KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Amrita Warring to Ravneet Bittu | ਸੁਰਖੀ-ਬਿੰਦੀ ਵਾਲੇ ਬਿਆਨ ਨੂੰ ਲੈ ਕੇ ਅੰਮ੍ਰਿਤਾ ਵੜਿੰਗ ਦਾ ਬਿੱਟੂ ਨੂੰ ਜਵਾਬ
12:10
Amrita Warring Exclusive: ਵਿਰੋਧੀਆਂ ਨੂੰ ਚੁੱਭਣਗੇ ਅੰਮ੍ਰਿਤਾ ਵੜਿੰਗ ਦੇ ਮਿੱਠੇ ਬੋਲ, ਵੇਖੋ ਧਮਾਕੇਦਾਰ Interview
18:04
СКОЛЬКО ПАЛЬЦЕВ ТУТ?
00:16
За кого болели?😂
00:18
Побег из Тюрьмы : Тетрис помог Nuggets Gegagedigedagedago сбежать от Nikocado Avocado !
00:18
coco在求救? #小丑 #天使 #shorts
00:29
Charanjit Channi ਨੇ ਹਾਸੇ-ਹਾਸੇ ‘ਚ ਖਿਲਾਰਤਾ ਝਾੜੂ | Barnala By-Election | Akhar
Рет қаралды 181,255
Facebook
Twitter
Жүктеу
1
Жазылу 87 М.
Akhar
Күн бұрын
Пікірлер: 392
@jagsirTungwali041
13 күн бұрын
ਸੱਭ ਤੋਂ ਵੱਡੀ ਗੱਲ ਚਰਨਜੀਤ ਸਿੰਘ ਚੰਨੀ ਨੇ ਬਜ਼ੁਰਗਾਂ ਦੀ ਪੈਨਸ਼ਨ ਸਾਡੇ ਸੱਤ ਸੌਂ ਤੋਂ ਵਧਾ ਕੇ ਪੰਦਰਾਂ ਸੌਂ ਕੀਤਾ ਇਸ ਕਰਕੇ ਚੰਨੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@shishansodhi8344
13 күн бұрын
ਸਾਡੇ ਅਗਲੇ ਪਂਜਾਬੀ ਸੂਬੇ ਦੇ ਮੁੱਖ ਮੰਤਰੀ ਹੋਣੇ ਹਨ ❤ ਚਰਨਜੀਤ ਸਿੰਘ ਚੰਨੀ ਸਾਬ,❤ ਸਹੀ ਗੱਲ ਕਰ ਦਿੱਤੀ ❤
@rsmaan5532
13 күн бұрын
Right ji
@ManjeetSingh-ki3hu
10 күн бұрын
😂😂😂
@Deeppannu89
7 күн бұрын
😊
@rajwindersingh-ov3tc
13 күн бұрын
ਪੰਜਾਬ ਦਾ ਅਗਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ❤
@mahinderrayal9658
13 күн бұрын
ਇਨੀ ਨਿਮਰਤਾ ਵਾਲਾ ਬੰਦਾ ਚਾਹੀਦਾ ਮੁੱਖ ਮੰਤਰੀ ਚਰਨਜੀਤ ਚੰਨੀ ਜਿੰਦਾਬਾਦ
@baljitsingh6957
13 күн бұрын
👍
@ManjeetSingh-ki3hu
10 күн бұрын
Cartoon
@SukhwinderSingh-ir1rd
13 күн бұрын
ਕੁਲ ਮਿਲਾ ਕਿ ਥੰਦਾ ਠੀਕ ਏ ਸ੍ਰ ਚੰਨੀ
@butasingh4607
13 күн бұрын
ਚੰਨੀ ਬਾਈ ਜਿੰਦਾਵਾਦ
@SukhwinderSingh-ir1rd
13 күн бұрын
ਗਲਾ ਸਚੀਆ ਪਰ ਕੌੜੀਆ ਜਰੂਰ ਨੇ
@jagsirTungwali041
13 күн бұрын
ਚਰਨਜੀਤ ਸਿੰਘ ਚੰਨੀ ਜਿੰਦਾਬਾਦ
@lachhmansinghsingh9983
13 күн бұрын
ਚ੍ਹੰਨੀ ਸਾਹਿਬ ਗਰੇਟ ਮੁੱਖ ਮੰਤਰੀ ਸਾਹਿਬ
@SukhwinderSingh-ir1rd
13 күн бұрын
ਚੰਨੀ ਵਧੀਆ ਬੰਦਾ ਏ
@GurwinderSingh-z9x
13 күн бұрын
ਗੱਲ ਤਾਂ ਸਹੀ ਕਰ ਰਿਹਾ
@harcharansingh6037
13 күн бұрын
ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ ਪੰਜਾਬ ਦਾ ਅਗਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ
@RamSingh-k3v9e
13 күн бұрын
ਪਟਰੋਲ ਡੀਜਲ ਸਸਤਾ ਕੀਤਾ ਭਾਰਤ 1ਨੰਬਰ। ਚਰਨਜੀਤ ਸਿੰਘ
@beantsingh8325
13 күн бұрын
ਚੰਨੀ ਨੂੰ ਦਵਾਰਾ ਲੇਕ ਮੁਖਮੰਤਰੀ ਵੇਖਣਾ ਚਾਹਦੇ ਹੈਦਿਲੀ ਵਾਲੇ ਸਰਕਾਰ ਚਲਾ ਰਹੇ ਹੈ ਬੀਜੇਪੀ ਵਾਰੇ ਜਰੂਰ ਦਸੌ ਸਿਖਾ ਨੂੰ ਅਗੇ ਲਾ ਕੇਬੀਜੈਪੀ ਵੱਟਾ ਲੈਣੀ ਚਾਹੁੰਦਾ ਈ ਹੈ। ਜਿਵੇ ਮਹਾਰਾਜਾ ਰਣਜੀਤ ਸਿੰਘ ਦਾਖਖਾਲਸਾ ਰਾਜਦਦਾ ਰਾਜ ਆਦਤ ਕੀਤਾ ਸੀ ਇਸ ਤਰਾ ਸਿਖਲਲੀਡਰ ਆ ਨੂ ਅਗੇ ਲਾ ਕੇ ਬੀਜੇਪੀ ਪੰਜਾਬ ਨੂੰ ਤਬਾਹ ਕਰਨਾਚਹਦੇ???
@Manpreet-ot4po
13 күн бұрын
ਚੰਨੀ ਵੈਰੀ Good 🎉
@piarasingh7405
13 күн бұрын
ਮੈਂ ਵਿਰੋਧੀ ਪਾਰਟੀ ਨਾਲ ਸਬੰਧਤ ਹਾਂ ਪਰ ਚੰਨੀ ਸਾਹਿਬ ਦੀ ਤਰੀਫ਼ ਕਰਨੀ ਬਣਦੀ ਹੈ। ਪੰਜਾਬ ਵਿੱਚ ਅੱਜ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਸਾਬਤ ਹੋਇਆ ਹੈ।
@baljitsingh6957
13 күн бұрын
ਬਿਲਕੁੱਲ ਸਹੀ ਕਿਹਾ ਜੀ
@hellotrading3245
12 күн бұрын
Bande ch damm hai bolan da sahi gal parliament ch
@Kaur.brar23
12 күн бұрын
Right veer ji ma kise v party de spoter nai te na mari vote india ch ha but s chnni singh Mare v favoriete aa
@baljitsingh6957
12 күн бұрын
@hellotrading3245 ਮੋਦੀ ਨੂੰ ਵੀ ਇਸ ਸ਼ਖਸ ਨੇ ਕਰਾਰਾ ਜਵਾਬ ਦਿੱਤਾ ਸੀ ਪਰ ਲੋਕ ਚੰਗੇ ਕੰਮ ਨੂੰ ਜਲਦੀ ਭੁੱਲ ਜਾਂਦੇ ਹਨ।
@hboparai3918
12 күн бұрын
Bus service free karke ki changa kita Punjab da beda gark go jana karje ch dob ditta.
@harjitstudio184
13 күн бұрын
Next cm canni sab
@deep-zo8vi
13 күн бұрын
Next cm of punjab sardar charanjit singh ji channi saab ❤
@baljitsingh6957
13 күн бұрын
ਚੰਨੀ ਸਾਹਿਬ ਤੁਸੀਂ ਮੁਲਾਜ਼ਮਾਂ ਲਈ ਤਨਖ਼ਾਹ ਕਮਿਸ਼ਨ ਲਾਗੂ ਕਰਕੇ ਬਹੁਤ ਵੱਡਾ ਫ਼ੈਸਲਾ ਕੀਤਾ ਸੀ।6% ਡੀਏ ਵੀ ਦਿੱਤਾ ਸੀ।ਪਰ ਇਸ ਚੁਟਕਲਿਆਂ ਵਾਲੀ ਸਰਕਾਰ ਨੇ 15% ਡੀਏ ਦੱਬੀ ਬੈਠੀ ਹੈ। ਬਾਕੀ ਮਿਲਦੇ ਭੱਤੇ ਵੀ ਬੰਦ ਕਰ ਦਿੱਤੇ ਹਨ।
@SinghKaur-gt9cd
12 күн бұрын
11, data c
@amanpreetsinghbenipal8119
Күн бұрын
ਕੋਈ ਗੱਲ ਸੱਚ ਵੀ ਹੋਈ ਆ
@NirbhaiSingh-g2g
13 күн бұрын
ਹੀਰਾ ਬੰਦਾ ਜੀ ਚੰਨੀ ਸਾਹਿਬ
@ssbdiary5258
13 күн бұрын
ਹੀਰਾ ਕਰਕੇ ਦੋ ਥਾਂਵਾਂ ਤੋਂ ਹਰਾ ਤਾ ਬਾਈ
@RakeshKumar-u6g2o
13 күн бұрын
CM Charnjit chani zindabad zindabad zindabad zindabad
@Official_Creative_mulazam
13 күн бұрын
ਸਿਰਾ ਮੁੱਖ ਮੰਤਰੀ ਸਾਹਿਬ ਜੀ
@ManpreetSingh-ed5wh
13 күн бұрын
ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ 27 ਦਾ ਮੁੱਖ ਮੰਤਰੀ ਚੰਨੀ ਸਾਬ👍👍
@Turbanator54
13 күн бұрын
ਆਪ ਸਰਕਾਰ ਭਗਵੰਤ ਮਾਨ ਫੇਲ ਸਰਕਾਰ ਮੁਲਾਜਮਾਂ ਤੇ ਪੈਨਸ਼ਨਰਾਂ ਵਿਰੋਧੀ ਹੈ 11% ਡੀ ਏ ਤੇ ਏਰੀਅਲ ਬਕਾਏ ਦੱਬੀ ਬੈਠਾ ਭੰਡ ਗੱਪੀ ਚੰਨੀ ਸਾਹਿਬ ਮੁਲਾਜਮਾਂ ਤੇ ਪੈਨਸ਼ਨਰਾਂ ਦੀ ਮਦਦ ਕਰੋ ਅਸੀਂ ਨੌਜਵਾਨ ਜਨਤਾ 2027 ਵਿੱਚ ਆਪ ਪਾਰਟੀ ਨੂੰ ਵਿਦਾ ਕਰਾਗੇ
@desasingh7038
13 күн бұрын
ਬਹੁਤ ਵਧੀਆ ਭਾਸ਼ਣ ਪੂਰਾ ਪੰਜਾਬ ਤਾਰੀਫ ਕਰ ਰਿਹਾ ਹੈ ਚੰਨੀ ਸਾਹਿਬ ਜਿਂਦਾਬਾਦ ਜਿਦਾਬਾਦ ਜਿਦਾਬਾਦ ਇਮਾਨਦਾਰ
@sukhdevsinghaulakh5346
13 күн бұрын
ਅਗਲਾ ਮੁਖ ਮੰਤਰੀ ਚੰਨੀ ਸਹਿਬ
@rakesh.kumarkumar9199
13 күн бұрын
Channi Saab great
@gurtejsingh5066
13 күн бұрын
Sardar Charanjit Singh channi is very good CM being fully qualified and personified honest in his duties as CM. Next CM will be Channi Sahib in Pb.
@sukhjithayer4818
13 күн бұрын
channi good man
@harjapsingh6945
13 күн бұрын
Channi Sahib u R great
@desisong9057
13 күн бұрын
ਸਾਡਾ ਪੰਜ ਘਰਾਂ ਦਾ ਢਾਈ ਤੋਂ ਤਿੰਨ ਲੱਖ ਰੁਪਏ ਬਿਲ ਮੁਆਫ਼ ਹੋਇਆ ਸੀ ਧੰਨ ਵਾਦ ਚੰਨੀ ਸਾਹਬ ਅਸੀਂ ਥੋਡੇ ਨਾਲ ਸੀ ਨਾਲ ਹਾਂ ਨਾਲ ਰਹਾਂਗੇ 🙏🙏🙏🙏👍👍💪💪💪❤️❤️❤️
@premsinghmann4656
13 күн бұрын
, ਚਨੀ ਜਿਦਾਬਾਦ
@MandeepSingh-fn3rz
13 күн бұрын
ਚੰਨੀ ਸਰਕਾਰ ਨੇ ਹੀ 4161 ਮਾਸਟਰ ਕੇਡਰ ਭਰਤੀ ਕੱਢੀ ਸੀ। ਝਾੜੂ ਸਰਕਾਰ ਨੂ 3 ਸਾਲ ਹੋ ਗਏ ਕੋਈ ਵੀ ਮਾਸਟਰ ਕੇਡਰ ਭਰਤੀ ਨਹੀਂ ਕੱਢੀ
@Iqbal-cl5mz
13 күн бұрын
ਬਰਨਾਲੇ ਕਾਂਗਰਸ ਸ਼ੀਟ ਲੈ ਕੇ ਜਾਵਗੀ
@BaljindersinghSidhu-h9v
13 күн бұрын
ਸਹੀ ਕਰਨਾ ਚੰਨੀ ਬਾਈ ਦੀ
@BaljindersinghSidhu-h9v
13 күн бұрын
ਸਹੀ ਗੱਲ ਚੰਨੀ ਬਾਈ ਦੀ
@deepakarora7359
8 күн бұрын
Good Ch ani sahib
@BikerSingh-kn5zu
13 күн бұрын
Good sir
@RomanBhatti-dn5hk
12 күн бұрын
ਸਾਰੇ ਪੰਜਾਬ ਦਾ ਚੰਦਰਮਾ ਚਰਨਜੀਤ ਚੰਨੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ।।
@gurwantkaler4781
13 күн бұрын
Good channi g jindabad
@NavjotSingh-nr9rq
13 күн бұрын
Ex cm channi Saab jindabad
@Jagdeepsingh903brar
13 күн бұрын
ਐਸੀ ਕਾਰਪੋਰੇਸ਼ਨ ਦਾ 50000 ਦਾ ਕਰਜ਼ਾ ਮਾਫ ਕੀਤਾ
@jobansingh3623
13 күн бұрын
Nice sir
@JasvindarSingh-jg8ls
13 күн бұрын
Very good sab
@iqbalsidhu6651
13 күн бұрын
Well done ji
@ssbdiary5258
13 күн бұрын
ਜੀਤ ਪੈਚਰਾਂ ਵਾਲਾ ਲੱਭਿਆ ਈ ਨੀ ਮੁੜਕੇ
@SukhSidhu-t1l
13 күн бұрын
Thanks cheeni sabbh
@deep-zo8vi
13 күн бұрын
Chani saab de time reta bajari 2000 sekra se ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@shamdhiman8717
13 күн бұрын
ਜ਼ੇ ਹਜਾਰ ਲੈਣਾ ਵੋਟਾਂ ਨਾ ਪਾਓ ਚੰਗੇ ਅਜਾਦ ਉਮੀਦਵਾਰ ਨੂੰ ਜਿਤਾਉਣ ਲੋਕ ਇਹਨਾਂ ਦੇ ਬਹੁਤ ਘਰ ਭਰ ਲਏ
@rakeshsethi9130
12 күн бұрын
Channi ਸਾਹਿਬ GOD BLESS ਪੰਜਾਬ ਨੂੰ ਤੁਹਾਡੇ ਤੋਂ ਬਹੁਤ ਆਸ ਹੈ
@kuldip1391
13 күн бұрын
Banda te chnga yr bai rab jane kamiya sab ch e hundiya par chani sab vadia banda
@deepakarora7359
8 күн бұрын
Great chani
@BalwantSingh-uf6xt
10 күн бұрын
ਚਰਨਜੀਤ ਸਿੰਘ ਚੰਨੀ ਬਹੁਤ ਪੜੀਆਂ ਲਿਖੀਆਂ ਨੇਕ ਦਿਲ ਇਨਸਾਨ ਹੈ ਚੰਨੀ ਸਾਬ ਲੋਕ ਸੋਨੂੰ ਦੁਵਾਰਾ ਮੁੱਖ ਮੰਤਰੀ ਬਣਾਉਣ ਲਈ ਮਨ ਬਣਾਈਂ ਬੈਠੇ ਨੇਂ
@SukhSidhu-t1l
13 күн бұрын
Conress sarkar is good center and punjab
@pammashah6361
13 күн бұрын
ਸ੍ ਚਰਨ ਜੀਤ ਸਿੰਘ ਚੰਨੀ ਜਿੰਦਾਬਾਦ ਪੰਜਾਬ ਦਾ ਸਹਿ ਮੁੱਖ ਮੰਤਰੀ
@ManpreetSingh-wu9rt
2 күн бұрын
ਸਭ ਤੋਂ ਵੱਡਾ ਕੰਮ ਤਾਂ ਦੱਸਿਆ ਹੀ ਨਹੀਂ ਜਿਹੜੇ ਨਾਕਿਆਂ ਤੇ ਖੜੇ ਡਾਕੂਆਂ ਨੂੰ ਹਟਾਇਆ ਇਹ ਬਹੁਤ ਵੱਡਾ ਕੰਮ ਹੈ
@gurwantkaler4781
13 күн бұрын
Good channi g
@Darshansingh-o7s
13 күн бұрын
ਚੰਨੀ ਸਾਹਿਬ ਜਿੰਦਾਬਾਦ
@Ravisher0770
6 күн бұрын
ਸਾਡੇ ਬੱਲ ਨਹੀਂ ਹੋ ਆ ❤❤❤❤❤❤😂
@jagjeetsidhu4279
13 күн бұрын
good
@AmanBhatia-p1f
13 күн бұрын
ਚੰਨੀ ਸਾਹਿਬ ਦੀ ਗ੍ਰੇਟ next, CM ਚੰਨੀ ਸਾਹਿਬ
@piralal8236
13 күн бұрын
Chni sab ji salut 🙏 jindabad ❤❤❤❤❤❤❤❤❤❤❤❤
@goldysandhu4630
13 күн бұрын
ਮੇਰੀ ਸੋਚ ਜਿਥੋ ਤਕ ਚੰਨੀ ਚੋਣ ਪ੍ਰਚਾਰ ਕਰੋਊਂਨ ਵਾਸਤੇ ਹਲਕੇ ਗਿਧੜਬਾਹੇ ਵਿਚ ਨੀ ਜਾਉਗਾ ਕਿਓ ਕੇ ਉਥੇ ਰਾਜਾ ਵੜਿੰਗ ਏ। ਤੇ ਦੋਨਾ ਦੀ ਰੇਸ ਜੁ ਲਗੀ ਹੈ ਮੁੱਖ ਮੰਤਰੀ ਦੀ
@GurmeetSingh-yd6zn
13 күн бұрын
❤❤❤❤❤❤❤❤❤
@jagdeepsandhu2144
13 күн бұрын
ਮੇਰਾ 32000 ਹਜਾਰ ਮਾਫ ਹੋਈਆ ਹੈ
@LakhveerSingh-m9d
13 күн бұрын
❤
@surjitsingh5591
13 күн бұрын
Channi,sab,ap,ki,bahut,kirpa,hue,bil,maps,kite
@kuljeetkaur3439
13 күн бұрын
Jeunde raho Chani sahab 👏👏
@balwantsingh6251
13 күн бұрын
ਚੰਨੀ ਸਾਬ ਜੀ ਨੇ ਡੀਜ਼ਲ ਵੀ 10 ਰੁਪਏ ਘੱਟ ਕੀਤਾ ਸੀ
@JagdishSingh-gi1oy
8 күн бұрын
Solute you Most respected.... CHANI sahib ji... .
@sukhiwindersingh871
13 күн бұрын
ਕਾਂਗਰਸ ਨੇ ਵੀ ਕਾਰਡਾਂ ਵੱਡੇ ਸੀ ਨੋਕਰੀਆ ਦੇ
@Hggir7rdeuFiucurf-hd6te
12 күн бұрын
Chani jindavad Next CM Punjab government.
@shashipal7973
13 күн бұрын
Belkul such ha❤❤❤❤❤🎉
@shashipal7973
13 күн бұрын
Good CM Punjab
@JaspreetSingh-w3e
12 күн бұрын
❤ ਚਰਨਜੀਤ ਸਿੰਘ ਚੰਨੀ ਜ਼ਿੰਦਾ ਬਾਦ❤
@arshdhillon5200
12 күн бұрын
ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਇੱਕ ਸਮਰਪਿਤ ਨੇਤਾ ਹਨ ਜੋ ਸੱਚਮੁੱਚ ਆਪਣੇ ਭਾਈਚਾਰੇ ਨਾਲ ਜੁੜਦੇ ਹਨ। ਉਹ ਸਰਗਰਮੀ ਨਾਲ ਲੋਕਾਂ ਦੀਆਂ ਚਿੰਤਾਵਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਦੀ ਡੂੰਘੀ ਸਮਝ ਪ੍ਰਾਪਤ ਕਰਦੇ ਹੋਏ ਜ਼ਮੀਨ ਤੋਂ ਅਣਥੱਕ ਕੰਮ ਕੀਤਾ ਹੈ। ਮੇਰਾ ਮੰਨਣਾ ਹੈ ਕਿ ਕੁਲਦੀਪ ਸਿੰਘ ਢਿੱਲੋਂ ਹੀ ਜਿੱਤਣਗੇ
@jslakhi6464
13 күн бұрын
ਚੰਨੀ ਤੋਂ ਵਧੀਆ ਕੋਈ ਵੀ cm ਨਹੀ ਹੋ ਸਕਦਾ
@mahinderkaur8646
13 күн бұрын
jehrha tusi anganwarhi di hr sall 500 te helper de 250 rupe da notifcasn kita bhout bhout dhanwad parmatma tuhanu tandrusti te lambi umr bakhsn
@GurinderMander-l8n
13 күн бұрын
Channi zindabaad
@sonukang1560
13 күн бұрын
Very good 💯👍
@gurcharansingh9569
13 күн бұрын
❤❤
@ParamjeetKaur-i8h
12 күн бұрын
ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਮਿਲਣਾ ਚਾਹੀਦਾ ਸਭ ਨੂੰ ਦਿਓ ਜੇ ਕਿਸੇ ਦਾ ਘਰ ਵੀ ਬਣਿਆ ਹੋਇਆ ਹੈ ਨਾ ਉਹਨੂੰ ਵੀ ਮਾਲਕ ਕੀ ਹੱਕ ਮਿਲਣਾ ਚਾਹੀਦਾ ਜੋ ਸਤਲੁਜ ਦਰਿਆ ਨੇ ਡੋਬਾ ਕੀਤਾ ਸੀ 2023 ਵਿੱਚ ਉਹ ਵੀ ਸਾਰੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਜਿਨਾਂ ਨੂੰ ਨਹੀਂ ਮਿਲਿਆ
@lakhvirsingh1450
13 күн бұрын
Ghaint y g
@Gurwailproperty
13 күн бұрын
Channi zindabad ❤❤
@ramkishan1705
12 күн бұрын
Channi Sahib ਜੀ Since Naal Te Tarak Naal Gall Karan ਲਈ ਧੰਨਵਾਦ
@rajuarora3163
13 күн бұрын
ਚਨੀ ਸਾਹਿਬ ਜਿੰਦਾਬਾਦ 👍❤️
@chamkaursingh5870
13 күн бұрын
Channi saab very great man and jindabad
@Official_Creative_mulazam
13 күн бұрын
Good cm
@gurcharankulana3971
12 күн бұрын
Very very good CM charnjeet chani sab ji zindabad ji 🙏🙏🌹🌹🌹🌹💐💐💐💐🌷🌷🌷🌷🌷
@harpajsingh5996
13 күн бұрын
😂😂😂😂😂😂😂😂❤
@GurmailPannu
11 күн бұрын
ਚੰਨੀ ਸਾਹਿਬ ਜੀ ਨੂੰ ਦੁਬਾਰਾ ਮੁੱਖ ਮੰਤਰੀ ਪੰਜਾਬ ਬਣਾਇਆ ਜਾਵੇ ਸਾਡਾ ਇੱਕ ਲੱਖ ਵੀਹ ਹਜ਼ਾਰ ਬਿਜਲੀ ਬਿੱਲ ਮਾਫ਼ ਕੀਤਾ ਜੀ ਸਿਰਫ ਬਾਰਾਂ ਸੋ ਰੁਪਏ ਭਰਨਾਂ ਪਿਆ ਚੰਨੀ ਸਾਹਿਬ ਜ਼ਿੰਦਾਬਾਦ 🎉🎉❤❤
@Iqbal-cl5mz
13 күн бұрын
2027 ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਜਾਂ ਰਾਜਾ ਵੜਿੰਗ
@SurjitSingh-kx5wu
6 күн бұрын
ਕਾਂਗਰਸ ਤੇ ਅਕਾਲੀ ਪਾਰਟੀ ਤੇ ਕੀ ਹੁਣ ਤੁਸੀ ਭਰੋਸਾ ਰੱਖਣ ਦੀ ਉਮੀਦ ਕਰ ਰਹੇ ਹੋ।
@sarvansingh1165
13 күн бұрын
Good
@manavstudio8259
12 күн бұрын
Kala dhillon veer bhut vdiya Insaan ne waheguru Inna te mehar kare MLA Bane sach da saath deve
@sukhvindersingh1725
13 күн бұрын
Great chani sahib
@jagsirsinigh4683
13 күн бұрын
Next cm chani saab
@jaskaranpreetsingh8935
3 күн бұрын
Very good sir
@tarsem1230
13 күн бұрын
Cm Bhagwant man ji jindabad channi sabb jindabad=Punjab jindabad
@karnailkaur4863
13 күн бұрын
Waheguru chaddi kalla vi ch rakhe tenu
@sukhwinderkaur2492
9 күн бұрын
ਆਉਣ ਵਾਲਾ ਮੁੱਖ ਮੰਤਰੀ ਚੰਨੀ ਸਾਬ ਆਂਗਣਵਾੜੀ ਵਰਕਰਾਂ ਦੀ ਗੱਲ ਸੁਣਨ ਵਾਲਾ
@SatnamSingh-s4w6n
13 күн бұрын
Jio channi saab❤❤❤
12:10
Amrita Warring to Ravneet Bittu | ਸੁਰਖੀ-ਬਿੰਦੀ ਵਾਲੇ ਬਿਆਨ ਨੂੰ ਲੈ ਕੇ ਅੰਮ੍ਰਿਤਾ ਵੜਿੰਗ ਦਾ ਬਿੱਟੂ ਨੂੰ ਜਵਾਬ
News18 Punjab
Рет қаралды 207 М.
18:04
Amrita Warring Exclusive: ਵਿਰੋਧੀਆਂ ਨੂੰ ਚੁੱਭਣਗੇ ਅੰਮ੍ਰਿਤਾ ਵੜਿੰਗ ਦੇ ਮਿੱਠੇ ਬੋਲ, ਵੇਖੋ ਧਮਾਕੇਦਾਰ Interview
Ajit WebTV
Рет қаралды 109 М.
00:16
СКОЛЬКО ПАЛЬЦЕВ ТУТ?
Masomka
Рет қаралды 3,4 МЛН
00:18
За кого болели?😂
МЯТНАЯ ФАНТА
Рет қаралды 3,1 МЛН
00:18
Побег из Тюрьмы : Тетрис помог Nuggets Gegagedigedagedago сбежать от Nikocado Avocado !
Фани Хани
Рет қаралды 1,7 МЛН
00:29
coco在求救? #小丑 #天使 #shorts
好人小丑
Рет қаралды 10 МЛН
15:19
ਰਾਜਾ ਵੜਿੰਗ ਦਾ ਬਿਨਾਂ ਨਾ ਲਏ ਆਹ ਕੀ ਬੋਲੇ CM ਭਗਵੰਤ ਮਾਨ
Punjabi Ekta
Рет қаралды 25 М.
9:33
ਘਰੇ ਆਟਾ ਨੀ ਸੀ, ਬੱਚਾ ਭੁੱਖਾ ਸਕੂਲ ਗਿਆ !ਆਉ ਉਸ ਬੱਚੇ ਦੇ ਘਰ ਦੇ ਹਲਾਤ ਬਦਲੀਏ !
Akhar
Рет қаралды 33 М.
3:24
Gurdeep Batth ਨੇ ਚੋਣਾਂ ਹਾਰਨ ਮਗਰੋਂ ਕੀਤਾ ਵੱਡਾ ਐਲਾਨ in Barnala | AAP President Aman Arora big Statement
PNC Virals
Рет қаралды 11 М.
47:23
Chajj Da Vichar (2173) || 50 ਲੱਖ ਨੂੰ ਮਾਰਦੇ ਠੁੱਡ, Saleem Albela ਤੇ Goga ਨੇ ਕਿਵੇਂ ਕਰਾਈ ਅੱਤ
Prime Asia TV
Рет қаралды 583 М.
16:28
Bhagwant Mann| ਬਠਿੰਡਾ ਪਹੁੰਚੇ CM ਨੇ ਬਾਦਲ ਲਾਏ 'ਮੂਹਰੇ', ਲੋਕ ਹੱਸ-ਹੱਸ ਹੋਏ ਦੂਹਰੇ
ABP Sanjha
Рет қаралды 1,2 МЛН
7:42
ਮਾਸੀ ਦੇ ਮੁੰਡੇ ਨੂੰ ਟਿਕਟ ਦੇਣ ਦੀਆਂ ਗੱਲਾਂ ਤੇ ਚਰਨਜੀਤ ਚੰਨੀ ਨੂੰ ਕੀ ਬੋਲੇ ਭਗਵੰਤ ਮਾਨ
Punjabi Ekta
Рет қаралды 27 М.
12:19
Dalvir Goldy ਦੇ ਜੁਆਈਨਿੰਗ ਨੂੰ ਲੈ ਕੇ Raja Warring ਦਾ ਪਹਿਲਾਂ ਬਿਆਨ, Partap Bajwa ਨੇ ਕੀਤਾ ਵਿਰੋਧ ਤਾਂ...
Rozana Spokesman
Рет қаралды 87 М.
11:48
ਝਾੜੂ ਵਾਲੇ ਵਰਕਰਾਂ ਦੀ ਪੁੱਛ ਗਿੱਛ ਨਾ ਹੋਣ ਤੇ, ਚੰਨੀ ਨੇ ਕੁੱਤਿਆਂ ਵਾਲੀ ਕਹਾਣੀ ਸੁਣਾ ਕੀਤੀ ਟਿੱਚਰ।
LOK AWAZ TV
Рет қаралды 42 М.
8:49
ਅਜਿਹੇ ਕਸੂਤੇ ਫਸ ਗਏ ਸਾਬਕਾ CM ਚਰਨਜੀਤ ਚੰਨੀ ਕਿ...Ex CM Charanjit Channi in trouble | Judge Singh Chahal
The Punjab TV
Рет қаралды 42 М.
24:27
ਬਾਬਾ ਧੁੰਮਾ ਨੇ ਟਕਸਾਲ ਵਿੱਚ 40 ਦਿਨ ਹਵਨ ਕੀਤਾ ਪਰ ਸੰਤ ਜਰਨੈਲ ਸਿੰਘ ਨੇ ਫਿਰ ਵੀ ਦਰਸ਼ਨ ਨਾ ਦਿੱਤੇ
Harpreet Singh Makhu
Рет қаралды 10 М.
00:16
СКОЛЬКО ПАЛЬЦЕВ ТУТ?
Masomka
Рет қаралды 3,4 МЛН