Рет қаралды 59,456
Buy: amzn.to/3MjPP6U
Join this channel to get access to perks: bit.ly/3B5oHSA
ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਟੂਰਨਾਂਮੈਟ ਰਾਮਪੁਰਾ ਪਿੰਡ, ਦਾ ਇਹ ਫਸ਼ਮਾਂ ਮੈਚ ਜੋ ਕਿ ਬਰਡਵਾਲ ਤੇ ਜੰਗੀਆਣਾ ਦੀਆਂ ਟੀਮਾਂ ਦਰਮਿਆਨ ਤੇ 21-12-2012 ਨੂੰ ਖੇਡਿਆ ਗਿਆ।ਬਰਡਵਾਲ ਦੀ ਟੀਮ ਵਿਚ ਭਲਵਾਨ ਮੋੜ ਨਾਭਾ, ਬੋਸ਼ ਖਿਲਰੀਆਂ, ਕਰਮੀ ਬਰਡਵਾਲ, ਕੇਸ਼ੀ ਬਰਡਵਾਲ, ਤੇ ਜੰਗੀਆਣਾ ਦੀ ਟੀਮ ਵਿਚ ਸਿਕੰਦਰ ਮਾੜੀ, ਸੁੱਚਾ ਪਿੱਥੋ, ਗੁਰਪ੍ਰੀਤ ਜੰਗੀਆਣਾ, ਕੁਲਵਿੰਦਰ ਜੰਗੀਆਣਾ ਇਹ ਸਾਰੇ ਖਿਡਾਰੀ ਖੇਡ ਰਹੇ ਸਨ। ਆਉ ਦੇਖਦੇ ਹਾਂ ਮੈਚ ਤੇ ਲੈਂਦੇ ਉੱਤਮ ਕਬੱਡੀ ਦਾ ਨਜਾਰਾ।
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi