿਮਾਰ ਨਹੀ ਹੋ ਸਕਦਾ ਕਿਉਂਕਿ ਰੋਜ਼ ਦੀਆਂ ਮੁਸ਼ਕਲਾਂ ਹੱਸਣ ਬਗੇਰ ਦਿਮਾਗ਼ ਤੋਂ ਬੋਜ ਨਹੀ ਉਤਰ ਸਕਦਾ।
@Jagjit.Singh21
@Jagjit.Singh21 4 ай бұрын
ਬਾਈ ਨੂੰ ਫਿਲਮ ਚ ਰੋਲ਼ ਮਿਲਣਾ ਚਾਹੀਦਾ😅 ਸਿਰਾ ਕਰਾ ਦਿਉ l
@jaswindersidhu4185
@jaswindersidhu4185 4 ай бұрын
ਜਿਉਂਦਾ ਰਹਿ ਵੀਰ ਲੋਕਾਂ ਦੀਆਂ ਟਇਨਛਇਨਾ ਐਨੀਆਂ ਨੇ ਹੱਸਣਾ ਭੁੱਲ ਗਿਆ ਹੈਂ ਪਰ ਵੀਰ ਤੇਰੀਆਂ ਗੱਲਾਂ ਨਾਲ ਚਾਰ ਕੁ ਦਿਨ ਹੱਸ ਲੈਣ ਗੇ ਧੰਨਵਾਦ ਜੀ
@balwantrai2421
@balwantrai2421 4 ай бұрын
ਡਰਾਈਵਰ ਤਾ ਐਵੇ ਹੀ ਬਦਨਾਮ ਕਰਤੇ ਲੋਕਾ ਨੇ ਧੰਨਵਾਦ ਬਾਈ ਦਾ
@jajsandhu8204
@jajsandhu8204 3 ай бұрын
Shi gl bai m darivr aa 7 sal hoge karde ik ik v nasha nhi ajj Tak babe di kirpa aa
@upkarsingh2309
@upkarsingh2309 4 ай бұрын
ਰੂਹ ਖੁਸ਼ ਕਰਤੀ ਧੰਨੇ ਬਾਈ ਜੀ ਨੇ, ਜਿਓੰਦੇ ਵੱਸਦੇ ਰਹੋ ਵੀਰ
@sunnydhura7634
@sunnydhura7634 3 ай бұрын
ਮੈਂ ਸਿਰਫ ਇੰਨਸਟਾ ਤੇ ਇਕ 15 ਸੈਕਿੰਡ ਦੀ ਰੀਲ ਸੁਣ ਕੇ ਇਥੇ ਆਇਆ ਸੀ, ਜਿੰਨਾ ਸੋਚਿਆ ਸੀ ਉਹ ਤੋ ਦੁਗਣਾ ਸਵਾਦ ਆ ਗਿਆ,ਮਜਾਕ ਦੇ ਨਾਲ-ਨਾਲ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆ ਗੱਲਾਂ ਹੀ ਸੀ ਸਾਰੀਆ ❤🙏🏻
@maninderpalsingh1847
@maninderpalsingh1847 4 ай бұрын
ਧੰਨਵਾਦ ਵੀਰ ਜਾਗਦੀ ਜਮੀਰ ਰੱਖਣ ਅਤੇ ਸੱਚ ਨਾਲ ਖੜਣ ਲਈ ਪੰਜਾਬ ਵਿੱਚ RMB,ਲੋਕ ਅਵਾਜ,ਅੱਖਰ,ਜਗਤਾਰ ਭੁੱਲਰ,ਥਲੀ,ਮਿੰਟੂ ਗੁਰਸਰੀਆ ਆਦਿ ਵਰਗੇ ਕੁਝ ਚੈਨਲ ਤੇ ਪੱਤਰਕਾਰ ਹੀ ਅੱਜ ਪੰਜਾਬ ਦੀ ਸਚਾਈ ਬੋਲ ਰਹੇ ਨੇ ਬੇਸ਼ੱਕ ਅੱਜ ਤੁਸੀ ਮੁਸ਼ਕਲ ਚੱਲ ਰਹੇ ਹੋ ਪਰ ਇਤਿਹਾਸ ਗਵਾਹ ਹੈ ਕੱਲ ਤੁਹਾਡੇ ਵਰਗੇ ਵੀਰਾਂ ਦਾ ਹੈ
@ajitroadvlogs7288
@ajitroadvlogs7288 4 ай бұрын
ਬਾਈ ਜਲਦੀ ਫਿਲਮ ਚ ਕੰਮ ਮਿਲੂ❤️🙏🏼ਬਾਬਾ ਮਿਹਰ ਕਰੇ🙏🏼
@gurvailsingh3849
@gurvailsingh3849 4 ай бұрын
ਸਾਡੇ ਪਿੰਡ ਵੀਰ ਵਰਗੇ ਤਿੰਨ ਚਾਰ ਜਦੋ ਉਹਨਾ ਕੋਲ ਖੜ ਜਾਈਏ ਬੱਸ ਵੱਖਿਆ ਤੋੜ ਦੇਦੇ ਹਨ ਕੋਹਲੋ ਪੀਰੀ ਦੋ ਹੋਰ ਹਨ
@jagjitgrewal1941
@jagjitgrewal1941 4 ай бұрын
ਜਮ੍ਹਾ ਸਿਰਾ ਕਰਤਾ ੨੨ ਨੇ...👌😜✌
@LovePreet-dx9gi
@LovePreet-dx9gi 4 ай бұрын
ਧੰਨਾ ਬਾਬਾ ਹੀਰਾ ਬੰਦਾ 😊
@parabhsukh521
@parabhsukh521 4 ай бұрын
ਵੀਰੇ ਖੁਸ਼ ਕਰਤਾ ਮੇਰੀ ਮੰਮੀ ਨੂੰ ਤੇ ਡੈਡੀ ਨੂੰ
@labbibrar7129
@labbibrar7129 4 ай бұрын
ਧੰਨਾ ਤਾਂ ਬਹੁਤ ਵੱਡੀਆਂ ਗੱਲਾਂ ਕਰ ਗਿਆ ਇੱਕ ਮੌਕਾ ਫਿਰ ਦਿਓ
@user-fm4fn7vv4j
@user-fm4fn7vv4j 4 ай бұрын
ਸਵਾਦ ਲਿਆ ਤਾਂ ਜੱਸ ਵਾਈ
@surjitsidhu8095
@surjitsidhu8095 4 ай бұрын
ਬਾਈ ਧੰਨਾ ਸਾਡਾ ਆੜੀ ਐ ਅਸੀਂ ਬਾਈ ਦੀ ਬੱਸ ਤੇ ਦਸ ਸਾਲ ਭੁੱਚੋ ਮੰਡੀ ਸਕੂਲ ਜਾਂਦੇ ਰਹੇ ਆ
@Karmjitalika
@Karmjitalika 3 ай бұрын
Bai tane da keda pind aa
@surjitsidhu8095
@surjitsidhu8095 3 ай бұрын
Mansa khurd
@MP_to_PUNJAB.12
@MP_to_PUNJAB.12 4 ай бұрын
ਧੰਨਾ ਸਿੰਘ ਜੀ ਧੰਨ ਧੰਨ ਕਰਵਾ ਦਿੱਤਾ 😊❤
@manjeetsingh-rh6hx
@manjeetsingh-rh6hx 4 ай бұрын
ਬਹੁਤ ਵਧੀਆ ਗੱਲ ਹੈ ਸਰਦਾਰ ਜੀ
@ravindervirdi5448
@ravindervirdi5448 4 ай бұрын
ਦਿਲ ਖ਼ੁਸ਼ ਕਰ ਦਿੱਤਾ ਵੀਰ
@SarbjitSingh-vz1sn
@SarbjitSingh-vz1sn 4 ай бұрын
ਬਾਈ ਧੱਨਾ ਦੀਆਂ ਗੱਲਾਂ ਸੱਚੀਆਂ
@ranjitladhar1036
@ranjitladhar1036 4 ай бұрын
ਧੰਨ ਆ ਧੰਨਾ ਸਿੰਘ 😅 ਕਮੇਡੀ ਕਿੰਗ 😂👍
@sukhmindersingh5332
@sukhmindersingh5332 4 ай бұрын
ਧੰਨਾ ਜੱਟ
@BALWINDERSingh-hu2fe
@BALWINDERSingh-hu2fe 4 ай бұрын
ਬਹੁਤ ਹਸਾਇਆ ਵੀਰ ਨੇ
@championgamemap6485
@championgamemap6485 3 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਈ ਜੀ ਨੂੰ ❤
@JaskaranGill-km4fw
@JaskaranGill-km4fw 3 ай бұрын
ਅੱਤ ਕਰੀ ਜਾਦਾ ਬਾਈ ਵਾਹਿਗੁਰੂ ਤਰੱਕੀ ਬਖਸੇ
@lalsingh6348
@lalsingh6348 4 ай бұрын
ਕਮਾਲ ਹੈ ਬਾਈ ਬਹੁਤ ਧੰਨਵਾਦ ਜੀ
@dsdhillon4714
@dsdhillon4714 4 ай бұрын
ਵਾਹਿਗੁਰੂ ਚੜ੍ਹਦੀ ਕਲਾ ਚ ਰਖੇ ਆਪ ਸੱਬ ਨੰ
@jagseersingh502
@jagseersingh502 3 ай бұрын
ਬਾਈ ਜੀ, ਬਾਈ ਧੰਨਾ ਜੀ ਨਾਲ ਦੂਸਰਾ ਭਾਗ ਵੀ ਬਣਾਉ ਜੀ, ਇਹੋ ਜਿਹੀਆਂ ਰੱਜੀਆਂ ਰੂਹਾਂ ਤੇ ਖੁਸ਼ਦਿਲ ਇਨਸਾਨ ਬਹੁਤ ਘੱਟ ਹੁੰਦੇ ਹਨ, ਪ੍ਰਮਾਤਮਾ ਇਹਨਾਂ ਨੂੰ ਲੰਮੀਆਂ ਉਮਰਾਂ ਬਖ਼ਸ਼ੇ।
@JS50108
@JS50108 4 ай бұрын
ਆਹ ਤਾਂ ਪੂਰੀ ਕਿੱਦਣ ਕਹੋ - ਕਿੱਦਣ ਕਹੋ ਕਰਾ ਤੀ😅😂
@SarbjitSingh-vz1sn
@SarbjitSingh-vz1sn 4 ай бұрын
ਬਾਈ ਜੀ ਦੀਆਂ ਗੱਲਾਂ ਸੁਣ ਕੇ ਸਾਰੇ ਦੁੱਖ ਦੂਰ ਹੋ ਜਾਂਦਾ
@harrypreet3846
@harrypreet3846 4 ай бұрын
ਬਈ ਸਿਰਾ ਯਰ
@JassGill-vh6pw
@JassGill-vh6pw 3 ай бұрын
ਵਾਈ ਕੋਲ ਆਵਦੀ ਬੱਸ ਹੈਗੀ ਜਾਨ ਤੋਂ ਪਿਆਰੀ ਧੰਨੇ ਭੁੱਚੋ ਤੋਂ ਤਲਵੰਡੀ ਸਾਬੋ ਚਲਦੀ ਆ ਵਾਈ ਨੇ ਆਵਦੀ ਬੱਸ ਦਾ ਨਾਮ ਰੱਖਿਆ ਜਾਂਨ ਤੋਂ ਪਿਆਰੀ ਧੰਨੇ❤❤❤
@AmarjitKaur-gj3sh
@AmarjitKaur-gj3sh 4 ай бұрын
ਅੱਤ ਸਿਰਾ ਬਾਈ ਜੀ ਹਾਸੇ ਦੀ ਛਣਕਾਰ ਨੇ। ਹਮੇਸ਼ਾ ਚੜੵਦੀ ਕਲਾ ਚ ਰਹਿਣ।
@hanymann9613
@hanymann9613 4 ай бұрын
ਵਾਲਾ ਸਿਰਾ ਕਰਦਾ ਧੰਨਾ ਬਾਈ ਹਸਾ ਹਸਾ ਕਮਲ਼ੇ ਕਰਤਾ 😂😂😂
@nirmalsingh9505
@nirmalsingh9505 4 ай бұрын
ਧੰਨਾ ਜਿੰਦਾਵਾਦ
@sandeepkhan108
@sandeepkhan108 4 ай бұрын
ਬਹੁਤ ਸੋਹਣੀ ਮੁਲਾਕਾਤ ਹੋਈ
@GurpreetSingh-wu1lb
@GurpreetSingh-wu1lb 3 ай бұрын
ਬਹੁਤ ਵਧੀਆ ਗੱਲਬਾਤਾ ਕੀਤੀਆ ਰੂਹ ਖੁਸ਼ ਕਰਤੀ ਧੰਨਾ ਸਿਆ ਜੱਸ ਭਰਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹੋ ਜਿਹੇ ਸੱਜਣ ਦੀ ਇੰਟਰਵਿਊ ਕਰਨ ਲਈ 🎉❤
@Sanghera-pe1wu
@Sanghera-pe1wu 4 ай бұрын
ਕਰਾਤੀ ਧੰਨ ਧੰਨ
@charanjitsinghchanni5066
@charanjitsinghchanni5066 4 ай бұрын
ਵਾਹਿਗੁਰੂ ਲੰਮੀ ਉਮਰ ਕਰੇ 22 ਧੰਨਾ ਜੀ ਦੀ
@dhmediapunjabi7469
@dhmediapunjabi7469 4 ай бұрын
ਜਿਉਂਦੇ ਰਹੋ
@PalveerDhillon98
@PalveerDhillon98 4 ай бұрын
ਵਾਹ ਓਏ ਧੱਨੀਆਂਂ ਵਹੁਤ ਹੀ ਵਧੀਆ
@GurverSingh-zo1io
@GurverSingh-zo1io 4 ай бұрын
ਬਹੁਤ ਵਧੀਆ ਬਹੁਤ ਬਹੁਤ ਵਧੀਆ ਵੀਰ ਜੀ 😂😂😂😂😂😂😂😂😂😂😂😂😂😂😂😂😂😂😂😂😂
@mukhtiarsingh1618
@mukhtiarsingh1618 4 ай бұрын
ਬਹੁਤ ਵਧੀਆ ਬਾਈ ਜੀ ਟੈਨਸਨ ਫ੍ਰੀ ਹੋ ! ਵਧੀਆ 🙏🙏👍👍
@SukhwinderSingh-of1sl
@SukhwinderSingh-of1sl 4 ай бұрын
ਕਿਆ ਬਾਤ ਆ ਸਵਾਦ ਅ ਗਿਆ ਬਾਈ ਅਲੋਪ ਨਹੀ ਹੋਣਾ ਚਹੀਦਾ
@jagdishraigarg3548
@jagdishraigarg3548 3 ай бұрын
ਹੁਣ ਤਾਂ ਲੱਗਦਾ ਹੈ ਕਈ ਦਿਨਾਂ ਦੀ ਖੁਰਾਕ ਮਿਲ ਗਈ,ਜਿਉਂਦੇ ਵਸਦੇ ਰਹੋ!!❤❤
@MqnjinderBassuwal-se8hr
@MqnjinderBassuwal-se8hr 4 ай бұрын
ਬਹੁਤ ਹੀ ਵਧੀਆ ਜੱਸ ਵੀਰ ਹਾਸਾ ਬਹੁਤ ਆਇਆ ਹੈ
@bikarjitsingh34bikarjitsin10
@bikarjitsingh34bikarjitsin10 4 ай бұрын
ਬਾਈ ਦੀ ਕੈਸਿਟ ਕਡਵਾਉ ਬਹੁਤ ਹਸਾਉਂਦਾ ਹੈ
@JagtarsinghSunny-zo5cj
@JagtarsinghSunny-zo5cj 4 ай бұрын
😂😂ਬਾਪੂ ਰੂਹ ਖੁਸ ਕਰਤੀ ਹਸਾ ਹਸਾ ਸੱਚੀ ਮੇਰਾ ਮਨ ਬਹੁਤ ਖਰਾਬ ਸੀ ਘਰ ਵਾਲੀ ਲੜ ਕਿ ਹਟੀ ਸੀ ਹੁਣ ਮੈ ਹੱਸ ਹੱਸ ਸਾਰਾ ਟੱਬਰ ਠਾ ਤਾ ਰਾਤ ਦੇ 11,00 ਵੱਜੇ ਏ😂😂😂😂😂😂
@gurcharansingh-jf5pp
@gurcharansingh-jf5pp 3 ай бұрын
ਵਾਹ ਬਾਈ ਜੀ ਪਰਮਾਤਮਾ ਆਪਜੀ ਨੂੰ ਲੰਮੀ ਉਮਰ ਅਤੇ ਇਸੇ ਤਰਾਂ ਲੋਕਾਂ ਨੂੰ ਹੌਸਲਾ ਦੇਣ ਦੀ ਸਮਰੱਥਾ ਬਖਸ਼ੇ
@jeetsingh3172
@jeetsingh3172 4 ай бұрын
ਰੱਬ ਬਾਈ ਨੂੰ ਲੰਬੀ ਉਮਰ ਦੇਵੇ।। ਮੈਂ ਡੇਢ ਸਾਲ ਤੋਂ ਡਿਪਰੈੱਸ਼ਨ ਦਾ ਮਰੀਜ਼ ਹਾਂ ਮੈਂ ਓਦੋਂ ਦਾ ਕਦੇ ਹੱਸਕੇ ਨਹੀਂ ਦੇਖਿਆ ਸੀ ਧੰਨੇ ਬਾਈ ਦੀਆਂ ਗੱਲਾਂ ਸੁਣਕੇ ਅੱਜ ਡੇਢ ਸਾਲ ਬਆਦ ਮੈਂ ਖੁੱਲਕੇ ਹੱਸਿਆ।। ਧੰਨਵਾਦ ਬਾਈ ਰੱਬ ਤੇਨੂੰ ਦੁਨੀਆ ਦੀ ਹਰ ਖ਼ੁਸ਼ੀ ਦੇਵੇ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ।।।।ਜੱਸ ਬਾਈ ਤੁਹਾਡਾ ਵੀ ਦਿਲ ਤੋਂ ਧੰਨਵਾਦ ਬਾਈ ਨਾਲ ਪੋਡਕਾਸਟ ਕਰਨ ਲਈ।।।
@MOHINDERSINGH-es5vu
@MOHINDERSINGH-es5vu 4 ай бұрын
Commants51m
@Jattizm72
@Jattizm72 4 ай бұрын
Ehjian gllan tan pinda ch daily chldiya ne y
@kirankiranjotkirankiranjot6240
@kirankiranjotkirankiranjot6240 4 ай бұрын
​@@Jattizm72¹
@nachhtarsingh6805
@nachhtarsingh6805 4 ай бұрын
​ਵਾਹਿਗੁਰੂ ਜੀ ਬਾਈ। ਧੰਨਵਾਦ ਧੰਨ ਸਿੰਘ। ਜੀ ਮੈਂ ਵੀ। ਡਰਾਈਵਰ ਆ।੪੫।ਸਾਲ। ਡਰਾਈਵਰੀ। ਕੀਤੀ ਮੇਰੇ ਨਾਨਕੇ ਝੰਡੂਕੇ।ਐ।ਬਾਈ।।ਮੈਂ। ਜਾਣਦਾ ਤੈਨੂੰ ਬਹੁਤ ਵਧੀਆ ਵੀਰੇ।ਪੰਜ। ਬੰਦੇ ਹੱਸੀ। ਜਾਂਦੇ ਆ। ਜੀ। ਭੁਚੋ ਬਹੁਤ ਮਿਲਦੇ ਰਹੇ ਆ।ਮੈਂ। ਜਗਦੇਵ। ਤੇ ਬੰਸੇ।ਹੇਅਰ।ਡਰੈਸਰ। ਵਾਲਿਆਂ ਦਾ। ਚਾਚਾ ਆ। ਥੋਡੀ ਗੱਡੀ। ਗੱਡੀ ਵੀ। ਚਲਾਈ ਆ।ਬਾਈ। ਜੀ ਸੱਤਇਸ੍ਰਈਅਕਆਲ। ਬਾਈ ਜੀ
@desi_style01
@desi_style01 4 ай бұрын
youtube.com/@Binder_kuthala?si=0Ip66kP4ZBZPRioj
@Mi4a-ci7ke
@Mi4a-ci7ke 4 ай бұрын
ਮਾਨਸਾ ਆਲੇ ਬਾਲੇ ਘੈਂਟ ਆ ਯਰ❤❤❤
@MrRomi26
@MrRomi26 3 ай бұрын
Proud to be PB31
@JaswantSingh-ww5sy
@JaswantSingh-ww5sy 4 ай бұрын
ਵਾਵਾਈ ਵਾ੍ ਨਜ਼ਾਰਾ ਆਗਿਆ ਵਾਹਿਗੁਰੂ ਤੈਨੂੰ ਲੱਮੀ ਉਮਰ ਵੱਗਸੇ ਧੰਨਵਾਦ ਜੀ
@jaswinderkaur1011
@jaswinderkaur1011 4 ай бұрын
100 1% thik gall kitty aa beta g
@manvirdhaliwal-cu3sy
@manvirdhaliwal-cu3sy 4 ай бұрын
ਸਿਰਾ ਬਾਈ
@SattiMaviVlog
@SattiMaviVlog 3 ай бұрын
ਤਰਪਾਲ ਦਾ ਉਸਤਾਦ ਲਵਗਿਆ
@HarjitSingh-pp7zh
@HarjitSingh-pp7zh 4 ай бұрын
ਬਹੁਤ ਵਧੀਆ ਗੱਲਾਂ ਵੀਰ ਜੀ ਨੇ ਦੱਸੀਆਂ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀਕਲਾ ਬਖਸ਼ਣ
@user-bt1cf4pd4j
@user-bt1cf4pd4j 4 ай бұрын
ਬਹੁਤ ਹੀ ਵਧੀਆ ਏ ਬਾਈ ਜੀ ੲਹੇ ਜਿਹੀਆ। ਵੀਆਡੀਓ। ਭੇਜੇਗਾ ਕਰੋ
@PBX29.93
@PBX29.93 3 ай бұрын
ਮਾਲਵੇ ਵਾਲੇ ਅੱਤ ਕਰਾਉਂਦੇ ਆ❤❤
@jagtardeon4776
@jagtardeon4776 3 ай бұрын
ਸਾਡੀਆਂ ਤਾਂ ਹੱਸ ਹੱਸ ਵੱਖੀਆ ਟੁੱਟ ਗਈਆ😅😅
@user-ne4mg3gi4u
@user-ne4mg3gi4u 4 ай бұрын
ਧੰਨਾ ਧੰਨਾ ਹੋ ਗਈ
@GurpreetSingh-jw7qo
@GurpreetSingh-jw7qo 3 ай бұрын
ਵੀਰ ਸਾਡੀ ਬੱਸ ਸਾਂਝੀ ਸੀ,ਜਦ ਵੀਰ ਕੋਲ ਬੈਠ ਜਾਈਦਾ ਸੀ ਦੁੱਖ ਹੀ ਤੋੜ ਦਿੰਦਾ ਸੀ ਹਸਾ-ਹਸਾ ਕੇ।।ਬਾਈ ਜੀ ਜਿੱਦਾਂ ਹਸਾਉਦੇ ਨੇ "ਮਾਨ" cm ਵੀ ਨਹੀਂ ਹਸਾ ਸਕਦੇ।ਬਾਈ ਜੀ ਹਰ ਛੋਟੇ ਤੋਂ ਛੋਟੇ ਅਤ ਵੱਡੇ ਤੇਂ ਵੱਡੇ ਮੁੱਦੇ ਉੱਪਰ ਬਹੁਤ ਸੰਜ਼ੀਦਾ ਵਿਸ਼ੇ ਤੇ ਵੀ ਆਪਣੀ ਕਾਮੇਡੀ ਦੀ ਪਰਤ ਚੜਾਂਉਂਦੇ ਕਿ ਕਈ ਵਾਰ ਗਲਤ ਚੀਜ਼ਾਂ ਵੀ ਸਹੀ ਲੱਗਣ ਲੱਗ ਪੈਂਦੀਆਂ ਸਨ।ਪਰ ਬਾਈ ਨੇ ਆਪਣੀ ਕਮੇਡੀ ਦਾ ਨਾਂ ਤਾਂ ਆਪ ਮੁੱਲ ਲਾਇਆ ਅਤੇ ਨਾਂ ਕਿਸੇ ਤੋਂ ਆਪਣਾ ਮੁੱਲ ਪਵਾਇਆ।।ਪਰ ਰਾਮਪੁਰਾ,ਭੁੱਚੋ(ਤਿੰਨ ਭੁਚੋ,,ਮੰਡੀ, ਖੁਰਦ ਤੇ ਕਲਾਂ)ਤੋ ਲੈਕੇ ਬਠਿੰਡਾਂ, ਤਲਵੰਡੀ ਸਾਬੋ ਤੇ ਮੌੜ ਮਾਨਸਾ ਵਿਚੋਂ ਹੁਣ ਵੀ ਪੁੱਛ ਕੇ ਦੇਖ ਲਿਉ ਸਾਰੇ ਨਵੇਂ-ਪੁਰਾਣੇ ਸਾਰੇ ਬਾਈ ਧੰਨੇ ਨੂੰ ਜ਼ਰੂਰ ਜਾਣਦੇ ਹਨ।।☬☬☬☬☬
@karnjeetkarnjeet9538
@karnjeetkarnjeet9538 3 ай бұрын
G asi bhucho to haa,,bnda bahut gant ah, dhanna 22
@gurdarshansingh4269
@gurdarshansingh4269 4 ай бұрын
ਵਾਹ ਵੀਰ ਜੀ ਤੁਸੀਂ ਤਾਂ ਸਵਾਦ ਹੀ ਲਿਆ ਤਾਂ
@PB-fi5xe
@PB-fi5xe 4 ай бұрын
ਮਾਨ ਆ ਸਾਨੂੰ ਪਿੰਡਾ ਵਾਲੇ ਆ ਅਸੀਂ
@Mi4a-ci7ke
@Mi4a-ci7ke 4 ай бұрын
❤ਬਾਬੇ ਨੂੰ ਮਾਲਦਾਰ ਛੜਾ ਵੈਬ ਸੀਰੀਜ਼ ਚ ਲੈ ਕੇ ਆਉਣ ਆਲ਼ਾ😅
@gurpal460
@gurpal460 4 ай бұрын
ਬਾਈ ਨਜਾਰਾ ਆ ਗਿਆ
@ArshdeepSingh-gd7rh
@ArshdeepSingh-gd7rh 4 ай бұрын
ਚਾਰਜ ਵਾਲੇ ਸਕੂਟਰ ਗੱਲ ਸਾਹੀ
@ramsinghmaan9591
@ramsinghmaan9591 4 ай бұрын
ਬਾਈ ਵਿਚ ਬਹੁਤ ਕਲਾ ਹੈ ਹਸਾਉਣ ਦੀ
@MajorSingh45111
@MajorSingh45111 4 ай бұрын
ਬਹੁਤ ਵਧੀਆ
@manjeetkaur7201
@manjeetkaur7201 4 ай бұрын
Good uncle jii ❤❤
@JaskaranSingh-ke1rq
@JaskaranSingh-ke1rq Ай бұрын
Hi
Omega Boy Past 3 #funny #viral #comedy
00:22
CRAZY GREAPA
Рет қаралды 25 МЛН
Eccentric clown jack #short #angel #clown
00:33
Super Beauty team
Рет қаралды 19 МЛН
КАК СПРЯТАТЬ КОНФЕТЫ
00:59
123 GO! Shorts Russian
Рет қаралды 2,7 МЛН
ЭТОТ ПАРЕНЬ СОТВОРИЛ ПРОСТО ЧУДО 😳
1:00
UFC 3 MANIA VLG
Рет қаралды 3 МЛН
1 класс vs 11 класс (неаккуратность)
1:00
БЕРТ
Рет қаралды 3,9 МЛН
⏱️❌
0:36
Kan Andrey
Рет қаралды 3,6 МЛН
Спор в машине 2
0:25
Masha Klevo
Рет қаралды 5 МЛН
Настоящий Железный Человек ( @ALEXLAB )
0:51
EpicShortsRussia
Рет қаралды 13 МЛН