Barnala 'ਚ ਬਾਠ ਤੇ AAP ਵਾਲੇ ਭਿੜੇ - ਕਾਂਗਰਸੀ ਤੇ ਭਾਜਪਾਈ ਹੋਏ ਮਿਹਣੋਂ ਮਿਹਣੀ

  Рет қаралды 25,759

Ajit WebTV

Ajit WebTV

Күн бұрын

Пікірлер: 30
@LovelyStudio-v8r
@LovelyStudio-v8r 11 күн бұрын
ਕਾਂਗਰਸ ਵੀ ਫੇਲ੍ਹ ਤੇ ਆਪ ਵਾਲੇ ਤਾਂ ਬਹੁਤ ਹੀ ਜ਼ਿਆਦਾ ਬੇਕਾਰ ਨਿਕਲੇ। ਵੀਰੋ ਅਜ਼ਾਦ ਨੂੰ ਜ਼ਰੂਰ ਜਿਤਾਉ।
@gurpreetsinghsahotapb1973
@gurpreetsinghsahotapb1973 11 күн бұрын
ਕਰੋੜਾ ਦੇ ਮਲਾਕ ਆਮ ਆਦਮੀ ਕਿਵੇਂ ਹੋਗੇ ਫੇਰ ਗਰੀਬ ਲੋਕ ਕੌਣ ਆ ਜੀ
@kakaraiya8341
@kakaraiya8341 5 күн бұрын
ਕੀ ਜਿੱਤਣ ਤੋਂ ਬਾਅਦ ਬਾਠ ਪਾਰਟੀ ਦੇ ਵਿਚ ਵਾਪਸ ਜਾਵੇਗਾ ਜਾਂ ਨਹੀਂ?
@rajwindersingh-ov3tc
@rajwindersingh-ov3tc 11 күн бұрын
Gurdeep batth nu vote pao
@gurusargill8109
@gurusargill8109 11 күн бұрын
ਝੋਨੇ ਦਾ ਹੱਲ ਤਾਂ ਕਰ ਦਿਉ ਕਿਸਾਨ ਮਜ਼ਦੂਰ ਸਭ ਬਹੁਤ ਦੁਖੀ ਆ
@harpalsingh-nd4yn
@harpalsingh-nd4yn 11 күн бұрын
Bai baath jindabad
@beantsingh4207
@beantsingh4207 10 күн бұрын
ਆਮ ਆਦਮੀ ਪਾਰਟੀ ਤਾਂ ਇੱਕ ਫੇਲ ਪਾਰਟੀ
@sukhisidhu1228
@sukhisidhu1228 4 күн бұрын
Gurdeep Batth
@Jaspreetsingh-sw6in
@Jaspreetsingh-sw6in 5 күн бұрын
AAP ਜ਼ਿੰਦਾਬਾਦ
@sevaksingh9469
@sevaksingh9469 10 күн бұрын
ਬਾਠ ਨੂੰ ਵੋਟਾਂ ਪਾਓ ਵੀਰੋ ਬੰਦਾ ਵਧੀਆ ਹੈ
@harpalsingh-nd4yn
@harpalsingh-nd4yn 11 күн бұрын
Baath bai jitna chida a
@PuriAmarjit
@PuriAmarjit 11 күн бұрын
Meet ni jitt da hun
@sabi-mansa
@sabi-mansa 11 күн бұрын
ਸ਼ੇਖਚਿੱਲੀ ਭੰਡ ਭਜਾਓ ਪੰਜਾਬ ਬਚਾਓ
@kakaraiya8341
@kakaraiya8341 5 күн бұрын
ਭਾਜਪਾ ਵਾਲੇ ਕਿਸਾਨਾਂ ਦੇ ਹਿੱਤਾਂ ਨੂੰ ਕੁਚਲ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਕੀ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਨਹੀਂ ਬੱਲੋ੍ ਪਿੰਡ ਦੇ ਨੌਜਵਾਨ ਨੂੰ ਸ਼ਹੀਦ ਕੀਤਾ ਇਕ ਨੌਜਵਾਨ ਨੂੰ ਬੋਰੀ ਵਿੱਚ ਪਾਕੇ ਕੁਟਿਆ ਗਿਆ। ਭਾਜਪਾ ਸ਼ਾਬਤ ਹੋ ਚੁੱਕੀ ਪੰਜਾਬ ਵਿਰੋਧੀ ਆ। ਕੈਪਟਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਅਤੇ ਚਿੱਟੇ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸੌਹ ਖਾਦੀ ਸੀ ਜੋ ਪੂਰੀ ਨਹੀਂ ਕੀਤੀ
@grewalonkar4810
@grewalonkar4810 10 күн бұрын
ਅਹ ਥੋੜ੍ਹੇ ਜਿਲਾ ਬਣਾਉਣ ਵਾਲੇ ਦਿਸਦੇ ਨੀ ਕਾਂਗਰਸ ਵਾਲਿਓ
@leaderpunjab
@leaderpunjab 10 күн бұрын
ਗੋਬਿੰਦ ਸਿੰਘ ਨੂੰ ਵੋਟ ਪਾਓ
@sukhwindersukhwinder5207
@sukhwindersukhwinder5207 11 күн бұрын
Kala Dhillon Win Pakki A
@sabi-mansa
@sabi-mansa 11 күн бұрын
AAP Drama compny bhjao Punjab bachao Jagdi jmeer wale punjabio 🙏🏻
@VarinderDhaliwal-bl2sz
@VarinderDhaliwal-bl2sz 11 күн бұрын
ਇਕ ਨੰਬਰ ਦੇ ਠੱਗ ਬਹੁਤ ਲੀਡਰ ਆਦਮੀ ਪਾਰਟੀ ਦੇ ਲੀਡਰ
@SandeepSingh-fz9bw
@SandeepSingh-fz9bw 8 күн бұрын
Only kala dhilon🎉
@LakhvirSingh-v4k
@LakhvirSingh-v4k 11 күн бұрын
Next MLA BarnalaKaala Dhillon YaBaath 2:19
@HarjeetSingh-o8k
@HarjeetSingh-o8k 10 күн бұрын
BJP. No
@SippySingh-su6hq
@SippySingh-su6hq 11 күн бұрын
Only bath
@nileshkansal6202
@nileshkansal6202 11 күн бұрын
Sanu taan ehna pta koi jite koi hare general vrg nu hrek ne hi lutea Sadi vote NOTA nu
@Samarlife-wq9fz
@Samarlife-wq9fz 11 күн бұрын
Aap ne mare halt kar te pb they loka the.
@nileshkansal6202
@nileshkansal6202 11 күн бұрын
Je ik pind Di sarpanchi di ticket boli 2cr+ d boli lg skdi aa taan ik MLA di ticket di boli kime d lgu hou
@Nannu_the_gamer
@Nannu_the_gamer 11 күн бұрын
Dees da pardan matri serf manmon singh hi c ju sacha te eaman daar c
How Strong is Tin Foil? 💪
00:25
Brianna
Рет қаралды 72 МЛН
Players vs Pitch 🤯
00:26
LE FOOT EN VIDÉO
Рет қаралды 128 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 40 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 7 МЛН
Show with Kulwant Singh Kittu | Political | EP 530 | Talk with Rattan
25:04
How Strong is Tin Foil? 💪
00:25
Brianna
Рет қаралды 72 МЛН