ਭੂਟਾਨ ਵਿੱਚ ਬਣਿਆ ਗੁਰਦੁਆਰਾ ਸਾਹਿਬ Last Day in Bhutan | Punjabi Travel Couple | Ripan Khushi

  Рет қаралды 123,295

Punjabi Travel Couple

Punjabi Travel Couple

Күн бұрын

Пікірлер: 342
@geetabhalla5768
@geetabhalla5768 Жыл бұрын
ਬਹੁਤ ਹੀ ਵਧੀਆ ਯਾਤਰਾ ਰਹੀ ਸੋਹਣੇ ਜਿਹੇ ਦੇਸ਼ ਭੂਟਾਨ ਦੀ, ਦਿੱਲ ਖੁਸ਼ ਹੋ ਗਿਆ, ਪਰ ਇਕ ਗੱਲ ਮੰਨ ਨੂੰ ਚੁੱਭ ਗਈ ਕਿ ਆਪਾਂ ਲੋਕ ਇੰਨੇ ਗੰਦੇ ਕਿਉਂ ਹਾਂ 😢😢, ਆਪਾਂ ਵੀ ਆਪਣਾ ਆਲਾ ਦੁਆਲਾ ਸਾਫ ਸੁੱਥਰਾ ਰੱਖਣ ਦੀ ਆਦਤ ਪਾਈਏ
@hssohal5304
@hssohal5304 Жыл бұрын
Halo ji
@user-drukyel
@user-drukyel Ай бұрын
Because you're narrow minded people.....first look at yourself.....then compare aunty....we bhutanese are the cleaner people and cleansing country ever......
@harbhajansingh8872
@harbhajansingh8872 Жыл бұрын
ਬਹੁਤ ਸੋਹਣੀ ਲੱਗੀ ਭੁਟਾਨ ਦੀ ਯਾਤਰਾ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ ਬਹੁਤ ਵਧੀਆ ਲੱਗਿਆ ਭੂਟਾਨ ਦਾ ਸਫ਼ਰ 😊
@bahadursingh9718
@bahadursingh9718 Жыл бұрын
ਵੀਰ ਜੀ ਤੁਸੀਂ ਸਾਨੂੰ ਘਰ ਬੈਠਿਆਂ ਹੀ ਭੂਟਾਨ ਦਿਖਾ ਦਿੱਤਾ ਵੀਰੇ ਆਪ ਜੀ ਨੂੰ ਤੇ ਖੁਸ਼ੀ ਨੂੰ ਪਰਮਾਤਮਾ ਸਦਾ ਸੁੱਖੀ ਰੱਖੇ ਧੰਨਵਾਦ। ਬਹਾਦੁਰ ਸਿੰਘ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ
@rajinderkaur3332
@rajinderkaur3332 Жыл бұрын
ਬਹੁਤ ਵਧੀਆ ਲਗੀ ਭੂਟਾਨ ਦੀ ਯਾਤਰਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@pargatdhindsapargatdhindsa3745
@pargatdhindsapargatdhindsa3745 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏
@satnamsingh-iv2sj
@satnamsingh-iv2sj Жыл бұрын
@ankushsharma1667
@ankushsharma1667 Жыл бұрын
Wahaguru ji
@kulwant747
@kulwant747 Жыл бұрын
Good
@SinghGill7878
@SinghGill7878 Жыл бұрын
ਬਹੁਤ ਵਧੀਆ ਟੂਰ ਭੂਟਾਨ ਦਾ ਸੋਹਣਾ ਦੇਸ਼ ਵਧੀਆ ਮਿਲਣਸਾਰ ਲੋਕ ਉਥੋ ਦੇ ਕਾਸ਼ ਕਿਤੇ ਸਾਡੇ ਲੀਡਰ ਵੀ ਇਮਾਨਦਾਰ ਹੋਣ ਨਾਲ ਸਾਰੇ ਲੋਕ ਵੀ ਤਾ ਭਾਰਤ ਤੋ ਸੋਹਣਾ ਦੇਸ਼ ਕੋਈ ਨਹੀ ਹੋਣਾ
@malkitrupaul7582
@malkitrupaul7582 Жыл бұрын
ਵਾਂਗਚੁਕ ਰਾਇਲ ਫੈਮਿਲੀ ਦਾ ਸਰਨੇਮ ਐ। ਜਿਗਮੇ ਸਿੰਘੇ ਵਾਂਗਚੁਕ ਇਥੋਂ ਦੇ ਰਾਜੇ ਦੇ ਪਿਓ ਦਾ ਨਾਮ ਐ
@NehaNeha-yk1bz
@NehaNeha-yk1bz Жыл бұрын
ਰਿਪਨ ਵੀਰੇ ਖੁਸ਼ੀ ਦੀ ਭੂਟਾਨ ਦੀ ਯਾਤਰਾ ਕਰਾਉਣ ਲਈ ਬਹੁਤ ਧੰਨਵਾਦ ਬਹੁਤ ਹੀ ਆਨੰਦ ਮਾਣਿਆ ਅਸੀਂ ਘਰ ਬੈਠੇ ਹੀ 🥰🥰🥰🥰🥰 ਅਗਲੇ ਸਫ਼ਰ ਦਾ ਇੰਤਜਾਰ ਰਹੋਗੇ ❤❤❤❤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏 ਭੂਟਾਨ ਬਹੁਤ ਹੀ ਸੋਹਣਾ ਤੇ ਵਧੀਆ ਦੇਸ਼ ਹੈ👍🏻👍🏻👍🏻👍🏻
@PreetPreet-yd4ni
@PreetPreet-yd4ni Жыл бұрын
ਸਫ਼ਰਾਂ ਦਾ ਸੁਆਦ ਵੱਖਰੇ ਜਦੋਂ ਪੰਮਾ ਤੇ ਵਾਗਚੂ ਸਾਥੀ ਨਾਲ ਹੋਣ ,‌ ਨਵੇਂ ਸਫ਼ਰਾਂ ਲੲੀ ਸ਼ੁੱਭਕਾਮਨਾਵਾਂ ਪੰਜਾਬੀ ਟਰੈਵਲ ਕਪਲ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏
@JagtarSingh-wg1wy
@JagtarSingh-wg1wy Жыл бұрын
ਭੂਟਾਨ ਦੀ ਯਾਤਰਾ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਰਿਪਨ ਜੀ ਅਤੇ ਤੁਹਾਡੇ ਡਰਾਈਵਰ ਤੇ ਗਾਈਡ ਦੀ ਵੀ ਬਹੁਤ ਬਹੁਤ ਮੇਹਰਬਾਨੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਅਗਲੇ ਬਲੌਗ ਦੀ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਜੀ
@jasmersinghjassbrar3673
@jasmersinghjassbrar3673 Жыл бұрын
Welcome to india. Vnchu te pema ਨਾਲ ਤਾਂ ਸਾਨੂੰ ਵੀ ਲਗਾਵ ਜਿਹਾ ਹੋ ਗਿਆ. ਬਹੁਤ ਹੀ resected bnde hn. Bhutan ਵਾਕਿਆ ਈ ਬਹੁਤ ਸੁੰਦਰ ਦੇਸ਼ ਹੈ.
@virasatmodelattindergill9947
@virasatmodelattindergill9947 Жыл бұрын
🌹ਭੂਟਾਨ ਟੂਰ🌹 🌹ਦੀ ਨਿਰਵਿਘਨ ਸੰਪੂਰਨਤਾ🌹 🌹🌹ਦੀਆਂ ਮੁਬਾਰਕਾਂ ♥️👍🌹 ਭੂਟਾਨ ਟੂਰ ਸਬੰਧੀ ਵਡਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ 🌹🙏🌹
@avtarcheema3253
@avtarcheema3253 Жыл бұрын
ਬਹੁਤ ਹੀ ਸੋਹਣੀ ਯਾਤਰਾ ਰਹੀ ਭੁਟਾਨ ਦੀ। ਖੂਬਸੂਰਤ ਦੇਸ਼ ਦਿਖਾਉਣ ਲਈ ਤੁਹਾਡਾ ਧੰਨਵਾਦ 👍👍🙏🙏
@kitty1124
@kitty1124 Жыл бұрын
ਬਾਕੀ ਦੇਸ਼ਾਂ ਨਾਲੋ ਭੂਟਾਨ ਦਾ ਟੂਰ ਬਹੁਤ ਹੀ ਕੈਂਥ ਅਨੰਦ ਆਗਯਾ 🙏👍
@Jasvir-Singh8360
@Jasvir-Singh8360 Жыл бұрын
ਵਾਹਿਗੁਰੂ ਕ੍ਰਿਪਾ ਕਰਨ ਵੀਰ ਤੁਹਾਡੀ ਦੋਸਤੀ ਉਮਰ ਭਰ ਕਾਇਮ ਰੱਖਣ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@gurymalhansgurymalhans7360
@gurymalhansgurymalhans7360 Жыл бұрын
ਭੂਟਾਨ ਦੇਸ਼ ਬਹੁਤ ਵਧੀਆ ਲੱਗਿਆ ਰਿਪਨ ਵੀਰ
@davindersinghgillgill3629
@davindersinghgillgill3629 Жыл бұрын
ਭੂਟਾਨ ਅੱਜ ਕੱਲ ਇੰਡੀਆ ਨਾਲੋਂ ਚੀਨ ਨਾਲ ਆਪਣੇ ਸਬੰਧ ਵਿੱਚ ਵਾਧਾ ਕਰ ਰਿਹਾ ਹੈ, ਅਤੇ ਇਸ ਦਾ। ਝੁਕਾ ਚੀਨ ਵੱਲ ਵੱਧ ਰਿਹਾ ਹੈ।
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@rajveer951
@rajveer951 Жыл бұрын
Ripin Veer ji bhut sohna reha eh tour..👌👌👌👌👌👌 But tuhanu v Pema te duje brother nu jror koi na koi gift de k aaona chahida c🙏🙏🙏 .. Kuch v.. Fir oh Punjabi nu hamesha yaad rkh de🙏🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਯਾਤਰਾ ਕਰਵਾਈ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@HarpreetSingh-ik1bf
@HarpreetSingh-ik1bf Жыл бұрын
ਬਹੁਤ ਸੋਹਣਾ ਟੂਰ ਰਿਹਾ ਭੂਟਾਨ ਦਾ, ਸਾਫ਼ ਸੁਥਰਾ ਅਤੇ ਸੋਹਣਾ ਦੇਸ਼ ਹੈ ਭੂਟਾਨ 🙏
@chahalsingh4892
@chahalsingh4892 Жыл бұрын
ਬਹੁਤ ਬਹੁਤ ਧੰਨਵਾਦ ਅਤੇ ਵਧਾਈਆਂ ਭੂਟਾਨ ਦੇਸ਼ ਦੀ ਯਾਤਰਾ ਖੈਰ ਸੁਖ ਨਾਲ ਪੂਰੀ ਕਰਨ ਅਤੇ ਸਾਨੂੰ ਭੁਟਾਨ ਦੇ ਵੱਖੋ ਵੱਖਰੇ ਨਜਾਰਿਆਂ ਦੇ ਦਰਸ਼ਨ ਕਰਵਾਉਣ ਲਈ। (ਮੱਤੀ)
@jasbirsinghdhillon2466
@jasbirsinghdhillon2466 Жыл бұрын
ਸਤਿ ਸ੍ਰੀ ਅਕਾਲ ਭੂਟਾਨ ਬਹੁਤ ਸੋਹਣਾ ਦੇਸ਼ ਯਾਤਰਾ ਵੀ ਬਹੁਤ ਸੋਹਣੀ ਰਹੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
@pindersinghkhalsa5746
@pindersinghkhalsa5746 Жыл бұрын
ਬਹੁਤ ਬਹੁਤ ਧੰਨਵਾਦ ਰਿਪਨ ਤੁਸੀਂ ਦਰਸ਼ਨ ਕਰਵਾਏ ਼ਗੁਰਦਵਾਰੇ ਸਾਹਿਬ ਦੇ ਇਸ ਗੁਰਦਵਾਰੇ ਵਿੱਚ ਅਸੀਂ 2008 ਵਿੱਚ ਦੋ ਦਿਨ ਰੁਕੇ ਸੀ ਗਰਿਫ ਦਾ ਮਾਲ ਲੈਕੇ ਗੲਏ ਸੀ ਗੱਡੀ ਖਾਲੀ ਨਹੀਂ ਹੋਈ ਸੀ ਇਸ ਗੁਰਦੁਆਰਾ ਸਾਹਿਬ ਦੀ ਦੇਖਭਾਲ ਗਰਿਫ ਹੀ ਕਰਦੀ ਹੈ ਕਦੇ ਕੋਈ ਫੋਜ਼ੀ ਵੀ ਆਉਂਦੇ ਨੇ
@davindertiwana2862
@davindertiwana2862 Жыл бұрын
ਸਤਿ ਸ੍ਰੀ ਆਕਾਲ ਬਾਈ ਸਿਆਂ 🙏🙏🤚✌️ ਵਾਹਿ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🎊🙏 ਗੁਰੂ ਘਰਾਂ ਦੀ ਰੌਣਕ ਰੰਗ ਵਿਚ ਰੰਗੀ ਹੋਈ ਹੈ 🙏🙏 ਬਾਬੇ ਨਾਨਕ ਦੀ ਮਹੇਰ ਹੈ 🙏🙏 God bless you 🙏🙏🙏🌄💯💯💯👌🙏
@Smartboys589
@Smartboys589 Жыл бұрын
Vire tuhade vlog nu enna pyar Dene je hor videos vich koi ad a jandi me video band kr Dina but tuhadi videos ch jini marzi ad a jawe yaara ne dekhna hi dekhna tuhade bahane nal.sare desh ghum rhe a asi app ta ki pta karma ch likhya ja nhi tuhade nal sb kuch dekh rhe a thx bro mam 😊
@satwantsinghgill9851
@satwantsinghgill9851 Жыл бұрын
ਬਾਈ ਜੀ ਪ੍ਰਮਾਤਮਾ ਤੂਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀ 10:30 ਤੇ ਤੁਸੀ ਜਦ ਹੋਟਲ ਤੇ ਰੋਟੀ ਖਾਈ ਸੀ ਤਾਂ ਉੱਥੇ ਸਟਿੱਕਰ ਨਹੀਂ ਲਾਇਆ ਤੁਸੀ ਜੀ ਕੇ ਦਿਖਾਇਆ ਨਹੀਂ ਵੀਡਿਓ ਵਿੱਚ ਜੀ
@KulwinderKaur-us9jy
@KulwinderKaur-us9jy Жыл бұрын
Bhutan dekh rahe aa Bhoot vadiea lag riha aa thanks both of you god bless you
@KamalSingh-dl6yc
@KamalSingh-dl6yc Жыл бұрын
ਬਹੁਤ ਹੀ ਵਧੀਆ ਯਾਤਰਾ Ripan ji pagg proper banaa karo ji bhout sohna lagda na .ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@NavdeepKaur-ot9pu
@NavdeepKaur-ot9pu Жыл бұрын
Bhut bhut vadia lga Bhutan da tour kr ke. ripan te Khushi beta Eve lg reha si jive asi v nal tuhade ghum rhe hoiye. Thanku beta ji kush rho chardi kala ch raho hamesha waheguru ji hamesha tuhade ang sang rehna beta ji 🙏🙏😊😇
@jassisingh7587
@jassisingh7587 Жыл бұрын
ਵਾਕਈ ਬਾਈ ਪੇਮਾ ਸਿੰਘ ਤੇ ਵਾਂਗਚੂ ਦਾ ਵੀ ਦਿਲ ਨਹੀ ਸੀ ਕਰ ਰਿਹਾ ਸੀ ਕਿ ਤੁਸੀ ਇਥੋਂ ਜਾਵੋ ❤ ਖੁਸ਼ ਹੋ ਗਿਆ ਦੇਖ ਕੇ
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਵਧੀਆ ਸਫ਼ਰ ਰਿਹਾ ਭੂਟਾਨ ਦੇਸ਼ ਦਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਾਨੂੰਨ ਬਹੁਤ ਵਧੀਆ ਤੇ ਸਖਤ ਹਨ ਭੂਟਾਨ ਦੇ ਤੇ ਦੂਸਰਾ ਲੋਕ ਵੀ ਪਾਲਣਾ ਕਰਦੇ ਹਨ ਇਨਸਾਨ ਹੀ ਉਧਰ ਰਹਿੰਦੇ ਹਨ ਤੇ ਇਨਸਾਨ ਹੀ ਭਾਰਤ ਵਿੱਚ ਰਹਿੰਦੇ ਹਨ ਪਰ ਫ਼ਰਕ ਧਰਤੀ ਅਸਮਾਨ ਦਾ ਹੈ ਵਾਹਿਗੁਰੂ ਜੀ ਮੇਹਰ ਕਰਨ
@parvindersingh7603
@parvindersingh7603 Жыл бұрын
ਬਹੁਤ ਵਧੀਆ ਸਫ਼ਰ ਰਿਹਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@SukhjinderSingh-ti8vn
@SukhjinderSingh-ti8vn Жыл бұрын
ਰਿਪਨ ਜੀ ਜਹਾਜ ਦਾ ਕਿਰਾਇਆ ਵੀ ਪਤਾ ਕਰ ਲੈਣਾ ਸੀ। ਇਹ ਗੱਲ ਵੀ ਕਿਸੇ ਦੇ ਕੰਮ ਆ ਜਾਣੀ ਸੀ। ਸਫਰ ਤੁਹਾਡਾ ਵਧੀਆ ਰਿਹਾ ਬੜੀ ਖੁਸ਼ੀ ਵਾਲੀ ਗੱਲ ਹੈ।
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਯਾਤਰਾ ਬਹੁਤ ਸੋਹਣੀ ਰਹੀ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🙏
@HARPREETSINGH-px1tx
@HARPREETSINGH-px1tx Жыл бұрын
ਬਾਈ ਜੀ ਇਹ ਐਪਲ ਜੂਸ ਆਪਣੇ ਵੀ ਬਹੁਤ ਮਿਲਦਾ ਹੈ
@GurmeetSingh-gz3fc
@GurmeetSingh-gz3fc Жыл бұрын
ਰਿਪਨ + ਖੁਸ਼ੀ ਆਪ ਜੀ ਦੀ ਯਾਤਰਾ ਬਹੁਤ ਹੀ ਵਧੀਆ ਰਹੀ ਹੈ,ਭਾਰਤ ਦੇਸ਼ ਚ ਆਪ ਜੀ ਦਾ ਸਵਾਗਤ ਹੈ, ਆਪ ਜੀ ਦੀ ਅੱਗੇ ਯਾਤਰਾ ਵੀ ਬਹੁਤ ਹੀ ਵਧੀਆ ਰਹੇ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
@kaurjasbir2758
@kaurjasbir2758 Жыл бұрын
Ripan veere Bhutan de desh di sab to vadiya gal Mainu eh lagi ki eh desh beautiful, neat nd clean te hai hi but sab to vadiya eh gal hai ki eh Bhutan country females waste safe country hai. I wish India v eda da ban jawe . WMK 🙏
@amritsamaonchahal8361
@amritsamaonchahal8361 Жыл бұрын
ਬਹੁਤ ਬਹੁਤ ਧੰਨਵਾਦ ਜੀ ਐਨਾਂ ਸੋਹਣਾਂ ਦੇਸ਼ ਵਖਾਉਂਣ ਲਈ ❤️❤️❤️🙏🙏🙏
@tasbirsingh3498
@tasbirsingh3498 Жыл бұрын
Thank you ji. Menu purane Dina di yaad dila diti,Bhutan de logg wakiaa hi bahut dildar han te sikhan di bahut respect karde han, eh sabb sikh fauji veeran di badaulat hai jo Bhutan duty dauran Bhutani Logan nall niaarepan wala wartaw karde han ji.
@SinghH-lz8jl
@SinghH-lz8jl Жыл бұрын
Shi kiha apne India toh sohna desh koi ni👍👍👍👍👍👍❤️❤️❤️❤️🇮🇳 But tusi apne Desh di besti ghat kraya kro .....
@therealking577
@therealking577 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ
@Balbirsinghusa
@Balbirsinghusa Жыл бұрын
ਬਹੁਤ ਵਧੀਆ ਲੱਗਾ ਸਾਰਾ ਟੂਰ।ਅਗਲੇ ਦੀ ਵੇਟ।ਵਾਹਿਗੁਰੂ ਤੰਦਰੁਸਤੀ ਬਖਸ਼ੇ
@makhanbhikhi6068
@makhanbhikhi6068 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ🙏
@balbirkaur6014
@balbirkaur6014 Жыл бұрын
Waheguru ji tuhanu chaddi kala vich rakhan ji ❤❤
@JaswinderKaur-iu2vc
@JaswinderKaur-iu2vc Жыл бұрын
Thanks both of u dunia de ser karwaun leyi
@sukhdevkhan4430
@sukhdevkhan4430 Жыл бұрын
ਗੁਡ ਲੱਕ ਰਿਪਨ ਐਂਡ ਖੁਸ਼ੀ ਬਹੁਤ ਵਧੀਆ ਜੀ
@ManpreetKaur-hp2br
@ManpreetKaur-hp2br Жыл бұрын
Thank u Bhutan ghuman lai 🙏 Chardikal ch rahe Punjabi travel Cauple 🤗🤗
@manjitkaur9666
@manjitkaur9666 Жыл бұрын
ਖੁਸ਼ੀ ਤੇ ਰਿਪਨ ਬਹੁਤ ਵਧੀਆ ਲਗਾ ਭੁਟਾਨ ਸ਼ਹਿਰ ਦਾ ਸਫ਼ਰ ਤੁਹਾਡੇ ਨਾਲ 🎉🎉
@surjitkaur7530
@surjitkaur7530 Жыл бұрын
Ek.gurudwara.hor.velog.me.dasia.hai.jith a ..guru.nanak.sahib..tiji.odasi.te.gai.c.bahut.ochai.pe.hai.otang.sahib.ji
@jasbeerkaur5006
@jasbeerkaur5006 Жыл бұрын
ਤੁਹਾਡਾ ਗਾਈਡ ਬਹੁਤ ਵਧੀਆ ਸੀ ਤੁਸੀ ਉਹਨਾ. ਕੁਝ ਦਿਤਾ ਨਹੀ
@Kala-vl5xs
@Kala-vl5xs Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🙏🏾🇰🇼🇰🇼
@omparkashsingh1851
@omparkashsingh1851 Жыл бұрын
Thank you veer ji Bhutan share kare all the best Rab Rakha
@rinkuhura2850
@rinkuhura2850 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🌷
@PreetPreet-yd4ni
@PreetPreet-yd4ni Жыл бұрын
ਪਹਿਲਾਂ ਲਾਇਕ ਪਹਿਲਾਂ ਕੁਮੈਟ ਸੇਅਰ
@RandhirSingh-to7zt
@RandhirSingh-to7zt Жыл бұрын
May tuhda block wait kar da rahnda ji manu tuhda block dakh ka Ada lag rah hunda jima tuhda nal safar kar raha hova ji Bhutan di yeater bohat Changi lagi ji
@kitty1124
@kitty1124 Жыл бұрын
Ludhiana ਵਿੱਚ wireless mobile set ਮਿਲ ਜਾਂਦੇ clock tower,near Mata Rani chowk Market ਵਿੱਚ,
@smartphonedoctor1242
@smartphonedoctor1242 Жыл бұрын
Waheguru ji driver te gaid no tandrusti baksho
@ajaysharma-qb1nc
@ajaysharma-qb1nc Жыл бұрын
Bai ji apne India 🇮🇳 to sachi koi desh nahi sohna love u India proud by 🇮🇳🇮🇳
@parveen57057
@parveen57057 Жыл бұрын
Ripan veer ਗਾਈਡ ਤੇ ਡਰਾਇਵਰ ਨੂੰ ਖਾਣਾ ਢਾਬੇ ਵਾਲੇ ਦਿੰਦੇ ਜਾ ਆਪ ਅਪਣੇ ਰੁਪਏ ਦਾ ਖਾਂਦੇ ਜਾ ਤੁਸੀਂ ਖਵਾਇਆ 💐
@taran.dhudike7
@taran.dhudike7 Жыл бұрын
ਧੰਨਵਾਦ ਰਿਪਨ ਵੀਰੇ 🙏🏻🙏🏻🙏🏻❤️
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
@satwindershergill5339
@satwindershergill5339 Жыл бұрын
Mai bachpan ch parriya c history di book ch bhutan
@virk6592
@virk6592 Жыл бұрын
ਮੈਂ ਵੀ ਇਹੀ ਸੋਚ ਰਿਹਾ ਸੀ ਕੇ ਭੂਟਾਨ ਵਿੱਚ ਪਤਾ ਨਹੀਂ ਗੁਰੂਦਵਾਰਾ ਸਾਹਿਬ ਹੈਗਾ ਆ ਕੇ ਨਹੀਂ
@smartphonedoctor1242
@smartphonedoctor1242 Жыл бұрын
Waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji, waheguru ji
@mandeepsandhu3436
@mandeepsandhu3436 Жыл бұрын
ਸੋਹਣੇ ਭੁਟਾਨ ਦਾ ਸੋਹਣਾ ਸਫ਼ਰ ❤️
@rajnikant8218
@rajnikant8218 Жыл бұрын
India is colour full canturey lots of realiesen and so many languages but leaving piece life
@NavjotSingh-uq6qk
@NavjotSingh-uq6qk Жыл бұрын
Puma te wangchu bot he jaada vdiya lag rahe ne dekhan ch v innocent j...sahi ch guide bot vdiya lag rahe v tuhade ...very innocent 😇
@sarbjitkaur2648
@sarbjitkaur2648 Жыл бұрын
waheguru g chardikla ch rakhe g
@pawanjotsingh796
@pawanjotsingh796 Жыл бұрын
Buht Vadia vlog veere thank u so much tuhada Bhutan dekhon lae buht khobsorat a ji Bhutan 🙏
@rishumehra9678
@rishumehra9678 Жыл бұрын
Sat Shri akal veere kal TUC vlog nii paya me kina tym tk wait kedi rh gi
@abtarsingh197
@abtarsingh197 Жыл бұрын
Dhan baad brother Bhutan dikhaun lei....
@gajansingh7873
@gajansingh7873 Жыл бұрын
Dhan Dhan shri guru Nanak Dev ji waheguru ji waheguru ji waheguru ji waheguru ji waheguru ji ☬☫🚩💐💐🌹🌹❤
@saman2156
@saman2156 Жыл бұрын
Wahaguru ji very nice god bless you ji ❤️❤️🙏
@sadhusingh2685
@sadhusingh2685 Жыл бұрын
sat shri akal ripan ji atey khushi ji Bhutan series very nice bahut bahut sukriya thank you.
@DilbagSingh-db6zp
@DilbagSingh-db6zp Жыл бұрын
ਇਹ ਤਾਂ ਕਹਿਣਾ ਪੳਊ ਕਿ ਇੰਡੀਆ ਵਰਗਾ ਕੋਈ ਦੇਸ਼ ਨਹੀਂ ਕੋਈ ਬੰਦਸ਼ ਨਹੀਂ
@satnamsinghpurba9584
@satnamsinghpurba9584 Жыл бұрын
Bhut vadia video god bless both of you take care
@Charanjit436
@Charanjit436 Жыл бұрын
ਵੀਰ ਜੀ ਭ੍ਹਟਾਨ ਸਫਰ ਬਹੁਤ ਵਧੀਆ ਰਿਹਾ
@swarnbhullar4967
@swarnbhullar4967 Жыл бұрын
Bahut vadia fema a shy vi vadia si bhutan vadia lagia dekhan valian ne free dekhia hor ki chahida angle blog di udik
@AnjuSharma-it1nu
@AnjuSharma-it1nu Жыл бұрын
Nicest person 😸 nicest place 😌🌹😍 nicest journey ❤️💝💗💗💗😙😚😚😚😙💕😍🌹😍🌹😍🌹😍🌹😍🌹😍
@sgoodmorning8249
@sgoodmorning8249 Жыл бұрын
Bhutan ch Karyana opium poppy molds Jan nahi??
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@RamanDeep-go7og
@RamanDeep-go7og Жыл бұрын
Very nice veer ji and sister ❤kuss ho gaya good 👍👍👍👍
@BalwinderKaur-dk4xl
@BalwinderKaur-dk4xl Жыл бұрын
Waheguru ji maher kern God bless you guys 🙏🙏🙏🙏🙏♥️♥️
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ। ਚੜ੍ਹਦੀ ਕਲਾ ਰਹੇ ਜੀ
@goraya1300
@goraya1300 Жыл бұрын
Waheguru ji tuhanu hamesha khush rakhn 🙏🥰🥰
@AnilKumar-gc8ue
@AnilKumar-gc8ue Жыл бұрын
Satsree akal Dona nu from palwal haryana
@bajwafamily4709
@bajwafamily4709 Жыл бұрын
ਵੀਰ ਕਾਰ ਦੇ ਵਿੱਚ ਜੋ ਸ਼ੀਸ਼ਾ ਲੱਗਾ ਓਸ ਚ ਜੋ ਛੱਲਾ ਪਾਇਆ ਦੇਖਿਓ ਕਿੱਡੀ ਗੰਦੀ ਚੀਜ ਟੰਗੀ ਹੋਈ ਆ
@raj_inder
@raj_inder Жыл бұрын
ਪੇਮਾ ਬਹੁਤ ਘੈਂਟ ਬੰਦਾ ਆ👍
@RajKumar-tl1ov
@RajKumar-tl1ov Жыл бұрын
Bhutan bahut sohna country he tushi gal kari si apni car di tan 45000 koi jiada ni vapis jande 40 gm. Gold le jo baraber ho jane baki India vapis aun te P. T. C tuhada Wel come Raj Joga
@mandeepchahal3181
@mandeepchahal3181 Жыл бұрын
ਰਿਪਨ ਵੀਰੇ ਕੱਲ ਵੀਡੀਓ ਨੀ ਆਈਂ ਤੁਹਾਡੀ
@mayasidhu2871
@mayasidhu2871 Жыл бұрын
Haji asi bi veer ji ethe naal hi ha bhutan de west bangal ch aa thode din pla gurughr aaye c pls tusi sanu mil k jayo
@TejpalSingh-ub9kk
@TejpalSingh-ub9kk Жыл бұрын
ਜੀ ਆਇਆਂ ਨੂੰ ਵੀਰ ਜੀ
@harpalsing8964
@harpalsing8964 Жыл бұрын
ਭਾਜੀ ਮੈਨੂੰ ਵੀ ਆਪਣਾ satikr send ka deo
@paramjitsingh2635
@paramjitsingh2635 Жыл бұрын
ਬਹੁਤ ਵਦੀਆ ਲਗਿਆ ਵੀਰੇ
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН
Миллионер | 1 - серия
34:31
Million Show
Рет қаралды 2,8 МЛН
World‘s Strongest Man VS Apple
01:00
Browney
Рет қаралды 50 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 491 М.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН