No video

ਬਰਫੀਲੇ ਪਹਾੜ ਪਾਰ ਕਰਕੇ ਆਏ ਵਾਪਸ । EP 19 Tibet China Border | Punjabi Travel Couple | Ripan Khushi

  Рет қаралды 145,514

Punjabi Travel Couple

Punjabi Travel Couple

Күн бұрын

Пікірлер: 830
@bikramjitsingh9084
@bikramjitsingh9084 2 жыл бұрын
ਰਿਪਨ ਵੀਰ ਸਾਨੂੰ ਆਪਣੇ ਨਾਲ ਸਾਰੀਆਂ ਥਾਂਵਾਂ ਤੇ ਰਸਤਿਆਂ ਵਿੱਚ ਆਪਣੇ ਨਾਲ ਹੀ ਘਰ ਬੈਠਿਆਂ ਰੱਖਿਆ ਆਪ ਜੀ ਦਾ ਬਹੁਤ ਧੰਨਵਾਦ। ਤੁਹਾਡੇ ਸਾਥੀ ਪਾਲੀ ਵੀਰ ਦਾ ਸੁਭਾਅ ਬਹੁਤ ਵਧੀਆ ਲੱਗਿਆ, ਤੁਹਾਡੀ ਆਵਾਜ਼ ਵਿੱਚ ਮਿਠਾਸ ਵੀ ਬਹੁਤ ਵਧੀਆ ਲੱਗੀ ਅਖੀਰ ਵਿੱਚ ਪ੍ਰਹੁਣਾਂ ਸਾਹਿਬ ਦੀ ਵੀ ਆਵਾਜ਼ ਸੁਣਾਈ,ਖੁਸ਼ੀ ਭੈਣ ਦਾ ਸੁਭਾਅ ਬਹੁਤ ਵਧੀਆ ਲੱਗਿਆ।ਘਰ ਬੈਠਿਆਂ ਹੀ ਕੁਦਰਤ ਦੇ ਰੰਗਾਂ ਨੂੰ ਦਿਖਾਉਣ ਲਈ ਇਕ ਵਾਰ ਫਿਰ ਧੰਨਵਾਦ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ ਜੀ।
@KulwinderKaur-kd7og
@KulwinderKaur-kd7og 2 жыл бұрын
ਬਹੁਤ ਵਧੀਆ ਲੱਗਿਆ ਘਰ ਬੈਠਿਆਂ ਹੀ ਸਾਰੀਆਂ ਜਗਾਵਾਂ ਦੇ ਦਰਸ਼ਨ ਕਰਵਾ ਦਿੱਤੇ ਜੋ ਅਸੀਂ ਇਸ ਜਨਮ ਵਿੱਚ ਨਹੀਂ ਕਰ ਸਕੇ। ਬਹੁਤ ਬਹੁਤ ਧੰਨਵਾਦ ਬੱਚਿਓ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ, ਚੜ੍ਹਦੀਆਂ ਕਲਾ ਬਖਸ਼ੇ ਜਿਉਂਦੇ ਵੱਸਦੇ ਰਹੋ ਖੁਸ਼ੀਆਂ ਮਾਣਦੇ ਰਹੋ। ਵਲੋਂ:-ਕਲਵਿੰਦਰ ਬਰਨਾਲਾ।
@sushilgarggarg1478
@sushilgarggarg1478 2 жыл бұрын
Hi
@balwindersingh1124
@balwindersingh1124 2 жыл бұрын
Bilkul ji Bilkul 🙏
@sekhongursewak8605
@sekhongursewak8605 2 жыл бұрын
ਅਤੇ ਤੁਹਾਡਾ ਵੀ ਇਸ ਖੂਬਸੂਰਤ ਕੁਮੈੰਟ ਲਈ ਧੰਨਵਾਦ
@manvirdhindsa8998
@manvirdhindsa8998 2 жыл бұрын
bai ji wagaguru thonu trakya baksha yrr jido kde v mai borr hunda ja udass thoda vedio dakh k billkul fresh ho janda ta thoda awaj sonn k shugar ho jandi ena mithaa aa tuse ripan paji candy chacha v nall hunda puri gll batt bandi aa baki ea he khu ga dhan nall jaya kro sabb ok aa raba hamesha kush rakha thoda parvir nu
@deepbatth4652
@deepbatth4652 2 жыл бұрын
ਖੁਸ਼ੀ ਤੁਸੀਂ ਬਹੁਤ ਕਿਸਮਤ ਵਾਲੇ ਓ, ਜੋ ਰਿਪਨ ਬਾਈ ਵਰਗਾ ਜੀਵਨ ਸਾਥੀ ਮਿਲਿਆ , ਜਿਸ ਨੇ ਹਰ ਔਖੀ ਯਾਤਰਾ ਤੇ ਤੁਹਾਨੂੰ ਨਾਲ ਰੱਖਿਆ। ਵਾਹਿਗੁਰੂ ਜੀ ਤੁਹਾਡੇ ਮਿਹਰ ਕਰਨ 🙏🙏
@GurpreetSingh-pb2ki
@GurpreetSingh-pb2ki 2 жыл бұрын
Nice compliment ji Mere walo v same here ji
@paramjitjodhpur8224
@paramjitjodhpur8224 2 жыл бұрын
ਤੁਹਾਡਾ ਸ਼ਫਰ ਸ਼ਫਲ ਰਿਹਾ ਇਸ ਲਈ ਬਹੁਤ ਬਹੁਤ ਮੁਬਾਰਕਾਂ ਬੱਚਿਓ। ਬਹੁਤ ਹੀ ਖਤਰਨਾਕ ਤੇ ਖੂਬਸੂਰਤ ਥਾਵਾਂ ਦਿਖਾਉਣ ਲਈ ਧੰਨਵਾਦ। ਹਮੇਸ਼ਾ ਖੁਸ਼ ਰਹੋ।
@golumoluvlogs5570
@golumoluvlogs5570 2 жыл бұрын
ਬੋਹਤ ਸੋਹਣਾ ਟੂਰ 👌🏻❤️ ਰਿਪਨ ਬਾਈ ਬੋਹਤ ਸੋਹਣਾ ਟੂਰ ਸੀ ਮਤਲਬ ਦਿਲੋਂ ਖੁਸ਼ੀ ਹੋਈ❤️ ਕੱਲੀ ਕੱਲੀ ਵੀਡੀਓ ਦਿਲ ਨਾਲ ਦੇਖੀ ਹੈ | ਦਿਲੋਂ ਸਲਾਮ ਬਾਈ ਲਵ ਜੂ🙏🏻❤️
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਅਸੀਂ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਦੇ ਦੁਆਰਾ ਘਰ ਬੈਠੇ ਹੀ ਇੰਨੀਆਂ ਖੂਬਸੂਰਤ ਜਗਾਵਾਂ ਅਤੇ ਬਹੁਤ ਹੀ ਪਵਿੱਤਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਲੈਂਦੇ ਹਾਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਰੱਖਿਆ ਕਰਦੇ ਰਿਹੋ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@GurvinderSingh-qw6fp
@GurvinderSingh-qw6fp 2 жыл бұрын
ਸਾਨੂੰ ਵੀ ਘਰ ਬੈਠਿਆ ਆਪਣੇ ਨਾਲ ਘੁਮਾਉਣ ਲਈ ਬਹੁਤ ਬਹੁਤ ਧੰਨਵਾਦ।ਵਾਹਿਗੁਰੂ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@babazena2289
@babazena2289 2 жыл бұрын
kzbin.info/www/bejne/nJOqc5eAjdmIjtE सुप्रभात दोस्तों मेरे चैनल में कॉपीराइट और स्ट्राइक आ गया था इन गलती के कारन😳आप एसा न करो जीतने भी यूट्यूबर फ्रेंड्स है वो ऐसी गल्ती ना करना🙏 Vlog
@psrtvpunjabi
@psrtvpunjabi 2 жыл бұрын
ਬਹੁਤ ਵਧੀਆ ਜੀ। ਤੁਸੀ ਠੀਕ ਠਾਕ ਪਹੁੰਚੋ ਘਰ ਦਵਾਈ ਦਾਰੂ ਲ ਲਿਓ।ਕੁੱਛ ਦਿਨ ਅਰਾਮ ਕਰੋ ਹਫਤਾ ਕ ਫਿਰ ਨਵੇਂ ਸਫ਼ਰ ਦੀ ਤਿਆਰੀ ਕਰੋ।ਬਾਕੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਪਲੀਜ ਮੇਰਾ ਚੈਨਲ ਸਬਸਕ੍ਰਾਈਬ ਕਰਦੋ। ਪੰਜਾਬੀ ਟਰੈਵਲ ਕਪਲ ਜਿੰਦਾਬਾਦ 🌹🌹🙏🙏
@varinderpal5869
@varinderpal5869 2 жыл бұрын
Thoda v bahut dhanwad jina ne ghar bethian enna ghumaya . Sari series dekhi bahut badhiya laga 👍👍
@user-op5vi1pl4p
@user-op5vi1pl4p 2 жыл бұрын
ਤੋਹਾਡਾ ਸਫ਼ਰ ਵਧੀਆ ਲਗੇਆ ਸਾਨੂੰ ਨਵੀਆਂ ਜਗਾਵਾਂ ਦਿਖੋਣ ਵਾਸਤੇ
@veenaseth6313
@veenaseth6313 2 жыл бұрын
Very beautiful.thanks
@navdeepm1323
@navdeepm1323 2 жыл бұрын
ਬਹੁਤ ਵਧੀਆ ਸਫ਼ਰ ਸੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਸਾਨੂੰ ਘਰ ਬੈਠੇ ਹੀ adventurous experience ਦੇਣ ਲਈ. ਪ੍ਰਮਾਤਮਾ ਸਭ ਤੇ ਮੇਹਰ ਕਰੇ 🙏
@jawanda
@jawanda 2 жыл бұрын
Advanturous trip. ਸਾਰੇ episodes ਧਿਆਨ ਨਾਲ ਵੇਖੇ ਲੇਕਿਨ ਕਿਤੇ ਵੀ China border ਨਜ਼ਰ ਨਹੀਂ ਆਇਆ। Title caption ਗਲਤ ਸੀ। Otherwise, I liked this trip very much. Thanks.
@PUNJABITRAVELCOUPLE
@PUNJABITRAVELCOUPLE 2 жыл бұрын
ਨੇੜੇ ਜਾਣ ਈ ਨੀ ਦਿੰਦੇ 😂
@SkillGyan
@SkillGyan 2 жыл бұрын
ਤੁਹਾਡਾ ਪੈਟਰੋਲ ਦਾ ਖਰਚਾ ਕਿੰਨਾ ਆਇਆ ?
@user-by4sp1bz6p
@user-by4sp1bz6p 2 жыл бұрын
ਵੀਰ ਇਹ ਹੁਣ ਮੈਸਜ ਦਾ ਜਵਾਬ ਨੀ ਦਿੰਦੇ .. ਹੁਣ ਇਹਨਾ ਦੀ ਵੀ ਤੋਰ ਬਦਲਗੀ 😂😂
@bipusidhu4432
@bipusidhu4432 2 жыл бұрын
ਐਨੇ ਖਤਰਨਾਕ ਪਹਾੜੀਆਂ ਵਿਚ ਨਾ ਜਾਇਆ ਕਰੋ ਬੇਟਾ ਜੀ
@ranjodhveermalhi
@ranjodhveermalhi 2 жыл бұрын
ਸਾਡਾ ਚੈਨਲ ਵੀ ਦੇਖੋ ਪਲੀਜ ਹੋ ਸਕਦਾ ਕਿਸੇ ਨੂੰ ਪਸੰਦ ਆਜੇ,ਪੰਜਾਬੀ ਨੂੰ ਪਿਆਰ ਕਰਨ ਵਾਲੇ ਪਲੀਜ਼ ਸਪੋਰਟ ਕਰਦੋ,,
@ratanjit9675
@ratanjit9675 Жыл бұрын
ਪਰਮਾਤਮਾ ਤੁਹਾਨੂੰ ਇਸ ਤੋਂ ਵੀ ਜਿਆਦਾ ਹਿੰਮਤ ਬਖਸ਼ੇ
@toseewithatwal
@toseewithatwal 2 жыл бұрын
ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹਾਂ ਕਿ ਤੁਹਾਡੀ ਮੇਹਰਬਾਨੀ ਨਾਲ ਅਸੀਂ ਵੀ ਸਤਲੁਜ ਦਰਿਆ ਦੇ ਨਾਲ ਸਪੀਤੀ ਦਰਿਆ ਦੇ ਵੀ ਦਰਸ਼ਨ ਕੀਤੇ।indo ਤਿੱਬਤ ਬਾਰਡਰ ਦੇ ਨਾਲ ਚੀਨ ਦੇ ਨੇੜੇ ਤੇ ਵਾਪਸ ਆਏ ਹਨ, ਤੁਹਾਡੇ ਨਾਲ ਨਾਲ ਮੈਂ ਅਤੇ ਮੇਰੇ ਪਰਿਵਾਰ ਨੇ ਬਹੁਤ ਅਨੰਦ ਮਾਣ ਆ,ਕਿੰਨੇ ਮੁਸ਼ਕਲ ਰਾਸਤੇ ਦੇਖੇ।,,,ਥਾਨਕਸ ਬਰੋ
@ravimoga1441
@ravimoga1441 2 жыл бұрын
ਬਾਈ ਬਹੁਤ ਵਧੀਆ ਲੱਗੇ ਸਾਰੇ ਹੀ ਪਾਰਟ ਬਹੁਤ vlog ਦੇਖ ਲਏ ਪਰ ਤੁਹਾਡੇ ਵਾਲੇ vlog ਅਲੱਗ ਹੀ ਸਵਾਦ ਦਿੰਦੇ ਆ ਦੇਖਣ ਦਾ । ਬਾਕੀ ਰੱਬ ਮੇਹਰ ਕਰੇ ਤੁਹਾਡੇ ਦੋਨਾਂ ਤੇ ਹਮੇਸ਼ਾ ਖੁਸ ਰਹੋ ।
@sumanrandhawa8977
@sumanrandhawa8977 2 жыл бұрын
ਧੰਨਵਾਦ ਵੀਰ ਸਾਨੂੰ ਘਰ ਬੇਠਿਆ ਨੂੰਪਹਾੜਾਂ ਦੀ ਸੈਰ ਤੇ ਕੁਦਰਤ ਦੇ ਨਾਜਾਰੇ ਦਿਖਾੳੁਣ ਲੲੀ ਪਰਮਾਤਮਾ ਤਹਾਨੂੰ ਹਾਮੇਸਾ ਖੁਸ਼ ਰੱਖੇ
@navdeepm1323
@navdeepm1323 2 жыл бұрын
ਰਿਪਨ ਜੀ ਦੀ ਇੱਕ ਗੱਲ ਬਹੁਤ ਚੰਗੀ ਲੱਗਦੀ ਆ oh ਇਹ ਕਿ ਸਿੰਪਲ ਸਿੱਧੀ language ਚ ਗੱਲ ਕਰਦੇ ਬਿਨਾਂ ਕਿਸੇ ਸ਼ੋਸ਼ੇ ਤੋਂ. 👍👍 ਤੇ ਖੁਸ਼ੀ ਦਾ v ਹਰ ਪਲ ਬਹੁਤ ਖਿਆਲ ਰੱਖਦੇ. ਖੁਸ਼ੀ g ਤੁਸੀਂ ਬਹੁਤ ਲੱਕੀ ਹੋ. God bless u 🙏
@HarjitSingh-yp6ic
@HarjitSingh-yp6ic 2 жыл бұрын
ਵਾਹਿਗੁਰੂ ਜੀ ਤੇਰਾ ਸੁਕਰ ਹੈ ਵਾਦੀਆ ਦੀ ਸੈਰ ਨਿਰਵਿਘਤਾ ਪੂ੍ੀ ਹੋਈ ਧੰਨਵਾਦ ਡੀਅਰ ਕਪਲ ਤੁਸੀ ਘਰ ਬੈਠਿਅਾ ਪਹਾੜਾ ਦੀ ਸੈਰ ਕਰਵਾਈ ਵਾਹਿਹਗੁਰੂ
@harnaibchahal4326
@harnaibchahal4326 2 жыл бұрын
ਧੰਨਵਾਦ ਵੀਰ ਤੁਸੀਂ ਸਾਨੂੰ ਘਰ ਬੈਠਿਆ ਹੀ ਸਾਰੇ ਪਹਾੜਾਂ ਦੀ ਯਾਤਰਾ ਕਰਵਾ ਦਿੱਤੀ
@gurwindersingh-wz3kj
@gurwindersingh-wz3kj 2 жыл бұрын
ਵੀਰ ਤੁਹਾਡੇ ਨਾਲ ਅਸੀਂ v sara ਕੁਛ ਘੁੰਮ ਲਏ ਬਹੁਤ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ enjoy kita ਸ਼ੁਕਰ ਆ ਵਾਹਿਗੁਰੂ ਦਾ ਤੁਸੀ v ਸਹੀ ਸਲਾਮਤ ਘਰ ਨੂੰ ਵਾਪਿਸ ਚਲੇ ਓ ਜਿਉਂਦੇ ਵਸਦੇ ਰਹੋ
@jassbuttarpb0683
@jassbuttarpb0683 2 жыл бұрын
ਬੇਨਤੀ ਆ ਵੀਰ ਜੀ ਕਿਸੇ ਵੀ ਵੀਡੀਓ ਚ ਹਿੰਦੁਸਤਾਨ ਦਾ ਜ਼ਿਕਰ ਕਰਨ ਦੀ ਬਜਾਏ ਭਾਰਤ ਇੰਡੀਆ ਦਾ ਜ਼ਿਕਰ ਕਰਿਆ ਕਰੋ ਜਿਵੇਂ ਭਾਰਤ ਦਾ ਅਖੀਰਲਾ ਪਿੰਡ ਇੰਡੀਆ ਦਾ ਅਖੀਰਲਾ ਪਿੰਡ ਨਾਂ ਕਿ ਹਿੰਦੁਸਤਾਨ ਦਾ ਬਾਕੀ Best of Luck
@gurukibani7620
@gurukibani7620 2 жыл бұрын
Bhut bhut shukriya ap ji da 🙏🏻🙏🏻 India ghumn lyea lots of love both of you from Bahrain
@kuldipkaur7396
@kuldipkaur7396 2 жыл бұрын
Amazing trip successfully completed by all of you, great achievement. Waheguru hamesha tuhanu khush rakhe.
@babazena2289
@babazena2289 2 жыл бұрын
kzbin.info/www/bejne/nJOqc5eAjdmIjtE सुप्रभात दोस्तों मेरे चैनल में कॉपीराइट और स्ट्राइक आ गया था इन गलती के कारन😳आप एसा न करो जीतने भी यूट्यूबर फ्रेंड्स है वो ऐसी गल्ती ना करना🙏 Vlog
@toseewithatwal
@toseewithatwal 2 жыл бұрын
Dear ripan ਤੁਸੀਂ ਬਹੁਤ ਜਲਦੀ tour ਬੰਦ ਨਹੀਂ ਕਰਨਾ ਸੀ, ਪੰਜਾਬ ਦੇ ਬਾਰਡਰ ਤੱਕ ਤਾਂ ਜਰੂਰ ਲੈ ਕੇ ਆਉਣਾ ਸੀ।ਸਾਨੂੰ ਕਿਵੇ ਪਤਾ ਲਗੁ ਕੇ ਤੁਸੀਂ ਕਿਸ ਰਾਸਤੇ ਪੰਜਾਬ ਵਿੱਚ ਦਾਖਲ ਹੋਏ ਹੋ। ਮਨਾਲੀ ਵਿਚ ਤੁਸੀ 2- 3 ਦਿਨ ਤੱਕ ਆਰਮ ਕਰ ਕੇ ਆ ਜਾਣਾ,ਪਰ ਬਲਾਗ ਜ਼ਰੂਰ ਪਾਉਂਦੇ ਰਹਿਣਾ💐💐💐🎂🎂👍👍 Best of luck bro for your next tour... Baljit Atwal
@khairamehkma9617
@khairamehkma9617 2 жыл бұрын
Bahut badi c sari jatara asi tuhade nal sara ghum lia bahut danbad
@ManpreetKaur-hp2br
@ManpreetKaur-hp2br 2 жыл бұрын
ਬਹੁਤ ਵਧੀਆ ਲੱਗਿਆ ਜੀ ਇਹ ਟੂਰ ਬਹੁਤ ਧੰਨਵਾਦ ਜੀ 🙏🙏 ਤੁਸੀਂ ਬਹੁਤ ਮਹੀਨਤ ਕੀਤੀ ਜੀ ਛਾ ਗਿਆ ਦੁਨੀਆਂ ਤੇ ਪੰਜਾਬੀ ਟਰੈਵਲ ਕਪਲ 👍
@baljinderbittu214
@baljinderbittu214 2 жыл бұрын
ਬਹੁਤ ਵਧੀਆ ਤਰੀਕੇ ਨਾਲ ਵੀਰ ਸਾਰੀ ਜਾਣਕਾਰੀ ਦਿੰਦੇ ਹੋ ਵੀਰ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਹੋਰ ਸਫਰ ਨਵੀਆਂ ਜਗ੍ਹਾ ਦੇਖਣ ਦੀ ਹਿਂਮਤ ਹੌਸਲੇ ਤਰਕੀਬ ਵਖਾਣ ਵੀਰ ਟੁਰ ਦਾ ਸਾਰਾ ਖਰਚ ਦਸਿਆ ਪਰ ਹੈਡ ਦੇ ਹਿਸਾਬ ਨਾਲ ਬਹੁਤ ਹੀ ਪਿਆਰੀ ਜੋੜੀ ਵਾਹਿਗੁਰੂ ਜੀ ਨੇ ਤੁਹਾਡੀ ਵੀਰ ਬਣਾਈ ਹੈ ਇਕ ਦੂਸਰੇ ਨਾਲ ਪੁਰੀ ਹਿਂਮਤ ਪਿਆਰ ਨਾਲ ਹਰ ਸਫਰ ਅਸਾਨੀ ਨਾਲ ਤੁਸੀਂ ਪੁਰਾ ਕਰਦੇ ਹੋ👌👍🙏🙏🙏
@mintudhillon6945
@mintudhillon6945 2 жыл бұрын
ਰਿੱਪਨ ਵੀਰ ਟੂਰ ਤੁਹਾਡਾ ਬਹੁਤ ਵਧੀਆ ਸੀ ਇੰਨੀਆ ਸੋਹਣੀਆਂ ਥਾਂਵਾਂ ਦਿਖਾਉਣ ਵਾਸਤੇ ਧੰਨਵਾਦ ਵੀਰ ਜੀ । ਆਗਲੇ ਟੂਰ ਦਾ ਇੰਤਜ਼ਾਰ ਰਾਹੇਂਗਾ ।
@satyadevi5508
@satyadevi5508 2 жыл бұрын
Ripped nd khushi tuhanu vadhia te awesome journey de lai bahut bahut shukria
@vanrajsingh8558
@vanrajsingh8558 2 жыл бұрын
ਵੀਰ ਜੀ ਇੱਕ ਤੇ ਇਹ ਦਸਦੋ ਕਿ ਕਿੰਨਾ ਕੂ ਖ਼ਰਚਾ ਆਇਆ ਪੂਰੇ ਟੂਰ ਦਾ ਤੇ ਦੂਜਾ ਵੀਰ ਜੀ ਇਹ ਦਸਦੋ ਕੀ ਕਿਹੜੇ ਕਿਹੜੇ motorcycle ਵਰਤੋ ਵਿੱਚ ਨੇ ਇਹਨਾਂ ਪਹਾੜਾਂ ਵਿੱਚ ਆਉਣ ਲਈ🙏🙏
@Sachkamatlashi
@Sachkamatlashi 2 жыл бұрын
Salute to Khushi’s courage. Dangerous risk she took.
@babazena2289
@babazena2289 2 жыл бұрын
kzbin.info/www/bejne/nJOqc5eAjdmIjtE सुप्रभात दोस्तों मेरे चैनल में कॉपीराइट और स्ट्राइक आ गया था इन गलती के कारन😳आप एसा न करो जीतने भी यूट्यूबर फ्रेंड्स है वो ऐसी गल्ती ना करना🙏 Vlog
@SurjitSingh-uq3og
@SurjitSingh-uq3og 2 жыл бұрын
ਪਾਗਲ ਨਾਲਾ ਸ ਇਸ ਲਈ ਆਖਦੇ ਹਨ ਕਿਉਂਕਿ ਇਹ ਅਪਣਾ ਵਹਾ ਬਦਲਦਾ ਰਹਿੰਦਾ ਹੈ। ਇਹ ਨਾਮ ਪ੍ਤਾਪ ਸਿੰਘ ਕੈਰੋਂ ਨੇ ਪਹਿਲੀ ਵਾਰ ਕੋਕਸਰ ਤੇ ਸਿਸੂ ਦੇ ਵਿਚਕਾਰ ਪੈਂਦਾ ਹੈ ਲਈ ਵਰਤਿਆ ਸੀ 1960ਦੇ ਆਸ ਪਾਸ । ਮੈਂ ਇਨ੍ਹਾਂ ਇਲਾਕਿਆਂ ਵਿਚ 1975 ਤੋਂ 1910 ਤੱਕ ਘੁੰਮਦਾ ਰਿਹਾ ਹਾਂ। ਪਹਿਲੀ ਵਾਰ ਮਈ ਦੇ ਪਹਿਲੇ ਹਫਤੇ ਗਿਆ ਸੀ। ਰਾਹਲਾ ਜੋ ਮਨਾਲੀ ਤੋਂ 10-12 ਕਿਲੋਮੀਟਰ ਹੈ ਤੋਂ ਅੱਗੇ ਬਰਫ਼ ਹੀ ਬਰਫ਼ ਸੀ। ਕੇਲਾਂਗ ਤੱਕ ਪੈਦਲ ਦੋ ਦਿਨ ਚ ਪਹੁੰਚਿਆ ਸੀ। ਪੈਰਾਂ ਦੇ ਹੇਠਲੇ ਪਾਸਿਆਂ ਤੋਂ ਚਮੜੀ ਨਿਕਲ ਗਈ ਸੀ, ਕੁਛ ਬਰਫ਼ ਕਰਕੇ ਤੇ ਕੁਝ ਹੰਟਰ ਬੂਟਾਂ ਕਰਕੇ। ਜਵਾਨੀ ਵਿੱਚ ਹਿੰਮਤ ਤੇ ਜਾਨ ਡਿੱਗਣ ਨਹੀਂ ਦਿੰਦੀ।
@geetarajoria9085
@geetarajoria9085 2 жыл бұрын
Bahut Sundar jharani rahi aapki waheguru ki bahan se ghar pahunche aapke sare block bahut acche banae 👍
@geetarajoria9085
@geetarajoria9085 2 жыл бұрын
Waheguru ki Meher likha hai bahan likha gaya
@harpreetsinghmoga
@harpreetsinghmoga 2 жыл бұрын
ਸਾਰੀ ਯਾਤਰਾ ਦੇਖ ਕੇ ਮਜ਼ਾ ਆ ਗਿਆ ਬਈ ! ਜਿਉਂਦੇ ਵੱਸਦੇ ਰਹੋ। ਵਾਹਿਗੁਰੂ ਤਰੱਕੀਆਂ ਬਖ਼ਸ਼ੇ !
@shellykaur431
@shellykaur431 2 жыл бұрын
As much as I’m happy for you returning home safely but I’m going to miss this series big time. 😔 Everyday I looked forward to watching it. You guys are THE BEST BLOGGER 🥇👏🏼👏🏼🤗🤗
@harkanwaljitanyrespyegill3414
@harkanwaljitanyrespyegill3414 2 жыл бұрын
Very good thank you every one god give you long life
@atulmalhotra2303
@atulmalhotra2303 2 жыл бұрын
You could go. It's June !
@GursimranSingh1
@GursimranSingh1 2 жыл бұрын
Bhut Wadia Travel Vlog. Great work.
@gurtejkaur6431
@gurtejkaur6431 2 жыл бұрын
Thanks RIPAN AND KHUSHI asi v sarae area's dikhe ਮੈਨੂੰ ਇੰਝ ਲੱਗਦਾ ਹੈ ਕਿ ਮੈਂ ਵੀ ਤੁਹਾਡੇ ਨਾਲ ਤਿੱਬਤ ਬਾਰਡਰ ਤੱਕ ਜਾ ਆਈ ਪਰਮੇਸ਼ੁਰ ਤੁਹਾਡੇ ਤੇ ਮਿਹਰ ਕਰੇ ਖੁਸ਼ ਰਹੋ
@jaswindersingh2424
@jaswindersingh2424 2 жыл бұрын
Ripun te Khushi di Jodi ikk sohna te dooji sohni 🌹🌹, Bahut achhi jodi, kismat vaale o dono , Aap ji da bahut thanks to show us wonderful places of India
@tarndeepsingh2149
@tarndeepsingh2149 2 жыл бұрын
Waheguru ji mehr krn tuhade te 🙏 ang sang sahai rehn tuhade har Safar te veere khus rho 🙏
@babazena2289
@babazena2289 2 жыл бұрын
kzbin.info/www/bejne/nJOqc5eAjdmIjtE सुप्रभात दोस्तों मेरे चैनल में कॉपीराइट और स्ट्राइक आ गया था इन गलती के कारन😳आप एसा न करो जीतने भी यूट्यूबर फ्रेंड्स है वो ऐसी गल्ती ना करना🙏 Vlog
@deepbrar04
@deepbrar04 2 жыл бұрын
ਬਹੁਤ ਸ਼ਾਨਦਾਰ ਸੀ ਸਾਰੀ ਸੀਰੀਜ਼ ਹੋ ਸਕੇ ਤਾ ਪਾਕਿਸਤਾਨ ਦਾ ਵੀ ਟੂਰ ਕਰੋ ਉੱਥੇ ਹਜੇ ਵੀ ਪੁਰਾਣਾ ਪੰਜਾਬ ਵਸਦਾ ਹੈ ਕਾਫੀ ਚੰਗੀ ਸੀਰੀਜ਼ ਬਣੇਗੀ
@armaansingh2924
@armaansingh2924 2 жыл бұрын
ਬਹੁਤ ਵਧੀਆ ਲਗਿਆ ਵੀਰਾਂ ਜਿਉਂਦਾ ਵਸਦਾ ਰਹਿ
@majorsinghmajorsingh3301
@majorsinghmajorsingh3301 2 жыл бұрын
ਖੁਸ਼ੀ ਭੈਣ ਕਿਸਮਤ ਵਾਲੀ ਆ ਇਨ੍ਹਾਂ ਚੰਗਾ ਘਰਵਾਲਾ ਮਿਲਿਆ। ਨਹੀਂ ਤਾਂ ਅੱਜਕੱਲ ਜਿਆਦਤਰ ਮੀਆਂ ਬੀਵੀ ਛਿਤਰੋ ਛਿਤਰੀ ਹੋਈ ਜਾਦੇ ਆ
@jasmeetgill513
@jasmeetgill513 2 жыл бұрын
Bahut khubsurat series si. Asi ghar baithe hi sapiti valley ghum aaye jo sade lyi dekhni kade possible hi nahi. Parmatma da v bahut bahut shukriya jisne tuhade saarea de sir apni mehar banayi rakhi te tuhadi safely ghar vapsi hoyi
@rajpreetbaring8856
@rajpreetbaring8856 2 жыл бұрын
Bhot enjoy kita asi thuda bhot bhot dhanwad bhot kuj new dekhea god bless u all team
@SukhSahab
@SukhSahab 2 жыл бұрын
ਰਿਪਨ ਦਾ ਧੰਨਵਾਦ ਜਿਹੜਾ ਸਾਰਿਆਂ ਨੂੰ ਜਿਉਂਦੇ ਮੋੜ ਲਿਆਇਆ
@MohanSingh-cn7mn
@MohanSingh-cn7mn 2 жыл бұрын
ਧੰਨਵਾਦ ਵਾਈ ਤੁਹਾਡਾ ਟੂਰ ਅਸੀਂ ਘਰੇ ਬੈਠਿਆਂ ਨੇ ਦੇਖਿਆ
@avtargrewal3723
@avtargrewal3723 2 жыл бұрын
ਬੇਟਾ ਜੀ ਥੋਡੇ ਅਗਲੇ ਜਨਮ ਵਿੱਚ ਕੋਈ ਪੁੰਨ ਦਾਨ ਕਰਿਆ ਜਿਹੜਾ ਰਿਪਨ ਤੇਖੁਸੀ ਦੀ ਜੋੜੀ ਬੜੀ ਭਾਗਾਂ ਵਾਲੀ ਹੈ ਵਾਹਿਗੁਰੂ ਜੀ ਹਮੇਸ਼ਾਂ ਆਪ ਦੇ ਸਿਰ ਤੇ ਹਥ ਰੱਖਣ ਆਪ ਦਾ ਟੂਰ ਸੰਘਣੇ ਪਹਾੜਾਂ ਵਿੱਚ ਦੀ ਹੁੰਦੇ ਹੋਏ ਵਾਪਸ ਟੂਰ ਦੀ ਸਮਾਪਤੀ ਕੀਤਾ
@rajnisaini4269
@rajnisaini4269 2 жыл бұрын
Bahut mza aya bhaji,bethe bethe Inna vdiya tour vikhaya tusi.god bless you both
@grewalharpal8269
@grewalharpal8269 2 жыл бұрын
ਵੀਰ ਤੇਰਾ ਤੇ ਖੁਸ਼ੀ ਭੈਣ ਜੀ ਦਾ ਪਿਆਰ ਹੋਰ ((6 ਜਨਮ ਇਸੇ ਇਸੇ ਤਰਾ ਹੀ ਬਣਿਆ ਰਹੇ । 6 ਜਨਮ ਮੈ ਇਸ ਲਈ ਬੋਲਿਆ 1 ਜਨਮ ਇਹ ਹੁਣ ਵਾਲਾ ਜਿਸ 1 ਜਨਮ ਵਿੱਚ ਆਪ ਤੇ ਖੁਸ਼ੀ ਭੈਣ ਦਾ ਮਿਲਾਪ ਹੋਇਆ 6 ਹੋਰ 7 ਹੋ ਗਏ ਮੇਰੀ ਦੁਆ ਹੈ 🤲 ਪਰਬਦਗਾਰ ਖੁਦਾਬੰਦ 🤲🙏 ਪਿਆਰ ਦੋਨਾ ਦਾ ਸਲਾਮਤ ਰੱਖੀ ਮੇਰੇ ਜੀਸਸ 🤲 ਮੇਰੇ ਯੋਹਵਾ ਮੇਰੇ ਲੋਹੀ ਆਮੀਨ
@preetsonu6741
@preetsonu6741 2 жыл бұрын
Asi V Gye C. Bai g 2 Oct Nu . Chandartal, Loser, kaza ,Tabo, Nako sab Dekh K Aaye . Gramfu to Batal Tk Jo Safar Kita . Oh Sari Jindagi Na Bhulan Wala Safar Hai.
@harpreetsingh6898
@harpreetsingh6898 2 жыл бұрын
ਸਾਰੇ ਵਲੌਗ ਬਹੁਤ ਵਧੀਆ ਪਰਮਾਤਮਾ ਤੁਹਾਡੇ ਤੇ ਸਦਾ ਮਿਹਰ ਕਰੇ। ਨਵੀਆਂ ਥਾਵਾਂ ਦੀ ਜਾਣਕਾਰੀ ਦੇ ਣ ਲਈ ਧੰਨਵਾਦ।
@balbirsinghusajapmansadasa1168
@balbirsinghusajapmansadasa1168 2 жыл бұрын
ਏਹੋ ਜਿਹੀ ਜਗਾਹ ਇੱਥੇ ਹੁੰਦੀ ਤਾਂ ਵਧੀਆ ਸੜਕਾਂ ਬਣੀਆਂ ਹੋਣੀਆਂ ਸੀ।
@jaggibhullar1263
@jaggibhullar1263 2 жыл бұрын
Y Sangrur mal k jo G
@balbirsinghusajapmansadasa1168
@balbirsinghusajapmansadasa1168 2 жыл бұрын
ਜ਼ਰੂਰ ਜੀ
@KuldeepKumar-fk8yx
@KuldeepKumar-fk8yx 6 ай бұрын
Veer ji dil khush ho gaya kar baithe baithe Jannat dekh li
@kuldipnandchahal8994
@kuldipnandchahal8994 2 жыл бұрын
Rippon ji you are great, for lucky and special creation of god and motivational life for humanbeing thank you very much to you and your companions thank you
@ravinderkaur1738
@ravinderkaur1738 2 жыл бұрын
Shatrru nu chaddi mitrru kol aa gye g😃😄😀😂🤣😅😆🤓waheguru ji🥰
@ammybajwa7296
@ammybajwa7296 2 жыл бұрын
Bhut khushi hoi tuhade safar da experience dekh k. And waheguru ji da lakh lakh dhanwad tusi sab sahi salamt apne ghara nu parte🙏🙏🙏 God bless u ripan khushi, pali bro and prona saab🙏😊
@babazena2289
@babazena2289 2 жыл бұрын
kzbin.info/www/bejne/nJOqc5eAjdmIjtE सुप्रभात दोस्तों मेरे चैनल में कॉपीराइट और स्ट्राइक आ गया था इन गलती के कारन😳आप एसा न करो जीतने भी यूट्यूबर फ्रेंड्स है वो ऐसी गल्ती ना करना🙏 Vlog
@Ramank-bl6mb
@Ramank-bl6mb 2 жыл бұрын
Bhot sohna safar reha thode nal sada v waheguru ji hmesha khush rakhe thonu jihna kr k sanu v ghr behtheya nu safar krayeaa😍🙏🙏🙏🙏🙏🙏🙏🙏🙏🙏🙏🙏🙏🙏🙏🙏 huni mai hr safar thode nal hi krna bhaine eh pehli vari start kita c dekhna. Te ajj 19 eps. Tak dekhde aye ha. Parmatma khush rakhe thonu tandrusyi bnai rakhe🙏🙏🙏🙏🙏
@sonudhaliwal2577
@sonudhaliwal2577 2 жыл бұрын
ਤੁਹਾਡਾ ਰੋਡ ਮੈਪ ਕਿਹੜਾ ਸੀ ਸੁਰੂ ਤੋ ਲੈ ਕੇ ਆਖੀਰ ਤੱਕ ਕਿੰਨਾ ਖਰਚਾ ਆ ਗਿਆ ਕਿਸ ਕਿਸ ਚੀਜ ਦੀ ਜ਼ਰੂਰਤ ਪੈਦੀ ਹੈ ਵਾਇਕ ਤੇ ਡਿਟੇਲ ਚ ਦੱਸਿਓ
@surekhathakur134
@surekhathakur134 2 жыл бұрын
Dangerous yet beautiful journey . We were equally excited to see the main road as you were 😊👏🙏
@RvmHdPhotography
@RvmHdPhotography 2 жыл бұрын
Hlo ji
@atulmalhotra2303
@atulmalhotra2303 2 жыл бұрын
Dangerous ?
@surekhathakur134
@surekhathakur134 2 жыл бұрын
@@atulmalhotra2303 for me at least it is dangerous . I cannot think of such journey khushi is really strong.👍
@amarjitkaurubhi6287
@amarjitkaurubhi6287 2 жыл бұрын
god bless you beta tusi shanu Ghar bathya nu dhakhya
@damandeep2681
@damandeep2681 2 жыл бұрын
ਭਾਜੀ ਬੁੱਲਟ ਤੇ ਤੁਹਾਡਾ ਕਿੰਨਾ ਖਰਚਾ ਹੋਇਆ ਸਾਰਾ ਕੀ ਤੁਸੀਂ ਦੱਸ ਸਕਦੇ?
@harvinderkaur548
@harvinderkaur548 2 жыл бұрын
Bohat himat dikhai Malik da shukrana karo
@JaswinderKaur-no5xn
@JaswinderKaur-no5xn 2 жыл бұрын
We enjoyed a lot with U. We r also traveling with u. Thanks God . God bless u all.
@ramansingh2821
@ramansingh2821 2 жыл бұрын
Txs verr g nal ase ve gum.lea tuade v nal. Waheguru g mehar kran
@Aaj361
@Aaj361 2 жыл бұрын
ਓ ਭਰਾ ਇਹ ਜਾਣਕਾਰੀ ਮੁਕੰਮਲ ਤੌਰ ਤੇ ਦੇ l ਸੂਈ ਤੋਂ ਲੈ ਕੇ ਮੋਟਰਸਾਈਕਲ ਤੱਕ ਕਿਸ ਕਿਸ ਸਮਾਨ ਦੀ ਜਰੂਰ ਹੁੰਦੀਆਂ ਹੈ ਇਸ ਟੂਰ ਲਈ l ਸਮਾਨ ਦੀ ਲਿਖ ਕੇ ਜਾਣਕਾਰੀ ਦਿਓ
@satindersingh9333
@satindersingh9333 2 жыл бұрын
The Luckiest Couple. Umeed Karde Haan Ke Aaun wale vlogs de vich Eitihasik Guru Gharan De Darshan Karwaoge. Parmatma Tuhanu Hamesha Chardikala Vich Rakhan.
@sukhpalsinghpunjabi6293
@sukhpalsinghpunjabi6293 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਵੀਰ। ਜਿਉਂਦੇ ਵਸਦੇ ਰਹੋ।
@ssingh6863
@ssingh6863 2 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰਖੇ
@gurukibani7620
@gurukibani7620 2 жыл бұрын
Bhuut bhuut wdyea lagyea waheguru aap ji nu khuub tandrusti bakshe 🙏🏻🙏🏻 bhuut maja aayea waise mere kol bilkul time nhi hunda but roz raat nu son to phela thanu dkh k sondi te husbnd to gallan sun k 🤣 love you both of you waheguru ji ap ji nu chardi kala bakshan 🙏🏻
@yograj7007
@yograj7007 2 жыл бұрын
ਪਹਾੜਾਂ ਦੀ ਖੂਬਸੂਰਤੀ ਦਿਖਾਉਣ ਲਈ ਪੰਜਾਬੀ ਟਰੈਵਲ ਕੱਪਲ ਦਾ ਬਹੁਤ ਬਹੁਤ ਧੰਨਵਾਦ ਆਪ ਦੇ ਸਾਰੇ ਵਲੋਗ ਦੇਖੇ ਬਹੁਤ ਜਾਣਕਾਰੀ ਮਿਲੀ ਇੱਕ ਬਾਰ ਫੇਰ ਧੰਨਵਾਦ ਜੀ
@salmankhan-uu4ij
@salmankhan-uu4ij 2 жыл бұрын
Thncku veer g nd khushi dii sanu tuhada eh tour bht e pasnd aya love u to both of u
@jogaming8412
@jogaming8412 2 жыл бұрын
ਬਹੁਤ ਵਧੀਆ ਲੱਗਿਆ ਤੁਹਾਡਾ ਵਲੋਗ ਵੇਖ ਕੇ 🙏🌷🌹🌺❤️😍
@harjitsingh7787
@harjitsingh7787 2 жыл бұрын
ਬਹੁਤ ਵਧੀਆ ਸਫ਼ਰ ਬਾਈ ਜੀ ਖੂਬਸੂਰਤ ਜਗਾਹਾ ਦਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਜੀ
@ashwanikumarpathak1809
@ashwanikumarpathak1809 2 жыл бұрын
Pagal Nalla got its name because it gets flooded without any warning even during dry day as it carries water from high peaks or catchment areas after rainfall and which is no noticeable downside
@gouravkamboj2997
@gouravkamboj2997 2 жыл бұрын
ਬਾਈ ਜੀ ਕਿੰਨਾ ਕੋ ਖਰਚਾ ਆਇਆ ਦੱਸਿਓ ਜਰੂਰ
@gurlaluk884
@gurlaluk884 2 жыл бұрын
ਵੀਰ ਜੀ PB03 ਬਠਿੰਡਾ ਅਸੀਂ ਜਾ ਕੇ ਆਏ ਆ ਚਿਟਕੁਲ, ਕਾਜ਼ਾ ਪਰ ਅਸੀ ਆਪਣਾ ਟਰਿਪ 5 ਦਿਨ ਵਿਚ ਖਤਮ ਕੀਤਾ ਸੀ ਚੰਡੀਗੜ੍ਹ ਤੋਂ ਕਾਜਾ ਉਥੋਂ ਵਾਪਸੀ ਕਾਜਾ ਤੋਂ ਚੰਡੀਗੜ੍ਹ ਬਹੁਤ ਵਧੀਆ ਟਰਿਪ ਰਿਹਾ
@baljindersaral3406
@baljindersaral3406 2 жыл бұрын
🙏🏻 mere desh mein Pawan chale purbai, India is such a beautiful God gifted country, naturally beautiful, you guys are very lucky who are visiting these places as you said Vikas hee vinash hai if you go there other people should visit these places too no doubt you guys are so adventurous God has given you lots of courage n you guys are positive minded n ambitious otherwise it is impossible to visit deadly , rough, muddy n dangerous roads, 🧢 hats off to you guys cone back to Punjab take some rest then let us know your plans ahead , stay blessed stay healthy 🙏🏻❤️👍🤗🇮🇳🇨🇦
@user-ue5vr8hb2x
@user-ue5vr8hb2x 2 жыл бұрын
Salute you sir, I rarely listen such words from Sikhs regarding India these days. Radicalisation bahut ho rahaa hai sab jagah
@rajinderkularsomal6201
@rajinderkularsomal6201 2 жыл бұрын
Gratitude for showing us wonderful places in our comfortable zone 🙏 🙌 ✨️ ❤️ ♥️ 💕 Universe blessings to all your team 🙏 🎊🎊🎊😇😇😇🎊🎊😍😍😍😍
@punjabiyoutuber9713
@punjabiyoutuber9713 2 жыл бұрын
ਆਪਣੀ ਇੱਕ ਦੋਸਤ ਹੈ ਜੋ South America ਦੇ Colombia ਦੇਸ਼ ਤੋਂ ਹੈ ਉਹ ਤੁਹਾਡੀ ਦੋਵਾਂ ਦੀ ਫ਼ੈਨ ਹੈ ਉਹ ਤੁਹਾਡੇ ਨਾਲ ਟਰੈਵਲ ਕਰਨਾ ਚਾਹੁੰਦੀ ਹੈ ਜੇਕਰ ਸੰਭਵ ਹੋਇਆ ਤਾਂ ਦੱਸਿਓ 🙏
@balwindersingh-we2rj
@balwindersingh-we2rj 2 жыл бұрын
Balwinber singh asr anjlan ਰਿਪਨ ਵੀਰ ko
@sapnamanhas7670
@sapnamanhas7670 2 жыл бұрын
Love uu veer g and bhabi gg
@MrLuckybhakri
@MrLuckybhakri 2 жыл бұрын
ਭਾਜੀ ਮਜਾ ਆ ਗਿਆ ਬਹੁਤ ਹੀ ਵਧੀਆ ਟੂਰ ਰਿਹਾ ਅੱਗੇ ਤੋਂ ਆਸ ਕਰਦੇ ਆ ਬਾਬਾ ਜੀ ਦੀ ਮੇਹਰ ਨਾਲ ਹੋਰ ਵੀ ਬਹੁਤ ਵਧੀਆ ਬਲੌਗ ਲੈ ਕੇ ਅਯੋਗੇ
@pritpalsingh6319
@pritpalsingh6319 2 жыл бұрын
ਤੁਹਾਡੀ ਅਵਾਜ਼ ਵਿੱਚ ਰੂਹ ਜਿੰਨੀ ਮਿਠਾਸ ਹੈ
@rajbachanluna2395
@rajbachanluna2395 2 жыл бұрын
Dangerous but beautiful journey ✨️
@babazena2289
@babazena2289 2 жыл бұрын
kzbin.info/www/bejne/nJOqc5eAjdmIjtE सुप्रभात दोस्तों मेरे चैनल में कॉपीराइट और स्ट्राइक आ गया था इन गलती के कारन😳आप एसा न करो जीतने भी यूट्यूबर फ्रेंड्स है वो ऐसी गल्ती ना करना🙏 Vlog
@gurjitsingh1990
@gurjitsingh1990 2 жыл бұрын
👉ਰੇਪਿਨ ਅਤੇ ਖੁਸ਼ੀ ਭੈਣ ਨੂੰ ♥️ ਤੋ ਸੈਲਿਊਟ ਆ ਵੀਰ ਤੁਸੀ ਸਾਨੂੰ ਘਰੇ ਬੈਠਿਆਂ ਨੂੰ ਘੁਮਾ ਰਹੇ ਆ ਰੱਬ ਤੁਹਾਡੀ ਲੰਬੀ ਉਮਰ ਕਰੇ 👉 ਭਾਜੀ ਇਹ ਜਿਹੜੀ ਨਦੀ ਚਲਦੀ ਸੀ ਲੇਕ ਵਾਲੇ ਵਲੋਗ ਚੋ ਵਿਖਾ ਰਹੇ ਸੀ ਉਹ ਸੱਤਲੁਜ ਦਰਿਆ ਸੀ
@lovesidhu9226
@lovesidhu9226 2 жыл бұрын
Very nice bro ✌✌✌✌❤👌🏻
@rajdeepbhol8780
@rajdeepbhol8780 2 жыл бұрын
ਬਹੁਤ ਵਧੀਆ ਲੱਗਾ ਵੀਰ ਜੀ ਤੁਹਾਡੀਆਂ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ
@MandeepSingh-qk4tg
@MandeepSingh-qk4tg 2 жыл бұрын
Waheguru ji mehr krn hamesha chardikla bkshn
@JaswinderKaur-iu2vc
@JaswinderKaur-iu2vc 2 жыл бұрын
Bahut vedia gher bethe sb kuch dekhaya Thanks
@ranjitkuwait9888
@ranjitkuwait9888 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@SanjaySharma-sr9zp
@SanjaySharma-sr9zp 2 жыл бұрын
Dear Ripan & Khushi,Sat Sri Akal. WELCOME back to green land. Please let me know your mobile number to call you.I am from Patiala & would like you to visit our home. On your arrival in Lovely Punjab,please let me know so that we can meet personally. All your videos are excellent,adventurous.You are very daring Punjabi.May Waaheguru ji Bless you with more courage to travel to much adventurous areas. Waaheguru ji ka khalsa Waaheguru ji ki Fateh.
@chahatgarg4860
@chahatgarg4860 2 жыл бұрын
May waheguru ji bless you always.. eda hi hor ghumde rho sohne sohne vlogs bnonde rho🤗🤗🤗
@davinderjeetkaur7754
@davinderjeetkaur7754 2 жыл бұрын
Tuc ayo newzealand thanu Bina adhrak vali chaa bnada ge
@neelams336
@neelams336 2 жыл бұрын
Thanks for the beautiful series. God bless you all
@aman-mx2dt
@aman-mx2dt 2 жыл бұрын
Jai jwan jai kishan jai hind
@user-xn1qm4ql8y
@user-xn1qm4ql8y 2 жыл бұрын
ਏਕਾਂਤ ਹੋਟਲ ਠਹਿਰੇ ਸੀ ਮਨਾਲੀ ਤੋ 7 km ਅਗੇ ਹੈ
@GurdevSingh-qp3pr
@GurdevSingh-qp3pr 2 жыл бұрын
ਬਹੁਤ ਵਧੀਆ ਲੱਗਿਆ ਪਾਜੀ।
@PB23_GARHI_
@PB23_GARHI_ 2 жыл бұрын
Rab khush rahy Dona nu bhut bhut thnwad tuhada bro rab tuhanu tarkiya bakshy
@rickysingh3156
@rickysingh3156 2 жыл бұрын
Bht vadiya gg. Ena jyada koi ni das sakda. Jina tuci darshan karva dite.. Thanks🙏🙏🙏🙏❤❤❤❤❤❤❤
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 34 МЛН
女孩妒忌小丑女? #小丑#shorts
00:34
好人小丑
Рет қаралды 98 МЛН
Dangerous Journey to India’s Loneliest Village
20:50
Abhijeet Chauhan
Рет қаралды 754 М.